Тёмный

Arhe So Jhde (Official Audio) Cheema Y | Gur Sidhu | Punjabi Song 

Brown Town Music
Подписаться 3,2 млн
Просмотров 6 млн
50% 1

Track Credits
Album: Anyway
Song: Arhe So Jhde
Singer: Cheema Y
Lyrics: Cheema Y
Music: Gur Sidhu
Mix & Master: Gurjit Thind
Producer: Nav Sandhu
Label: Brown Town Music
Team Believe Artist Services: / believeasd
#cheemaY #gursidhu #punjabisong #punjabi
For Licensing enquiries:
Email:- sync-india@believedigital.com

Видеоклипы

Опубликовано:

 

1 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 910   
@ViramSandhu
@ViramSandhu 4 месяца назад
ਸ਼ਰਦਾਈ ਵਾਲੀ ਲਾਇਨ ਨੇ ਸਿਰਾ ਲਾਤਾ❤❤❤⛳️
@user-sz1gt9dp9c
@user-sz1gt9dp9c 4 месяца назад
Ryt
@user-sz1gt9dp9c
@user-sz1gt9dp9c 4 месяца назад
Ryt
@VeerSingh-jw5yo
@VeerSingh-jw5yo 4 месяца назад
Essss line krke full song 🎵 suneya mai 😅
@user-od9uu9ct9e
@user-od9uu9ct9e 3 месяца назад
Sahi gal a❤
@AjaySingh-vw4pv
@AjaySingh-vw4pv 3 месяца назад
​@@user-sz1gt9dp9c😊8
@Simar_Cheema
@Simar_Cheema Месяц назад
ਜਦੋਂ ਗੀਤ ਕੱਢਦਾ ਤੇ ਰੱਬ ਭਾਣੇ ਛੱਡਦਾ... ♥️ CHEEMA Y 🎤🌪️
@stareducation4768
@stareducation4768 3 месяца назад
ਪਹਿਲਾਂ song ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਸ਼ਰਦਾਈ ਰਗੜਣ ਲਗਾ ਤਾਂ.... 🙏🎉
@user-fr2tb3rd6o
@user-fr2tb3rd6o 2 месяца назад
Ahh sahi kiha bai
@KajalBhatti-oc7lu
@KajalBhatti-oc7lu 2 месяца назад
Vbnm😂🎉😢😮😮😅😊❤❤❤ 1:21 😊
@Hello-hf7vt
@Hello-hf7vt 2 месяца назад
kali cha ni rijdi naal ridey aww dode , aa kedi vadia gall hai, dode nashe he aww
@stareducation4768
@stareducation4768 2 месяца назад
@@Hello-hf7vt reply krn to pehla comment dheyan nal read karo....mai ohi keha pehla song..nasha chadd ke ਸ਼ਰਦਾਈ Wali line fdi naujwana....nahi ta Nashe te videos pauna Aam gl hoi pai aa
@FatehbirLatia
@FatehbirLatia 2 месяца назад
​@@Hello-hf7vtqdci ghnbhh ji jnn nil Mercedes ds dt çfd
@deepmainka3572
@deepmainka3572 2 месяца назад
ਪਿੰਡ ਬਾਬਿਆ ਨੇ ਸ਼ਰਦਾਈ ਰਗੜੀ. ❤❤❤❤❤ ਅਲੱਗ ਹੀ ਆ ਕੁਝ ਇਹ ਗਾਣਾ ❤❤
@RoohronkgillRoohronksingh
@RoohronkgillRoohronksingh 2 месяца назад
❤❤❤
@GurnamSingh-km3jq
@GurnamSingh-km3jq Месяц назад
❤❤❤❤
@rajbirkaur9037
@rajbirkaur9037 Месяц назад
❤❤❤❤
@KunalDuggal786
@KunalDuggal786 2 месяца назад
ਪਿੰਡ ਬਾਬਿਆ ਨੇ ਬਿੱਲੋ ਸ਼ਰਦਾਈ ਰਗੜੀ ❤️ ਰੈੱਡਬੁਲ ਛੱਡ ਪੀਲਾ ਹੋਲਾ ਤਗੜੀ ❤❤🔥🔥❤️❤️ Endd😊
@feynmanfever223
@feynmanfever223 Месяц назад
It means ??
@gurpiarsidhu5209
@gurpiarsidhu5209 Месяц назад
Man there is no power in redbull the ਸ਼ਰਦਾਈ is full of power♥♥♥💯
@SukhveerKaur-vd2hj
@SukhveerKaur-vd2hj 24 дня назад
Harfateh Singh ❤❤❤❤
@pbx-preetsingh295
@pbx-preetsingh295 3 месяца назад
ਅੜੇ ਸੋ ਝੜੇ ,ਕਿਆ ਬਾਤ ਆ ਅਵਾਜ਼ ਵੀ ਵਾਈ ਦੀ ਪੂਰੀ ਘੈਂਟ ਆ💪💪👍👍👌👌
@f4foood
@f4foood 2 месяца назад
ਅੜੇ ਸੋ ਝੜੇ ਆ prava. pta kush ni avi wah wah kri jani
@uadaykumar7073
@uadaykumar7073 Месяц назад
😂❤🎉😢😮😅😊😢🎉
@uadaykumar7073
@uadaykumar7073 Месяц назад
Ibgfvdyitwavb 😂🎉😢❤
@peetakmetarakhara
@peetakmetarakhara 2 месяца назад
ਸਰਦਾਈ ਵਾਲੀ ਲਾਇਨ ਨੇ ਸਿਰਾ ਲਾਤਾ ❤❤
@VanshPrajapati-ue2dh
@VanshPrajapati-ue2dh 28 дней назад
Jai shree Ram ❤❤❤❤
@AvtarSingh-cf5ht
@AvtarSingh-cf5ht 3 месяца назад
ਅੱਜ ਹੁੰਦਾਂ ਆ proud ਕੇ ਨਾਲ ਹੁੰਦਾਂ ਓ, ਬੜਾ ਕੁੱਝ ਸਿੱਖਿਆ FATHER👑SAAB ਤੋਂ❤💘💘❤️
@AmareetAmareet-sv6mh
@AmareetAmareet-sv6mh 3 месяца назад
Affidavit czofo
@RaviSingh-fe6ov
@RaviSingh-fe6ov 3 месяца назад
❤❤❤❤
@Sam685
@Sam685 2 месяца назад
@maanbti2271
@maanbti2271 Месяц назад
Ppppppp​@@AmareetAmareet-sv6mh
@user-hz1pi3hc7s
@user-hz1pi3hc7s 3 месяца назад
ਤੀਵੀਂ ਬਾਜ਼ ਬੰਦੇ ਤੋਂ ਅਸੀਂ ਰਹਿੰਦੇ ਆ ਪਰੇ❤❤❤❤❤🤘🤘
@abhijeetsingh9948
@abhijeetsingh9948 3 месяца назад
ਇਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ
@masterbudgies4929
@masterbudgies4929 4 месяца назад
Jinna ne 2024 ch sunea like kro
@ashmeetkamboj3122
@ashmeetkamboj3122 Месяц назад
Jinu sira laga song oo like kro❤❤
@ParamjeetKaurMehakdeepkaur
@ParamjeetKaurMehakdeepkaur Месяц назад
O
@happylambha8616
@happylambha8616 11 дней назад
ਸ਼ਰਦਾਈ ਵਾਲੀ ਲਾਈਨ ਸੁਣ ਕੇ ਕੌਣ ਕੌਣ ਗਾਣਾ ਸੁਣਨ ਆਇਆ🙏
@KartarSingh-mv5hm
@KartarSingh-mv5hm 4 месяца назад
ਖਿਚ ਕਿ ਰੱਖ ਕੰਮ ਨੂੰ ਜੱਟਾ ❤
@jaspreetSidhu-bk4zl
@jaspreetSidhu-bk4zl 3 месяца назад
ਤੁਹਾਡੇ ਸਾਰੇ ਸੌਂਗ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲ ਹੀ ਰਿਹਾ ਹੈ ਹਰ ਇੱਕ ਲੈਣ ਕਮਾਲ ਆ ਵੀਰੇ❤❤❤ very nice song bro
@Prince-zj1yh
@Prince-zj1yh Месяц назад
🙌🙌❤
@5911_shubh
@5911_shubh 3 месяца назад
ਅੜੇ ਸੋ ਝੜੇ 🦅⛳
@virpalkaur-kw1ix
@virpalkaur-kw1ix 2 месяца назад
Eurhlhdfk in😮😅😅😢😢
@Papapizzato1125
@Papapizzato1125 3 месяца назад
Bada koj sikhiya father Saab tu ❤❤ nice line
@KunalDuggal786
@KunalDuggal786 2 месяца назад
ਐਵੇਂ ਈ ਜਵਾਕ ਪਿਛੇ ਸੋਨਮ ਨੇ ਲਾਏ 💯 ❤
@jattlion6691
@jattlion6691 Месяц назад
ਪਿੰਡ ਬਾਬਿਆ ਨੇ ਬਿੱਲੋ ਸਰਦਾਈ ਰਗੜੀ 🤟🏻🤟🏻❤ ਰੈੱਡਬੁਲ ਛੱਡ ਪੀਲਾ ਹੋਲਾ ਤਗੜੀ 👌🏻🤟🏻 👍🏻👍👍🤟🤟 Sira e lata🤟🤟❤️
@grewalraman6526
@grewalraman6526 2 месяца назад
ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KabalSingh-yq6sh
@KabalSingh-yq6sh 2 месяца назад
❤❤❤❤❤❤❤❤❤❤❤❤❤❤
@KaranPb25
@KaranPb25 Месяц назад
ਸਰਦਾਈ ਵਾਲੀ ਲਾਈਨ ਨੇ ਤਾ ਅੱਤ ਕਰਾ ਤੀ🥰👌🏻👌🏻
@Ravjot0007
@Ravjot0007 3 месяца назад
sala gaana 1 saal phla aaya te hit hun hoya mtlb ki rabb ne jdo jo krna oo oodo hi hona💯👈🏻
@karanveersingh2701
@karanveersingh2701 3 месяца назад
ਏਥੇ ਐਵੇਂ ਹੀ ਜਾਵਾਕ ਪਿੱਛੇ ਸੋਨਮ ਨੇ ਲਾਏ 💯💯
@rubiverma5117
@rubiverma5117 Месяц назад
💯
@hemant88h
@hemant88h Месяц назад
Cheema Y dil ch bas geya....sab to different lyrics..... Bai di language hi different aa....Punjabi vi eni pyari bolda bai
@mrxop8255
@mrxop8255 Месяц назад
Jaiii shardaii waheguruuuuu ji fateh di ji da khalsa ❤❤
@YuvrajSinghKhipal
@YuvrajSinghKhipal Месяц назад
Sirra lata bai mai ta tere ganne to baad shardai da fan ho gaya yarr honi roj gym to badd ragda. Pinde badama da
@rajbirkaur9037
@rajbirkaur9037 Месяц назад
ਪਿੰਡ ਬਾਬੇਆਂ ਨੇ ਬਿੱਲੋ ਸ਼ਰਦਾਈ ਰਗੜੀ,, Red bull ਛੱਡ ਪੀਲਾ ਹੋਜਾ ਤਗੜੀ ❤
@baljitkhehra3
@baljitkhehra3 2 месяца назад
ਆਸ ਨੀ ਛੱਡਣੀ ਚਾਹੀਦੀ ‌ਸ਼ਰਦਾਈ ਨੇ ਸਾਲ ਬਾਅਦ ਭਾਊ ਦਾ ਗਾਣਾ ਫੇਰ ਜਿਉਂਦਾ ਕਰਤਾ
@Harmanldh98
@Harmanldh98 2 месяца назад
ਤੇਰੀ 1 ਲਾਈਨ ਨੇ ਬਾਈ ਯੂਥ ਨੂੰ ਚੰਗੇ ਰਾਹ ਪਾ ਦਿੱਤਾ 🫡👍
@user-lg9km8qw2u
@user-lg9km8qw2u 3 месяца назад
ਸ਼ਹੀਦੀ ਦੇਗਾਂ ,👍👍👍👍
@BalwinderSingh-jr9sg
@BalwinderSingh-jr9sg 3 месяца назад
Thikaa bai
@user-sq9gd5fj3q
@user-sq9gd5fj3q 3 месяца назад
ਵੀਰੇ ਇਸ ਤਰ੍ਹਾਂ ਦੇ ਸੋਂਗ਼ ਸੱਭ ਨੂੰ ਵਧੀਆ ਲਗਦੇ ਨੇ ਨਾ ਲੱਚਰ ਗਾਣੇ ਸੋ 👍❤🎉ਵੀਰੇ
@DiderKhan-tj9my
@DiderKhan-tj9my 3 месяца назад
❤❤❤❤❤❤❤❤❤❤❤❤❤vhd6hdyceycdghx07 office
@GaganChahal-zx2zr
@GaganChahal-zx2zr Месяц назад
🎉🎉🎉🎉🎉🎉🎉🎉🎉🎉🎉🎉🎉🎉1@
@karansandhu6244
@karansandhu6244 4 месяца назад
Mera chota para bada khus hunda jado a gaana sunda nehang singh hai kenda pind babya ne billo shardyai ragdi ❤
@Sukuna1290
@Sukuna1290 Месяц назад
❤❤Love from Lahore Punjab Pakistan ❤❤
@elitearmy9443
@elitearmy9443 13 дней назад
Mainu proud punjabi hon te ❤
@lovesingh791
@lovesingh791 3 месяца назад
ਅੜੇ ਸੋ ਝੜੇ❤
@Legnendhacke
@Legnendhacke Месяц назад
Shardai pilo ❤
@ADTHEKINGYT
@ADTHEKINGYT 4 месяца назад
500 like kardo pure LYRICS likh ਦੁਗਾ ਮੇਹਨਤ ਲੱਗਦੀ ਹੈ ਲਿਖਣ ਚ ਵੀ. . ਚਾ ਰਿੱਜ ਦੀ ਨੀ ਇਕੱਲੀ ਵਿਚ ਰਿੱਜ ਦੇ ਹੈ ਡੋਡੇ, ਠੋਕ ਕੇ ਸਕਿਨੀ ਲਾਵਾ, ਖੜੇ ਕਰਾ ਬੋਦੇ, ਮੇਰੀ ਅੱਖ ਹੈ farudi , ਮੀਨੂੰ ਏ ਨਾ ਕੋਈ easy ਗੋਰੀ ਅਰਬ .ਚ ਆ ਰਹਿੰਦੀ ..ਅਸਫੁਸਨਾ habibi, ਮਰਗੀ ਜਿਦੇ ਤੇ ਉਹ ਮੁੰਡਾ ਕੋਈ ਮਿਸਣਾ, ਹੁੰਦਾ ਨਿ ਜਕੀਨ diss ਕਰਦੀਆਂ this ਨਾਲ, ਮੈ ਜਦੋ showrom ਤੋ ਆਂ ਗੱਡੀ ਸੀ ਖਰੀਦੀ, ਮੀਨੂੰ ਕਿੱਸੇ ਨੇ ਨੀ ਪੁਸ਼ਿਆਂ study ਕੀਂ ਹੈ ਕੀਤੀ, ਅੱਜ ਹੁੰਦਾ ਉਹ proud ਜੇ ਨਾਲ ਹੁੰਦਾ ਉਹ, ਬਾਰਾ ਕੁਚ ਸਿਖਿਆ father ਸ਼ਾਬ ਤੋ, koon ਕਹਿੰਦਾ ਰੂਲੇ ਅੱਪਾ ਪਰੇ ਤੋ ਪਰੇ, ਇਥੇ ਮਾਵਾਂ(maa) ਨੇ ਵੀ ਪੁੱਤ ਜੰਮੇ ਖੱਡੇ ਤੋ ਖੱਡੇ, ਕਾਲੀ range ਪਿੱਛੇ ਲਿਖਿਆ ਮੈ arhe so jhde (X2), ਪਿੰਡ ਬਾਬਿਆ ਨੇ ਬਿਲੋ ਸ਼ਰਦਾਈ ਰਗੜੀ, red ਬੁਲ ਸੱਡ ਪੀਲਾ ਹੋਲਾ ਤੱਗਡੀ, ਹੋਲਾ ਹੋਲਾ ਹੁੰਦੀਆ ਨੇ ਜਦੋ ਖੋਲ ਦਾ ਸਨੈਪ(snap), ਨਾਮ ਕਰਕੇ search ਮੈਨੂੰ ਕਰਦੀਆਂ ਐਡ(add), add ਕਰਦਾ ਨੀਂ use ਜਦੋ ਗੀਤ ਕੱਢਦਾ, ਜਦੋ ਗੀਤ ਕੱਢਦਾ, ਤੇ ਰੱਬ ਪਾਣੇ ਸੱਡਦਾ, ਰੱਬ ਪਾਣੇ ਸੱਡਦਾ ਤੇ ਪਾਣਾ ਲਾ ਕੇ ਮਿਠਾ, ਬਿਨਾਂ ਚੰਡੀਗੜ੍ਹ(chandigarh), ਪਿੰਡ ਦੇ ਹੀ ਰਾਹ ਠੀਕ ਹੈ, ਬਿੰਨਾ ਫੇਮ (fame), ਦੇ ਮੈ ਥੋੜਾ ਕ ਪਰਾ ਠੀਕ ਹੈ, ਚੀਮਾ ਯ ਬੈਠੇ ਆ ਬਟਾਲੇ ਬਾਲੀਵੁਡੋ(bollywoodo) ਫੋਨ ਓਏ, ਇਥੇ ਐਵੇ ਹੇ ਜਵਾਕ ਪਿਛੇ ਸੋਨਮ(sonam) ਨੇ ਲਾਏ, ਮੇਰੇ ਨਾਲ ਕੁੜੀਏ ਨੀ ਮਹਿੰਗਾ ਪੈਣਾ ਹੱਸਣਾ, ਤੇ ਮੀਡੀਆ ਨੇ ਪੰਜ(5) ਨੂੰ ਪੰਜਾ(50) ਦੱਸਣਾ, ਮੇਰੇ ਨਾਲ ਫੋਟੋ ਤਾ ਕਰੋਪ (crop) ਕਰਦੀ, ਬਾਡਰ ਤੇ ਪੈਣਾ ਆ ਜਵਾਬ ਦੱਸਣਾ,
@wedstar8bp915
@wedstar8bp915 4 месяца назад
👍🏻 Thanks
@Deepmahal171
@Deepmahal171 4 месяца назад
👍
@sukhwinder1370
@sukhwinder1370 2 месяца назад
👍
@diljotji300
@diljotji300 2 месяца назад
ਗਲਤ ਲਿਖਿਆ ਹੋਏਆ ਵੀਰ ਤੂੰ ਸਾਰਾ ਏਥੇ ਮਾਵਾ ਨੇ ਵੀ ਪੁੱਤ ਜੰਮੇ ਪਰੇ ਤੋ ਪਰੇ
@ADTHEKINGYT
@ADTHEKINGYT Месяц назад
@HandFreeboy tu likh de pra sahi je tenu yada pata 1,2 line galt hovvegi saare kivve bolda pya
@pb02gurjant
@pb02gurjant День назад
ਪਿੰਡ ਬਾਬੇਆ ਨੇ ਸਰਦਾਈ ਰੱਗੜੀ 👌☺ lyrics bhot 👌❤ sohne love 😘 you cheema ☺22 ji
@kamaldeep9766
@kamaldeep9766 Месяц назад
Bhathe aa #batale Holywoodo phone ave 👌
@grewalraman6526
@grewalraman6526 3 месяца назад
ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾਂ❤❤❤❤❤❤
@Punjab07_799
@Punjab07_799 3 месяца назад
ਸ਼ਰਦਾਈ*
@JAGUSA-Aw
@JAGUSA-Aw Месяц назад
​@@Punjab07_799😂😂
@harmanpreet6369
@harmanpreet6369 3 месяца назад
ਸਿਰਾ ਰਸਤਾ ਵੀਰ ਜੀ 🙏⛳💯😎
@Sahilvnvsgn
@Sahilvnvsgn 2 месяца назад
shrdaai business chl peya vr is line ton hr city vich Punjab di vr 3 nihang singh veera ne kholeya baali ghaint bnounde aa custmr hr waqt rehnda
@LEGEND-GAMING.7_7-7-
@LEGEND-GAMING.7_7-7- 4 месяца назад
Boht mushkil se song Mila he❤❤❤
@balwinderdhillon1759
@balwinderdhillon1759 3 месяца назад
Awaaj bhot hi sohni veer ❤❤❤❤❤❤❤
@HARKIRATSINGH-pj4vb
@HARKIRATSINGH-pj4vb 4 месяца назад
Very nice song। Rabb ਚੜਦੀਕਲਾ ਚ ਰੱਖੇ
@Determination_willpower
@Determination_willpower 3 месяца назад
ਤੇ ਮੀਡੀਆ ਨੇ 5 ਨੂੰ 50 ਦੱਸਣਾ 😅🎉🎉🎉🎉❤❤❤
@KhushdeepKhushi-cw4bq
@KhushdeepKhushi-cw4bq 3 месяца назад
Sardhai vali line sira 👌
@rajaaliabbas4328
@rajaaliabbas4328 3 месяца назад
From Pakistan 🇵🇰 ❤nice song veer g
@user-em6wu8ri3d
@user-em6wu8ri3d 3 месяца назад
🎉❤
@kamalsaini4500
@kamalsaini4500 4 месяца назад
End aw bai 😮
@davinderbawa2984
@davinderbawa2984 7 месяцев назад
Y bht sirra gana Y ji alag aw sabh ton Hor oundeyo y ghaint ghaint tracks Full support y
@mrmovies3843
@mrmovies3843 3 месяца назад
Father Saab wali line ❤🥺🥺🥺 miss u father saab
@balveersingh-jj8bk
@balveersingh-jj8bk Месяц назад
Bhai sat shri akaal😮😮😮
@ECCL001
@ECCL001 Месяц назад
जय बाबे की🙏 🙌 शराब ❌ शरदाई ✅
@elitearmy9443
@elitearmy9443 13 дней назад
Sada punjabi bhra vad to vad tarakki Krna es ❤
@gurjeetsingh3086
@gurjeetsingh3086 16 дней назад
Bhai ji tusi aap khud waheguru ho.thanks veer g
@user-el2fq2yc1d
@user-el2fq2yc1d 4 месяца назад
Shardai wali line ta sira 🔥🔥
@nishansingh-lr5hv
@nishansingh-lr5hv 3 месяца назад
Likhya vi sohna - Gaya vi sohna 🎵 said
@pawansoni1758
@pawansoni1758 5 дней назад
ਏਥੇ ਸੋ ਝਦੇ ❤
@kulwantdeol1313
@kulwantdeol1313 3 месяца назад
❤BAਟਾLA❤
@sukhsingh935
@sukhsingh935 3 месяца назад
ਬਹੁਤ ਸੋਹਣਾ ਗੀਤ ਬਾਈ
@bainsgamingyt7822
@bainsgamingyt7822 3 месяца назад
Range pishay likhya aday so jhaday 🖤🖤🖤🖤
@RamanDeep-nm8eg
@RamanDeep-nm8eg 7 дней назад
Cheema bai vaag to ptaa thikk aaa❤🎉
@ukhveersingh8744
@ukhveersingh8744 3 месяца назад
Shardayi wali line full on vibe ❤❤
@JimmyAtwal
@JimmyAtwal 4 месяца назад
Voice ghnt haa jann ❤❤❤❤ siraaa lati ❤❤❤❤❤❤❤❤❤❤
@Sidhugaming4700
@Sidhugaming4700 19 дней назад
Sira lai pai a
@wedstar8bp915
@wedstar8bp915 Год назад
ਬੋਤ -ਬੋਤ ਖੂਬ 👌🏻 ਬਾਈ ਡਿਸਕਰਿਪਸ਼ਨ ਚ ਲਿਰਿਕਸ ਪਾ ਦਿਓ ਤਾਂ ਕੀ ਸਾਰੇ ਅਲਫਾਜ਼ ਕਲੀਅਰ ਹੋ ਜਾਨ ਤੇ ਮਜ਼ਾ ਦੁਗਣਾ ਹੋ ਜਾਵੇ
@AMANDEEP-py2ns
@AMANDEEP-py2ns Год назад
😄 Bai ehi ni smjh lag re 😂.. Manpreet suni mnu lgda ik akhar ni samjh lagna es hisab nal 😂🤣
@manjotsingh7660
@manjotsingh7660 10 месяцев назад
1:23
@manjotsingh7660
@manjotsingh7660 10 месяцев назад
1:47 1:47
@vishalmaan2876
@vishalmaan2876 8 месяцев назад
@@manjotsingh7660 lyrics- cheema y ਵੱਗ (ਭੀੜ) ਤੌਂ ਪਰਾਂ ਠੀਕ ਐ ॥
@jatt5558
@jatt5558 7 месяцев назад
​@@manjotsingh7660media ne 5 nu 50 dasna
@MALWABLOCK18
@MALWABLOCK18 3 месяца назад
ਬਹੁਤ ਵਧੀਆ ਹੈ
@I_preet_604
@I_preet_604 2 месяца назад
Shardai ali ghaint aa bai 🎉🎉😮😊
@jassifunnyreactions
@jassifunnyreactions 2 месяца назад
Veer motivational song 💯💯💯🙏🙏🙏😍😍, I wish youth inspire from this song 🎉🎉🎉🎉🎉🎉
@Jagpreet.Singh9Officeal
@Jagpreet.Singh9Officeal 3 месяца назад
Aithe Mavan ne v putt jamme khre to khre 👌
@nisansingh3346
@nisansingh3346 2 месяца назад
ਵੱਖਰੀ ਕਲਮ ✍️🔥
@karanjotsingh9488
@karanjotsingh9488 7 дней назад
0.27 ਮੈਂ ਜਦੋ ਸ਼ੋਅਰੂਮ ਤੋਹ ਗੱਡੀ ਸੀ ਖਰੀਦੀ ਮੈਨੂੰ ਕਿਸੇ ਨੇ ਨੀ ਪੁੱਛਿਆ ਸਟੱਡੀ ਕੀ ਆ ਕੀਤੀ ✍️❤‍🔥
@user-hz6kw8nj9x
@user-hz6kw8nj9x Месяц назад
Vadiya bhai song maja aa❤Jai jaat haryana
@a2klampplapple236
@a2klampplapple236 2 месяца назад
Who came here from instagram 😂😂
@rohansainisaini2828
@rohansainisaini2828 4 месяца назад
0:36 sirra ❤
@arvin8683
@arvin8683 2 месяца назад
Babe att krai hohi h❤️‍🔥❤️‍🔥
@kamaljitkaur8174
@kamaljitkaur8174 Месяц назад
ਸ਼ਰਦਾਈ ਵਾਲੀ ਲਾਇਨ ਨੇ ਅੱਤ ਕਰਾਤੀ ⛳❤
@Tajsingh0007
@Tajsingh0007 Год назад
Hawa chale cheeme wall di 🔥
@Yogesh-tl1qo
@Yogesh-tl1qo 2 месяца назад
Reel dekh ke kon kon Aaya hai ❤❤❤❤😊 like kren
@AliKhan-mx8zr
@AliKhan-mx8zr 14 дней назад
Why this song is so addictive
@Cheeme_wala_22
@Cheeme_wala_22 2 месяца назад
Babe sira lata rabb tenu taraki bakshe❤
@aryandudi7751
@aryandudi7751 Год назад
bhai ek no gaana go on bro big fan all song listing your thnku for this much good song
@hariomgautam9675
@hariomgautam9675 Месяц назад
Can you share lyrics in Hindi
@Simar_Cheema
@Simar_Cheema 3 месяца назад
CHEEMA Y ਵੱਗ ਤੋਂ ਪਰਾਂ ਠੀਕ ਆ 🤍
@Sandeep_rajput22
@Sandeep_rajput22 3 месяца назад
@KAHLON_YT
@KAHLON_YT 3 месяца назад
Kayia nu ਵੱਘ Word samjh hi nhi aayea majha waale jande 🙌🏻😄
@Simar_Cheema
@Simar_Cheema 3 месяца назад
@@KAHLON_YT ਵੱਗ mtlb ( ਝੁੰਡ )
@KAHLON_YT
@KAHLON_YT 3 месяца назад
@@Simar_Cheema ਵੱਘ mtlb jaado asi kehne aa chal ja majhe ch bolde ਵੱਘ ja ehi aa eda mtlb
@Simar_Cheema
@Simar_Cheema 3 месяца назад
@@KAHLON_YT hnji bai ehda mtlb eh v hunda te, ਵੱਗ mtlb ਇਕ ਹੋਰ ਵੀ ਹੁੰਦਾ ਜਿਵੇਂ ਕਿ group ( ਝੁੰਡ) ਵੀ hunda, jo ki song ch ਆਖਿਆ ਗਿਆ
@SANDHUSAABMAJHILX
@SANDHUSAABMAJHILX Месяц назад
Ave jawak sonam ne pishe lye 😮❤
@sparkyourthink
@sparkyourthink 2 месяца назад
Mene first time song suna really heart touching ❤❤❤❤
@manjindergrewal581
@manjindergrewal581 Год назад
Wah bai likht vddi ghaint aw
@palwindersandhu8567
@palwindersandhu8567 3 месяца назад
ਬਾਈ ਜ਼ਰਦਾਰੀ ਵਾਲੀ ਲੈਣ ਨੇ ਸਿਰਾ ਲਵਾਤੀ ਬਾਬੇ
@Lovepreetbarring-xg4nm
@Lovepreetbarring-xg4nm 3 месяца назад
Bai shardai hunda
@SANGWALANSHU
@SANGWALANSHU 16 дней назад
ਏਡੀ video ਆਣੀ ਚਾਹੀਦੀ ਹੀ
@HSsingh741
@HSsingh741 2 месяца назад
ਮੇਰੇ ਵੀਰ ਬਹੁਤ ਹੀ ਵਧੀਆ ਗੀਤ ਗਾਇਆ।
@Big_saini
@Big_saini 4 месяца назад
Media ne 5 nu 50 dasna ✌️🔥🔥🔥sira line
@PanjabiKnowledge
@PanjabiKnowledge Год назад
Mittra de muhre jihre arhe so jhre ❤️❤️❤️
@gurpalsingh6501
@gurpalsingh6501 День назад
Bhut nic song thoda❤❤
@MandeepGujjar-wj5ce
@MandeepGujjar-wj5ce 3 месяца назад
Continusly 6 vrr soon lya boht sohna ganna likeya
@reshamkaur5616
@reshamkaur5616 3 месяца назад
Hey buddy you're great singer ❤❤
@user-nm2oo7re7d
@user-nm2oo7re7d 5 месяцев назад
Ajj hunda o proud j naal hunda o❤❤❤
@hamzakaleem7797
@hamzakaleem7797 4 месяца назад
Sahi gall lakhi
@jhirmalsingh7626
@jhirmalsingh7626 2 месяца назад
Bethe aa batale 🔥🔥
@Akashdeep_Singh001
@Akashdeep_Singh001 Месяц назад
Bda khuchhhh sikhea father saab too 🙌
@NEETTIPS727
@NEETTIPS727 3 месяца назад
All lassi brother are here. Lassi na hote toh 12 vje gye hote aur hindu lady bik jate . All respect to my lassi brothers. Guru nanak parents are also hindu
@saamsingh9349
@saamsingh9349 2 месяца назад
ਮੈਂ ਕਾਲੀ ਰੇਂਜ ਪਿੱਛੇ ਲਿਖਿਆ ਜੋ ਅੜੇ ਸੋ ਚੜੇ
@harmeetsahota4518
@harmeetsahota4518 2 месяца назад
ਅੜੇ ਸੋ ਝੜੇ, ਕਿਆ ਬਾਤ ❤❤❤
Далее