Тёмный

Auzaar - Satinder Sartaaj | Beat Minister | Official Video | New Punjabi Songs 2020 | Saga Music 

SagaHits
Подписаться 13 млн
Просмотров 20 млн
50% 1

Check out official video of Satinder Sartaaj's new song Auzaar (An approach towards existence) ਔਜ਼ਾਰ اوزار
Bande de hathan varga koi auzaar ni baneya
Ehna kuchh ban geya lekin kudrat ton paar ni baneya 🙏
Credits:
AUZAAR (An approach towards existence) ਔਜ਼ਾਰ اوزار
Singer, Lyricist & Composer: Satinder Sartaaj
Music: Beat Minister
Directed By: Sandeep Sharma (instagram: sandeep_director)
Produced By: Sumeet Singh
Vocals Recorded At: Nazm-Gaah
Mixed And Mastered By: Shaitus Joseph
DOP: Honey Cam
Edit & Grading: Gobindpuriya
Label: Saga Music
Digital Partner: Unisys
Musical Instruments:
Guitars: Noah Abram
Qamancha: Rasa-Lila Buniatyan
Santoor: Toshin Des Raj
Dholak, Tabla, Matka And Duff: Juggy Rihal
Irish Flutes: Ainsley
Tumbi And Bukchu: Jelly Manjitpuri
Sarangi: Harpinder Kang
Pluck: Chandrakant Lakshpati
Percussions And Wood Sticks: Kareem Ahmed
For Satinder Sartaaj Tshirts: bit.ly/satinder-sartaj
Follow us on:
Facebook: / sagahits
Instagram : / sagamusicofficial
Twitter: / saga_hits
#Auzaar #SatinderSartaaj #SagaMusic

Видеоклипы

Опубликовано:

 

21 июл 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21 тыс.   
@amrindersinghmander2330
@amrindersinghmander2330 4 года назад
ਐਨਾ ਕੁੱਝ ਲਿਖਿਆ-ਗਾਇਆ ਪਰ ਦੂਜਾ ਸਰਤਾਜ ਨੀ ਬਣਿਆ
@gurdeeprandhawa5526
@gurdeeprandhawa5526 4 года назад
Shi aa bro
@ShekharSaini-nh8qx
@ShekharSaini-nh8qx 4 года назад
Are waah bro 👌🏻👍🏻
@gursharansingh9159
@gursharansingh9159 4 года назад
Boht Wadia likkya tussi v👌👌👌👌
@zerouniverse5794
@zerouniverse5794 4 года назад
Bhai hme b btao kya bola apne... Punjabi padni ni ati ...
@BhupinderSingh-zm5ms
@BhupinderSingh-zm5ms 4 года назад
@@zerouniverse5794 itna kuj likhya gaya par duja sartaj ni baniya
@rinkubains9443
@rinkubains9443 4 года назад
ਦੇਖਲੋ ਵੀਰੋ ਕੋਈ ਫੜ ਨੀ ਮਾਰੀ ਕੋਈ ਆਪਣੀ ਤਾਰੀਫ ਨੀ ਕੀਤੀ, ਸਿਰਫ ਤੇ ਸਿਰਫ ਕੁਦਰਤ ਦੀ ਗਲ ਇਨਸਾਨੀਅਤ ਦੀ ਗਲ ਕੀਤੀ ਆ. ਸਿਰ ਝੁੱਕਾ ਕੇ ਸੱਜਦਾ ਸਰਤਾਜ ਸਾਬ ਆਪ ਜੀ ਨੂੰ ਜੀਓ
@paramjeetsinghdhiraghara944
@paramjeetsinghdhiraghara944 4 года назад
Bilkul shi gal
@manjitkaur-pr9ro
@manjitkaur-pr9ro Год назад
ਵਾਹ ਪੁੱਤਰਾਂ ਸਰਤਾਜ ਤੂੰ ਓਹ ਡਾਕਟਰ ਹੈ ਜੋ ਸੰਗੀਤ ਰਾਹੀਂ ਹਰ ਬੀਮਾਰੀ ਦਾ ਇਲਾਜ ਕਰਦਾ ਏ ਤੇਰੇ ਸੰਗੀਤ ਦੀ ਦਵਾਈ ਮੈਂ ਰੋਜ਼ ਲੈਦੀਹਾਂ ਧੰਨ ਉਹ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ ਸਲੂਟ ਉਸ ਮਾਂ ਨੂੰGod bless you
@rjrajveerkaleke
@rjrajveerkaleke Год назад
wah khoobsurat tohfa
@kulwinderkaur6130
@kulwinderkaur6130 8 месяцев назад
😊❤😊❤
@user-yx8mu5sl3f
@user-yx8mu5sl3f 8 месяцев назад
बहुत खूब सुरत लीखत हे आपकी माता जी ❤❤❤❤❤
@lovibhakar3891
@lovibhakar3891 7 месяцев назад
bilkul koi shak ni
@SandipSingh-yz9sx
@SandipSingh-yz9sx 2 месяца назад
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ ਕਿਸੇ ਮੰਦਿਰ ਮਸਜਿਦ ਵੜਦੇ ਨੂੰ.. ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ ... ਜਿਹੜੀ ਸੁਬਹ ਨੂੰ ਸ਼ਬਨਮ ਕਰਦੀ ਹੈ ਉਹ ਲੱਖ ਰੁਪਈਏ ਕਿਲੋ ਜੀ... We are blessed coz we are listning you ਸਰਤਾਜ ਸਾਬ 🙏🙏🙏
@singh13official69
@singh13official69 4 года назад
❤️ਸਭ ਸੁਣਕੇ ਵੇਖ ਲਏ #ਸਰਤਾਜ ਜਿਹਾ ਫ਼ਨਕਾਰ ਨੀ ਬਣਿਆ ❤️#Sartaj
@manishajalandhar6450
@manishajalandhar6450 4 года назад
ਇੱਕ ਇੱਕ ਅਲਫਾਜ਼, ਰੂਹ ਲੲੀ ਖੁਰਾਕ, ਇਹੋ ਜਿਹਾ ਲਿਖਾਰੀ, ਸ਼ਾਇਦ ਕੋਈ ਹੋਊ ਸਰਤਾਜ਼।
@LIVEPUNJABS
@LIVEPUNJABS 4 года назад
ru-vid.com/video/%D0%B2%D0%B8%D0%B4%D0%B5%D0%BE-vkHkjcZ6-dU.html
@GurpreetSingh-ps3jm
@GurpreetSingh-ps3jm 4 года назад
Nusrat and abida 👌🏼🔥
@preetraipursingh8343
@preetraipursingh8343 4 года назад
Wahhh...
@harryrattewalia9760
@harryrattewalia9760 4 года назад
Sartaj warga koi ne 👌👌👌👌👌
@brendanmccullum3260
@brendanmccullum3260 4 года назад
Hanji jnab
@LovedeepSingh-s3m
@LovedeepSingh-s3m Год назад
ਬਣ ਗਏ ਰਾਜੇ ਮਹਾਰਾਜੇ ਬਣ ਗਏ ਨਵਾਬ ਕਈ ਬਣ ਗਏ ਕਈ ਸਖਸ਼ ਸ਼ਹਿਨਸ਼ਾਹ ਬਣ ਗਏ ਨੇ ਸਹਿਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ ...|
@Harnoorkaur_0614
@Harnoorkaur_0614 3 месяца назад
Wah wah ❤
@Manpreetsingh_9436
@Manpreetsingh_9436 8 месяцев назад
ਜੋ ਗੁਰੂਆਂ ਨੇ ਚਾਹਿਆ ਸਾਥੋਂ , ਵੈਸਾ ਸੰਸਾਰ ਨਹੀਂ ਬਣਿਆ।।❤🌸True lines....
@technicalsardarji1084
@technicalsardarji1084 2 месяца назад
TRUE
@kanvaljitsinghdhardeo320
@kanvaljitsinghdhardeo320 4 года назад
ਮੇਰੇ ਕੋਲੋ ਲਫ਼ਜ਼ ਨੀ ਹੈਗੇ ਤਾਰੀਫ ਲਈ ਬੱਸ ਸ਼ੁਕਰੀਆ ਕਰਦਾ ਸਰਤਾਜ ਵੀਰ ਦਾ ਏਨੀ ਸੋਹਣੀ ਕਲਮ ਨਾਲ ਸਾਡੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ ਲਿਖ ਕੇ ਪੇਸ਼ ਕਰਦੇ ਨੇ 🙏🙏🙏
@sukhsukhi3596
@sukhsukhi3596 4 года назад
Right veer
@kulwantsingh-ch8mk
@kulwantsingh-ch8mk 4 года назад
ਜੋ ਗੁਰੂਅਾ ਨੇ ਚਾਹਿਅਾ ਸਾਥੋ ਵੈਸਾ ਸੰਸਾਰ ਨਹੀ ਬਣਿਅਾ 👏🙏
@tarsemram7288
@tarsemram7288 Год назад
👌👌👌🌹🌷🙏 ਸੱਚ ਹੈ ਵੀਰ ਜੀ ਤੇਰੇ ਵਰਗਾ ਕੋਈ ਕਲਾਕਾਰ ਨਹੀਂ ਬਣਿਆਂ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਲੰਬੀ ਉਮਰ ਬਕਸ਼ੇ
@gursidhu895
@gursidhu895 9 месяцев назад
ਸਤਿੰਦਰ ਸਰਤਾਜ ਮੇਰਾ ਬੈਸਟ ਸਿੰਗਰ ਆ , love you paaji ❤❤❤❤
@rurkikhas1
@rurkikhas1 4 года назад
ਸਮਝ ਨੀ ਆਉਂਦੀ ਸੰਗੀਤ ਸੁਣਾ ਜਾਂ ਬੋਲ ਸੁਣਾ, ਅੱਖਾਂ ਮੀਚ ਸੁਣਾ ਜਾਂ ਅੱਖਾਂ ਖੋਲ੍ਹ ਸੁਣਾ।
@fatehsworld7261
@fatehsworld7261 4 года назад
Waah g waah 👍😊
@gurnoorsingh4119
@gurnoorsingh4119 4 года назад
Je akha band krke sun lea tan need aa jani aram nal bol ine vadiyan aa🔥😍
@kamaljitshergill8115
@kamaljitshergill8115 4 года назад
Ih geet da asr h....sunun wale nu v aamud hon lggi h
@PrimePediaOfficial
@PrimePediaOfficial 4 года назад
ਬਹਿਰਾਂ ਦੇ ਵਜ਼ਨ ਤੋਲ ਦਾ ਤੈਨੂੰ ਕੋਈ ਖ਼ਿਆਲ ਨਹੀਂ ਤੇਰੇ ਤਾਂ ਲਫ਼ਜ਼ਾਂ ਅੰਦਰ ਸ਼ਾਇਰਾਂ ਜਿਹੀ ਤਾਲ ਨਹੀਂ ਰਹਿਣ ਦੇ ਗ਼ਜ਼ਲ ਲਿਖਣ ਨੂੰ ਤੂੰ ਹਾਲੇ 'ਜਗਤਾਰ' ਨੀਂ ਬਣਿਆ ਏਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋੰ ਪਾਰ ਨੀਂ ਬਣਿਆ #primepedia
@akashdeeparora5575
@akashdeeparora5575 4 года назад
Right ji❤😄
@SSB630
@SSB630 4 года назад
ਜਪੁ ਜੀ ਸਹਿਬ ਦਾ ਪਾਠ ਸੁਣਾਉਣ ਦੀ ਸੇਵਾ ਵੀ ਕਰੋ ਵੀਰ ਜੀ ਆਪਣੀ ਆਵਾਜ ਚ
@anoopsingh6757
@anoopsingh6757 4 года назад
Sahi keha bro
@hussanbirsingh24
@hussanbirsingh24 4 года назад
Veer tu dil di gall bolti
@onesecret367
@onesecret367 4 года назад
Ustaad ji meri umar v tuhanu lge
@arshdeep6081
@arshdeep6081 4 года назад
Shi a bro dil di gl kehti
@jeetpannu307
@jeetpannu307 Год назад
ਬਣ ਗਏ ਕਈ ਸ਼ਖਸ਼ ਸ਼ਹਿਨਸ਼ਾਹ ਪਰ ਰਣਜੀਤ ਸਿੰਘ ਵਾਂਗੂੰ ਕੋਈ ਸਰਕਾਰ ਨਹੀਂ ਬਣਿਆ 🥰
@sardarji1322
@sardarji1322 Год назад
ਸਤਿੰਦਰ ਸਰਤਾਜ ਇਕ ਕੋਹੇਨੂਰ ਐ ਤੇ ਕੋਹੇਨੂਰ ਦਾ ਮੁਕਾਬਲਾ ਕਦੇ ਕਿਸੇ ਨਾਲ ਨੀ ਹੋ ਸਕਦਾ❤❤ ਨਾ ਅੱਜ ਹੋਣਾ ਨਾ ਕੱਲ ਹੋਣਾ ਨਾ ਕਦੇ ਜ਼ਿੰਦਗੀ ਚ ਹੋਣਾ❤❤❤❤
@kamalpreetsingh4090
@kamalpreetsingh4090 4 года назад
ਬਿਨ੍ਹਾਂ ਦੇਖੇ ਹੀ like ਫਨਕਾਰਾਂ ਨੂੰ ਹੀ ਮਿਲਦੇ ਹੁੰਦੇ, ਤੇ ਉਹ ਸਿਰਫ ਸਰਤਾਜ ਵੀਰ ਹੀ ਹੈ❤️😍❤️😍❤️ ❤️ਪਟਿਆਲਵੀ❤️
@vishav_deep_07
@vishav_deep_07 4 года назад
ਕੀਹਨੇ ਕੀਹਨੇ ਗਾਣਾ ਪੂਰਾ ਸੁਣਿਆ। 👍👍 👇👇
@sukhwindersinghmann4439
@sukhwindersinghmann4439 4 года назад
ਬਹੁਤ ਵਧੀਆ ਗੀਤ ਆ ਜਿਸ ਕਿਸੇ ਨੂੰ ਪਸੰਦ ਹੈ ਲਾਈਕ ਕਰੋ ਜੀ ਧੰਨਵਾਦ
@vikjit
@vikjit 4 года назад
10 15 war sun chukea
@vishav_deep_07
@vishav_deep_07 4 года назад
@@vikjit nice
@vishav_deep_07
@vishav_deep_07 4 года назад
ru-vid.com/video/%D0%B2%D0%B8%D0%B4%D0%B5%D0%BE-sPLrTh8N-Og.html Please listen it . Raseed song of satinder Sartaj Singed by me in Starmaker app 👍
@supreetaulakh2541
@supreetaulakh2541 4 года назад
Aisipoorasuna
@UDTA--TiR
@UDTA--TiR Год назад
🇮🇳❤️ I am from Bihar but I always enjoy hariyanwi and Punjabi songs Pure soothing Punjabi singing without cars,guns, attitude, brand promotion only ocean of talent Sare jaha se achha hindusita hamara🙏🙏 🇮🇳🇮🇳🇮🇳🇮🇳❤️❤️❤️❤️
@GurpartapSingh-is5ux
@GurpartapSingh-is5ux 3 месяца назад
Wow wow wow so soft sound
@SpecialStreaming
@SpecialStreaming 4 года назад
...ਤੇ ਸਰਤਾਜ ਵਰਗਾ, ਕੋਈ ਫ਼ਨਕਾਰ ਨਹੀਂ ਬਣਿਆ..
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ।
@prabh5945
@prabh5945 4 года назад
ਪੰਜਾਬੀ ਮਾਂ ਬੋਲੀ ਦੇ ਸਿਰ ਦਾ ਤਾਜ, ਸਤਿੰਦਰ ਸਰਤਾਜ ❤️
@manshabadbilling8716
@manshabadbilling8716 4 года назад
Wah ji Wah 🤲🙏
@deepsingh-qv4hq
@deepsingh-qv4hq 4 года назад
ਬਿਲਕੁਲ
@gurpiarsingh4937
@gurpiarsingh4937 2 года назад
ਗੁਰੂ ਦੀ ਸਿੱਖੀ ਵਰਗਾ। ਪਹਿਰੇ ਕੋਈ ਦਾਰ ਨੀ ਬਣਿਆ। ਧਰਮ ਤਾਂ ਲੱਖਾਂ ਬਣਗੇ। ਸੇਵਾ ਕੋਈ ਦਾਰ ਨੀ ਬਣਿਆ
@axcyrvin
@axcyrvin Год назад
I am a Muslim, This song has very deep meaning inside the verses. Loved it ❤❤❤❤
@yousafmohd5835
@yousafmohd5835 6 месяцев назад
Yes
@lovepreetsinghdhesi7619
@lovepreetsinghdhesi7619 4 года назад
ਉਸਤਾਦਾਂ ਦਾ ਉਸਤਾਦ ❤️ ਚੰਗੀ ਸੋਚ,ਗਾਇਕੀ,ਰੁਤਬੇ ਦਾ ਮਾਲਕ 🙏🏻
@mandeepsingh5385
@mandeepsingh5385 4 года назад
ਕੋਈ ਮੁਕਾਬਲਾ ਨੀ ਸਰਤਾਜ ਦਾ ਰੱਬ ਹਜ਼ਾਰਾਂ ਸਾਲ ਉਮਰ ਕਰੇ ਵੀਰ ਦੀ
@filmyvibes1
@filmyvibes1 4 года назад
ru-vid.com/video/%D0%B2%D0%B8%D0%B4%D0%B5%D0%BE-u7sURkFoqwU.html
@Kalampunjabdi
@Kalampunjabdi 4 года назад
ਹਰ ਵਾਰ ਇਸ ਗੀਤ ਨੂੰ ਸੁਣਨ ਦੇ ਬਾਅਦ ਮੈ ਖੁਦ ਨੂੰ ਅੰਦਰੋ ਖੁਦ ਨਾਲ ਹੋਰ ਜੁੜਿਆ ਮਹਿਸੂਸ ਕਰ ਰਿਹਾ। ❤️❤️❤️❤️❤️
@jashansandhu5750
@jashansandhu5750 4 года назад
Wow🔥🔥
@mandykhan6937
@mandykhan6937 4 года назад
Aha khich lo tyari fer bhra
@anjudhir-ml1jy
@anjudhir-ml1jy 3 месяца назад
Mai Sara din ehi gana sundi rehndi h mainu bahut changa lagda hai
@sittukumar5712
@sittukumar5712 2 года назад
I am addicted to his voice... Unke 5 gaane lagaataar sune ja raha hoo aur download bhi karte ja raha hoo... So much peace❤❤
@kamalaroramuktsar8940
@kamalaroramuktsar8940 4 года назад
ਇਸ ਬੰਦੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਇਸ ਦੀ ਕਿਸੇ ਨਾਲ ਕੋਈ ਲੜਾਈ ਆ ❤️❤️❤️ ਇਹ ਬੰਦਾ ਹੀ ਅਸਲ ਵਿੱਚ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇ ਰਿਹਾ ਬਾਕੀ ਸਿੰਗਰ ਤੁਹਾਨੂੰ ਪਤਾ ਹੀ ਆ ਕਿੰਨੇ ਕੰ ਪਾਣੀ ਵਿਚ ਆ
@amritpalsingh3580
@amritpalsingh3580 4 года назад
ਗਾਉਣ ਵਾਲੇ ਮਸ਼ਹੂਰ ਕੲੀ ਹੋਗੇ 'ਸਰਤਾਜ' ਜਿਹਾ ਕੋਈ ਫ਼ਨਕਾਰ ਨੀ ਬਣਿਆਂ ਮਾਂ ਪੰਜਾਬੀ ਦਾ ਇਹ ਬੇਟਾ ਇਨ੍ਹਾਂ ਦੇ ਵਰਗਾ ਕੋਈ ਕਲਾਕਾਰ ਨੀ ਬਣਿਆਂ। ਹਮੇਸ਼ਾ ਦੀ ਤਰ੍ਹਾਂ ਉਮੀਦ ਤੋਂ ਵੱਧ ਕੇ ਬਸ ਸਲਾਮ ਹੀ ਕਰ ਸਕਦੇ ਆ ਸਰਤਾਜ ਜੀ ਨੂੰ।
@varunendra6460
@varunendra6460 4 года назад
✍🔥
@ektabhatia20
@ektabhatia20 4 года назад
👌👌👌👌👌
@deepsingh-qv4hq
@deepsingh-qv4hq 4 года назад
Singh amrit ਬਹੁਤ ਵਧੀਆ ਜੀ
@honneysharma5093
@honneysharma5093 4 года назад
Shi keha veer
@mandeepsahota5882
@mandeepsahota5882 4 года назад
This is true bro
@gurbhejsingh2724
@gurbhejsingh2724 2 года назад
ਬਾਈ ਤੁਹਾਨੂੰ ਵੀ ਸੁਣਨਾ ਹਰ ਕਿਸੇ de ਵੱਸ ਦੀ ਗੱਲ ਨਹੀਂ,,, ਜੀਓ ਦਿਲੋਂ ਸਤਿਕਾਰ
@sachinnittusheoran2728
@sachinnittusheoran2728 Год назад
आपकी सादगी को सलाम......संगीतकार बहुत देखे मगर आपसा ना देखा 🙏
@preetsandhu949
@preetsandhu949 4 года назад
ਗਾਣੇ ਲਿਖਦੇ ਵੀ ਬਹੁਤ ਗਾਉਣਾ ਵੀ ਬੜਿਆਂ ਨੇ ਐ ਪਰ ਸਤਿੰਦਰ ਸਰਤਾਜ ਜਿਹਾ ਕਿਰਦਾਰ ਨਹੀਂ ਬਣਿਆ .. ❤🙏🙏🙏👍👍👍
@mrsingh9305
@mrsingh9305 4 года назад
Great brooo
@preetsandhu949
@preetsandhu949 4 года назад
@@mrsingh9305 thanku br.
@filmyvibes1
@filmyvibes1 4 года назад
ru-vid.com/video/%D0%B2%D0%B8%D0%B4%D0%B5%D0%BE-u7sURkFoqwU.html
@gurdeepkang6889
@gurdeepkang6889 4 года назад
ਰੂਹ ਨੂੰ ਸਕੂਨ ਦੇਣ ਵਾਲਾ ਤੇਰੇ ਜਿਹਾ ਕੋਈ ਹੋਰ ਕਲਾਕਾਰ ਨਹੀਂ ਬਣਿਆ ।
@fatehsworld7261
@fatehsworld7261 4 года назад
🙏🙏🙏
@harmanjitsingh861
@harmanjitsingh861 4 года назад
Sahi kiha veer ❤️
@vishmeev
@vishmeev 4 года назад
Asli Fankaar....Ustaad
@dayantisaini8756
@dayantisaini8756 4 года назад
Sach m
@SukhchainSingh-hh5sw
@SukhchainSingh-hh5sw 4 года назад
Veer mera vi 1st song hai pls like ru-vid.com/video/%D0%B2%D0%B8%D0%B4%D0%B5%D0%BE-51tJUthHwis.html
@hopefullUs
@hopefullUs 9 месяцев назад
ਮਨੁੱਖਤਾ ਦੀ ਸੇਵਾ ਬਸ, ਨਾ ਫ਼ਰਕ ਕਿਸੇ ਆਮ-ਖਾਸ ਦਾ, ਮੁਸ਼ਕਲਾਂ ਲੱਖ ਆਵੇ ਭਾਂਵੇ ਰਾਹਾਂ 'ਚ, ਪੱਲਾ ਛੱਡਿਆ ਨਾ "ਆਸ" ਦਾ
@makhansingh204
@makhansingh204 3 месяца назад
Very good 💯💯
@dhaliwalladdi6988
@dhaliwalladdi6988 4 года назад
ਸਬਦ ਨਹੀਂ ਇਸ ਬੰਦੇ ਲਈ ਜਿੰਨੀ ਤਰੀਫ ਕਰੋਂ ਓਨੀ ਈ ਘੱਟ ਆ #ਅਨਮੋਲ_ਹੀਰਾ #ਗਾਇਕੀ_ਦਾ_ਸਿਖਰ #ਅਸਲ_ਕਲਾਕਾਰ #ਸਦਾਬਹਾਰ #ਸਮੇ_ਦੀ_ਮੰਗ_ਅਸਲੀ_ਸੱਚ #Legend Satinder sartaaj
@soniamahey7203
@soniamahey7203 4 года назад
Absolutely right💎
@countrypanjaab5335
@countrypanjaab5335 4 года назад
ਲਫ਼ਜ਼
@ShivamMishra1999
@ShivamMishra1999 4 года назад
ru-vid.com/video/%D0%B2%D0%B8%D0%B4%D0%B5%D0%BE-5Vab-hlY7iY.html 👍
@sadhukisangattvchannel
@sadhukisangattvchannel 4 года назад
ਜੋ ਗੁਰੂਆਂ ਨੇ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ ਇਹ ਹੁੰਦੀ ਆ ਗਾਇਕੀ ਵਾਹਿਗੁਰੂ ਸਦਾ ਸਲਾਮਤ ਰੱਖੇ ਵੀਰ ਨੂੰ 🌷🌷🌹🌹🌹🙏🙏🙏
@ManojKumar-wx4ec
@ManojKumar-wx4ec 2 года назад
Waheguru ji sade sartaj veer di lambi umraan karan ta jo duniyan te pyar mohabat ta sangeet gunjda rahe 🙏🙏🙏
@satbirskitchenandvlogs7569
@satbirskitchenandvlogs7569 2 года назад
Very nyc song...Stinder sartaz g de songs ander rab vasda ..main jadon ehna de song sundi rab mehsoos hunda
@cartoonista2019
@cartoonista2019 4 года назад
ਅੱਜ ਦੇ ਲੰਡੂ ਸਿੰਗਰ ਕਹਿੰਦੇ ਏਦਾਂ ਦੇ ਗਾਣੇ ਸੁਣਦਾ ਕੋਈ ਨੀ ,ਪਰ ਸਰਤਾਜ ਬਾਈ ਦੀ ਸੋਚ ਹੀ ਅਲਗ ਹੈ,ਭੇਡ ਚਾਲ ਵਿਚ ਨਹੀਂ ਪਿਆ ਕਦੇ,, ਲੋੜ ਹੈ ਇਹੋ ਜਿਹੇ ਸਿੰਗਰਾ ਦੀ ਪੰਜਾਬ ਨੂੰ ਬਹੁਤ💓💓❤️
@pargetsandhu4918
@pargetsandhu4918 4 года назад
ਸਾਂਬਾਸ਼
@Spot-Music19
@Spot-Music19 4 года назад
Good
@gaurav6937
@gaurav6937 4 года назад
SB Koch Sade te depend aaa
@malkitsingh9064
@malkitsingh9064 4 года назад
Shi gall a 22g
@educationpoint7921
@educationpoint7921 4 года назад
👏👏👍
@gurpreetlang
@gurpreetlang 4 года назад
ਅੱਜ ਬੜੀ ਦੇਰ ਬਾਅਦ ਕੋਈ ਗੀਤ ਸੁਣਿਆ।।। ਠਾਹ ਠਾਹ ਤਾਂ ਰੋਜ਼ ਹੀ ਸੁਣਦੇ ਹਾਂ।।।।
@Bhaijasjeetsinghh
@Bhaijasjeetsinghh 3 месяца назад
ਪੈਗ਼ਮਬਰ ਦੁਨੀਆ ਤੇ ਲੱਖਾਂ ਹੋਣੇ, ਕਲਗੀਧਰ ਵਰਗਾ ਸਰਦਾਰ ਨੀ ਬਣਿਆ.
@user-pn5pp1wc7p
@user-pn5pp1wc7p 2 месяца назад
Bhut Sona geet aa ruh khush ho gi sune ky❤❤sary singar apny Geeta ch khud di tarif karde prr veer ny kisy line vich v khud da jikar nhi kita 😊❤❤
@amnindersingh4935
@amnindersingh4935 4 года назад
ਬਣ ਗਏ ਰਾਜੇ ਮਹਾਰਾਜੇ,ਬਣ ਗਏ ਨਵਾਬ ਕਈ, ਬਣ ਗਏ ਕਈ ਸਕਸ਼ ਸਹਿੰਨਸਹ, ਬਣ ਗਏ ਨੇ ਸਾਬ ਕਈ, ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ 👌👌👌🙏 ਸਰਤਾਜ ਵੀਰੇ ਤੇਰੀ ਕਲਮ ਨੂੰ ਸਲਾਮ 🙏🙏🙏
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@kabaddikabaddi-os9oy
@kabaddikabaddi-os9oy 4 года назад
ਆ ਸਿਗਰ ਹੁੰਦੇ ਅਸਲੀ ਲੈਜਡ ਸਿੰਗਰ ਜਿੰਨਾ ਦੇ ਗਾਣੇ ਸੁਣਕੇ ਰੂਹ ਖੁਸ਼ ਹੋ ਜਾਦੀ🙏🙏
@monicalubana400
@monicalubana400 4 года назад
👌
@afrounisexsalon1003
@afrounisexsalon1003 4 года назад
Right
@rajwantkaursandhu4069
@rajwantkaursandhu4069 4 года назад
Absolutely right.
@parveenkumar-iy7hu
@parveenkumar-iy7hu 4 года назад
Right broo 💯
@kabaddikabaddi-os9oy
@kabaddikabaddi-os9oy 4 года назад
@@rajwantkaursandhu4069 thank you for like mam
@udaigill6275
@udaigill6275 Год назад
कुदरत का मुकाबला कोई नहीं कर सकता दिल खुश। उदय गिल ❤❤❤❤❤❤❤❤❤❤❤
@user-jw9gs2lr8e
@user-jw9gs2lr8e 2 месяца назад
My brother sweet song always happy
@sandeepshally1816
@sandeepshally1816 4 года назад
ਮੈਨੂੰ ਏਦਾਂ ਲਗਦਾ ਕੇ ਪੰਜਾਬੀ ਦਾ ਸਿਰਫ ਇੱਕੋ ਕਲਾਕਾਰ ਸਰਤਾਜ ਹੀ ਹੈ ਜੋ ਜੰਮਿਆ ਹੀ ਸੰਗੀਤ ਲਈ ਹੈ। ਹੋਰ ਕਲਾਕਾਰ ਵੀ ਸੁਰੀਲੇ ਨੇ ਪਰ ਜੇ ਓਹ ਗਇਕ ਨਾ ਹੁੰਦੇ ਤਾਂ ਓਹ ਹੋਰ ਵੀ ਕੋਈ ਕੰਮ ਕਰ ਸਕਦੇ ਨੇ ਤੇ ਸਫ਼ਲ ਵੀ ਹੋ ਜਾਂਦੇ। ਪਰ ਸਰਤਾਜ ਸਿਰਫ ਗਾਣ ਲਈ ਹੀ ਬਣਿਆ ਹੈ। ਗਇਕ ਤਾਂ ਬਹੁਤ ਨੇ ਐਥੇ, ਪਰ ਕੋਈ ਸਰਤਾਜ ਤੋਂ ਪਾਰ ਨੀ ਬਣਿਆ।
@narinderkaur6168
@narinderkaur6168 4 года назад
Hats off to this great singer.... He is above all
@bhattiboys3292
@bhattiboys3292 4 года назад
100%
@rupinderkaur-ot6zj
@rupinderkaur-ot6zj 4 года назад
Schi gl aa
@ShivamMishra1999
@ShivamMishra1999 4 года назад
ru-vid.com/video/%D0%B2%D0%B8%D0%B4%D0%B5%D0%BE-5Vab-hlY7iY.html 🙏👍
@bhattiboys3292
@bhattiboys3292 4 года назад
ru-vid.com/video/%D0%B2%D0%B8%D0%B4%D0%B5%D0%BE-ZJ28jLCuIMI.html
@JSVB
@JSVB 4 года назад
ਗੁਰੂਆਂ ਜੋ ਚਾਹੇਆ ਸਾਥੋਂ ਓ ਸੰਸਾਰ ਨੀ ਬਣੇਆ... 🙏🔥🔝
@monicalubana400
@monicalubana400 4 года назад
👌
@RajinderSingh-on6jv
@RajinderSingh-on6jv 4 года назад
G bilkul g
@rupinderkour4149
@rupinderkour4149 2 года назад
Kya baat hai ik ik gl sach eho jehe gane sunn vich maja aunda hai te sakoon milda hai baki song sun k bnde da Mann te kharaab hunda naale bechain v hunda insaan te agge hi bechain hai 84 de chakr vich paake
@wmkji9849
@wmkji9849 11 месяцев назад
ਬਹੁਤ ਸ਼ੋਹਣਾ ਗੀਤ ਬਾਈ ਸ਼ਰਤਾਜ ਦਾ
@kunalarora369
@kunalarora369 4 года назад
ਰੱਬ ਨੇ ਵੀ ਬਹੁਤ ਚਾਹਿਆ ਪਰ ਦੂਜਾ ਸਰਤਾਜ ਨੀ ਬਣਿਆ♥️♥️♥️♥️♥️ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ
@avtarkhangura895
@avtarkhangura895 4 года назад
ਹੁਣ ਤੱਕ ਸਰਤਾਜ ਦੇ ਵਰਗਾ, ਕੋੲੀ ਫਨਕਾਰ ਨੀ ਬਣਿਆ
@LIVEPUNJABS
@LIVEPUNJABS 4 года назад
ru-vid.com/video/%D0%B2%D0%B8%D0%B4%D0%B5%D0%BE-vkHkjcZ6-dU.html
@rajwinderkuwait7594
@rajwinderkuwait7594 4 года назад
Sarya singra nalo att bai
@RamandeepSingh78600
@RamandeepSingh78600 4 года назад
Right bro
@awfun8172
@awfun8172 4 года назад
Bir singh
@singhelectronicsrajound2430
@singhelectronicsrajound2430 4 года назад
Shi kya veer ji
@zuluworrier5674
@zuluworrier5674 Год назад
One of the most talented singers. Meaningful poetry and the rythem heart touching 💕
@babbarchemistryclasses3694
@babbarchemistryclasses3694 2 года назад
ਵਾਧੂ ਜਮ ਗਏ ਨੇ ਪਰ ਦੋਬਾਰਾ ਕੋਈ ਸਰਤਾਜ ਨਹੀਂ ਬਣਿਆ।
@exploreyourlimits9863
@exploreyourlimits9863 4 года назад
ਮੇਰਾ ਖਿਆਲ ਆ ਜੇ ਮੈਂ ਕੁਦਰਤ ਦੀ ਸਿਫ਼ਤ ਚ ਕੁਝ ਲਿਖਣਾ ਹੋਵੇ ਤਾਂ ਇਕ ਸ਼ਬਦ ਕਾਫ਼ੀ ਆ (ਸਰਤਾਜ)❤ ਤੇ ਜੇ ਸਰਤਾਜ ਦੀ ਸਿਫਤ ਲਿਖਣ ਲਈ ਇਕ ਸ਼ਬਦ ਹੈ ਤਾਂ ਉਹ ਹੈ (ਕੁਦਰਤ)❤
@lovechouhan7636
@lovechouhan7636 4 года назад
👌👌
@HarpalSingh-zd1xz
@HarpalSingh-zd1xz 4 года назад
🙏
@jassalohatbaddi4931
@jassalohatbaddi4931 4 года назад
ਬਿਲਕੁਲ ਸਹੀ ਸਰਤਾਜ ਬਾਈ
@hoo-b-hufotostudio7002
@hoo-b-hufotostudio7002 4 года назад
@kuldeep singh bahut changi gall hou j sartaj di rees ee karan lagg jaan
@anchorgurdeep
@anchorgurdeep 4 года назад
Yes ryt
@karanaujla3233
@karanaujla3233 4 года назад
ਜ਼ਿੰਦਗੀ ਿਵੱਚ ਤੁਹਾਨੂੰ ਪਰਖਣ ਵਾਲੇ ਬਹੁਤ ਮਿਲਣਗੇ ਪਰ ਸਮਝਣ ਵਾਲਾ ਕੋਈ ਵਿਰਲਾ ਹੀ ਮਿਲੂ ..
@pankajjoshi3192
@pankajjoshi3192 12 дней назад
Aur singers 3 min k gane m 30 bandook, gadi, daru le k aa jate h...Sartaj ne bss apni fankari se hi 10 min ka masterpiece bna dia.. one of best song. Pure voice, lyrics, music ❤❤❤❤
@amritpreetkaur9539
@amritpreetkaur9539 Год назад
❤ Satinder sartaj
@ashokwadalakr3076
@ashokwadalakr3076 4 года назад
ਸਰਤਾਜ ਦੇ ਗਾਣੇ ਦਿੱਲ ਨੂੰ ਸਕੂੰਨ ਦਿੰਦੇ ਅਾ! !👌👌👌💞💞
@Malkitsinghsopal
@Malkitsinghsopal 4 года назад
Hnji si khia
@filmyvibes1
@filmyvibes1 4 года назад
ru-vid.com/video/%D0%B2%D0%B8%D0%B4%D0%B5%D0%BE-u7sURkFoqwU.html
@PunjabStudyHub
@PunjabStudyHub 4 года назад
ਕੋਈ ਸਾਨੀ ਨੀ ਸਰਤਾਜ ਜੀ ਦਾ। ਰੂਹਾਂ ਨੂੰ ਛੂਹਣ ਵਾਲੀ ਕਲਮ ਤੇ ਆਵਾਜ਼ 👌👌👌
@mandeepsingh-vw7kl
@mandeepsingh-vw7kl 4 месяца назад
😊
@jasmeenkhan7840
@jasmeenkhan7840 2 месяца назад
ਵੀਰ ਜੀ ਦੀ ਲਿਖ਼ਤ ਬਹੁਤ ਵਧੀਆ ਤੇ ਕੋਈ ਵੀਰ ਜੀ ਵਰਗਾ ਵੀ ਨਹੀਂ ਗਾ ਸਕਦਾ ❤❤❤❤❤❤❤
@labbigharu
@labbigharu 2 месяца назад
ਸਰਤਾਜ ਵੀਰ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ❤❤❤ ਬਲਕਿ ਤਾਰੀਫ਼ ਤੋਂ ਵੱਧ ਉੱਚਾ ਦਰਜਾ ਹੈ ਇਹਨਾਂ ਦਾ, ਪੰਜਾਬ ਦਾ ਅਸਲੀ ਹੀਰਾ ਹੈ ਡਾ. ਸਤਿੰਦਰ ਸਰਤਾਜ ਡੂੰਘੀ ਗਾਇਕੀ ਦਾ ਮਾਲਕ ਹੈ ਵੀਰ 🤲🤲🤲🤲❤️❤️❤️❤️❤️😇😇 ਜੋ ਕਿ ਅੱਜ- ਕੱਲ ਦੇ ਗਾਇਕਾਂ ਦੀ ਸੋਚ ਤੋਂ ਪਰ੍ਹੇ ਹੈ
@sidhukaran2029
@sidhukaran2029 4 года назад
ਗਾਉਂਦੇ ਭਾਂਵੇ ਹੋਰ ਵੀ ਗਾਇਕ ਪਰ ਕੋਈ ਸਰਤਾਜ ਨੀ ਬਣਿਆ 🙏
@sangeetabohra6240
@sangeetabohra6240 4 года назад
Waah 🙌
@jassalohatbaddi4931
@jassalohatbaddi4931 4 года назад
ਵਾਹ ਵਾਹ
@strugglersingh8145
@strugglersingh8145 4 года назад
❤️❤️💛💚💜
@sanjeevsingh3142
@sanjeevsingh3142 4 года назад
ਸਹੀ ਗਲ ਆ ਬਾਈ ਜੀ
@Sahiba_pinku
@Sahiba_pinku 4 года назад
ਸਹੀ ਕਿਹਾ ਜੀ ਤੁਸੀਂ ।।
@preetthind1944
@preetthind1944 4 года назад
ਤੁਸੀਂ ਇੱਕ ਅਜਿਹੇ ਗਾਇਕ ਓ , ਜਿੰਨਾ ਦੇ ਗੀਤਾਂ ਦੀ ਉਡੀਕ ਰਹਿੰਦੀ ਆ, ਜਿਉਂਦੇ ਵਸਦੇ ਰਹੋ।
@happysinghmann3149
@happysinghmann3149 4 года назад
🙏🙏🙏
@satnamgamer8506
@satnamgamer8506 4 года назад
Ryt lines
@satnamgamer8506
@satnamgamer8506 4 года назад
Ikk eho jihe v ne jo lyf nu shi track te jan da rasta dsde ne .......
@VaidRavijotSinghHans
@VaidRavijotSinghHans 4 года назад
Shi gal aa bhain
@ParmjitSingh-rz3sg
@ParmjitSingh-rz3sg 4 года назад
Ji bikul
@babyrani6534
@babyrani6534 День назад
Very nice song ❤
@GurjantSingh-fp3ig
@GurjantSingh-fp3ig 18 дней назад
Eena कलाकार ban गए पर satinder sartaaz varga koi कलाकार नही baniya❤❤❤❤❤
@just_journalism
@just_journalism 4 года назад
ਤੁਹਾਡੀ ਸ਼ਬਦਾਵਲੀ ਦਾ ਅੱਖਰ-ਅੱਖਰ ਇੱਕ ਕੰਬਣੀ ਛੇੜਦਾ ਹੈ। ਇਹ ਹਮੇਸ਼ਾ ਅਤੇ ਹਰ ਵਾਰ ਹੋਣ ਵਾਲੀ ਕਿਰਿਆ ਏ। ਧੰਨਵਾਦ ਦਾਤੇ ਦਾ ਕਿ ਸਰਤਾਜ ਪੰਜਾਬੀ ਨੂੰ ਹੀ ਬਖ਼ਸ਼ਿਆ।
@gagandeepsingh6361
@gagandeepsingh6361 4 года назад
ਸ਼ੁਕਰ ਆ ਕੋਈ ਤਾ ਗਾਣਾ ਆਇਆ ਜਿਸ ਵਿਚ ਲੱਚਰਤਾ ਅਤੇ ਬੰਦੂਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ🙏🙏 ਬਹੁਤ ਸੋਹਣਾ ਗਾਣਾ ❤️❤️
@simrankaur1924
@simrankaur1924 4 года назад
Thank u gagandeepsinghju
@deepthind8910
@deepthind8910 4 года назад
Thanks gagandeep singh ji☺☺☺👌👌
@57comedy
@57comedy 4 года назад
Esliye Like kro sb 👍
@nasjagpal1115
@nasjagpal1115 4 года назад
Sartaj brother de sare ganne enna cheeja to pare hunde a
@gagandeepsingh6361
@gagandeepsingh6361 4 года назад
@@simrankaur1924 welcome☺️☺️
@teydhi_meydhi
@teydhi_meydhi Год назад
Heart touch song with heart touch voice 💞💞💞💞💞💞💞
@GurwinderSingh-ew7bg
@GurwinderSingh-ew7bg Год назад
Waheguru lambi umar kre satinder veer di
@gurkirtsingh4830
@gurkirtsingh4830 4 года назад
ਸਤਿੰਦਰ ਸਰਤਾਜ ✍🏻🙏🏻 ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🏻 ਕੋਈ ਮੁਕਾਬਲਾ ਨੀ ਲਿਖਤ ਦਾ 🙏🏻 ਬਹੁਤ ਸੋਹਣਾ ਲਿਖਿਆ 🙏🏻
@harjotsingh579
@harjotsingh579 4 года назад
Hnji shi keha tu c veere 🙏❤✍ ਕਲਮ ਜਿੰਦਾਬਾਦ ਰਹੇ ਸਭ ਦੀ ਹੀ ✍
@monugoyaltapa4617
@monugoyaltapa4617 4 года назад
ਗਾਣੇ ਤਾਂ ਰੋਜ਼ ਹੀ ਸੁਣਦੇ ਆਂ ਪਰ ਤੇਰੇ ਜੇਹਾ ਫ਼ਨਕਾਰ ਨੀ ਬਣਿਆ🙏 ਜੀਓ ਸਰਤਾਜ ਮੀਆਂ🙏🙏
@SukhchainSingh-hh5sw
@SukhchainSingh-hh5sw 4 года назад
Mera vi 1st song hai pls like and subscribe karo ji ru-vid.com/video/%D0%B2%D0%B8%D0%B4%D0%B5%D0%BE-51tJUthHwis.html
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@missmedico8018
@missmedico8018 8 месяцев назад
Sartaaj = melody, peace, love❤
@hip_folk3251
@hip_folk3251 2 года назад
bne kahi singer par sartaj jeha koi fankar ni banya , true legend
@rimalx2237
@rimalx2237 3 года назад
ਵਡਭਾਗੀ ਹੋਣੀ ਉਹ ਮਾਂ ਜਿਹਨੇ ਇਹੋ ਜਿਹਾ ਜਾਯਾ ਜੰਮਿਆ
@manshabadbilling8716
@manshabadbilling8716 4 года назад
ਸਰਤਾਜ ਜੋ ਵੀ ਲਿਖਦਾ ਹੈ, ਉਹ ਦੁਨੀਆਂ ਦੀ ਸੱਚਾਈ ਬਾਰੇ ਦੱਸਦਾ ਹੈ 🌸🌸🙏✨❤️
@jassalohatbaddi4931
@jassalohatbaddi4931 4 года назад
yes ryt
@kuldeepsidhu5217
@kuldeepsidhu5217 Год назад
🎉🎉 ਬਹੁਤ ਬਣਦੀਆ ਗਾਇਆਜੀ❤❤❤🎉🎉😊😊
@sukhsingh3770
@sukhsingh3770 2 года назад
ਹਰ ਰੂਹ ਖੁਸ਼ ਹੋ ਗਈ
@manjitsingh6293
@manjitsingh6293 4 года назад
ਦਿਲ ਨੂੰ ਛੋਹ ਲਿਆ ਗੀਤ ਨੇ ... ਸਲਾਮਤ ਰੱਖੀ ਵਾਹਿਗੁਰੂ ਸਰਤਾਜ ਜੀ ਦੀ ਕਲਮ ਨੂੰ 🙏🏻🙏🏻
@viveksharma847
@viveksharma847 4 года назад
¹hshsh
@SunilKumar-oy8mi
@SunilKumar-oy8mi 4 года назад
3 minute k gaane m shraab guns expensive cars dikha k singer sochte we are best. par asli gaayki ta eh aa 🔥🔥🔥🔥 satinder sir hats off to you
@ballyysingh8001
@ballyysingh8001 4 года назад
Osm song
@r.r.dhiman6775
@r.r.dhiman6775 4 года назад
Yes
@aash4420
@aash4420 4 года назад
You are right bhai ji
@idhimangautam
@idhimangautam 4 года назад
🙏💚
@rohansaini4973
@rohansaini4973 4 года назад
@@r.r.dhiman6775 Mo.
@adarshsahibnasibpura2037
@adarshsahibnasibpura2037 21 день назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਡੇ ਸੋਹਣੇ ਵੀਰ ਨੂੰ।।
@ahmetcemil3793
@ahmetcemil3793 Год назад
Great wahaguru ji..Super star singer veer mera...
@sahibsingh4092
@sahibsingh4092 4 года назад
ਸਰਤਾਜ ਵਰਗਾ ਕੋਈ ਕਲਾਕਾਰ ਨੀ ਬਣਿਆ👌
@sahibsingh4092
@sahibsingh4092 4 года назад
@@MohitKumar-vr4dv eh tnu pta hou
@sahibsingh4092
@sahibsingh4092 4 года назад
ਨਾ ਮੈ ਨੀ ਦੇਖੀ
@sahibsingh4092
@sahibsingh4092 4 года назад
ਕੀਹਨੂੰ ਸੁਣਾ ਫੇਰ
@sahibsingh4092
@sahibsingh4092 4 года назад
ਤੂੰ ਸੁਣਿਆ ahh song ਤਾ ਹੀ comment read kite
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ। ਬੱਚਿਆਂ ਦਾ ਸਾਥ ਦੇਣ ਦੀ ਛੋਟੀ ਜਿਹੀ ਕੋਸ਼ਿਸ਼।
@happybhatti005
@happybhatti005 4 года назад
ਪੰਜਾਬੀ ਸੱਭਿਆਚਾਰ ਦਾ ਅਸਲ ਵਾਰਸ ਸਰਤਾਜ , ਜਿਉਂਦਾ ਰਹੇ ਮਾਂ ਬੋਲੀ ਦੀ ਸੱਚੀ ਸੇਵਾ ਕਰਨ ਵਾਲੀਆ
@a.sphotoediting367
@a.sphotoediting367 4 года назад
Shi hall aa 22g
@happybhatti005
@happybhatti005 4 года назад
@@a.sphotoediting367 ਧੰਨਵਾਦ ਵੀਰ
@filmyvibes1
@filmyvibes1 4 года назад
ru-vid.com/video/%D0%B2%D0%B8%D0%B4%D0%B5%D0%BE-u7sURkFoqwU.html
@harryrattewalia9760
@harryrattewalia9760 4 года назад
🙏🙏🙏🙏🙏
@user-pd9me9um9x
@user-pd9me9um9x 7 месяцев назад
❤I love you sartaj ji very nice Kya khub likha ha I love you so much ji
@pcrrecords444
@pcrrecords444 3 месяца назад
नमन करते हैं सतेंदर सरताज जी को ❤❤❤🙏🏻🙏🏻🙏🏻🙏🏻🙏🏻
@kalampunjabizindabad2191
@kalampunjabizindabad2191 4 года назад
ਰੂਹ ਤਬੀਅਤ ਖਿਲ ਗਈ ਦਿਲ ਨੂੰ ਸ਼ਾਂਤੀ ਮਿਲ ਗਈ ਸੁਣਕੇ ਸਰਤਾਜ ਨੂੰ । ਸਤਿੰਦਰ ਸਰਤਾਜ ਨੂੰ ।
@devbrar5407
@devbrar5407 4 года назад
Well said
@gursewaksingh-dl7tc
@gursewaksingh-dl7tc 4 года назад
Bahut nice song Weldon satinder ji
@MahiMajatri
@MahiMajatri 4 года назад
ਸਤਿੰਦਰ ਵਰਗਾ ਏਸ ਸਦੀ ਵਿੱਚ ਦੂਜਾ ਫ਼ਨਕਾਰ ਨਹੀਂ ਬਣਿਆ 🙏
@akshatsingh3197
@akshatsingh3197 2 года назад
Ye hai real music👏👏
@VikasSingh-rq3qv
@VikasSingh-rq3qv Год назад
Legendary Singer Sartaj saab... Kine vadiya shabad chunde ho tusi sache. ..insan par insan nahi banya ...jo bhagwan ne usnu rehmat diti.
@Anmoldeep2020
@Anmoldeep2020 4 года назад
ਅਜੇ ਪੰਜਾਬੀ ਗਾਇਕੀ ਇਨਾ ਜਿਹੇ ਕਲਾਕਾਰਾ ਦੇ ਹੱਥਾਂ ਵਿੱਚ ਮਹਿਫੂਜ ਹੈ।ਪਰਮਾਤਮਾ ਚੜ੍ਹਦੀਕਲਾ ਰੱਖੇ ।
@gurmeharkakaheer2175
@gurmeharkakaheer2175 4 года назад
Bilkul sahi keha ji Bahut saaf suthri Gayeki aur Shayari hai SATINDER SARTAAJ veer ji di
@annvijain
@annvijain 4 года назад
You are right👍
@harvinderkohli4906
@harvinderkohli4906 4 года назад
Right
@verasimpsons2959
@verasimpsons2959 4 года назад
❤️ 💛 💚 18+ 84262.sweetloves.ru ❤️ 💛 💚 18+ 84262.sweetloves.ru ❤️ 💛 💚 18+ 84262.sweetloves.ru
@arohiearyan9787
@arohiearyan9787 4 года назад
U r right
@alwaysbehappy6885
@alwaysbehappy6885 4 года назад
ਪਹਿਲਾਂ ਅਮਰਿੰਦਰ ਗਿੱਲ,,, ਹੁਣ ਸਰਤਾਜ,,,, ਇਹਨਾਂ ਦੋਵਾਂ ਦੀ ਗਾਇਕੀ ਬਹੁਤ ਵਧੀਆ,,,, ਦੋਨਾਂ ਵਿਚੋਂ ਜਿਸ ਨੂੰ ਮਰਜੀ ਸੁਣ ਲਵੋ,,, ਮਜਾ ਆ ਜਾਂਦਾ,,,, ਦੋਵੇਂ ਗੱਲਾਂ ਸੱਚੀਆਂ ਗਾਉਂਦੇ,,,,,,,ਦੋਵੇਂ ਗਾਇਕੀ ਦਾ ਬਿਲਕੁਲ ਹੰਕਾਰ ਨਹੀਂ ਕਰਦੇ,,,,, ਦੋਵਾਂ ਦਾ ਘੱਟ ਤੋਂ ਘੱਟ ਇੱਕ ਗੀਤ ਇਕੱਠਿਆਂ ਦਾ ਗਾਇਆ ਜਰੂਰ ਆਉਣਾ ਚਾਹੀਦਾ,,,,,,
@GurpreetSingh-qs5bl
@GurpreetSingh-qs5bl 4 года назад
Gill i s my fav
@lovepreetkaur3003
@lovepreetkaur3003 5 дней назад
M v ohi soch rhi c k eh do singer aa jina da koi v Haterz ni hega 🎉
@kulwantsinghaulakh1640
@kulwantsinghaulakh1640 27 дней назад
ਸਿਰਾ ਕਰਾਤਾ ਉਸਤਾਦ ਜੀ ਨਹੀਂ ਰੀਸਾਂ ਤੇਰੀਆਂ ਸਦਕੇ ਜਾਵਾਂ ਤੇਰੀ ਲੇਖਣੀ ਦੇ ਪਰਮਾਤਮਾ ਹੋਰ ਕਿਰਪਾ ਕਰੇ❤❤❤❤❤❤❤❤😅😊😅
@rimpydevi4965
@rimpydevi4965 4 месяца назад
Waheguru waheguru waheguru waheguru waheguru waheguru waheguru waheguru waheguru Ji maharkaro krepakro ❤❤❤❤❤❤❤
@ahbtvashumanbeings7913
@ahbtvashumanbeings7913 4 года назад
ਅਸੀਂ ਪੰਜਾਬੀ ਮਾਂ ਬੋਲੀ ਦੇ ਇਸ ਪੁੱਤਰ ਦਾ ਦਿਲੋਂ ਪਿਆਰ ਅਤੇ ਸਤਿਕਾਰ ਕਰਦੇ ਹਾਂ।
@mannucheema9807
@mannucheema9807 4 года назад
Right
@SukhchainSingh-hh5sw
@SukhchainSingh-hh5sw 4 года назад
Veer ji mera vi 1st song hai pls like ru-vid.com/video/%D0%B2%D0%B8%D0%B4%D0%B5%D0%BE-51tJUthHwis.html
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates.
@manishbhatti6716
@manishbhatti6716 4 года назад
Hanji ver
@FactsAndVibes18
@FactsAndVibes18 4 года назад
ਜੋ ਗੁਰੂਆਂ ਨੇ ਚਾਹਿਆ ਵੈਸਾ ਸੰਸਾਰ ਨੀ ਬਣਿਆ 🙄 True lines 💯
@SukhchainSingh-hh5sw
@SukhchainSingh-hh5sw 4 года назад
Mera vi 1st song hai pls like and subscribe karo ji ru-vid.com/video/%D0%B2%D0%B8%D0%B4%D0%B5%D0%BE-51tJUthHwis.html
@Anbhekh_boutique
@Anbhekh_boutique 4 года назад
ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ। Earn while watching RU-vid for nothing. ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ। Know how well you or your kid know maths and you can earn a reward of ₹50 as well. Online Reward Quiz#7 Subscribe ਕਰੋ। ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ। Online Reward Quiz ਲਿਖ ਕੇ RU-vid ਤੇ ਸਰਚ ਕਰੋ ਤੇ ਕੁਮੈਂਟ ਕਰੋ। Ans Monday to Saturday. Kindly subscribe. ru-vid.com/video/%D0%B2%D0%B8%D0%B4%D0%B5%D0%BE-m4C8BSmhnI4.html An online reward quiz, although the quiz is in punjabi language but all the questions are in English. Comment and you can earn a chance to win a reward. Search Online reward Quiz on youtube ans the questions and earn a chance to win ₹50 as a reward. Subscribe our Channel to get updates. ਪੰਜਾਬੀ ਭੈਣ ਭਰਾ support ਕਰਨ।
@Wayfarer2145
@Wayfarer2145 2 года назад
My only favourite singer in Indian Music Industry. He's one of the most literary person.
@ParmjitSingh-su6ij
@ParmjitSingh-su6ij 2 года назад
Waheguru ji mehar kre sartaj veer utte