Тёмный

Amritpal Singh ਦੀ ਜਿੱਤ 'ਤੇ Kamaljit Brar ਦਾ ਬਿਆਨ | Moga  

News18 Punjab
Подписаться 9 млн
Просмотров 75 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 94   
@JSM-u6b
@JSM-u6b 3 месяца назад
ਸਰਦਾਰ ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਬੁਲਾਰੇ ਹਨ ਔਰ ਪੰਥ ਦਰਦੀ ਹਨ ਆਉਣ ਵਾਲੇ ਸਮੇਂ ਵਿੱਚ ਵਾਰਿਸ ਪੰਜਾਬ ਦੇ ਬਣਨਗੇ
@RanjeetsinghRanasandhu
@RanjeetsinghRanasandhu 3 месяца назад
ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ 🙏 🙏
@SukhwinderSinghSukhwinde-tj6ij
@SukhwinderSinghSukhwinde-tj6ij 3 месяца назад
ਮਹੱਤਵਪੂਰਨ ਵਿਚਾਰ ਚਰਚਾ ਭਾਈ ਕਮਲਜੀਤ ਸਿੰਘ ਬਰਾੜ ਜੀ 👌👌❤️ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਬਰਾੜ ਜੀ ਕੋਟਨਕੋਟ ਧੰਨਵਾਦ ਜੀ 🙏❤️🙏
@MandeepKaur-vy7cb
@MandeepKaur-vy7cb 3 месяца назад
ਵੀਰ ਕੰਵਲਜੀਤ ਸਿੰਘ ਬਰਾੜ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਸ਼ਾਬਾਸ਼ ਵੀਰ ਸ਼ਾਬਾਸ਼ ਜਾਗਦੀ ਜ਼ਮੀਰ ਵਾਲੇ ਸੂਰਮੇ
@JagsirSingh-pf7nt
@JagsirSingh-pf7nt 3 месяца назад
❤❤❤❤❤
@VeerpalKaur-wk7gx
@VeerpalKaur-wk7gx 3 месяца назад
5​@@JagsirSingh-pf7nt
@rashpalsingh5699
@rashpalsingh5699 3 месяца назад
ਕੋਈ ਨੀ ! ਬਾਈ ਜੀ , ਆਇਓਂ ਖਤਮ ਹੋਣਗੇ ਏਹ ! ਪਰ ਤੁਹਾਡੀ ਜ਼ਮੀਰ ਜਾਗੀ ਐ , ਸ਼ੁਕਰ ਐ ਵਾਹਿਗੁਰੂ ਜੀ ਦਾ ।
@AmandeepSingh-bu4wn
@AmandeepSingh-bu4wn 3 месяца назад
ਬਹੁਤ ਵਧੀਆ ਵਿਚਾਰ ਜੀ
@KartarSingh-es8mo
@KartarSingh-es8mo 3 месяца назад
ਬਹੁਤ ਵਧੀਆ ਸੋਚ ਦੇ ਮਾਲਕ ਨੇ ਬਰਾੜ ਸਾਬ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਵਿਰਲਾ ਹੀ ਕਰਦਾ ਕਿਉਂਕਿ ਅੱਜ ਕੱਲ ਛਿੱਟੇ ਮਾਰਨ ਵਾਲੇ ਬਹੁਤ ਨੇ ਲੀਡਰਾਂ ਦੇ
@SurjitSingh-xd5sk
@SurjitSingh-xd5sk 3 месяца назад
ਬਹੁਤ ਹੀ ਵਧੀਆ ਜੀ
@ਕਵੀਸ਼ਰਅਮਰੀਕਸਿੰਘਖੈਹਿਰਾ-ਠ6ਠ
ਸਚ ਨੂੰ ਸਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਵੀਰ ਕੰਵਲਜੀਤ ਸਿੰਘ ਬਰਾੜ ਦੀ ਸੋਚ ਨੂੰ ਸਲੂਟ ❤
@JagsirSingh-pf7nt
@JagsirSingh-pf7nt 3 месяца назад
❤🎉❤🎉❤
@RamjiSingh-s6o
@RamjiSingh-s6o 3 месяца назад
​@666⁶6⁶⁶⁶666⁶⁶⁶6⁶6⁶6⁶⁶⁶⁶⁶⁶⁶⁶⁶⁶⁶⁶⁶666⁶⁶6⁶66⁶6⁶666⁶⁶6⁶⁶⁶⁶⁶⁶⁶⁶⁶⁶6⁶⁶66⁶6⁶66⁶6⁶⁶⁶⁶66⁶6⁶⁶⁶⁶⁶⁶6⁶⁶6⁶⁶⁶⁶⁶6⁶6⁶⁶⁶⁶is banned from a public site that has a new account to put into account for a few months and 00⁰ 😢0JagsirSingh-ññ Kn nnñnñl
@paramveersingh9857
@paramveersingh9857 3 месяца назад
😂
@Jaswinder-c9v
@Jaswinder-c9v 3 месяца назад
ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਵਧੀਆ ਸੋਚ ਸਮਝ ਵਾਲੇ ਇਨਸਾਨ ਨੇ ਵੀਰਜੀ ਵੀਰਜੀ ਅੱਗੇ ਆਓ ਗੱਲ ਬਾਤ ਕਰਨ ਲਈ ਵੀਡੀਓ ਛੇਤੀ ਪਾਇਆ ਕਰੋ ❤❤❤❤🎉🎉🎉🎉
@malkitsingh5925
@malkitsingh5925 3 месяца назад
Wahegurugi Wahegurugi ❤️ 🙏🏻 👍
@paramjitsingh-yc8ml
@paramjitsingh-yc8ml 3 месяца назад
ਦਰਸ਼ਨ ਸਿੰਘ ਬਰਾੜ ਬੁਹਤ ਵਧੀਆ ਇਨਸਾਨ ਹੈ? ਮੈਂ ਜਾਣਦਾ? ਸੱਚ ਬੋਲਣਾਂ? ਮਾੜਾ ਲਗਦਾ
@dhimandhiman2142
@dhimandhiman2142 3 месяца назад
ਸਿੱਖਾ ਲਈ ਸਿੱਖੀ ਧਰਮ ਹੋਸਲਾ ਬਣਾਉ ਪ੍ਰਮਾਤਮਾ ਤੁਹਾਡੇ ਨਾਲ ਹੈ
@paramjeetkaur8310
@paramjeetkaur8310 3 месяца назад
Waheguru ji Waheguru ji 👏👏
@SurinderKaur-k4i
@SurinderKaur-k4i 3 месяца назад
Wahe guru🙏 ji mehar kro bandi singha te
@JaswinderSingh-b6t
@JaswinderSingh-b6t 3 месяца назад
Waheguru ji waheguru ji waheguru ji waheguru ji waheguru ji waheguru ji
@ਕਵੀਸ਼ਰਅਮਰੀਕਸਿੰਘਖੈਹਿਰਾ-ਠ6ਠ
ਵੀਰ ਕੰਵਲਜੀਤ ਸਿੰਘ ਬਰਾੜ ਦਾ ਫੋਨ ਨੰਬਰ ਭੇਜਿਓ ਜੀ
@PIRTPALSINGH-g4v
@PIRTPALSINGH-g4v 3 месяца назад
ਵਾਹਿਗੁਰੂ ਭਲਾ ਕਰਨ ।
@jagirsandhu6356
@jagirsandhu6356 3 месяца назад
ਪੰਜਾਬ ਦਾ ਦਰਦੀ ਸ ਕੰਵਲਜੀਤ ਸਿੰਘ ਬਰਾੜ❤❤❤
@HarinderSingh-fe7nq
@HarinderSingh-fe7nq 3 месяца назад
True
@SurjeetSingh-sb3ey
@SurjeetSingh-sb3ey 3 месяца назад
ਤੁਸੀ ਵੀਰ ਜੀ ਅਜਾਦ ਚੋਣ ਲੜੋ
@doabewale940
@doabewale940 3 месяца назад
Aun wala time sache sardara te sache kirdara da hovega. Sach jindabad rhega.
@gurbindersinghgurbindersin5449
@gurbindersinghgurbindersin5449 3 месяца назад
ਬਰਾੜ ਸਾਬ ਬਹੁਤ ਵਧੀਆ ਬੰਦਾ, ਸਰਬਜੀਤ ਸਿੰਘ,ਭਾਊ ਅੰਮਿਰਤਪਾਲ ਸਿੰਘ,ਲੱਖਾਂ,ਕਾਨ ਸਿੰਘ ਵਾਲਾ, ਚੰਨੀ, ਪ੍ਰੋ ਮਹਿੰਦਰਪਾਲ ਸਿੰਘ,,ਬਲੇਰ ਸਾਬ, ਨਵਦੀਪ ਸਿੰਘ ਜਲਵੇੜਾ,ਇਹੋ ਜਿਹੇ ਭਰਾਵਾਂ ਹੱਥ ਪੰਜਾਬ ਦੀ ਵਾਗਡੋਰ ਦਿਓ, ਪੰਜਾਬ ਸਾਰੀ ਦੁਨੀਆਂ ਤੋਂ ਹੋਰ ਵੀ ਸੋਹਣਾ,ਤੇ ਲੋਕ ਦੇ ਕੀ ਹੱਕ ਨੇ ਕਨੂੰਨ ਕਿਵੇਂ ਜਾਇਜ਼ ਕੰਮ ਕਰਦੇ, ਯਾਦ ਰੱਖੋਗੇ,
@gurbachansinghsingh4687
@gurbachansinghsingh4687 3 месяца назад
ਬਿਲਕੁਲ ਸਹੀ ਵੀਰ ਜੀ ਕਾਂਗਰਸ ਉਮੀਦਵਾਰ ਆਪਣੇ ਬਲਬੂਤੇ ਤੇ ਜਿੱਤ ਪਰਾਪਤ ਕੀਤੀ ਹੈ
@MalkitSingh-r5r
@MalkitSingh-r5r 3 месяца назад
❤❤❤❤❤ very good kamaljeet brand
@SurjeetSingh-sy7gq
@SurjeetSingh-sy7gq 3 месяца назад
Beta ji v v good you are so brave zindabad þhanks
@labana2323
@labana2323 3 месяца назад
Very right sir waheguru g Maher karna
@charanjitsingh9943
@charanjitsingh9943 3 месяца назад
Good Kamal Barar ji.Waheguru bless you.
@harpreetsingh6676
@harpreetsingh6676 3 месяца назад
ਪੰਜਾਬ ਦਾ ਦਰਦੀ ਸ ਕੰਵਲਜੀਤ ਸਿੰਘ ਬਰਾੜ
@onkarsahota1677
@onkarsahota1677 3 месяца назад
ਸਿੱਖਾਂ ਨੇ ਆਪਣੀਂ ਕਾਤਲ ਪਾਰਟੀ ਕਾਂਗਰਸ ਨੂੰ ਪੰਜਾਬ ਵਿੱਚ ਸ਼ਤ ਸੀਟਾਂ ਤੋਂ ਜਿਤਾ ਦਿੱਤਾ ਬੜੀ ਗਲਤੀ ਕੀਤੀ
@singhbhullar7227
@singhbhullar7227 3 месяца назад
ਮਰੀਆਂ ਜਮੀਰਾਂ ਵਾਲੇ ਸਿੱਖ ਜੋ ਕਾਂਗਰਸ ਨੂੰ ਵੋਟ ਪਾਉਂਦੇ
@Lovepunjab0in
@Lovepunjab0in 3 месяца назад
ਪੰਜਾਬ ਦਾ ਸੱਚਾ ਪੁੱਤਰ ਕਮਲਜੀਤ ਬਰਾੜ
@SurjitSingh-xd5sk
@SurjitSingh-xd5sk 3 месяца назад
ਬਰਾੜ ਸਾਹਿਬ 27 ਦੀ ਤਿਆਰੀ ਕਰੋ ਭਾਈ ਅੰਮ੍ਰਿਤਪਾਲ ਦੇ ਨਾਲ ਮਿਲ ਕੇ
@sukhbeerbrar5423
@sukhbeerbrar5423 3 месяца назад
❤❤❤❤❤❤
@bhajansinghriar7020
@bhajansinghriar7020 3 месяца назад
ਧਨਵਾਦ ਪੁਤਰ ਜੀ।
@onkarsahota1677
@onkarsahota1677 3 месяца назад
ਪੰਜਾਬ ਦਾ ਕੋਈ ਵੀ ਕਿਸਾਨ ਆਗੂ ਹਰਿਆਣਾਂ ਦੇ ਕਿਸਾਨ ਨਵਦੀਪ ਜਲਵੇੜਾ ਦਾ ਹਾਲ ਚਾਲ ਪੁੱਛਣ ਨਹੀਂ ਗਿਆ
@JSGabhi
@JSGabhi 3 месяца назад
bhai Amritpal singh khalsa ji sath deyo veer ji
@manindersharma3495
@manindersharma3495 3 месяца назад
Bahut vidiya vichar veerji g
@jagseersinghwahsgurukjibra9890
@jagseersinghwahsgurukjibra9890 3 месяца назад
🌹ਵਾਹਿਗੁਰੂ ਜੀ ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਧੱਕੜ ਲੀਡਰ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏
@JaspalSingh-fo9hh
@JaspalSingh-fo9hh 3 месяца назад
Great personality ❣️❤❤ bilkul sahi Brad seb🎉🎉🎉🎉
@tajinderpalsingh1126
@tajinderpalsingh1126 3 месяца назад
Kamaljett brarar good person
@kulwinderjitdhillon475
@kulwinderjitdhillon475 3 месяца назад
Navdeep water cannon waley de support karo veer ji 🙏
@gurtejNoor
@gurtejNoor 3 месяца назад
Good bro 👍
@RajMander-bl7kw
@RajMander-bl7kw 3 месяца назад
ਸੇਵਾ ਕਹਿਣਾ ਮਾੜਾ
@sarabjitdhaliwal4388
@sarabjitdhaliwal4388 3 месяца назад
good job kamaljit brar jindabad
@GurmitSingh-ez9pj
@GurmitSingh-ez9pj 3 месяца назад
ਬਹੁਤ ਵਧੀਆ ਬਰਾੜ ਸਾਬ
@KabalSingh-r6b
@KabalSingh-r6b 3 месяца назад
Good ideas bravo
@mohinderweenjha5547
@mohinderweenjha5547 3 месяца назад
ਨਸ਼ਾ ਨਹੀਂ ਬੰਦ ਕੀਤਾ। ਗਰੀਬਾਂ ਦੀ ਕਣਕ ਜਰੂਰ ਬੰਦ ਕੀਤੀ ਹੈਂ
@ShindakingraSingh
@ShindakingraSingh 3 месяца назад
Good...
@gurmeetdhaliwal287
@gurmeetdhaliwal287 3 месяца назад
ਜਿੱਤ ਪੱਕੀ ਸੀ ਲੁਧਿਆਣੇ ਵਾਲੀ ਸੀਟ ਤੇ ਕਮਲਜੀਤ ਸਿੰਘ ਬਰਾੜ ਤੋਂ ਗਲਤੀ ਕਰ ਗਿਆ ਸੱਦੜਾ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਦੇ ਬਰਾਬਰ ਖੜ ਕੇ ਸਿੰਘਾਂ ਤੋਂ ਸਿੱਖ ਦੀ ਲੋੜ ਆ ਵੀਰੀਆ ਭਾਈ ਅਮ੍ਹਰਤਪਾਲ ਸਿੰਘ ਸਿੰਦੜਾ ਤੇਰੇ ਕੋਲ ਨਿਮਾ ਹੋਕੇ ਆਈਆਂ ਸੀ 20 ਦਿਨ ਵੋਟਾਂ ਤੋਂ ਪਹਿਲਾਂ ਸੋਚ ਵੀਰ ਤੇਰੇ ਮੋਹੋ ਲੱਤਾ ਖੀਚਣੀਆ ਜੱਚਦਾ ਨਹੀਂ ਵਾਈ ਜੀ
@KewalSingh-r8e
@KewalSingh-r8e 3 месяца назад
Right kumljeet Brar ji
@GurSingh-zo6gx
@GurSingh-zo6gx 3 месяца назад
ਡਟਿਆ ਰਹਿ ਪੁੱਤਰਾ
@Sukhpreet-tu9rg
@Sukhpreet-tu9rg 3 месяца назад
Good Brar sab
@GurjeetSingh-yt4kj
@GurjeetSingh-yt4kj 3 месяца назад
Bhaut Wadiya Vachar Rakhaya Khalsa Ji Salut 🌹🌹🌹🌹🌹 Aun. Wala. Wakt. Vich. Sada. Veir. Kamljit. Singh Khalsa. Ik. Bhaut. Vadiaya. Leder. Ban. K. Samna. Awaga. Asi. Tara. Nall. Ha. Veir. Ji.
@davindersingh-zd7hm
@davindersingh-zd7hm 3 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sarbjitleelan6344
@sarbjitleelan6344 3 месяца назад
ਭਗਵੰਤ ਮਾਨ ਨੇ ਚਿੱਟਾ ਨੀ ਬੰਦ ਕੀਤਾ ਗਰੀਬਾਂ ਦੀ ਕਣਕ ਬੰਦ ਕਰਤੀ ਸਰਬਜੀਤ ਕੌਰ ਜਗਰਾਉਂ 👌👌
@SurindersinghSurindersin-qh3gc
@SurindersinghSurindersin-qh3gc 3 месяца назад
ਸ੍ਰ ਕਮਲਜੀਤ ਸਿੰਘ ਬਰਾੜ ਸਾਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤
@GurnekSingh-l6c
@GurnekSingh-l6c 3 месяца назад
ਨਵਦੀਪ ਵਾਟਰ ਕੈਨਨ ਵਾਲੇ ਦਾ ਕੋਈ ਵੀ ਉਸ ਦਾ ਤੇ ਨਾ ਉਸ ਘਰ ਦਿਆਂ ਦਾ ਕੋਈ ਵੀ ਬੰਦਾ ਜਾਂ ਕਿਸਾਨ ਯੂਨੀਅਨ ਕੋਈ ਵੀ ਹੋਵੇ ਪਤਾ ਨਹੀਂ ਕਿਉਂ ਕਰਨ ਗਿਆ ਉਸ ਦਾ ਦੇਣ ਕੋਈ ਵੀ ਨਹੀਂ ਦੇ ਸਕਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਪੰਜਾਬ।👍👌👌☝️☝️☝️☝️✍️💯💚👏
@Pargatsingh-ln3so
@Pargatsingh-ln3so 3 месяца назад
❤❤
@DavinderGill-x2d
@DavinderGill-x2d 3 месяца назад
Veer ji bhai bhai àmritpal singh khalsa ji nu riha krao navdeep nu vi riha krao
@Kiranpal-Singh
@Kiranpal-Singh 3 месяца назад
*ਦਰਸ਼ਨ ਸਿੰਘ ਬਰਾੜ, ਬੇਅੰਤ ਬੁੱਚੜ ਦੀ ਸਰਕਾਰ ਵੇਲੇ ਵਿਧਾਇਕ ਸੀ* ਜਦੋਂ ਹਜਾਰਾਂ ਸਿੱਖ ਨੌਜਵਾਨ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ, ਕਾਂਗਰਸ ਦੇ ਵਿਰੁੱਧ ਚੱਲਣਾ ਹੈ ਤਾਂ ਪਾਰਟੀ ਵਿੱਚੋਂ ਕੱਢਣ ਦਾ ਦੁੱਖ ਕਿਉਂ, ਵਧੀਆ ਹੋ ਗਿਆ ! ਕਮਲਜੀਤ ਸਿੰਘ ਪੰਥਕ ਧਿਰ ਵੱਲੋਂ ਲੜੇ ਤੇ ਕੰਮ ਕਰੇ, ਖਡੂਰ ਸਾਹਿਬ ਤੇ ਫਰੀਦਕੋਟ ਵਿੱਚ ਪੰਜਾ ਨਿਸ਼ਾਨ ਹੁੰਦਿਆਂ ਪੰਥਕ ਜਿੱਤ ਹੋਈ !
@NirmalsinghDhaliwal-jf1mk
@NirmalsinghDhaliwal-jf1mk 3 месяца назад
2027। ਵਿੱਚ।ਖਾਲਸਾ।ਰਾਜ।ਦੀ।ਬਹੁਤ। ਵੱਡੀ।ਜਿੱਤ।ਹੋਵੇਗੀ।ਬਾਕੀ। ਸੱਭ।ਪਾਰਟੀਆਂ।ਦੀ।ਜਮਾਨਤ।ਜਬਤ।ਹੋਵੇਗੀ।ਵਾਰਸ।ਪੰਜਾਬ।ਦੇ।ਤੇ।ਸ਼ਹੀਦਾਂ।ਦੇ। ਧੀਆ। ਪੁਤਾ।ਮੰਤਰੀ। ਬੰਨਣ।ਗੇ
@hdgamergang3168
@hdgamergang3168 3 месяца назад
Puterg tuhadi gala sahi 💓
@balbirkour313
@balbirkour313 3 месяца назад
Amritpal zindabad
@gurvailsingh3849
@gurvailsingh3849 3 месяца назад
ਜੇਕਰ ਪੰਜਾਬ ਦੇ ਲੋਕ ਇਕ ਚਾਰ ਫੁੱਟ ਦੇ ਕੇਜਰੀਵਾਲ ਪੰਜਾਬ ਡੋਰ ਫੜਾ ਸਕਦੇ ਹਨ ਤਾਂ ਭਾਈ ਅੰਮ੍ਰਿਤਪਾਲ ਤੇ ਕਮਲਜੀਤ ਬਰਾੜ ਜਾ ਹੋਰ ਸਿੱਖਾਂ ਨੂੰ ਕੋਉ ਨਹੀ ਤਕੜੇ ਹੋਜੋ 2027 ਲਈ
@BaldevSingh-p3x
@BaldevSingh-p3x 3 месяца назад
ਜੇ ਤ੍ਹੂ ਪਾਰਟੀ ਵਿਚ ਹੁੰਦਾ ਫੇਰ ਸਿਖ ਧਰਮ ਨਹੀਂ ਦਿਸਨਾ
@pawandeepsingh7280
@pawandeepsingh7280 3 месяца назад
Veer ji BHAI AMRITPAL SINGH JI KHALSA JI DA SATH DEV
@ManpreetSingh-cr3wd
@ManpreetSingh-cr3wd 3 месяца назад
ਕਾਂਗਰਸ ਨੇ ਪਾਰਟੀ ਵਿੱਚੋ ਕੱਢਿਆ ਤਾਂ ਇਹ ਪੰਥਕ ਆਗੁਆਂ ਦੀ ਗਿਣਤੀ ਵਿੱਚ ਆ ਗਿਆ
@Kiranpal-Singh
@Kiranpal-Singh 3 месяца назад
ਕੰਵਲਜੀਤ ਸਿੰਘ, ਰਾਜੇ ਵੜਿੰਗ ਨਾਲ ਨਿੱਜੀ ਕਿੜ ਛੱਡਕੇ, ਪੰਜਾਬ-ਪੰਥ ਲਈ ਸਮੱਰਪਿਤ ਹੋ ਕੇ ਕੰਮ ਕਰੋ, ਫਿਰ ਲੋਕ ਵਿਸ਼ਵਾਸ਼ ਕਰਨਗੇ, ਲੁਧਿਆਣੇ ਤੋਂ ਅਜਾਦ ਚੋਣ ਲੜ ਕੇ, ਬਿੱਟੂ ਦੇ ਹੱਕ ਵਿੱਚ ਭੁਗਤਣ ਵਾਲਾ ਕੰਮ ਕੀਤਾ, ਫਿਰ ਵੀ ਵੜਿੰਗ ਜਿੱਤ ਗਿਆ !
@ranveersinghsandhu8225
@ranveersinghsandhu8225 3 месяца назад
🎉
@JSGabhi
@JSGabhi 3 месяца назад
Bhai Amritpal singh khalsa ji nal mill k new party stand karo
@RRRR-qx7pb
@RRRR-qx7pb 3 месяца назад
Paann deya yaara jddo tera peyo peyo retta bajri wech reha c sarkaar vich ohdo tu kithe c.
@NavdeepSingh-s9o
@NavdeepSingh-s9o 3 месяца назад
Bahi hon janta party no vote nahi pandi ho saf ta imndhar band no vote pandi ha
@BeantsinghGill-f9y
@BeantsinghGill-f9y 3 месяца назад
👍👍👍👍👍🙏💪💪💪💪💪💪💪💪💪💪
@khushkhushi4201
@khushkhushi4201 3 месяца назад
Bhai amritpal singh nal dhka kita Jaa reha....waheguru ji mihar kro amritpal singh te🎙️🎙️🦅⚔️🙏
@itzmajhail
@itzmajhail 3 месяца назад
@@khushkhushi4201 amritapl nu kon leke aya eh pta twanu ??
@ArshpreetSingh-qg4zy
@ArshpreetSingh-qg4zy 3 месяца назад
Ehe punjab police ne v jdo marje parcha kar deo te ekhth dekh ke jdo marje parcha csnsel kar deo bake party vitcho bahr da rasta dekhun nal party majboot ne hunde party nu khora lagda hae ek pase ta amm bande nu party ch join karwoun lae tarle kad de ferde han ek pase bahr da rasta dekha rahe han koe gll ne barar saheb ehe apne kete pounge age v vota aunea han public Azad kahde hon nal v MLA pakka ban jawounge votra. Ne vot pae hae bahe sarbjeet singh. Kahlsha nu jdo bake vpo. Dea panchaeta ne party baje to ouper outh ke vota paeya han ta tuse pa deteyA fer ke hoeya bake bahout vadeya vechar barar saheb g
@varinderpunjab7758
@varinderpunjab7758 3 месяца назад
Salyo sari umar Congress vich kadh ditti hun ose Congress nu marha kehnda jdo kadh ditta
@Panjab_once_again
@Panjab_once_again 3 месяца назад
Tu bhai rashpal singh chandre de putt amritpal singh agianst khra hoya tenu shrm ni ayi tere baap ne pta ni kine singha de muqable bnaun ch yogdan paya
@kamaljitkianindianjindabad1638
@kamaljitkianindianjindabad1638 3 месяца назад
Jo dhaka sarkara kardia onaa te nsa kyo nhi eh angreja weele da knun bnea eh band hona chida
@jaspreetsinghbrar286
@jaspreetsinghbrar286 3 месяца назад
Bittu Di pen dilana
@Sss-zq9lt
@Sss-zq9lt 3 месяца назад
Kyu chu bana rahe ho😂 modi nu tanasha bolan bala gurudawara d baba or khalistan mu te thappar hy😂 amritpal jail to jeet gay😂 tudda Robert sardard pm se 10 sal krva lena se 1984 de jail vich band singh to election 😂😮😅
@defullterdhillon
@defullterdhillon 3 месяца назад
ਮੈਨੂੰ ਏਹ ਬੰਦਾ ਨਹੀ ਚੰਗਾ ਲੱਗਦਾ ਬੜਾ ਹੰਕਾਰੀ ਤੇ ਗਮੰਡੀ ਬੰਦਾ ਏਹ
@amitbansal1012
@amitbansal1012 3 месяца назад
Hun dekhda Punjab layi ke karda eh khalistan de gal karda. Modi muhra
@ZorawarSunnder
@ZorawarSunnder 3 месяца назад
Azadi Hi Hall
@satgursingh8633
@satgursingh8633 3 месяца назад
❤❤❤
Далее
Paint Projects
00:17
Просмотров 2,8 млн
Paint Projects
00:17
Просмотров 2,8 млн