Тёмный

Baba Balveer Ji || ਇਸ਼ਕ ਮਾਰਦਾ ਏ ਸੀਨੇ ਵਿੱਚ ਗੁੱਝੇ ਗੁੱਝੇ ਸੱਲ|| Ishq Marda E Seene Vich Gujje Gujje Sall 

Music Book Records
Подписаться 4 тыс.
Просмотров 178 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 325   
@manjitsingh5812
@manjitsingh5812 3 месяца назад
ਦਿਲ ਰੋ ਰਿਆ ਤੇ ਲੂੰ ਕੰਡੇ ਖੜੇ ਹੋ ਗਏ ਕੇ ਐਡੇ ਵੱਡੇ ਫਨਕਾਰ ਗੁੰਮਨਾਮ ਹੀ ਦੁਨੀਆਂ ਤੋ ਤੁਰ ਗਏ😢😢😢😢😢😢😢
@Sukhwindersingh-nr6so
@Sukhwindersingh-nr6so 9 месяцев назад
ਕੁਮੈਂਟਾਂ ਵਿੱਚ ਪਤਾ ਲੱਗਾ ਕਿ ਇਹ ਆਵਾਜ਼ ਦੁਨੀਆਂ ਵਿੱਚ ਨਹੀਂ ਹੈ ਪਰ ਇਹ ਵੀਡੀਓ ਅਮਰ ਯਾਦ ਹਮੇਸ਼ਾ ਰਹੇਗੀ ❤️🌹🙏👌👍🙏🌹 wow super 👌
@mukeshkumarraju3835
@mukeshkumarraju3835 3 месяца назад
ਬਹੁਤ ਹੀ ਵਧੀਆ ਗਾਇਕੀ,ਬੇਮਿਸਾਲ 👍👍👍👍👍👍👍👍👍👍
@bhurakussa5233
@bhurakussa5233 Год назад
ਯਾਰਾਂ ਦਾ ਯਾਰ ਸੀ ਬਾਬਾ ਬਲਬੀਰ ਸਿੰਘ ਧੂੜਕੋਟ ਰਣਸੀਂਹ ਜ਼ਿਲ੍ਹਾ ਮੋਗਾ ਬਾਬਾ ਜੀ ਨੂੰ ਸਰਦੂਲ ਸਿਕੰਦਰ ਹੰਸ ਰਾਜ ਸਤਿਨਾਮ ਚੰਗਿਆੜਾ ਜੀ ਸੁਣਦੇ ਸਨ ਮੈਂ ਦੇਖਿਆ ਆਪਣੇ ਅੱਖੀਂ ਭੂਰਾ ਕੁੱਸੇ ਵਾਲਾ
@gurindersingh7933
@gurindersingh7933 5 месяцев назад
Eh asli song ( gazal)kisne gaaea ji
@vishalmehra4746
@vishalmehra4746 3 месяца назад
ਇਸ਼ਕ ਦੇਖਿਆਂ ਮੈਂ ਆਸ਼ਿਕਾਂ ਦੀ ਲਾਉਂਦਾ ਹੋਆ ਖੱਲ
@sukhwantlovely3286
@sukhwantlovely3286 3 месяца назад
ਅਮਰ ਬਾਬਾ ਜੀ. ਬਹੁਤ ਦੁੱਖ ਹੋਇਆ ਕਿ ਬਾਬਾ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ.ਰੂਹ ਵਾਲੀ ਗਾਇਕੀ,ਬਾਕਮਾਲ classical ਗਾਇਕੀ ਦੇ ਮਾਲਕ ਸਨ ਬਾਬਾ ਜੀ.. Salute ਬਾਬਾ ਜੀ 🙏🙏
@Farryvlogss
@Farryvlogss Год назад
ਦਿਲ ਵਿੱਚੋਂ ਦੁਆਵਾਂ ਨਿਕਲਦੀਆਂ ਨੇ ਇਸ ਤਰ੍ਹਾਂ ਦੀ ਗਾਇਕੀ ਵਾਸਤੇ, ਅੱਲ੍ਹਾ ਪਾਕ ਤੁਹਾਨੂੰ ਜੰਨਤ ਬਖਸ਼ੇ, ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ।।।।❤❤❤❤ ਵਾਹ ਵਾਹ ਵਾਹ ਰੂਹ ਦੀ ਖ਼ੁਰਾਕ
@satnamsinghkhalsachamkaurs6092
ਇਸ਼ਕ ਦਾ ਮਾਰਿਆ ਹੀ ਮਰ ਗਿਆ ਬਾਬਾ ਜੀ
@puransingh-zj2kq
@puransingh-zj2kq Год назад
Kya baat ei . Tariff ve ghat paindi aa.
@earn-money-bit
@earn-money-bit 10 месяцев назад
0:54 ​@@satnamsinghkhalsachamkaurs6092
@dilbagvirdi6134
@dilbagvirdi6134 Год назад
ਅਸੀ ਤਾਂ ਏਵੇਂ ਹੀ ਹੋਰ ਕੁੱਝ ਸੁਣੀਂ ਜਾਂਦੇ ਸੀ ਪਰ ਇਸ ਤੋਂ ਸਭ ਥੱਲੇ
@softncute100
@softncute100 Год назад
Balley Oey Sher Sardaro! Dil Vich Teer Warga Ja K Lageya! Love From Lehnda Punjab. Waheguru Gi Mehr Karey, Aameen.
@musicbookrecords6476
@musicbookrecords6476 Год назад
❤️❤️❤️❤️❤️❤️❤️💞💞💞💞💞💞💞❤️❤️💞💞🥰💞❣️❣️💞🥰💞🥰💞❣️💞❣️💞
@balrajmarok8125
@balrajmarok8125 Год назад
Love from charde punjab vallo. Jionde vasde raho .Rab,Allah chheti mel krave dove punjaba da.
@alisharif9205
@alisharif9205 Год назад
Kia baat hai veer ji tuhadi From sheikhupura Pakistan
@Sukhwindersingh-nr6so
@Sukhwindersingh-nr6so 8 месяцев назад
🙏🌹🌹🙏🌹
@BhattiBioFarm
@BhattiBioFarm 7 месяцев назад
ਗ਼ੁਲਾਮ ਅਲੀ ਸਾਹਿਬ ਜੀ ਦੀ ਯਾਦ ਆ ਗਈ
@Sandhu.Tech.Shorts
@Sandhu.Tech.Shorts Год назад
ਬਹੁਤ ਦੁਖ ਹੋਇਆ ਬਾਬਾ ਬਲਵੀਰ ਜੀ ਦੇ ਜਾਣ ਬਾਰੇ ਸੁਣ ਕੇ ਮੈਂ ਇੰਦਗੜ੍ਹ ਤੇ ਜੀਦੇ ਸੁਣਿਆ ਇਹਨਾ ਨੂੰ ਰੰਗ ਬੰਨ ਦਿੰਦਾ ਇਹਨਾ ਦਾ ਗਾਉਣ ਯਾਦ ਹੈ ਇਕ ਵਾਰ ਜਦੋਂ ਇਹਨਾਂ ਨੇ ਵਾਹ ਮੌਲਾ ਤੇਰੇ ਰੰਗ ਗਾਇਆ ਤਾਂ ਬਹੁਤ ਬਾਰਿਸ਼ ਪਈ ਸੀ
@sumitsumit8086
@sumitsumit8086 Год назад
❤❤😂😂ਅਖਾਂ ਵਿਚੋਂ ਹੰਜੂ ਨਿਕਲ ਆਏ ਸਰਦਾਰ ਜੀ ਕਯਾ ਦਰਦ ਏ ਅਵਾਜ਼ ਵਿਚ। ਬਾਈ ਜੀ ਮੈਂ ਈਸਾ ਮਸੀਹ ਜੀ ਨੂੰ ਮੰਨਦਾ ਹਾਂ। ਰਾਗੀ ਵੀਰਾਂ ਨੂੰ ਬਹੁਤ ਪਯਾਰ ਕਰਦਾ ਹਾਂ ਏਹ ਰੂਹ ਤੌਂ ਸੁਰ ਨੂੰ ਪਿਆਰ ਕਰਦੇ ਹਨ ਔਰ ਗਾਉਂਦੇ ਵਿ ਰੂਹ ਤੌਂ ਹਨ। ਬਹੁਤ ਹੀ ਅਦਬ ਹੈ ਬਲਵੀਰ ਜੀ ਦੀ ਅਵਾਜ਼ ਵਿਚ।
@sumitsumit8086
@sumitsumit8086 Год назад
Thank u bhaji
@sps234
@sps234 Год назад
ਵਾਹ ਜੀ ਵਾਹ!!!! ਬਾਕਮਾਲ ਗਾਇਕੀ ਸੀ ਭਾਈ ਸਾਹਿਬ ਜੀ ਦੀ ਬਹੁਤ ਸੁਰੀਲਾ ਕੰਠ ਬਖਸ਼ਿਆ ਸੀ ਪਰਮੇਸ਼ਰ ਨੇ ਇਨਾ ਨੂੰ 🙏🙏
@jujharsinghwarraich2314
@jujharsinghwarraich2314 11 месяцев назад
Jinni waar marzi sun lwo man bharda nahi sun k , kya awaaz hai ji ❤
@kuldipsingh4566
@kuldipsingh4566 10 месяцев назад
ਮੇਰੇ ਰੋਮ ਰੋਮ ਵਿੱਚ ਗੁਰੂ ਵਸਿਆ ❤❤❤❤
@ManjitSingh-y8l5h
@ManjitSingh-y8l5h 7 месяцев назад
Vaheguru hor v zadha rehmat bakshe ,khalsa gee,
@ruldhusingh6264
@ruldhusingh6264 Год назад
ਬਾਬਾ ਬਲਵੀਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ
@Sandhu.Tech.Shorts
@Sandhu.Tech.Shorts Год назад
ki gl hogi ji ehna nu
@daljeetsingh5267
@daljeetsingh5267 Год назад
Baba ji nhi rhe😢
@GurvinderSingh-gc8kc
@GurvinderSingh-gc8kc Год назад
😮😮😮😮ki hogya bhai saab nu
@sajidchishti3201
@sajidchishti3201 Год назад
What a beautiful voice, Baba Jee! Love and respect from 🇵🇰 and 🇨🇦
@musicbookrecords6476
@musicbookrecords6476 Год назад
💞❤️❤️❤️❤️
@ManpreetSingh-l6p
@ManpreetSingh-l6p Месяц назад
Wah ji wah keya baat hai waheguru ji ❤❤❤❤
@user-qc4eo5pp5p
@user-qc4eo5pp5p 4 месяца назад
Aise sur lagai ki dil vich utar gai bhaji. Aap ji di gazal amar ho gai ji.
@AmandeepSingh-dp4ri
@AmandeepSingh-dp4ri Месяц назад
Baba balbir singh ji da parivar nu hamesha Khush rahe❤
@bnwtv3586
@bnwtv3586 4 месяца назад
dilon sallam khalsa g,,,waheguru charna ch nivas deve baba g nu
@gurpreetsinghjalandhar8596
@gurpreetsinghjalandhar8596 10 месяцев назад
ਹਰਜੀਤ ਸਿੰਘ ਬਿੱਟੂ ਭਾ ਜੀ ਨਾਲ ਬਹੁਤ ਜੋਟੀ ਸੀ 😢😢😢 ਦੋਵੇਂ ਹੀ ਹੀਰੇ ਤੁਰ ਗਏ ਜਹਾਨੋਂ
@lalitgouniyal4762
@lalitgouniyal4762 Год назад
पूछणेदी गल है ही नहीं जी। बहुत ही बढ़िया। मजा आ गया।
@karamjitkaku
@karamjitkaku Год назад
❤❤❤ bahut hi khubsurat treeke nal raag nu rooh nal gayounde c Baba Balbir Singh ji 🙏❤️🙏 ਐਸੀਆਂ ਰੂਹਾਂ ਨੂੰ ਦਿਲੋਂ ਸਲਾਮ ਹੈ ਜੀ ❤❤
@raajprot3995
@raajprot3995 Год назад
Ustad lok kaku Bhaji
@HarjitSingh-by5gr
@HarjitSingh-by5gr 6 месяцев назад
ਬਹੁਤ ਹੀ ਕਲਾ ਵਾਲੇ ਸਨ ਬਾਬਾ ਜੀ 🙏🏻🙏🏻🙏🏻
@MaaDesanJasvirSingh
@MaaDesanJasvirSingh Год назад
Wah Wah kiya batt hi ❤👍😇
@rehanmasihi9808
@rehanmasihi9808 4 месяца назад
Waaa baabaa niceee🎉🎉🎉🎉🎉❤bahot Soni aawzzz
@billusingh7065
@billusingh7065 Год назад
🙏🙏🙏🙏Baba balvir ji ik mhan aatma c jo aaj sade vich nahi rahe rabb ina di aatma nu shanti bakshe 😭😭😭😭
@JasvirSingh-bp2wq
@JasvirSingh-bp2wq Год назад
Tabla wadak g ....kya baat g🙏🙏🙏
@Gurisaab001
@Gurisaab001 Год назад
Wah ਬਹੁਤ ਸੋਹਣਾ ਬਾਬਾ ਜੀ 🙏😢😢
@HARWINDERHAPPY1108
@HARWINDERHAPPY1108 Год назад
❤ਵਾਹ ਜੀ ਵਾਹ , ਬਹੁਤ ਪਿਆਰੀ ਸੀ ਬਾਬਾ ਜੀ ਦੀ, ਬਹੁਤ ਦੁੱਖ ਹੋਇਆ ਬਾਬਾ ਜੀ ਸਾਥੋਂ ਦੂਰ ਤੁਰ ਜਾਣ ਵਾਰੇ ਸੁਣ ਕੇ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਤੇ ਨਿਵਾਸ ਬਖਸ਼ਣ
@gurmukhgill926
@gurmukhgill926 Месяц назад
salam baba balveer ji bhut mitha gaya ji❤
@Ajmerkhalsa373
@Ajmerkhalsa373 Год назад
ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਵਿੱਚ ਗਾਇਨ ਕੀਤਾ ਹੈ ਬਾਬਾ ਜੀ ਨੇ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਾਬਾ ਜੀ ਨੂੰ 😢😢
@sukjindersinghtallewal9302
@sukjindersinghtallewal9302 4 месяца назад
ਇਹੋ ਜੇ ਉਸਤਾਦ ਹਰੇਕ ਪਿੰਡ ਚ ਪੈਦਾ ਨਹੀਂ ਹੁੰਦੇ
@jagirsadhar7803
@jagirsadhar7803 Год назад
ਬਾਬਾ ਬਲਵੀਰ ਸਿੰਘ ਜੀ ਦਾ ਤੁਰ ਜਾਣਾ ਸੁਣਕੇ ਬਹੁਤ ਦੁੱਖ ਹੋਇਆ , ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ
@rafimohammad4430
@rafimohammad4430 9 месяцев назад
Allah hu akbar
@harmanjdsidhu772
@harmanjdsidhu772 Год назад
ਬੋਲਣ ਲਈ ਅਹੁੜਿਆ ਈ ਨੀ ਕੁਝ ਬਾਈ ❤️❤️❤️
@travelindiawithdebajyotian8992
@travelindiawithdebajyotian8992 3 месяца назад
What a nice tune. Pls, Sir provide Hindi Lyrics. I am Bengali from Siliguri, West Bengal always listen your songs and gazals. Pls. Want Hindi Lyrics, I am unable to comprehend the song, though I have listned 100 times.
@bhaiVijaypalsinghjiGRKS
@bhaiVijaypalsinghjiGRKS Год назад
Wah knda knda khra kr dita ❤❤❤ sreer de roma da
@oshogurusingh6481
@oshogurusingh6481 Год назад
End da v end hogeya
@LovepreetSingh-xz5pu
@LovepreetSingh-xz5pu 3 года назад
Koi jwaab ni guru ji thoda🙏🙏🙏mahaan rooh o tuc🙏❤
@harmindersweet714
@harmindersweet714 11 месяцев назад
ਵਾਹ ਭਾਈ ਸਾਹਿਬ .
@harjindarsidhuharjind275
@harjindarsidhuharjind275 Год назад
Aj fr dil khush ho gaya sonke baba ji nu 2
@gursharansingh1881
@gursharansingh1881 6 месяцев назад
Waheguru ji baba ji nu apne charna ch ni was bakhsheo 🙏🏼🙏🏼
@macsingh8383
@macsingh8383 8 месяцев назад
Wah ji wah ustaad ji 👏👏🌹
@rahulsharma-sv1gu
@rahulsharma-sv1gu 9 месяцев назад
❤❤❤❤❤❤bhai bhut bdeyaa song...❤❤❤❤❤❤
@sukhwinderdewana8203
@sukhwinderdewana8203 9 месяцев назад
ਬਹੁਤ ਖ਼ੂਬਸੂਰਤ
@ArunKumar-xj9eh
@ArunKumar-xj9eh Год назад
Kya baat sardar Saab ji
@RanjitSingh7853
@RanjitSingh7853 Год назад
ਅੰਤਰਮਨ ਤੋਂ ਗਾਇਆ ਜੀ।
@Officialakashmattu
@Officialakashmattu 4 месяца назад
Wahh kya baat ❤❤
@jagrajsingh609
@jagrajsingh609 2 года назад
ਕਿਆ ਬਾਤ ਏ ਬਾਬਾ ਬਲਵੀਰ ਸਿੰਘ ਜੀ
@prateeksetia8034
@prateeksetia8034 9 месяцев назад
Khoobsurat ❤️
@Sukhtrendy
@Sukhtrendy Год назад
ਇਹ ਹੁੰਦੀ ਗਾਇਕੀ
@gurtejsinghrinku8710
@gurtejsinghrinku8710 Год назад
ਵਾਹੇਗੁਰੂ ਜੀ ਬਲਵੀਰ ਸਿੰਘ ਜੀ ਨੂੰ ਚਰਣਾ ਨਾਲ ਲਾ ਕੇ ਰੱਖਣ ਜੀ 🙏🙏🙏🙏
@bittudadhra4919
@bittudadhra4919 Год назад
Wah wah ji bhaji Anan 7:37 d aa gia ji
@mshafiquemshafique1334
@mshafiquemshafique1334 6 месяцев назад
Wah baba g, chass kra ti j.. ❤❤
@vipinkumarmunivipinkumarmu8376
@vipinkumarmunivipinkumarmu8376 Месяц назад
❤ very good v
@kamaljit6992
@kamaljit6992 5 месяцев назад
WOW BABA Ji great ho tuci, parnaam aa ji
@officialbhaisohansingh
@officialbhaisohansingh 2 года назад
ਰੂਹ ਦੀ ਖੁਰਾਕ ਸੰਗੀਤ ਬਹੁਤ ਵਧੀਆ ਜੀ
@ramsardulgarh629
@ramsardulgarh629 4 месяца назад
❤❤bakmaal
@RamSingh-zu5tm
@RamSingh-zu5tm Год назад
Waa ji waa kya baat nazara he ah gya God bless you from Ram Singh Badhni
@diljitsingh656
@diljitsingh656 Год назад
ਬਹੁਤ ਰੂਹ ਵਾਲਾ ਜੀਅ ਹੈ ਸਾਡਾ ਸੁਰੀਲਾ ਤੇ ਪਿਆਰਾ ਵੀਰ ਸੱਚੇ ਪਾਤਸ਼ਾਹ ਸੁਰੀਲੀ ਰੂਹ ਨੂੰ ਅਪਣੇ ਘਰ ਦੀ ਹਰ ਨੇਯਮਤ ਖ਼ੁਸ਼ੀਆਂ ਅਤੇ ਸੁਕੂਨ ਬਖ਼ਸ਼ਿਸ਼ ਕਰਿਓ ਜੀ ! ਅਸੀਂ ਸਦਾ ਤੈਨੂੰ ਯਾਦ ਕਰਦੇ ਰਹਾਂਗੇ ਬਲਵੀਰ ਵੀਰ !! 🌹🌹🌹🌺🌹🌹🌹 ਕੈ਼ਸ
@musicbookrecords6476
@musicbookrecords6476 Год назад
❤️🙏🏻🙏🏻
@kulwantsinghaulakh1640
@kulwantsinghaulakh1640 Год назад
Prmatma dubara janam deve aisia ruha nu❤❤❤❤❤❤❤❤❤❤❤❤❤
@Anil-p5c
@Anil-p5c 24 дня назад
kya bat hai..... ❤❤❤
@jaswinderrathour2277
@jaswinderrathour2277 5 месяцев назад
May god bless the soul Guru kirpa❤
@gurvinderkaur7231
@gurvinderkaur7231 Год назад
Kiya baat baba ji end krathi
@oldheadrecords6238
@oldheadrecords6238 2 года назад
100 sal sun skde esi gayki 👍🏻🙏
@singhmalkiat7221
@singhmalkiat7221 3 месяца назад
ਬਹੁਤ ਹੀ ਵਧੀਆ,,,,,,,❤❤
@PawanKumar-z4v5h
@PawanKumar-z4v5h 11 месяцев назад
Wah I wah bohat vadhia
@Pb19waladeep123
@Pb19waladeep123 10 месяцев назад
ਮੇਰੇ ਤਾਇਆ ਜੀ ਸੀ❤❤❤❤
@parishan5409
@parishan5409 10 месяцев назад
ਕਿਥੋਂ ਸਨ ਬਾਬਾ ਬਲਵੀਰ ਜੀ?? ਉਹਨਾਂ ਦੀ ਮੌਤ ਕਿਵੇਂ ਹੋਈ??
@Pb19waladeep123
@Pb19waladeep123 10 месяцев назад
@@parishan5409 ਇਨ੍ਹਾਂ ਦਾ ਪਿੰਡ ਧੂਰਕੋਟ ਅਾ। (ਨਿਹਾਲ ਸਿੰਘ ਵਾਲਾ) ਦੇ ਨਾਲ
@Pb19waladeep123
@Pb19waladeep123 10 месяцев назад
@@parishan5409 ਬਿਮਾਰ ਸੀ
@Sukhwindersingh-nr6so
@Sukhwindersingh-nr6so 9 месяцев назад
ਵਾਹਿਗੁਰੂ ਜੀ ​@@Pb19waladeep123
@sukhwindersinghatwal2368
@sukhwindersinghatwal2368 7 месяцев назад
Eh lyrics v Baba Balveer g diya c?
@gagandeepgill1642
@gagandeepgill1642 Год назад
ਬਹੁਤ ਵਧੀਆ ਹੈ ਜੀ
@sonudeolbharti112
@sonudeolbharti112 9 месяцев назад
Awesome....Awesome...Awesome.....Wah..Wah...Wah.
@KuldeepSingh-ml3sj
@KuldeepSingh-ml3sj Год назад
Baba g challe Gaye waheguru ji 🙏🙏
@parmindersingh339
@parmindersingh339 2 года назад
Wah ji wah jado sunida vdia lagda
@attaullahkhan1196
@attaullahkhan1196 6 месяцев назад
Wah balvir gee keya gaya hay baba Farid the nazam
@jonikirhan9455
@jonikirhan9455 3 месяца назад
Sar yah original kisne Gaya hua hai❤🎉
@parmjitsingh3820
@parmjitsingh3820 Год назад
Wah wah wah kya baat g ustada de ustad c
@harjinder7435
@harjinder7435 Год назад
waheguru apne charna ch niwas bakhshan bahut hi sureela c baba ji
@sukhGiLL91
@sukhGiLL91 Год назад
Bhut sohni awaaz a bhut sakoon milda a sun ke ❤️
@KarnailSingh-g1j
@KarnailSingh-g1j 7 месяцев назад
Waheguru ji Maher kro
@mr.badshahcanadian1044
@mr.badshahcanadian1044 Год назад
SALAAM. ISHQUE E KHUDA
@JaswantSingh-nv2yl
@JaswantSingh-nv2yl Год назад
ਵਾਹ ਜੀ ਵਾਹ
@joshimusiccompany.7678
@joshimusiccompany.7678 11 месяцев назад
Superb jeeo 🎉
@mukulsharma8975
@mukulsharma8975 6 месяцев назад
Baa kamal awaaz
@DimeAsif
@DimeAsif 9 месяцев назад
incredible poetry n awesome singing.
@paramjitsingh8822
@paramjitsingh8822 3 месяца назад
ਵਾਹਿਗੁਰੂ ਜੀ
@PardeepParmar-de4uv
@PardeepParmar-de4uv Год назад
Waah ji buht pyari awaaj hai baba ji di
@gurlabhsingh3030
@gurlabhsingh3030 9 месяцев назад
ਸਕੂਨ ❤❤❤❤
@rohitsandhu7572
@rohitsandhu7572 3 года назад
Bhai thankyu ye video dobara upload krke... Mene bhot dundi pr mil ni rhi thi
@musicbookrecords6476
@musicbookrecords6476 3 года назад
❤️❤️❤️🙏🏻🙏🏻🙏🏻🙏🏻🙏🏻🙏🏻
@satwantkaur2941
@satwantkaur2941 Год назад
o my goooood bhai saab g tusi is dunia ton ddor chle ge sooooooo sad
@harwindersinghvicky1253
@harwindersinghvicky1253 Год назад
Wah ji wah ustad
@RavinderKaur-kl5km
@RavinderKaur-kl5km 5 месяцев назад
Baut khoob
@gurtejsinghrinku8710
@gurtejsinghrinku8710 Год назад
ਵਾਹੇਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸੱਭ ਤੇ 🙏🙏🙏🙏🙏🙏🙏🙏🙏🙏🙏🙏
@sharansingh291
@sharansingh291 3 года назад
ਬਾਹ ਜੀ ਬਾਹ ਕਿਅਾ ਬਾਤਾਂ 🙏🙏🙏🙏🙏🙏👯
@manakgill324
@manakgill324 8 месяцев назад
ਬਾਕਮਾਲ
@bhaipuransingh5079
@bhaipuransingh5079 3 месяца назад
ਵਾਹਿਗੁਰੂ 🙏😢
@Jagjitjandoke2323-tj4pw
@Jagjitjandoke2323-tj4pw 3 месяца назад
Wah wah wah ji waah ❤❤❤
@romeogill3599
@romeogill3599 Год назад
Wah ji wah ruh khus hogi baba ji 🙏🏻 god bless you always 🤲 and you family's 🙏🏻🤲❤
@rachhpalsingh2292
@rachhpalsingh2292 Год назад
Wah kya baat aa
Далее
Ilkinchi hotin oberasanmi deb o’ylabman🥹😄
00:26
Beautiful gazal by ustad Balvir singh ji
8:13
Просмотров 17 тыс.
Ishq
5:51
Просмотров 167 тыс.
ISHQ MARDA AE SINE GUHJE GUHJE SAL
4:59
Просмотров 18 тыс.