Тёмный

Baable Di Pagg | Full Song | Ahen Ft.Gurmoh | White Notes Entertainment 

White Notes Entertainment
Подписаться 251 тыс.
Просмотров 4,5 млн
50% 1

White notes Entertainment presents
Produced by : Gurmilap Singh Dalla
A film by Ahen Vani Vatish
Singer :Ahen ft.Gurmoh [ yoursahen]
Lyrics : Ahen-Pardeep
Music : Gurmoh
Director : Sharan Art
Project Manegar :Inder Preet Singh
♪ Also Available on ♪
iTunes: tinyurl.com/y5g5huha
AppleMusic: tinyurl.com/y5g5huha
Spotify: tinyurl.com/yymd5j62
RU-vidMusic: tinyurl.com/y32gkuef
Wynk: tinyurl.com/y3xtj7ll
Gaana: tinyurl.com/y4rddycu
JioSaavn: tinyurl.com/yyh3p65b
Amazon: tinyurl.com/yy877y39
Tidal: tinyurl.com/yyp5xl2e
Soundcloud: tinyurl.com/y4syj7jm
Hungama: tinyurl.com/yyxujuf5
Contact Details :
White notes Entertainment
officialwhitnotes
78168-78168⁠⁠⁠⁠
Subscribe For More Videos - bit.ly/WhiteNotes
☎ To set (Baable Di Pagg) as your ringtone ☎
Airtel Subscribers Hello Tune Dial 5432117595509
Vodafone Subscribers Dial 12274312
Idea Subscribers Sms 12274312 to 56789
BSNL (South / East) Subscribers Sms BT 12274312 to 56700
Song Lyrics -
⁠⁠⁠ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "
ਤੂੰ ਕਹਿਣਾਂ ਬਾਰੀ ਚ ਖਲੋ ਜਾ ਆਕੇ ਵੇ
ਉਥੋਂ ਗਹਿਣੇ ਰੱਖੇ ਦਿਸਦੇ ਨੇ ਖੇਤ ਵੇ
ਤੋਹਫ਼ੇ ਵਿੱਚ ਕਿਵੇਂ ਲੈ ਲਾ ਫੁਲਕਾਰੀਆਂ
ਬੇਬੇ ਚਾਵਾਂ ਨਾਲ ਸਾਂਭੀ ਬੈਠੀ ਖੇਸ ਵੇ
ਬੇਬੇ ਪੇਟੀ ਵਿੱਚ ਸਾਂਭੀ ਬੈਠੀ ਖੇਸ ਵੇ
ਤੂੰ ਕਹਿਣੇ ਜੱਗ ਮੂਹਰੇ ਅੱਖ ਚੁੱਕ ਲਾ
ਵੇ ਡਰ ਪਲਕਾਂ ਤੇ ਭਾਰਾ ਜੱਗ ਦਾ ........
ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "
ਤੂੰ ਕਹਿਣੇ ਚੁੰਨੀਆਂ ਦੇ ਕੰਨੀ ਗੰਢ ਲੇ
ਉਥੇ ਬੰਨੀ ਬੈਠੀ ਕਿੰਨ੍ਹੇ ਹੰਝੂ ਖਾਰੇ ਮੈਂ
ਵਾਂਗ਼ ਸੂਲ਼ਾਂ ਧੁਰ ਤੱਕ ਚੁਬਦੇ
ਖ਼ਾਬ ਦੇਖ ਲੈ ਔਕਾਤੋਂ ਜਿਹੜੇ ਬਾਹਰੋਂ ਮੈਂ
ਤੂੰ ਕਿਹੜੇ ਰੱਬ ਕੋਲੋਂ ਰਹਿਣਾ ਮੰਗਦਾ
ਵੇ ਵੇਹੜਾ ਬਾਬਲੇ ਦਾ ਮੱਕਾ ਲੱਗਦਾ ......
ਤੇਰੀ ਝਾਂਜਰਾਂ ਦੀ ਜੋੜੀ ਵੇ
ਲੜੇ ਤੂੰ ਕਿਓਂ ਮੈਂ ਮੋੜੀ ਵੇ
ਵਾਂਗ਼ ਲੇਖਾਂ ਵੇਹੜੇ ਕੱਚੇ ਨੇ
ਚੁਭੇ ਪੈਰਾਂ ਹੇਠਾਂ ਰੋੜੀ ਵੇ
ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "

Видеоклипы

Опубликовано:

 

8 сен 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,5 тыс.   
@honeykamboz1190
@honeykamboz1190 4 года назад
ਸ਼ੂਕਰ ਹੈ ਰੱਬਾ ਕੋਈ ਤਾਂ ਹੈਗਾ ਜਿਹਨੂੰ ਸੱਭਿਆਚਾਰ ਦਾ ਫਿਕਰ ਹੈ
@gupreetkaur9884
@gupreetkaur9884 3 года назад
ਜਿੰਨੇ ਵਾਰ ਵੀ ਸੁਣਦੀ ਹਾਂ, ਉੁਨ੍ਹੀ ਵਾਰ ਦਿਲ ਮਹਿਸੂਸ ਕਰਦਾ ਹਰੇਕ ਲਫ਼ਜ਼,, ਮਾਲਕ ਹਰੇਕ ਧੀ ਨੂੰ ਇੱਜ਼ਤ ਅਤੇ ਗ਼ੈਰਤ ਦਾ ਤੋਹਫ਼ਾ ਬਖਸ਼ੇ 🌼🙏🏻
@carrytajweni1642
@carrytajweni1642 4 месяца назад
@arzoiproductions
@arzoiproductions 4 года назад
ਯਾਰ ਮੈਂ ਪਤਾ ਨਈਂ ਕਿੰਨੀ ਕ ਵਾਰ ਸੁਣ ਲਿਆ ਆ ਗੀਤ ਜਦੋਂ ਵੀ ਸੁਣਦਾ , ਹਰ ਵਾਰ ਨਵਾਂ ਹੀ ਸਕੂਨ ਆਉਂਦਾ
@ManpreetSingh-wo3tx
@ManpreetSingh-wo3tx 3 года назад
ਬਾਈ ਰੱਬ ਥੋਨੂੰ ਵੀ ਤਰੱਕੀ ਬਖਸ਼ੇੇ
@gautamchahal5911
@gautamchahal5911 3 года назад
shi gl br yr
@s.theroyalkaur1962
@s.theroyalkaur1962 3 года назад
syi gll a
@navpreet4035
@navpreet4035 2 года назад
Same mera v ...ahii hall aw...har var ik nva skoon milda ❤️
@rajwinderkaurrandhawa758
@rajwinderkaurrandhawa758 2 года назад
Mai ve bahut vaar
@PrabhjotSingh-td6yh
@PrabhjotSingh-td6yh 4 года назад
Paji ajj takk da sabto sohna geet sunea a mai kash mai har war like kar sakda jinni war v dekhan!
@harpreetuppal7391
@harpreetuppal7391 4 года назад
Prabhjot Singh true
@gur385
@gur385 4 года назад
Mai v
@gurpalsingh5327
@gurpalsingh5327 3 года назад
Sahi gal veer g bhut shone song
@ArshChahal47
@ArshChahal47 3 года назад
Paaji/paji means dushat, devil, twerp. Correct one is Bhaji/Bhaaji, but its also pronounce like Sabhji-Bhaji instead of this Better to be used Y ji, Bai ji, Bhra ji (not pra ji), Veer ji. What a beautiful words ❤️🙏😊
@sabajunaidsabajunaid7649
@sabajunaidsabajunaid7649 3 года назад
Inje e gall ay
@GurwinderSingh-ki4xx
@GurwinderSingh-ki4xx 6 лет назад
ਵੀਰ ਲੱਚਰ ਗਾਇਟ ਜੋ ਗਾੳਂਦੇ ਆ ੳਹਨਾਂ ਨੂੰ ਗਾੳਣ ਦਿੳ ਪਰ ਤੁਸੀਂ ਵਿਰਸੇ ਦੀ ਸੇਵਾ ਏਦਾਂ ਈ ਜਾਰੀ ਰੱਖਿੳ ਕਿੳਂਕਿ ਅਕਸਰ ਇਕ ਈ ਸ਼ੇਰ ਗਿਦੜਾਂ ਦੇ ਝੁੰਡ ਤੇ ਭਾਰੂ ਹੰਦਾ
@AmanSingh-yu1mr
@AmanSingh-yu1mr 5 лет назад
Pji bilkul sahi keha tuc
@Traderskulandlearning
@Traderskulandlearning 5 лет назад
Www comraslig
@gurnamsandhu8608
@gurnamsandhu8608 5 лет назад
👍👍👍👍👍
@BhupinderSingh-dv8et
@BhupinderSingh-dv8et 4 года назад
Shi kha bro
@sonubrar8060
@sonubrar8060 6 лет назад
ਰੂਹ ਨੂੰ ਸਕੂਨ ਦਿੰਦੇ ਨੇ ਬੋਲ ਤੇ ਵੀਡੀਓ ਵੀ ਲਾਜਵਾਬ ,ਸਲਾਮ ਐ ਇਸ ਚੰਗੀ ਸੋਚ ਦੇ ਮਾਲਕਾ ਨੂੰ
@dasthakurdas
@dasthakurdas 5 лет назад
ru-vid.com/video/%D0%B2%D0%B8%D0%B4%D0%B5%D0%BE-jYTFi5Gmhag.html jrur suneo Ik wari
@arzoiproductions
@arzoiproductions 4 года назад
ਵਾਹਿਗੁਰੂ ਇਸ ਤਰ੍ਹਾਂ ਦੀ ਪੇਸ਼ਕਾਰੀ ਨੂੰ ਭਾਗ ਲਾਵੇ ❤️
@prabjotkaur9637
@prabjotkaur9637 3 года назад
Mara v🙏🙏🙏
@VarinderSingh-xx9pd
@VarinderSingh-xx9pd 4 года назад
ਸਲਾਮ ਮੇਰੀਆਂ ਭੈਣਾਂ ਨੂੰ ਜੋ ਅੱਜ ਦੇ ਦੌਰ ਵਿੱਚ ਵੀ ਮਾਪਿਆਂ ਦੀ ਇੱਜ਼ਤ ਦਾ ਖ਼ਿਆਲ ਰੱਖਦੀਆਂ ਨੇ
@godisone7766
@godisone7766 4 года назад
Hnji veere kae kudiyea bhut vadya tuhde wrge veer v ght e milde 🙏
@vicksingh44
@vicksingh44 4 года назад
Respect 🙏
@sukhvindersingh-qj7ht
@sukhvindersingh-qj7ht 4 года назад
hmm
@Nimmo-yu8mp
@Nimmo-yu8mp 3 года назад
Thnq veer ji
@TheBeast-ix1fu
@TheBeast-ix1fu 3 года назад
Respect
@anmolgupta8078
@anmolgupta8078 5 лет назад
ਵੀਡੀਓ ਵਿੱਚ ਕੁੜੀ ਪਿਓ ਦੇ ਅੰਨ੍ਹੇ ਹੋਣ ਦੇ ਬਾਵਜੂਦ ਅਪਣੇ ਪਿਓ ਦੀ ਇਜ਼ੱਤ ਦਾ ਖਿਆਲ ਕਰਦੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਕਲ ਦੀ ਪੀੜ੍ਹੀ ਚੰਗੇ ਭਲੇ ਮਾਂ ਬਾਪ ਦੀ ਅੱਖਾਂ ਵਿੱਚ ਘੱਟਾ ਪਾਉਂਦੀ ਹੈ ।
@RANJITSINGH-le2fk
@RANJITSINGH-le2fk 5 лет назад
anmol gupta HUN EH SONG SUN K E SMJ JAAN
@preetkaur3767
@preetkaur3767 5 лет назад
Sahi gl aa
@MandeepKaur-nr3su
@MandeepKaur-nr3su 5 лет назад
U r right anmol
@anmolgupta8078
@anmolgupta8078 5 лет назад
@@farminglover1656 ਵੀਰ ਜੀ ਮੈਂ ਪੀੜ੍ਹੀ ਦੀ ਗੱਲ ਕੀਤੀ ਹੈ ਨਾ ਕਿ ਕੁੜੀ ਦੀ।
@anmolgupta8078
@anmolgupta8078 5 лет назад
@@farminglover1656 ਮੈਂ ਤਾਂ ਵੀਡੀਓ ਵਿੱਚ ਕੁੜੀ ਦੇ ਕਿਰਦਾਰ ਦੀ ਸ਼ਲਾਘਾ ਕੀਤੀ ਹੈ। ਬਾਕੀ ਆਪੋ ਆਪਣੀ ਸੋਚ ।
@swarkaur7458
@swarkaur7458 5 лет назад
Kaash main jinni vaar vekha te oni vaari like kr skaa es geet nu...jinni vaari vekhdi aa. eh geet hor pyara lagda.. Lots of love
@gurmeetsinghchahal9249
@gurmeetsinghchahal9249 5 лет назад
👌👌👌👌👌👌👌👍👍👍👍👍👍👍👍👍right
@gurindersingh5389
@gurindersingh5389 5 лет назад
ryt sis
@saleembhatti5076
@saleembhatti5076 4 года назад
Bilkul sahi kaha ap ne dear sis
@jagdishkataria2771
@jagdishkataria2771 4 года назад
Shi kha tusi
@AmandeepSingh-hj6qc
@AmandeepSingh-hj6qc 4 года назад
Sikheya vi lavo vr es to
@molvimursaleen3077
@molvimursaleen3077 3 года назад
पंजाबी भाषा का इतना ज्ञान नही मुझे लेकिन फिर भी पंजाबी गीतों में सबसे श्रेष्ठ गीत है ये मेरा इसके दृश्य एंव मार्मिकता से ही अनुभव हो गया
@SandeepKaur-wh6sd
@SandeepKaur-wh6sd 3 года назад
VERY nice ji
@simrankamboz676
@simrankamboz676 3 года назад
Mere papa g ne menu putta vangu paleya h.... Te m life ch kuch ban k ona nu proud feel krona h.... Luv uhh papa g
@Devilraja_yt
@Devilraja_yt 3 года назад
All the best sister 😍
@scannerofworld6498
@scannerofworld6498 3 года назад
Good luck dear
@ovepreetkaurhahal2918
@ovepreetkaurhahal2918 3 года назад
Same sister .miss you daddy 😭😭.
@dhillon3846
@dhillon3846 3 года назад
All the best
@sandeepduggal6606
@sandeepduggal6606 Год назад
👍👍👍
@lyricsharmeetmehtot9060
@lyricsharmeetmehtot9060 5 лет назад
"Kisda favourite a" ajo kro like .
@HarpreetKaur-rv4lr
@HarpreetKaur-rv4lr 6 лет назад
ਰੂਹ ਤੱਕ ਪਹੁੰਚਦੇ ਨੇ ਇਹ ਬੋਲ,ਸੁਣ ਕੇ ਸਕੂਨ ਮਿਲਦਾ ਕਿ ਸਾਫ਼ ਸੁਥਰਾ ਗਾਉਣ ਵਾਲੇ ਤੇ ਲਿਖਣ ਵਾਲੇ ਹੈ ਨੇ
@anmolsinghrajgarh9561
@anmolsinghrajgarh9561 6 лет назад
Bilkul sahi keha veer
@gubazsingh2103
@gubazsingh2103 5 лет назад
💕✌💕
@gurparkashsingh541
@gurparkashsingh541 2 года назад
ਏਹ ਹੈ ਅਸਲ ਗਾਇਕੀ ਰੱਬ ਸਲਾਮਤ ਰੱਖੇ ਵੀਰ ਨੂੰ,,,,ਅਤੇ ਮੇਰੇ ਪੰਜਾਬ ਦੀਆਂ ਧੀਆਂ ,,ਅਤੇ ਭੈਣਾਂ ਨੂੰ ਨੂੰ ਰੱਬ ਮੱਤ ਬੁੱਧ ਦੇਵੇ ਤਰੱਕੀਆਂ ਜਮ ਜਮ ਕਰੋ ਪਰ ਮਾ ਪੀਓ ਦੀ ਲਾਜ ਜਰੂਰ ਰੱਖਿਓ
@gursangamsingh11
@gursangamsingh11 Год назад
🙏🏻👍🏻😊
@mhummadusmantabassum2730
@mhummadusmantabassum2730 4 года назад
Great expression, the bonding of father and daughter can never be depicted more beautifully... Love and respect from PAKISTAN...
@Lallisingh_sunity
@Lallisingh_sunity 5 лет назад
3:19 minute da song v 3 ghante di movie tei bhari aa......... Waah ustaad waah
@tayyebtaabi
@tayyebtaabi 4 года назад
Cultural and respected... Lakin ak gal smaj ni aundi sady charday Punjab da dhram hai kera..o jera jiday ch sonam bajwa mundiyan nu kut di firdi aa ya ey jera... Mery sary sardaran paiyan agay benti aa ehiyo jai songs nu jeada tu jeada promote kro taa k Islam da v bhram reh jau aur sikhism da vi🙏🙏 Allah o akber🖕 Wahe guru🙏
@ahsaniqbal6748
@ahsaniqbal6748 6 лет назад
being Pakistani I appreciate all the efforts which helped to make this beautiful song,, appreciate this message aa well.. soul touching indeed
@anchaldeshwal4683
@anchaldeshwal4683 5 лет назад
Thanks dear....
@jassirai9260
@jassirai9260 3 года назад
ਸ਼ਬਦ ਖਤਮ ੲਿਸ ਗੀਤ ਲੲੀ ,,, ਰੱਬ ਖੁਸ਼ ਰੱਖੇ ਮੇਰੇ ਵੀਰ ਨੂੰ,,
@abduldeay1580
@abduldeay1580 4 года назад
Wah sardaroo wah, keho ji geet ganday oh, Dil sa Uther ker Rooh min uter jatay han, Respect from Pakistan
@TajamalGhumman
@TajamalGhumman 4 года назад
A gal tusi Punjabi Maan boli wich v likh sakday sooo
@garybajwa8052
@garybajwa8052 3 года назад
@@TajamalGhumman bai g eh ohdi boli urdu hai. punjabi ch kive likh sakda.
@TajamalGhumman
@TajamalGhumman 3 года назад
@@garybajwa8052 Bajwa sb....sadi boli Punjabi a...main v lahnday Punjab da Punjabi musalmaan Jutt aan
@garybajwa8052
@garybajwa8052 3 года назад
@@TajamalGhumman pher theek hai ghumman saab g, bai mainu nahi pata c mainu lageya shayad oh sirf urdu hi bol sakda.
@TajamalGhumman
@TajamalGhumman 3 года назад
@@garybajwa8052 Ni...lahnday Punjab wich assi Punjabi e bolday aan....par aj kal Punjabiyaan nu English/Urdu da complex a....Par menu Apni Maan boli Punjabi bolan tey fakhar a
@ramandeepsharma4959
@ramandeepsharma4959 5 лет назад
ਕੁੜੀ ਦੇ ਚਿਹਰੇ ਦੇ ਹਾਵ ਭਾਵ ਵਾਕਿਆ ਹੀ ਬਹੁਤ ਕਮਾਲ ਨੇ ਖਾਸ ਕਰ ਕੇ ਜਦ ਪੱਗ ਤੇ ਸਿੰਦੂਰ ਦੇ ਦਾਗ ਪੈ ਜਾਂਦੇ ਐ
@luckysingh-km1qu
@luckysingh-km1qu 5 лет назад
Ramandeep ji Kia bat ji
@gurdeepsaron1938
@gurdeepsaron1938 5 лет назад
Haan oh seen ta dil te lagg giya....
@varindersingh456
@varindersingh456 5 лет назад
Sub inspector aa madam Punjab police ch ...
@mehmisaab1609
@mehmisaab1609 4 года назад
@@varindersingh456 kon jo model hai
@varindersingh456
@varindersingh456 4 года назад
@@mehmisaab1609 haanji .. harshjot Kaur name hai
@mansinghchahal
@mansinghchahal 6 лет назад
ਬਹੁਤੇ ਪੰਜਾਬੀ ਗਾਣੇ ਸੁਣਨੇ ਬੰਦ ਕਰ ਦਿੱਤੇ ਨੇ, ਕੁਝ ਗਿਣੇ ਚੁਣੇ ਅੱਜ ਦੀ ਪੀੜ੍ਹੀ ਦੇ ਗਇਕਾ ਨੂੰ ਸੁਣੀ ਦਾ ਹੁਣ ਤੂੰ ਵੀ ਉਹਨਾ ਚੋ ਸ਼ਾਮਿਲ ਹੋ ਗਿਆ, ਜਿਉਂਦਾ ਰਹਿ ਵਿਰਸੇ ਦੇ ਵਾਰਸਾ, ਹੋਰ ਵੀ ਖੁਸ਼ੀ ਹੋਈ ਜਦ ਪਤਾ ਲੱਗਾ ਤੂੰ ਸਾਡੇ ਇਲਾਕੇ ਦਾ, ਮਹਿਲ ਕਲਾਂ # ਨਿਹਾਲੂਵਾਲ # ਬਰਨਾਲਾ ।🙏
@mansinghchahal
@mansinghchahal 6 лет назад
Gurleen Kaur OK
@jaspalsingh-ic9ds
@jaspalsingh-ic9ds 6 лет назад
Gurleen Kaur ek gal pucha sare gaun vli side kyu jnde nee ena ki bhoot swar hoyea hor v bde kam hunde ne karn vle sari dunian kmli hoyi gane gane gaa bhaine kuj hor v kr lyi da hunda vekho vekhi bs gane gayi jnde o
@jagtarsingh5254
@jagtarsingh5254 3 года назад
ਇਹ ਧੀ ਵੇਖ ਅੱਖਾਂ ਵਿੱਚੋਂ ਹੰਝੂ ਆ ਗਏ ਸਾਰੀਆ ਧੀਆਂ ਇਸ ਤਰ੍ਹਾਂ ਦੀਆਂ ਹੋਣ ਤਾ ਕੋਈ ਵੀ ਕੁਖ ਵਿੱਚ ਨਹੀਂ ਮਰਵਾਉਦਾ
@Rajesh_singh_manhas
@Rajesh_singh_manhas 3 года назад
The most underrated song ever... This is a gem.
@bilalsheikh6853
@bilalsheikh6853 5 лет назад
Me watching this from Pakistan🇵🇰 Punjab but my ancestors belong from Jalandhar wasda rawey Punjab sada 🤗
@RohitKumar-ve2mj
@RohitKumar-ve2mj 5 лет назад
Same 2 u vdde veer ji! Allah kre doven punjab sda chardi kla vich rehan! Te doven fer ton ikathe ho jaan! Love from 🇮🇳
@amysingh4978
@amysingh4978 5 лет назад
Bilal g apaa jalandharo hi aa, most welcome, ajo kise time tuhanu ghumaaiye jalandhar
@sonam8347
@sonam8347 5 лет назад
Apko b india se nafrat h kya? Bcz border k pas gar h mera log jo Pakistan k log wo india k haarne p hppy hote.... Strange lgta waha ki aurat yaha ake married hoti h fir apne babies ko bhi india k against behkati h atleast mere gaon m yhi hota. Pakistan kbi pyar ni janta
@muhammadzubair7133
@muhammadzubair7133 4 года назад
Mere dada bhi jalandhar punjab k pind talwan se aaey they.love you jalandhar punjab from Pakistani punjab
@kabirsingh6253
@kabirsingh6253 4 года назад
Ji veerji i m from your jalandhar 💕💕💕💕💕
@daljitsingh3975
@daljitsingh3975 5 лет назад
ੲਿਹ ਗੀਤ ਮੈ ਅੱਜ ਸੁਣਿਅਾ ਬਹੁਤ ਵਦੀਅਾ ਲੱਗਾ ਬਾਰ ਬਾਰ ਦੇਖਣ ਨੂ ਦਿਲ ਕਰਦਾ ੲੇ
@sunnyjassi821
@sunnyjassi821 4 года назад
Eh song ajj subah da 10 vaar sun leya bhut hi sohna song aaa
@raheelshahzadnonari1935
@raheelshahzadnonari1935 4 года назад
Pta nai kia hony lgta he mera jisam k rongtay khray ho jaty hen ye sunty huay dill krta he k bs sunta rhu jesy inhon ny feelings daal di hon. Salut to u sir. Lots off love from Pakistan 🇵🇰 ❤️
@RamandeepSingh-zt8ll
@RamandeepSingh-zt8ll Год назад
ਜਿੰਨੀ ਵਾਰ ਵੀ ਸੁਣਿਆ ਓਹਨੀ ਵਾਰ ਹੀ ਅੱਖਾਂ ਨਮ ਹੋ ਜਾਂਦੀਆਂ । ਬੁਹਤ ਸੋਹਣਾ ਲਿਖਿਆ ਤੇ ਗਾਇਆ।
@bhullarrvlogz
@bhullarrvlogz 6 лет назад
ਹਾਲੇ ਕੋਈ ਲਫਜ਼ ਨਈ ਬਣਿਆ... ਕਿ ਤਾਰੀਫ ਕਰ ਸਕਾਂ.. ਸਿਜਦਾ ਕਰਦਾ ਹਾਂ.. ਸਿਰ ਧਰਤੀ ਤੇ ਧਰਕੇ.. ਬਹੁਤ ਸਾਰਾ ਪਿਆਰ ਤੇ ਸਤਿਕਾਰ..ਆਬਾਦ ਰਹੋ..ਦਿਲੀਂ ਦੁਆਵਾਂ sid bhullar
@rakeshtarar314
@rakeshtarar314 4 года назад
Now i understand why she's say no to me...and i also love her for this reason ❤👍👍
@pendupatar
@pendupatar 2 года назад
ਕਿੰਨੇ ਵਾਰੀ ਵੀ ਇਹ ਗੀਤ ਸੁਣ ਲਿਆ ਜਾਵੇ , ਮਨ ਈ ਨੀ ਭਰਦਾ ,,music ਤੇ ਗੀਤ ਦੇ ਸ਼ਬਦ ਰੂਹ ਨੂੰ ਇੱਕ ਵੱਖਰਾ ਈ ਸਕੂਨ ਦਿੰਦੇ ਨੇ,,ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ 🙏🙏😊❤️❤️🌹🌹🌹
@DilrajKashyapRajput
@DilrajKashyapRajput 3 года назад
👌🏻👌🏻👌🏻 bohat time ton sunn reha aa eh song har vari Dil te lagda aa! Bohat sakoon milda sun k!👌🏻👌🏻👌🏻
@siamanku6399
@siamanku6399 6 лет назад
ਰੂਹਦਾਰੀ ਝਲਕ ਰਹੀ ਏ ਗਾਣੇ ਚੋਂ !! ਅਨੰਦਮਈ ਕਰਦਿਤਾ 🙏😇😇💎👑
@chettsparmar403
@chettsparmar403 6 лет назад
Female model is real punjabi beauty ( no makeup simple beauty)
@baljindersingh5661
@baljindersingh5661 6 лет назад
Chetts Parmar shez Harashjot kaur..u can follow her on Instagram..
@sukhdeeps1
@sukhdeeps1 5 лет назад
Sahi.keha she is so beautiful
@muhammadhaneef9969
@muhammadhaneef9969 5 лет назад
@@baljindersingh5661 girl name plzzzz I am big fan from Pakistan
@APsinghz
@APsinghz 5 лет назад
@@muhammadhaneef9969 harshjot kaur
@LovepreetSingh-ng1ht
@LovepreetSingh-ng1ht 5 лет назад
Verr ji eh model nahi , eh ek inspiration presnalety aa , Punjab police da wich sub inspector aa
@mudassarsharif7899
@mudassarsharif7899 4 года назад
Dil he ni bhirta ya Geet sun sun k, kia lyrics han, Its Amazing , love from Sialkot
@simrankuar4918
@simrankuar4918 3 года назад
ਗੀਤ ਤਾਂ ਬਹੁਤ ਵਧੀਆ ਹੈ ਫਰਿੱਜ ਵਾਲੇ ਲੋਕ ਇਹ ਗੱਲਾਂ ਦੇ ਉੱਪਰ ਗੌਰ ਨਹੀਂ ਕਰਦੇ ਅੱਜ ਕੱਲ ਆਪਣੇ ਮਾਂ-ਬਾਪ ਦੀ ਇੱਜ਼ਤ ਮਿੱਟੀ ਚ ਰੋਲਿਆ ਨੇ ਇਹ ਕਲਯੁਗ ਦਾ ਵੀਰ ਜੀ ਫੇਰ ਵੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਪਣੇ ਸਭਿਆਚਾਰ ਨੂੰ ਲੈ ਕੇ
@jitenderjotsinghcheema4244
@jitenderjotsinghcheema4244 5 лет назад
ਜਿਊੰਦਾ ਰਹਿ ਮੇਰੇ ਵੀਰ... ਰੱਬ ਤੇਰੇ ਗੀਤਾਂ ਨੂੰ ਇਸ ਤੋਂ ਵੀ ਵੱਧ ਖੂਬਸੂਰਤੀ ਬਖਸ਼ੇ... ਇੱਕ ਪਿਉ ਦੇ ਹੱਕ ਦੀ ਗੱਲ ਕਰਨ ਲਈ ਸ਼ੁਕਰੀਆ... ਤੇਰਾ ਗੀਤ ਉਹਨਾਂ ਦੇ ਦਿਲ ਵਿੱਚ ਵੀ ਵੱਸੇ ਜੋ ਕਦੇ ਕੁੜੀ ਦੇ ਸਰੀਰ ਦੇ ਅੰਗਾ ਤੋਂ ਅੱਗੇ ਵੱਧ ਹੀ ਨਹੀਂ ਸਕੇ ਤੇ ਸਰੋਤਿਆਂ ਨੂੰ ਵੀ ਉਸੇ ਗੰਦਲੇ ਪਾਣੀ 'ਚ ਡੋਬ ਰਹੇ ਨੇ...
@drd.n4695
@drd.n4695 5 лет назад
Walk away from men that merely fall for your beauty. Look up to men that sees what a wonderful daughter you are: such will accommodate you and your paapa. God bless.
@mypunjab4849
@mypunjab4849 4 года назад
Dr D. Natarajan nice words thanks 🙏
@hariyanviremix1.2msubscrib76
@hariyanviremix1.2msubscrib76 3 года назад
Oooo
@kavitachoudhary2207
@kavitachoudhary2207 3 года назад
Heart touching song...👌👌
@himanshuluthra9866
@himanshuluthra9866 2 года назад
This song is priceless 'Anmol' nothing can be compared. Salute to those who wrote it, worked with this kind of creation.. also to all our ancestors who brought this culture. Rabb meher kare sabte.❤️
@sukhbirbadal3708
@sukhbirbadal3708 6 лет назад
waaah jawaana mjaa leyaa taa! smooh badal parivar waloo aun wale future layi good luck 🤗😎😎
@laviqhmpl
@laviqhmpl 6 лет назад
sukhbir badal naam ta sahi lekh veer Dukhbir Pagal
@jashansidhu1013
@jashansidhu1013 6 лет назад
Balle sukha yaar v comment krda hain
@gursharansinghtoor9934
@gursharansinghtoor9934 6 лет назад
Keep on commenting cm saab
@gagangrewal2078
@gagangrewal2078 6 лет назад
I love my dad soooooooooooo much...this song dedicated by loving daughters to their lovers....becoz respect and trust is more precious than any other thing
@sukhsekhon5419
@sukhsekhon5419 6 лет назад
eho jehi chhoti soch krk sada smaj agge nhi vadh reha...babal di pagg di equally jimmevari mundea di v a..so kuria nu dbaun wale gane band kro...rooriwadi soch
@mjohal5307
@mjohal5307 6 лет назад
sukh sekhon hanji tuc sahi keha... Pr kise kudi de eh halat v ho skde aa... Eh sareya lyi song ni.. Pr kise lyi ho skda aa...
@anubhav.music28
@anubhav.music28 4 года назад
I'm crying right now.😭 This project is so beautiful. A big thanks to all the team for bringing such brilliant art in times of shitty brainless songs.
@tajinderkaur8492
@tajinderkaur8492 4 года назад
Blindness of father is symbolic to trust that parents put into their children... great love this song every time I listen to it
@GurpreetSingh-zz7bo
@GurpreetSingh-zz7bo 4 года назад
I am speechless and have no words to explain that how much I glad after this song and video. Such kinda songs are very rare in this present time. Thanks alot Ahen and entire team. God bless you and good luck for the future projects.
@tayyebtaabi
@tayyebtaabi 4 года назад
Waooo thats fantastic... Cultural and respected... Lakin ak gal smaj ni aundi sady charday Punjab da dhram hai kera..o jera jiday ch sonam bajwa mundiyan nu kut di firdi aa ya ey jera... Mery sary sardaran paiyan agay benti aa ehiyo jai songs nu jeada tu jeada promote kro taa k Islam da v bhram reh jau aur sikhism da vi🙏🙏 Allah o akber🖕 Wahe guru🙏
@LauraLovesLounge
@LauraLovesLounge 2 года назад
Me, too. I would like to double your blessings and add how important India's cultural heritage is... north and south, east and west. ♥
@cinderella01986
@cinderella01986 5 лет назад
My eyes 👀 full of tears 😭 while watching this video ....
@khemkhem9779
@khemkhem9779 4 года назад
Hi...?
@KIRNCAUR
@KIRNCAUR 3 года назад
ਕੋਈ ਅਲਫਾਜ਼ ਨਹੀਂ ਇਸ ਗੀਤ ਦੀ ਵਡਿਆਈ ਵਿੱਚ 🙌
@jaspreetsingh-vc6fm
@jaspreetsingh-vc6fm 4 года назад
Ehh geet kisi nu emotional nhi balki apni sachyi beyan kr rehya jo bapu di ezzat yani pagg nu pyr Tu uper rakh rhi ya waooo singer sachi Tusi bhot acha geet likheya.
@harjotpawar7966
@harjotpawar7966 6 лет назад
Tadde warge bamdea ne industry saambi hoi hai hjje Lyrics👌 Vocal👌 Video👌 Overall💣 Fatte chado baba ji😊
@manmohansingh-vx8qy
@manmohansingh-vx8qy 6 лет назад
harjot pawar 👏👏
@alirazaoman1848
@alirazaoman1848 6 лет назад
harjot pawar hiHi
@princegangan7874
@princegangan7874 6 лет назад
harjot pawar I agree
@SurjitChoudhary
@SurjitChoudhary 6 лет назад
ਗੀਤ ਤਾਂ ਰੋਜ਼ ਨਵੇਂ ਆਉਂਦੇ ਪਰ ਕੋਈ ਵਿਰਲਾ ਗੀਤ ਹੁੰਦਾ ਜੋ ਰੂਹ ਨੂੰ ਟੁੰਬਦਾ ਏ 😍😍😍😍😘😘😘😘😘bahut he shona song hai veer ji bahut bahut Dhanwad veer enne vadiya song laye 👌👌👌👌👌👌👍👍👍👍👍👍👍👍👍 hittt
@1035meena
@1035meena 2 года назад
यही हमारी वास्तविक भारतीय संस्कृति है 🤟🙏👍👍👍👍👍👍👍👍👍👍👍
@automedcomology
@automedcomology Год назад
Ena saleeka sb di qismat ch nhi kyu k awareness sb de hisse nhi aundi.....rabb de ashirwad nal hi hunda ji....ਬਹੁਤ ਖੂਬਸੂਰਤ words hn
@classicsardarni7500
@classicsardarni7500 6 лет назад
bhut bhut bhut sohna likhya gaaya te video bnaai......shabd mukke pye ne mere kol song di tareef lai....waheguru chrdikla ch rakhan veere aap nu...bhut vdiaa message aa es ch....
@GurdeepSingh-fu5zg
@GurdeepSingh-fu5zg 6 лет назад
Kamal Bajwa ਜੀ ਤੁਸੀ ਵੀ ਬਹੁਤ ਸੋਹਣਾ ਗਾਉਦੇ ਉ ਪਲੀਜ ਦਾਜ ਜਾ ਭਰੁਣ ਹੱਤਿਆ ਤੇ ਕੋਈ ਗੀਤ ਗਾਉ ਆਪਾ ਤੁਹਾਡੇ ਨਾਲ ਖੜੇ ਪਰ ਜਰੂਰ ਗਾਇਉ ਗੀਤ ਕੋਈ
@simranrmaan64
@simranrmaan64 6 лет назад
Kamal Bajwa 👍👍👌
@tarsemlive6390
@tarsemlive6390 6 лет назад
Kamal Bajwa you also sing well ,i watch your video
@Malik_8843
@Malik_8843 6 лет назад
Brilliant I have no words to explain this song show the peak of parent's love and respect... Its awesome big lesson for everyone
@mujahidhussain9028
@mujahidhussain9028 6 лет назад
Bht khob
@JASVEER_SINGH.
@JASVEER_SINGH. 4 года назад
💖👑💖 ਵਾਹਿਗੁਰੂ ਬਹੁਤ ਤਰੱਕੀ ਬਕਸੇ ਵੀਰ ਤੁਹਾਨੂੰ
@etconlinelearning7189
@etconlinelearning7189 3 года назад
Hr ldki asi ho to kon ni chahe Awesome ...Ase positive song ki society ko jrurat
@jagpreetsingh5671
@jagpreetsingh5671 4 года назад
ਜੇ ਚੰਗਾ ਲਿਖਣ ਵਾਲੇ ਘੱਟ ਨੇ ਤਾਂ ਚੰਗਾ ਸੁਣਨ ਵਾਲੇ ਵੀ ਘੱਟ ਨੇ. ਗਾਣੇ ਲਈ ਲਫ਼ਜ਼ਾਂ ਦੀ ਘਾਟ💓
@ramandeep4537
@ramandeep4537 6 лет назад
ਅਲਫਾਜ਼ ਨੀ ਜੋ ਬਿਆਨ ਕਰ ਸਕਾਂ...., ਵੀਡੀਓ ਵੀ ਕਮਾਲ ਖਾਸ ਕਰਕੇ ਜੋ ਚਿੱਟੀ ਪੱਗ ਤੇ ਝਬੂਲੀਆਂ ਦਾ ਰੰਗ ਗਿਰਦਾ .... ਦਿਲ ਝਿੰਜੋਂੜ ਕੇ ਰੱਖ ਦਿੰਦਾ..🙏 ਦੁਆਵਾਂ ਜੀਓ
@johansingh5273
@johansingh5273 6 лет назад
Raman Deep 👌
@yasmeenrajput2747
@yasmeenrajput2747 5 лет назад
Sahiii aa jii bilkul
@silahsheharyar9676
@silahsheharyar9676 6 лет назад
Awsome .... Alot love from pakistan to sikh community ...
@0satbir
@0satbir 6 лет назад
Indian community kho Sir ji not only Sikh
@kuljitsinghsohi7872
@kuljitsinghsohi7872 6 лет назад
Love you too broo😀😀
@gurdhiannicesingh7980
@gurdhiannicesingh7980 5 лет назад
Aadil sheharyar nice
@anchaldeshwal4683
@anchaldeshwal4683 5 лет назад
Thanku sir
@ps-wb3kk
@ps-wb3kk 3 года назад
Veer mere tere gaaneya Ch mitti Di Khushboo hai te BADA hi sukoon. Chardi kallan Ch raho mere veer. Kade na badli Apne aap nu 🙏
@musseratulhira7432
@musseratulhira7432 4 года назад
I don't have words to describe how i felt listing this song. This is just beautiful. Keep producing that kind of songs plz. This worthless era needs this.
@navpreetsingh9977
@navpreetsingh9977 6 лет назад
Kya batt aha hunde a song
@chawaisch
@chawaisch 5 лет назад
This is what we should teach our generation... this is our culture,our values,our ethics,our morality,our traditions,our love for the integrity of our family beleive me if we ll preach this message to our children believe me no one will ever elope... Long Live Punjab from Pakistan
@marisahu6420
@marisahu6420 4 года назад
Inna khoobsorat geet, innay khoobsorat lyrics n wadhiya music n kurri de haya... this should be made part of the syllabus, taught to today's generation....
@SANDEEP13133
@SANDEEP13133 Год назад
ਸੱਚੀ ਹਿਰਦਾ ਰੋ ਪਿਆ ਵੀਰੇ ✍🏻❣️🙏🏻
@rajvirmaan2793
@rajvirmaan2793 6 лет назад
I love you so much dad 😍😍😍😍😍😍eh song diloo likhya gya hai babal di pagg too vadh ke ik dhii li duniya ch Kuj nhi hunda. I like it song 😍😍😍😍waheguru ji mehar banyi rakhna 🙏🙏🙏🙏🙏🙏🙏
@rehalsingh5301
@rehalsingh5301 5 лет назад
Eho jhe song gounde reha kro,shyad koi hor kudian v samj Jan,eho jhi glti na krn,bhut sohna song a veere
@avtarjotgrewal6502
@avtarjotgrewal6502 3 года назад
ਵਾਹਿਗੁਰੂ ਖੁਸ਼ ਰੱਖੇ ਤੈਨੂੰ ਵੀਰ..
@buntymishra4950
@buntymishra4950 Год назад
SALUTE TO THE WRITER ...... SAT SAT VAR NAMAN.... THIS IS THE BEST WAY TO EXPRESS FEELING OF A GIRL....
@tarar3260
@tarar3260 4 года назад
hye my favorite song aa video ty bht e wadiya big love from pak.😊😍👍👌
@bilalmughal4824
@bilalmughal4824 4 года назад
Allah pak all princess ko hifzo Eman ma rakhy ameen
@ramanpreetkaur4383
@ramanpreetkaur4383 4 года назад
Love from india 🇮🇳 😘😘😘😘
@ZubairUlHassan522
@ZubairUlHassan522 4 года назад
This song has attractive lyrics
@khemkhem9779
@khemkhem9779 4 года назад
Hi noor ...?
@karanvirsingh1504
@karanvirsingh1504 5 лет назад
Anyone Listening🎼 This Melodious Song in 2k19💗
@amanbajwa133
@amanbajwa133 3 года назад
ਬਹੁਤ ਹੀ ਸੋਹਣਾ ਗੀਤ ਸੰਗੀਤ ਵੀ ਬਾਕਮਾਲ ਅਤੇ ਵੀਡੀਓ ਵੀ ਬਹੁਤ ਸੋਹਣੀ ਬਣਾਈ..... ਬਹੁਤ ਦਿਨਾਂ ਬਾਅਦ ਕੋਈ ਗੀਤ ਅਤੇ ਵੀਡੀਓ ਦਿਲ ਨੂੰ ਛੁਹੀ..... ਸਲਾਮ ਤੁਹਾਡੀ ਕਲਮ ਨੂੰ ahen ਭਾਜੀ... ਅਤੇ gurmoh ਭਾਜੀ ਦੇ traditional ਸੰਗੀਤ ਨੂੰ
@ranazeeshan6752
@ranazeeshan6752 3 года назад
Very emotional song 😭 Heartouching voice ❤ Love from Pakistan 😚
@jagpreetkaur1597
@jagpreetkaur1597 6 лет назад
Being a girl I listen this song everytime with eyes flooded with tears.... no words for praise
@aliashiq1385
@aliashiq1385 6 лет назад
Aj taak baaly geet suunny ny paar aaj ty akheer ho gai .... yaar ay aik aik lafz kaamaal aa ... veer g vaasdy raao .... Allah paag laaey rakhyy....
@RANJITSINGH-le2fk
@RANJITSINGH-le2fk 5 лет назад
Ali Ashiq END IS NOT HERE
@dannybains8866
@dannybains8866 4 года назад
Lakh lakh salute jo v meri bhain ess geet nu follow krdi ....
@m.idreesgujjar567
@m.idreesgujjar567 3 года назад
Kodus o the Director of this video.... What a genius.... Akheeeeer ...🙌🙌🙌🙌🙌🙌
@ssgill1968
@ssgill1968 6 лет назад
ਬਹੁਤ ਵਧੀਆ ਸੰਦੇਸ਼ ਆ ਸਾਡੇ ਧੀਆਂ-ਪੁੱਤਾਂ ਲਈ। ਰੱਬ ਤੁਹਾਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖ਼ਸ਼ੇ 🙏
@RajatKumarSharma771
@RajatKumarSharma771 6 лет назад
Sukhdarshan Singh Gill Sir truly said.
@cornerslice
@cornerslice 5 лет назад
I don't have enough words to describe the love, family, respect, and true human characteristics that are shown in this video. Thank you and keep up the good work .
@atulcareer
@atulcareer 3 года назад
I dont understand the lyrics but have listened it almost 100 times.. i am still listening while writing this comment
@agamvirsinghbhangu390
@agamvirsinghbhangu390 2 года назад
Bht sohna song ajj de time ch ohna dhiyan nu seekh den vala jis time ch oh mapeya da 20 .25 sala da pyar bhul ikk munde piche lgg turdia sare umr apne lyi krn to vad parents bss ikk izzt mangde aa apne to je apa oh v na rakh payia ta lahnat aa apne te 👍👍👍👍👍
@majidjahangeer181
@majidjahangeer181 4 года назад
now that's the real Punjabi music that we miss... guyz like mossa wala and others are just giving violence in Punjab.Huge respect from lehnda Punjab
@gurpindersinghsidhu1816
@gurpindersinghsidhu1816 4 года назад
You are right bro, these violent singers are funded by RSS and state. They are influencing punjabi youth towards drugs and womanissation
@scarface4924
@scarface4924 3 года назад
@@gurpindersinghsidhu1816 what other singers you like to hear?
@kalwindersingh5928
@kalwindersingh5928 3 года назад
Right
@mohiniverma769
@mohiniverma769 6 лет назад
Bot sona likhya te gaya 👌👌👌👌
@tiwanaakash9191
@tiwanaakash9191 2 года назад
Thank you veere eh song bnon lyi kyoki ajj b bout kudiya ne jo apne dady di pagg da khyal rakh diya te apne khwaab vgera sabh maar lendiya .. ☺️😊
@luckysharma9578
@luckysharma9578 4 года назад
23 bar lagatar suna meine, Bahot achi soch pr bnaya hai ye gana, very great ji🙏
@harjeetghuman9346
@harjeetghuman9346 5 лет назад
Sub inspector ehh kuddi salute a Song b bahut sohna
@manjitsingh6774
@manjitsingh6774 5 лет назад
Sub inspector nu dse bina salute nhi kr skda. Sb inspector????
@tayyebtaabi
@tayyebtaabi 4 года назад
Waooo thats fantastic... Cultural and respected... Lakin ak gal smaj ni aundi sady charday Punjab da dhram hai kera..o jera jiday ch sonam bajwa mundiyan nu kut di firdi aa ya ey jera... Mery sary sardaran paiyan agay benti aa ehiyo jai songs nu jeada tu jeada promote kro taa k Islam da v bhram reh jau aur sikhism da vi🙏🙏 Allah o akber🖕 Wahe guru🙏
@arshsandhu8773
@arshsandhu8773 6 лет назад
wah ji wah ਬਹੁਤ ਖੂਬ #ਪੰਜਾਬੀ_ਮਾਂ_ਬੋਲੀ #love_respect
@nikkagurugurusaab6369
@nikkagurugurusaab6369 2 года назад
ਮੈਂ ਪਹਿਲੀ ਵਾਰ ਸੁਣਿਆ ਇਦਾਂ ਦਾ ਗੀਤ ਬਹੁਤ ਸੋਹਣਾ ਲਵ ਯੂ ਵੀਰ ਸੁਣ ਕੇ ਦਿਲ ਨੂੰ ਸਕੂਨ ਜਿਹਾ ਆਉਂਦਾ
@ahashmi8887
@ahashmi8887 4 года назад
Dhan ohna dhiya de jehriya apni Maa pyo layi apne aap nu var dendiya ny. Salam ohna dhiya nu. Love from Punjab lahore
@NavjotSingh-eu5zv
@NavjotSingh-eu5zv 4 года назад
this song made me emotional.although i thought myself tough...its on repeat...many congratulations to whole team...especially who imagined the theme...my best wishes to ahen and hopeful to listen to you more...
@tayyebtaabi
@tayyebtaabi 4 года назад
Waooo thats fantastic... Cultural and respected... Lakin ak gal smaj ni aundi sady charday Punjab da dhram hai kera..o jera jiday ch sonam bajwa mundiyan nu kut di firdi aa ya ey jera... Mery sary sardaran paiyan agay benti aa ehiyo jai songs nu jeada tu jeada promote kro taa k Islam da v bhram reh jau aur sikhism da vi🙏🙏 Allah o akber🖕 Wahe guru🙏
@sahildua865
@sahildua865 6 лет назад
True and pure artist❤️👌🙏 Ahen sir🙏👌❤️
@Vikasycotra
@Vikasycotra 6 лет назад
sahil dua
@satvindarsingh9003
@satvindarsingh9003 3 года назад
Yeah Video Dekh kar mera man bhot Jada Emotional ho janda hai Ahen ne bhot Wadia song likhega aur gaya video bhot hi saaf Suthara Wadia hai Dil toh Salute hai
@mr.hunjan3089
@mr.hunjan3089 Год назад
Meriya akha ch paani aa gya jado chiti pagg te dag wala Sean aaya. No words for lyrics and video 🙏🏻
@sushilucol
@sushilucol 4 года назад
641 people dislike this so far.. i wonder from which planet they might be .. how someone can dislike this song for which we don’t have words to describe our emotions .. amazing
@SHAFINc4g
@SHAFINc4g 5 лет назад
I’m feeling love with lyrics of this song it’s really great message song tu great Hai lekin is video me bhot bara message hai agr smjo tu love from Pakistan🇵🇰 💯💕
@SHAFINc4g
@SHAFINc4g 4 года назад
Do you understand Punjabi.?
@TajamalGhumman
@TajamalGhumman 3 года назад
@faiza shah بنی بناں میں تویتڑی دی تیری وے کیویں ماوا بناں تیری پگ وے تیرے فکراں چ گاواں کیویں گیت وے چیتا رھندا بابلے دی پگ دا۔۔۔
@kalwindersingh5928
@kalwindersingh5928 3 года назад
Here is English translation How can I love you ,how I sing song in your worries, I remember my father's turban. You said to stand in the window to see amazing fields. How can I take your gifts like phulkari, my mother kept blankets for me You said speak against the world but I have a great fear of this cruel world. Tell me how can I love you,how I sing song in your worries,I remember my father's turban. You said to save your love in my dupatta but I have save my sorrows in that. The dreams I have seen with you hurt me like knife. From which god you request for me I think that's my father's home Sorry but I have to return you pair of ankelets bcz my home is weak as my future. I can't love you , I can't sing songs in your worries I remember my father's turban I don't know that much English but try 🙏😊
@mrramSuthar2.0
@mrramSuthar2.0 2 года назад
बहुत ही शानदार 👌 एक बहुत ही शानदार संदेश आज के बच्चों के लिए
@princegharu7958
@princegharu7958 4 года назад
Wah wah ji wah tuhada sangeet tuhadi dil nu shoh jandi aw veere Es nu hi ta real sangeet kehnde hn Fan aw bai tuhada mai
@harsimranpreetkaur3165
@harsimranpreetkaur3165 5 лет назад
ਧੰਨਵਾਦ ਹੀ ਕਰ ਸਕਦੀ ਆ ਬਾਈ ਜੀ 🙏🙏🙏🙏🙏🙏🙏🙏🙏🙏🙏🙏🙏🙏🙏
@herofighter6741
@herofighter6741 5 лет назад
Kinni changi gall kahi a geet ch 😊
@navdeep6947
@navdeep6947 5 лет назад
Mai jado v thorhi udaas hundi aa, ta eh song jarror sunndi aa...i can't explain how relaxed i feel after listening this song... but everytime i listen i check the views of this song,, they are not even reaching 2M...why people don't prefer these types of songs... why punjabi's always listening and then dreaming, adopting the fake things of western culture and also avoiding the beautiful, simple culture of punjab...
@TajamalGhumman
@TajamalGhumman 3 года назад
Kyn Punjabi ahsaas e kamtari da shikaar ho gay nay... Menu v a gana bohat pasand a... Sada Punjabi culture mukda ja ria a😭 From Lahnda Punjab, Gujranwala city.
@HilarityHub786
@HilarityHub786 3 года назад
Bohat wadiaaa lafaz naal beyan kita aaa, dhiaan daa mazhab ❤️❤️❤️👍🏻👍🏻👍🏻
@veerpalkaur1201
@veerpalkaur1201 4 года назад
Hnji bhut sohna song aa👌👌😍😍te bhut vadia msg aa...sariya kudiya nu eda di soch rakhni chidi aa👍👍 and padh likh k ghrdya da nam roshan krna chida ..awe kde v jane anjane ch kise faltu mundya dia gla ch aa k apne ghrdya di izat ni khrab krni chidi.👍👍....kyuki ethe sabne kudiya nu e galt samjna hunda...kise ne munde nu ni kuc khna ...so apna stand rakhna chida 👍😊🙏🙏..bhut nic song and video dil ni bharda sun sun k👌👌👌
Далее
Штаны легионера
00:44
Просмотров 396 тыс.
Султан Лагучев - Гасишься
3:02
Просмотров 301 тыс.
지민 (Jimin) 'Who' Official MV
3:28
Просмотров 27 млн
Scally Milano, uglystephan - Сутенер
2:01
Просмотров 218 тыс.
Vefa Serifova & Vusal Eliyev - Omrum 2024 (Yeni Klip)
2:34