Тёмный

amritsar ring road project ! Amritsar / Road / Development / Bharatmala Project in punjab 

Jagjit YouTube Highway
Подписаться 7 тыс.
Просмотров 6 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 45   
@ManpreetSingh-vw5wg
@ManpreetSingh-vw5wg 6 месяцев назад
Very good
@JagjitYouTubeHighway
@JagjitYouTubeHighway 6 месяцев назад
thanks bro ,🙏🙏
@rahulsharma-vy7yw
@rahulsharma-vy7yw 9 дней назад
Veer Ji… Amritsar too Ram Tirath road nal related hai koi highway da project?
@sahibdhaliwal07
@sahibdhaliwal07 6 месяцев назад
ਬਾਈ ਲੁਧਿਆਣਾ ਬਠਿੰਡਾ ਰੋਡ ਜੋ ਬਣ ਰਿਹਾ ਹੈ ਅਤੇ ਜੋ ਅਮ੍ਰਿਤਸਰ ਜਾਮਨਗਰ ਦਾ ਇਂਟਰਚੇਂਜ ਭੈਣੀ ਸਿਧਾਣਾ ਨੇੜੇ ਬਣ ਰਿਹਾ ਉਸਦੀ ਵੀਡੀਉ ਬਣਾਉ ਜੀ
@JagjitYouTubeHighway
@JagjitYouTubeHighway 6 месяцев назад
ਲੁਧਿਆਣਾ ਬਠਿੰਡਾ ਐਕਸਪੈ੍ਸ ਵੈਅ ਦੀ ਵਿਡੀਉ ਚੈਨਲ ਤੇ ਪਾਈ ਹੋਈ ਹੈ ਵੀਰ ਉਹ ਦੇਖ ਸਕਦੇ ਹੋ ,
@amritpalmann5555
@amritpalmann5555 6 месяцев назад
Good information 👍👍
@JagjitYouTubeHighway
@JagjitYouTubeHighway 6 месяцев назад
Thanks👍👍👍
@bhawnaarya2913
@bhawnaarya2913 4 месяца назад
Sir NH354 di gazette ch notification kdo augi???
@RavindraSingh-id5zc
@RavindraSingh-id5zc Месяц назад
❤❤❤❤🎉🎉
@anmolgrewal1349
@anmolgrewal1349 5 месяцев назад
Please make a video on Ludhiana southern bypass please 🙏
@SALMAN_KHANasli
@SALMAN_KHANasli 6 месяцев назад
Bohat vadiya video.. Una ,,Tanda urmur ,, hargobind pur ,, Amritsar road bare koi detail haige ev
@JagjitYouTubeHighway
@JagjitYouTubeHighway 6 месяцев назад
ਧੰਨਵਾਦ ਵੀਰ ਜਰੂਰ ਕੋਸਿਸ ਕਰਾਗੇ ,
@bantyrsekhon57
@bantyrsekhon57 6 месяцев назад
Jagi vr Ludhiana southern ring road update dije Kafi time se Kam atka ha sir
@JagjitYouTubeHighway
@JagjitYouTubeHighway 6 месяцев назад
ਠੀਕ ਹੈ ਭਰਾ ਇਸ ਬਾਰੇ ਜਰੂਰ ਕੋਸ਼ਿਸ਼ ਕਰਾਂਗੇ ' ਧੰਨਵਾਦ ਵੀਰ '
@juswindersingh1508
@juswindersingh1508 6 месяцев назад
ਜੰਡਿਆਲਾ nh1 ਤੋਂ nh15 ਤਰਨ ਤਾਰਨ ਤੱਕ ਕੋਈ ਨਵਾਂ ਬਾਈਪਾਸ ਬਨ ਰਿਹਾ ਹੈ ਜੇ ਕੋਈ ਜਾਨਕਾਰੀ ਹੋਈ ਤੇ ਸ਼ੇਅਰ ਕਰੇਓ
@JagjitYouTubeHighway
@JagjitYouTubeHighway 6 месяцев назад
ਇਸ ਵਾਈਪਾਸ ਬਾਰੇ ਕੋਈ ਜਾਨਕਾਰੀ ਨਹੀ ਮਿਲੀ ਅਗਰ ਇਸ ਬਾਰੇ ਕੁਝ ਜਾਣਕਾਰੀ ਮਿਲਦੀ ਹੈ ਤਾ ਜਰੂਰ ਸੇਅਰ ਕਰਾਗੇ ,
@apnikalamapniawaaz15
@apnikalamapniawaaz15 6 месяцев назад
Bathinda Ajmer road bare dssyo ji sada pind kharak Singh Wala hai distt mansa near maur mandi
@JagjitYouTubeHighway
@JagjitYouTubeHighway 6 месяцев назад
ਬਠਿੰਡਾ ਅਜਮੇਰ ਰੋਡ ਬਾਰੇ ਵਿਡੀਉਜ ਚੈਨਲ ਉੱਪਰ ਅੱਪਲੋਡ ਹੈਂ ਵੀਰ ' ਉਹ ਦੇਖ ਸਕਦੇ ਹੋ ' ਬਾਕੀ ਅਗਰ ਕੋਈ ਹੋਰ ਅੱਪਡੇਟ ਆਵੇਗੀ ਤਾ ਜਰੂਰ ਸੇਅਰ ਕਰਾਂਗੇ ' ਅਤੇ ਮੇਰਾ ਪਿੰਡ ਮਾਨਸਾ ਖੁਰਦ ਜਿਲ੍ਹਾ ਬਠਿੰਡਾ ਵੀ ਤੁਹਾਡੇ ਨੇੜੇ ਹੀ ਰਹਿ ਜਾਂਦਾ l
@apnikalamapniawaaz15
@apnikalamapniawaaz15 6 месяцев назад
@@JagjitRU-vidHighway link share kryo bai mnu mili ni video
@JagjitYouTubeHighway
@JagjitYouTubeHighway 6 месяцев назад
ਵੀਰ ਮਾਂਫੀ ਚਾਹੁੰਦੇ ਹਾਂ ਕਿ ਉਹ ਵਿਡੀਉ ਕਿਸੇ ਕਾਰਨ ਕਰਕੇ ਡਿਲੀਟ ਕਰ ਦਿੱਤੀ ਗਈ ਸੀ ' ਮੇਰੇ ਵੀ ਧਿਆਨ ਵਿਚ ਨਹੀ ਰਹੀ ਇਸ ਬਾਰੇ ਹੋਰ ਵਿਡੀਉ ਬਣਾਉਣ ਦੀ ਕੋਸ਼ਿਸ਼ ਕਰਾਂਗੇ।
@apnikalamapniawaaz15
@apnikalamapniawaaz15 6 месяцев назад
@@JagjitRU-vidHighway jroor bnao bai boht jruri aa sade lyi
@JagjitYouTubeHighway
@JagjitYouTubeHighway 6 месяцев назад
ok bro
@BhinderMaan-b2q
@BhinderMaan-b2q 6 месяцев назад
👌👆👍
@JagjitYouTubeHighway
@JagjitYouTubeHighway 6 месяцев назад
thanks bro ,👍👍❤️❤️
@maansaab4905
@maansaab4905 6 месяцев назад
Pipal majra to Mohali d video ni bnai bro
@JagjitYouTubeHighway
@JagjitYouTubeHighway 6 месяцев назад
ਠੀਕ ਹੈ bro , ਜਰੂਰ ਕੋਸਿਸ ਕਰਾਗੇ ,
@harrisdylan1371
@harrisdylan1371 6 месяцев назад
Sehat theek hovey tan ludhiana bypass di v paa deo🙏
@JagjitYouTubeHighway
@JagjitYouTubeHighway 6 месяцев назад
ok ਵੀਰ ' ਰੱਬ ਦੀ ਕ੍ਰਿਪਾ ਅਤੇ ਤੁਹਾਡੇ ਵਰਗੇ ਭਰਾਵਾ ਦੇ ਪਿਆਰ ਅਤੇ ਸਹਿਯੋਗ ਸਦਕਾ ਕੁਝ ਠੀਕ ਹੈਂ l
@harrisdylan1371
@harrisdylan1371 6 месяцев назад
@@JagjitRU-vidHighway ਵਾਹਿਗੁਰੂ ਮੇਹਰ ਕਰਨ
@keshavdwivedi
@keshavdwivedi 6 месяцев назад
ਵੀਰ ਜੀ। ਨਮਸਕਾਰ। Kirpa krke Amritsat-una ਰੋਡ ਦੀ hoshiarpur ਤਕ ਦੀ ਜਾਣਕਾਰੀ ਦਿਓ । How can I contact you personally???
@JagjitYouTubeHighway
@JagjitYouTubeHighway 6 месяцев назад
ਨਮਸਕਾਰ ਵੀਰ ' ਜਲਦੀ ਵਿਡੀਉ ਬਣਉਣ ਦੀ ਕੋਸਿਸ ਕਰਾਗੇ ਼ ਕੁਮੈਟ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ .
@warishislxlr
@warishislxlr 6 месяцев назад
Ludhiana Ring road animation please
@JagjitYouTubeHighway
@JagjitYouTubeHighway 6 месяцев назад
ok veer ' jaldi he video upload karan di kosas karaga,
@ranveermann1412
@ranveermann1412 6 месяцев назад
👍👍
@JagjitYouTubeHighway
@JagjitYouTubeHighway 6 месяцев назад
👍👍👍👍
@SimrDeol
@SimrDeol 6 месяцев назад
Veer g m sirhind to sehna ware puchea c v veere km suru ho gea ja ni vr ede paise kdo tkk painge
@JagjitYouTubeHighway
@JagjitYouTubeHighway 6 месяцев назад
ਵੀਰ ਕੰਮ ਮੇਰਾ ਖਿਆਲ ਹਾਲੇ ਸੁਰੂ ਨਹੀ ਹੋਈਆ .ਕਈ ਵਾਰ ਕੁਝ ਕਾਰਨਾ ਕਰਕੇ ਪ੍ਜੈਕਟਾ ਵਿਚ ਦੇਰੀ ਆ ਜਾਦੀਂ ਹੈ | ਨਹੀ ਤਾ ਹੁਣ ਤੱਕ ਪੈਸੇ ਵੀ ਪੈ ਜਾਣੇ ਚਾਹੀਦੇ ਸੀ ਅਤੇ ਕੰਮ ਵੀ ਚੱਲ ਪੈਣਾ ਸੀ , ਬਠਿੰਡਾ ਵਾਲੇ ਪਾਸੇ ਤਾ ਲੁਧਿਆਣਾ ਅਤੇ ਅੰਮਿ੍ਤਸਰ ਸਾਹਿਬ ਦੋਹਾ ਰੋਡਾ ਦਾ ਕੰਮ ਚੱਲ ਰਿਹਾ ਹੈ , ਇਸ ਵਾਰੇ ਨੀ ਕੁਝ ਕਿਹ ਸਕਦੇ ,
@SimrDeol
@SimrDeol 6 месяцев назад
Thik aa vr
@SimrDeol
@SimrDeol 6 месяцев назад
Y kuj k keh rhe ne v sirhind to bnnda aw rea road
@saraosadarpuria3139
@saraosadarpuria3139 2 месяца назад
Y number send kri tera
@juswindersingh1508
@juswindersingh1508 6 месяцев назад
ਤਰਨ ਤਾਰਨ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਰੋਡ ਕਦੋ ਤੱਕ ਚੌੜਾ ਹੋਵੇਗਾ
@JagjitYouTubeHighway
@JagjitYouTubeHighway 6 месяцев назад
ਵੀਰ ਇਹ ਦੇ ਵਾਰੇ ਨੀ ਕੁਝ ਪਤਾ ਚੱਲਿਆ ਕੋਈ ਜਾਨਕਾਰੀ ਮਿਲੀ ਤਾ ਜਰੂਰ ਦੱਸਾਗੇ ,
@Latest_update12
@Latest_update12 6 месяцев назад
Patiala to sirhind Road 😢😢
@rooplal4975
@rooplal4975 6 месяцев назад
@JagjitYouTubeHighway
@JagjitYouTubeHighway 6 месяцев назад
thank you bro, 👍👍👍👍
Далее