Тёмный

Amritpal Singh ਦੇ ਭਰਾ ਦੀ ਗ੍ਰਿਫ਼ਤਾਰੀ ਤੋਂ ਸਮਰਥਕ ਨਰਾਜ਼, ਦੇਖੋ ਪਿੰਡ 'ਚ ਕੀ ਹੈ ਮਾਹੌਲ ? | Harpreet Singh |N18V 

News18 Punjab/Haryana/Himachal
Подписаться 8 млн
Просмотров 201 тыс.
50% 1

Amritpal Singh ਦੇ ਭਰਾ ਦੀ ਗ੍ਰਿਫ਼ਤਾਰੀ ਤੋਂ ਸਮਰਥਕ ਨਰਾਜ਼, ਦੇਖੋ ਪਿੰਡ 'ਚ ਕੀ ਹੈ ਮਾਹੌਲ ? | Harpreet Singh |N18V
#harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews #amritpalfather #tarsemsingh #lovepreetsingh #judicialcustody
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 317   
@Khushchahal0001
@Khushchahal0001 24 дня назад
ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….
@vikrambhandari3280
@vikrambhandari3280 24 дня назад
Acha
@gurmelsinghchahal5654
@gurmelsinghchahal5654 23 дня назад
ਬਿਲਕੁਲ ਸਹੀ ਗੱਲ ਹੈ
@GurvinderSingh-xh6zy
@GurvinderSingh-xh6zy 21 день назад
​@vikrambhandari328vikram bandar 😂😂😂😂 name ton hi pta chalta hai bandar a 😂😂
@hardeosingh3215
@hardeosingh3215 19 дней назад
Deep sidhu kisne marya pta lgia aj tk.agencia bnde ne agencia ne mrwata.usda insaf kyo ni mngde..sch boln di himt rkho.
@jiwansingh9900
@jiwansingh9900 24 дня назад
ਲੋਕਾ ਨੂੰ ਸਭ ਪਤਾ ਆ bhagwant ਮਾਨ ਨੇ ਆਪਣੀ ਜੜ ਆਪ ਹੀ ਪੁਟ ਲਈਆ
@user-sq9gd5fj3q
@user-sq9gd5fj3q 24 дня назад
ਬਿਸ਼ਨੋਈ ਦੀ ਖਬਰ ਨੂੰ ਸਾਹਮਣੇ ਆਣ ਤੋ ਰੋਕਿਆ ਤੇ ਇਕ ਦਮ ਭਾਈ ਹਰਪ੍ਰੀਤ ਸਿੰਘ ਦੀ ਵੀਡਿਉ ਚਲਵਾ ਤੀਆ ਏਸ ਤਰਾ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ ਕੀਤਾ ਸੀ
@user-wx5kt7br7l
@user-wx5kt7br7l 23 дня назад
ਸਹੀ ਗੱਲ ਬਾਈ ਤੇਰੀ ਓਹਦੀ ਖ਼ਬਰ ਉੱਡੀ ਸੀ ਵਿੱਚ ਹੀ ਦੱਬ ਦਿੱਤੀ
@user-tr1td8ox5f
@user-tr1td8ox5f 24 дня назад
ਵੀਰਾ ਤੇਰਾ ਭਲਾ ਹੁਵੇ
@vinodsingh-eu5wp
@vinodsingh-eu5wp 24 дня назад
ਪੰਜਾਬ ਪੁਲਿਸ ਨੇ ਤੰਬਾਕੂ ਖਾਣੀ ਤੇ ਅੰਮ੍ਰਿਤਧਾਰੀ ਸਿੱਖ 'ਤੇ ਇਲਜ਼ਾਮ ਲਾਉਣਾ ਪੰਜਾਬ ਦੇ ਮਾੜੇ ਹਾਲਾਤਾਂ 'ਚ
@gagandeepsidhu6633
@gagandeepsidhu6633 24 дня назад
ਲਸ਼ਕਰ ਵੀ ਤੁਮ੍ਹਾਰਾ ਹੈ ਸਰਦਾਰ ਵੀ ਤੁਮ੍ਹਾਰਾ ਹੈ ਤੁਮ ਝੂਠ ਕੋ ਸੱਚ ਲਿਖੋ ਅਖ਼ਬਾਰ ਵੀ ਤੁਮ੍ਹਾਰਾ ਹੈ
@tajwrsingh5990
@tajwrsingh5990 24 дня назад
ਸਰੇਆਮ ਝੂਠ ਸਰੇਆਮ ਧੱਕਾ ਪੰਜਾਬੀਆਂ ਨਾਲ
@singhsonu3057
@singhsonu3057 24 дня назад
ਪੰਜਾਬ ਬਚਾਓ ਭਗਵੰਤ ਮਾਨ ਬੁੱਚੜ
@abhjijotsingg7510
@abhjijotsingg7510 24 дня назад
ਵਾਹਿਗੁਰੂ ਭਲੀ ਕਰੇ ਜੀ
@waheguruji55
@waheguruji55 24 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@Pargatsinghkhera-fh2iq
@Pargatsinghkhera-fh2iq 24 дня назад
ਭਗਵੰਤ ਮਾਨ ਮੁਰਦਾਬਾਦ 👎👎👎👎👎👎👎👎👎
@bainsfarm3100
@bainsfarm3100 21 день назад
,,🙏🙏🙏🙏
@harpreetkaur8063
@harpreetkaur8063 21 день назад
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਬੇਟੇ ਬੇਟੀਆਂ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਆ ਨੂੰ ਖਾਲਸੇ ਵੱਖਰੀ ਪਛਾਣ ਜਿੰਦਾਬਾਦ ਚੜਦੀ ਕਲਾਂ ਰਹੇਗੀ ਐਸੇ ਪੁੱਤਾ ਦੀ 🙏👍👍👍🙏
@gurdeepsingh1473
@gurdeepsingh1473 23 дня назад
ਵਾਹਿਗੁਰੂ ਜੀ ਸਿੱਖ ਸੰਗਤ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@Gurpreetsingh-ln9xu
@Gurpreetsingh-ln9xu 24 дня назад
ਬੁੱਚੜ ਸਰਕਾਰ ਮੁਰਦਾਬਾਦ
@harwinderkaur9918
@harwinderkaur9918 24 дня назад
ਇਹ ਵੀਡੀਉ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੱਕ ਪਹੁੰਚਾਈ ਜਾ ਚੁਕੀ ਹੈ
@waheguruji55
@waheguruji55 24 дня назад
ਸ਼ਰੇਆਮ ਧੱਕਾਂ ਸ਼ਰੇਆਮ ਧੱਕਾਂ ਝੂਠ ਝੂਠ
@user-mi1yx8mo5i
@user-mi1yx8mo5i 21 день назад
Sada future vich CM hovega Bhai Amritpal Singh ji🙏🙏 khalsa ❤❤
@VirSingh-nj3dc
@VirSingh-nj3dc 21 день назад
ਸਰਕਾਰ ਕੇਵਲ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਪਰਿਵਾਰ,ਵੋਟਰ ਤੇ ਸਾਥੀਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜਿਸ਼ ਹੈ।
@rana7018josan
@rana7018josan 24 дня назад
Waheguru ji ka khalsa waheguru ji ki fateh
@user-nh4fn5nd5o
@user-nh4fn5nd5o 20 дней назад
ਸ੍ਰੀ ਹਰਗੋਬਿੰਦਪੁਰ ਦੇ ਐਮ ਐਲ ਏ ਦਾ ਟੋਪ ਟੈਸਟ ਜਰੂਰ ਹੋਣਾ ਚਾਹੀਦਾ ਹੈ ਉਹ ਚਿਟਾ ਪੀਦਾ ਹੈ
@thehunterking8711
@thehunterking8711 21 день назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️ ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ 👎🏻 ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@freefirelover6056
@freefirelover6056 24 дня назад
Punjabi nu khatam krn di sajish hai bss 😢
@GurwinderSingh-gy6mx
@GurwinderSingh-gy6mx 24 дня назад
ਸਰਕਾਰਾ ਜੈ ਮਰਜੀ ਕਰ ਲੈਨ
@SatnamSingh-su3kq
@SatnamSingh-su3kq 24 дня назад
Waheguru ji
@paramjitsingh6295
@paramjitsingh6295 24 дня назад
ਪੰਜਾਬ ਬਚਾਓ ਭੰਡ ਬੁੱਚੜ ਮੁਰਦਾਬਾਦ
@jaggisingh5187
@jaggisingh5187 23 дня назад
ਇਹਨਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@misal.shahidan.wali.
@misal.shahidan.wali. 21 день назад
Dhanyawad ji sach bolante
@rajwinderdale2378
@rajwinderdale2378 21 день назад
Waheguru g mehar kro g mehar
@raniitsingh3915
@raniitsingh3915 21 день назад
ਸੇਵਾਦਾਰ ਚਿੱਟੇ ਵਾਸਤੇ ਹੁੰਦੇ ਨੇ,,,, ਜੇਕਰ ਸੇਵਾ ਦਾਰਾ ਨੂੰ ਏਨਾ ਸੇਵਵਾ ਦੀ ਲੋੜ ਹੋਓ ਓਹੀ ਸੇਵਦਾਰ ਰਹਿਣਗੇ ਏਹਨਾਂ ਕੋਲ। ਬੇ ਤੁਕੀਆ ਗੱਲਾਂ ਬਾਤਾਂ ਨੇ ਬਾਬਾ ਤੇਰੀਆਂ,
@BhupinderSingh-gy7mt
@BhupinderSingh-gy7mt 20 дней назад
Baba ta aap bhiaa lagda Hindi punjabi Rla ke Boli janda
@user-nc8lk3wt7w
@user-nc8lk3wt7w 23 дня назад
Very well said 😢😢
@bahadursingh9718
@bahadursingh9718 22 дня назад
ਵੀਰ ਜੀ ਇਹ ਗੱਲਾਂ ਆਪਣੇ ਸਾਹਮਣੇ ਆ ਜਾਣਗੀਆ ਕੀ ਸੱਚ ਹੈ ਕੀ ਝੂਠ ਹੈਂ। ਵੀਰ ਜੀ ਇਹ ਤਾਂ ਜ਼ੇਲ੍ਹ ਵਿੱਚ ਵੀ ਪਤਾ ਲੱਗਜੂ ਕਿ ਨਸ਼ਾ ਕਰਦਾ ਹੈ ਕਿ ਨਹੀਂ। ਹੁਣ ਤਾਂ ਸੱਚ ਸਾਹਮਣੇ ਆ ਜਾਵੇਗਾ ਧੰਨਵਾਦ
@GaganCheema-zh6qn
@GaganCheema-zh6qn 23 дня назад
Bilkul sahi keha bhai saab ne
@hazurkhehra6838
@hazurkhehra6838 21 день назад
Amritpal singh nu cm banao ji plz share masle Hal ho jange ji plz 🙏🏻
@hazurkhehra6838
@hazurkhehra6838 21 день назад
Punjab da ek hi Hal amritpal singh nu cm banao ji plz 🙏🏻
@hazurkhehra6838
@hazurkhehra6838 21 день назад
2027 ch amritpal singh nu cm banao ji plz share masle Hal ho jange ji plz 🙏🏻
@amanpreetkaur1258
@amanpreetkaur1258 24 дня назад
Right baba ji V good🙏
@gurpreetsidhu9983
@gurpreetsidhu9983 20 дней назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@KawalSembi
@KawalSembi 24 дня назад
Bhae amritpal singh zindabad❤
@88ybl
@88ybl 23 дня назад
Waheguru waheguru waheguru
@NimarNoorSingh
@NimarNoorSingh 24 дня назад
Isdaa mtlb 4gram nsha glt nhi c...gll tn eh aa vi us koʻ nsha krda ki c
@jeetpannu307
@jeetpannu307 24 дня назад
Police sachi a
@tirathsingh6539
@tirathsingh6539 24 дня назад
ਬਿਲਕੁਲ ਸਹੀ
@nanaksarsahibjandialaguru6441
@nanaksarsahibjandialaguru6441 20 дней назад
Bhai saheb ji da bhai Harpreet singh ji nasa nahi karda ji
@nanaksarsahibjandialaguru6441
@nanaksarsahibjandialaguru6441 20 дней назад
Police ne kiha c ki video he fir dikha kyu nahi ji ahe ek sajis he samajh lo ji sarkaran da ਝੂਠੇ ਪਰਚੇ ਦਰਜ ਕਰ ਕੇ ਪਰੇਸ਼ਾਨ ਕਰਦੀ ਹੈ ਸਰਕਾਰਾਂ ਜੀ
@Shorts3496
@Shorts3496 24 дня назад
Bhgwant Maan ਦੀ ਬੁੰਡ ਵਿੱਚ ਇੱਕ ਕੀੜਾ ਆ ਸਾਨੂੰ ਲੌੜ ਆ ਓਹ ਕੰਡਨਾ 😂😂
@ParamjitSingh-xo9hi
@ParamjitSingh-xo9hi 21 день назад
Singh Sahib Bilkul Sahi gal g
@PindeGur-ll7wt
@PindeGur-ll7wt 22 дня назад
Wheguru ji da khalcaa wheguru ji ki fateh 🙏🙏🙏🙏🙏
@AtmasinghBraham
@AtmasinghBraham 19 дней назад
Vary vary good sava dar.nanak sar sach bolda jandala guro vich nasa sab to vad❤❤❤❤❤❤
@tarsemsingh5903
@tarsemsingh5903 17 дней назад
Right👍👍👍
@tarvinderkaur1114
@tarvinderkaur1114 19 дней назад
Waheguru ji waheguru ji
@PreetNavreetshoi
@PreetNavreetshoi 21 день назад
Oh Veera bhaut vadiya na 😢
@NirmalSingh-xv7oe
@NirmalSingh-xv7oe 19 дней назад
Waheguru g
@nanaksarsahibjandialaguru6441
@nanaksarsahibjandialaguru6441 20 дней назад
ਨਾਲੇ ਵੀਰ ਜੀ ਇਹ ਵੀਡੀਓ ਪੂਰੀ ਨਹੀਂ ਪੂਰੀ ਵੀਡੀਓ ਅੱਠ ਮਿਨਟ 49 ਸੈਕੰਡ ਦਾ ਆ ਪਰ ਮੀਡੀਆ ਨੇ ਘੱਟ ਵੱਧ ਕੇ ਇਹ ਦਿਖਾ ਦਿੱਤੀ ਆ
@anmolsinghBal-gc8il
@anmolsinghBal-gc8il 20 дней назад
Waheguru ji mehar karan 🙏
@Rickukalsi3002
@Rickukalsi3002 24 дня назад
shi gal a
@MiMobile-ky5fd
@MiMobile-ky5fd 24 дня назад
Dhka
@user-cf3vx3uc9k
@user-cf3vx3uc9k 21 день назад
Right ji
@amankhalsa2503
@amankhalsa2503 19 дней назад
❤❤❤❤❤ Good 👍👍
@hazurkhehra6838
@hazurkhehra6838 21 день назад
Punjab da ek hi Hal amritpal singh nu cm banao ji plz share masle Hal ho jange ji plz 🙏🏻
@majorsingh1124
@majorsingh1124 20 дней назад
Bhai Amritpal Singh khalsa ji jindabad jindabad jindabad jindabad jindabad🎉🎉🎉🎉🎉🎉❤❤❤❤❤❤
@bhindersingh_sidhu
@bhindersingh_sidhu 19 дней назад
Very good brothar
@HarbansSingh-wj1jf
@HarbansSingh-wj1jf 24 дня назад
Waheguru ji Mehar krn
@thehunterking8711
@thehunterking8711 21 день назад
ਸੱਚ ਦੀ ਆਵਾਜ ਚੁੱਕਣ ਵਾਲੇ ਪੰਜਾਬ ਦੇ ਨੌਜਵਾਨਾਂ ਨਾਲ ਸ਼ਰੇਆਮ ਬਹੁਤ ਧੱਕਾ ਹੈ, ਸਾਰੇ ਸਿੱਖਾਂ ਦੀ ਰਿਹਾਈ ਲਈ ਬੰਦੀ-ਸਿੰਘ ਰਿਹਾਈ ਮੋਰਚਾ ਵਿੱਚ ਮੋਹਾਲੀ ਵੱਧ ਤੋਂ ਵੱਧ ਪਹੁੰਚੋ ਜੀ
@gurnoorkaurgill3870
@gurnoorkaurgill3870 23 дня назад
ਪੁਲਿਸ ਤਾਂ ਆਪ ਵਕਾਉਂਦੀ ਆ. ਹੁਣ ਇਲਜਾਮ ਸਿੰਘਾਂ ਤੇ ਲਾਉਂਦੀ ਆ. ਏਨਾ ਦਾ ਅੰਤ ਬਹੁਤ ਮਾੜਾ ਹੁੰਦਾ
@user-ur9rp3yn8j
@user-ur9rp3yn8j 20 дней назад
ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਹੈ ਅੰਮ੍ਰਿਤ ਪਾਲ ਸਿੰਘ ਦੇ ਵੀਰ ਜੀ ਪਰ ਝੂਠੇ ਪਰਚੇ ਦਰਜ ਕੀਤੇ ਹਨ ਅੰਮ੍ਰਿਤ ਪਾਲ ਵੀਰ ਜੀ ਦੇ ਵੀਰ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@vikramjeetsingh4651
@vikramjeetsingh4651 24 дня назад
Well said bro..
@harpreetsinghhs986
@harpreetsinghhs986 18 дней назад
ਸਾਨੂੰ ਲੀਡਰਾਂ ਦੇ ਡਾਂਗ ਫਿਰਨੀ ਚਾਹੀਦੀ ਆ ਨਾਲ ਪੁਲਿਸ ਪ੍ਰਸ਼ਾਸਨ ਦੇ ਵੀ 😢
@JaspalSingh-gi3jd
@JaspalSingh-gi3jd 21 день назад
पंथ में झूठ बोलने वाले को भी कोई सज़ा होनी चाहिए।
@SukhKhosa-kj5yh
@SukhKhosa-kj5yh 21 день назад
Whaguru g
@PreetNavreetshoi
@PreetNavreetshoi 21 день назад
Shi gall
@user-gz4of9xy1q
@user-gz4of9xy1q 20 дней назад
ਬਾਬੇ ਨੇ ਸਹੀ ਕਹਾ
@narindersingh3140
@narindersingh3140 19 дней назад
ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹ ਪੰਜਾਬ ਵਾਸਤੇ ਕਾਫੀ ਅੱਗੇ ਆਉਣ ਵਾਲਾ ਸਮਾਂ ਚੰਗਾ ਸਾਬਤ ਹੋਵੇਗਾ ਇਹ ਬੰਦਾ ਫੜਿਆ ਗਿਆ
@parminderkaurgill9000
@parminderkaurgill9000 24 дня назад
🙏🙏
@GurpreetSingh-oo9jy
@GurpreetSingh-oo9jy 21 день назад
👍👍👍👍👍👍
@gurpreetkuar-ym5kr
@gurpreetkuar-ym5kr 23 дня назад
Right veerji
@charanjitbasra4543
@charanjitbasra4543 22 дня назад
ਸੱਚ ਨੂੰ ਕਬੂਲ ਕਰਲੋ ਧੱਕਾ ਨਹੀਂ ਸੋਚ ਆ ਹੱਸਣਾ ਸਿਖ
@HARJINDERSINGH-km9ee
@HARJINDERSINGH-km9ee 21 день назад
ਬਿਲਕੁਲ ਸਹੀ ਕਿਆ ਬਾਬਾ ਜੀ
@lakhbirsingh2379
@lakhbirsingh2379 21 день назад
Weheguru ji
@sukhchainsingh6563
@sukhchainsingh6563 23 дня назад
Personal for His Excellency, The Governor of Punjab. Hon'ble Sir, something is fishy. Deep investigation by the CBI may please be ordered.
@sukhjindersingh3605
@sukhjindersingh3605 22 дня назад
ਭੋਂ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@gurveer.singh.grewal.3361
@gurveer.singh.grewal.3361 18 дней назад
ਬਾਂਬਾ ਜੀ ਬਿਹਾਰ ਮਾਡਲ ਲੱਗਦੇ ਨੇਂ ਬੋਲੀਂ ਤੋਂ 🤔
@harpalkaur2556
@harpalkaur2556 21 день назад
Wahiguru
@hsingh9180
@hsingh9180 24 дня назад
Openly 400kg adani port toh fadea gea, anne bhagat aj tak nhi bole k kini sja hoi kise nu us case ch
@user-gz4of9xy1q
@user-gz4of9xy1q 20 дней назад
ਦੀਪ ਸਿਧੂ ਨੇ ਕਹਾ ਭਗਵੰਤ ਬੁਚੜ ਬਰਾਬਰੀ ਨਹੀ ਕਰ ਸਕੀਆਂ ਬਦਨਾਮ ਕਰਦੋ
@gurmeetdhaliwal287
@gurmeetdhaliwal287 18 дней назад
ਸਿੱਖ ਕੌਮ ਗੁਲਾਮ ਹੈ ਸੱਚ ਬਹੁਤ ਕੌੜਾ ਹੁੰਦਾ ਹੈ
@manjitkaurpelia3506
@manjitkaurpelia3506 24 дня назад
Werygood story 🎉🎉🎉🎉🎉
@nanaksarsahibjandialaguru6441
@nanaksarsahibjandialaguru6441 20 дней назад
Stori nahi ji ae sach he sarkaran to dardi pablik parche ton vi tan sach samne nahi aan di ji
@rana7018josan
@rana7018josan 24 дня назад
Punjab nu sirf bhai amritpal singh khalsa te sarbjit Singh khalsa lakha singh sidhana hi bcha skde han
@KulwinderSingh-hw6tx
@KulwinderSingh-hw6tx 20 дней назад
ਬਾਬਾ।ਜੀ।ਡਾਣੈ।ਸੀ੍। ਗੁਰੂ। ਗ੍ਰੰਥ।ਸਹਿਬ। ਨੂੰ।ਲੈ।ਕੇ।ਜਾਣਾ।ਪਾਪ।ਨੀ
@Pargatsinghkhera-fh2iq
@Pargatsinghkhera-fh2iq 24 дня назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@sandeepverma-yg7wl
@sandeepverma-yg7wl 23 дня назад
To boli linderpal kabristan zindabaad
@gurparitsingh
@gurparitsingh 19 дней назад
Chacha ji
@sawrajsingh9142
@sawrajsingh9142 22 дня назад
Bahut Sahi kah rahe ho g
@KulwinderSingh-hw6tx
@KulwinderSingh-hw6tx 20 дней назад
ਆਪਾ।ਸੀ੍। ਗੁਰੂ। ਗ੍ਰੰਥ ਸਾਹਿਬ।ਜੀ। ਨੂੰ।ਘਰ।ਕਿਨੇ।ਸਤਕਾਰ।ਨਾਲ।ਲੈ।ਕੇ।ਆਉਦੇ।ਨੇ
@JagroopJagroopSinghJammu
@JagroopJagroopSinghJammu 24 дня назад
Media sab badhiya hai media barsat ke Pani aane
@A1_pagdi1313
@A1_pagdi1313 21 день назад
ਸਰਕਾਰ ਗੱਦਾਰ ਹੈ ਝੂਠ ਬੋਲ ਕੇ ਰੱਬ ਦੇ ਬੰਦਿਆ ਨੂੰ ਬਦਨਾਮ ਕਰਦੀਆਂ ਹਨ ਵਾਹਿਗੁਰੂ ਜੀ ਭਲੀ ਕਰਨ ਜੀ 🙏🙏🙏
@tyygg5632
@tyygg5632 22 дня назад
Very good👍👍👍❤❤ bro
@johaverygoodsaabkisanektaj5984
@johaverygoodsaabkisanektaj5984 21 день назад
ਆਪਾਂ ਹੀ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਸਰ ਸੁਣ ਲਓ ਕੀ ਕਹਿ ਰਹੇ ਨੇ ਬਾਬਾ ਜੀ ਨਜਾਇਜ ਪਰਚਾ ਹੋਇਆ ਜੀ ਦੇ ਬ੍ਰਦਰ ਤੇ
@harpindersingh232
@harpindersingh232 22 дня назад
ਸਹੀ ਕਿਹਾ ਜੀ ਤੁਸੀ ਕੇ ਉਸ ਨੇ ਇਕ ਗ੍ਰਾਮ ਹੀ ਲੈਅ ਕੇ ਘੁੰਮਣਾ ਸੀ ਸੱਭ ਨੂੰ ਤਾਂ ਬਰਾਬਰ 1,1 ਗ੍ਰਾਮ ਹੀ ਆਇਆ ਨਾ ਕਮਾਲ ਹੋ ਗਈ ਪੁਲਸ ਮੰਤਰੀ ਸੱਭ ਬੇਈਮਾਨ
@Pargatsingh-ln3so
@Pargatsingh-ln3so 24 дня назад
100
@mangatsingh670
@mangatsingh670 20 дней назад
ਅੰਮ੍ਰਿਤਪਾਲ ਬੰਦਾ ਬੀ ਜੇ ਪੀ ਦਾ
@jaspalsingh-nl2cr
@jaspalsingh-nl2cr 20 дней назад
Tusi USDA test karwao
@kalasidhu1130
@kalasidhu1130 19 дней назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਹੁਣ ਚੀਕਾਂ ਪਵਾਈਆਂ ਹੋਇਆ ਨੇ
@makhansingh2877
@makhansingh2877 21 день назад
There is always dark under diva’s light Only God know who is right or wrong.
@sonysidhu2711
@sonysidhu2711 19 дней назад
ਓਏ ਚਿੱਟਾ ਪੀਂਦਾ ਹੋਊਗਾ ਤਾਂ ਹੀ ਲੋਕਾਂ ਨੇ ਕਿਹਾ ਮੀਡੀਆ ਨੇ ਕਿਹਾ ਤੂੰ ਕੱਲਾ ਹੀ ਸੱਚਾਈ ਦੀ ਜੰਨ ਹੈ ਚਿੱਟਾ ਪੀਂਦਾ ਹੋਊਗਾ ਉਹਦਾ ਟੈਸਟ ਕਰਾਊ ਪਤਾ ਲੱਗ ਜੂ ਹੋ ਸਕਦਾ ਤੂੰ ਵੀ ਖਾਂਦਾ ਪੀਂਦਾ ਹੋਵੇ
@KulveerSingh-v3p
@KulveerSingh-v3p 20 дней назад
Eh, sabh, oupar, to, pulis, nu, phon, alday, nay, ki, es, banday, tay, chota, parcha, pao, ja, es, nu, khatam, kardo, kise, tarike, nal, ta, pulis, eda, kardi, hay, chote, parche
Далее