Тёмный

Amritpal Singh ਖ਼ਿਲਾਫ਼ ਕਿਸਦੀ ਸਾਜ਼ਿਸ਼? ਸਰਕਾਰ ਨੂੰ ਸੁਪਰੀਮ ਕੋਰਟ ਦਾ ਝੱਟਕਾ! | NEWS IN FOCUS 

TV Punjab
Подписаться 1,5 млн
Просмотров 32 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@manjitSingh-yo9fq
@manjitSingh-yo9fq 3 месяца назад
Very good sepeech bai ji
@harjinderbajak4930
@harjinderbajak4930 3 месяца назад
ਜਿਮਨੀ ਚੋਣਾ ਵਿੰਚ ਡਿਬਰੂਗੜ ਵਾਲੇ ਬੰਦੇ ਜਿੱਤ ਰਹੇ ਹਨ ਬੁਚੜ ਡਰ ਗਿਆ ਹੈ
@ranjetbal2202
@ranjetbal2202 3 месяца назад
bulkul sahi ,sajish rchi gyi
@Sargunkaurx
@Sargunkaurx 3 месяца назад
Very good vichaar
@amarjitdhillon7116
@amarjitdhillon7116 3 месяца назад
Bhai Amrit pal Singh ji Khalsa zindabad zindabad
@sohansinghsandhu4025
@sohansinghsandhu4025 3 месяца назад
ਲਗਦਾ ਸਰਕਾਰੀ ਤੰਤਰ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਚਾਲ ਲਗਦੀ ਹੈ ?
@paramjitbal8864
@paramjitbal8864 3 месяца назад
ਪੇ ਟੀ ਐੱਮ ਰਾਹੀਂ ਪੈਸੇ ਜਬਰਦਸਤੀ ਵੀ ਪਵਾਏ ਜਾ ਸਕਦੇ ਹਨ । ਪੈਸੇ ਪਵਾਉਣ ਦਾ ਸਮਾ ਵੀ ਨੋਟ ਕੀਤਾ ਜਾਵੇ । ਸਭ ਝੂਠ ਹੈ । ਸਾਰੇ ਲੋਕ ਸਰਕਾਰ ਵਿਰੁੱਧ ਸੰਘਰਸ਼ ਕਰੋ ਤਾਂ ਕਿ ਸੱਚ ਸਾਹਮਣੇ ਆ ਸਕੇ ।
@gurwinderkaurgill2802
@gurwinderkaurgill2802 3 месяца назад
ਬਿਲਕੁੱਲ ਸਹੀ
@KuldeepSingh-ll5ep
@KuldeepSingh-ll5ep 3 месяца назад
😮 19:35
@sukhdeepkaur9555
@sukhdeepkaur9555 3 месяца назад
ਜਦੋ ਪੁਲਿਸ ਦੇ ਕਾਬੂ ਵਿੱਚ ਜੋ ਮਰਜੀ ਕਰਨ।
@AmrikSinghJink
@AmrikSinghJink 3 месяца назад
Vary good appde ਵਿਚਾਰ
@SmilingBambooForest-qu8ys
@SmilingBambooForest-qu8ys 3 месяца назад
ਰਾਜ਼ੀ ਰਹੋ ਜਸਬੀਰ ਜੀ
@GurdeepSinghGhudha
@GurdeepSinghGhudha 3 месяца назад
ਸ਼ਜਿਸ ਹੈ ਪੁਲਿਗ ਨੇ ਮਨ ਘੜਤ ਕਹਾਣੀਆਂ ਹਨ
@PargatSingh-dl5me
@PargatSingh-dl5me 3 месяца назад
ਪੋਜੇਟਵ ਵਾਲ਼ਾ ਮਹਿਕਮਾ ਵੀ ਤਾਂ, ਭੰਡ ਸਰਕਾਰ ਦੇ ਈ ਅਧੀਨ ਆ,,,? ਕੁਫ਼ਰ ਤੋਲਿਆ ਜਾ ਰਿਹਾ।
@KuldeepSingh-xb6ri
@KuldeepSingh-xb6ri 3 месяца назад
Good sir ji
@gurwinderkaurgill2802
@gurwinderkaurgill2802 3 месяца назад
ਪੰਜਾਬ ਪੁਲਿਸ ਤਾ 1984 ਵਾਲੀ ਆ ਪੁਲਿਸ ਦੇ ਬਿਆਨ ਨਹੀ ਰਲਦੇ
@labhsingh8134
@labhsingh8134 3 месяца назад
Very good analysis sir
@samshersingh41
@samshersingh41 3 месяца назад
ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਚੌਂ ਭਗਵੰਤੇ ਦੀ ਮੰਜੀ ਠੁੱਕ ਜਾਵੇਗੀ
@baldevsingh8255
@baldevsingh8255 3 месяца назад
ਜ਼ਿਮਨੀ ਚੋਣਾਂ ਆਉਣ ਤੋਂ ਪਹਿਲਾਂ ਹੀ ਸਰਕਾਰ ਡਿਬਰੂਗੜ੍ਹ ਵਾਲਿਆਂ ਡਰਾ ਰਹੀ ਹੈ।
@nirmalsinghnarain1952
@nirmalsinghnarain1952 3 месяца назад
ਬਠਿੰਡਾ ਸੀਟ ਆਮ ਪਾਰਟੀ ਤਾ ਹਾਰੀ ਕਿਸਾਨਾ ਨੂੰ ਗੜਿਆਂ ਨਾਲ ਫਸਲਾਂ ਦਾ ਨੁਕਸਾਨ ਦਾ ਮੁਆਵਜ਼ਾ ਨਹੀ ਦਿਤਾ ਗਿਆ ਧੰਨਵਾਦ 11:53
@sarbjitsandu1493
@sarbjitsandu1493 3 месяца назад
ਡਾਕਟਰ ਅਪਰੇਸ਼ਨ ਪੈਸੇ ਲੈ ਕੇ ਕਰਦੇ ਦਵਾਈਆਂ ਬਾਹਰੋਂ ਮਗਾਉਦੇ ਪੰਜ ਲੱਖ ਕਾਂਡ ਆਲੇ ਦਾ ਅਪਰੇਸ਼ਨ ਨਹੀਂ ਕਰਦੇ ਗੁਰੂ ਨਾਨਕ ਹੋਸਪੀਟਲ ਦੇ ਹਲਾਤ
@BalkarSingh-ty2sj
@BalkarSingh-ty2sj 3 месяца назад
ਪੁਲੀਸ ਮੀਟਿੰਗਾਂ ਬਹੁਤ ਹੋ ਚੁੱਕਿਆ ਹਨ ਪਹਿਲਾ ਭੀ ਪਰ ਰੀਜ ਜੀਰੋ। ਲੋਕਾ ਨੂੰ ਹੀ ਪਾਗਲ ਸਮਝਿਆ ਜਾ ਰਿਹਾ ਹੈਪਰ ਇਹ ਪੁਲੀਸ ਦਾ ਸਿਰਫ ਵਹਿਮ ਹੀ ਹੈ।ਲੋਕ ਬਹੁਤ ਦੂਰ ਅੰਦੇਸ਼ੀ ਰੱਖਦੇ ਹਨ।
@BhupinderSingh-db4pf
@BhupinderSingh-db4pf 3 месяца назад
It's the dirty game of Punjab police.
@GurmukhSingh-mw1jg
@GurmukhSingh-mw1jg 3 месяца назад
Good chenal ❤❤
@azadsingh8356
@azadsingh8356 3 месяца назад
ਭਗਵੰਤ ਅਸਲ ਵਿੱਚ ਸਿੱਖਾਂ ਵਾਸਤੇ ਦੂਜਾ ਬੇਅੰਤਾ ਬੁੱਚੜ ਆ ਤੇ ਇਹਦਾ ਅੰਤ ਵੀ ਬੇਅੰਤੇ ਵਾਲਾ ਹੀ ਕਰੇਗਾ ਰੱਬ, ਤੁਸੀਂ ਯਾਰ ਕਿਹੜੀਆਂ ਗੱਲਾਂ ਕਰਦੇ ਓ ? ਪੰਜਾਬ ਪੁਲਸ ਨੇ ਕੀ ਨਹੀਂ ਕੀਤਾ ਹੁਣ ਤੱਕ ? ਅਕਾਲ ਤਖ਼ਤ ਦੇ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਕੇ ਉਨ੍ਹਾਂ ਦੀ ਲਾਸ਼ ਦੇ ਟੁਕੜੇ ਕਰਕੇ ਖਪਾਉਣ ਤੋਂ ਬਾਅਦ ਅਜੇ ਤੱਕ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ | ਇਹ ਸਾਰਾ ਡਰਾਮਾ ਭਗਵੰਤ ਅਤੇ DGP ਆਪਣੇ ਜਵਾਈ ਬਿਸ਼ਨੋਈ ਵਾਲੀ ਇੰਟਰਵਿਊ ਤੇ ਪ੍ਰਦਾ ਪਾਉਣ ਲਈ ਕਰ ਰਹੇ ਹਨ | ਸਿਰਦਾਰ ਜਸਵੰਤ ਸਿੰਘ ਖਾਲੜਾ ਨੂੰ ਠਾਣੇ ਚ ਮਾਰਕੇ ਫੇਰ ਭਗੌੜਾ ਦਿਖਾ ਦਿੱਤਾ ਤੇ ਏਦਾਂ ਈ ਹੋਰ ਬੜਾ ਕੁਝ ਇਹ ਸਾਊ ਪੁਲਸ ਅਤੇ ਸਾਊ ਸਿਆਸੀ ਲੋਕ ਨਿੱਤ ਕਰਦੇ ਹਨ | ਜੋ ਭਗਵੰਤ ਅਤੇ ਇਸਦੀ ਪਾਰਟੀ ਨੇ ਵੋਟਾਂ ਵੇਲੇ ਸਾਡੇ ਨਾਲ ਵਾਅਦੇ ਕੀਤੇ ਉਨ੍ਹਾਂ ਦਾ ਕੀ ਬਣਿਆਂ ? ਕੁੰਵਰ ਵਿਜੇ ਪ੍ਰਤਾਪ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਛੱਡਕੇ ਪੰਜਾਬ ਦੇ ਸਾਰੇ ਸਿਆਸੀ ਲੋਕ ਭ੍ਰਿਸ਼ਟ ਅਤੇ ਗਿਰੇ ਹੋਏ ਕਿਰਦਾਰ ਵਾਲੇ ਹਨ | ਇਹ ਨਹੀਂ ਚਾਹੁੰਦੇ ਕਿ ਕੋਈ ਸੱਚਾ ਸੁੱਚਾ ਬੰਦਾ ਪੰਜਾਬ, ਪੰਜਾਬੀਅਤ, ਸਿੱਖੀ ਅਤੇ ਸਿੱਖਾਂ ਦਾ ਕੁੱਝ ਚੰਗਾ ਕਰੇ | ਪੰਜਾਬ ਦੇ ਚਾਰ ਭ੍ਰਿਸ਼ਟ ਮੁੱਖਮੰਤਰੀਆਂ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸ ਦਾ ਕੁੱਝ ਨਹੀਂ ਕੀਤਾ |
@BittuSingh-fk2je
@BittuSingh-fk2je 3 месяца назад
ਸਤਿ ਸ੍ਰੀ ਆਕਾਲ ਜੀ
@HarjitSingh-xs8qt
@HarjitSingh-xs8qt 3 месяца назад
Great action by the supreme of court if India
@gurdevrai-q9t
@gurdevrai-q9t 3 месяца назад
Framed, but even if true. It's not Amritpal. Everyone is responsible for their own action.
@vinodsingh-eu5wp
@vinodsingh-eu5wp 3 месяца назад
ਪੰਜਾਬ ਪੁਲਿਸ ਨੇ ਤੰਬਾਕੂ ਖਾਣੀ ਤੇ ਅੰਮ੍ਰਿਤਧਾਰੀ ਸਿੱਖ 'ਤੇ ਇਲਜ਼ਾਮ ਲਾਉਣਾ ਪੰਜਾਬ ਦੇ ਮਾੜੇ ਹਾਲਾਤਾਂ 'ਚ
@GurjeetKaur-m7n
@GurjeetKaur-m7n 3 месяца назад
Wahguru ji wrong with Punjab
@KulvinderSingh-sl5ps
@KulvinderSingh-sl5ps 3 месяца назад
Sajis sarkar di a. S. Nu badnam karan di
@RajSingh-gp7tr
@RajSingh-gp7tr 3 месяца назад
Log Samazdar han
@kinderpalsingh9495
@kinderpalsingh9495 3 месяца назад
😢 hello jvj
@RanaSingh-yg5zy
@RanaSingh-yg5zy 3 месяца назад
Patrakaar song
@harbanssingh891
@harbanssingh891 3 месяца назад
ਲੋਕ ਲਹਿਰ ਚੱਲੇ
@BalbirSingh-zj7ft
@BalbirSingh-zj7ft 3 месяца назад
Th
@NavneetKumar-wv8ky
@NavneetKumar-wv8ky 3 месяца назад
Je police ne case paona hunda tan 50 gram paonde, 4 ni c paina, 1st point theek kiha bai ne,
@Avtar-xu1dd
@Avtar-xu1dd 3 месяца назад
CHC ਬਹੁਤ ਵਧੀਆ ਚਲਦੇ ਸਨ ਜੀ
@samshersingh41
@samshersingh41 3 месяца назад
ਭਗਵੰਤਾ ਬੁਚੜ ਮੁਰਦਾਬਾਦ ਮੁਰਦਾਬਾਦ
@manjitsingh3930
@manjitsingh3930 3 месяца назад
Jasvir ji agar nsha pehlo to karda fir custody vich v oh nashe di demand karega kyonki nsha karan wale nu talab te lagegi eh v dekhan wali gall aa
@RajSingh-gp7tr
@RajSingh-gp7tr 3 месяца назад
AAP da hor bhee nukshan ho Sakda
@Avtar-xu1dd
@Avtar-xu1dd 3 месяца назад
ਛੱਡਿਆ ਉਹਨਾਂ ਨੇ ਵੀ ਨਹੀ ਉਹ ਨੌਜਵਾਨ ਬਾਹਰਲੇ ਦੇਸ ਚਲੇ ਗੇ ਹਨ ਜੀ
@sukhdhillon6392
@sukhdhillon6392 3 месяца назад
Pehlan tan ehna ne kilograms diaan vi video graphi ja confrans nhi kiti ,
@leaderpunjab
@leaderpunjab 3 месяца назад
Very good vedio graphy kyun nahi kiti chor bhagwant sarkar
@samshersingh41
@samshersingh41 3 месяца назад
ਜਸਬੀਰ ਸਿੰਘ ਜੀ ਸਾਡੀ ਭਗਵੰਤ ਮਾਨ ਸਰਕਾਰ ਸਰਾਸਰ ਝੂਠ ਬੋਲ ਰਹੀ ਹੈ ਕੀ ਨਵੇਂ ਕਾਨੂੰਨ ਅਮ੍ਰਿਤਪਾਲ ਸਿੰਘ ਦੇ ਭਰਾ ਵਾਸਤੇ ਹੀ ਬਣਾਇਆ ਗਿਆ ਹੋਰ ਸਾਰੇ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਝੂਠ ਬੋਲਣ ਵੇਲੇ ਮਾੜੀ ਮੋਟੀ ਸ਼ਰਮ ਕਰੇ ਭਗਵੰਤ ਮਾਨ ਤੇ ਪਰਸ਼ਾਸ਼ਨ ਲਖਲਾਹਨਤ ਹੈ ਇਹਨਾਂ ਦੇ
@HarjinderSingh-hk7jh
@HarjinderSingh-hk7jh 3 месяца назад
AAm Admi party vi choran di party hai kuj nhi hona sahrabiryan di sarkar hai
@RajSingh-gp7tr
@RajSingh-gp7tr 3 месяца назад
Amritpal Singh ji khalsha sache Suche Aadmi han
@GurjitSingh-jh6us
@GurjitSingh-jh6us 3 месяца назад
Rimand cho police muljam nal Dhaka kr sakdi hai
@masterjogindersingh9356
@masterjogindersingh9356 3 месяца назад
Amritpal koe doctor nahi hai jehra Nasherea da elaj karda hai🐈🐈🐈🐈
@sabbyparmar7113
@sabbyparmar7113 3 месяца назад
Je police ne jhootha parcha karna hove te oh 2-4 gram nahi paundi. 80-90- 100 gram to start karde ne. Ghat to ghat 30 ja 50 gram.
@masterjogindersingh9356
@masterjogindersingh9356 3 месяца назад
Sikhi de cholea wich chiee de sodaggar hann😊😊
@manjitSingh-yo9fq
@manjitSingh-yo9fq 3 месяца назад
Bai sab joot aa
@HariSingh-sn2nh
@HariSingh-sn2nh 3 месяца назад
Amritpal singh na kuj nahi kita takka naal jail vich rakhiya hai bs..
@harvinderghuman8693
@harvinderghuman8693 3 месяца назад
Sir aa jara number na is nu tusi Drug center to phone number la ke khud check Karo 4000 vicho vi 5, 7 oo to vad vi nasha chadan wala nahi hona.
@masterjogindersingh9356
@masterjogindersingh9356 3 месяца назад
Panth ,panth ......... Da Rola pa ke loka dea akha wich Mitte pa rahe hann eh akhoti sikh
@sukhrajkaur6148
@sukhrajkaur6148 3 месяца назад
Kuwar Vijay partap punjab da M C bnaia jave Punjab nu sachai and insaf milu
@Ranjeetdaliwal-kz2nc
@Ranjeetdaliwal-kz2nc 3 месяца назад
ਜਸਵੀਰ ਜੀ ਬੇਤੁੱਕੀ ਪੱਤਰਕਾਰੀ ਦੇ ਸਫਰ ਤਕ ਕਿਵੇਂ ਪਹੁੰਚ ਗਏ ਹੋ। ਇੱਕ ਪਾਸਾਰ ਪੱਤਰਕਾਰੀ ਦੀ ਉੱਮਰ ਲੰਬੀ ਨਹੀਂ ਹੁੰਦੀ। ਇੱਕ ਘੋਣਾ ਮੋਨਾ ਆਦਮੀ ਪੰਜਾਬ ਆ ਕੇ ਅੰਮ੍ਰਿਤ ਛਕਦਾ ਹੈ ਤੇ ਯਾਕ ਦਮ ਅਮਰ ਸ਼ਹੀਦ ਬਾਬਾ ਭਿੰਡਰਾਂਵਾਲਾ ਬਣਨ ਦਾਂ ਰੂਪ ਪੇਸ਼ ਕਰਦਾ ਹੈਂ। ਜੱਦ ਕੇਸ ਬਣਦਾ ਦਰ ਦਰ ਦੌਰਾ ਫਿਰਦਾ ਫਿਰ ਅਚਾਨਕ ਭੇਤਬਰੀ ਹਲਾਤਾਂ ਵਿੱਚ ਗ੍ਰਿਫਤਾਰ ਹੋ ਜਾਂਦਾ ਹੈ। ਡਾਕਟਰ ਹੀ ਸਪੱਸ਼ਟ ਕਰ ਸਕਦੇ ਹਨ ਕਿ ਨਸ਼ਾ ਕਰਨ ਵਾਲਾ ਸਹੀ ਹੈ ਜਾ ਨਹੀਂ। ਹਰ ਇਕ ਘਟਨਾ ਨੂੰ ਨਾਂਹ ਪੱਖੀ ਨਾ ਵੇਖਾ ਕਰੋ। ਕਿਸ ਪ੍ਰੀਵਾਰ ਕਦੋਂ ਕੋਈ ਬੱਚਾ ਕਦੋਂ ਨਸ਼ੇ ਦੀ ਲਤ ਵਿੱਚ ਚਲਾ ਜਾਵੇ। ਜਸਵੀਰ ਜੀ ਸਰਕਾਰ ਵਿਰੁੱਧ ਬੋਲਣਾ ਕਦੇ ਸੇਹ ਮਹੀਨੇ ਸਰਕਾਰ ਨਾਲ ਚਲਦੇ ਹਨ। ਹੋ ਸਕਦਾ ਆਪਦਾ ਠੇਕਾ ਖ਼ਤਮ ਹੋ ਚੁੱਕਾ ਹੋਵੇ।
@santsingh4538
@santsingh4538 3 месяца назад
B sarm
@MohinderSingh-q9o
@MohinderSingh-q9o 3 месяца назад
Pp khud nashhe di dukan
@TejinderSingh-tr2hf
@TejinderSingh-tr2hf 3 месяца назад
Bakvask l
Далее