Тёмный

Amritpal ਦੇ ਸਹਾਰੇ ਅਕਾਲੀ ਦਲ ਦੀ ਉਮੀਦਵਾਰ, Sukhbir Badal ਨੇ ਖਿੱਚੇ ਹੱਥ 

TV Punjab
Подписаться 1,5 млн
Просмотров 38 тыс.
50% 1

Jalandhar Bypoll Election, Akali Dal, Bibi Surjit Kaur, Amritpal Singh, Bibi Jagir Kaur, Jalandhar West, Jalandhar Election, Sarabjit Khalsa, Sukhbir Badal, Sheetal Anugral, Kulwant singh Mannan, Gurpartap Wadal, Punjab News, Punjabi News, Punjab Politics, Latest Punjab News, Daily Punjab News, Today Punjab News, Atul Sharma, Tv Punjab
#SurjitKaur #Akalidal #JalandharElection #BibiJagirKaur #AmritpalSingh #TvPunjab

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 42   
@tarsemrai4439
@tarsemrai4439 3 месяца назад
ਹੁਣ ਜਲੰਧਰ ਦੇ NRI ਹੁਣ ਜ਼ੋਰ ਲਓ
@dr.paramjitsinghsumra179
@dr.paramjitsinghsumra179 3 месяца назад
ਆਪਣਾ ਪੈਰ ਹੀ ਕੁਹਾੜੇ ਤੇ ਮਾਰਿਆ ਸੁਖਬੀਰ ਬਾਦਲ ਨੇ
@RabhiRabhwindersingh
@RabhiRabhwindersingh 3 месяца назад
Madat kr Dene chaidee❤❤❤
@RanjitSingh-zc7jz
@RanjitSingh-zc7jz 3 месяца назад
Vote for surjit kaur
@tarsemrai4439
@tarsemrai4439 3 месяца назад
ਹੁਣ ਸਿੱਖ ਸੰਗਤ ਮੌਕਾ ਸੰਬਾਲੇ
@HardevSingh-js7ds
@HardevSingh-js7ds 3 месяца назад
Sawargi jathedar pritam singh di wife nu party' nay ticket diti c. Inha di madad karo
@BahadurSinghBareta
@BahadurSinghBareta 3 месяца назад
ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ ਗਿਦੜਬਾਹੇ ਤੋਂ
@tarsemrai4439
@tarsemrai4439 3 месяца назад
ਸਿੱਖ ਕੋਮ ਜੋ ਧਰਨੇ ਪਿਛੇ ਪਾਏ ਹਨ ਤਾ ਓ ਛੱਡ ਕੈ ਮੌਕਾ ਸੰਬਾਲਣ
@jaswantsinghsingh6163
@jaswantsinghsingh6163 3 месяца назад
ਜਲੰਧਰ ਸੀਟ ਤੇ ਵਾਰਿਸ ਪੰਜਾਬ ਆਪਣਾ ੳਮੀਦਵਾਰ ਖੜਾਕਰੋ ਅਮਰਿਤਪਾਲ ਸਰਬਜੀਤ ਖਾਲਸਾ ਜੀਦੀ ਤਰਜ ਤੇ ਆਕਾਲੀ ਆਪ ਕਾਗਰਸ ਤੋ ਪਰਹੇਜ ਕਰਕੇ ਪੰਥ ੳਮੀਦਵਾਰ ਖੜੇ ਕਰੋ ਵਾਰਿਸ ਪੰਜਾਬ ਪਾਰਟੀ ਬਣਾੳ ਜੀ ਆਜਾਦ ਖੜੇ ਹੋਵੋ
@kuldipsingh5787
@kuldipsingh5787 3 месяца назад
ਦੇਣ 10 - 10 ਲੱਖ। Chandumajra, Raakhrra,. Maluka, jagir kaur, Ealli
@jasvirsingh8715
@jasvirsingh8715 3 месяца назад
Jita do vichari nu Kirae ute rehndi Apna mkan bna lugi ?
@NavritKaurBIOSCI
@NavritKaurBIOSCI 3 месяца назад
ਭਾਈ ਗੁਰਮੀਤ ਸਿੰਘ ਬੁਕਣਵਾਲਾ ਨਜ਼ਰਬੰਦ ਡਿਬਰੂਗੜ ਨੂੰ ਵੀ ਜਿਮਨੀ ਚੋਣਾਂ ਚ ਉਤਾਰਿਆ ਜਾਵੇ।
@samra4798
@samra4798 3 месяца назад
Badal de munde de signature da style hi vakhra va
@manmohamsingh3775
@manmohamsingh3775 3 месяца назад
ਅੰਮ੍ਰਿਤਪਾਲ shehri ਵੋਟ ਵਿੱਚ ਕੁਝ ਨਹੀਂ ਕਰ ਸਕਦਾ ਜਦੋਂ ਪੰਥਕ ਵੋਟ ਹੈ ਹੀ ਘੱਟ ਅੰਮ੍ਰਿਤਪਾਲ ਕੋਲ ਕਿਹੜਾ ਅਲਾਦੀਨ ਦਾ ਚਿਰਾਗ ਹੈ
@Randhawa-xi3pe
@Randhawa-xi3pe 3 месяца назад
😂😂😂
@maninderkaur7307
@maninderkaur7307 3 месяца назад
Chal a chawal
@SidhuSahibSidhuSahib
@SidhuSahibSidhuSahib 3 месяца назад
ਸੁਰਜੀਤ ਕੌਰ ਜਿੰਦਾਬਾਦ
@tarsemrai4439
@tarsemrai4439 3 месяца назад
ਹੁਣ ਸ਼ਹਿਰ ਦੀ ਵੋਟਾਂ ਬਾਰੇ ਭੀ ਪਤਾ ਲੱਗ ਜਾਵੇਗਾ
@SidhuSahibSidhuSahib
@SidhuSahibSidhuSahib 3 месяца назад
ਸੁਰਜੀਤ ਕੌਰ ਜਿੰਦਾਬਾਦ
@tarsemrai4439
@tarsemrai4439 3 месяца назад
ਬੀਬੀ ਖਾਲੜਾ ਨੂੰ ਨਾਲ ਜੌੜਨ ਦੀ ਲੋੜ ਹੈ
@_F4ultyPlayz_
@_F4ultyPlayz_ 3 месяца назад
Nahi karni ji
@_F4ultyPlayz_
@_F4ultyPlayz_ 3 месяца назад
ਕਾਲੀਆ ਦੀ ਉਮੀਦਵਾਰ ਏ ਜੋ ਹੋਣਾ ਏ ਉਹ ਆਪ ਨੂੰ ਪਤਾ ਹੈ ਇਸ ਲਈ ਉਨ੍ਹਾਂ ਨੂੰ ਪਤਾ ਹੀ ਲਗ ਜਾਣਾ ਚਾਹੀਦਾ
@balbirgill9961
@balbirgill9961 3 месяца назад
ਵਾਹਿਗੁਰੂ ਮਿਹਰ ਕਰਨਗੇ ; ਮਸੰਦਾਂ ਦੀ ਵਾਪਸ ਲਈ ਸਪੋਰਟ ਤੋਂ ਬਾਅਦ ਵਾਹਿਗੁਰੂ ਮਿਹਰ ਕਰਨਗੇ ਤੇ ਜਲੰਧਰ ਵਾਸੀਆਂ ਵਿੱਚ ਖੁਦ ਪ੍ਰਮਾਤਮਾ ਵਸੇਗਾ ਤੇ ਬੀਬੀ ਸੁਰਜੀਤ ਕੌਰ ਸ਼ਾਨਦਾਰ ਜਿੱਤ ਦਰਜ ਕਰਨਗੇ। ਜਲੰਧਰ ਵਿਚ ਹਨੇਰੀ ਚੱਲੇਗੀ ਤੇ ਜਲੰਧਰ ਵਾਸੀ ਨਵਾਂ ਇਤਿਹਾਸ ਸਿਰਜਣਗੇ ।
@balbirgill9961
@balbirgill9961 3 месяца назад
ਬੀਬੀ ਖਾਲੜਾ ਦਾ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਬਹੁਤ ਸਤਿਕਾਰ ਵਾ ; ਕੁਰਬਾਨੀ ਵਾਲਾ ਪਰਿਵਾਰ ਵਾ ; ਜਦੋਂ ਬੀਬੀ ਜੀ ਖਾਲੜਾ ਨੇ ਜਲੰਧਰ ਵਾਸੀਓ ਨੂੰ ਅਪੀਲ ਕੀਤੀ ਤਾਂ ਉਹਨਾਂ ਦੀ ਕਿਸੇ ਵੀ ਨਹੀ ਮੋੜਨੀ। ਬੀਬੀ ਸੁਰਜੀਤ ਕੌਰ ਤਾਂ ਫਿਰ ਜਿੱਤੀ ਸਮਝੋ ।
@payalstudiotanda
@payalstudiotanda 3 месяца назад
Lakh Lahanta Akali dal badal nu Bibi Surjit Kaur Jindabad
@RajSingh-lj2ti
@RajSingh-lj2ti 3 месяца назад
Sukha bhajj giya takdi chhadd k ,,, sukhe de salaahkaar maade ne
@russelwiper3112
@russelwiper3112 3 месяца назад
ਸੁੱਖੇ ਬੀਬੀ ਨੂੰ ਸਪੋਰਟ ਕਰਦੇ ਯਾਰ
@ajaypalsinghdhaliwal1490
@ajaypalsinghdhaliwal1490 3 месяца назад
ਦੁਖਬੀਰ ਮੰਗਰ ਕਿਹੜੀ ਵੋਟ ਐ
@BinderSinghkhalsa1987
@BinderSinghkhalsa1987 3 месяца назад
Jhotha aa akali dal 2
@SidhuSahibSidhuSahib
@SidhuSahibSidhuSahib 3 месяца назад
Sukhbir bjp agent
@kuldipsingh5787
@kuldipsingh5787 3 месяца назад
ਹੁਣ ਪੰਥ। ਜਾਗੇ❤❤❤
@pritpalrurgarh044
@pritpalrurgarh044 3 месяца назад
ਸਪੋਟ ਕਰਨੀ ਚਾਹੀਦੀ ਆ ਬੀਬੀ ਜੀ ਦੀ
@manmohamsingh3775
@manmohamsingh3775 3 месяца назад
ਅਕਾਲੀ ਦਲ ਨੇ ਨਹੀਂ ਸੁਖਬੀਰ ਨੇ ਵਾਪਿਸ ਲਿਆ ਹੈ ਸਮਰਥਨ ਉਹ ਹੁਣ ਹਾਥੀ ਤੇ ਚੜ੍ਹਨਾ ਚਾਹੁੰਦਾ ਹੈ
@SidhuSahibSidhuSahib
@SidhuSahibSidhuSahib 3 месяца назад
ਬੀਬੀ ਦਾ ਨਿਸਾਨ ਤਕਡੀ ਰਹੇਗਾ ਪ੍ਰੇਮ ਸਿੰਘ ਚੰਦੂਮਾਜਰਾ ਅਸਲੀ ਅਕਾਲੀ ਦਲ ਹੈ ਸੁਖਬੀਰ ਬਾਦਲ ਗ਼ਦਾਰ ਬਸਪਾ ਨਾਲ ਰਲ ਗਿਆ ਹੈ
@ishu4329
@ishu4329 3 месяца назад
Paise d bhukhi bibi
@surindergarg8386
@surindergarg8386 3 месяца назад
ਖਿੱਛੇ ਕੀ ਹੁੰਦਾ ਟੀਵੀ ਪੰਜਾਬ. ਨਾ ਘਾਣ ਕਰੋ ਪੰਜਾਬੀ ਦਾ ਜੀ ਖਿੱਚੇ ਹੁੰਦਾ ਜੀ
@tarsemrai4439
@tarsemrai4439 3 месяца назад
ਅਕਾਲੀ ਕੀ ਰਾਜ ਕਰਨ ਗੇ
@beantkaur9125
@beantkaur9125 3 месяца назад
Surjit kour ne jdo sad chhad he dita fer madad kahede
@PargatsinghRandhawa-cu2bv
@PargatsinghRandhawa-cu2bv 3 месяца назад
3var conslar bani a te fer gareeb guebi kive 1var sarpabxh bn jave lok paewah ny krxe eh kive di gareeb ai mla di chon larh rahi a
Далее
ТАРАКАН
00:38
Просмотров 322 тыс.
Podcast with Surjit Thaper ji
45:59
Просмотров 1,1 тыс.