Тёмный

Amritsar News : ਮੈਂ ਛੱਤ ਤੋਂ ਕੱਪੜੇ ਲਾ ਕੇ ਥੱਲੇ ਆਈ ਸੀ, ਬਾਰੀ ‘ਚੋਂ ਦੇਖਿਆ ਕੀ 3 ਬੰਦੇ ਅੰਦਰ ਆ ਰਹੇ ਸੀ 

PTC NEWS
Подписаться 2 млн
Просмотров 17 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 171   
@littlebirdi
@littlebirdi 2 часа назад
ਜਿਹੜਾ ਬਣਵਾ ਸਕਦਾ ਲਸੰਸ ਉਹ ਜਰੂਰ ਬਣਵਾਏ, ਰੀਲਾ ਲਈ ਨਹੀ ਆਪਣੇ ਘਰ ਪਰਿਵਾਰ ਦੀ ਰੱਖਿਆ ਲਈ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਤਾਂ ਆਮ ਆਦਮੀਆਂ ਦੀ ਹੀ ਰਾਖੀ ਚ ਰੁੱਝਿਆ ਹੋਇਆ, ਮਜ਼ਬੂਰੀ ਇਹਨਾ ਦੀ ਇਹ ਵੀ ਕੀ ਕਰਨ ਇਸ ਲਈ ਆਪਣੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਆਪ ਚੁਕੋ
@NarinderSingh-d3s
@NarinderSingh-d3s Час назад
ਚੋਰਾ ਲਈ ਸਖ਼ਤ ਕਾਨੂੰਨ ਕਿਉ ਨੀ ਬਣਾਇਆ ਜਾਂਦਾ
@GurniwazMander
@GurniwazMander 51 минуту назад
ਸਲਾਮ ਆ ਭੈਣ ਤੇਰੀ ਬਹਾਦਰੀ ਨੂੰ🙏🙏
@subhashchoudhary8838
@subhashchoudhary8838 Час назад
ਬਦਲਾਅ ਦਾ ਰਿਜਲਟ ਫੈਲੀਆਰ ਆਪ ਸਰਕਾਰ😮
@ਵਾਹਿਗੁਰੂਜੀ-ਙ8ਹ
Salute ਭੈਣ ਜੀ
@ravinderarora3129
@ravinderarora3129 2 часа назад
Ma di sher bachi 🙏
@ChahalSinghDeep
@ChahalSinghDeep 49 минут назад
ਬਹੁਤ ਦਲੇਰੀ ਨਾਲ ਸਾਮ੍ਹਣਾ ਕੀਤਾ
@subhashchoudhary8838
@subhashchoudhary8838 Час назад
ਭੈਣ ਜੀ ਨੂੰ ਸਲੂਟ ਹੈ ਜੀ 🙏
@ArmaanSingh-ld5hm
@ArmaanSingh-ld5hm 2 часа назад
ਵਾਹਿਗੁਰੂ ਜੀ ਦਾ ਸ਼ੁਕਰ ਆ ਸਭ ਕੁਝ ਠੀਕ ਆ ਘਰ ਵਿੱਚ ਛੋਟੇ ਬੱਚੇ ਵੀ ਸੀ
@VikParihar
@VikParihar Час назад
Punjab de haal made h Lekin is sister ko slam h dil se jo nidar hokr 3 choro k sath ladi
@jazzchouhan2167
@jazzchouhan2167 Час назад
Ek salah deya sistr tusi din ch upar wale falor reha kro te ute podiya ch. Lohe da majboot gate lawayo sefty ta rahugi
@rk___1516
@rk___1516 2 часа назад
Bot badhiya.. ਮਾਝੇ ਦੇ ਮਝੈਲ 👍👌
@manrajtv5778
@manrajtv5778 Час назад
ਮਾਝੇ ਵਾਲੇ ਭਾਉ ....
@Userxyz12987
@Userxyz12987 Час назад
Jdo vi chor awee. .. licence hathiyaar rakho... ..te chora nu thokk daoo moke te e ... ..police te sarkar toh koi umeed na rakho...
@RanjitRai-ps5zq
@RanjitRai-ps5zq 2 часа назад
Sliut aa bhen ji tuhanu
@Userxyz12987
@Userxyz12987 Час назад
Brave lady... Iss kudi ne bahaut wadda hadsa hon toh bacha leya...🎉❤❤ Salute to this brave girl 🎉🎉
@GurlalSingh-bn8xz
@GurlalSingh-bn8xz 2 часа назад
Fail Punjab cm police officer cm 👎👎👎👎
@rohinisharma5162
@rohinisharma5162 3 часа назад
Salute a anti ji tuhanu ini himmat vaste❤❤❤❤❤
@Userxyz12987
@Userxyz12987 59 минут назад
Ehh ladki nu licence hathiyaar dena chaida... Sarkar ya police nu..🎉bahadri dikhaun layi...👍🙌
@jaswinderjassa2637
@jaswinderjassa2637 Час назад
ਨਸੇੜੀਆ ਨੂੰ ਜੇਲ ਨਹੀ ਸਗੋ 3 ਸਾਲ ਨਸਾ ਛਡਾਓ ਕੇਂਦਰ ਜਮਾ ਕਰਵਾਓ ਘਰਦਿਆਂ ਨੂੰ ਵੀ ਕਹਿਣਾ ਮਿਲਣ ਨਾ ਜਾਣ
@jinderpoohla
@jinderpoohla 26 минут назад
ਤੁਸੀ ਜੀ ਬਹੁਤ ਬਹਾਦਰੀ ਦਿਖਾਈ ਸਾਰੀਆਂ ਔਰਤਾਂ ਨੂੰ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੀ ਤੁਸੀ ਵੀ ਜੀ ਆਪਣੇ ਘਰ ਕੋਈ ਆਪਣੀ ਸੇਫਟੀ ਲਈ ਹਥਿਆਰ ਜਰੂਰ ਰੱਖੋ
@rupinderkaur-vn2ne
@rupinderkaur-vn2ne Час назад
Chajj da DGP lao Punjab ch.Bhayeea kado Bahr.
@Userxyz12987
@Userxyz12987 Час назад
I salute to this brave lady...bahaut wadda hadsa hon toh bacha leya 🎉🎉🎉 🙌👌
@Balkarpb13
@Balkarpb13 3 часа назад
daler Rahi bebi 😂
@pindawale-bi5vi
@pindawale-bi5vi Час назад
Bhout dleer ledy nai te ohh kuj v kr skde c.. Selute u brave ledy 👏👏
@motivationchannel9886
@motivationchannel9886 Час назад
Waheguru Di kirpa hove........ must arrest by police
@btl3938
@btl3938 Час назад
Bhutt vadiya sister hai powerful💪😎👍
@ManjitSingh-hf6sv
@ManjitSingh-hf6sv Час назад
Meri bhain sharni bahut himmat kiti tuc.
@soulreaper184
@soulreaper184 2 часа назад
Weldon sister 👌🏻👌🏻🎉🎉❤❤himat aur housle sda buland rkhna rab sath devga
@RajwantKaur-b4r
@RajwantKaur-b4r 42 минуты назад
ਵੱਧ ਤੋਂ ਵੱਧ ਵੀਡੀਓ share ਕਰਕੇ ਕੰਜਰਾਂ ਦੀ ਪਛਾਣ ਕਰਕੇ ਲੱਭੋ ਚੋਰਾਂ nu ਸਖ਼ਤ ਤੋਂ ਸਖ਼ਤ ਸਜ਼ਾ ਦੇਵੋ ਆਪੇ ਪੁਲਿਸ ਨੇ ਕੁਝ ni ਕਰਨਾ
@ManjitSingh-cl6qy
@ManjitSingh-cl6qy 23 минуты назад
ਬਿਲਕੁਲ ਸਹੀ ਜੀ
@RajwantKaur-b4r
@RajwantKaur-b4r 11 минут назад
@@ManjitSingh-cl6qy 🙏
@KiranBrar-d3d
@KiranBrar-d3d 2 часа назад
Sarni punjab di
@amarbirsond6150
@amarbirsond6150 Час назад
Singham lady...didi vry good ..daar k ni daat k
@kalajatt-f4e
@kalajatt-f4e 30 минут назад
❤❤। ਸਾਰਾ ਮੁਲਕ ਗੁਲਾਮ ਜਿਹਦਾ ਆਪਣਾ ਸੀ ਰਾਜ। ਕਾਸ਼ ਕਿਤੇ ਉਦਾ ਦਾ ਹੋ ਜਾਵੇ ਪੰਜਾਬ ਜਿਥੇ ਪਾਣੀ ਦਾ ਸਵਾਦ ਕਦੇ ਖੰਡ ਦਾ ਸੀ ਹੰਦਾ ਰਾਜਾ ਮੋਡਿਆਂ ਤੇ ਚੱਕ ਦਾਣੇ ਵੰਡ ਦਾ ਸੀ ਹੰਦਾ ਕੁੜੀਆਂ ਦੇ ਲੱਕਾਂ ਉਤੇ ਆਈ ਜਾਣ ਗੀਤ
@gurmeetsingh-zb6vv
@gurmeetsingh-zb6vv 2 часа назад
ਇਹਨਾ ਤਿਨਾ ਲੁਟੇਰਿਆ ਨੁ ਭਰੇ ਬਜਾਰ ਗੌਲੀਆ ਨਾਲ ਭੁੱਨ ਦਿਤਾ ਜਾਵੇ ਤਾ ਦੁਬਾਰਾ 10ਸਾਲ ਕਿਸੇ ਦੀ ਹਿਮਤ ਨਹੀ ਹੌਵੇ ਗੀ ਲੁੱਟਨ ਦੀ ਜਦੌ ਦੀ ਭਗਵੱਤ ਮਾਨ ਸਰਕਾਰ ਆਈ ਹੇ 101ਪਰਸੇਟ ਡਾਕੇ ਕੱਤਲ ਲੁੱਟਾ ਖੌਹਾ ਬਲਾਤਕਾਰ ਗੇਗ ਸਟਾਰਾ ਦੀਆ ਧਮਕੀਆ ਫਰੌਤੀਆ ਇਨੀਆ ਜਾਦੀਆ ਵੱਧ ਗਂਈਆ ਹਨ ਸਾਡੇ ਪੰਜਾਬ ਦਾ ਰੱਬ ਰਾਖਾ ਅਸੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੁ ਅਪੀਲ ਕਰਦੇ ਹਾ ਇਸ ਭੇਨ ਨੁ ਰਾਸਟਰਪਤੀ ਮੇਡਲ ਦਿੱਤਾ ਜਾਵੇ ਤੇ ਅਗਰ ਇਹੌ ਜਾਹੀ ਕਿਸੇ ਘਰ ਵਿਚ ਦੁਬਾਰਾ ਚੌਰ ਆਉਨ ਤਾ ਉਹ ਮਾਵਾ ਭੇਨਾ ਮਾਈ ਭਾਗੌ ਦਾ ਆਸ ਭੇਨ ਵਾਗੁ ਰੌਲ ਨਿਬਾ ਸਕੇ
@JagjiwanSingh-qk3jw
@JagjiwanSingh-qk3jw 2 часа назад
ਬੱਲੇ ਬੱਲੇ ਪੰਜਾਬ ਦੀ, ਸ਼ੇਰਨੀ ਧੀ❤ ਚੋਰਾਂ ਨੂੰ ਭਜਾਇਆ
@Arvindkumar-gl2bc
@Arvindkumar-gl2bc Час назад
Well Done Didi🙏 Salute You
@sukhwantsidhu53
@sukhwantsidhu53 Час назад
ਮਾਝੇ ਦੀ ਦਲੇਰ ਧੀ ਹੈ
@AnilVerma-uq1pe
@AnilVerma-uq1pe Час назад
Beda grk ho gaya Punjab da
@MastanSinghDulai
@MastanSinghDulai 7 минут назад
ਇਹ ਹੈ ਇੰਡੀਆ ਅਤੇ ਰੰਗਲਾ ਪੰਜਾਬ।
@BarownGirl
@BarownGirl 2 часа назад
ਭੰਗਵਤ ਬੁੱਚੜ ਨੇ ਪੰਜਾਬ ਦਾ ਪਹਿਲਾ ਨਾਲੋਂ ਬੁਲਾ ਹਾਲ ਕਰ ਦਿੱਤਾ
@JagjiwanSingh-qk3jw
@JagjiwanSingh-qk3jw 2 часа назад
😜😁👍
@navikang4130
@navikang4130 Час назад
Bhaiya bhaiya bahar kar do
@singhsaab3526
@singhsaab3526 2 часа назад
V good
@hardipsingh4234
@hardipsingh4234 Час назад
ਵਾਹ ਦਲੇਰੀ ! ਜਿਉਂਦੀ ਰਹਿ ਭੈਣੇ।
@sewasinghbal3492
@sewasinghbal3492 Час назад
B̤r̤a̤v̤e̤ l̤a̤d̤y̤
@gagasmalsar9404
@gagasmalsar9404 2 часа назад
ਬਹੁਤ ਦਲੇਰ ਨਿਕਲੀ ਭੈਣ
@ManjitSingh-cl6qy
@ManjitSingh-cl6qy 24 минуты назад
ਮੇਰੇ ਸਾਰੇ ਨਿਊਜ਼ ਵਾਲਿਆਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਹਾਲਾਤ ਬਹੁਤ ਮਾੜੇ ਹੋ ਚੁਕੇ ਹਨ ਪੁਲਿਸ ਪ੍ਰਸ਼ਾਸਨ ਵੀ ਬਹੁਤ ਢਿੱਲਮੱਠ ਵਿਖਾ ਰਿਹਾ ਹੈ ਕਲ ਸ਼ਾਮ ਦੀ ਘਟਨਾ ਹੈ ਵੇਰਕੇ ਦੀ S H O ਵਲੋਂ ਵੀ ਢਿੱਲ ਮੱਠ ਵਿਖਾਈ ਗਈ ਹੈ ਅਜ ਮਿਤੀ 1/10/24 ਦਿਨ ਮੰਗਲਵਾਰ ਸਵੇਰੇ ਮੀਡੀਏ ਦੀ ਡਰੋਂ ਆਕੇ 7 ਵਜ਼ੇ ਸਵੇਰੇ ਐਫ ਆਈ ਆਰ ਦਰਜ ਕੀਤੀ ਹੈ ਇਹਨਾਂ ਲੁਟੇਰੇ ਮੁੰਡਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਮੇਰੀ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਸੀ ਉਹਨਾਂ ਦੀਆਂ ਗੱਲਾਂ ਤੋਂ ਇਹ ਪਤਾ ਲੱਗਾ ਕਿ ਇਹ ਫ਼ੜੇ ਜਾਣ ਤੋਂ ਬਾਅਦ ਛੇਤੀ ਸੁੱਟ ਕੇ ਬਾਹਰ ਆ ਸਕਦੇ ਹਨ ਇਹਨਾਂ ਕੰਜਰਾਂ ਦੀਆਂ ਹੁਣ ਤਾਂ ਅਸੀਂ ਲੱਤਾਂ ਬਾਹਾਂ ਤੋੜਾਂ ਗੇ ਜੇਕਰ ਪ੍ਰਸ਼ਾਸਨ ਸਖ਼ਤ ਕਾਰਵਾਈ ਨਹੀਂ ਕਰੇਗਾ ਜੇਕਰ ਸਾਡੇ ਬੱਚੇ ਅਤੇ ਧੀ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਹਰ ਕੋਈ ਮਾੜਾ ਕਹਿਕੇ ਗਲਾਂ ਕਰਕੇ ਚਲੇ ਜਾਂਦੇ ਹਨ ਲੋਕਾਂ ਦੀਆਂ ਜਮੀਰਾਂ ਮਰੀਆਂ ਹੋਈਆਂ ਹਨ ।ਇਸ ਧੀ ਦੀ ਰਖਿਆ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਜੀ ਨੇ ਸਿਰ ਤੇ ਹੱਥ ਰੱਖ ਕੇ ਕੀਤੀ ਹੈ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ
@AvtarSingh-l9k
@AvtarSingh-l9k 2 часа назад
Proud of g.wahe guru g mehar kare.
@Userxyz12987
@Userxyz12987 Час назад
Brave lady..god bless her ..🎉🎉
@TalwinderSandhu-vh7wj
@TalwinderSandhu-vh7wj Час назад
ਬੇਟੀ ਨੈ ਬਹੁਤ ਬਹਾਦਰੀ ਨਾਲ ਚਵਲਾਂ ਨੂੰ ਭਜ਼ਾਇਆ. ਕੋਈ ਹਾਲ ਨਹੀਂ ਪੰਜਾਬ ਦਾ.. ਪੰਜਾਬ ਦਾ ਹਾਲ ਲਵਾਰਸਾਂ ਵਾਲਾ ਹੋ ਗਿਆ. ਜਿਹੜਾ ਕਿਸੇ ਸਮੇਂ ਦੇਸ਼ ਦਾ ਖੁਸ਼ਹਾਲ ਰਾਜ ਹੁੰਦਾ ਸੀ.
@RajinderKaur-pm1ju
@RajinderKaur-pm1ju 12 минут назад
ਬਹਾਦਰੀ ਨਾਲ ਤੇ ਸਮਝਦਾਰੀ ਨਾਲ ਕੰਮ ਲਿਆ ਭੈਣ ਜੀ ਨੇ ਆਪਣੀ ਜਾਨ ਮਾਲ ਦਾ ਤੇ ਬੱਚਿਆਂ ਦੀ ਜਾਨ ਦੀ ਰੱਖਿਆ ਕੀਤੀ ਹਰ ਘਰ ਵਿੱਚ ਆਪਣੀ ਸੇਫਟੀ ਲਈ ਹਥਿਆਰ ਹੋਣਾ ਜਰੂਰੀ ਹੈ ਜੀ
@sukhchainsinghsohi860
@sukhchainsinghsohi860 47 минут назад
ਇਹ ਭੈਣ ਦੀ ਬਹਾਦਰੀ ਨੂੰ ਸਲੂਟ ਆ ਪਰ ਲੋਕਾਂ ਨੂੰ ਬਹੁਤ ਤਕੜੇ ਹੋ ਕੇ ਰਹਿਣਾ ਪੈਣਾ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਤੁਹਾਡੇ ਘਰਾਂ ਦੀਆਂ ਗੱਡੀਆਂ ਮਹਿੰਗੀਆਂ ਦੀ ਲੋੜ ਨਹੀਂ ਅੱਜ ਵੱਡੀਆਂ ਕੋਠੀਆਂ ਦੀ ਲੋੜ ਨਹੀਂ ਲਾਇਸੰਸ ਬਣਾਉਣਾ ਚਾਹੀਦਾ ਅਸਲੇ ਦਾ ਜੇ ਭੈਣ ਦੇ ਹੱਥ ਚ ਕਿਤੇ ਅਸਲਾ ਹੁੰਦਾ ਤੇ ਜਰੂਰ ਉਹਨਾਂ ਨੂੰ ਨੱਥ ਪਾਉਂਦੀ ਇਸ ਕਰਕੇ ਬੀਬੀਆਂ ਨੂੰ ਵੀ ਬਹੁਤ ਆਪਣਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਘਰ ਦੇ ਵਿੱਚ ਇਕੱਲੀਆਂ ਰਹਿੰਦੀਆਂ ਕੇਵਲ ਆਪਣੇ ਲੋਏ ਦੇ ਗੇਟ ਲੋਹੇ ਦੇ ਲੱਕੜ ਦੇ ਛੱਡ ਕੇ ਲੋਹੇ ਦੇ ਲਾਓ ਵਧੀਆ ਗਰਿਲਾਂ ਲਾਓ ਇਹ ਫੈਸਲ ਵਾਲਾ ਜਮਾਨਾ ਛੱਡ ਦੋ ਹੁਣ ਆਪਣੀਆਂ ਘਰ ਵਾਲੀਆਂ ਨੂੰ ਅਸਲਾ ਲਾਇਸੰਸ ਬਣਾ ਕੇ ਦੋ
@manjitkaurpelia3506
@manjitkaurpelia3506 44 минуты назад
Waheguru ji waheguru ji ka khalsa waheguru ji ki Fateh 🙏🙏🎉🎉
@baldishkaur9953
@baldishkaur9953 2 часа назад
Punjab da hal dekh lo 😢😢
@pardeepbal8468
@pardeepbal8468 51 минуту назад
Boht buraaa haal hogya Punjab da beda gark krta AAP party sarkar ne 😢😢😢
@kalajatt-f4e
@kalajatt-f4e 28 минут назад
ਦੁਖ ਹੁੰਦਾ ਕਿ ਪੰਜਾਬ ਕਿਹੜੇ ਕੰਮਾਂ ਕਰਕੇ ਜਾਣਿਆ ਜਾਂਦਾ ਸੀ ਪਰ ਅਜ ਸਰਕਾਰਾ ਮੰਤਰੀ ਸੰਤਰੀ ਲੀਡਰ ਲੁੱਟ ਲੁਟ ਖਾ ਗਏ ਜਾਗੋ ਪੰਜਾਬੀਓ
@PankajKumar-or7je
@PankajKumar-or7je 18 минут назад
ਦਿਨ ਸਾਡੀ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਦਿਨ ਵਿੱਚ ਜਾਂ ਰਾਤ ਨੂੰ ਵੀ ਪਿੰਡਾਂ ਵਿੱਚ ਗਸਤ ਕਰਨੀ ਚਾਹੀਦੀ ਹੈ
@AjayAjay-gm5mr
@AjayAjay-gm5mr 2 часа назад
Salute bhen ji
@The.trend-Abhi
@The.trend-Abhi Час назад
Kadw v eda de ghar na bnao ki chor asani naal kanda tap lain .main eda de ghar ch hova te saari raat neend na awe .asi ghar bnayea but band bnayea sare kand te gate te grill lgaiya .taki kise da koi dar na rahe .mainu te bhut dar lagda open ghara ch
@vickykhanna4222
@vickykhanna4222 2 часа назад
ਭੈਣ ਨੇ ਬੜੀ ਬਹਾਦਰੀ ਕੀਤੀ ਆ
@KiranBrar-d3d
@KiranBrar-d3d 2 часа назад
Confidance
@_Gurpreet__5911
@_Gurpreet__5911 34 минуты назад
ਲਾਲ ਮਿਰਚ ਪਾਊਡਰ ਰੱਖਿਆ ਕਰੋ ਆਸ ਪਾਸ ਤਾਂ ਇਦਾ ਦੇ ਲੋਕਾਂ ਦੇ ਅੱਖਾਂ ਵਿੱਚ ਮਾਰੋ ਜਦੋਂ ਅੰਦਰ ਆਉਣ
@jaskaranbrar1697
@jaskaranbrar1697 12 минут назад
ਇਹ ਆ ਸਾਡੇ ਪੰਜਾਬ ਦੀ ਧੀ ਸ਼ੇਰਨੀ ਧੀਏ ਤੁਹਾਡੇ ਹੋਂਸਲੇ ਦੀ ਦਾਤ ਦੇਣੀ ਬਣਦੀ ਆ ਜੀ।
@hsisaac7095
@hsisaac7095 2 часа назад
Wel done 👍 sister
@harpreetsingh-ic8th
@harpreetsingh-ic8th Час назад
Prize dena chida is kudi nu
@Userxyz12987
@Userxyz12987 58 минут назад
Right
@sushilralmill6216
@sushilralmill6216 15 минут назад
Bilkul right ji
@baljitkaurkaur2527
@baljitkaurkaur2527 Час назад
ਭੈਣਾ ਨੂੰ ਹਥਿਆਰਬੰਦ ਹੋਣਾ ਜਰੂਰੀ ਏ। 👍👍💪💪💪
@rajwinder1968
@rajwinder1968 8 минут назад
ਇਹ ਹੈ ਆਮ ਆਦਮੀ ਪਾਰਟੀ ਦਾ ਰੰਗਲਾ ਪੰਜਾਬ ਸੋਚਿਆ ਵੀ ਨਹੀ ਸੀ ਕਿ ਆ ਹਲਾਤ ਬਨਣ ਗੇ
@amninderattrivlog5080
@amninderattrivlog5080 Час назад
ਬਹੁਤ ਦਲੇਰ ਆ ਭੈਣ ਤੂੰ ।ਇਹ ਤਾ ਹੁਣ ਆਮ ਗੱਲ ਹੋ ਗਈ ।ਕੋਈ ਇੰਨਾ ਤੇ ਨੱਥ ਨਹੀਂ ਪਾ ਰਿਹਾ ।
@ranjitmand3674
@ranjitmand3674 Час назад
Bale ninpunjab diye sher bachiye 👍👍👍👍😊
@ratnagarjagramparty2780
@ratnagarjagramparty2780 52 минуты назад
Waaaa sister' ji tin bande c tusi kle taa v darwaza nhi khol ske o nari sakti jai mata di
@GtSingh-t1m
@GtSingh-t1m 15 минут назад
Salute bhen nu
@jazzchouhan2167
@jazzchouhan2167 Час назад
Sarkar ki kr rhi a bas okha e a
@GurlalSingh-bn8xz
@GurlalSingh-bn8xz 2 часа назад
Waheguru ji 👏👏👏👏👏
@zubirali4876
@zubirali4876 23 минуты назад
THIEVES MUST REALIZE,ITS A GREAT SINGHS HOUSE,HIS BELOVED BRAVE WIFE,, ",KAUR"MEANS "LIONESS"ITS NEVER EASY TO FIGHT A LIONESS,,💪💪💪. 🙏....A PIECE OF ADVICE TO THIS SIKH FAMILY, PLEASE GAVE A GOOD BRAVE DOG IN THE FAMILY HOME TO PROTECT EVERYONE IN THE WHOLE FAMILY,🙏
@ArmanHeer-l2r
@ArmanHeer-l2r 30 минут назад
Mandeep kaur .....singh rasi wale nhi drde kise kolo sister tnu salam hai tuc apna aap th apna ghr nu bacha leya so nice .....
@rajdeepkaur3997
@rajdeepkaur3997 12 минут назад
Aurat nu kmjor samjhn vle es video nu dekh len 👏👏 bhut vdya km kita kudi ne
@jsingh7743
@jsingh7743 51 минуту назад
Ajkl zyada hi choriyan ho rhiyan ne pr police wale sute Pye ne
@BaldeepDhaliwal-
@BaldeepDhaliwal- Час назад
Aa hai sahi punjaban dekhlo jo reela te lak matkon jogia ne🫡
@rajivsingh1841
@rajivsingh1841 25 минут назад
Eh punjaab government tha failed haga
@onkarsinghsingh5328
@onkarsinghsingh5328 42 минуты назад
Bhain nu sulute bnda
@rajivsingh1841
@rajivsingh1841 23 минуты назад
Jheda pb government subot dende eh no exqicss
@miketyson4153
@miketyson4153 52 секунды назад
2:12 ikta aa kand te design galt bnia hoia koi bi per rakh k upar chad sakda bina podi lae
@Kissantelevision
@Kissantelevision 25 минут назад
🔫⚔️ ਜਰੂਰੀ ਆ ਅੱਜ ਦੇ ਟਾਇਮ ਚ
@Husandeep-o3k
@Husandeep-o3k 37 минут назад
Salute 🫡 ਭੈਣ
@parvinder-j5u
@parvinder-j5u 2 часа назад
Very good
@GurpreetKaur-bw7cl
@GurpreetKaur-bw7cl 16 минут назад
Punjab government murdabad
@arjansingh2798
@arjansingh2798 43 минуты назад
Salute hai sherni dhee nu karwai honi chaidi hai ji
@kanwaljeetkaur3340
@kanwaljeetkaur3340 55 минут назад
Good ਬੇਟਾ ਜੀ
@Sharry_Stock_Insights
@Sharry_Stock_Insights 30 минут назад
parmatma aagya c saakshaat ,, 3 bande c beshak 30 bande hunde ,, parmatma aap bachaa krda c aggeo ehna di ki ukat rabb de irudh chljaan
@rahulbhardwaj9490
@rahulbhardwaj9490 2 часа назад
Shabash punjab di shernia salute a mere bl toh tuhanu
@sarbcreations5787
@sarbcreations5787 Час назад
Eh haal krta punjab da no system
@nijjarsukhraj3287
@nijjarsukhraj3287 2 минуты назад
ਐਸੇ ਲਈ ਸਿਆਣੇ ਬੰਦੇ ਘਰ ਗਲੀ ਮੋਹਲੇ ਚ ਬਣਾਉਂਦੇ ਸੀ ਅਜਕਲ ਲੋਕ ਸਸਤੇ ਨਵੀਂ jgh ਕਲੋਨੀ ਵਿੱਚ ਲੈਂਦੇ ਜਗਹ ਜਿੱਥੇ ਅਜੇ 10 ਸਾਲ ਆਬਾਦ ਹੋਣ ਨੂੰ ਲਗਦੇ ਸੁਕਰ ਕਰ ਤੇਰੀ ਇੱਜਤ ਨੀ ਲੁੱਟੀ
@SurinderKaur-k4i
@SurinderKaur-k4i 53 минуты назад
Wahe guru🙏 ji ne himat bakshi
@Amarjit_hsp
@Amarjit_hsp Час назад
Satnam SRI waheguru ji
@rajivsingh1841
@rajivsingh1841 20 минут назад
Tussi nhe Kutch kr sakde ho
@rajivsingh1841
@rajivsingh1841 22 минуты назад
Sharm aain chaide thounno
@kaurkaur7621
@kaurkaur7621 22 минуты назад
Sare crime maajhe ch hunde..
@shivrajsingh8160
@shivrajsingh8160 Час назад
Har pase aap sarkar jindabad😂😂😂
@ManjuMann-ps7xf
@ManjuMann-ps7xf 42 минуты назад
Log apne ghar vch v safe nai...
@rajivsingh1841
@rajivsingh1841 20 минут назад
Thoudyanna sarakaran nang dhannng ho gyi aan
@ShallyBains
@ShallyBains Час назад
Eh halath UP ,Bihar de hunde c ...UP cho ta eh sab kuj khatah ho gaya te punjab suru ho gaya .......punjab nu punjab sarkar ne he barbad krta
Далее
🦊🎀
00:16
Просмотров 415 тыс.
荧光棒的最佳玩法UP+#short #angel #clown
00:18