Тёмный

Amritsar News | ਘਰ 'ਚ ASI ਪਤੀ ਦੀ ਲਾਸ਼ ਛੱਡ ਪਤਨੀ ਫ਼ਰਾਰ, ਜਾਣੋਂ ਕੀ ਹੈ ਪੂਰਾ ਮਾਮਲਾ | Punjab News | N18V 

News18 Punjab
Подписаться 8 млн
Просмотров 410 тыс.
50% 1

Amritsar News | ਘਰ 'ਚ ASI ਪਤੀ ਦੀ ਲਾਸ਼ ਛੱਡ ਪਤਨੀ ਫ਼ਰਾਰ, ਜਾਣੋਂ ਕੀ ਹੈ ਪੂਰਾ ਮਾਮਲਾ | Punjab News | N18V
#amritsarnews #ASI #amritsarpolice #news18punjab #breakingnews #punjablatestnews #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 297   
@sukhwindersidhu9105
@sukhwindersidhu9105 9 месяцев назад
ਬਹੁਤ ਮਾੜਾ ਹੋਇਆ ਹੈ। ਵੀਰ ਜੀ ਪੰਜਾਬ ਪੁਲਿਸ ਦੇ ਜੁਮੇਵਾਰ ਅਧਿਕਾਰੀ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@kaur_brar772
@kaur_brar772 9 месяцев назад
ਬਹੁਤ ਗਲਤ ਹੋਇਆ ਪਤਨੀ ਨੂੰ ਜਲਦ ਤੋ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਤਾਂ ਜੋ ਸੱਚ ਪਤਾ ਲਗ ਸਕੇ😢😢
@kabir9088
@kabir9088 9 месяцев назад
ये भाई अमृतसर रेल्वे स्टेशन पे ड्यूटी पे था, बड़ा नेक इंसान helpful नेचर का था, ये उम्र नहि थी जाने की, इन्साफ मिलना चाहिए भाई को, बेहद दुखद, ओम शांति शांति ओम 🙏😥
@Idyllic_World
@Idyllic_World 9 месяцев назад
ਜਿਸ ਪਾਪੀ ਨੇ ਇਸ ਬੇਕਸੂਰ ਦੀ ਜਾਨ ਲਈ ਹੈ ਸਭ ਫਾਂਸੀ ਦੀ ਸਜਾ ਦੇ ਯੋਗ ਹਨ ।ਮਾਂ ਤੇ ਭੈਣ ਦੀ ਜਿੰਦਗੀ ਵੀ ਬਰਬਾਦ ਕਰ ਦਿਤੀ ਪਾਪੀਆਂ ਨੇ । ਬਹੁਤ ਮਨ ਦੁੱਖੀ ਹੋ ਰਿਹਾ ਹੈ ।
@sanjogtarani3997
@sanjogtarani3997 9 месяцев назад
ਇਨਸਾਫ਼ ਰੱਬ ਕਰੇਗਾ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@GurdevSingh-kx1hf
@GurdevSingh-kx1hf 9 месяцев назад
ਬਹੁਤ ਗਲਤ ਹੋਇਆਂ ਬੀਬੀ ਫ਼ਿਕਰ ਨਾ ਕਰੋ ਸਜ਼ਾ ਉਸਨੂੰ ਜ਼ਰੂਰ ਵਾਹਿਗੁਰੂ ਦੇਵੇਗਾ
@sukhwindersidhu9105
@sukhwindersidhu9105 9 месяцев назад
ਵੀਰ ਜੀ ਬਹੁਤ ਮਾੜਾ ਹੋਇਆ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਵੀ ਸੱਚ ਸਾਹਮਣੇ ਲਿਆਂਦਾ ਜਾਵੇ।
@KirpalSingh-mi8xq
@KirpalSingh-mi8xq 9 месяцев назад
ਅਤ ਦਾ ਮਾੜਾ ਹੋਇਆ ਦੋਸ਼ੀਆਂ ਨੂੰ ਜਲਦੀ ਫ਼ਾਂਸੀ ਦੀ ਸਜਾ ਹੋਣੀ ਚਾਹੀਦੀ ਹੈ ਕੋਈ ਰਿਆਇਤ ਨਹੀ ਮਿਲਣੀ ਚਾਹੀਦੀ
@moveitlike9
@moveitlike9 9 месяцев назад
ਇਸਨੂੰ ਨੌਕਰੀ ਨਹੀ ਮਿਲਣੀ ਚਾਹੀਦੀ ਬੇਨਤੀ ਹੈ ਇਸਨੂੰ ਕੁਝ ਵੀ ਨਹੀਂ ਮਿਲਣਾ ਚਾਹੀਦਾ ਇਸਨੂੰ ਵਁਧ ਤਁ ਵਁਧ ਸਜਾ ਮਿਲਣੀ ਚਾਹੀਦੀ ਹੈ😭😭😭😭
@Media_person_pammi
@Media_person_pammi 9 месяцев назад
Miss u yara ekthyea ne training kiti c 16 17 ch basic sun k vdda mada lgga ehlo hi bapudi job mili c rabb teri atma shanti deve teri khach wife shaqt to shaqt mile 😢😢
@charanjitsingh4388
@charanjitsingh4388 9 месяцев назад
ਬਹੁਤ ਅਫਸੋਸ ਹੋਇਆ ਖਬਰ ਸੁਣ ਕੇ ।
@sewaksidhu5620
@sewaksidhu5620 9 месяцев назад
ਫਾਂਸੀ ਦਿਓ ਇਹੋ ਜਿਹੀ ਜਨਾਨੀ ਨੂੰ
@kaurasingh7750
@kaurasingh7750 9 месяцев назад
ਹੇ ਅਕਾਲ ਪੁਰਖ ਤੂੰ ਹੀ ਤੂੰ ll ਬਖਸ਼ ਇਹੋ ਜਿਹੀਆਂ ਖਤਰਨਾਕ ਜਨਾਨੀਆਂ ਤੋਂ ll
@zaildarcheema106
@zaildarcheema106 9 месяцев назад
ਕੀ ਮਿਲਿਆ ਬਿਗਾਨਾ ਪੁੱਤ ਮਾਰਕੇ ਇਸਤੋਂ ਵਧੀਆ ਸੀ ਅਲੱਗ ਹੋ ਜਾਂਦੀ
@HardialSingh-o3f
@HardialSingh-o3f 9 месяцев назад
ਜਲਦੀ ਕਾਰਵਾਈ ਕਰਨੀ ਚਾਹੀਦੀ ਹੈ,ਮਾੜਾ ਕਰਮ ਕੀਤਾ
@gurdevsingh980
@gurdevsingh980 9 месяцев назад
ਬਹੁਤ ਹੀ ਦੁਖਦਾਈ ਖ਼ਬਰ ਜੀ।
@gurpreetsidhu2936
@gurpreetsidhu2936 9 месяцев назад
ਪੰਜਾਬ ਪੁਲਿਸ ਰਿਸ਼ਵਤ ਲੈ ਕੇ ਪਰਚਾ ਕਰਦੀ ਹੈ ਇਸ ਕਰਕੇ ਇਹ ਹਾਲਾਤ ਬਣਦੇ ਆ
@balvirsingh9888
@balvirsingh9888 9 месяцев назад
Fite muh kise da put mrea ton ki bolrea insaniat na di koi cheeej hai
@Seabeauty-e7g
@Seabeauty-e7g 9 месяцев назад
Ina sohna parivaar ujher gaya😭😭😭😭😭😭😭😭😭😭
@Seabeauty-e7g
@Seabeauty-e7g 9 месяцев назад
Ma da put gaya te bhan da bhai gaya oda ki gaya😭😭😭😭😭😭😭
@satnaam.singhmalhi6249
@satnaam.singhmalhi6249 9 месяцев назад
ਵਾਹਿਗੁਰੂ ਜੀ 🙏
@Harp-preet1
@Harp-preet1 9 месяцев назад
Hey waheguru ji please help this mother and sister 😢
@swarnjeetkaurmattu1315
@swarnjeetkaurmattu1315 9 месяцев назад
ਰਿਸ਼ਵਤ ਦਾ ਪੈਸਾ ਘਰ ਉਜਾੜ ਦਿਦਾ ਬੇਨਤੀ ਆ‌ ਹੋਰਾਂ ਨੂੰ
@Gurinder1707
@Gurinder1707 9 месяцев назад
Kusi gal na kar
@SurinderSingh-we9rt
@SurinderSingh-we9rt 9 месяцев назад
ਇਹ ਜ਼ਰੂਰੀ ਨਹੀਂ ਹੁੰਦਾ। ਮੈ police ਮੁਲਾਜ਼ਿਮ ਹਾਂ,ਤੁਹਾਨੂੰ ਇਹੋ ਜਿਹੇ ਮੁਲਾਜ਼ਮ ਦੱਸ ਸਕਦਾਂ ਜਿਨ੍ਹਾਂ ਨੇ ਕਦੇ ਕਿਸੇ ਦੇ ਪਾਸੋ ਪਾਣੀ ਦਾ ਘੁੱਟ ਭੀ ਸਾਰੀ ਸਰਵਿਸ ਦੌਰਾਨ ਨਹੀਂ ਪੀਤਾ।ਓਹ ਭੀ ਘਰੋਂ ਦੁਖੀ ਦੇਖੇ ਹਨ ਜਿਨ੍ਹਾਂ ਨੇ ਖੂਬ ਲੁੱਟਿਆ ਓਹ ਸੁਖੀ ਦੇਖੇ ਹਨ।ਰੱਬ ਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਿਆ।
@RajeshKumar-dq6tg
@RajeshKumar-dq6tg 9 месяцев назад
Eh jarori nahi sarey rishwatan laidey hon.par kisay gareeb naal kita Dhaka bi Ghar tabah kar dinda.
@Baljeetsingh-cb8zt
@Baljeetsingh-cb8zt 9 месяцев назад
Panjo ungliaa ikoo jehia nahi hundiya
@jasvindersingh4813
@jasvindersingh4813 9 месяцев назад
@@SurinderSingh-we9rt Very True
@harpreetkaur8063
@harpreetkaur8063 9 месяцев назад
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@akashdhaliwal1914
@akashdhaliwal1914 9 месяцев назад
Kina sohna sardar munda aa 😢wmk
@charanjeetsingh9799
@charanjeetsingh9799 9 месяцев назад
ਬੇਹੱਦ ਮਾੜਾ ਹੋਇਆ ਜੇ ਨਹੀਂ ਨਿੱਭਦੀ ਸੀ ਤਾਂ ਤਲਾਕ ਲੈ ਲੈਂਦਾ ਪਰ ਹੋਣਾ ਸੀ ਇਹ ਭਾਣਾ ਪਰਿਵਾਰ ਨਾਲ ਪਤਨੀ ਤੇ ਪਤਨੀ ਦੇ ਪਰਿਵਾਰ ਤੇ ਕਤਲ ਦਵ ਪਰਚਾ ਹੋਣਾ ਚਾਹੀਦੈ ਜੇ ਰਿਸਤੇ ਚ ਵਿਗਾੜ ਪੈ ਜਾਵੇ ਤਾਂ ਅਲਾਹਿਦਾ ਹੋ ਜਾਣ ਚ ਹੀ ਭਲਾਈ ਹੈ
@Lakhwindersingh-rd9br
@Lakhwindersingh-rd9br 9 месяцев назад
So sad. Seriously action is required to be taken against his wife.
@JaskaranSingh-oy9wg
@JaskaranSingh-oy9wg 9 месяцев назад
ਘਰਵਾਲੀ ਕਾਹਦੀ ਡੈਣ ਨਾਲ ਹੀ ਵਿਆਹ ਦਿੱਤਾ ਮਾਤਾ ਜੀ।
@aashmsidhu7217
@aashmsidhu7217 9 месяцев назад
ਏਹੋ ਜਿਹੀ ਜਨਾਨੀ ਦਾ ਪਹਿਲਾ ਫਾਹਾ ਕਿਉ ਨਹੀ ਵੱਡਿਆ
@hakamsinghhakamsinghhakams4664
@hakamsinghhakamsinghhakams4664 9 месяцев назад
ਬਹੁਤ ਹੀ ਮੰਦਭਾਗੀ ਖਬਰ ਹੈ ।ਦੋਸੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ।
@amarjitkaur2563
@amarjitkaur2563 9 месяцев назад
Very sad 😔
@JaskaranSingh-dv6hr
@JaskaranSingh-dv6hr 9 месяцев назад
Waheguru ji munde de sohre parivaar nu sajja milni chidi😢
@NarvailSingh-qr3dg
@NarvailSingh-qr3dg 9 месяцев назад
ਬਹੁਤ। ਹੀ। ਦੁਖਦਾਈ। ਖ਼ਬਰ। ਆ
@jarnailsingh1731
@jarnailsingh1731 9 месяцев назад
Very sad news
@jashpalsingh1875
@jashpalsingh1875 9 месяцев назад
ਵਾਹਿਗੁਰੂ ਜੀ ਮੇਹਰ ਕਰੋ 😢😢😢
@sewaksidhu5620
@sewaksidhu5620 9 месяцев назад
ਪੁਲਿਸ ਨੂੰ ਚਾਹੀਦਾ ਸਖਤ ਕਾਰਵਾਈ ਕਰੇ
@BalkarSingh-ko2qy
@BalkarSingh-ko2qy 9 месяцев назад
ਬੁਹਤ ਹੀ ਬੁਰੀ ਖਬਰ ਹੈ ਜੀ ਏਕ ਗਰੀਬ as। ਦੀ ਮੌਤ ਹੋਈ ਹੈ ਪਰ ਅਫਸੋਸ ਦੋਹਾਂ ਜੀਅ ਵਿੱਚ ਪੱਤਾ ਨਹੀਂ ਕੀ ਮਾਮਲਾ ਹੈ ਜੀ
@ashokkalia4151
@ashokkalia4151 9 месяцев назад
Very tragic. This mother needs justice.
@ManjitKaur-dn4qk
@ManjitKaur-dn4qk 9 месяцев назад
Waheguru ji 🙏 ❤
@Sukhdev-ln1vy
@Sukhdev-ln1vy 9 месяцев назад
Instagram ਵੇਖ ਵੇਖ ਕੇ ਕੁੜੀਆਂ ਦਾ ਦਿਮਾਗ ਵਿਗੜਿਆ ਹੋਇਆ ਹੈ |
@Jeetsandhu6
@Jeetsandhu6 9 месяцев назад
O te chwl jnani rehndi he insta te c nh koi ghr da km krdi c nh vichare nu roti khwake bhejdi c nh nl deke duty te bhejdi c chwl jnani sada heere wrga pra khagi😭😭
@pinderlehal
@pinderlehal 9 месяцев назад
Apas vich nhi c bandi wife husband di, priwaar naal v vartan nhi c dindi,
@kuldeepmahlakotli6010
@kuldeepmahlakotli6010 9 месяцев назад
ਸਹੁਰੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਵੀਰ ਦਾ ਬਹੁਤ ਵਧੀਆ ਸੁਭਾਅ ਸੀ ਵੀਰ ਦੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਡਿਊਟੀ ਸੀ
@baljitkaur4803
@baljitkaur4803 9 месяцев назад
Save widow mothers from such daughterinlaws
@SurjitSingh-kx5wu
@SurjitSingh-kx5wu 9 месяцев назад
ਪੁਲਿਸ ਮੁਲਾਜ਼ਮਾਂ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਉਹ ਬਿਨਾਂ ਰਿਸ਼ਵਤ ਤੋਂ ਕੰਮ ਕਰਨ ਤਾਂ ਕਿ ਪਰਮਾਤਮਾ ਇਸ ਤਰ੍ਹਾਂ ਦਾ ਸੀਨ ਵੇਖਣ ਨੂੰ ਨਾ ਮਿਲੇ ।
@Jeetsandhu6
@Jeetsandhu6 9 месяцев назад
Mra bro c tuc eda kise nu judge ni kr skde tuc dekhya ona nu rishwt lnde o kise road upr ni c duty krde railway station te duty hundi c ona di ena nyc munda c sada kise nu kuj glt ni c kehnda sbna nl hs k bolda c
@Jeetsandhu6
@Jeetsandhu6 9 месяцев назад
Panje ungla iko jia ni hundia
@ParamjitKaur-hq5ex
@ParamjitKaur-hq5ex 9 месяцев назад
Very sad
@Editverse324
@Editverse324 9 месяцев назад
waheguru ji mehr karn 🙏
@JaswinderKaur-pc2nz
@JaswinderKaur-pc2nz 9 месяцев назад
ਇਹ ਮਾਮਲਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਦੇ ਏਰੀਏ ਵਿੱਚ ਹੀ ਆਉਂਦੇ ਨੇ
@harpalsandhu9242
@harpalsandhu9242 9 месяцев назад
ਕੁਛ ਨਈ ਬਣਨਾ ਮੁੰਡਾ ਵੀ ਜਿਆਦਾ ਈ ਭਲਾਮਾਣਸ ਸੀ je ਮਰਨਾ ਸੀ ਤਾਂ ਇਕ ਦੋ ਨੂੰ ਠੋਕ ਕੇ ਮਰਦਾ
@RajwantKaur-xq2ny
@RajwantKaur-xq2ny 9 месяцев назад
ਕੀੜੇ ਪੈਣ ਏਹੋ ਜਿਹੀ ਨੂੰ ਸੋਨੇ ਵਰਗਾ ਪੁੱਤ ਖਾਗੀ ਮਾਪਿਆਂ ਦਾ
@saranbasra994
@saranbasra994 9 месяцев назад
Very sad. Needs immediate investigation to confirm the facts and the culprits are to be arrested and punished as per law of land
@chamkaursingh8179
@chamkaursingh8179 9 месяцев назад
ਘਰ ਦੀਆ ਰੇਲਗਾ ਤੋ ਪਤਾਲਗਦਾ ਮਾਮਲਾ ਗੜਬੜ ਹੋਉ।
@moniamonia2547
@moniamonia2547 9 месяцев назад
This lady seems to be nonsense as well..... Rest God knows..... Ladies be ladies..... Too young to die 😢.... Sis has lost her bro... Bars waiting for her
@surinderkaur9310
@surinderkaur9310 9 месяцев назад
ਬਹੁਤ ਮਾੜਾ ਹੋਇਆ ਹੈ
@protejasinghdhandra8025
@protejasinghdhandra8025 9 месяцев назад
ਮਾਂ ਵਿਚਾਰੀ ਕਿਵੇਂ ਵਿਰਲਾਪ ਕਰ ਰਹੀ ਆ। ਬਹੁਤ ਮਾੜੀ ਘਟਨਾ।
@ManjinderSingh-lp5bp
@ManjinderSingh-lp5bp 9 месяцев назад
Very sad
@tarsemlal9356
@tarsemlal9356 9 месяцев назад
Ohnu tlak kyon nhi ditta ehna sohna put marta esda beda gark hoje den da
@Jeetsandhu6
@Jeetsandhu6 9 месяцев назад
Chwl jnani tlak he te ni dindi c kehndi c j tlak lea m teri kudi maar deni o hun tk awdi kudi krke julm sehnda aaya c 😖😖miss u broo💔
@tonysingh-ft9ki
@tonysingh-ft9ki 9 месяцев назад
Why people doing always problems
@MohanSingh-gt9ks
@MohanSingh-gt9ks 9 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@KingHunter3597
@KingHunter3597 9 месяцев назад
ਗੋਦੀ-ਮੀਡੀਆ 👎🏻 🔥🔥🔥 ਅੰਬਾਨੀ ਦੇ ਚੈੱਨਲ News-18 ਦਾ ਹਰ ਸਮੇਂ ਪੰਜਾਬ/ਸਿੱਖਾਂ ਨੂੰ ਬਦਨਾਮ ਕਰਨ ਉੱਤੇ ਜ਼ੋਰ ਲੱਗਿਆ ਰਹਿੰਦਾ, ਤਾਂ ਕਿ NRI-ਪੰਜਾਬੀ ਵਾਪਸ ਪੰਜਾਬ ਨਾ ਆਉਣ
@tonysingh-ft9ki
@tonysingh-ft9ki 9 месяцев назад
Why people doing always problems why
@BalkarSingh-ko2qy
@BalkarSingh-ko2qy 9 месяцев назад
ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ
@tonysingh-ft9ki
@tonysingh-ft9ki 9 месяцев назад
Why people doings thease thinking
@gursharandeepkaur7124
@gursharandeepkaur7124 9 месяцев назад
es prewar nu bhut ghata pea doshi prewar nu sakhat saja deti jave waheguru ji
@KuldeepSingh-yt2fi
@KuldeepSingh-yt2fi 9 месяцев назад
ਜਿਹੜੀ ਜਨਾਨੀ ਕੁੜੀ ਇਸਟਾ ਗਰਾਮ ਵੀਡੀਓ ਬਣਾ ਕੇ ਪਾਉਂਦੀ ਹੈ ਉਹ ਇਕ ਨੰਬਰ ਦੀ ਖੱਚ ਜਨਾਨੀ ਹੁੰਦੀ ਹੈ, ਕਦੀ ਵੀ ਵਿਆਹ ਕਰਨ ਤੋਂ ਪਹਿਲਾਂ ਰਿਸਤੇਦਾਰਾਂ ਨੂੰ ਛੇ ਮਹੀਨੇ ਮਿਲਣਾ ਚਾਹੀਦਾ ਹੈ, ਸਾਰਾ ਪਤਾ ਚੱਲ ਜਾਂਦਾ ਕਿ ਕਿੱਦਾਂ ਦੀ ਰਿਸ਼ਤੇਦਾਰ ਹਨ
@PreetSingh-kp6tq
@PreetSingh-kp6tq 9 месяцев назад
Waheguru waheguru ji
@asharani6758
@asharani6758 9 месяцев назад
Buht mada hoa kina sohna munda marta. Kida di garwali c. Kon dekhda kise nu ajkl. Munde nu alg ni huna chida c maa nl rehda jada door na jnda. Peo v gea putt v kudi ghr ki kru maa. Kina wadia ghr c
@sinderkaur2830
@sinderkaur2830 9 месяцев назад
Waheguruji🙏🏻🙏🏻
@gaganz1981
@gaganz1981 9 месяцев назад
jadon tak jananian kol mobile tey facebook, instagram and whats app chalda rahega eh kamm hunde rehangey.....mobile main reason hai ghar ghar kalesh da
@JassBath-tc1qs
@JassBath-tc1qs 9 месяцев назад
So sad 😭😭😭😭
@krishanjenagal4737
@krishanjenagal4737 9 месяцев назад
Waheguru Waheguru
@ManjitKaur-k1y
@ManjitKaur-k1y 9 месяцев назад
Waheguru ji
@abdulkhaliq6861
@abdulkhaliq6861 9 месяцев назад
Is tra di janani nu changa sabak sikhana cahida a jisne Sara priwar ujad ditta
@harjeetkaur1511
@harjeetkaur1511 9 месяцев назад
Bhuhat. Marhra hoya...so sad ajj kal kudiaan chwal a sariaaan ta nahi par Bhuhat jiaada kudiaan jiada galt ne m kudiaan dia maaava di dakhalandazi Bhuhat jiada jo pariwar nu pareshanan krdia
@Ramandeep-pu8le
@Ramandeep-pu8le 9 месяцев назад
Bilkul😢😢
@Ramandeep-pu8le
@Ramandeep-pu8le 9 месяцев назад
So sad😢😢😢😢ajh kal viah krwona b paap hi hai...😢😢😢kde changa gharwala nai milda te kde gharwali..
@kaurR8
@kaurR8 9 месяцев назад
Sahi aa
@h.s.dhaliwal1826
@h.s.dhaliwal1826 9 месяцев назад
ਹਾਏ। ਰੱਬਾ
@qwewr-x9l
@qwewr-x9l 9 месяцев назад
So sad
@JaskaranSingh-dv6hr
@JaskaranSingh-dv6hr 9 месяцев назад
Plz veer nu insaaf milna chida😢
@pritpalsingh5257
@pritpalsingh5257 9 месяцев назад
Vary sad ji mava kihte Mr jahn pase Dhaka ke kutiy paer shad jahdiy sade ghar vi iehi hal a muda police holdar bina viha magne to hotla vic ja ja ke bday manaodi c fer balak Mel karn lagi ke viha na kariy ta baltkar da kes pava ke nokri to lavha dio asi bhot dauki a kite sunvi nhi hodi vedio dahek ke dil dauki hoda bhot
@PayaraSingh-l1g
@PayaraSingh-l1g 9 месяцев назад
Wahiguru. Ji
@jappynattvlogs2075
@jappynattvlogs2075 9 месяцев назад
Very sad
@gurpreetdaleh7226
@gurpreetdaleh7226 9 месяцев назад
ਵਾਹਿਗੁਰੂ ਜੀ
@gurpreetkaur-zl2ie
@gurpreetkaur-zl2ie 9 месяцев назад
Haye Rabba
@GurnekSingh-l6c
@GurnekSingh-l6c 9 месяцев назад
Very bad aa ji. 🙏🙏♥️❤️Form Adc GS Khaira Ldh. 👍🏽👌👌❤️👆🏼👆🏼
@r.sbajwa5616
@r.sbajwa5616 9 месяцев назад
Ehna de insta te pics se kfee
@Kookmin97_95
@Kookmin97_95 9 месяцев назад
Waheguru ji 🙏
@Jeetsandhu6
@Jeetsandhu6 9 месяцев назад
Jehre kah rahe patni da koyi ksoor nahi ohna nu ds diye cctv vich sara kuj aa geya hai bs gal aeni aa ke sade punjab da knon kise nu insaaf nahi divonda sare sboot kudi de khilaf hon te vi hale oh nidre vang ghum rahi but plzz comment kran toh pahla kuj sochya karo nale kuj lok keh rahe maa ro nahi rahi banda kahe ek maa nalo jada dukh kinu hovega hun ohne statement te chup krke deni c ke roon waliya clip lga ke jada popularity mildi pata ni loka di soch keho ji ek maa da putt geya te aeh
@surjitsingh-zh9cd
@surjitsingh-zh9cd 9 месяцев назад
eh sab kuss central goverment plus punjab goverment leadership kra rahi haey
@rajandeepsingh6779
@rajandeepsingh6779 9 месяцев назад
Yar eh munda te saade police DAV School da c , Munda bot changa c shreef c .. baaki rahi kudi di gal , ohnu social media hon pawenga mehgaa .. yaar ik te social media ne adhi duniya pagal karke rakhi aa .. baaki kudi de tabber nu sajha honi chahidi aaa , bot galt kita sohraa pariwar ne ..
@BinniRanveerSingh-wg8du
@BinniRanveerSingh-wg8du 9 месяцев назад
Wehaguru ji mahar Karo apny becha ta wehaguru ji 😮😮😮
@HardeepkaurDhaliwal-n1w
@HardeepkaurDhaliwal-n1w 9 месяцев назад
Waheguru ji waheguru ji 😢😢
@sumankaur8599
@sumankaur8599 9 месяцев назад
so sad
@sukhwindersinghmultani9123
@sukhwindersinghmultani9123 9 месяцев назад
🙏🏿😭🙏🏿
@RavinderSingh-d5i
@RavinderSingh-d5i 9 месяцев назад
Bahut marri khabar aa , Parmatma esdi aatma nu shanti deve
@Ranjeetsingh-yx6ww
@Ranjeetsingh-yx6ww 9 месяцев назад
Insaaf milna chaida baai nu. Sja milni chahidi a Jo v jimewar a.
@HarjinderSingh-mc7iv
@HarjinderSingh-mc7iv 9 месяцев назад
Bot mandpagi gatna gatti ve Usnu vi brabar sja milni chahidi hai
@commonsense1429
@commonsense1429 9 месяцев назад
Ehna chir kiyo torture hoya munda. Mata ji tuhanu ta pata si ki tuhadi nau theek nahi tusi khud kiyo nahi kujh kita.mata jo tusi hun bol rahe ho apne munde nu kiyo nahi kadeya es kanjar khane cho.eh jo bande di soch a ki koi ni eda chalda e aap sab theek hoju es di ek hadh hundi a per maa vi apna putt marva ke manni. Munda us nu jhar kiyo riha si
@Jeetsandhu6
@Jeetsandhu6 9 месяцев назад
Chwl jnani ni c divorce dindi kehndi c j dita m tri kudi maar deni dso othe o vichara ki krda nh he onu kudi dindi c bs har tym Torture he Torture krdi rehndi c ghr da km v krwondi c kpde tak dhwondi c har tym ghr v kalesh rkhdi c .. o te hun tk aawdi kudi krke ena kuj sehnda aya c.. o chwl jnani te awdi kudi de v dandia wddi hundi c onu v Torture krdi hundi c 😖😖miss u shere brooo
@tarandeepsingh2243
@tarandeepsingh2243 9 месяцев назад
So sad
@navdeepsingh-z2g
@navdeepsingh-z2g 9 месяцев назад
Bhut vdia subaah c bai da bhut beeba munda c maa da putt kholeya insaaf milna chahida aa munde nu
@nkaur3455
@nkaur3455 9 месяцев назад
ਬਹੁਤ ਮਾੜਾ ਹੋਇਆ ਮਾਂ ਨੂੰ ਜਿੳਦੀ ਨੂੰ ਮਾਰ ਗਿਆ
@BhagwanSingh-ky8ep
@BhagwanSingh-ky8ep 9 месяцев назад
VERY VERY SAD KI BANEGA PUNJAB DA KHUDKUSHI ACCIDENT MUKABLE BAHAR JAAN DA RUJHANON BIMARI AD NE LAI LIA PUNJAB
@rajinderkaur3374
@rajinderkaur3374 9 месяцев назад
Hor ki chahida alag hokey rehndey si phona ney ghar barbad kartey
@MrSingh-hq5zd
@MrSingh-hq5zd 9 месяцев назад
Gandhi soch nehin hé dunia ojadh diti
Далее