Тёмный

Ankur Narula 'ਤੇ ਹਿੰਦੂ-ਸਿੱਖਾਂ ਦਾ ਐਕਸ਼ਨ, "ਨਹੀਂ ਹੋਵੇਗਾ Amritsar Crusade" | amrtsar crusade cancel ! 

Daily News Punjabi
Подписаться 30 тыс.
Просмотров 35 тыс.
50% 1

Ankur Narula 'ਤੇ ਹਿੰਦੂ-ਸਿੱਖਾਂ ਦਾ ਐਕਸ਼ਨ, "ਨਹੀਂ ਹੋਵੇਗਾ Amritsar Crusade" | amrtsar crusade cancel !
Video Topic
Ankur Narula 'ਤੇ ਹਿੰਦੂ-ਸਿੱਖਾਂ ਦਾ ਐਕਸ਼ਨ,
"ਨਹੀਂ ਹੋਵੇਗਾ Amritsar Crusade",
amrtsar crusade cancel !,
Pastor Ankur Narula ਡਰਾਮੇ ਦੀ ਰਿਹਰਸਲ ਕਰਵਾਉਂਦੇ ਹੋਏ,
Ankur Narula direction for new year event,
@DailyNewsPunjabi #dailynewspunjabi
E-mail: dailynewztv2019@gmail.com
Telegram Channel
Daily News Punjabi t.me/dailynews...
►Like us on
/ dailynewspunjabi
►Like us on www.blogger.co...
►Like us on www. dai...
►Like us on www.dailymotio...
►Like us on / dailynewpunjabi
►Like us on www.petreon.co...
►Like us on / dailynewspunjabi
►Like us on / dailynewspunjabi

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 426   
@VarinderSingh-gy8pn
@VarinderSingh-gy8pn 4 месяца назад
ਅੰਕੁਰ ਨਰੂਲਾ ਜੀ, ਆਪਣੇ ਮਸੀਹੀ ਲੋਕਾਂ ਨੂੰ ਕਹਿ ਰਹੇ ਸਨ,ਜੋਂ ਚਰਚ ਵਿਚ ਬੈਠੇ ਹੋਏ ਸਨ ਨਾ ਕਿ ਤੁਹਾਡੇ ਘਰ ਵਿਚ ਆ ਕੇ ਕਹਿ ਰਹੇ ਸਨ।
@hemantrajput4743
@hemantrajput4743 4 месяца назад
पर्भू का दास तुमको नहीं बोल रहा भाई मसीह लोगो को बोल रहे है तुम क्यों तंग हो रहे हो ❤ शैतान कितना बी जोर लगा ले खुदा का काम नही रोक सकता
@ruffanmasih5319
@ruffanmasih5319 4 месяца назад
Koi jo marji karle masih de kam nhi rukne amen
@chota2228
@chota2228 4 месяца назад
Good bro❤
@isingh90
@isingh90 4 месяца назад
Singha naal panga boht mehnga paina. Tuhadi hallelujah toh cheekkan kadaan den gey 😂
@sukhkaur9264
@sukhkaur9264 4 месяца назад
masih de bhen de fudi ameen😂
@PargatSingh-ko4mp
@PargatSingh-ko4mp 4 месяца назад
Nihaga Diya Dora niklia c na age vana de vich tusi fer dor lvoni hun
@navjotrangara9208
@navjotrangara9208 4 месяца назад
Ryt bro ❤🎉
@VarinderSingh-gy8pn
@VarinderSingh-gy8pn 4 месяца назад
ਪਿਓ 33 ਕਰੋੜ ਨਹੀਂ ਹੁੰਦੇ, ਪਿਓ ਇਕ ਹੀ ਹੁੰਦਾ ਹੈ।
@SandeepKumar-nk1nv
@SandeepKumar-nk1nv 4 месяца назад
Ena nu pta hi nhi a ਕਿਸ ਪਿਓ da na ਮੂਰਖਾਂ ਦੀ ਘਾਟ ਕੋਈ ਨਹੀਂ etha
@JaswinderSingh-mm3oc
@JaswinderSingh-mm3oc 4 месяца назад
😂😂
@JesusPuttt
@JesusPuttt 3 месяца назад
110% Right
@artimasih4125
@artimasih4125 3 месяца назад
Vat kadte
@worshiperJoseph
@worshiperJoseph 4 месяца назад
ਤੁਸੀਂ ਕਰੋ ਅੱਪਣੇ ਰੀਤੀ ਰਿਵਾਜ.. ਸਾਡਾ ਧਰਮ ਸਾਨੂ ਇਜਾਜੱਤ ਨਹੀਂ ਦੇਂਦਾ.. ਇਸ ਅਸੀਂ mashi ਲੋਕਾਂ ਨੂੰ ਵੀ ਇਹੀ ਦੱਸੋ ਵਾਂ.. ਜੋ ਜੈਸੂ ਮਸੀਹ ਜੀ ਨੂੰ ਫ਼ੋੱਲੋ ਕਰਦੇ ਨੇ...
@HappyCrane-gc5pd
@HappyCrane-gc5pd 3 месяца назад
Punjab nu ki den ena di dso
@theamazingcolours634
@theamazingcolours634 3 месяца назад
End
@swarnlal-sp9ms
@swarnlal-sp9ms 3 месяца назад
hallelujah
@ReshamSingh-oj7us
@ReshamSingh-oj7us 4 месяца назад
ਉਹ ਆਪਣੇ ਪ੍ਰਚਾਰ ਕਰ ਸਕਦੇ ਨੇ ਕੋਈ ਵੀ ਨਹੀਂ ਰੋਕ ਸਕਦਾ
@PROPHET-RANASINGHMINISTRIES
@PROPHET-RANASINGHMINISTRIES 4 месяца назад
खुदा तुम्हे देख कर हँसता है। कुछ नही कर सकते खुदा के जीवित दास को Rok sako to rok lo
@shivanithaper6978
@shivanithaper6978 4 месяца назад
Brother ਸਬੂਤ ਲੇ ਆਓ ਕਿੱਥੇ ਪੈਸੇ ਦਿੱਤੇ ਲੋਕਾਂ ਨੂੰ christian ਬਣਨ ਨੂੰ, ਕਿ ਲਾਲਚ ਦਿੱਤਾ ਗਿਆ ਸਾਨੂੰ ਵੀ ਦੱਸ ਦਿਓ । ਮਸੀਹ ਨੇ ਸਾਡਾ ਜੀਵਨ ਬਦਲਿਆ ਹੈ ,ਧਰਮ ਨਹੀਂ ।
@rajasahota9006
@rajasahota9006 4 месяца назад
Zaboor 37-18 ਯਹੋਵਾਹ ਖਰੇ ਲੋਕਾਂ ਦੇ ਦਿਨ ਜਾਣਦਾ ਹੈ, ਅਤੇ ਉਨ੍ਹਾਂ ਦਾ ਅਧਿਕਾਰ ਸਦਾ ਤੱਕ ਰਹੇਗਾ।
@Jesusismylife14
@Jesusismylife14 4 месяца назад
ਜੋ ਮਰਜੀ ਕਰਲੋ ਮਸੀਹ ਦਾ ਪ੍ਰਚਾਰ ਨਹੀਂ ਰੁਕ ਸਕਦਾ
@VarinderSingh-gy8pn
@VarinderSingh-gy8pn 4 месяца назад
ਮਿੱਟੀ ਦੇ ਬਣੇ ਇੰਨਸਾਨ ਪਰਮੇਸ਼ਵਰ ਦੇ ਕੰਮ ਨਹੀਂ ਰੋਕ ਸਕਦੇ
@darrelledwardyg7230
@darrelledwardyg7230 3 месяца назад
Yes
@harneetvlogs6373
@harneetvlogs6373 3 месяца назад
Mitti d bne insaan vich hee parmeshwar vaas krdaa ....jehda parmeshwar word use krr rhe ho naa ohh sikh te hindu use krde ne
@amreekmehmi4083
@amreekmehmi4083 4 месяца назад
ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਓਹ ਉਸ ਦਾ ਫਲ ਖਾਣਗੇ। ਕਹਾਉਤਾਂ 18:21
@manmohanmasih4033
@manmohanmasih4033 4 месяца назад
ਅਸੀ ਨੀ ਖਾੰਦੇ ਕਿਸੇ ਦਾ ਲੰਗਰ ਨਾ ਖਾੰਦੇ ਪਰਸਾਦ ਤਾਨੁੰ ਕੀ ਤਕਲੀਫ ਆ
@sakinasakina1649
@sakinasakina1649 3 месяца назад
Amen
@gurmitsingh9828
@gurmitsingh9828 3 месяца назад
ਸਾਡੇ ਪਿੰਡ ਤਾਂ ਬਹੁਤ ਖਾਂਦੇ ਹਨ 😂😂
@PritamSingh-gw1iq
@PritamSingh-gw1iq 3 месяца назад
ਯਹੋਵਾਹ ਅਕਾਲ ਪੁਰਖ ਪਰਮੇਸ਼ਵਰ ਧੰਨ ਹੈ ਆਮੀਨ
@manistudiodaska4981
@manistudiodaska4981 3 месяца назад
ਬਹੁਤ ਵਦੀਆ ਭਰਾ ਕਿ ਤੁਸੀ ਮਸੀਹ ਦਾ ਪ੍ਚਾਰ ਕਰ ਰਹੇ ਹੋ
@amarjeetSingh-hw4so
@amarjeetSingh-hw4so 4 месяца назад
Asi pehla devi devte wal vi jande si par meri mami nu thik jesus be kita jinda khudaa
@ReshamSingh-oj7us
@ReshamSingh-oj7us 4 месяца назад
ਪਾਸਟਰ ਜਿ ਕ੍ਰਿਚਣਨ ਨੋ ਕੇ ਰਹੇ ਸੀ ਕੀ ਤੋਸੀ ਰੀਤੀ ਰਿਵਾਜ ਨਹੀਂ ਕਰਨੇ ਦੁਜੇ ਲੋਕਾਂ ਨੋ ਨਹੀਂ ਕਹਿ ਰਹੇ
@ReshamSingh-oj7us
@ReshamSingh-oj7us 4 месяца назад
ਚਰਚ ਦੋ ਤਰਾਂ ਦੀ ਹੋਦੀ ਹੈ ਏਕ ਕਥਲਿਕ ਇਕ ਆਤਮਿਕ ਪਰ ਕਥਲਿਕ ਵਾਲੇ ਪ੍ਰਭੂ ਦੇ ਵਚਨ ਅਨੁਸਾਰ ਨਹੀਂ ਚਲਦੇ ਪੌਪ ਕਥਲਿਕ ਚਰਚ ਦਾ ਵਾ ਇਸੇ ਕਰ ਕੇ ਚੰਗਾ ਨਹੀਂ ਹੋ ਰਿਹਾ. ਪ੍ਰਭੂ ਤੇ ਮਹਾਨ ਹੈ ਉਹ ਤੇ ਮੁਰਦਿਆਂ ਨੂੰ ਜਿੰਦਾ ਕਰਦਾ ਵਾ
@funzone2629
@funzone2629 4 месяца назад
Murda chhadd Punjab de nashedia da Nasha chhudvao asi Mann Jana tere jasuda loha hahahaha hahahaha hahahaha
@kulwinderkaurkaur-ps5id
@kulwinderkaurkaur-ps5id 4 месяца назад
Ha veerey Prabhu jinda kardey mariya nu guru gurugobind singh ji ne v panj peyarey nu jeevat kar k Ona nu amrit chkaeya te fer amrit chukeya v
@fojiram730
@fojiram730 3 месяца назад
ਸ਼ਤਾਨ ਦੇ ਸਿਰ ਵਿੱਚ ਅੱਗ ਲੱਗੀ ਪਈ ਸੀ
@ChindarSinghAbohar
@ChindarSinghAbohar 4 месяца назад
ਜੈ ਯਿਸ਼ੂ ਮਸੀਹ ਪਾਸਟਰ ਜੀ ਸਿਰਫ ਆਪਣੇ ਲੋਕਾਂ ਨੂੰ ਸਮਝਾ ਰਹੇ ਹਨ ਵੀਰ ਜੀ ਤੁਹਾਨੂੰ ਨਹੀਂ ਫਿਰ ਧਰਮ ਦੇ ਠੇਕੇਦਾਰ ਲੜਾਈ ਦਾ ਮੁੱਦਾ ਬਣਾ ਰਹੇ ਹਨ ਵੀਰ ਜੀ ਕੋਈ ਧੱਕੇ ਨਾਲ ਧਰਮ ਪਰਿਵਰਤਨ ਨਹੀਂ ਕਰਦਾ ਅੱਜ ਦੇ ਜ਼ਮਾਨੇ ਵਿਚ ਕੋਂਣ ਭੋਲਾ ਹੈ ਮੇਰੀ ਦਾਦੀ ਪਾਗਲ ਸੀ ਠੀਕ ਹੋ ਗਈ ਜੈ ਭੀਮ ਜੈ ਭਾਰਤ
@KawalRandhawa-du3uo
@KawalRandhawa-du3uo 4 месяца назад
ਪਾਈ ਸਾਬ ਜੀ ਚਿੱਟਾ ਗੋਲੀਆ ਚਰੱਸ ਬਾਰੇ ਕੋਈ ਮੁੱਦਾ ਚੁੱਕੋ ਰੱਬ ਦੇ ਕਮ ਮਗਰ ਪਏ ਹੋ ਨਸ਼ੇ ਦੇ ਬਾਰੇ ਨਾ ਕੁਛ ਬੋਲਿਓ
@RobinHans-zf5gu
@RobinHans-zf5gu 3 месяца назад
ਮੁੱਕਦੀ ਗੱਲ ਇਹ ਹੈ ਵੀਰ ਜੀ ਪ੍ਰਭੂ ਯਿਸ਼ੂ ਮਸੀਹ ਸਾਰਿਆਂ ਦਾ ਪਿਓ ਆ ਅੱਜ ਉਹਦੇ ਬੱਚੇ ਹੀ ਉਹਨੂੰ ਪਹਿਚਾਨਣ ਵਿੱਚ ਅੰਨੇ ਹੋ ਗਏ ਹਨ ਸੱਚਾਈ ਜੀਵਨ ਔਰ ਮਾਰਗ ਕੇਵਲ ਪ੍ਰਭੂ ਯਿਸੂ ਹੀ ਹੈ ਆਮੀਨ
@SukhjeetSingh-oh4cb
@SukhjeetSingh-oh4cb 3 месяца назад
tuhadi ehi gal jo tusi kahi ehi gall tuhade paastar karde aa k jisu sariya da pio a taahi ta tuhada parchaar bnd karwaunde aa jisus bilkul aam insan c
@Santoshkumar-qo2ne
@Santoshkumar-qo2ne Месяц назад
​@@SukhjeetSingh-oh4cbbhai g pahelai bible padlo oo aam insan nhi kamil insan te kamil khuda c bible vich pahelai padh kai dekhlo murdo tak ko jinda kiya hai sache jinde khuda nai kehtai hai na adhura gayan khatre mai jaan pahelai puri jaankari laike aaou phr ghl krna sabko jai masih kii
@amkrsamkrs6618
@amkrsamkrs6618 4 месяца назад
ਮਸੀਹ ਲੋਕ ਜੋ ਮਰਜ਼ੀ ਕਰੇ ਤਹਾਨੂੰ ਕਹਦੀ ਡੇਡ ਪੀਰ ਹੁਦੀ ਹੈ ਜੋ ਕੁਝ ਵੀ ਕਿਹਦਾ ਉਹ ਆਪਣੇ ਚਰਚ ਿਵੱਚ ਿਕਹਦਾ ਉਹ ਤੁਹਾਨੂੰ ਤਾ ਕੁਝ ਨਹੀਂ ਕਿਹਾ
@ParamjitSingh-xd8nr
@ParamjitSingh-xd8nr 4 месяца назад
God bless you pastor ji 🙏
@desraj6416
@desraj6416 4 месяца назад
Jesus is God 🔥🔥🔥🔥🔥🔥💯
@KhushalSingh-im3wo
@KhushalSingh-im3wo 3 месяца назад
ਭਰਾਵੋ ਕੋਈ ਕਿਸੇ ਕਹਿਣ ਤੇ ਆਪਣੇ ਕਪੜੇ ਨਹੀਂ ਬਦਲਦੇ ਧਰਮ ਇੰਨਾ ਛੇਤੀ ਕਿਵੇਂ ਬਦਲਿਆ ਜਾ ਸਕਦਾ ਹੈ
@Jashandhillon-os1bl
@Jashandhillon-os1bl 4 месяца назад
Hallelujah hallelujah hallelujah hallelujah hallelujah hallelujah hallelujah
@KantaKur
@KantaKur 4 месяца назад
Crusade ਬਹੁਤ ਵਧੀਆ ਹੋਇਆ ਪ੍ਰਭੂ ਸਾਡੇ ਨਾਲ ਆ🙏
@darrelledwardyg7230
@darrelledwardyg7230 3 месяца назад
Yes
@angadsingh4895
@angadsingh4895 3 месяца назад
No koi jesus nal nhi ohde khud de bande ohde naal nhi ne jusus nu sooli tangan wale ohde hi bande si rome ch
@ajitpalsingh3389
@ajitpalsingh3389 3 месяца назад
UP k chiefminister योगी ने jo christian pastors k खिलाफ j कानून पास किया है bhagwant maan को भी जल्दी कानून पास करना चाहिए
@JESUSATMIKSTATUS
@JESUSATMIKSTATUS 3 месяца назад
8 ਕਿਉਂਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। ਯੂਹੰਨਾ 10:8 9 ਮੈਂ ਦੁਆਰ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸਨੂੰ ਜੋ ਚਾਹੀਦਾ ਹੈ ਲਭ ਜਾਵੇਗਾ। ਯੂਹੰਨਾ 10:9
@amreekmehmi4083
@amreekmehmi4083 4 месяца назад
God bless you pastor ji
@Jesus_is_living_God
@Jesus_is_living_God 3 месяца назад
ਮਿਰਚਾ ਤਾਂ ਅਮ੍ਰਿਤਸਰ ਵਾਲੇ crusad ਨੇ ਲਵਾਈਆ ਇਹਨਾ ਦੇ ਪਿੱਛੇ 😅
@SunilKumar-gv6fy
@SunilKumar-gv6fy 3 месяца назад
ਅੰਕੁਰ ਨਰੂਲਾ ਦੇ ਖਿਲਾਫ ਜੋ ਮਰਜੀ ਕਹੀ ਜਾਉ ਜਿੱਤਣਾ ਤਾ ਸੱਚ ਨੇ ਹੀ ਆ, ਪੁਲਸ ਪ੍ਰਸ਼ਾਸਨ ਪੂਰਾ ਸਾਥ ਦੇਵੇਗੀ ਅੰਕੁਰ ਨਰੂਲਾ ਦਾ,,ਧਰਮ ਦੇ ਠੇਕੇਦਾਰ ਗਰੀਬਾਂ ਨੂੰ ਗੁਰੂ ਗ੍ਰੰਥ ਸਾਹਿਬ ਨੀ ਦੇ ਰਹੇ,,ਤੇ ਗਰੀਬ ਲੋਕ ਈਸਾਈ ਬਣ ਰਹੇ ਨੇ,,ਜੋ ਸਹੀ ਵੀ ਏ,,,ਤੁਸੀ ਜੋ ਮਰਜੀ ਕਰੀ ਜਾਉ ਅੰਕੁਰ ਨਰੂਲਾ ਸੱਚਾ ਬੰਦਾ
@arnsthans8850
@arnsthans8850 3 месяца назад
ਇਹ ਸਿੱਖਿਆ ਸਿਰਫ਼ ਇਸਾਈਆਂ ਨੂੰ ਕਿਹਾ ਜਾਂਦਾ ਹੈ ਧਨਵਾਦ ਜੀ
@MithaMasih
@MithaMasih 4 месяца назад
eh duki tikki aave rola payi jaa rahe ehna nu koi nahi ,puchda
@pawandeepkaur6823
@pawandeepkaur6823 4 месяца назад
Hallelujah 🙏🙌
@manoharlal-kz4uz
@manoharlal-kz4uz 26 дней назад
ਤੁਸੀ ਦੱਸੋ ਕਿਹੜਾ ਪੈਸਾ ਦਿੰਦਾ ਹੈ ਧਰਮ ਪਰਵਰਤਨ ਦੇ ਜਾਂ ਚਰਚ ਜਾਵੇ ਤਾਂ ਧਰਮ ਪਰਿਵਰਤਨ ਜਾਂ ਓਹ ਧੱਕੇ ਖਾਵੇ ਤਾਂ ਕੋਈ ਵੀ ਸਾਰ ਨਹੀਂ ਲੈਦਾ
@manoharlal-kz4uz
@manoharlal-kz4uz 26 дней назад
ਮੇਰੇ ਯਿਸ਼ੂ ਜਿਹਾ ਕੋਈ ਨਹੀਂ ਹੋਣਾ
@ravibhatti4408
@ravibhatti4408 3 месяца назад
Tuc apostle Ankur Yusuf Narula G Nu nhi rok sakde Kyok apostle ji nu kise Insan walo nhi permeshver walo ne Tuhadi koi aukaat nhi ohnu rokn di Besrmo church ja k dekho Tuhanu AKL aawe Hallelujah hallelujah hallelujah hallelujah hallelujah hallelujah hallelujah 🌷
@masihvachan5273
@masihvachan5273 4 месяца назад
Hallelujah hallelujah hallelujah
@SukhpalKhokhar-zf8us
@SukhpalKhokhar-zf8us 3 месяца назад
ਯਾਰ ਅੰਕਰ ਨਰੂਲੇ ਨੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਉਹਨੇ ਕ੍ਰਿਸ਼ਨਾ ਦੇ ਕਾਨੂੰਨ ਦੱਸੇ ਨੇ ਵੀ ਕੀ ਹੋਣੇ ਚਾਹੀਦੇ ਨੇ ਤੁਸੀਂ ਤਾਂ ਜਾਣ ਕੇ ਹੀ ਕਹਿ ਰਹੇ ਹੋ ਆਲ ਲੜਾਈ ਹੈ ਸਾਡੇ ਵੇਲੇ ਸਾਨੂੰ ਲੰਘ
@Drippybassmusic
@Drippybassmusic 4 месяца назад
Hallelujah hallelujah hallelujah hallelujah hallelujah
@Kuldeep-wb3uq
@Kuldeep-wb3uq 4 месяца назад
Hallelujah 🙏⛪
@mangusingh808
@mangusingh808 4 месяца назад
Love you Jesus 💞💞💓
@RajeshChoudhary-lp9fr
@RajeshChoudhary-lp9fr 4 месяца назад
तुम गलत हो,अंकुर नरूला की खिलाफ बोल रहे हो।
@PoojaRawat-x5v
@PoojaRawat-x5v 4 месяца назад
Kuch nahi kar sakte hu tum log mere parmeshwar bada bada kaam bada karta hai Ameen ☦️☦️☦️🙏
@AmitKumar-nq1bz
@AmitKumar-nq1bz 4 месяца назад
Yes God Amen My Sister Brother Yes Pita Parmeshwar Apako Ashish De Yes God Bless you Amen Amen Amen 🙌🙌🙌♥️ Hallelujah Hallelujah Hallelujah 🇮🇳
@Melodyking74_Maangurjeet
@Melodyking74_Maangurjeet 3 месяца назад
4 प्रेम धीरजवन्त है, और कृपालु है; प्रेम डाह नहीं करता; प्रेम अपनी बड़ाई नहीं करता, और फूलता नहीं।
@RAVI-ph7uh
@RAVI-ph7uh 3 месяца назад
Parmeshwar ne menu burai ta bechaya hai ✝️🛐
@RAVI-ph7uh
@RAVI-ph7uh 3 месяца назад
Koi na fer vekhi jao jo kuch hunda aa vekhi jao masih hon de nat apna jiven sahmrpit krde ge kyuki parmeshwar mere naal hai jai masih ki ✝️🛐
@GurpreetSingh-sf1xl
@GurpreetSingh-sf1xl 3 месяца назад
God bless you all 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Sargam_malik0915
@Sargam_malik0915 Месяц назад
i Love Jesus ❤
@Bro.preetmasih13
@Bro.preetmasih13 3 месяца назад
Hallelujah ✝️ ✝️ lag gayi shetaan nu aag
@Onlyjatt989
@Onlyjatt989 4 месяца назад
Hallelujah 🎉❤
@ReshamSingh-oj7us
@ReshamSingh-oj7us 4 месяца назад
ਜਿਹੜੇ ਮਰਜੀ ਧਰਮ ਦੀ ਕਿਤਾਬ ਕੋਈ ਵੀ ਪਰ ਸਕਦਾ ਪ੍ਰਮੇਸਰ ਦਾ ਨਾਮ ਜਪ ਕਰ ਸਕਦਾ ਤੋਮ ਕੌਣ ਹੋਤੇ ਹੋ ਕਿਸੀ ਕੀ ਰੋਟੀ ਬੰਦ ਕਾਰਵਾਣੇ ਵਾਲੇ ਜੇ ਕੰਮ ਸਰਕਾਰ ਕਾ ਹੈ
@desraj6416
@desraj6416 4 месяца назад
God is Best' Docter 💞💞🔥🔥🔥💝💝💝💝
@ShakeelaJaved-b9c
@ShakeelaJaved-b9c 4 месяца назад
Hallelujah God bless you ✝️✝️✝️✝️✝️✝️✝️✝️✝️✝️✝️🇵🇰
@JesusPuttt
@JesusPuttt 3 месяца назад
ਕੀ ਕਰ ਲਿਆ ਤੁਸੀ। ਪ੍ਰੋਗਰਾਮ ਤਾਂ ਹੋ ਵੀ ਗਿਆ। ਚਲੋ ਜੇ ਉਦੋਂ ਕੁੱਛ ਨਹੀਂ ਹੋ ਸਕਿਆ ਤਾਂ ਹੁਣ ਆ ਕੇ ਕਰਲੋ।
@JesusPuttt
@JesusPuttt 3 месяца назад
ਫਿਰ ਹੋ ਜੌ ਇੱਕ ਪਿਓ ਦੇ। ਤੁਸੀਂ ਲੋਗ ਹਾਲੇ ਵੀ ਕਿੰਨੇ ਕਿੰਨੇ ਪਿਓ ਕਰੀ ਬੈਠੇ ਹੋ। ਜੇ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਬਣ ਰਹੀ ਹੈ ਜਲੰਧਰ ਵਿੱਚ ਤਾਂ ਕੋਈ ਗੱਲ ਤਾਂ ਜ਼ਰੂਰ ਹੋਊਗੀ ਤੁਸੀਂ ਬਣਾ ਲਵੋ ਕੁੱਛ ਵੱਡਾ ਕੇ ਇਹੀ ਗੱਲ ਹੈ ਤਾਂ। ਅੱਸੀ ਕਿਹੜਾ ਤੁਹਾਨੂੰ ਰੋਕਦੇ ਹਾਂ। ਅੰਕੁਰ ਨਰੂਲਾ ਮੀਨਿਸਟਰੀ ਜਿੰਦਾਬਾਦ।
@BabbuSingh-tm2xu
@BabbuSingh-tm2xu 3 месяца назад
बाइबल बताती है एक नल से दो तरह के पानी नहीं निकल सकते नमकीन और मीठा
@ramanmaish6069
@ramanmaish6069 4 месяца назад
Charisten jindabad
@Tajamanna
@Tajamanna 4 месяца назад
Hallelujah 🙏🙏❤❤❤❤❤❤❤
@Fulwa-jesus
@Fulwa-jesus 4 месяца назад
जितने लोग यह विरोध मे बात कर रहे वह अकुर नरुला जी के नही वह परमेश्वर के विरोध मे कर रहे हे अगर आपको सत्य जानना हे तो आप बाईबल पढ के देखो आपके सामने आ जायेगा आप लोग हन्देर मे तिर नही चलाओ नही तो अपने को लग जायेगा लेकिन फिर भी हम प्रार्थना करते हे कि आप लोग को समझ बुद्धि दे
@Aaradhna888
@Aaradhna888 4 месяца назад
God bless you brother thank you jesus christ 🎉🎉
@AshaRani-ft6iz
@AshaRani-ft6iz 3 месяца назад
Ankur Narula pastor ji tuhanu nahi vo aapne loga nu keh raha hai tu theke dar dharm da
@sukanyasunny7210
@sukanyasunny7210 4 месяца назад
Hallelujah hallelujah Amen Amen
@RajPal-ou6ru
@RajPal-ou6ru 4 месяца назад
Aposter g ne a ta bolayi nai me thik kardu o yeshu nam vich bolde lok thik ho jade n
@gurpreetkaur-ji6uz
@gurpreetkaur-ji6uz 4 месяца назад
Sangti na ruki c na ruki hai te na hi rukegi, ameeen.
@SandeepMasih-z9g
@SandeepMasih-z9g 4 месяца назад
Aap log kuchh bhi nahin kar sakte parmeshwar kam kabhi nahin rok Sakta yishu Masih Raja hai vah Raja hi rahega❤❤❤ Sabse uncha hai vah yishu Masih Raja
@Jyotibalahsp
@Jyotibalahsp 4 месяца назад
PRAISE THE LORD. GOD US ALWAYS FIRST
@SajanMattu-nw5ev
@SajanMattu-nw5ev 4 месяца назад
Hallelujah hallelujah hallelujah hallelujah hallelujah hallelujah hallelujah hallelujah hallelujah hallelujah🙌🙌🙏🙌🙌🙌🙌
@BaljitSingh-tu5sc
@BaljitSingh-tu5sc 3 месяца назад
Punjab vich pastra da koi program nhi hon ditta jawega. 🩴🩴🩴🩴🩴
@manjeet-zn1rs
@manjeet-zn1rs 4 месяца назад
ਬਾਬਾ ਜੀ ਜਾ ਕੇ ਦੇਖੋ ਅੱਖਾਂ ਦੇ ਨਾਲ ਫਿਰ ਗੱਲ ਕਰਿਓ
@SurjitSingh-w1p
@SurjitSingh-w1p 3 месяца назад
ਇਹਨਾਂ ਨੂੰ ਨੱਥ ਪਾਉਣੀ ਪੈਣੀ ,, ,, ਇਹਨਾਂ ਨੇ ਬਹੁਤ ਅੱਤ ਚੱਕੀ ਆ ,, ਹਿੰਦੂ ਅਤੇ ਸਿੱਖਾਂ ਵਿਚ ਪਖੰਡਵਾਦ ਫੇਲਾ ਰਹੇ ਆ
@nkgagat8540
@nkgagat8540 3 месяца назад
Ameen hum payar lete ha parmeshwar ko jitna mrzi jor lga lo ap kudha huamre sathxh
@shinecute4770
@shinecute4770 4 месяца назад
God bless you abundantly pastor Ankur ji
@diljeetkumar1021
@diljeetkumar1021 4 месяца назад
Bende di aap di marji a koi thaka ni jethe marji jao
@adnangill6545
@adnangill6545 4 месяца назад
Praise the Lord 🙏
@brotherkuldeepji.6255
@brotherkuldeepji.6255 4 месяца назад
बाबा जी चिट्टा नशा गोलियां में खिलाफ कुछ करो भाई करो एक ही करी जाने
@RajenderKumar-mg7ol
@RajenderKumar-mg7ol 4 месяца назад
JIVIT PAVITRA CHANGA KARNE WALE JIVAN DENE WALE PAPON KI SHAMMA DENE WALE SIRF YESHU MASIH HAI YESHU MASIH KI JAI ❤🙏
@servantofjesus3808
@servantofjesus3808 4 месяца назад
ਅਨਪੜ੍ਹ ਲੋਕ
@RajenderBhati-c2n
@RajenderBhati-c2n 4 месяца назад
Yeshu masih ka Koi samna nhi kr skta h and no one beat Jesus Christ
@sukanyasunny7210
@sukanyasunny7210 4 месяца назад
Jesus 🔥🔥🔥🔥🔥🔥🔥
@yousufmasih6850
@yousufmasih6850 4 месяца назад
ਮੈ ਮਜਬੀ ਆ ਕਿਓ ਕਿਸੇ ਦੇ ਧਰਮ ਨੂੰ ਮਾਰਾ ਆਖਦੇਓ ਤਾਨੂੰ ਸਰਮ ਆਉਣੀ.ਚਾਹੀਦੀ ਆ ਸਾਰੇ ਗੰਦ ਰਲੇਆ
@Yeshurajaa
@Yeshurajaa 3 месяца назад
Galt ni hai sardar ji a sach a cancer nokri mildi a o sacha khuda a den wala ankur narula ik sacha dash hai prabhu ji da koi dharmperbartn ni jeven badalde a Tu jor lga jina mari teri ik ni chlni ok berod krna bnd kro
@rajvirkaur5937
@rajvirkaur5937 2 дня назад
Hallelujah Hallelujah Hallelujah Hallelujah Hallelujah Hallelujah Hallelujah 🙌✝️ thnx jesus Praise the lord God bless you Always Pastor G
@neelamhans1077
@neelamhans1077 3 месяца назад
Masihi ka kaam na ruka na rukega Ameen hallelujah
@RajKaur-u9z
@RajKaur-u9z 3 месяца назад
ਅੰਕੁਰ ਨਰੂਲਾ ਜੀ bilkul sach bolde aa jo ਬਾਇਬਲ wich likhiya sada eko hi sacha zinda khuda hai baki a jo ho riha hai a ta hona hi hai koiki ਬਾਇਬਾਲ ch sab likha hai i love u jesus
@LaliZora
@LaliZora 4 месяца назад
Praise the Lord
@tencomplustwo
@tencomplustwo 4 месяца назад
ਪ੍ਰਚਾਰ ਕਰਨ ਲਈ ਸੱਭ ਨੂੰ ਹੱਕ ਹੈ ਆਪਣੇ ਆਪਣੇ ਧਰਮ ਦਾ ਪਰ ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਹੈ ਧਰਮ ਜੋੜਦਾ ਹੈ ਤੋੜਦਾ ਨਹੀਂ ਹੈ, ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ, ਕੋਈ ਬੋਲੇ ਰਾਮ ਰਾਮ ਕੋਈ ਖੁਦਾਇ ਕੋਈ ਸੇਵੇ ਗੁਸਾਈਆ,ਧਰਮ ਜਿਹੜੇ ਵੀ ਨੂੰ ਮੰਨਣਾ ਹੈ ਉਸ ਵਿੱਚ ਪੱਕੇ ਰਹਿਣਾ ਚਾਹੀਦਾ ਹੈ, ਦਸਮ ਪਿਤਾ ਜੀ ਕਹਿੰਦੇ ਹਨ ਕਿ,ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਧਰਮ ਦੇ ਨਾਂ ਤੇ ਦੰਗੇ ਕਿਉਂ ਕਰਵਾ ਰਹੇ ਹਨ ਧਰਮ ਦੇ ਠੇਕੇਦਾਰਾਂ ਨੂੰ ਬੇਨਤੀ ਹੈ ਜੀ
@ParamParam-w3k
@ParamParam-w3k 4 месяца назад
Tusi kiu ni parak rihe baba g Rab ne chuniya eh Sanu ..
@jesusislord9658
@jesusislord9658 3 месяца назад
असी yashu नु मनके सत श्री अकाल कहिए तुसी चाहुन्दे हो तुसी जय मसीह दी क्यो नहीं कहींदे.
@SRM_edit
@SRM_edit 4 месяца назад
Tusi kon hunde ho jo crusade nu roko. Jekar constitution sanu allow karda hai, desh vich sanu allow hai crusade krna phir tu c savidhan toh upper nhi ho. Christian county (usa,london,canada etc) ehna vich koi hindu koi sikh nhu kuj nhi keha janda. Oh langar lande ralliya kad de kuj nhi keha janda phir india ch kyo.
@GurpinderSingh-wh4hd
@GurpinderSingh-wh4hd 3 месяца назад
ਬਹੁਤ ਵੱਡੇ ਅਗਿਆਨੀ ਹਨ ਪੰਜਾਬ ਦੇ ਇਸਾਈ ਪ੍ਰਚਾਰਕ
@reetarafeek3628
@reetarafeek3628 3 месяца назад
Pag ban k koi gyani nhi hunda pra
@deepbassboosted7481
@deepbassboosted7481 3 месяца назад
Prabhu Yesu Masih ki jay Hallelujah praise the lord ❤
@AitiBadi
@AitiBadi 4 месяца назад
आँप लाेग अंकुर नरुला कि बिराेध नहि कर्हेहाे येशुकि बिराेध कररहेहाे पाख्नडियाे
@SandeepLaddiLaddi-m4m
@SandeepLaddiLaddi-m4m 4 месяца назад
Hallelujah hallelujah hallelujah hallelujah hallelujah hallelujah
@tarsemsahota3333
@tarsemsahota3333 2 месяца назад
ਇਹ ਖੁਦ ਹੀ ਪ੍ਰਭੂ ਯਿਸ਼ੂ ਮਸੀਹ ਦਾ ਪ੍ਰਚਾਰ ਕਰ ਰਹੇ ਹਨ l
@gurdulay1875
@gurdulay1875 4 месяца назад
Assi nai khana langer assi masih aa sanu pastor ji nai khuda da bachan eh bolda aa
@AvneetKaur-hu6fl
@AvneetKaur-hu6fl 3 месяца назад
ਵਾਰੋ ਵਾਰੀ ਆ ਰਾਏ ਨੇਂ ਗੱਲ ਤੇ ਇਕੋ ਹੀ ਕਰਨੀ ਆ ਇਕੋ ਜਾਣਾ ਆ ਕੇ ਹੀ ਕਰਲੋ ਗੱਲ 😂😂😂😂
@SamuelIsraelnaik
@SamuelIsraelnaik 4 месяца назад
I am Samuel lsrael Naik form odisha. I proud to be an Christian. my life is Jesus, I Love you Jesus.Amen
Далее