Тёмный

ਇਨ੍ਹਾਂ ਕਲਾਕਾਰਾਂ 'ਤੇ ਤੱਤਾ ਹੋਇਆ Gandhi Dev Kharoud | Aditi Arya | Lucky Dhaliwal | N18V 

News18 Punjab
Подписаться 9 млн
Просмотров 171 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 340   
@InderjitDhaliwal-im6fl
@InderjitDhaliwal-im6fl 2 месяца назад
ਦੇਵ ਬਾਈ ਹੀਰਾ ਬੰਦਾ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਬਾਈ ਨੂੰ ❤❤❤❤
@laddisidhu9391
@laddisidhu9391 2 месяца назад
ਦੇਵ ਬਾਈ ਹੀਰਾ ਬੰਦਾ ਦਿਲ ਤੋ ਸਲੂਟ ਆ ਵੀਰ ਵਾਹਿਗੁਰੂ ਜੀ ਸੋਡੇ ਤੇ ਮੇਹਰ ਕਰਨ
@deep_bhullar_
@deep_bhullar_ Месяц назад
ਸਿੱਧਾ ਬੰਦਾ ਜੋ ਦਿੱਲ ਚ ਉਹੀ ਜ਼ੁਬਾਨ ਤੇ ❤
@Major.Singh69
@Major.Singh69 2 месяца назад
ਦੇਵ ਬਾਈ ਇਹ ਸੱਚ ਆ ਲੋਕ ਤਾਂਹਾਨੂੰ ਗਾਂਧੀ ਨਾਲ ਹੀ ਜਾਣਦੇ ਹਨ
@satgurmarahar566
@satgurmarahar566 2 месяца назад
ਦੇਵ ਵੀਰ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਐਕਟਰ ਹੈ ਮੈਂ ਨਹੀ ਮੰਨਦਾ ਦੇਵ ਵੀਰ ਦੀ ਕੋਈ ਫ਼ਿਲਮ ਨਾ ਵਧੀਆ ਹੋਵੇ ਦੇਵ ਵੀਰ ਬਹੁਤ ਵਧੀਆ ਇਨਸਾਨ ਹੋ ਮੇਹਨਤ ਕਰਦੇ ਰਹੋ ਫਲ ਆਪੇ ਮਿਲਦਾ ਰਹੇਗਾ ਸਤਿ ਸ੍ਰੀ ਅਕਾਲ ਹੱਸਦੇ ਰਹੋ ਵੱਸਦੇ ਰਹੋ ।
@ParamveerShorts
@ParamveerShorts 2 месяца назад
ਦੇਵ ਭਰਾ ਸਿਰਾ ਬੰਦਾ ਵਾਹਿਗੁਰੂ ਤਰੱਕੀਆਂ ਬਖਸ਼ੇ
@raniitsingh3915
@raniitsingh3915 2 месяца назад
ਬਹੁਤ ਵਧੀਆ,, ਐਕਟਿੰਗ,, ਬਹੁਤ ਵਧੀਆ ਐਕਟਰ,,, ਬਹੁਤ ਹੀ ਵਧੀਆ ਇਨਸਾਨ,,,ਦੇਵ ਖਰੋੜ,,, ਵੈਰੀ ਗੁੱਡ ਵੀਰ ਜੀ,,, ਵਾਹਿਗੁਰੂ ਚੰਗਾ ਹੀ ਕਰਨਗੇ ,, ਕੋਈ ਟੈਨਸਨ ਨਾ ਲਵੋ
@harpreetsingh4233
@harpreetsingh4233 2 месяца назад
Veet baljit vaali gall dev bai tuc jma sahi kahi. I love veet baljit❤
@sukhwantlovely3286
@sukhwantlovely3286 2 месяца назад
ਬਹੁਤ ਵਧੀਆ ਇਨਸਾਨ ਦੇਵ ਖਰੌੜ ਬਾਈ ਜੀ ਆਪਣੀ ਮਿਹਨਤ ਨਾਲ਼ ਮੂਹਰੇ ਆਇਆ ਸਾਡਾ ਭਰਾ, ਲੋਕਾਂ ਦਾ ਕੀ ਆ ਇਹ ਮਾੜੇ ਦਿਨਾਂ ਚ ਹਾਲ ਪੁੱਛਣ ਵੀ ਨਹੀਂ ਆਉਂਦੇ, ਚੰਗੇ ਟਾਈਮ ਵਿੱਚ ਸੜਦੇ ਨੇ ਤੇ ਬਿਨਾਂ ਗੱਲੋਂ ਬੰਦੇ ਨੂੰ ਭੰਡਦੇ ਰਹਿੰਦੇ ਨੇ. ਜਿੰਦਾਬਾਦ ਭਰਾ ਜੀ ਸਾਰੀਆਂ ਫ਼ਿਲਮਾਂ ਵਧੀਆ ਹੁੰਦੀਆਂ ਤੁਹਾਡੀਆਂ ਬਾਈ ਜੀ ਪਾਈ ਜਾਣ ਦੇ ਕਾਵਾਂ ਨੂੰ ਰੌਲੀ ਕਿਓਂਕਿ ਰੋੜੇ ਵੀ ਭਰੇ ਹੋਏ ਰੁੱਖ ਨੂੰ ਵੱਜਦੇ ਹੁੰਦੇ ਨੇ.. Bhut vdhia insaan aa Dev kharoud bhra sada.down to earth. Apni mihnt naal agge aaea.
@DeepSingh-x3p
@DeepSingh-x3p 2 месяца назад
ਸਹੀ ਗੱਲ ਬਾਈ ਜੀ👍👍 ❤❤❤ Love you Bhai ji ❤❤ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏👍
@Fitnessjourneywithme
@Fitnessjourneywithme 2 месяца назад
dev bai sidha ee chlda , ghaint bnda ❤
@gursidhu9587
@gursidhu9587 2 месяца назад
ਵੀਤ ਬਲਜੀਤ ਦੇ ਗਾਣੇ ਬਿਨਾਂ ਫ਼ਿੱਕਾ ਲੱਗ ਰਿਹਾ ਗਾਂਧੀ 3 ਦਾ ਮਿਊਜ਼ਿਕ ਬਾਈ ਜੀ
@GurmeetSingh-vu4fv
@GurmeetSingh-vu4fv 2 месяца назад
ਮਿੱਠੂ ਬਾਈ ਪਿੰਡ ਖੇੜਾ ਜੱਟਾਂ ਡਕਾਲਾ ਰੋੜ ਪਟਿਆਲਾ ਸਕੂਲ ਟਾਈਮ ਫਰੈਡ ਦਵਿੰਦਰ ਸਿੱਘ ਪੀ ਪੀ ਗੀਤਾ ਰੋਡਾ ਕੵਿਕਟ ਦੋਸਤ ਬਾਲੀਵਾਲ ਦੋਸਤ ❤❤ ਫਿਲਮੀ ਨਾਮ ਦੇਵ ਖਰੋੜ 🌹🌹
@Awalnoorstore
@Awalnoorstore Месяц назад
ਪੰਜਾਬੀ ਫਿਲਮ ਇੰਡਸਟਰੀ ਵਿੱਚ ਮੇਰੇ ਪਸੰਦ ਦਾ ਐਕਟਰ ਇੱਕੋ ਦੇਵ ਬਾਈ❤ ਐ। ਹਿੰਦੀ ਵਿਚ ਸੰਜੈ ਦੱਤ❤
@deepnainjaat
@deepnainjaat 2 месяца назад
Jagjeet toh jaruri Dev aa Robin hood banda sanu koi lod nahi pola nahi toh nahi koi chakkar nahi real Hero Dev bhai 😊😊😊😊
@harpreetsingh4233
@harpreetsingh4233 2 месяца назад
Ryt
@Garry_khaira.
@Garry_khaira. 2 месяца назад
Gandhi 3 superhit jau
@avtarsidhu5776
@avtarsidhu5776 2 месяца назад
ਦੇਵ ਖਰੋਡ ਐਕਸਨ ਲਈ ਬਣਿਆ ਦਿਲ ਦਾ ਹੀਰਾ ਬੰਦਾ ਸੱਚਾ ਇਨਸਾਨ ਆ
@Deepakpalial2023
@Deepakpalial2023 2 месяца назад
Dev khroud te jai randhawa dono kathe aa jaan ta Punjabi industry ch tabahi mach jani aa❤. Dono mere lyi Punjabi cinema de best action star han❤
@parvindersingh3306
@parvindersingh3306 2 месяца назад
😂😂😂natural interview... goood yr
@sunny732.
@sunny732. Месяц назад
❤❤❤dev kharoud meri jaan love you ustaad❤❤❤
@ramsandhu5758
@ramsandhu5758 2 месяца назад
Jeona maur move dev kharoud best acting
@yogeshjaggi4983
@yogeshjaggi4983 2 месяца назад
Love u dev bhai
@GurmeetSingh-dj5jq
@GurmeetSingh-dj5jq 2 месяца назад
Very nice Dev 22 ji
@narinderaulakh5240
@narinderaulakh5240 2 месяца назад
Love you bhai ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤🎉🎉
@Romana_bathinde_wala
@Romana_bathinde_wala 2 месяца назад
ਹੀਰਾ ਬੰਦਾ ❤ਜੱਟ😊
@TaranBajwa-j8e
@TaranBajwa-j8e 2 месяца назад
ਬਹੁਤ ਵਧੀਆ ਵਿਚਾਰ ਬਾਈ ਦੇ
@ravirattan999
@ravirattan999 2 месяца назад
@surinderggsupresident8191
@surinderggsupresident8191 Месяц назад
Right aa chotte veer
@dhakarrmajheltv9368
@dhakarrmajheltv9368 28 дней назад
ਮੈਂ ਅੱਜ ਦੇਖ ਰਿਹਾਂ ਹਾਂ ਦੇਵ ਖਰੌੜ ਦੀ ਇੰਟਰਵਿਊ। ਜੇ. ਰੰਧਾਵਾ ਦੀ ਗੱਲ ਤੇ ਬਾਈ ਕਹਿੰਦਾ ਕੇ ਮੈਂ ਤਾਰਾਂ ਵਾਲਾ ਐਕਸ਼ਨ ਨਹੀਂ ਕਰਦਾ.... ਬਾਈ ਜੇ.ਰੰਧਾਵਾ ਤੇਰੀ ਉਮਰ ਤੋਂ ਛੋਟਾ ਹੈ ਤੇ ਉਹਨੇ ਫ਼ਿਲਮਾਂ ਵੀ ਬਹੁਤ ਵਧੀਆ ਕੀਤੀਆਂ ਨੇ .... ਦੂਸਰੀ ਗੱਲ ਇਹ ਕੇ ਐਕਸ਼ਨ ਉਸ ਨੇ ਵੀ ਤਾਰਾਂ ਤੋਂ ਬਿਨ੍ਹਾਂ ਕੀਤਾ ਹੈ, ਅਗਲੇ ਨੇ ਰਿਤਿਕ ਰੋਸ਼ਨ ਦੇ ਮੋਟਰਸਾਈਕਲ ਸਟੰਟ ਕੀਤੇ ਨੇ... ਸੋ ਕਿਸੇ ਨੂੰ ਘੱਟ ਨਾ ਸਮਝੋ....
@GurdevSingh-nc9qy
@GurdevSingh-nc9qy 2 месяца назад
❤❤❤❤
@SatveerKarwal-ke5jn
@SatveerKarwal-ke5jn 2 месяца назад
❤ਦੇਵ
@MANDEEPSingh-et3cz
@MANDEEPSingh-et3cz Месяц назад
💯💯👏👏👏
@JaanJind-q5i
@JaanJind-q5i Месяц назад
Siraaa bai dav
@maninderaulakh_
@maninderaulakh_ Месяц назад
THE ONLY MEGASTAR! FROM PUNJABI INDUSTRY WHO IS NOT SINGER ❤ HE IS GEM 💎 WE ALL LOVE YOU DEV BAI
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@Singhballi4887
@Singhballi4887 2 месяца назад
ਦੇਵ ਸਹੀ ਆ ਆਪਣੀ ਜਗ੍ਹਾ ਤੇ ❤
@GurverSingh-zo1io
@GurverSingh-zo1io 2 месяца назад
👍👍
@princepabla9272
@princepabla9272 22 дня назад
Dev khroud doller song good legend sidhu moose wala and dev ,
@shingarasingh4495
@shingarasingh4495 2 месяца назад
ਦੇਵ ਬਾਈ ਵਧੀਆ ਬੰਦਾ ਹੈ
@SandepSingh-t6e
@SandepSingh-t6e 2 месяца назад
Rakha 22
@dharmitungan5114
@dharmitungan5114 2 месяца назад
Good 🙏
@kalaanmol
@kalaanmol 2 месяца назад
ਦੇਵ ਬਾਈ ਜੀ ਸਿਰਾ ਬੰਦਾ
@Naharsingh-c2n
@Naharsingh-c2n 2 месяца назад
ਦੇ ਬਾਈ।ਹੀਰਾ। ਬਹੁਤ ਵਧੀਆ ਜੀ ਭਲੀ ਕਰੇ 🙏🙏🙏🙏🙏🙏
@Danvir-m6g
@Danvir-m6g Месяц назад
ਬਹੁਤ ਵਧੀਆ ਦੇਵ ਵੀਰੇ ❤❤
@rajinderrkk3194
@rajinderrkk3194 Месяц назад
Baba ji tuhaanu hmesha hi chardiklaa ch rakhen paji❤ ਤੁਹਾਡੀ lambi ਉਮਰ hove❤
@harrypattisingga9189
@harrypattisingga9189 2 месяца назад
Siraa singga ustaad ji 🔥🔥❤️❤️👌👌
@avtargrewal2148
@avtargrewal2148 2 месяца назад
Dev ❤
@bobbysahni5613
@bobbysahni5613 2 месяца назад
Dev kharoud and jay randhawa should come togather that movie will be going to watch and it will be block buster movei❤❤
@gurdassingh3026
@gurdassingh3026 2 месяца назад
Siraaa Y tu
@shivkhamera
@shivkhamera 2 месяца назад
Sahi a dev paji veet baljeet y jama endd a paji ❤❤❤❤alwayes hit veet y te dev paji ❤❤❤
@gurpreetsinghmaan243
@gurpreetsinghmaan243 2 месяца назад
ਦੇਵ ਬਾਈ ਲਾਵ ਯੂ
@Sarymansa
@Sarymansa 2 месяца назад
real hiro
@bains_saab_pb07_hsp
@bains_saab_pb07_hsp 2 месяца назад
Bai g superhit hougi ❤❤
@Garry_khaira.
@Garry_khaira. 2 месяца назад
Dev Kharoud ♥️♥️
@KarmaSingh-j4c
@KarmaSingh-j4c 2 месяца назад
ਬਾਈ ਤੇਰੀ ਫਿਲਮ ਫੁੱਲ ਚਲੋ ਗਈ
@boossangha8306
@boossangha8306 2 месяца назад
Siraa banda bai ❤❤
@harpreetharpreetsingh6483
@harpreetharpreetsingh6483 2 месяца назад
ਵੀ ਤ ਬਲਜੀਤ ਜੇ ਗਾਣਾ ਗਾ ਦਿੰਦਾ ,ਸੱਚ ਮੁੱਚ ਸੀਟੀਆਂ ਵੱਜਣੀਆ ਸੀ ,ਆ ਸਾਲਾ ਬੀ ਪਰਾਕ ਦੇ ਜੇ ਬੰਦਾ ਚੰਗਾ ਪਲਾ ਹੋ ਵੇ ਤੇ ਇਸ ਦਾ ਗਾਣਾ ਸੁਣ ਲਵੇ ਤਾ ਮੂਢ ਸਾਲਾ ਰੋਣ ਵਾਲਾ ਕਰ ਦਿੰਦਾ ਪਤਾ ਨੀ ਕੀ ਸੋਚ ਕੇ ਲੋਕ ਇਜ ਨਮੂਨੇ ਦੇ ਗਾਣੇ ਸੁਣਦੇ ,ਪਹਿਲਾ ਲੋਕ ਗਾਣੇ ਸੁਣਦੇ ਸੀ ਕੇ ਬੰਦੇ ਦਾ ਮੂਢ ਸਹੀ ਹੋ ਜਾਵੇ ਤੇ ਹੁਣ ਸਾਲਾ ਰੋਣ ਲਈ ਸੁਣਦੇ ,,ਦੇਵ ਸਹੀ ਕਹਿੰਦਾ ਸਾਡੇ ਪੰਜਾਬ ਚ ਬਹੁਤ ਸੋਹਣੇ ਗਾਇਕ ਨੇ
@iArshdeepSingh
@iArshdeepSingh 2 месяца назад
aho sahi gal, harek gaane ch' e roi janda rehnda
@Hello.Taurus
@Hello.Taurus 2 месяца назад
Bilkul shi gal din sada iko jahe ni rehne 😊
@ParamjitSingh13517
@ParamjitSingh13517 2 месяца назад
Very nice
@balihardhillon8859
@balihardhillon8859 2 месяца назад
Veer gby
@ramanmohali537
@ramanmohali537 2 месяца назад
Veet baljeet te himat sandhu ne bhot vadiya geet gaye thodi movie vich sare hitt v rhhe
@Inder_Gameing
@Inder_Gameing Месяц назад
@Vik_r_m
@Vik_r_m 2 месяца назад
Shi bat kahi ya bai na b praak na song gaya tộ promote krna bi bnta h yr ek number ka gana hai vo kya bat hai uss gane ki wahh ❤
@MandeepKaur-gz2yb
@MandeepKaur-gz2yb 25 дней назад
My favourite hero 👌🏻👌🏻
@kanwarpreet2548
@kanwarpreet2548 Месяц назад
❤❤❤❤dev great
@RAHULRAJPUT-nk8vf
@RAHULRAJPUT-nk8vf 2 месяца назад
Shi gal veet baljit ❤💯
@Afsar_academy
@Afsar_academy 2 месяца назад
Bhola😂 hun bhai hero ban geya .. hwa lai geya
@Garry_khaira.
@Garry_khaira. 2 месяца назад
Sahi gall jede producera ne peli. Film diti kam dita farsh toh arsh tak leke gye ona nu he akada dikhada bhola ... Dujia toh rate vadhaun nu kehnda v thik si pr jina ne kam dita ona aga ni chaga lgda
@SukhwinderMirpuria
@SukhwinderMirpuria 2 месяца назад
Good 👍👍👍
@GoldyldhJinder
@GoldyldhJinder 2 месяца назад
Rytt❤❤
@amriksingh78
@amriksingh78 2 месяца назад
Dev y g siraaaa te hamesha rehan ge chki chlo fatte y g m tuhadi harek movie dekhda m bhi sangrur to te tuhanu milan di koshish jari rakhi aaa y g
@AmanSingh-ts8uy
@AmanSingh-ts8uy 2 месяца назад
Gaint. Mera. Veer. ❤️
@Panjab_edits
@Panjab_edits 2 месяца назад
ਦੇਵ 🥰
@Hello.Taurus
@Hello.Taurus 2 месяца назад
Kaint a veer dev
@Garry_khaira.
@Garry_khaira. 2 месяца назад
ਕਿਸ਼ਨਾ ਮੋੜ ਸਿਰਾ ਰੋਲ ਸੀ ਸਭ ਤੋਂ ਸਿਰਾ
@SeepaSandhu-c2u
@SeepaSandhu-c2u 2 месяца назад
❤❤❤❤❤❤
@HarpamaljeetKaur
@HarpamaljeetKaur 2 месяца назад
Gaint binda ❤❤ Heera bnda ❤❤
@gopigill5275
@gopigill5275 2 месяца назад
ਦੇਵ love ubro
@ranjdeol9170
@ranjdeol9170 2 месяца назад
Very good
@kkc8495
@kkc8495 2 месяца назад
siraa y yrr tuu ❤😊
@HiGg-o4z
@HiGg-o4z 2 месяца назад
ਦੇਵ ਜਿੰਦਾਬਾਦ
@sukhwindersinghsingj4617
@sukhwindersinghsingj4617 2 месяца назад
ਦੇਵ ਖੜੋੜ ਬਾਈ ਦੇ ਆਪਾਂ ਕੱਟੜ ਫ਼ੈਨ ਆ ❤❤❤❤
@SukhRandhawa-re3yn
@SukhRandhawa-re3yn 2 месяца назад
Very nice 👍
@rehmatmusic2506
@rehmatmusic2506 2 месяца назад
Respect veere❤️🙏
@balkarjattana8064
@balkarjattana8064 2 месяца назад
Absolutely interview dev bhai 🙏🤲
@ravirattan999
@ravirattan999 2 месяца назад
Best wishes always bro
@SeepaSandhu-c2u
@SeepaSandhu-c2u 2 месяца назад
Sira by
@laddihanjra232
@laddihanjra232 2 месяца назад
ਬਹੁਤ ਵਧੀਆ ਬੰਦਾ ਆ ਦੇਵ ਖਰੌੜ
@hashta1427
@hashta1427 2 месяца назад
Sirra bnda aa dev gal sidhi moh te kheda aa waheguru mehar kre bai te ❤❤
@sumersinghbhullar3700
@sumersinghbhullar3700 2 месяца назад
👍🏻sher te real banda dev ❤
@novykhasaria2666
@novykhasaria2666 Месяц назад
Bai hune movie dekh ke aye teri acting kaint c sira lata veer ❤❤❤❤
@reshamthind9183
@reshamthind9183 2 месяца назад
NICE JI
@AmanDeep-tr6pj
@AmanDeep-tr6pj 2 месяца назад
Mainu dev khrod bhot psand aa i like u❤❤
@Gagandeep-qw5hf
@Gagandeep-qw5hf Месяц назад
Dev🎉
@lovejeetsinghlove2485
@lovejeetsinghlove2485 Месяц назад
Bahut vadiya dev bahi 👍
@sandeepchahal2095
@sandeepchahal2095 2 месяца назад
Dev sahib ❤❤
@AmanKaur-bn7vz
@AmanKaur-bn7vz 2 месяца назад
Body improvement 💪 😍🤩❤️👌👌👌💪💪💪💪👌👌👌👌
@GillSaab-it3ye
@GillSaab-it3ye 2 месяца назад
Dev Sir 🔥🔥🔥🔥
@RockyBhai-k3k
@RockyBhai-k3k 2 месяца назад
Superhit
@sk-kq2cq
@sk-kq2cq 2 месяца назад
Dev veere bahut changa baanda e ...
@Garry_khaira.
@Garry_khaira. 2 месяца назад
Iko ik actor punjab da
@harwindersandhu-nk8kl
@harwindersandhu-nk8kl 2 месяца назад
❤❤❤❤❤❤❤❤❤
Далее
Исповедь / Мася
2:47:10
Просмотров 190 тыс.
бабл ти гель для душа // Eva mash
01:00