Тёмный

Amritpal Oath Ceremony| ਸਹੁੰ ਚੁੱਕਣ ਸੰਸਦ ਪਹੁੰਚੇ ਅੰਮ੍ਰਿਤਪਾਲ ਨੂੰ ਵੇਖ ਸਿੰਘਾਂ ਨੇ ਲਗਾਏ ਜੈਕਾਰੇ 

ABP Sanjha
Подписаться 2 млн
Просмотров 117 тыс.
50% 1

Amritpal Oath Ceremony| ਸਹੁੰ ਚੁੱਕਣ ਸੰਸਦ ਪਹੁੰਚੇ ਅੰਮ੍ਰਿਤਪਾਲ ਨੂੰ ਵੇਖ ਸਿੰਘਾਂ ਨੇ ਲਗਾਏ ਜੈਕਾਰੇ
#AmritpalSingh #KhadurSahib #BhagwantMann #cmmann #ABPSanjha #ABPLIVE
ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਕੀਤਾ ਧੰਨਵਾਦ
ਹਲਕੇ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਦਵੇ ਸਰਕਾਰ - ਪਰਿਵਾਰ
ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@KuljeetKaur-uv3su
@KuljeetKaur-uv3su 8 дней назад
Waheguru ji chardikala karn veer di
@GurmailSingh-gz3wp
@GurmailSingh-gz3wp 8 дней назад
❤❤🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ
@ManjitKaur-ph3ue
@ManjitKaur-ph3ue 8 дней назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।ਕੌਮਦਾ ਸ਼ੇਰ ਕੋਮ ਦੀ ਸ਼ਾਨ।
@KaramjeetSingh-jg9zx
@KaramjeetSingh-jg9zx 8 дней назад
Hamen Khushiyan bhai Amritpal Singh Ji Bahar a gaye❤😢
@bhupinderkaur8661
@bhupinderkaur8661 7 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@JasmandeepSingh-tj6dz
@JasmandeepSingh-tj6dz 8 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@JasvinderSingh-ux3iu
@JasvinderSingh-ux3iu 8 дней назад
Waheguru ji ka khalsa waheguru ji ki fateh ji 🙏
@sukhwinderrehill9590
@sukhwinderrehill9590 6 дней назад
Waheguru ji mehar kre chaddikla che rkkhe phai amritpal Singh ji Khalsa noo 🙏❤️🙏
@user-uq5bf5rz5c
@user-uq5bf5rz5c 8 дней назад
Savidhan. Sab. Da bap. He. Te. Rawega
@HARWINDERSINGH-gs1si
@HARWINDERSINGH-gs1si 8 дней назад
Tere baap daa naa swidan hai,
@1sukhman
@1sukhman 8 дней назад
ਜੈ ਸ੍ਰੀ ਰਾਮ
@PreetKaur-kq9jk
@PreetKaur-kq9jk 8 дней назад
Sher
@manindersharma3495
@manindersharma3495 7 дней назад
Waheguru ji ka khalsa Waheguru ji fateh
@user-vr2fn9ek7c
@user-vr2fn9ek7c 8 дней назад
Hun vi hoi savidaan nal soh chukoo gya...😂😂😂😂😂
@GgBoooi
@GgBoooi 6 дней назад
Waheguru. Ji. Waheguru. Ji
@Kkulvir0401
@Kkulvir0401 7 дней назад
ਵਾਹਿਗੁਰੂ ਸਾਹਿਬ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏽🙏🏽❤️💐🎉🌻🌼🌸🌹
@kawaljit1500
@kawaljit1500 7 дней назад
Waheguru ji
@pargatbhutwadhiajimerapind7353
@pargatbhutwadhiajimerapind7353 8 дней назад
👍
@RanjitKaur-dz3qo
@RanjitKaur-dz3qo 8 дней назад
Raj Krega Khalsa ❤👍🙏🔥
@GurmeetKaur-vi5ps
@GurmeetKaur-vi5ps 8 дней назад
Chadhdikala 🙏🏽
@user-rk9qh6hb8l
@user-rk9qh6hb8l 8 дней назад
Bhai.amritpal.zindabad❤❤
@gurpartabsinghaulakh2621
@gurpartabsinghaulakh2621 8 дней назад
ਕੌਮ ਦਾ ਸ਼ੇਅਰ ਬੱਬਰ ਅੰਮ੍ਰਿਤ ਪਾਲ
@harmeetsingh8878
@harmeetsingh8878 8 дней назад
Guru Di foj kregi moj
@anmolsingh1416
@anmolsingh1416 8 дней назад
Raaj karega khalsa.
@sukhwantsran5534
@sukhwantsran5534 8 дней назад
Raj karega khalsa
@Hello-jz6ve
@Hello-jz6ve 8 дней назад
Waheguru.ji waheguru.ji waheguru.ji
@lovkeshjangra674
@lovkeshjangra674 7 дней назад
Savidhan di so kha lo hun😂😂
@lovkeshjangra674
@lovkeshjangra674 7 дней назад
Jive Aaj simranjeet hain ik hor aaju
@bupindersingh7592
@bupindersingh7592 8 дней назад
Amit shah da agent hai. Awain bole so nihaal kari jayo
@HARWINDERSINGH-gs1si
@HARWINDERSINGH-gs1si 8 дней назад
Acha cbi inspector sir pta nahi c
@iqbalsingh758
@iqbalsingh758 8 дней назад
ਜੱਗ ਜਿਓਂਦਿਆਂ ਦੇ ਮੇਲੇ
@pankajgoyal9589
@pankajgoyal9589 7 дней назад
Chamche
@canadiantrucker9199
@canadiantrucker9199 8 дней назад
Thuk k chatan wale nu amritpal kende aa😂😂😂 Phela Kenda m savidan nu nai mnda hun ohde soh chuku😂😂
@anmolsingh1416
@anmolsingh1416 8 дней назад
O hraamdea tera sawidhan sikha nu sikh nhi. Manda,tera sawidan sanu wakhra anand marij akt nhi dinda tu das keo,thuk k chatea tere kanjar gandhi nehru ne jina ne skh kom nal dhokha keta
@jaggihard6413
@jaggihard6413 8 дней назад
ਸਹੀ ਗੱਲ ਏ ਵੀਰ
@bupindersingh7592
@bupindersingh7592 8 дней назад
Theek
@anmolsingh1416
@anmolsingh1416 8 дней назад
@@canadiantrucker9199 thuk k ta oh log chatde han jo ajadi tu baad kise kom naal kete vadea tu mukar jande han tera nehru ,gandhi, jis ne keha se k ajadi tu baad sikh apna raza jad chahe le sakde han,lakh lahnat ohna de tere v
@HARWINDERSINGH-gs1si
@HARWINDERSINGH-gs1si 8 дней назад
Teri bhen di chatt lyi ,menu dasdaa
@simranmaan9058
@simranmaan9058 8 дней назад
Agleaa ne teer wangu sidha kar k bhejna,, hun wapis aa k kabja kar k wikhawe,, thane ch
@HARWINDERSINGH-gs1si
@HARWINDERSINGH-gs1si 8 дней назад
Teri maa naa jamdii,tuu mariaa hi rehndaa sidda c
@MrMaan123456789
@MrMaan123456789 8 дней назад
KHALISTAN DA EK V JAYKAARA NAHI LAGGA SAKKY YODHY.
@HARWINDERSINGH-gs1si
@HARWINDERSINGH-gs1si 8 дней назад
Khalistan zindabad,hun dass ki kar sakdaa
@lovkeshjangra674
@lovkeshjangra674 7 дней назад
😂😂😂
@JorawarSINGH-im1xf
@JorawarSINGH-im1xf 7 дней назад
​@@HARWINDERSINGH-gs1siothe launde naare te aaglya bond pad k tuhadi hath che fda Deni c😂😂
@russelwiper3112
@russelwiper3112 7 дней назад
​@@HARWINDERSINGH-gs1sidigital jaikara 😂😂😂😂
@aishleen715
@aishleen715 7 дней назад
Bole so nihal hi reah gya
@user-gw6wy9bk9v
@user-gw6wy9bk9v 8 дней назад
Ikk dinn samney aa juu BJP da hi banda firr v laeo jaikarey
@HarwinderSingh-ox6ce
@HarwinderSingh-ox6ce 7 дней назад
Waheguru.ji Waheguru.ji
@GagandeepSingh-bx3nw
@GagandeepSingh-bx3nw 7 дней назад
Waheguru mehar karan ji
Далее
Суши из арбуза?!
00:34
Просмотров 146 тыс.
Mard Kahin Ke | by Maheep Singh
10:47
Просмотров 561 тыс.