Тёмный

America ‘ਚ Rahul Gandhi ਦਾ Sikhs ਬਾਰੇ ਬਿਆਨ, India ‘ਚ ਮੱਚਿਆ ਘਮਾਸਾਣ | D5 Channel Punjabi 

D5 Channel Punjabi
Подписаться 1,8 млн
Просмотров 6 тыс.
50% 1

America ‘ਚ Rahul Gandhi ਦਾ Sikhs ਬਾਰੇ ਬਿਆਨ, India ‘ਚ ਮੱਚਿਆ ਘਮਾਸਾਣ, BJP Leader ਦਾ ਪਹਿਲਾ ਪ੍ਰਤੀਕਰਮ | D5 Channel Punjabi
#RahulGandhi #Congress #AmericaTour #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@SewakSingh-et5lw
@SewakSingh-et5lw 6 дней назад
ਬਿਲਕੁਲ ਸਹੀ ਕਿਹਾ ਜਦੋਂ ਕੋਈ ਸਿੱਖ ਬੱਚਾ ਪੇਪਰ ਦੇਣ ਜਾਵੇ ਉਸ ਦਿਨ ਕੜਾ ਲਾਹ ਕੇ ਆਵੇ ਆਪਣਾ ਸਿਰੀਂ ਸਾਹਿਬ ਲਾਹ ਕਾ ਆਵੇ
@GurmeetSingh-k8i
@GurmeetSingh-k8i 7 дней назад
ਰਾਹੁਲ ਗਾਂਧੀ ਨੇ ਵਿਦੇਸ਼ ਵਿਚ ਜੌ ਬਿਆਨ ਸਿੱਖਾਂ ਬਾਰੇ ਦਿੱਤਾ ਹੈ ਜੌ ਅੱਜ ਕੱਲ੍ਹ ਦੇ ਹਲਾਤਾਂ ਮੁਤਾਬਿਕ ਸਹੀ ਦਿੱਤਾ ਗਿਆ ਹੈ।
@HARDEVSINGH-ur7id
@HARDEVSINGH-ur7id 6 дней назад
ਸਹੀ ਕਿਹਾ ਹੈ ਜੀ
@MohinderSingh-kj4vo
@MohinderSingh-kj4vo 6 дней назад
ਰਾਹੁਲ ਗਾਂਧੀ ਦਾ ਯਾ ਹੋਰ ਕਿਸੇ ਦੇ ਬਿਮਾਨ ਦੇ ਮੁਕਾਬਲੇ ਬੀਜੇਪੀ ਨੂੰ ਪੰਜਾਬ ਤੇ ਸਿੱਖ ਮਸਲੇ ਦਾ ਹਲ ਕਰਨਾ ਚਾਹੀਦਾ ਹੈ। ਗਿੱਲੇ ਸ਼ਿਕਵੇ ਦੂਰ ਹੋਣੇ ਚਾਹੀਦੇ ਹਨ। ਇਹ ਕਦਮ ਦੇਸ਼ ਦੀ ਅਮਨ ਚੈਨ ਲਈ ਲਾਹੇਬੰਦ ਹੋਵੇਗਾ।
@DarshanSingh-jo5jt
@DarshanSingh-jo5jt 7 дней назад
ਅਡਵਾਨੀ ਨਾਲ ਸੀਕਾਗਰਸ ਦੇਦਰਵਾਰ ਸਾਹਿਬ ਹਮਲੇਵਿੱਚ
@balwindercheema5147
@balwindercheema5147 7 дней назад
Ih bhi das deo ki durga mata da khitab kis deta te kis ne indra nu hamla karan layee uksaya
@TirathSingh-e3y
@TirathSingh-e3y 6 дней назад
Patakigul
@rachpalsingh8469
@rachpalsingh8469 7 дней назад
ਤੁਸੀਂ ਤਾਂ ਗਰੇਵਾਲ ਬੀਜੇਪੀ ਨੇ ਤਾਂ ਹਿੰਦੂ ਧਰਮ ਨੂੰ ਸਾਡੇ ਕੇ ਭਾਰਤ ਵਿੱਚ ਹੋਰ ਕਿਸੇ ਨੂੰ ਮਾਨੇ ਦੇ ਨਹੀਂ ਬੀਜੇਪੀ ਨੇ ਦੂਜੀ ਗੱਲ ਪੰਜਾਬ ਵਿੱਚ ਆਕਲੀ ਪਾਰਟੀ ਨੂੰ ਦੋਫ਼ਾੜ ਕਰਤਾ
@TirathSingh-e3y
@TirathSingh-e3y 6 дней назад
Reahal
@ranjeetkaur680
@ranjeetkaur680 7 дней назад
India.wich.gurugrant.de.badabi.hundi.ha
@TirathSingh-e3y
@TirathSingh-e3y 6 дней назад
Karni
@manjitsinghrandhawa1487
@manjitsinghrandhawa1487 6 дней назад
Gravval bjp kea chatu kar hei roualneashika baria chach bolia
@TirathSingh-e3y
@TirathSingh-e3y 6 дней назад
Asnu
@manjitsinghrandhawa1487
@manjitsinghrandhawa1487 6 дней назад
OS MEA BJP VEE SEE 1984MEA
@hardialsingh3989
@hardialsingh3989 6 дней назад
😢ਹਰਜੀਤ ਸਿੰਘ ਜੀ ਤੁਸੀਂ ਸਿੱਖ ਹੋਕੇ ਕਿਉ ਸਰੇਆਮ ਝੂਠ ਬੋਲਦੇ ਹੋ? ਇਹ ਕਮੈਂਟ ਜਰੂਰ ਪੜੌ ??? ਜਦੋਂ ਸਿੱਖਾਂ ਨੇ ਨਹਿਰੂ ਅੱਗੇ ਗੁਰਦੁਆਰਿਆਂ ਦੇ ਨੇੜਿਓ ਤੰਬਾਕੂ, ਬੀੜੀ, ਸਿਰਗਟਾਂ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਰੱਖੀ ਸੀ। ਉਸ ਵੇਲੇ ਤਾਂ ਭਾਰਤੀਆ ਜਨ ਸੰਘ ਨੇ ਸਿੱਖਾਂ ਦਾ ਵਿਰੋਧ ਕੀਤਾ ਸੀ । ਜਿਸ ਦੇ ਲਈ ਆਰੀਆ ਸਮਾਜ ਨੇ ਅੰਦੋਲਨ ਵੀ ਚਲਾਇਆ ਸੀ। ਦਸ ਹਜ਼ਾਰ ਤੋੰ ਵੱਧ ਗਿਣਤੀ ਜਨ ਸੰਘੀਆਂ ਨੇ ਸਿੱਖਾਂ ਦੀ ਇਸ ਮੰਗ ਵਿਰੁੱਧ ਅੰਦੋਲਨ ਵਿੱਚ ਨਾਰੇ ਵੀ ਲਾਏ ਸਨ ਕਿਹਾ ਸੀ ਕਿ ਬੀੜੀ-ਸਿਗਰੇਟ ਪੀਏਂਗੇ ,ਸਾਨ ਕੇ ਸਾਥ ਜੀਏਂਗੇ । 1984 ਵੇਲੇ ਜੋ ਗਲਤੀ ਕਾਂਗਰਸ ਤੋਂ ਹੋਈ। ਉਹ ਗਲਤੀ ਕਾਂਗਰਸ ਪਰੀਵਾਰ ਨੇ ਮੰਨ ਲਈ ਹੈ। ਉਸ ਤੋੰ ਬਾਆਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਗਲਤੀ ਮੰਨ ਲਈ ਸੀ। ਤੁਹਾਡੇ B.J.P ਹਰਬੰਸ ਲਾਲ ਖੰਨਾ ਨੇ ਗੁਰੂ ਰਾਮਦਾਸ ਸਾਹਿਬ ਜੀ ❤ਦੀ ਫੋਟੋ ਅਤੇ ਹਰਮਿੰਦਰ ਸਾਹਿਬ ਜੀ ਦਾ ਮਾਡਲ ਤਿਆਰ ਕਰਵਾਕੇ ਰੇਲਵੇ ਸਟੇਸਨ ਅੰਮ੍ਰਿਤਸਰ ਵਿਚ ਪਬਲਿਕ ਦੇ ਸਾਹਮਣੇ ਭੰਨਿਆ ਗਿਆ ਸੀ। ਤੁਸੀਂ B.J.P. ਵਾਲਿਓ ਸਿੱਖ ਕੌਮ ਦਾ ਰੱਜਕੇ ਅੱਪਮਾਨ ਕੀਤਾ ਸੀ। ਐਨੀ ਛੇਤੀ ਭੁੱਲਗੇ । ਅਗਲੀ ਗੱਲ ਵੀ ਯਾਦ ਕਰ ਲਉ 1984ਵੇਲੇ ਬਲਿਊ ਸਟਾਰ ਹੋਣ ਤੋਂ ਕੁੱਝ ਦਿਨ ਪਹਿਲਾਂ ਲਾਲ ਕ੍ਰਿਸ਼ਨ ਅੱਡਵਾਨੀ ਨੇ ਇਕੱ ਜਲੂਸ ਨਿਕਾਲਾ ਥਾ। ਉਸ ਨੇ ਆਤਮ ਕਥਾ ਕਿਤਾਬ My CONTRY, MY LIFE ਵਿੱਚ ਫੋਟੋ ਵੀ ਉਸ ਜਲੂਸ ਦੀ ਲਾਈ ਹੋਈ ਹੈ।ਅਜੇ ਜਿਉਂਦਾ ਹੈ । ਉਸ ਨੇ ਮੰਨਿਆ ਹੈ।ਕਿ ਮੈਂ ਅਕਾਲੀਦਲ ਬਾਦਲ ਅਤੇ ਕਈ ਹੋਰ ਨੇਤਾਵਾਂ ਨੂੰ ਨਾਲ ਲਿਜਾ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਫੌਜ ਲਾੳਣ ਲਈ ਕਿਹਾ ਸੀ। ਜਦੋ ਇਹ ਕਾਰਵਾਈ ਹਰਿਮੰਦਰ ਸਾਹਿਬ ਉੱਤੇ ਹੋਈ ।ੳਸ ਤੋਂ ਬਾਆਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਰੀ ਗਈ। ਤਾਂ R.S.S ਅਤੇ B.J.P ਵਾਲਿਆਂ ਨੇ ਲੱਡੂ ਵੰਡੇ ਸੀ। R.S.S ਦੇ ਮੁੱਖ ਨੇਤਾ ਨਾਨਾ ਜੀ ਦੇਸਮੁੱਕ ਲੇਖ ਲਿਖ ਕੇ ਕਿਹਾ ਸੀ ਇਹ ਬਿਲਕੁਲ ਸਹੀ ਹੋਇਆ ਹੈ। ਔਰ ਇਹ ਜਿਮੇਵਾਰੀ ਸਿੱਖਾਂ ਦੀ ਗਲਤੀ ਦਾ ਪ੍ਰਣਾਮ ਹੈ।ਉਸ ਨੇ ਇਹ ਵੀ ਕਿਹਾ ਕਿ ਸਿੱਖਾਂ ਦਾ ਨਰਸਿੰਘਾਰ 1984 ਸੱਚੀ ਭਾਵਨਾ ਸੀ। ਇੰਦਰਾ ਗਾਂਧੀ ਦੀ ਹੱਤਿਆ ਨੂੰ ਸਿੱਖਾਂ ਦੇ ਗੁੱਸੇ ਦਾ ਕਾਰਨ ਕਿਹਾ ਸੀ। ਨਾਨਾ ਜੀ ਦੇਸਮੁੱਕ ਨੇ ਇੱਕ ਹੋਰ ਅਹਿਮ ਬਿਆਨ ਦਿੱਤਾ ਕਿ ਇੰਦਰਾ ਗਾਂਧੀ ਜੋ ਦੇਸ ਕੋ ਏਕ ਕਰਕੇ ਰੱਖ ਸਕੀ। ਜਿਸ ਮਹਾਨ ਨੇਤਾ ਦੀ ਹੱਤਿਆ ਕੋ ਟਾਲਾ ਨਹੀਂ ਜਾ ਸਕਤਾ ਥਾ।ਜਿਸ ਕਰਕੇ ਸਿੱਖੋਂ ਕਾ ਨਰਸਿੰਘਾਰ ਹੋਇਆ। ਇਸ R.S.S ਦੇ ਮੁੱਖ ਨੇਤਾ ਨਾਨਾ ਜੀ ਦੇਸਮੁੱਕ ਨੂੰ ਮੋਦੀ ਨੇ ਬਕਾਇਦਾ ਭਾਰਤ ਰਤਨ ਦਾ ਅਵਾਰਡ ਦਾ ਸਨਮਾਨ ਦਿੱਤਾ ਸੀ। ਜਿਸ ਦੀ ਅਸਲ ਜ਼ਿੰਮੇਵਾਰ R.S.S - B.J.P ਹੀ ਹੈ। "ਜਾਗੋ ਸਿੱਖੋ ਜਾਗੋ " ਬਚ ਜਾਓ B.J.P ਅਤੇ R.S.S.ਤੋਂ , ਇਹਨਾਂ ਬ੍ਰਾਹਮਣਾ ਦਾ ਬਿਲਕੁਲ ਰੱਤੀ ਜਿੰਨਾਂ ਵੀ ਭਰੋਸਾ ਨਾ ਕਰੋਗੇ ਤਾਂ ਵਧੀਆ ਹੀ ਰਹੋਂਗੇ। ਜੇਕਰ ਇਹਨਾਂ ਬ੍ਰਾਹਮਣਾ ਦੀਆਂ ਗੱਲਾਂ ਦੇ ਇੱਕ ਵਾਰ ਭਰੋਸੇ ਵਿੱਚ ਫਸ ਗਏ ਤਾਂ ਮੁੜਕੇ ਸਿੱਖਾਂ ਕੌਮ ਨੂੰ ਇਹਨਾਂ ਨੇ ਖਤਮ ਹੀ ਕਰਕੇ ਸਾਹ ਲੈਣਾ ਹੈ ।। ਸਿੱਖੋ ਕੁਰਸੀ ਤੇ ਬੈਠ ਰਾਜ ਕਰਦੀਆਂ ਸਰਕਾਰਾਂ ਤੋਂ ਕਿਸੇ ਵਕਤ ਗ਼ਲਤੀ ਹੋ ਜਾਂਦੀ ਹੈ। ਲੋਕਾਂ ਨੂੰ ਬੇਨਤੀ ਕਰਦਾ ,ਜੇਕਰ ਸਹੀ ਸਮੇਂ ਗਲਤੀ ਹੋਈ ਮੰਨ ਲਈ ਜਾਵੇ ਅਤੇ ਮਾਅਫੀ ਮੰਗ ਲਵੇ।।ਤਾਂ ਮੁਆਫ ਕਰਨਾ ਚਾਹੀਦਾ ਹੈ। ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਹੁਲ ਗਾਂਧੀ ਛੋਟੀ ਉਮਰ ਵਿੱਚ ਹੀ ਸੀ। ਉਸ ਬਾਆਦ ਅੱਜ ਤੱਕ ਕਾਂਗਰਸ ਪਰੀਵਾਰ ਨੇ ਸਿੱਖਾਂ ਨੂੰ ਤੰਗ ਨਹੀਂ ਕੀਤਾ ਹੈ। ਰਾਹੁਲ ਗਾਂਧੀ ਅੱਜ ਵੀ ਸਿੱਖਾਂ ਦੇ ਹੱਕ ਦੀ ਸੱਚੀ ਗੱਲ ਕਰ ਰਿਹਾ ਹੈ। ਜਿਹੜੀ R.S.S ਅਤੇ B.J.P ਨੂੰ ਬੜੀ ਹੀ ਚੁੱਬਦੀ ਹੈ। ਕਿਉਂਕਿ B.J.P ਅਤੇ R.S.S ਸਿੱਖਾਂ ਖਤਮ ਕਰਨ ਦੀਆਂ ਡੂੰਘੀਆਂ ਚਾਲਾਂ ਚਲਣ ਦੀਆਂ ਤਿਆਰੀ ਕਰੀ ਬੈਠੀ ਹੈ। B.J.P ਦਾ ਮੋਹਰਾ ਅਜੀਤ ਡੁਬਾਲ ਮੋਦੀ ਨੂੰ ਬਾਹਰਲੇ ਦੇਸਾਂ ਦੇ ਵੱਖ-ਵੱਖ ਦੌਰਿਆਂ ਤੇ ਭੇਜਕੇ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਜਾ ਰਿਹਾ ਹੈ। ਜਿਸ ਕਾਰਨ ਬਾਹਰਲੇ ਦੇਸ਼ ਸਿੱਖਾਂ ਦੀ ਸਹਾਇਤਾ ਨਾ ਕਰਨ । ਜਿਸ ਕਾਰਨ ਸਿੱਖਾਂ ਨੂੰ ਗੁਆਂਢੀ ਦੇਸ਼ ਦੀ ਜੰਗ ਦੀ ਆੜ ਵਿੱਚ ਖਤਮ ਕੀਤਾ ਜਾ ਸਕੇ। ਹੁਣ ਰਾਹੁਲ ਗਾਂਧੀ ਮੋਦੀ ਦੀ ਇਸ ਚਾਲ ਨੂੰ ਸਮਝ ਗਿਆ ਹੈ। ਜਿਸ ਕਾਰਨ ਮੋਦੀ ਦੀ ਇਹ ਚਾਲ ਨਾਕਾਮ ਹੋ ਰਹੀ ਹੈ। ਜਿਸ ਕਰਕੇ ਬਾਹਰਲੇ ਦੇਸ਼ ਸਿੱਖਾਂ ਹਮਾਇਤ ਵਿੱਚ ਖੜੇ ਹੋਣਗੇ। ਜਿਸ ਨਾਲ ਸਿੱਖ ਆਪਣਾ ਵੱਖਰਾ ਦੇਸ ਖਾਲਿਸਤਾਨ ਬਣਾ ਸਕਣਗੇ। ਇਸ ਲਈ ਮੋਦੀ ਅਤੇ B.J.P ਨੂੰ ਰਾਹੁਲ ਗਾਂਧੀ ਦਾ ਅਮਰੀਕਾ ਦਾ ਦੌਰਾ ਚੁੱਬ ਰਿਹਾ ਹੈ। ਮੈਂ ਸਿੱਖ ਕੌਮ ਦੇ ਸਾਰੇ ਸਿੱਖਾਂ ਨੂੰ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਵੇਖਿਓ ਕਿਤੇ B.J.P ਜਾਂ R.S.S ਦੀਆਂ ਝੂਠੀਆਂ ਗੱਲਾਂ ਉੱਤੇ ਭੁੱਲ ਕੇ ਵੀ ਵਿਸਵਾਸ ਨਾ ਕਰਿਓ। ਫੇਰ ਪਛਤਾਂਉਗੇ ਨਾ ਸਿੱਖ ਛੱਡਣੇ ਇਹਨਾਂ ਨੇ ,ਅਤੇ ਨਾ ਤੁਹਾਡੀਆਂ ਜਮੀਨਾਂ । ਸਿੱਖ ਕੌਮ B.J.P ਅਤੇ R.S.S ਦੀ ਕੁੱਝ ਨਹੀਂ ਲੱਗਦੀ। ਪੁਰਾਤਨ ਪੰਜਾਬ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ।ਪਹਿਲਾਂ ਕਿਸਾਨਾਂ ਦੀਆਂ ਜਮੀਨਾਂ ਖੋਹਣ ਲਈ ਕਾਲੇ ਕਾਨੂੰਨ ਥੋਪਣ ਲੱਗੇ ਸੀ। ਦੇਸ ਦੇ ਕਿਸਾਨਾਂ ਧਰਨੇ-ਪ੍ਰਦਰਸ਼ਨ ਕਰਕੇ ਸਾਲਾਂ ਬੱਦੀ ਸਰਕਰਾਂ ਨਾਲ ਮੀਟਿੰਗਾਂ ਕੀਤੀਆਂ ਪਰ ਕੋਈ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ। ਜੋ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਹੋਵੇ। ਬੱਸ ਸਿਖੋ ਬੱਚੋ ਇਸ ਬ੍ਰਾਹਮਣਵਾਦੀਆਂ R.S.S ਅਤੇ B.J.P ਤੋਂ ll ਸਾਰੇ ਸਿੱਖੋ ਸਮਾਂ ਬਹੁਤ ਭਿਆਨਕ ਅੱਗ ਵਰਗਾ ਆਉਣ ਵਾਲਾ ਹੈ । ਸਾਰੇ ਇੱਕ ਹੋ ਜਾਓ , ਸਾਰੇ ਸਿੱਖ ਪਿਆਰ ਨਾਲ ਗੱਠਜੋੜ ਬਣਾਉ ,ਛੱਡ ਦਿਉ ਸਾਰੇ ਗਿਲੇ - ਛਿੱਕਵੇ, ਆਪਣੀ ਟੱਕਰ ਬਹੁਤ ਵੱਡੇ ਦੁਸਮਣ ਨਾਲ ਹੋਣ ਵਾਲੀ ਹੈ। ਹੁਣ ਢਿੱਲੇ ਰਹਿਣ ਸਮਾਂ ਨਹੀਂ ਹੈ। ਅਪਣੇ ਦਿਮਾਗ ਨੂੰ ਜਗਾਉਣ ਦੀ ਲੋੜ ਬਹੁਤ ਜਰੂਰੀ ਬਣ ਗਈ ਹੈ। ਮੇਰੇ ਵੱਲੋਂ ਸਾਰਿਆਂ ਪ੍ਰੀਵਾਰਾਂ ਨੂੰ ਕੋਟਿ-ਕੋਟਿ ਵਾਰ ਪ੍ਰਣਾਮ ਹੈ।😢
@DarshanSingh-xn9xi
@DarshanSingh-xn9xi 6 дней назад
Chaplusi
@jagdishmann3863
@jagdishmann3863 7 дней назад
Kimina khi ka India nu badnam karn vaste hai asde bappu ne sikha da katll kita hai a bohl gya pappu
Далее
Батя всех бургеров на 7000 ккал!
00:55
Батя всех бургеров на 7000 ккал!
00:55