Тёмный
No video :(

Amritpal Mother | ਅੰਮ੍ਰਿਤਪਾਲ ਦੇ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ 

ABP Sanjha
Подписаться 2 млн
Просмотров 44 тыс.
50% 1

Amritpal Mother | ਅੰਮ੍ਰਿਤਪਾਲ ਦੇ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
#AmritpalSingh #KhadurSahib #BhagwantMann #cmmann #ABPSanjha #ABPLIVE
ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਕੀਤਾ ਧੰਨਵਾਦ
ਹਲਕੇ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਦਵੇ ਸਰਕਾਰ - ਪਰਿਵਾਰ
ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |

Опубликовано:

 

12 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 27   
@user-eb9bp1bj4s
@user-eb9bp1bj4s Месяц назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦ। ਸੁੰਹ ਚੁੱਕਣ ਦੀ ਖੁਸ਼ੀ। ਵਿੱਚ। ਮਾਤਾ ਪਿਤਾ। ਜੀ। ਨੂੰ। ਬਹੁਤ ਬਹੁਤ ਵਧਾਈਆ। ਹੋਣ
@GaganSingh-ph6tq
@GaganSingh-ph6tq Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurmeet_kaur_khalsa
@Gurmeet_kaur_khalsa Месяц назад
ਲੱਤਾਂ ਖਿੱਚਣ ਵਾਲਿਆਂ ਨੇ ਆਪ ਕੁਝ ਕਰਨਾ ਨੀ ਦੂਜੇ ਨੂੰ ਜਰਨਾਂ ਨੀ ਭਾਈ ਸਾਹਿਬ ਦੇ ਮਾਤਾ ਪਿਤਾ ਪ੍ਰੀਵਾਰ ਸਾਰੇ ਚਾਹੁਣ ਵਾਲਿਆਂ ਨੂੰ ਬੇਅੰਤ ਬੇਅੰਤ ਵਧਾਈਆਂ ਦਿੰਦੇ ਹਾਂ ਗੁਰੂ ਸਾਹਿਬ ਜੀ ਆਪ ਆਪਣੇ ਸੇਵਕ ਬੱਚੇ ਕੌਮ ਦੀ ਸੇਵਾ ਲੈਣਗੇ ਇਹੀ ਸਾਡੀ ਦਿਲੀ ਅਰਦਾਸ ਹੈ ❤🎉🎁⛳️👏
@harbansbhullar7318
@harbansbhullar7318 Месяц назад
ਬਹੁਤ ਬਹੁਤ ਵਧਾਈਆਂ ਜੀ
@surinderkaur9310
@surinderkaur9310 Месяц назад
ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤❤❤
@waheguruji55
@waheguruji55 Месяц назад
ਮਾਤਾ ਜੀ ਨੂੰ ਬਹੁਤ ਵਧਾਈਆਂ 👏😂❤ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ 🙏🏽
@rajpaldhanian1552
@rajpaldhanian1552 Месяц назад
Wmk
@amrjeet8376
@amrjeet8376 Месяц назад
Waheguru ji
@user-yn2vk1jd6g
@user-yn2vk1jd6g Месяц назад
❤❤❤❤❤ਸਤਿ ਸਤਿ ਸਤਿ ਸਤਿ ਸਤਿ
@parmjeetkaur9248
@parmjeetkaur9248 Месяц назад
❤❤
@HarbansSingh-lw8vs
@HarbansSingh-lw8vs Месяц назад
ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਹੀਆ ਹੈ ।ਇੱਕ ਐਮ ਪੀ ਭਾਈ ਅਮ੍ਰਿਤ ਪਾਲ ਸਿੰਘ ਦਾ ਇਹ ਹਾਲ ਐ ਤਾਂਅ ਆਮ ਸਿੱਖ ਦਾ ਕੀ ਹਾਲ ਹੋਵੇਗਾ।🙏🙏🙏🙏🙏
@sawinderrandhawa2265
@sawinderrandhawa2265 Месяц назад
Waheguru ji mehar karan
@Sohansingh-qg7ow
@Sohansingh-qg7ow Месяц назад
ਹੁਣ ਕਿਹੜੇ ਸੰਵਿਧਾਨ ਦੀ ਕਸਮ ਖਾਧੀ ਆ ? ਉਹ ਤਾਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਸੀਗਾ ?
@user-go7ft8db4m
@user-go7ft8db4m Месяц назад
भाई अमृतपाल सिंह की माता का बधाई हो
@atindermalhi969
@atindermalhi969 Месяц назад
🙏🙏🙏
@theone00007
@theone00007 Месяц назад
ਥੁੱਕ ਕੇ ਚੱਟਣ ਤੇ ਜ਼ਮੀਰ ਵਿਕਣ ਦੀ ਖ਼ੁਸ਼ੀ ਵਿਚ 😅😅😅😅😅😅😅😅
@jatindersingh7244
@jatindersingh7244 Месяц назад
Hor ki hun Gandhi de bander ban jiye🙈🙉 🙊,tu te lagda ban gaya A
@theone00007
@theone00007 Месяц назад
@@jatindersingh7244 ਆਹੋ ਭੇਡਾਂ ਤਾਂ ਤੁਸੀਂ ਬਣ ਗਈਆਂ ਚੱਬਲ ਦੀਆਂ 😄😄😄😄😄😄
@GurmailSingh-gz3wp
@GurmailSingh-gz3wp Месяц назад
❤❤❤❤❤🌹🌹🌹🌹🌹
@sukhwinderrehill9590
@sukhwinderrehill9590 Месяц назад
Bhut bhut muwarikan ji 🙏🙏 sarkaar ne galt kita amritpal Singh noo dikhona chahida cee saun chukde di foto sheir kar dinde ubi nhi dhikhai panjab sarkaar noo uprala krna chahida c waheguru ji chaddikla che rkkhe amritpal Singh ji noo 🎉🎉🎉🎉🎉
@AshokKumar-iz2ks
@AshokKumar-iz2ks Месяц назад
O tan sanbhidan noo manda hi nhi see sohn kadi chaki fir
@happykaler7729
@happykaler7729 Месяц назад
Sirf tere wrgya nu fuddu bnaya😂 jiwe BJP wale gandhi nu nhi mnde te yogi fir b maala ohde gal ch dooro chla k marda dikhawe lyi same😂
@jatindersingh7244
@jatindersingh7244 Месяц назад
Hor ki hun Gandhi de bander 🙈🙉🙊 ban jiye
@user-uq5bf5rz5c
@user-uq5bf5rz5c Месяц назад
A. He. Savidhaan. De. Takat. Ok
@kawaljitadhan3027
@kawaljitadhan3027 Месяц назад
Security for what ?
@geetkondal1004
@geetkondal1004 Месяц назад
Dogle 😂
@Fitness_Abhi307
@Fitness_Abhi307 Месяц назад
❤❤
Далее
ТАЙНЫ И ЗАГАДКИ ИНТЕРНЕТА 2
41:37