Тёмный

Baapu : Gurlez Akhtar & R Nait New Song | New Punjabi Songs 2024 | Latest Punjabi Songs 2024 

Gurlez Akhtar
Подписаться 126 тыс.
Просмотров 5 млн
50% 1

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,3 тыс.   
@GurlejAkhtar
@GurlejAkhtar 3 месяца назад
Eh Kalla Gana Hi Ni Reality Byaan Kiti Hai Is Geet Vich. Do Like, Comment, Share & Subscribe
@karannahar5475
@karannahar5475 3 месяца назад
🙏🙇
@darulfalah5377
@darulfalah5377 3 месяца назад
@@karannahar5475 p
@ArfanPrince-vi6dc
@ArfanPrince-vi6dc 3 месяца назад
❤❤❤😊
@bhawandeep9363
@bhawandeep9363 3 месяца назад
R nait❤
@rpk3210
@rpk3210 3 месяца назад
@GurlejAkhtar daanveer ne tuhada bachpan bht sohna dikhaya 😊
@kiranaujla3299
@kiranaujla3299 3 месяца назад
ਮੇਰੇ ਪਤੀ ਮੌਤ 2012 ਚ ਹੋਗੀ ਸੀ ਮੇਰੇ ਬੇਟਾ ਬੇਟੀ ਬਹੁਤ ਛੋਟੇ ਸੀ ਭੋਗ ਤੋਂ ਬਾਅਦ ਕਿਸੇ ਨੇ ਕੋਲ ਨਹੀਂ ਲਿਆ ਬਹੁਤ ਔਖੇ ਪਾਲੇ ਨੇ ਬੱਚੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਬੇਟੀ Austirla ਚ a
@shanvir8741
@shanvir8741 3 месяца назад
Rabb saath pura dada a sis god bless u
@balwinderjosan6053
@balwinderjosan6053 3 месяца назад
Didi mere bache v ehi hall si mere pati di deth tu bad aj mera putt v canada va hun sare chage bande par bachea bena koi chaga nhi lagda
@jasshans4195
@jasshans4195 3 месяца назад
Waheguru mehar kre 🙏
@Sehgalfamily018
@Sehgalfamily018 3 месяца назад
ਮੇਰੇ ਵੀ ਮਾਪੇ ਨਹੀਂ।😢😢ਰੱਬ ਹੌਸਲਾ ਆਪੇ ਦਿੰਦਾ
@amarjitsingh9526
@amarjitsingh9526 3 месяца назад
Raba ma pao sab da hon,koi hor pyiar nhi krda
@keemtilal4410
@keemtilal4410 3 месяца назад
ਆਰ ਨੇਤ ਬਾਈ ਜੀ ਦੀ ਕਲਮ ਨੂੰ ਦਿਲੋਂ ਸਲਾਮ ਹੈ। ਗੁਰਲੇਜ਼ ਭੈਣ ਜੀ ਦੀ ਆਵਾਜ਼ ਵੀ ਮੰਨ ਮੋਹ ਲੈਂਦੀ ਹੈ। ਸਤਿਗੁਰੁ ਆਪ ਜੀ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਿਸ਼ ਕਰਨ ਜੀ।
@manpreetguru9546
@manpreetguru9546 2 месяца назад
ਮਾਂ ਪਿਓ ਨੂੰ ਜਿਉਂਦੇ ਜੀਅ ਹੱਦੋਂ ਵੱਧ ਖੁਸ਼ ਰੱਖਿਆ ਕਰੋ
@HARPREETKAUR-xm7dq
@HARPREETKAUR-xm7dq 3 месяца назад
ਮੇਰੇ ਤਾਂ ਮਾਂ ਬਾਪ ਹੈਗੇ ਆ ਪਤਾ ਨੀ ਕਿਉ ਫਿਰ ਵੀ ਗਾਣਾ ਸੁਣ ਕੇ ਅੱਖਾਂ ਭਰ ਆਈਆ 😒😢😢😭😭
@SandeepSingh-g7d
@SandeepSingh-g7d 2 месяца назад
Pyar ah ta hi ah kuj hunda
@ManpreetKaur-kz2lu
@ManpreetKaur-kz2lu Месяц назад
Same feeling
@FatehSingh-sk5zi
@FatehSingh-sk5zi 26 дней назад
Rty
@harpreetmahey5033
@harpreetmahey5033 3 месяца назад
Reality of a girl's life.. ਬਹੁਤ ਸੋਹਣਾ ਲਿਖਿਆ R-nait ਵੀਰੇ.. miss u dady ji
@rajbahmni7380
@rajbahmni7380 3 месяца назад
ਸਮਝ ਨੀ ਆ ਰਹੀ ਕੀ ਲਿਖਾਂ ਅੱਖਾਂ ਚੋਂ ਹੰਜੂ ਨੀ ਰੁਕ ਰਹੇ 😭😭 ਜ਼ਿੰਦਗੀ ਦੀ ਸਚਾਈ ਲਿਖੀ ਆ ਆਰ ਨੇਤ ਵੀਰੇ ਤੇ ਗੁਰਲੇਜ਼ ਦੀਦੀ ਨੇ ਕਿੰਨੀ ਹਿੰਮਤ ਨਾਲ ਗਾਇਆ ਓਹੀ ਜਾਣਦੇ 😢😢
@tonytony6282
@tonytony6282 3 месяца назад
Boht sona song te gaya us to sohna ❤❤❤mam
@sukhsecretvlogs
@sukhsecretvlogs 3 месяца назад
gurlez akhtrar di real life te likheya giya eh song
@keemtilal4410
@keemtilal4410 3 месяца назад
ਆਰ ਨੇਤ ਬਾਈ ਜੀ ਦੀ ਕਲਮ ਨੂੰ ਦਿਲੋਂ ਸਲਾਮ ਹੈ।
@SunnySingh-po5ml
@SunnySingh-po5ml 3 месяца назад
Same situation here 😢
@gagandeepkaur5575
@gagandeepkaur5575 3 месяца назад
Bhut he sohna song mere dad ve expire ho gye c 2015 ch bhut aukha rahna sach ਲਿਖਿਆ
@manisamana8099
@manisamana8099 3 месяца назад
ਕੋਈ ਸ਼ਬਦ ਨੀ ਮੇਰੇ ਕੋਲ ਸੋਚ ਰਿਹਾਂ ਕੀ ਕਹਾ ਕੀ ਨਾਂ ਬਸ ਇਨ੍ਹਾਂ ਕਹੋਗਾ ਕੀ ਅੱਖਾਂ ਚੋਂ ਹੰਝੂ ਹੋਣ ਤੱਕ ਵੀ ਨਹੀਂ ਰੁਕ ਰਹੇ ਕੁੱਝ ਪਤਾ ਨੀ ਲੱਗ ਰਿਹਾ 😢😢ਬਾਕੀ ਆਰ ਨੈਤ ਵੀਰੇ ਨੂੰ ❤ ਪਿਆਰ
@GurpreetSingh-ll6bp
@GurpreetSingh-ll6bp 3 месяца назад
😓ਕੀ ਲਿਖਾਂ ਯਰ ਅੱਖਾਂ ਚੋਂ ਹੰਝੂ ਭਰ ਆਏ ਇੰਸਟਾ ਤੇ ਵੀਡੀਓ ਦੇਖ ਸਪੇਸਲ ਗਾਣਾ ਸੁਣ ਰਹਾ 😭 ਬਹੁਤ ਵੱਡਾ ਦੁੱਖ ਆ ਰੱਬਾ ਕਦੇ ਕਿਸੇ ਦੇ ਮਾਪੇ ਨਾ ਦੂਰ ਕਰੀ ਜਵਾਕਾਂ ਤੋਂ
@pirtpalsingh3529
@pirtpalsingh3529 3 месяца назад
ਦਿਲੋਂ ਸਲਾਮ ਏ ਗੁਰਲੇਜ਼ ਅਖਤਰ ਭੈਣ ❤❤❤🙏🙏🙏🙏🙏🙏
@armaansingh5997
@armaansingh5997 3 месяца назад
ਮੇਰੇ ਮੰਮੀ ਪਾਪਾ ਵੀ ਸਾਡੀ ਕਾਮਯਾਬੀ ਲਈ ਦੁਵਾਵਾਂ ਮੰਗਦੇ ਰਹੇ, ਪਰ ਜਦੋਂ ਕਾਮਯਾਬ ਹੋਏ ਤਾਂ ਮਾਂ ਬਾਪ ਨਾ ਰਹੇ, ਅੱਜ ਕੋਲ਼ ਸਭ ਕੁਝ ਹੈ, ਪਰ ਮਾਂ ਬਾਪ ਨਹੀਂ ਰਹੇ😢😢😢
@AmusedHorseRacer-yd9zw
@AmusedHorseRacer-yd9zw 3 месяца назад
Mere daddy nu 24 sall ho gy a sady to gy nu bhut yaad aundi a menu v
@harvindergaggu5369
@harvindergaggu5369 3 месяца назад
🥺
@JaspreetKaur-dp2lq
@JaspreetKaur-dp2lq 2 месяца назад
Sade v same e aa ji
@RanjhaRanjha-m4y
@RanjhaRanjha-m4y 2 месяца назад
Sade v daddy ni gye nu 25 saal ho gye or mumy nu 9 saal te taye chache massiyan tayian kado kise hoye dove bhen parava nu dekh ke bilkul ni jarde
@lakhvirbabli1099
@lakhvirbabli1099 2 месяца назад
Sadey vi same
@AmanReond
@AmanReond 3 месяца назад
ਵਾਹ ਵਾਹ,ਕਿੰਨੇ ਹੀ ਬੱਚਿਆਂ ਦੀ ਅਸਲ ਕਹਾਣੀ ਹੈ, ਕਿਆ ਲਿਖਿਆ ਹੈ ਗਾਣਾ ਆਰ ਨੇਤ ਵੀਰ ਨੇ। ਕੱਲਾ ਕੱਲਾ ਸ਼ਬਦ ਦਿਲ ਨੂੰ ਟੁੰਬਦਾ ਏ, ਗਾਣੇ ਨੂੰ ਆਵਾਜ਼ ਦੇਕੇ ਗੁਰਲੇਜ ਮੈਡਮ ਨੇ ਜੀ ਨੇ ਬਹੁਤ ਹੀ ਵਧੀਆ ਨਿਭਾਇਆ ਹੈ। ਅੱਖਾਂ ਭਰ ਆਈਆਂ ਗਾਣਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਖੁੱਸ਼ ਰੱਖਣ ਤੁਹਾਨੂੰ।🙏🏻🤗
@Samarsahib041gmail.comSahib
@Samarsahib041gmail.comSahib 3 месяца назад
Sahi keha tusi 👍♥️
@sidhusaab6588
@sidhusaab6588 3 месяца назад
ਕੱਲੀਆਂ ਅੱਖਾਂ ਨੀ ਮਨ ਵੀ ਭਰਦਾ ਏ ਏਹੋ ਜੇ ਬੋਲ ਸੁਣ ਕੇ 😢😢 ਬਚਪਨ ਚ 5..6 ਸਾਲ ਦੀ ਸੀ ਜਦੋਂ ਬਾਪ ਦਾ ਸਾਇਆ ਉੱਠ ਗਿਆ ਫ਼ੇਰ ਪਿਆਰ ਤਾਂ ਮਿਲ਼ ਗਿਆ ਦੂਜੇ ਬਾਪੂ ਦਾ ਜੀਹਨੇ ਦਿਲ ਤੋਂ ਅਪਣਾਇਆ ਸਾਨੂੰ ਫ਼ੇਰ ਪੜਾ ਲਿਖਾ ਕੇ ਵਿਆਹ ਵੀ ਕੀਤੇ ਤੇ ਲਾਵਾਂ ਵੇਲੇ ਬਾਪੂ ਯਾਦ ਆਇਆ ਫ਼ੇਰ ਸਮਾਂ ਲੰਗਿਆ ਤੇ ਓਹੀ ਦੌਰ ਫ਼ੇਰ ਆਇਆ ਮੇਰੇ ਬੱਚਿਆਂ ਤੇ ਜਿਹਨਾਂ ਨੇਂ ਹੁਣ ਆਪਣਾ ਬਾਪੂ ਖੋ ਤਾ ਓਹੀ ਉਮਰ ਚ 😢😢 ਹੋ ਸਭ ਜਾਂਦਾ ਏ ਕੁਸ਼ ਨੀਂ ਰੁਕਦਾ ਪਰ ਹਰ ਖੁਸ਼ੀ ਗਮੀ ਚ ਮਾਪੇ ਤੇ ਹਮਸਫ਼ਰ ਮੂਹਰੇ ਖੜ੍ਹ ਜਾਂਦੇ ਨੇਂ ਤੇ ਹੌਂਕਾ ਨਿੱਕਲ ਜਾਂਦਾ ਕੇ ਕਾਸ਼ ...ਅੱਜ ਨਾਲ਼ ਹੁੰਦੇ ਖ਼ੁਸ਼ੀ ਦੁੱਗਣੀ ਹੋ ਜਾਂਦੀ 😌😌
@keemtilal4410
@keemtilal4410 3 месяца назад
ਰੱਬ ਦੀਆਂ ਲਿਖਤਾਂ ਨੂੰ ਕੋਈ ਨਹੀਂ ਮੋੜ ਸਕਦਾ ਜੀ।
@rpk3210
@rpk3210 3 месяца назад
waheguru sabar dewe😢
@balwinderjosan6053
@balwinderjosan6053 3 месяца назад
Meri beti 14 sal di papa nhi rahe me ro pyi sun ke song
@pappygill8264
@pappygill8264 3 месяца назад
ਬਾਈ ਸੱਚੀ ਰੋਣਾ ਆ ਗਿਆ,ਮੈ ਇੰਸਟਾ ਤੌ ਆਇਆ ਗਾਣਾ ਸੁਨਣ ਲੱਈ,ਭੈਣ ਨੇ ਵੀ ਬਹੁਤ ਵਧੀਆ ਗਾਇਆ।
@sukhchainduareana
@sukhchainduareana 3 месяца назад
ਸੱਚੀ ਬਾਪੂ ਦੀ ਯਾਦ ਆ ਗਈ ❤❤❤❤❤ I love bapu❤❤❤❤❤
@Foujifoujan1234
@Foujifoujan1234 2 месяца назад
Hji
@SukhwinderSingh-bi8ig
@SukhwinderSingh-bi8ig Месяц назад
I miss you papa ji.Ajj 15 August nu 13 saal ho gaye.
@narinderpreet1910
@narinderpreet1910 Месяц назад
ਬਹੁਤ ਯਾਦ ਆ ਰਹੀ ਹੈ dady ji ਤੁਹਾਡੀ ਏਦਾ ਲਗਦਾ ਜਿਵੇਂ ਸਾਹ ਹੀ ਰੁਕ ਗਿਆ 😢😢😢😢😢😢
@heavendhaliwal1313
@heavendhaliwal1313 3 дня назад
😢😢
@Sandeepkunar01
@Sandeepkunar01 3 месяца назад
ਵਿਚਾਰ ਆਪਣੇ ਕੁੱਝ😏 ਮਿਲਦੇ ਨੀ ਕਿਵੇਂ ਕਰ ਦੀਏ ਦਿਲ ❤ ਤੇ ਸੈਨ ਕੁੜੇ ਤੂੰ ਸੁਣਦੀ 🎧 ਗਾਣੇ ਲੌਡੀਆ ਦੇ ਤੇ ਅਸੀਂ R Nait ਦੇ ਫੈਨ ਕੁੜੇ 🤟😇💫
@LoveBoyGaming47
@LoveBoyGaming47 3 месяца назад
R Nait sir ke liye ik like to bnta h
@GurmeetSingh-dh7of
@GurmeetSingh-dh7of 3 месяца назад
Mere vi daddy ni hege 😢😢. I miss u daddy 😭😭😭😭😭. Waheguru ji kde vi kise da maa bap na khowi🙏🙏🙏🙏🙏🙏
@JagjitSingh-o6z
@JagjitSingh-o6z 2 месяца назад
ਗੁਰਲੇਜ਼ ਦੀਦੀ ਜੀ ਇਹੋ ਜਿਹਾ ਗਾਣਾ ਇੱਕ ਮਾਂ ਦਾ ਵੀ ਗਾ ਦਿਓ ਸਾਡੀ ਮਾਂ ਨਹੀਂ ਸਾਨੂੰ ਉਸ ਬੁਹਤ ਯਾਦ ਆਉਂਦੀ ਆ
@VikramSingh-yn9hj
@VikramSingh-yn9hj 3 месяца назад
ਮੇਰਾ ਤਾ ਬਹੁਤ ਰੋਣਾ ਆ ਜਾਦਾ ਬਿਲਕੁਲ ਮੇਰੀ ਜਿੰਦਗੀ ਦੀ ਸਚਾਈ ਆ ਇਸ ਗੀਤ ਵਿਚ 😭😭😭😭
@KiratSra-zb8lz
@KiratSra-zb8lz 3 месяца назад
ਮੇਰੇ ਵੀ ਡੈਡੀ ਨੂੰ ਪੰਜ ਸਤੰਬਰ 2023 ਚ ਮਾਰ ਦਿੱਤਾ ਸੀ ਬਹੁਤ ਯਾਦ ਆਂਦੀ ਹੈ ਮੈਨੂੰ ਰੱਬਾ ਕਦੀ ਇਸ ਦੁਨੀਆ ਤੋਂ ਕਿਸੀ ਧੀ ਦਾ ਪਿਓ ਨਾ ਲੈ ਕੇ ਜਾਈ ਕਿਉਂਕਿ ਧੀਆਂ ਨੂੰ ਪਿਓ ਦੀ ਬਹੁਤ ਲੋੜ ਹੁੰਦੀ ਹੈ😢😢 ਮੇਰਾ ਡੈਡੀ ਬਹੁਤ ਅੱਛਾ ਸੀ ਔਰ ਸਰੀਰ ਸੀ ਬਹੁਤ ਬਹੁਤ ਗਲਤ ਹੋਇਆ
@topmcqpunjab
@topmcqpunjab 3 месяца назад
Ki hoa c g 😢
@Ammy_231
@Ammy_231 3 месяца назад
Ki hogua c
@PreetBangarh-yx9pc
@PreetBangarh-yx9pc 3 месяца назад
Bahut mada hoia c ji
@subhpreetpreet3639
@subhpreetpreet3639 3 месяца назад
eda kyo kita kisw ne g
@johalpb0898
@johalpb0898 3 месяца назад
Rab ❤
@freefirehacker-jb9yp
@freefirehacker-jb9yp 3 месяца назад
Jo eh comment padh reha a main raab agee us de maa baap di lambi umar di dua karamga
@funnyvideoshort925
@funnyvideoshort925 3 месяца назад
❤❤
@ranjeetmali6565
@ranjeetmali6565 3 месяца назад
@heenabatra3899
@heenabatra3899 2 месяца назад
❤❤
@raabtatvpunjab5499
@raabtatvpunjab5499 3 месяца назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਜਿਉਂਦਾ ਰਹਿ ਬਾਈ R Nait & Gurlej Akhtar g
@kaurjassu7520
@kaurjassu7520 3 месяца назад
ਮਰਨਾ ਤਾਂ ਇਕ ਦਿਨ ਸਭ ਨੇ ਹੀ ਆ, ਪਰ ਰੱਬਾ🙏🏼 ਉਮਰਾ ਦਾ ਲਿਹਾਜ ਰੱਖਿਆ ਕਰ, ਬਚਪਨ ਰੁਲ ਜਾਂਦਾ ਬੱਚਿਆ ਦਾ ਬਾਪੂ ਬਿਨਾ😢😢💔💔ਮਿਸ ਯੂ ਪਾਪਾ😢😢
@harmanjitsall
@harmanjitsall 3 месяца назад
ਇਹ ਗੀਤ ਬਹੁਤ ਸਾਰਿਆ ਦੀ ਅਸਲ ਜਿੰਦਗੀ ਦੀ ਸੱਚਾਈ ਹੈ । ਸਾਡੀ ਕੋਈ ਤਸਵੀਰ ਵੀ ਨਹੀ ਬਾਪੂ ਨਾਲ , 32 ਸਾਲ ਹੋਗੇ ।
@SandeepSingh-xu9im
@SandeepSingh-xu9im 3 месяца назад
Mere naal vi same hoi😢
@SandeepSingh-xu9im
@SandeepSingh-xu9im 3 месяца назад
Mere naal vi same hoi😢
@Sandeepkaru-w8l
@Sandeepkaru-w8l 3 месяца назад
Same
@AmaroAmarokaur-sf9bq
@AmaroAmarokaur-sf9bq Месяц назад
​@@SandeepSingh-xu9im🙄❤️❤️❤️🙄❤️❤️❤️❤️❤️🙄 to ❤️🙄🙄🙄❤️
@malwabeltbathinda2897
@malwabeltbathinda2897 3 месяца назад
Gurlej akhtar ਭੈਣ ਨੇ ਆਪ ਵੀਡੀਓ vich ਆ ਕੇ , video ਨੂੰ ਹੋਰ ਵੀ ਚਾਰ ਚੰਨ ਲਾਤੇ , ਜਿਓਂਦੀ ਰਹਿ ਭੈਣੇ , ਰੱਬ ਤੈਨੂੰ ਖੁਸ਼ੀਆਂ ਦੇਵੇ , kive ਲਗਿਆ ਗਾਣਾ like coment and share jarur krna 🙏
@gurisofttoys2034
@gurisofttoys2034 3 месяца назад
Khud di story lagdi hai te Gana v Dil to gayea hoyea
@pardeepkaur7808
@pardeepkaur7808 3 месяца назад
Same meri story mere v father ni hege miss u papa 😢😢😢
@malwabeltbathinda2897
@malwabeltbathinda2897 3 месяца назад
@@pardeepkaur7808 asha g 🥹
@malwabeltbathinda2897
@malwabeltbathinda2897 3 месяца назад
ਚੰਗੇ ਇਨਸਾਨ ਦੀ ਲੋੜ ਆ ਪਰਮਾਤਮਾ ਨੂੰ , ਗ਼ਲਤ ਇਨਸਾਨ to ਕੀ ਕਰਾਉਣਾ ਓਹਨੇ 🥹🥹
@begraj8703
@begraj8703 3 месяца назад
R nait lyrics always 😌 rock with his dynamic duo 🔥
@Gavyuk982
@Gavyuk982 3 месяца назад
Heart touching song I missss my dad 😭😭😭😭😭😭😭name b mil gya fame b mil gya per tu ne vekhne se 😭😭😭😭
@NeetuRajveerbhatti58
@NeetuRajveerbhatti58 3 месяца назад
😢😢😢😢😢
@manjit-sh5xq
@manjit-sh5xq 2 месяца назад
😅😅😅😅😅😅
@gurpreetkaur7652
@gurpreetkaur7652 3 месяца назад
ਆਰਨੇਤ ਪੁੱਤ ਦੀ ਕਲਮ ਨੂੰ ਦਿਲੋਂ ਸਲਾਮ
@GagandeepKaur-fo5lo
@GagandeepKaur-fo5lo 3 месяца назад
ਰੱਬਾ ਸਭ ਦੇ ਮਾ ਬਾਪ ਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖੀ।।ਲੰਬੀਆ ਉਮਰਾ ਬਖ਼ਸ਼ੀ❤❤❤🙏🏼🙏🏼🌹🌹
@Raazkipaathshala
@Raazkipaathshala 3 месяца назад
ਬਹੁਤ ਹੀ ਪਿਆਰਾ ਗੀਤ ਲਿਖਿਆ #rnait ਵੀਰ ਨੇ। ਸੁਣ ਕੇ ਅੱਖਾਂ ਚ ਹੰਜੂ 😢😭 ਆ ਗਏ । Great work by full team
@Yogesh_Kohli
@Yogesh_Kohli 3 месяца назад
Eh geet ni dard Likheya hoya ae 😢 wmk Rnait veere nu Hamesha chad di Kala ch rkhn
@KapilKumar-jq4xv
@KapilKumar-jq4xv 3 месяца назад
Ryr ririr TGTGDFfur
@sukhwinderkaur3514
@sukhwinderkaur3514 3 месяца назад
Very heart touching song 😍💖
@KulwinderKaur-qq8qr
@KulwinderKaur-qq8qr 3 месяца назад
ਰੱਬਾ ਕਦੇ ਵੀ ਕਿਸੇ ਤੋ ਮਾਂ ਬਾਪ ਨਾ ਦੂਰ ਕਰੀ ਮਾਪਿਆਂ ਤੋਂ ਬਿਨਾਂ ਜ਼ਿੰਦਗੀ ਕੁਛ ਨਹੀਂ ਅੱਜ ਬਹੁਤ ਯਾਦ ਆਉਂਦੀ ਆ ਮਾਂ ਪਾਪਾ ਦੀ 😢😢
@BaljeetKaur-fs5hg
@BaljeetKaur-fs5hg Месяц назад
201 8 ਮਾਰਚ ਦਿਨ ਮੰਗਲਵਾਰ ਸਵੇਰੇ 7 ਕੁ ਦਾ ਟਾਇਮ ਸੀ ਰੱਬ ਚੰਦਰੇ ਨੇ ਮੇਰਾ ਬਾਪੂ ਖੋ ਲਿਆ 😢😢😢
@chamkaurdhillon6080
@chamkaurdhillon6080 3 месяца назад
ਬਹੁਤ ਸੋਹਣਾ ਗੀਤ ਆ ਜੀ ਕੋਈ ਸ਼ਬਦ ਈ ਨੀ ਗਲੇ ਚੋ ਬਾਹਰ ਆ ਰਿਹਾ...
@jitkaurjitkaur4340
@jitkaurjitkaur4340 3 месяца назад
ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਆ ਗੀਤ ਚ ਪਤਾ ਨਈ ਕਿੰਨੀ ਹਿੰਮਤ ਨਾਲ ਗਿਆ😢
@arjinderkalia7333
@arjinderkalia7333 3 месяца назад
ਸੱਚੀ ਦਿਲ ਨੂੰ ਛੋਹ ਗਏ ਲਫ਼ਜ ।
@Fazilkawale281
@Fazilkawale281 3 месяца назад
ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਵੀਡੀਓ ਵੀ ਲਾਜਵਾਬ ਬਣਿਆ ਹੈ 👍👍👍👍👍💕💕💕💕💕💕💕💕💕💕💕
@no.1fact667
@no.1fact667 2 месяца назад
ਮੇਰੇ ਪਾਪਾ ਨੂੰ 12ਸਾਲ ਹੋ ਗਿਐ ਪਰ ਅੱਜ ਤੱਕ ਵਾਪਸ ਨਹੀਂ ਆਇਆ ਅੱਜ ਵੀ ਇੰਤਜ਼ਾਰ ਹੇਗਾ ਆਵਾਗਾ😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@KrishanSingh-go7ch
@KrishanSingh-go7ch 3 месяца назад
Love you too R nait bhai ❤❤🔥🔥🔥⛳⛳⛳⛳
@anterjotsingh3778
@anterjotsingh3778 3 месяца назад
Maa piyo Zindagi daa oh Aiham Hissa ne jinaa Karke bachhe apni Life Changi jee skde ne maa Piyo di kadar karo waheguru sabnu sukhi rakhee jeyonda rakhhe
@bhawandeep9363
@bhawandeep9363 3 месяца назад
RESPECT BUTTON FOR R NAIT LYRICSMASTER👍😄
@NarinderKaur-y7q
@NarinderKaur-y7q 2 дня назад
Mere papa ji haige aa parr phr v BN ot Rona aaya song sunn k Waheguru ji lambi umar kare maypyaa di😢😢😢 Bot sohna geet aa waheguru ji chardi kalaa ch rakahn
@Jassverma015
@Jassverma015 3 месяца назад
Ajj pehli baar main kise geet nu comment krya❤😢
@sardarni9038
@sardarni9038 3 месяца назад
ਮੇਰੇ ਦਿਲ ਵਿਚ ਆ ਸਭ‌ ਗੱਲਾਂ ਆਉਂਦੀ ਆ ਸੀ ਪਤੀ ਦੀ ਮੌਤ ਬਾਅਦ ਮੇਰੀ ਧੀ ਨੂੰ ਪਤਾ ਵੀ ਨਹੀਂ ਪਾਪਾ ਇਨੀਂ ਦੂਰ ਹੋ ਗਏ ਕਦੇ ਪਿਆਰ ਨਹੀ ਮਿਲਣਾ ਪਾਪਾ ਦਾ😢😢😢😢
@balwinderjosan6053
@balwinderjosan6053 3 месяца назад
😢😢
@AmrinderSingh-d7n
@AmrinderSingh-d7n 3 месяца назад
R nait and sidhu moosewala army like karo ji❤
@vikassoni7936
@vikassoni7936 3 месяца назад
Only for sidhu Moosawala Legend ❤❤❤❤❤❤❤❤❤❤❤❤
@GaganDeol-eq8ww
@GaganDeol-eq8ww 3 месяца назад
Mere vi daddy di death 2017 ch hoi c bhut yaad aundi ah 😢😢😢😢😢😢😢😢😢😢😢😢😢
@GoraKaler-z4q
@GoraKaler-z4q Месяц назад
ਮਿਸ ਯੂ ਡੈਡੀ ਕਾਸ਼ ਅੱਜ ਤੁਸੀਂ ਵੀ ਸਾਡੇ ਕੋਲ ਹੁੰਦੇ ਤਾ ਤੁਸੀਂ ਵੀ ਦੇਖਦੇ ਕੀ ਤੁਹਾਡਾ ਪੁੱਤ ਕਿੰਨੀ ਮੇਹਨਤ ਕਰਕੇ ਆਪਣੇ ਪੈਰਾਂ ਤੇ ਹੋ ਗਿਆ ਤੇ ਮਾਂ ਨੂੰ ਅਸੀਂ ਕਿੰਨਾ ਖੁਸ਼ ਰੱਖਿਆ ਹੋਇਆ 😢
@karamjitsingh444
@karamjitsingh444 3 месяца назад
ਸਭ ਕਲਾਕਾਰਾਂ ਨੂੰ ਇਦਾਂ ਦੇ ਸੋਗ ਹੋਣੇ ਚਾਹੀਦੇ ਆ ਜੋ ਹਰ ਸੁਣ ਸਕੇ ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਿਆ😢😢😢😢😢
@amarsinghhouston7754
@amarsinghhouston7754 3 месяца назад
ਜਿਨੀ ਵੀ ਤਰੀਫ ਕੀਤੀ ਜਾਵੇ ਘੱਟ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਕਸ਼ਣ
@GurjassKaur-f4d
@GurjassKaur-f4d 3 месяца назад
Mere daddy nu 21 aug.nu saal ho jana.din te sare hi ondene par jehde chal jande ne ess duni to ohi ni vapas onde. Love you daddy miss you bot sara
@gurpreetkaur-fn2gn
@gurpreetkaur-fn2gn 3 месяца назад
ਬਹੁਤ ਵਧੀਆ ਲਿਖਿਆ ਤੇ ਗਾਇਆ ਦੋਵਾਂ ਨੇ ਬੇਟਾ
@ReetChouhan-bm3le
@ReetChouhan-bm3le 3 месяца назад
Main 8th ch study kardi c jad mere Daddy Chad k chle gye miss you Daddy ji 😭😭😭😭😭
@jassigill9490
@jassigill9490 3 месяца назад
ਬਾਈ ਜੀ ਗੀਤ ਸੁਣ ਕੇ ਬਾਪੂ ਦੀ ਯਾਦ ਆ ਜਾਂਦੀ ਹੈ
@kuldeepsinghawpl9749
@kuldeepsinghawpl9749 3 месяца назад
Gurlez mam ke liye like kro
@kamobhullar1013
@kamobhullar1013 3 месяца назад
Miss u mom dad 😔💔 har ik kudi di jindgi likh diti r nait veere ne always be happy ☺️ veere and sis ❤
@PhotoEditing-qm1rs
@PhotoEditing-qm1rs 3 месяца назад
Love you pb 31 wala o❤❤❤❤❤❤
@Kaurcreater74X
@Kaurcreater74X 23 часа назад
Wah g wah gurlez apni mommy naal hi shoot kiti hai video kon kon hun ch sun reha like
@RaviKumar-fb3hb
@RaviKumar-fb3hb 25 дней назад
ਬਹੁਤ ਯਾਦ ਆਉਂਦੀ ਆ ਮੰਮੀ ਪਾਪਾ ਇਕੱਠੇ ਹੀ ਚਲੇ ਗਏ ਅੱਜ ਮੇਰਾ ਪੁੱਤ 2 ਮਹੀਨਿਆਂ ਦਾ ਹੋ ਗਿਆ ਕਾਸ਼ ਕਿਤੇ ਤੁਸੀ ਮੇਰੇ ਕੋਲ ਹੁੰਦੇ ਤੇ ਅੱਜ ਆਪਣੇ ਪੁੱਤ ਦੀ ਕਮਾਈ ਤੇ ਨਾਮ ਰੁਤਬਾ ਦੇਖ ਕੇ ਖੁਸ਼ ਹੁੰਦੇ 😭😭😭
@AmritpalSingh-855
@AmritpalSingh-855 3 месяца назад
Bhot vadiya song ❤
@jaspreetKaur-pl4fb
@jaspreetKaur-pl4fb 3 месяца назад
ਮੇਰੇ ਬਾਪੂ ਮਰੇ ਨੂੰ ਵੀਹ ਸਾਲ ਹੋ ਗਏ 😢😢😢
@LalitaSharma-wd7dl
@LalitaSharma-wd7dl 3 месяца назад
Really Missing u daddy ji Mummy ji too. Every day is parent’s day. No day is without the parents is pain day. From USA 🇺🇸
@luckysoldier1497
@luckysoldier1497 Месяц назад
ਮੇਰੇ ਪਾਪਾ ਨੇ ਸਾਰੀ ਜ਼ਿੰਦਗੀ ਦਿਹਾੜੀਆਂ ਕਰ ਕਰ ਕੇ ਮੈਨੂੰ ਫੌਜੀ ਬਣਾਈਆ ਜਦੋਂ ਉਹਨਾਂ ਦੀ ਮੈਨੂੰ ਲੋੜ ਸੀ ਓਦੋਂ ਉਹ ਦੁਨੀਆ ਤੋ ਤੁਰ ਗਏ ਬਹੁਤ ਦੁੱਖ ਹੁੰਦਾ ਇਹ ਸਬ ਸੋਚ ਸੋਚ k😭😭
@PhotoEditing-qm1rs
@PhotoEditing-qm1rs 3 месяца назад
PB 31 wala best Punjabi singer in world ❤❤❤❤❤❤
@funnyvideoshort925
@funnyvideoshort925 3 месяца назад
love you aa ustad r nait ji ❤🎉
@chauhansaab2255
@chauhansaab2255 3 месяца назад
Rabba kise dhee nu os de mom dad door na kri 🙏🙏
@KamaldeepKaur-ww7rk
@KamaldeepKaur-ww7rk 3 месяца назад
I miss you ਪਾਪਾ ਜੀ 😢 ਬਹੁਤ ਯਾਦ ਆਉਂਦੀਆਂ ਮੈਨੂੰ ਬਹੁਤ ਲੋੜ ਸੀ ਤੇਰੀ ਮੈਂ ਵਿਆਹੀ ਵੀ ਗਈ ਤੇ ਬੱਚੇ ਵੀ ਹੋ ਗਏ ਨੇ ਤੂੰ ਤਾਂ ਗਿਆ ਹੀ ਸੀ ਵੱਡਾ ਬਾਈ ਵੀ ਛੱਡ ਗਿਆ ਸੀ ਉਹ ਹਜੇ ਭੁੱਲੀ ਨੀ ਸੀ ਛੋਟਾ ਵੀ ਤੁਰ ਗਿਆ ਮੈਂ ਕੱਲੀ ਰਹਿ ਗਈ ਆ please ਵਾਪਸ ਆ ਜਾਓ 😢😢😢
@ajaibsingh3948
@ajaibsingh3948 3 месяца назад
So sad
@Shilpa-w8f
@Shilpa-w8f 3 месяца назад
Jehre chal jande kithe ande wapis . Mere daddy nu v ik saal ho gya . Bohot aukha hunda rehna . Mainu harr tym bohot yaad andi 😢
@Manpreetkaur-t2z
@Manpreetkaur-t2z 2 месяца назад
ਆਰਨੇਤ ਬਾਈ ਬਹੁਤ ਸੋਣਾ ਗੀਤ ਲਿਖਿਆ ਗੁਰਲੇਜ ਭੈਣ ਦਿਲੋ ਗਾਇਆ ਵਾਹਿਗੁਰੂ ਚੜਦਿਆ ਕਲਾ ਚ ਰੱਖੇ
@Big.Banga12
@Big.Banga12 3 месяца назад
Kive laga apna baapu gana
@filmsbajwa
@filmsbajwa 6 дней назад
mere papa ji sada sub kush c 😢😢😢😢pr uss rabb ne sada dady hi le liya sade toh dady toh bager kise ne sanu koi vi hla sheri ni deni I miss you papa ji ❣️❣️❣️❣️❣️😢😢😢😢😢😢
@parveenveenu9796
@parveenveenu9796 6 дней назад
Waheguru ji tuhada shukar a mere papa mere naal ne ..sohre ghar bhut sukh a par papa tere ghar warga raaj nahi milda .. love you so much papa live thousands of year
@JarnailSingh-ef5ir
@JarnailSingh-ef5ir 3 месяца назад
ਅਵਾਜ਼ਾਂ ਦੁਨੀਆਂ ਤੇ ਆਉਣਗੀਆਂ ਪਰ ਗੁਰਲੇਜ਼ ਅਖਤਰ ਵਰਗੀ ਅਵਾਜ਼ ਨਹੀਂ ਆਉਣੀ ਵਾਹਿਗੁਰੂ ਜੀ ਮੇਹਰ ਕਰਨ ਗੁਰਲੇਜ਼ ਅਖਤਰ ਜੀ ਉੱਤੇ
@BaljeetKaur-fs5hg
@BaljeetKaur-fs5hg Месяц назад
ਦਿਲੋਂ ਸਲਾਮ ਆ ਭੈਣ ਨੂੰ ਜਿਨੇ ਇਨੀ ਰੀਝ ਨਾਲ ਗਾਇਆ 😢
@SatwantSingh-kq7cf
@SatwantSingh-kq7cf Месяц назад
ਗੁਰਲੇਜ ਅੱਖਤਰ ਭੈਣੇ ਤੁਹਾਡੀ ਅਵਾਜ ਮੈਨੂੰ ਬਹੁਤ ਵਧੀਆ ਲਗਦੀ ਆ ਵਾਹਿਗੁਰੂ ਤੁਹਾਨੁੰ ਚੜਦੀ ਕਲਾ ਵਿੱਚ ਰੱਖੇ
@MandeepBrar-p6j
@MandeepBrar-p6j 2 месяца назад
ਸਹੀ ਗੱਲ ਏ ਪਿਉ ਤੌ ਬਿਨਾ ਕ ਕੋਈ ਨੀ ਪੁੱਛਦਾ ਮੇਰਾ ਬਾਪੂ ਵੀ2004 ਤੁਰ ਗਿਆ ਸੀ ਕਿਸੇ ਵੀ ਰਿਸ਼ਤੇਦਾਰਾ ਨੇ ਪੁੱਛਿਆ ਨੀ ਸੀ ਆ ਕੇ ਹੁਣ ਰੱਬ ਦਾ ਦਿੱਤਾ ਸਭ ਕੁੱਝ ਆ ਹੁਣ ਸਭ ਆਉਂਦੇ ਨੇ
@gurjantsingh474
@gurjantsingh474 3 месяца назад
I miss you daddy sab koj hai ajj par tu nhi ta koj v nhi jado pind jandi ha ta mammy hi mildi a 😭😭😭😭😭😭😭😭
@SukhchainSingh-f4u
@SukhchainSingh-f4u 3 месяца назад
ਮੇਰੇ ਪਾਪਾ ਜੀ ਵੀ 2001ਚਲੇ ਗਏ ਸੀ ਓਸ ਤੋ ਬਾਅਦ ਪੁੱਤ ਸਬਦ ਨੂੰ ਵੀ ਤਰਸ ਗਏੇ ਆ😢
@SurinderKaur-sw9du
@SurinderKaur-sw9du 3 месяца назад
ਸ਼ਬਦ ਨਹੀਂ ਰਹੇ ਕੀ ਕਹਾ. Very very very very very very very very very mis you ਭਾਪਾ ਜੀ
@SimranjeetkaurGill-eb9nt
@SimranjeetkaurGill-eb9nt Месяц назад
Didi jiii bhut sohna hii song aa dil krdaa aa vaar vaar suna ehh song 😢😢
@ravneetkaur504
@ravneetkaur504 3 месяца назад
ਮੇਰੇ ਪਾਪਾ ਵੀ ਨਹੀ ਸੀ ਦੀਦੀ ਬਹੁਤ ਹੀ ਵਧੀਆ ਦਰਦ ਭਰਿਆ ਗੀਤ ਹੇ❤😢😢
@AarishMohd-ej2lb
@AarishMohd-ej2lb 3 месяца назад
ਬਹੁਤ ਵਧੀਆ ਗੀਤ ਗੀਤ ਸੁਣ ਕੇ ਪਾਪਾ ਜੀ ਦੀ ਜਾਦ ਆ ਗਈ ਅੱਖਾਂ ਚੋਂ ਹੰਜੂ ਨਹੀਂ ਰੁਕ ਰਹੇ ਮਿਸ ਯੂ ਪਾਪਾ😢😢
@harminderkaur1852
@harminderkaur1852 Месяц назад
ਮੇਰੇ ਡੈਡੀ ਨੇ ਬਹੁਤ ਕੁਝ ਕੀਤਾ ਮੈਨੂੰ ਕਾਮਯਾਬ ਕਰਨ ਲਈ ਜੇ ਅਜ ਕਾਮਯਾਬ ਹੋਏ ਤਾਂ ਡੈਡੀ ਚਲ ਗਿਆ ਦੁਨੀਆਂ ਤੋਂ
@SatwantSingh-kq7cf
@SatwantSingh-kq7cf Месяц назад
ਮੇਰੀ ਭੈਣੇ ਤੁਸੀ ਇਹ ਗੀਤ ਬਹੁਤ ਵਧੀਆ ਗਾਇਆ ਹੈ ਮੈ ਹੁਣ ਵੀ ਇਹ ਗੀਤ ਬਹੁਤ ਸੁਣਦਾ ਹਾਂ ਮੇਰਾ ਰੋਣਾੱ ਨਿਕਲ ਜਾਂਦਾ ਹੈ
@RanibrarRanibrar-ft3er
@RanibrarRanibrar-ft3er 3 месяца назад
Sachi meri bhen rabb kise de bapu na khove sachi papa tuhadi bahout yaad aundi ha tuhadi dhee nu 😭😭😭😭😭😭😭😭😭
@Rehan_Rize
@Rehan_Rize Месяц назад
Mere papa da vi accident 13 December 1998 nu ho gya si asi bhut chotte si miss you daddy
@RajSingh-ri2qw
@RajSingh-ri2qw 3 месяца назад
ਜਿਉਂਦੇ ਰਹਿ ਆਰ ਨੇਤ ਵੀਰ ਬਹੁਤ ਵਧੀਆ ਲਿਖਿਆ ਗੁਰਲੇਜ ਅਖਤਰ ਜੀ ਨੇ ਵੀ ਬਹੁਤ ਵਧੀਆ ਗਾਇਆ ਬਹੁਤ ਦਰਦ ਆ ਆਵਾਜ਼ ਵਿੱਚ 😢😢
@btslover6114
@btslover6114 2 дня назад
Sachi bapu ne change din ni dekhe mere rbb pehla hi le geya😭😭😭😭😭😭😭😭😭😭😭😞😞
@PoojaDhaliwal-s6t
@PoojaDhaliwal-s6t 7 дней назад
Buht sohna song a.. miss u daddy rabba mera daddy vaps krde 😭😭😭
@GurjeetSingh-os2je
@GurjeetSingh-os2je Месяц назад
Bhut sohna gayea sardul ji bang tunke good ji
@gurpreetkaur7652
@gurpreetkaur7652 3 месяца назад
ਗੁਰਲੇਜ਼ ਅਖਤਰ ਨੇ ਦਿਲ ਜਿੱਤ ਲਿਆ ❤
@sunny-.01
@sunny-.01 2 месяца назад
Miss you dady ji aj de dina ch sade nal c tusi agle mhine panj sal ho jne time kida lang gya tere bina 😢 hje pta ni kida time kda ge tu ta boht jaldi chla gya apni jvaani ch hi 😢😢❤❤ Saadi khaani hi likhti gaane cg Rabba kise de maapea nu na le ke jai ini jaldi boht okha ho janda baad ch pta lgda kina okha hunda peo da sir to uth jana 😢😭😭😭😭💔💔💔
@RajKhan-si8si
@RajKhan-si8si 3 месяца назад
ਬਹੁਤ ਸੋਹਣਾ ਲਿਖਿਆ ਸਲਾਮ ਵੀਰ ਨੂੰ
@sukhjindersingh2772
@sukhjindersingh2772 Месяц назад
Miss u bapu ji.... Mere dada ji mainu baut pyar krdy c.. baut yad aundi h ona di
@YashPal-n5w
@YashPal-n5w 2 месяца назад
Mai Jab b ye Gana sunda .mera rona ni rukda.Bapu de bdi yad aaundi hai.Rnait Bhai di kalam nu slam hai 🙏
@jaspreetkhourd1897
@jaspreetkhourd1897 2 месяца назад
Mera mumy dady v hai par mai bar bar sunya song bhot bhot sona Gaya di ne love u mera veraa r nait ❤
@SarbjitvirkSarbjitvirk8860
@SarbjitvirkSarbjitvirk8860 3 месяца назад
ਸੱਚੀ ਗੀਤ ਸੁਣ ਕੇ ਰੋਣਾ ਆ ਮੇਰੇ ਵੱਡੇ ਵੀਰ 14 ਸਾਲ ਤੇ ਬਾਪੂ ਜੀ 6 ਮਹੀਨੇ ਹੋ ਗਏ ਇਸ ਦੁਨੀਆ ਤੋ ਗਿਆ ਨੂੰ ਬਹੁਤ ਦੁਖ ਹੁੰਦਾ ਜਦੋ ਕੋਈ ਆਪਣਾ ਵਿਛੜਦਾ 😢😢
@Gurvinder.143
@Gurvinder.143 2 месяца назад
ਮੇਰੇ ਬੇਬੇ ਬਾਪੂ ਨੂੰ ਦੁਨੀਆਂ ਤੋਂ ਗਏ 15 ਸਾਲ ਹੋ ਗਏ 15 ਸਾਲਾਂ ਮਗਰੋਂ ਅੱਜ ਫਿਰ ਉਹਨਾਂ ਦੀ ਯਾਦ ਬਹੁਤ ਆ ਰਹੀ ਹੈ ਬੜੀ ਕਮੀ ਮਹਿਸੂਸ ਹੋ ਰਹੀ ਆ😢😢😢😢
@Veerpalkaur-j9r
@Veerpalkaur-j9r 3 месяца назад
2020 ਦੇ ਮੇਰੇ ਬਾਪੂ ਨੁੰ ਮਾਰ ਦਿੱਤਾ ਸੀ ੲਿਹ ਸਭ ਮੂਸੇ ਵਾਲੇ ਨੇ ਤੇ ੳੁਸ ਦੇ ਪਿਤਾ ਕਰਕੇ ਹੋੲਿਅਾ ਸਾਨੂੰ ੲਿਨਸਾਫ ਵੀ ਨਹੀ ਮਿਲਣ ਦਁਤਾ ੲਿੰਨਾ ਨੇ , ਬਹੁਤ ਭਗਤ ੲਿਨਸਾਨ ਹੀ ਮੇਰੇਪਿਤਾ, ਸੋ ਮੇਰੇ ਦੁਖੀ ਹਿਰਦੇ ਦੀ ਵਾਹਿਗੁਰੂ ਨੇ ਸੁਣੀ ਹੁਣਮੈ ਸੰਤੁਸਤ ਹਾ ,ਜਾਣਾ ਤਾ ਸਭ ਨੇ ਅਾ 😢😢😢 ਬਸ ਮੋਤ ਕੁਦਰਤੀ ਹੋਵੇ ਤਾ ਸਬਰ ਅਾ ਜਾਦਾ 😢😢😢
@kamalkaur6521
@kamalkaur6521 3 месяца назад
ਦਿਲੋਂ ਸਲਾਮ ਆ ਵੀਰੇ or ਦੀਦੀ ਤੁਹਾਨੂੰ ਦੋਨਾਂ ਨੂੰ ਸੱਚੀ ਰੋਣਾ ਆਉਂਦਾ ਗਾਣਾ ਸੁਣਕੇ ਮੇਰੇ ਪਾਪਾ ਨੂੰ ਵੀ aah ਰੱਖੜੀ ਵਾਲ਼ੇ ਦਿਨ 4 ਸਾਲ ਹੋ ਜਾਣੇ ਆ😭😭😭😭😭😭