Тёмный

Amritpal ਬਣਾਏਗਾ ਨਵੀਂ ਪਾਰਟੀ! NEWS THAT MATTERS 

TV Punjab
Подписаться 1,5 млн
Просмотров 181 тыс.
50% 1

Amid reports of differences Sanjay Singh mediating, Punjab CM Mann and Speaker hold closed-door meeting
Khadoor Sahib MP Amritpal Singh moves High Court to quash detention under National Security Act
Mann again failed to defend Punjab’s claim on river waters, alleges Partap Bajwa
NEWS THAT MATTERS | JASVIR HUSSAIN | DEEPIKA KHOSLA
Navjot Sidhu
Pm Modi
Yogi Adityanath
Sunil Jakahr
Amritpal Singh
Nitin Gadkari
Bhagwant Mann
Sukhbir Badal
Punjab News
Punjabi News
News That Matters
Amritpal Singh, Navjot Sidhu, Amit shah, Sunil Jakahr, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #AmritpalSingh #KultarSandhwan #NavjotSidhu #SukhbirBadal #RajaWarring #SunilJakhar #BhagwantMann #PunjabNews #PunjabiNews #TvPunjab

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 142   
@jewancillcom1244
@jewancillcom1244 2 месяца назад
ਸਰਕਾਰ ਅਮਿ੍ਰਤਪਾਲ ਸਿੰਘ ਨੂੰ ਅਤੇ ਉਸ ਪ੍ਰਵਾਰ ਬਹੁਤ ਖੱਜਲ ਖਰਾਬ ਕਰ ਰਹੀ ਹੈ
@jewancillcom1244
@jewancillcom1244 2 месяца назад
😂😂😂😂
@harbhajansinghsekhon2899
@harbhajansinghsekhon2899 2 месяца назад
2027ਵਿੱਚ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ। ਖਾਲਸਾ ਪੰਥ ਦੀ ਸਾਨ ਨਾਲ ਅੜੇ ਸੋ ਝੜੇ।ਵੇਖਣਾ ਜਿਵੇ ਬਾਦਲਾਂ ਦਾ ਸਫਾਇਆ ਹੋਇਆ ਏ, ਉਸੇ ਤਰਾਂ ਆਪ ਪਾਰਟੀ ਦਾ ਸਫਾਇਆ ਹੋ ਜਾਣਾ ਏ।ਭੰਡ ਵਿੱਚ ਬੇਅੰਤੇ ਬੁਚੜ ਦੀ ਆਤਮਾ ਆ ਗਈ ਏ।
@DharamSingh-xk7jn
@DharamSingh-xk7jn 2 месяца назад
ਬਹੁਤ ਵਧੀਆ ਜੀ ਜਿਸ ਤਰਾਂ ਮੀਡੀਆ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵੇਗਾ ਤਾਂ ਤਾਂ ਹੀ ਕੁਝ ਹੋਵੇਗਾ
@JASHAN3325
@JASHAN3325 2 месяца назад
ਬਹਤ ਵਧੀਆ ਗੱਲ ਬਾਤ ਕੀਤੀ ਜੀ ਹਰ ਇੱਕ ਖਬਰ ਖੋਲ ਕੇ ਰੱਖ ਦਿਤੀ ਧੰਨਵਾਦ ਜੀ ।
@BalwinderSingh-ix7mf
@BalwinderSingh-ix7mf 2 месяца назад
ਹਰਪ੍ਰੀਤ ਸਿੰਘ ਸੱਚਾ ਹੈ ਸਰਕਾਰ ਡਰ ਰਹੀ ਹੈ ਖਾਲਸਾ ਪੰਥ ਜਿੰਦਾਬਾਦ ਹੈ 🎉🎉🎉🎉🎉
@HarmanSandhu-v3y
@HarmanSandhu-v3y 2 месяца назад
ਸਰਕਾਰ ਭਾਈ ਅਮ੍ਰਿਤ ਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਖਾਲਸਾ ਦੇ ਪ੍ਰੀਵਾਰ ਨੂੰ ਗ਼ਜ਼ਲ ਖਵਾਰਕਰਰਹੀ
@jogindersaini7200
@jogindersaini7200 2 месяца назад
ਸਾਡੀਆਂ ਸਿੱਖ ਸੰਸਥਾਵਾਂ ਵੀ ਬੇਕਾਰ ਹਨ।ਅੱਜ ਤੱਕ ਕਿਸੇ ਸੰਸਥਾ ਨੇ ਵੀ ਸਿੱਖ ਬੰਦੀਆਂ ਦੀ ਰਿਹਾਈ ਲਈ ਕੋਈ ਤਰੱਦਦ ਨਹੀਂ ਕੀਤਾ।ਬੜੀ ਬੇਸ਼ਰਮੀ ਦੀ ਗੱਲ ਹੈ ਸੰਸਥਾਵਾਂ ਲਈ।ਕਹਿਣ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਸਿੱਖ ਕੌਮ ਦੀ ਤਰਜਮਾਨੀ ਕਰਨ ਵਾਲੇ ਹਾਂ।ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੀਡਰਾਂ ਨੂੰ। 😮
@didarjawanda8374
@didarjawanda8374 2 месяца назад
ਮਤਲਬ ਇੱਕ ਹੋਰ ਪੰਥਕ ਪਾਰਟੀ ਬਣੇਗੀ ਪੰਜਾਬ ਵਿੱਚ ਤੇ ਲੋਕਾਂ ਨੇ ਪਹਿਲਾਂ ਵੀ ਪੁਰਾਣੀਆਂ ਪਾਰਟੀਆਂ ਨੂੰ ਸੱਡ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਪਰ ਹੁਣ ਅਮਰਿਤਪਾਲ ਦੀ ਪੰਥਕ ਪਾਰਟੀ ਦਾ ਸਾਥ ਦੇਣਗੇ
@daljitsingh9610
@daljitsingh9610 Месяц назад
24 were
@Lakha-ov5mr
@Lakha-ov5mr 2 месяца назад
ਹੁਣ ਤਾਂ ਉਨੇ ਸੰਵਿਧਾਨ ਨੂੰ ਹੀ ਮੰਨ ਲਿਆ ਹੁਣ ਭਗਵੰਤ ਮਾਨ ਉਹਨੂੰ ਕਿਉਂ ਨਹੀਂ ਬਾਹਰ ਕੱਢਦਾ ਹੁਣ ਕਿਉਂ ਨਹੀਂ ਰੌਲਾ ਪਾਉਂਦੇ ਜਿਹੜੇ ਸੰਵਿਧਾਨ ਨੂੰ ਪਿਆਰ ਕਰਦੇ ਆ ਅਸੀਂ ਵੀ ਕਰਦੇ ਆ ਪਰ ਹੁਣ ਸੰਵਿਧਾਨ ਵਾਲੇ ਲੋਕ ਕਿੱਧਰ ਗਏ ਜਿਹੜੇ ਕਰਦੇ ਸੀ ਸੰਵਿਧਾਨ ਸਵਿਧਾਨ ਸੰਵਿਧਾਨ ਕਿੱਧਰ ਗਿਆ ਸਾਡਾ ਹੁਣ ਸੰਵਿਧਾਨ
@djgamer7606
@djgamer7606 2 месяца назад
NSA ਭਗਵੰਤ ਮਾਨ ਨੇ ਲਾ ਕੇ ਆਮ ਆਦਮੀ ਪਾਰਟੀ ਖਤਮ ਕਰ ਲਈ ਹੁਣ ਵਜੂਦ ਖਤਮ ਹੋ ਗਿਆ ਆਮ ਪਾਰਟੀ ਦਾ
@GopiGill-uv8eu
@GopiGill-uv8eu 2 месяца назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਨਾਲ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਗੇ
@JagtarBharu
@JagtarBharu 2 месяца назад
ਪੰਜਾਬ ਵਿੱਚ ਖਾਲਸਾ ਰਾਜ ਜ਼ਰੂਰ ਆਵਾਂਗਾ
@muratsingh2162
@muratsingh2162 2 месяца назад
ਕੇਜਰੀਵਾਲ ਨੂੰ ਡਿਬਰੂਗੜ ਜੇਲ੍ਹ ਵਿੱਚ ਭੇਜੋ ਚੋਰ ਗਿਰੋਹ ਦਾ ਸਿਰਜਨਾ
@muratsingh2162
@muratsingh2162 2 месяца назад
SGPC ਦਾ ਪ੍ਰਧਾਨ ਭਾਈ ਹਵਾਰਾ ਜਾ ਭਾਈ ਅਮ੍ਰਿਤਪਾਲ ਸਿੰਘ ਹੋਣੇ ਚਾਹੀਦੇ ਨੇ
@SmilingBoaSnake-lo8sd
@SmilingBoaSnake-lo8sd 2 месяца назад
ਲੜਾਈ ਕੀ ਆ,ਕਿਹਦੇ ਨਾਲ ਆ, ਮਾਮਲਾ ਕੀ ਆ,, ਕੂਮੈਂਟ ਤੁਸੀਂ ਕੀ ਕਰਦੇ ਓ,, ਭਾਈ ਹਵਾਰੇ ਹੋਰਾਂ ਦੀ ਲੜਾਈ ਸਰਕਾਰਾਂ ਨਾਲ ਆ,,ਮੱਥਾ ਬ੍ਰਾਹਮਣੀ ਸੋਚ ਨਾਲ ਲੱਗਿਐ,,,ਗੁ, ਕਮੇਟੀ ਸਿੱਖਾਂ ਦਾ ਅੰਦਰੂਨੀ ਮਸਲਾ ਏ,,ਇਹ ਵੱਖਰਾ ਏ,ਨਾਲੇ ਜਦੋਂ ਤੁਸੀਂ ਭਾਰਤੀ ਸੰਵਿਧਾਨ ਹੇਠ ਚੌਣ ਲੜਾਕੇ, ਲੱਖਾਂ ਵੋਟਾਂ ਪਵਾ ਕੇ, ਸਰਕਾਰ ਦਾ ਹਿੱਸਾ ਬਣਾਕੇ,ਸਿਸਟਮ ਚਂ ਰਹਿਕੇ,ਬਾਹਰ ਨੀਂ ਕਢਾ ਸਕੇ,, ਕਮੇਟੀ ਦੇ ਪ੍ਰਧਾਨ ਬਣਾ ਕੇ ਕੀ ਕਰੋਂਗੇ
@HarpreetKaur-vy9ki
@HarpreetKaur-vy9ki 2 месяца назад
ਵਾਹਿਗੁਰੂ ਜੀ ਸੱਚ ਦਾ ਨਿਬੇੜਾ ਕਰੀ ਆਕਾਲ ਪੁਰਖ
@GurcharnsinghGuri
@GurcharnsinghGuri 2 месяца назад
ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@grewalbaazgaming5288
@grewalbaazgaming5288 2 месяца назад
😊
@jogindermaan5801
@jogindermaan5801 28 дней назад
ਪੰਜਾਬ ਸਰਕਾਰ ਤਾ ਛੋਟੇ ਛੋਟੇ ਬੱਚਿਆ ਤੋ ਹੀ ਡਰੀ ਜਾ ਰਹੇ ਹਨ।
@waheguruji55
@waheguruji55 2 месяца назад
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਧਾਰਮਿਕ ਪ੍ਰਚਾਰ ਕਰਦਾਂ ਸੀ ਉਹ ਉਸ ਨਾਲ ਬੇਇਨਸਾਫੀ ਹੋਈ NSA ਲਗਾ ਕੇ ਜੇਲ੍ਹ ਭੇਜ ਦਿੱਤੇ
@HarpreetSingh-oq8bd
@HarpreetSingh-oq8bd 2 месяца назад
‍ਕੇਜਰੀਵਾਲ ਨੂੰ ਵੀ ਡਿਬੜੂ ਗੜ੍ਹ ਪੇਜੋ ❤❤
@Fact5617
@Fact5617 2 месяца назад
Kal Chandigarh police Wale ਕੋਲ ਨਸ਼ਾ ਮਿਲਿਆ ਊ ਰਿਪੋਰਟ ਕਿਥੇ ਆ ਜਸਵੀਰ ਜੀ ਊ ਰਿਪੋਰਟ ਕਿਸੇ ਨੇ nae dsne
@mohindersinghgill3515
@mohindersinghgill3515 Месяц назад
Sabashe.Bahut achha duruat kiti hai. Congratulations.
@Lakhbir_sohal0013
@Lakhbir_sohal0013 2 месяца назад
4 ਗ੍ਰਾਮ ਤੇ ਪੁਲਿਸ ਰਾਮਾਡ ਕੀਂ ਹੋ ਰਿਹਾ
@JasPinder-gx3xs
@JasPinder-gx3xs 2 месяца назад
CHAR GRAM NHI BHAEE SAAB CHAI PUJANH DOESAN HUN RS DHALIWALL ❤
@Lakhbir_sohal0013
@Lakhbir_sohal0013 2 месяца назад
@@JasPinder-gx3xs ਭਾਈ ਸਾਹਿਬ ਪਤਾ ਨੀ ਲਗਾ ਕੀਂ ਕਿਹਾ
@piarasona7634
@piarasona7634 2 месяца назад
​JasPinder-gx3xsp
@waheguruji55
@waheguruji55 2 месяца назад
ੴ ਸਤਿ ਨਾਮੁ ਸ੍ਰੀ ਵਹਿਗੁਰੂ ਜੀ 🙏🏽
@BaljeetKaur-uz6eq
@BaljeetKaur-uz6eq 2 месяца назад
Thnxx veer g sch da sath den lyi nd good hlp nd thnxxx paterkar
@AngrejSingh-oo3zq
@AngrejSingh-oo3zq 2 месяца назад
Waheguru ji ka Khalsa waheguru ji ki fathe ✊
@jagdishsingh2362
@jagdishsingh2362 2 месяца назад
Dipikaji Jasvirji EXCELLENT JOB. GOD BLESS.THANKS.
@JagtarBharu
@JagtarBharu 2 месяца назад
Amritpal ਜ਼ਰੂਰ ਬਾਹਰ ਆਵੇ ਗਾ। Thanks
@jasbirsing6568
@jasbirsing6568 Месяц назад
Dan dan guru ramdas ji mehar kro amritpal singh ji ta
@gurmeetsinghpahnjisatsirak120
@gurmeetsinghpahnjisatsirak120 26 дней назад
Waheguru ji
@hardipsingh5017
@hardipsingh5017 Месяц назад
ਸਿੱਖਾਂ ਨਾਲ ਇਹ ਅਨਿਆਂ ਕਦ ਤਕ ਹੁੰਦਾ ਰਹੇਗਾ ?
@savindersingh5245
@savindersingh5245 Месяц назад
Bhai Amar Singh Khalsa jindabad
@kinggaming8975
@kinggaming8975 2 месяца назад
Aazadi ✊🏻
@baldevsingh8619
@baldevsingh8619 2 месяца назад
ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੈ ਆਪ ਪਾਰਟੀ। ਆਪਣੀਆਂ ਜੜਾਂ ਆਪ ਹੀ ਪੁੱਟ ਰਹੀ ਹੈ ਲੋਕ ਸਿਖਾਉਣਗੇ ਸਬਕ ਫਿਰ ਆਪ ਵਾਲੇ ਭੁੱਬਾਂ ਮਾਰਕੇ ਰੋਕਣਗੇ
@AngrejSingh-oo3zq
@AngrejSingh-oo3zq 2 месяца назад
Justice four sidhu moose walla ✊
@manvindersinghkhalsa308
@manvindersinghkhalsa308 2 месяца назад
अमृतपाल सिंह जी नवी palti बनाओ
@BaljeetKaur-uz6eq
@BaljeetKaur-uz6eq 2 месяца назад
Buhat sohni te Sach gal kiti veer g tusi so salute mere veer
@hazurkhehra6838
@hazurkhehra6838 2 месяца назад
Amritpal singh nu cm banao ji plz 🙏🏻
@gurjotbhinder6680
@gurjotbhinder6680 Месяц назад
Very good 👍
@sangatsingh4850
@sangatsingh4850 2 месяца назад
Bhai Amrit pal Singh zindabad
@RanjeetSingh-mx2tu
@RanjeetSingh-mx2tu 5 дней назад
right 👍
@paramjitkooner4366
@paramjitkooner4366 2 месяца назад
Amritpal Singh Zindabad. Thanks 🙏
@hazurkhehra6838
@hazurkhehra6838 2 месяца назад
Amritpal singh jinabab
@InderbirSingh-h7g
@InderbirSingh-h7g 2 месяца назад
Bahut vadhia vichar kite tusi
@daljitkaurjassa7302
@daljitkaurjassa7302 2 месяца назад
Bilkul such hai Ji tuhadi hr gl waheguru ji waheguru ji Bhai sahab Amrit pal Singh ji nu rihayi karwao waheguru ji
@sukhwantsingh5612
@sukhwantsingh5612 2 месяца назад
ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🙏
@chamkoursingh4365
@chamkoursingh4365 2 месяца назад
🎉
@hunnysingh1328
@hunnysingh1328 Месяц назад
Galat kita sarkara ne Bhai amritpal singh naal
@gurcharansingh3029
@gurcharansingh3029 5 дней назад
ਅੰਮ੍ਰਿਤਪਾਲ ਦੀ ਪਾਰਟੀ ਨਿਰੋਲ BJP ਦੀ ਬੀ ਪਾਰਟੀ ਹੋਵੇਗੀ।
@hazurkhehra6838
@hazurkhehra6838 2 месяца назад
Punjab da ek hi Hal amritpal singh nu cm banao ji plz saarai masle Hal ho jange ji plz 🙏🏻
@gurmindersingh1542
@gurmindersingh1542 2 месяца назад
Bhai amritpal singh ji Khalsa jindabad
@SarbjitSingh-vz1sn
@SarbjitSingh-vz1sn 2 месяца назад
ਹੁਣ ਤਾਂ ਭਾਰਤ ਭੂਸ਼ਨ ਨੂੰ ਬਿੱਟੂ ਕੋਲ਼ ਭੇਜ ਦਿਉਂ
@KarmJeet-hb6hu
@KarmJeet-hb6hu 2 месяца назад
S.g.p.c.pardhan.amrit.pall.singh.
@jindmahi8624
@jindmahi8624 Месяц назад
Very Good Aamrit pal Khalsa ji Aapni New Parte Bnalo Sab The Slaa Laylo
@surjitsinghbitta
@surjitsinghbitta 2 месяца назад
Bai amritpal singh ji nu reha kro 🙏🏾
@kinggaming8975
@kinggaming8975 2 месяца назад
Khalsa 🙏🏻
@kuldipsingh6473
@kuldipsingh6473 2 месяца назад
ਇਨ੍ਹਾਂ ਬੂਟਿਆਂ ਦੀ ਸੰਭਾਲ ਵੀ ਕਰੋ ਅਤੇ ਅਗਲੇ ਜਨਮ ਦਿਨ ਮੌਕੇ ਵੀ ਇਨ੍ਹਾਂ ਦੀਆਂ ਫੋਟੋਆਂ ਪਾਓ
@youtubeshorts-sq1kg
@youtubeshorts-sq1kg 8 дней назад
Bhai amirtpal singh Khalsa ji jindabad
@hazurkhehra6838
@hazurkhehra6838 2 месяца назад
2027 ch amritpal singh nu cm banao ji plz saarai masle Hal ho jange ji plz 🙏🏻
@SukhAulakh-pk7cv
@SukhAulakh-pk7cv 2 месяца назад
Shi gl aa ji Friday nu chaldi aa train Amritsar sahib ji to te Monday nu sam nu Dibrugarh vich vardhi aa
@mohindersinghgill3515
@mohindersinghgill3515 Месяц назад
Duruat dee jagah kirpa karke Parro suruat.
@kulwinderdubbkulwinderdu-rb8dh
@kulwinderdubbkulwinderdu-rb8dh Месяц назад
Amritpal Singh kalsa jedabad
@jinderpalsingh9764
@jinderpalsingh9764 2 месяца назад
Bhai Amritpal Singh jindabad
@BaljinderKaur-767
@BaljinderKaur-767 2 месяца назад
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ
@jugbirsingh1694
@jugbirsingh1694 2 месяца назад
Pick
@EkamjotKaur-o3n
@EkamjotKaur-o3n 2 месяца назад
Good
@DarshanSingh-iv3ev
@DarshanSingh-iv3ev 2 месяца назад
Azadi hi hal ha khalistan ziindabad
@LAKHWINDERSINGH-xv8xn
@LAKHWINDERSINGH-xv8xn 8 дней назад
AMRITPAL SINGH K S J B ❤❤
@harwanssingh-kd3qb
@harwanssingh-kd3qb 8 дней назад
😮
@Satnamsingh-jp1or
@Satnamsingh-jp1or 2 месяца назад
No more this party anymore
@gurmeetsingh-zb6vv
@gurmeetsingh-zb6vv 19 часов назад
ਦੀਪਕਾ ਜੀ ਪਲੀਜ ਸਾਨੁ ਦੱਸਿਆ ਜਾਵੇ ਕੀ ਭਾਰਤ ਦੇਸ ਵਿੱਚ 7000ਹਜਾਰ ਆਦਮੀਆ ਤੇ ਏਨ ਏਸ ਜਾ ਜੁਵਾਪਾ ਲੱਗਾ ਹੇ ਕੀ ਇਸੇ ਤਰਾ ਕਿਸੇ ਹੌਰ ਨੁ 2600ਸੋੜਕਿਲੋਮੀਟਰ ਹੌਰ ਕਿਸੇ ਨੁ ਏਨੀ ਦੁਰ ਜੇਲ ਭੇਜੇਆ ਗਿਆ ਹੇ ਜੀ ਨਹੀ ਤਾ ਫਿਰ ਕੀ ਭਾਰਤ ਵਿੱਚ ਦੋ ਕਾਨੁਨ ਆ ਸਿੱਖਾ ਵਾਸਤੇ ਹੋਰ ਤੇ ਬਾਕੀਆ ਵਾਸਤੇ ਹੌਰ ਨਾ ਇਸ ਤਰਾ ਕਰੋ ਮੋਦੀ ਜੀ ਜਦੋ ਵੀ ਭਾਰਤ ਤੇ ਭੀੜ ਪੰਈ ਤਾ ਇਨਾ ਸਿੱਖਾ ਨੇ ਹੀ ਤੁਹਾਡੇ ਕੰਮ ਆਉਨਾ ਜੇ। ਜੇ ਤੁਸੀ ਇਸੇ ਤਰਾ ਸਿੱਖਾ ਤੇ ਜੁਲਮ ਕਰਦੇ ਰਹੇ ਤਾ ਸਾਡੀ ਕੋਈ ਆਸ ਨਾ ਰੱਖੇਓ
@gurpreetsingh-ri7jw
@gurpreetsingh-ri7jw 2 месяца назад
Drug paddler purana mukhbir hai police trap vi usne hi lagwaya 😂😂😂
@Gurpreetsingh-ln9xu
@Gurpreetsingh-ln9xu Месяц назад
Amritpal singh zindabad
@baljindergill9730
@baljindergill9730 2 месяца назад
Pai amripal singh zindabad
@AngrejSingh-oo3zq
@AngrejSingh-oo3zq 2 месяца назад
GUJRAT DELHI THO NASHA AA REHA PANJAB VICH ✊
@AngrejSingh-oo3zq
@AngrejSingh-oo3zq 2 месяца назад
PANJAB VICH SARE POLICE AFISAR BAI A NE ,,,,,JO KENDAR DE KHEN TE CHAL DE NE,,,, 50 KG DRAGS WALE NU KUJ NEE,,,,,,4 GR WALE NU JAIL
@birsingh9831
@birsingh9831 Месяц назад
GODO,,,MAN,,,,SRKR
@ranjodhbrar-go6nt
@ranjodhbrar-go6nt 2 месяца назад
Khalistan zindabad bhai amritpal Singh Ji jindabad Aaj nahin tha cal
@anmolanmol2049
@anmolanmol2049 2 месяца назад
amritpal singh sacha banda ji
@Satnamsingh-jp1or
@Satnamsingh-jp1or 2 месяца назад
Forget it 😂
@RavindraSingh-ff7nq
@RavindraSingh-ff7nq 2 месяца назад
Jasvir g Deepika ji goodjob hi hello
@daljitkaurjassa7302
@daljitkaurjassa7302 2 месяца назад
Bhai amrit pal Singh te dharmik hi prachar hi te krde c
@GurdeepSingh-en9jb
@GurdeepSingh-en9jb 2 месяца назад
Odo ta es nu gulami njer aundi se. Hun darda ese svidan de sao chukda firda😂
@GurjeetSingh-yt4kj
@GurjeetSingh-yt4kj 4 дня назад
Hun. Khalsa. Raj. Die. Gall. Karya. Karo. Pattarkaro. Hun. Tuhanu. Karni. Hi. Pani. Jada. Tam. Nahi. Khalsa. Raj. Aun. Vich.
@sujanvineet4362
@sujanvineet4362 2 месяца назад
Reporter sahib. Non sikhs also reside in punjab in large numbers. They must have issues
@JaspalSingh-hi3xy
@JaspalSingh-hi3xy 2 месяца назад
❤🌹🤝👈🚶‍♀️💕🚶‍♂️
@JatinderSingh-iz8nt
@JatinderSingh-iz8nt 2 месяца назад
But sja ki ae kita ki ae
@gurtarnsidhu4654
@gurtarnsidhu4654 2 месяца назад
Yes it could be previous color may be with most clear identity of Khanda which also is its distinctive mark. Truthful committee can think about it sagaciously and with farsighted wisdom : Yes another and new Akali Party is required to be arranged so that Sikh religion may serve the people of India with Sikh Charity and ruling power and serve people beyond any partiality in every areas of life to bestow every youth the work and services according to their merits and talents. Every person should live in a sufficient residence and satisfactory wealth of any type to live happily and nourish and educate their family according to their merits and virtues.
@pind98
@pind98 2 месяца назад
Where did he find 10-12 weapon carrying Gunde
@jaskaurgrewal4764
@jaskaurgrewal4764 2 месяца назад
Karela tay nim dono he changay nay bharishtachar de sugar grasatan lai😢
@JagtarSingh-tg7uz
@JagtarSingh-tg7uz Месяц назад
ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ
@DarshanSingh_Official
@DarshanSingh_Official 2 месяца назад
ਢਾਈ ਸਾਲ ਲੰਘ ਗਏ ਦੋ ਸਾਲ ਰਹਿ ਗਏ ਹੋਰ ਵੇਖੋ ਕੀ ਕਰਦੀ ਆਪ। ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਹੋ ਸਕਦੀ ਹੈ ਕਿ ਨਹੀਂ।
@darkgamingnight6397
@darkgamingnight6397 2 месяца назад
0
@AvtarsinghDhanoa
@AvtarsinghDhanoa 2 месяца назад
😅😅😅😅😅😅😊
@gurdialsingh8967
@gurdialsingh8967 2 месяца назад
Govt sikhan naal Dhaka kar rahi hai ji
@JasPinder-gx3xs
@JasPinder-gx3xs 2 месяца назад
N S A DAURANN KOEE JOMANUTA NHI HO SUKDI POORI JEL KURNI PUVEGI JA FER KES KHARJ HOVEGA RS DHALIWALL ❤
@HarpalSingh-il9om
@HarpalSingh-il9om 29 дней назад
Amirtpalmysan
@DarshanSingh-iv3ev
@DarshanSingh-iv3ev 2 месяца назад
Gulaam baste koi kanoon nahi state aapni marji kar rahi ha Azadi hal
@AvtarSingh-gs1si
@AvtarSingh-gs1si 2 месяца назад
ਕੋਈ ਵੀ ਖਬਰ ਤੁਹਾਡੀ ਸਚ ਨਹੀ ਹੁੰਦੀ ਸਭ ਝੂਠ ਤੇ ਝੂਠ ਬੋਲੀ ਜਾਦੇ ਹੋ
@gurpreetsingh-ri7jw
@gurpreetsingh-ri7jw 2 месяца назад
Creta gadian vich ghumde ne tusi bussan di gall karde ho 😂😂😂😂😂
@BaldevSingh-hi6wz
@BaldevSingh-hi6wz 2 месяца назад
Kejarival ta bjp da hi hai ji sikh Kom da Hira apritpal hai corat vi sarkarde hai nsa kise no launa
@singhsubeg7616
@singhsubeg7616 2 месяца назад
Bhai Amritpal Singh Ji Khalsa MP Saab Nu Riha Karo
@InderjeetSingh-s2c
@InderjeetSingh-s2c 2 месяца назад
Midea vikew aa
Далее
НИКИТА ПОДСТАВИЛ ДЖОНИ 😡
01:00
Просмотров 164 тыс.