Тёмный
No video :(

Amritpal Singh ਦੇ ਭਰਾ ਹਰਪ੍ਰੀਤ ਦੇ ਕੇਸ ਤੋਂ ਬਾਅਦ ਜੇਲ੍ਹ ਵਿੱਚ ਰਚੀ ਵੱਡੀ ਸ਼ਾਜਿਸ਼ ਵਕੀਲ ਖਾਰਾ ਦਾ ਵੱਡਾ ਖੁਲਾਸਾ 

Jagmeet Talk (khappian wali )
Подписаться 73 тыс.
Просмотров 58 тыс.
50% 1

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 219   
@user-zj6dv1eb1b
@user-zj6dv1eb1b Месяц назад
ਆਪਣੇ ਘਟੀਆ ਕਿਸਮ ਦੇ ਕੰਮਾਂ ਤੇ ਆ ਗਈ ਸਰਕਾਰ ਸਿੱਖਾਂ ਨਾਲ ਸ਼ੁਰੂ ਤੋਂ ਹੀ ਧੱਕਾ ਕੀਤਾ ਗਿਆ ਪਰ ਹੁਣ ਨਹੀਂ ਪੰਜਾਬ ਦਾ ਜੂਥ ਜਾਗਰੂਕ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਏਕਤਾ ਦੀ ਲੋੜ ਹੈ
@sabi-mansa
@sabi-mansa Месяц назад
ਭੰਡ ਬੁੱਚੜ ਪੰਜਾਬ ਦਾ ਦੁਸ਼ਮਣ ਬਣਿਆ ਇਹਨੂੰ ਜਲਦੀ ਨੱਥ ਪਾਉਣ ਪੈਣੀ, ਨ੍ਹੀਂ ਬਹੁਤ ਨੁਕਸਾਨ ਕਰੂ ਇਹ ਦੀਲ੍ਹੀ ਦਾ ਚਾਬੀ ਵਾਲਾ ਬਾਂਦਰ
@kakabrar8029
@kakabrar8029 Месяц назад
2027 ਚ ਝਾੜੂ ਪਾਰਟੀ,ਕੂਚੀ ਪਾਰਟੀ ਟੋਪੀ ਵਾਲਾ ਕਿੱਲ ਠੋਕ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ,ਮੁੜ ਕੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਹਿੱਸਾ ਤੇ ਕੀ ਵੇਖੇ ਵੀ ਨਾ ਬਈ ਚੋਣਾਂ ਇਹੋ ਜਿਹੇ ਕੰਨਾਂ ਨੂੰ ਹੱਥ ਲਵਾ ਦੇਈਏ
@HarpreetKaur-vy9ki
@HarpreetKaur-vy9ki Месяц назад
ਖਾਰਾ ਸਾਹਿਬ ਜੀ ਹੁਣ ਲੋਕ ਬਹੁਤ ਸਿਆਣੇ ਹੋ ਗੇ ਇਸ ਤੋਂ ਵੀ ਵੱਧ ਵੋਟਾਂ ਨਾਲ ਜਿਤੂ ਅਮਿਰੰਤਪਾਲ ਸਿੰਘ ਜੀ ਖਾਲਸਾ
@ਜੀਵਨਉੱਨਤੀJeevanUnnati
❤❤
@user-mk8jx3xj7y
@user-mk8jx3xj7y Месяц назад
ਜਿਸ ਦਿਨ ਸਿੱਖ ਸਿਆਣਾਂ ਹੋ ਗਿਆ ਪੂਰੀ ਦੁਨੀਆਂ ਤੇ ਡੰਕਾ ਸਿੱਖਾਂ ਦਾ ਹੀ ਵੱਜੇਗਾ ਪਰ ਅਫਸੋਸ ਅੱਜ ਭੇਡਾਂ ਦਾ ਝੁੰਡ ਬਣਿਆਂ ਕੋਈ ਕਿਸੇ ਬੰਨੇ ਹੱਕ ਲੈਣ ਜਾਂਦਾ ਕੋਈ ਕਿਸੇ ਬੰਨੇ
@MandeepKaur-xh6jd
@MandeepKaur-xh6jd Месяц назад
ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਹੱਥ ਦੇਕੇ ਰੱਖ ਲੈਣ ਕਿਤੇ ਅੰਦਰ ਈ ਨਾ ਕੋਈ ਜ਼ਹਿਰੀਲੇ ਪਦਾਰਥ ਨਾ ਦੇ ਦੇਣ
@JaswinderSingh-nl2qq
@JaswinderSingh-nl2qq Месяц назад
ਵਾਹਿਗੁਰੂ ਤੋ ਡਰਨਾ ਚਾਹੀਦਾ ਸਰਕਾਰਾ ਬਦਲਦੀਆਂ ਰਹਿੰਦੀਆਂ ਬਿਨਾ ਵਜਹ ਤੋ ਧਕਾ ਕਰ ਰਹੀ ਸਰਕਾਰ
@KulwinderKaur-ly8oq
@KulwinderKaur-ly8oq Месяц назад
ਸਹੀ ਗੱਲ ਹੈ ਭਾਜੀ
@ਜੀਵਨਉੱਨਤੀJeevanUnnati
ਪੰਜਾਬ , ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਓ SGPC ਦੀਆਂ ਵੋਟਾਂ ਲਈ ਤਿਆਰ ਰਹੋ। ਆਪਣੇ ਅਸਲੀ ਯੋਧਿਆਂ ਅੰਮ੍ਰਿਤਪਾਲ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਦੀ ਕਮਾਨ ਦਿਓ ਜੀ।❤❤❤❤❤❤❤
@lakhwinderkaur8326
@lakhwinderkaur8326 Месяц назад
ਬਿਲਕੁਲ ਸਹੀ ਵਕੀਲ ਸਾਹਿਬ ਇਹ ਜਥੇਦਾਰ ਨਹੀਂ ਧਰਮ ਦੇ ਗਦਾਰ ਨੇ
@narinderdeol8968
@narinderdeol8968 Месяц назад
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਚੜਾਈ ਤੋ ਡਰਦੀ ਏ ਸਰਕਾਰ ਆਉਣ ਵਾਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਮੁੱਖ ਮੰਤਰੀ ਹੋਣਗੇ
@laddiguru8074
@laddiguru8074 Месяц назад
ਵਾਹ ਜੀ ਵਾਹ ਮੇਰੇ ਪਿਆਰ ਵੀਰ ਵਕੀਲ ਖਾਰਾ ਸਾਹਿਬ ਤੁਸੀ ਧੰਨ ਹੈ ਵਕੀਲ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਵੈਰੀ ਵੈਰੀ ਗੁੱਡ ਸਰ ਜੀ ❤❤❤❤❤❤
@swarnsingh313
@swarnsingh313 Месяц назад
ਖੈਰਾਂ ਸਾਹਿਬ ਠੀਕ ਬੋਲ ਰਹੇ ਹਨ
@BalwinderSingh-yu4tq
@BalwinderSingh-yu4tq Месяц назад
ਓਸ ਟਾਈਮ ਕਿਉ ਨਹੀ ਟੁੱਟੇ ਅਕਾਲੀ ਜਦ ਕੌਮ ਦੀ ਤੌਹੀਨ ਹੋਈ ਸੀ
@gurmeetkaur2413
@gurmeetkaur2413 Месяц назад
ਜੇ ਅੰਮਿ੍ਤਪਾਲ ਸਿੰਘ ਜੀ ਨੂੰ ਕੁਝ ਹੋ ਗਿਆ ਲੋਕ ਛੱਡਣਗੇ ਨਹੀਂ
@user-zj6dv1eb1b
@user-zj6dv1eb1b Месяц назад
ਡਰ ਲਗਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਸਰਕਾਰਾਂ ਖਾਲਸਾ ਪੰਥ ਦੀ ਜਿੱਤ ਹੋਵੇਗੀ
@pamipami1937
@pamipami1937 Месяц назад
Mootpal ji
@JasbirsinghCheema5452
@JasbirsinghCheema5452 Месяц назад
Tu dar ghy Amritpal singh ji too
@GURSAHIBSINGH351
@GURSAHIBSINGH351 Месяц назад
@@pamipami1937ਕਤੀੜੇ ਜ਼ੁਬਾਨ ਵਿਚ ਹੱਡੀਆਂ ਨਹੀਂ ਹੁੰਦੀਆਂ ਪਰ ਹੱਡੀਆਂ ਤੁੜਵਾ ਜ਼ਰੂਰ ਦਿੰਦੀ ਹੈ ਬੰਦਿਆਂ ਵਾਂਗ ਰਹੀਦਾ ਹੁੰਦਾ।
@sardarni5505
@sardarni5505 Месяц назад
​@@pamipami1937Bakwas na kr moot pineya nu hr pase moot moot disda ki krn dimag khrab ho geya moot pe pee ke tuada gobar khaneo😂😂 khalsa chardi kla vich reha te rahega
@ਜੀਵਨਉੱਨਤੀJeevanUnnati
@@user-zj6dv1eb1b ❤️❤️❤️❤️❤️❤️❤️
@baljitsingh9283
@baljitsingh9283 Месяц назад
2027 ਵਿਚ ਅਮ੍ਰਿਤਪਾਲ ਸਿਂਘ ਖਾਲਸਾ ਮੁਖ ਮੰਤਰੀ ਬਣਨਗੇ
@ਜੀਵਨਉੱਨਤੀJeevanUnnati
❤❤❤
@kulwinder_kaur_41
@kulwinder_kaur_41 Месяц назад
Right
@sabi-mansa
@sabi-mansa Месяц назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਨੂ 27 ਵਿੱਚ ਦੁਬਾਰਾ ਢੋਲਕੀ ਪੱਕੀ
@kulwinderturna6483
@kulwinderturna6483 Месяц назад
76🎉😊🎉​@@ਜੀਵਨਉੱਨਤੀJeevanUnnati
@gurnamSingh-bm6kh
@gurnamSingh-bm6kh Месяц назад
Waheguru ji mehar karo ji
@SurjitSingh-xd5sk
@SurjitSingh-xd5sk Месяц назад
ਖਾਰ ਸਾਹਿਬ ਬਹੁਤ ਵਧੀਆ ਜੀ
@user-yj5ue3ih1m
@user-yj5ue3ih1m Месяц назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 2027 ਵਿੱਚ ਸਾਡੇ ਸੀ ਐਮ ਹੋਣਗੇ ਵਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤
@gurbhejsingh5703
@gurbhejsingh5703 Месяц назад
ਗਿਰੀਆਂ ਹੋਈਆਂ ਗੱਲਾਂ ਦਾ ਅੰਤ ਸਤਾਈ ਚ ਲੋਕਾਂ ਨੇ ਕਰ ਦੇਣੈਂ
@sukhdeepkaur2780
@sukhdeepkaur2780 Месяц назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤
@jogindermultani8700
@jogindermultani8700 Месяц назад
Very good veer ji 🙏
@gurpinderkaur9316
@gurpinderkaur9316 Месяц назад
ਵਾਹਿਗੁਰੂ ਜੀ ਕਿਰਪਾ ਕਰੋ
@BaldevSingh-en4pz
@BaldevSingh-en4pz Месяц назад
Bhai Amritpal Singh ji zindabad h zindabad rahe ga waheguru ji ka Khalsa waheguru ji ki Fateh
@HardevsinghSihra-br2yy
@HardevsinghSihra-br2yy Месяц назад
ਖਾਰਾ ਸਾਹਿਬ ਜੀ,, ਸਤਿ ਸ੍ਰੀ ਆਕਾਲ ਜੀ,, ਸਾਹਿਬ ਜੀ।
@user-by6zu5xx2e
@user-by6zu5xx2e Месяц назад
ਖਾਰਾ ਸਾਹਿਬ ਜ਼ਿੰਦਾਬਾਦ
@surinderkaur4233
@surinderkaur4233 Месяц назад
एम पी भाई अमरितपाल सिंह खालसा जिंदाबाद
@user-mn9cz4em6b
@user-mn9cz4em6b Месяц назад
ਵਾਹਿਗੁਰੂ ਵਾਹਿਗੁਰੂ ਜੀ
@BalkarSingh-st1ov
@BalkarSingh-st1ov Месяц назад
ਵਕਤ ।।।ਮਾਡ਼ਆ ਟਾਇਮ ਆ ਰਿਹਾ ਸਰਕਾਰਾ ਦਾ
@Pargatsarao936
@Pargatsarao936 Месяц назад
2027 ਵਿੱਚ ਮੁੱਖ ਮੰਤਰੀ ਹੋਣਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ 🙏
@RinkuKadiya
@RinkuKadiya Месяц назад
Poora India Punjab wangu fudu thoda ae jehda ehnu pardhan mantri bnauna nale khalistan bnana c tu c t hun pardhan mantri kyu bna rahe ho apne peo nu
@jasminebandesha4930
@jasminebandesha4930 Месяц назад
ਸੱਚੀਆਂ ਗੱਲਾਂ
@balvirsingh5810
@balvirsingh5810 Месяц назад
ਪੁਲਿਸ ਜਿਸਨੇ ਝੂਠਾ ਪਰਚਾ ਪਾਇਆ ਉਹਦੇ ਤੇ ਕਾਰਵਾਈ ਵੀ ਹੋਵੇ
@user-qj5yx8ew2q
@user-qj5yx8ew2q Месяц назад
Bhai Amritpal Singh Khalsa zindabad
@SurjitSingh-xd5sk
@SurjitSingh-xd5sk Месяц назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@BudhSingh-pb2es
@BudhSingh-pb2es Месяц назад
ਵਕੀਲ ਸਾਬ ਸਲੂਟ ਐ
@ਜੀਵਨਉੱਨਤੀJeevanUnnati
❤❤❤❤❤
@jatindersinghmatharu2070
@jatindersinghmatharu2070 Месяц назад
Waheguru ji sikha nu chrdi kla bakshy
@VirSingh-nj3dc
@VirSingh-nj3dc Месяц назад
SSP ਸਿੱਧਾ ਹੀ ਝੂਠ ਬੋਲ ਰਿਹਾ ਹੈ ।ਪ੍ਰੈਸ ਕਾਨਫਰੰਸ ਕਰਦਾ ਵੀ ਘਬਰਾ ਰਿਹਾ ਹੈ ਬੋਲਿਆ ਨਹੀਂ ਸੀ ਜਾ ਰਿਹਾ । ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣੀਆਂ ਡਿਊਟੀਆਂ ਦਾ ਹੀ ਪਤਾ ਨਹੀਂ ਕਰਨਾ ਕੀ ਹੈ? ਸਿੱਖ ਜ਼ਲੀਲ ਹੋ ਰਹੇ ਹਨ।ਪਰ ਜਥੇਦਾਰ ਚੁੱਪ ਕਿਓਂ ?
@BantaSingh-tt8zt
@BantaSingh-tt8zt Месяц назад
ਕੀ ਸਿੰਘ ਸਾਹਿਬ ਜੀ ਨੂੰ ਕੋਈ ਪਤਾ ਨਹੀਂ ਹਦ ਹੋ ਗਈ ਕਿਸੇ ਨੂੰ ਬਖਸ਼ੋ ਗੇ ਵੀ
@prabhjinderbath7519
@prabhjinderbath7519 Месяц назад
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰਖਣ !
@user-pq8te4fn2n
@user-pq8te4fn2n Месяц назад
Bhai Amrit pal Singh g jindabad jindabad jindabad
@gurmeetkaur2413
@gurmeetkaur2413 Месяц назад
ਭਾਵੇਂ ਕਿਸੇ ਕੋਲੋਂ ਹਰਪੀ੍ਤ ਨੂੰ ਵੀ ਖਾਣੇ ਵਿੱਚ ਨਸਾ ਦਿਵਾ ਦਿੱਤਾ ਹੋਵੇ
@sabi-mansa
@sabi-mansa Месяц назад
ਭੰਡ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ ਦੀਪ ਸਿੱਧੂ ਪਹਿਲਾ ਦੱਸ ਗਿਆ, ਸਾਨੂੰ
@dalbirsingh9994
@dalbirsingh9994 Месяц назад
Sahi gallan karde h n khara saab
@HarbansSingh-bt8br
@HarbansSingh-bt8br Месяц назад
ਜਥੇਦਾਰ ਸਾਹਿਬਾਨ ਨੂ ਬੇਨਤੀ ਇਹ ਤਖਤ ਸਾਹਿਬ ਦਿੱਲੀ ਰਾਜ ਤੋ ੳੁੱਤਮ ਤਖਤ ਸਾਹਿਬ ਹੈ ਦਿੱਲੀ ਵਾਲੇ ਅੰਮ੍ਰਿਤਪਾਲ ਸਿੰਘ ਤੇ ਸਾਥੀਆ ਨੂ ਡਿਬਰੂ ਗਢ ਭੇਜ ਸਕਦੇ ਹਨ ਤੁਸੀ ਬਾਦਲ ਦਲ ਨੂ ਪੰਥ ਵਿਚੋ ਛੇਕ ਕਰਕੇ ਤਖਤ ਸਾਹਿਬ ਦੀ ਪਾਵਰ ਦਿਖਾੳ ਨਹੀ ਤਾ ਤੁਸੀ ਵੀ
@HarvinderKaur-lg1kz
@HarvinderKaur-lg1kz Месяц назад
❤Good veer ji 👍👍👍👌👌💯
@MandeepKaur-xh6jd
@MandeepKaur-xh6jd Месяц назад
ਸੁਖਬੀਰ ਬਾਦਲ ਤੇ ਇਹਨਾਂ ਦੀ ਸਾਰੀ ਲੀਡਰਸ਼ਿਪ ਦੀ ਸਰਕਾਰ ਨਾਲ ਮਿਲੀਭੁਗਤ ਹੈ ਕਿਉਂਕਿ ਇਹਨਾਂ ਨੂੰ ਇਹ ਚਿੰਤਾ ਹੈ ਕਿ ਸਾਡੇ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਤੋਂ ਖੁਸ ਜਾਣੀ ਹੈ
@gurinderkaur9970
@gurinderkaur9970 Месяц назад
Bhai Amritpal singh Khalsa ji jindabad.
@dayasinghsandhu6269
@dayasinghsandhu6269 Месяц назад
ਇਸੇ ਵਕੀਲਾਂ ਦੀ ਟਿਕਟਾਂ ਪੱਕੀ ਵੱਟ ਤਾ ਪਾਈਆ ਹੈ ਅੰਮਿਤਪਾਲ ਦੀ ਪਰਟੀ ਤੋ ਜੀ
@lovesandhu8145
@lovesandhu8145 Месяц назад
Very nice veerji 👍🏻👍🏻
@HarpreetKaur-yd4gb
@HarpreetKaur-yd4gb Месяц назад
ਵਾਹਿਗੁਰੂ ਜੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਇਓ ਕਿੰਨੀ ਬੇਅਦਬੀ ਕਿੱਦਾ ਮਰਨਾ ਇੰਨਾ ਨੇ
@GurdeepSingh-xg2mx
@GurdeepSingh-xg2mx Месяц назад
ਜੋ ਬੀਜੇਪੀ। ਨੂੰ ਵੋਟ ਨਹੀਂ ਦਿੰਦਾ ੳ ਅੈਂਟੀ ਨੈਸ਼ਨਲ ਹੈ ੳ ਅੈਂਟੀ ਹਿੰਦੂ ਹੈ। ਇਸੇ ਤਰ੍ਹਾਂ ਹੀ ਜੋ AmritPal ਨੂੰ ਸਪੋਟ ਨਹੀਂ ਕਰਦਾ ੳੁੱਹ ਸਿੱਖ ਹੀ ਨਹੀਂ। ਕਿ ਇਹ ਠੀਕ ਅੈ ਵਕੀਲ ਸਾਬ
@krish-sz9sx
@krish-sz9sx Месяц назад
😂😂 ਜ਼ਰੂਰੀ ਨਹੀਂ ਹੁੰਦਾ ਅੰਮ੍ਰਿਤਪਾਲ ਸਿੰਘ ਦੀ ਸਪੋਟ ਨਾ ਕਰਨ ਵਾਲਾ ਉਸਦਾ ਦੁਸ਼ਮਣ ਹੋਵੇ ਪਰ ਉਸਦੇ ਵਿਰੁੱਧ ਸਿਰਜੇ ਜਾਂਦੇ ਝੂਠੇ ਬਿਰਤਾਂਤ ਨਾਲ ਸਹਿਮਤ ਹੋਣ ਵਾਲਾ ਸਰਕਾਰੀ ਦੱਗੜਦੱਲਾ ਜ਼ਰੂਰ ਹੋ ਸਕਦਾ ।
@sukhsaab2104
@sukhsaab2104 Месяц назад
Next cm Bhai amritpal singh ji
@ਜੀਵਨਉੱਨਤੀJeevanUnnati
❤❤
@narinderdeol8968
@narinderdeol8968 Месяц назад
Bhai Amritpal Singh ji zindabad
@RanjitSingh-z4s
@RanjitSingh-z4s Месяц назад
ਵਾਹਿਗੁਰੂ ਜੀ ਆਪ ਕਿਰਪਾ ਕਰਨਗੇ ਖਾਰਾ ਸਾਬ
@RajinderSingh-nr6wl
@RajinderSingh-nr6wl Месяц назад
ਸਿੱਖ ਕੌਮ ਬਾਹਰਲਿਆਂ ਤੋਂ ਕੋਈ ਖਤਰਾ ਨਹੀਂ ਸਾਨੂੰ ਤਾਂ ਮਸੰਦਾਂ ਤੋਂ ਖ਼ਤਰਾ ਹੈ ।😢
@KiranBala-q4j
@KiranBala-q4j Месяц назад
Bhai amritpal Singh Khalsa jindabad
@user-uc5lm7er1y
@user-uc5lm7er1y Месяц назад
ਰਾਮ ਰਹੀਮ ਨੂੰ ਸਾਭ ਲਵੇ ਮਾਨ ਭਗਵੰਤਾ ਬੁਚੜ ਸਰਕਾਰ
@yodhasingh1940
@yodhasingh1940 Месяц назад
Waheguru ji chardikala karan
@Amrik-ci6eb
@Amrik-ci6eb Месяц назад
Sikh koum da babbar sher Bhai Amrit pal Singh ji khalsa jindabad hai te rahega ❤❤❤❤❤❤
@Nkkaur1313
@Nkkaur1313 Месяц назад
ਬਹੁਤ ਵਧੀਆ ਕਿਹਾ ਹੈ ਜੀ
@sharanjitamrit8589
@sharanjitamrit8589 Месяц назад
Varry good khara shib ji
@sharanjitamrit8589
@sharanjitamrit8589 Месяц назад
Permatma lambi umar bakcha karra sahib tuhanu
@sardarni5505
@sardarni5505 Месяц назад
Sarkar soch rahi ke ehh harkta kr ke bhai amritpal to piche htt jawage nhi hun pehla to v vadh vote milegi janta sab dekh rhi hai ke sarkar kitho tak gir chuki aa next cm bhai sahib hi honge jehna nal panjab te panjab de loka nu koi khatra nhi hovega ❤
@HarjinderSingh-hk7jh
@HarjinderSingh-hk7jh Месяц назад
Amritpal SINGH Khalsa jindiabad freedom of Punjab khalistan jindiabad freedom of Punjab khalistan jindiabad
@ravinderpal1032
@ravinderpal1032 Месяц назад
ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਖਹਿਰਾ ਸਾਹਿਬ ਜੀ ਨੇ ਹਰ ਇੱਕ ਨੂੰ ਆਪਣੇ ਭਵਿੱਖ ਨੂੰ, ਆਪਣੀ ਜ਼ੁਬਾਨ ਨੂੰ ਅਤੇ ਆਪਣੀ ਸਿੱਖੀ ਨੂੰ ਬਚਾਉਣ ਲਈ ਜ਼ਿੰਮੇਵਾਰ ਹੋਣਾ ਬਹੁਤ ਜ਼ਰੂਰੀ ਹੈ।
@user-tv4iz4oz8r
@user-tv4iz4oz8r Месяц назад
Fully support to bhaai saab g nu .....chardi kala ch rakhn baba g iss vakeel saab nu v nd bhaai saab g nu
@PavneetKaurGill
@PavneetKaurGill Месяц назад
ਚੁੱਪ ਰਹਿਣਾ ਅਵਾਜ਼ ਉਠਾਉਣ ਨਾਲੋਂ ਜਦੇ ਉੱਚਾ ਹੁੰਦਾ।
@lalsingh4917
@lalsingh4917 Месяц назад
ਰਾਮ ਰਹੀਮ ਨੂੰ ਛੱਡ ਆਪਣਿਆਂ ਨੂੰ ਸਾਂਭ ਲ ਓ ਭਾਈ
@AmanAman-rg7gf
@AmanAman-rg7gf Месяц назад
Bhai amritpal jindabad 🎉🎉🎉
@user-kf3is3tp5k
@user-kf3is3tp5k Месяц назад
Khara sahab veer ji thanks ji aa sakha nu jan।buka badhnam karda aa ssp jugat bool reha jhara Nisa bala na ohna tu ta dardana aa nest cm amritpal khalsa ji honn gea asa gall tha dar aa sarkara nu ਵਹਿਗੁਰੂ ਜੀ ਸਭ ਦਖ ਰਿਹਾਅ ਆ
@sukhbatth9089
@sukhbatth9089 Месяц назад
ਪੱਤਰਕਾਰਾਂ ਤੋਂ ਖੇਤਰੀ ਪਾਰਟੀ ਨੂੰ ਬਦਨਾਮ ਬਹੁਤ ਕਰਦਾ
@user-en9rw9hn1x
@user-en9rw9hn1x Месяц назад
Khaara Saab jee tuhade bohat vadhiya vichaar ne,khaara Saab jee tusi kitho de Rehan waale ho,tusi bohat great o,good job khaara Saab jee, hamesha ehdha e lagge raho
@GurpreetSingh-oo9jy
@GurpreetSingh-oo9jy Месяц назад
👍👍👍👍👍👍👍🙏🙏
@LakhwinderSingh-px1td
@LakhwinderSingh-px1td Месяц назад
Very good khara ji
@JagtarSingh-uq6xs
@JagtarSingh-uq6xs Месяц назад
ਸਚ ਕਹਿੰਦੇ ਨੇ ਖਾਰਾ ਸਾਬ ਦੋਸੀ ਸਾਰੇ ਹੈ ਇਹਨਾ ਚੋਂ ਕੋਈ ਅਨਜਾਣ ਨਹੀ
@swaranjit2481
@swaranjit2481 Месяц назад
ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਨਹੀਂ ਉਹਨਾਂ ਦੀ ਫੋਟੋ ਦੀ ਤੌਹੀਨ ਕਿਹਾ ਜਾ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਤੌਹੀਨ ਕਰਨ ਵਾਲਾ ਤਾਂ ਕੋਈ ਜਨਮਿਆ ਹੀ ਨਹੀਂ
@user-gy3nh6dv5u
@user-gy3nh6dv5u Месяц назад
Very good veer ji
@AmritSingh-fj3mx
@AmritSingh-fj3mx Месяц назад
Amrit pil Singh C M 🙏🏼🌹🌹
@user-fh6yh5uh7e
@user-fh6yh5uh7e Месяц назад
Very. Good. Khara. Sabh. Amprit. Pal. Singh. Ji. Khalsa. Zandi. Bad.
@KiranBala-q4j
@KiranBala-q4j Месяц назад
But. Bhaut. Tx. Advocte. Sahab. Ji. Sach da satth. Den liye
@rajinderkaur5928
@rajinderkaur5928 Месяц назад
Sulate sir, waheguru ji mehar karan sada app di jameer jagdi rehe Amritpal veer g bilkul theek ne
@JaswantSingh-fg3qs
@JaswantSingh-fg3qs Месяц назад
ਸਿੱਖ ਕੌਮ ਦਾ ਵਕੀਲ ਖਾਹਿਰਾ ਸਾਬ ਜ਼ਿੰਦਾਬਾਦ
@BalkarSingh-dc1oq
@BalkarSingh-dc1oq Месяц назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਗਲਾ ਮੁਖਮੰਤਰੀ ਬਣਾਉ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂ਆਪ ਪਾਰਟੀ ਦਾ ਭੋਗ ਪੈ ਜਾਣਾ
@sabi-mansa
@sabi-mansa Месяц назад
@Khalsa-kf3wt
@Khalsa-kf3wt Месяц назад
ਇਹ ਸਰਕਾਰ ਭੰਡਾ ਦੀ ਹੈ
@GurpreetKaur-bw7cl
@GurpreetKaur-bw7cl Месяц назад
Shame on Punjab government, Punjab government murdabad
@rana7018josan
@rana7018josan Месяц назад
Bhagwant maan ਘਟੀਆ ਨਿਕਲਿਆ
@user-cf3vx3uc9k
@user-cf3vx3uc9k Месяц назад
Right khara sir
@bhupindersingh5311
@bhupindersingh5311 Месяц назад
Very good Khatra saab❤🙏🙏
@RavindraSingh-ff7nq
@RavindraSingh-ff7nq Месяц назад
Khara Saab jindabad
@MandeepKaur-gz2yb
@MandeepKaur-gz2yb Месяц назад
ਸਰ ਇਹ ਸਰਕਾਰ ਡਰ ਰਹੀ ਹੈ,,,, ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਮੁੱਖ ਮੰਤਰੀ ਬਣਨਗੇ,, ਇਸ ਤੋਂ ਵੱਧ ਵੋਟਾਂ ਨਾਲ ਜਿੱਤਣਗੇ।ਇਹ ਕੁਝ ਕਰੀ ਜਾਣ।🙏🏻
@user-gi5eq2hu8q
@user-gi5eq2hu8q Месяц назад
2027 ਵਿੱਚ ਅਮ੍ਰਿਤਪਾਲ ਬਣੇ ਨਾ ਬਣੇ ਪਰ ਤੂੰ ਮਾਨਾ ਖਤਮ
@user-im1fr1iz8u
@user-im1fr1iz8u Месяц назад
Mera sar chukda bhi amritpal Singh da aga
@pinderbajwa1480
@pinderbajwa1480 Месяц назад
Bhedu 😂😂😂😂😂😂
@sabi-mansa
@sabi-mansa Месяц назад
​​@@pinderbajwa1480 ਬਾਂਦਰ ਸੇਨਾ ਵਾਲਿਓ ਸੁਧਰ ਜਾਓ, ਚੰਗੇ ਰਹੋਂਗੇ Bhai Amritpal Khalsa 🚩
@maikonhu6073
@maikonhu6073 Месяц назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਹਾਈ ਹੋਣਗੇ ਦੋ ਹਜ਼ਾਰ ਸਤਾਈ ਵਿਚ ਖਾਲਸਾ ਜੀ ਮੁੱਖ ਮੰਤਰੀ ਬਨਣਗੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@parminderkaurgill9000
@parminderkaurgill9000 Месяц назад
ਇਹ ਰਲੇ ਨੇ ਸਾਰੇ ਭਾਈ ਸਾਹਿਬ ਤੋ ਡਰ ਲੱਗਦਾ
@surjitgill6411
@surjitgill6411 Месяц назад
ਖਾਰਾ ਸਾਹਿਬ ਲੋਕ ਭਾਈ ਸਾਹਿਬ ਦੇ ਮਗਰ ਹੋਣ ਕਰਕੇ ਹੀ ਤਾਂ ਸਰਕਾਰ ਤਰਫ਼ੋਂ ਤਰ੍ਹਾਂ ਦੇ ਦਾ ਪੇਚ ਖੇਡਣ ਲੱਗੀ ਹੋਈ ਹੈ।
@gurbachan9889
@gurbachan9889 Месяц назад
ਖਾਰਾ ਸਾਹਿਬ ਜੀ ਬੜਾ ਧੰਨਬਾਦ
@krishansinghhans9105
@krishansinghhans9105 Месяц назад
❤❤ wahegru ji 👏
@narinderjitkaur1623
@narinderjitkaur1623 Месяц назад
Bhai Amritpal Singh khalsa zindabad ❤
@narendrasingh2392
@narendrasingh2392 Месяц назад
Both sahi keha
@JivanSandhu-xu4vo
@JivanSandhu-xu4vo Месяц назад
Sachi gal aa
@MandeepKaur-gz2yb
@MandeepKaur-gz2yb Месяц назад
ਲੋਕ ਸਭ ਕੁਝ ਜਾਣਦੇ ਨੇ ਜੀ,, ਰਾਜਨੀਤੀ ਵਿੱਚ ਇਹ ਲੋਕ ਕਿਸੇ ਵੀ ਲੈਵਲ ਤੱਕ ਗਿਰ ਸਕਦੇ ਨੇ।
@user-ng1vq6yb1d
@user-ng1vq6yb1d Месяц назад
ਇਹ ਘਟੀਆਂ ਲੋਕਾਂ ਨੂੰ ਵੋਟਾਂ ਲੈਣ ਲਈ ਜਿਥੇ ਤੱਕ ਮਰਜ਼ੀ ਹੇਠਾਂ ਗਿਰਾਇਆ ਜਾਂ ਸਕਦਾ। ਇਹਨਾਂ ਨੂੰ ਪੰਥ ਨਾਲ ਕੋਈ ਪਿਆਰ ਨਹੀ ਹੈ।
@sarajjaitu4900
@sarajjaitu4900 Месяц назад
ਖਾਰਾ ਸਾਭ ਜਿਉਂਦੇ ਰਹੋ ਬਿਲਕੁਲ ਸੱਚੀਆਂ ਤੱਤੀਆਂ ਗੱਲਾਂ ਨੇ ਸਿੱਖਾਂ ਚ ਇਹ ਰਿਵਾਜ ਆ ਕੇ ਮੇਰੇ ਤੋਂ ਅੱਗੇ ਨਾਂ ਕੋਈ ਲੱਘੇ ਮੇਰੀ ਤੁਹੀਨ ਨਾ ਹੋਵੇ 1984 ਸਭ ਤੋਂ ਵੱਧ ਬੇੜਾ ਆਪਣੀਆਂ ਦਾ ਗਰਕਿਆ ਉਹੀ ਕੰਮ ਹੁਣ ਵੀ ਉਸ ਪਾਰਟੀ ਦਾ ਜਿਨ੍ਹਾਂ ਨੂੰ ਅਸੀਂ ਆਪਣੀ ਸਮਝੀ ਬੈਠੇ ਹਾਂ ਜੀ ਬਿਲਕੁਲ ਸੁਚੇਤ ਹੋਜੋ ਸਿਖੋ ਹੁਣ ਇੱਕੋ ਇੱਕ ਚਿਹਰਾ ਭਾਈ ਅਮ੍ਰਿਤਪਾਲ ਸਿੰਘ
@daljitkaurjassa7302
@daljitkaurjassa7302 Месяц назад
Aan wala time saade Bhai sahab Amrit pal Singh ji honge cm
Далее
拉了好大一坨#斗罗大陆#唐三小舞#小丑
00:11
СМАЗАЛ ДВЕРЬ
00:31
Просмотров 188 тыс.
Wolfram Physics Project: A Discussion with Jim Gates
2:43:04
拉了好大一坨#斗罗大陆#唐三小舞#小丑
00:11