Тёмный

Babbu Maan ਦਾ ਦੋਸਤ ਪੰਡਤਾਂ ਦਾ ਮੁੰਡਾ ਆਇਆ ਸਾਹਮਣੇ..ਦੱਸੀ ਪੂਰੀ ਗੱਲ ਆਖਿਰ ਕਿਉਂ ਪਏ ਸੀ ਪੁਲਿਸ ਤੋਂ ਪੱਟੇ 

Filmi Tadka
Подписаться 43 тыс.
Просмотров 221 тыс.
50% 1

Babbu Maan ਦਾ ਦੋਸਤ ਪੰਡਤਾਂ ਦਾ ਮੁੰਡਾ ਆਇਆ ਸਾਹਮਣੇ..ਦੱਸੀ ਪੂਰੀ ਗੱਲ ਆਖਿਰ ਕਿਉਂ ਪਏ ਸੀ ਪੁਲਿਸ ਤੋਂ ਪੱਟੇ
Filmi Tadka is a part of Daily Post Punjabi a leading news website provide latest news related to Entertainment - Punjabi Cinema ,Punjabi Music Industry & Bollywood Updates . You can also Follow us on Facebook, Instagram.
#babbumaan #punjabisinger #friend #interview #filmitadka #instagramlive #instgramviral #viralvideo #pollywood #FilmiTadka #video #instagramlive #snapchat #media #latest #dailypostpunjabi #latestinterview #socialmedia #liveviralvideo #latestviralvideo #latestnewsupdate #Latestnews #latestupdate #DailyPostPunjabi
.
.
Facebook: / filmitadkadpp

Развлечения

Опубликовано:

 

16 ноя 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 357   
@GurpreetSingh-gn6cs
@GurpreetSingh-gn6cs 2 года назад
ਇਹਨੂੰ ਕਹਿੰਦੇ ਯਾਰੀ ਜੀਓ ਮਾਨ ਸਾਬ੍ਹ ਜੀਓ
@Gurlove0751
@Gurlove0751 2 года назад
ਐਹੋ ਜਿਹੇ ਕਿਰਦਾਰ ਆਮ ਤੌਰ ਤੇ ਆਹ ਫਿਲਮਾਂ ਫੂਲਮਾਂ ਚ ਵੇਖਣ ਤੇ ਸੁਣਨ ਨੂੰ ਮਿਲਦੇ ਸੀ, ਜੋ ਕਾਲਪਨਿਕ ਤੇ ਝੂਠੇ ਹੁੰਦੇ ਸੀ। ਪਰ ਇਹ ਅਸਲੀਅਤ ਤੇ ਸੱਚਾ ਕਿਰਦਾਰ ਆ ਜੋ ਪੰਡਿਤ ਦੇ ਰੂਪ ਚ ਵੇਖਣ ਨੂੰ ਮਿਲਿਆ । ਰਣਜੀਤ ਬਾਵਾ, ਜੱਸੀ ਗਿੱਲ, ਤੇ ਨਿੰਜਾ ਇਕ ਮੂਵੀ ਇਕੱਠੀ ਕਰਦੇ ਹਨ ਜਿਸ ਚ ਨਿੰਜਾ ਬਾਮਣਾ ਦਾ ਮੁੰਡਾ ਦਾ ਰੋਲ ਕਰਦਾ ਹੋਇਆ ਆਪਣੇ ਆਪ ਨੂੰ ਜੱਟ ਦੱਸਦਾ ਜੋ ਬਹੁਤ ਪ੍ਰਭਾਵਸ਼ਾਲੀ ਵੀ ਲਗਦਾ ਮੂਵੀ ਚ।, ਉਹ ਇਕ ਮੂਵੀ ਸੀ ਜੋ ਕਾਲਪਨਿਕ ਸੀ, ਪਰ ਇਹ ਅਸਲੀਅਤ ਅਤੇ ਸੱਚ ਆ, ਜੇ ਬੱਬੂ ਮਾਨ ਦਾ ਕੋਈ ਤੋੜ ਨਹੀਂ ਤੇ ਬੱਬੂ ਮਾਨ ਦੇ ਯਾਰ ਪੰਡਿਤ ਦਾ ਵੀ ਕੋਈ ਤੋੜ ਨਹੀਂ ।।।।
@rahulkumarlatawa5261
@rahulkumarlatawa5261 Год назад
Yaara nal bhara
@pakistanibabbumaanfan3261
@pakistanibabbumaanfan3261 2 года назад
Love you Maan Saab from 🇵🇰🇵🇰🇵🇰
@gurpreetsingh-zg3km
@gurpreetsingh-zg3km 2 года назад
ਅੱਤ
@user-rg2pu1ye5n
@user-rg2pu1ye5n 2 года назад
ਜਿਦਰ ਵੀਰ ਦਾ ਅਫਸੋਸ ਐ ਵਾਹਿਗੁਰੂ ਜੀ ਮੇਹਰ ਕਰਨ
@pheonix7598
@pheonix7598 2 года назад
Bai ehna ne jinder bai wali line kyu cut krti vaise ki hoya c jinder veere nu
@rinkubudhabaria6729
@rinkubudhabaria6729 2 года назад
ਮਾਨ ਸਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@sourav9574
@sourav9574 2 года назад
11:03 ਸਾਡੇ ਆਲੇ ਦਾ ਕੋਈ ਤੋੜ ਨੀ 🔥 ਉਸਤਾਦ ਤਾ ਉਸਤਾਦ ਆ ਨਾ ਫੇਰ ਜੇਹੜੇ ਆਪਣੇ ਆਪ ਨੂੰ legend ਕਹੁੰਦੇ ਆ ਇੱਕ ਬਾਰ ਸੁਣ ਕੇ ਜ਼ਰਾ
@bhullarmandeep1865
@bhullarmandeep1865 Год назад
ਬੱਬੂ ਮਾਨ ਸਾਬ ਤੇ ਪੰਡਤਾਂ ਦਾ ਮੁੰਡਾ ਜਿੰਦਾਬਾਦ
@sukhjindersukhz8843
@sukhjindersukhz8843 2 года назад
ਸਹੀ ਗੱਲ ਆ ਸਾਡੇ ਆਲੇ ਦਾ ਕੋਈ ਤੋੜ ਨਹੀਂ ❤️❤️❤️🎤🎤
@jagpalkhan6260
@jagpalkhan6260 Год назад
ਇਹ ਹੁੰਦੀਆਂ ਨੇ ਯਾਰਾਂ ਦੀਆਂ ਯਾਰੀਆਂ ਦਿਲੋਂ ਸਲੂਟ ਆ 🙏ਮਾਨ ਸਾਬ੍ਹ ਹੋਰਾਂ ਅਤੇ ਯਾਰਾਂ ਅਤੇ ਯਾਰੀਆਂ ਨੂੰ ਅਤੇ ਸੋਚ ਅਤੇ ਕਲਮ ਨੂੰ ਸਲਾਮ ਆ ਜੀ 👌🙏💛🌹⭐⭐⭐⭐⭐👌🙏🤲 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਉਸਤਾਦ ਹੋਰਾਂ ਨੂੰ ਅਤੇ ਚਾਹੁੰਣ ਵਾਲਿਆਂ ਨੂੰ 🙏
@user-rg2pu1ye5n
@user-rg2pu1ye5n 2 года назад
ਲੀਜੈਡ #ਬੱਬ ਮਾਨ ਸਾਬ ਤੇ ਸਤਿਕਾਰ ਯੋਗ ਵੀਰਾ ਸਰਮਾ ਜੀ #ਦਿਲੋ ਸਤਿਕਾਰ #ਡਾਕਟਰ ਵੀਰ ਜੀ❤❤💯💯🙏
@hemant88h
@hemant88h 2 года назад
Salaam Ta bahmna de munde nu vi bajda , eho jeha yaar aa tanhi Babbu Maan ek Nam baneya fer chahe dukh hove ja Sukh hove....
@jatindersingh7964
@jatindersingh7964 2 года назад
Ustaad ji da tod he ni g....bhut end bande aaa ustaad...dilo pyar ustaad ji nu.....💞💞💞❤❤ Kisaan majdoor ekta zindabaad ✊✊✊🚜🚜
@Gurinder-sangha
@Gurinder-sangha 2 года назад
😍 ਯਾਰਾ ਦਾ ਯਾਰ ਬਾਈ ਬੱਬੂ ਮਾਨ 😍
@theshortsslife920
@theshortsslife920 2 года назад
Je Bamna naal dilo yaari lavage tussi ta assi yaari ch hste hste mar jange
@pb77_reels
@pb77_reels 2 года назад
Sade Aale Da koi Tod ni Maan Saab zindabad❤️
@ziddi8836
@ziddi8836 2 года назад
Sirre di yaari Brahman te Jatt di 😘
@jassarmaan9518
@jassarmaan9518 2 года назад
Thanks pundit g 🌱🌱🌱🌱🌱🌱🌱🌱🌱 Kisaan majdoor ekta jindabad badbar🌾🌾🌾🌾🌾🌾🌾🌾🌾🌾🌾🌾🌾🌾🌾
@JS50108
@JS50108 Год назад
Respect for panditji. Babbu Maan is a legend.
@ManmeetSandhu-Music
@ManmeetSandhu-Music 2 года назад
Love you Maan Saab ❤ ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
@balwindersinghjattana5770
@balwindersinghjattana5770 2 года назад
ਗਰੇਟ ਵੀਰ ਜੀ
@kuldeepmaan4238
@kuldeepmaan4238 2 года назад
Babbu maan ❤
@prabhjotkaur750
@prabhjotkaur750 2 года назад
Sahi kehaaa....sade aale da koi tor ni haii
@gagangill262
@gagangill262 Год назад
Ustaad babbumaan ji zindabad
@Gurlove0751
@Gurlove0751 2 года назад
ਪੰਡਿਤਾਂ ਦੇ ਮੁੰਡੇ ਦੀ ਇੰਟਰਵਿਊ ਦਾ ਸੁਆਦ ਵੀ ਖੰਟ ਵਾਲੇ ਦੀ ਵਾਂਗ ਤਗੜਾ ਹੀ ਆ। ਪੰਡਿਤਾਂ ਦਾ ਪੁੱਤ ਜਦੋਂ ਸਿੰਘਾਂ ਵਾਲੀ ਫਤਹਿ ਬੁਲਾਉਂਦਾ ਤਾਂ ਬੱਬੂ ਮਾਨ ਦੀਆਂ ਯਾਰੀਆਂ ਦੀ ਖੁਸ਼ਬੂ ਆਉਂਦੀ ਆ। ਜਦੋਂ ਬੱਬੂ ਮਾਨ ਦੇ ਯਾਰ ਪੰਡਿਤ ਦੇ ਮੂੰਹੋਂ ਫਤਿਹ ਸੁਣੀ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਹੀ ਯਕੀਨ ਆ ਗਿਆ ਕਿ ਇਹ ਲੰਗੋਟੀਆ ਯਾਰ ਹੋਵਨਗੇ ਤੇ ਪੰਡਿਤ ਜੋ ਬੋਲੇਗਾ ਉਹ ਇਨ ਬਿਨ ਸਚ ਹੋਵੇਗਾ ।।।। ਜੋ ਬੰਦਾ ਬੋਲਦਾ ਜਦੋਂ ਅੰਦਰੋਂ ਵੀ ਉਹੀ ਹੁੰਦਾ ਤਾਂ ਸੁਨਣ ਵਾਲੇ ਤੇ ਅਸਰ ਵੀ ਬਾਕਮਾਲ। ਹੁੰਦਾ ।।।। ਬਾਈ ਵਲੋਂ ਫਤਿਹ ਪੂਰੀ ਜਜਬੇ ਨਾਲ ਬੁਲਾਈ ਗਈ ਤਾਂ ਹੀ ਮੇਰੇ ਮਨ ਨੂੰ ਛੋ ਗਈ ।।।।। ਸਿਰਾ ਬੰਦੇ ਨੇ ਯਾਰ ਖੰਟੀਏ ਹੋਣੀ ਵੀ। ਸਟੇਜ ਤੇ ਚੜਦਾ ਹੀ ਖੰਟੀਆ ਫਤਿਹ ਬੁਲਾਉਂਦਾ ਤਾਂ ਹੀ ਹਰ ਮੈਦਾਨ ਫਤਿਹ ਕਰੀ ਜਾਦਾ । ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।।।। ਬੱਬੂ ਮਾਨ ਤੋਂ ਬਿਨਾਂ ਮੈਂ ਕਿਸੇ ਸਿੰਗਰ ਨੂੰ ਨਹੀਂ ਵੇਖਿਆ ਜੋ ਆਪਣੇ ਲਾਈਵ ਜਾ ਅਖਾੜੇ ਚ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ ਹੋਵੇ
@punjabipandit5428
@punjabipandit5428 2 года назад
ਜੇ ਕੋਈ ਜੱਟ ਜੈ ਸ਼੍ਰੀਰਾਮ ਆਖ ਦੇਵੇ ਆਪਣੇ ਕਸੀਏ ਬਾਹਮਣ ਦੋਸਤ ਨੂੰ ਤਾਂ ਫੇਰ ਉਹ ਝੂਠਾ?? ਆਹ ਡਬਲ ਸਟੈਂਡਰਡ ਕਾਨੂੰ
@thegamblermusic205
@thegamblermusic205 2 года назад
Acha
@thegamblermusic205
@thegamblermusic205 2 года назад
ਫਤਹਿ ਦਾ ਮਤਲਬ ਪਤਾ?
@officialmaan2279
@officialmaan2279 2 года назад
🦅🇫 🇦 🇳 🦅ਖੰਟਵਾਲੇ ਦਾ🎹🎸🎤🧑ਮੇਰੀ ਜਾਨ ਮਾਨ ਸਾਬ 🎤🧑💙🧡🇺 🙏
@mehrana2072
@mehrana2072 2 года назад
Maansaab🙏🙏
@saggi8590
@saggi8590 2 года назад
Great personality Mann Saab
@narinderkaur8899
@narinderkaur8899 2 года назад
ਸਾਡੇ ਆਲਾ ਨਹੀਂ ਰੀਸਾਂ ਤੇਰੀਆਂ ❤️💎😍❣️💓💖💞🙏
@sukhjitsingh2897
@sukhjitsingh2897 10 месяцев назад
ਪੁਰਾਣਾ ਖੁੰਡ ਉਸਤਾਦ ਬੱਬੂ ਮਾਨ ❤❤
@angrejsingh43758
@angrejsingh43758 2 года назад
babbu maan bai...saadi jaan
@rajputboys9797
@rajputboys9797 2 года назад
Ustad babbu maan saab
@harpreetsandhu1360
@harpreetsandhu1360 2 года назад
King of live
@jagpalkhan6260
@jagpalkhan6260 Год назад
ਪ੍ਰਮਾਤਮਾ ਉਸਤਾਦ ਹੋਰਾਂ ਨੂੰ ਪੰਜਾਬ ਪੰਜਾਬੀਅਤ ਦੀ ਸੇਵਾ ਕਰਨ ਦਾ ਹਮੇਸ਼ਾ ਬਲ ਬਖਸ਼ਣ ਜੀ 🙏🤲
@HarshKumar-hj5gx
@HarshKumar-hj5gx Месяц назад
Love you ustaad Babbu Maan saab ji all 🌾🌾🌾⚒️⚒️⚒️
@rajwindersingh2113
@rajwindersingh2113 2 года назад
Babbu Maan zindabaad
@kuchbhi_
@kuchbhi_ 2 года назад
Kash sade sikh bhra aaj v hindua naal ehi pyar rakhde..... social media ne eho jahi nafrat te paad pa ti aa.....bhut gehra toya pa ta aa
@baba5663
@baba5663 2 года назад
ਜਿਊਦਾ ਰਹੇ ਖੰਟੀਆ ਤੇਰਾ ਗਾਉਦਾ ਪੰਡਤਾ ਗਾਣੇ
@jobanjanjua8824
@jobanjanjua8824 2 года назад
Sde vale da koi tor niii living legend #babbumaan
@mandeepkumar6028
@mandeepkumar6028 2 года назад
Koi shaq nhi
@theshortsslife920
@theshortsslife920 2 года назад
Jatt + Baman = Bhaichaara 💪😘
@jaswkahlon6666
@jaswkahlon6666 2 года назад
👌👌❤️❤️❤️Atttt
@agambhatia9673
@agambhatia9673 2 года назад
Khatri +jatt+baman =🔥🔥
@chandansharma7342
@chandansharma7342 2 года назад
Munda pandita da ❣️ jai Ravan 🙏
@gagan_1312
@gagan_1312 2 года назад
Punjabi bhaavein jatt hove bhaaman hove yaa khatri hove pehlaa’n punjabi hunda aa 🙏🏼
@chandansharma7342
@chandansharma7342 2 года назад
@@gagan_1312 hm sahi keha 🔒
@gurmansingh4339
@gurmansingh4339 2 года назад
Ustad jiiiii zindabad
@babbumaan6858
@babbumaan6858 2 года назад
SIRRA MAAN SAAB 👌👌
@sippy5507
@sippy5507 2 года назад
Maan Saab nu rab tandrusti te lamhi umar dewe🙏
@gorajordan8445
@gorajordan8445 2 года назад
Babbu maan saab ustaad ji
@user-xw4de9ix5h
@user-xw4de9ix5h 2 года назад
Dubara interview kro Doctor saab Di
@Gurinder-sangha
@Gurinder-sangha 2 года назад
💕ਜਿੰਦ ਜਾਨ ਖੰਟ ਆਲਾ ਮਾਨ 💕
@jassarmaan9518
@jassarmaan9518 2 года назад
Love you❤❤❤❤❤❤❤❤❤❤❤❤❤❤ maan saab g
@sukhsandhu2955
@sukhsandhu2955 2 года назад
Sirra ustaad g
@varinderkumar4088
@varinderkumar4088 2 года назад
Waah oo maana behimaana att khouna ty att he krvouna koi torr na teri klm da maana tu sirra he krvouda maan saab love u dilo ty stikaar maan saab god bless u
@seemakumari1913
@seemakumari1913 2 года назад
Maan Saab zindabad .bala Jammu see kattad fan.
@GurjotSingh-wu6jb
@GurjotSingh-wu6jb 2 года назад
yaari💯💯👏
@jassisidhu1916
@jassisidhu1916 2 года назад
Jehde pahlle din toh naal c aaj v naal ne .... nhi ta aj kal de legend bne firde aa 2 k din naal aaleyn naal hi Ladd painde aa 😂😂
@bmf2560
@bmf2560 2 года назад
❤️
@balkargill2397
@balkargill2397 2 года назад
❤️‍🔥❤️‍🔥❤️‍🔥
@sarbjeet7322
@sarbjeet7322 2 года назад
Babbu maan love you
@GurpreetSingh-tr5zz
@GurpreetSingh-tr5zz 2 года назад
Love u ustaad ji ❤️
@amitrandhawa9371
@amitrandhawa9371 2 года назад
ਉਸਤਾਦ ਬੱਬੂ ਮਾਨ ਜ਼ਿੰਦਾਬਾਦ
@gorajordan8445
@gorajordan8445 2 года назад
Wow
@__navi555
@__navi555 2 года назад
UstaaD BabbU maaN forever
@somumuttisonu2508
@somumuttisonu2508 2 года назад
Zindabaad maan
@sandeshsharma8307
@sandeshsharma8307 2 года назад
Yaro jatt baman de yari ta suro ta he pakki se ek bhagat singh dusra chander shaker ajad ya yari u he bani raha🙏🙏🙏
@sukhsandhu2955
@sukhsandhu2955 2 года назад
Sirra ustaad
@gurvindersinghgill609
@gurvindersinghgill609 2 года назад
I love you bai maan saab
@rishavsharma4275
@rishavsharma4275 2 года назад
❤️❤️❤️❤️❤️❤️
@heerasingh6439
@heerasingh6439 2 года назад
R.i.p jinder bai ♥️
@mandeepkumar6028
@mandeepkumar6028 2 года назад
Yaaran da yaar c binder y
@nehal1391
@nehal1391 2 года назад
❤️❤️
@jobanaulakh5703
@jobanaulakh5703 2 года назад
Yaari💯💙
@gorajordan8445
@gorajordan8445 2 года назад
Love you maan saab
@Jagtar479
@Jagtar479 2 года назад
kisan mjdur ekta zindawad
@sukhsandhu2955
@sukhsandhu2955 2 года назад
Babbu maan love you zindabad
@harpreetsandhu1360
@harpreetsandhu1360 2 года назад
Maan saab
@nehal1391
@nehal1391 2 года назад
❤️❤️❤️
@kingofpunjab1320
@kingofpunjab1320 2 года назад
Maan saab ❤🙏
@harwindersingh9712
@harwindersingh9712 2 года назад
❤️❤️❤️❤️❤️
@Sharmaugustya
@Sharmaugustya 2 года назад
Jai parshuram
@nehal1391
@nehal1391 2 года назад
💯
@akammaan4658
@akammaan4658 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@vakelsingh6543
@vakelsingh6543 2 года назад
❤️❤️❤️❤️❤️❤️❤️
@babbljeoli1034
@babbljeoli1034 2 года назад
love u maan saab ❤️❤️❤️❤️
@rajputboys9797
@rajputboys9797 2 года назад
Babbbumaan saab zindabad
@harrypourh5117
@harrypourh5117 2 года назад
MaaN SaaB ✍️🙏
@rajeshbawa98722
@rajeshbawa98722 2 года назад
ਯਾਰੀ ਦੋਸਤੀ ਛੱਡ ਵੀਰ ਓਹ ਜਣੀ ਕੇ ਉਸਤਾਦ ਜੀ ਓਹਨੇ ਕਿੱਸੇ ਗਰੀਬ ਨੂੰ ਵੀ ਨਹੀਂ ਛੱਡਦੇ ਓਹਦੀ ਵੀ ਮੱਦਦ ਕਰਦੇ ਨੇ love u ustaad ji
@karamjitsingh9666
@karamjitsingh9666 2 года назад
Haan ji
@jobanaulakh5703
@jobanaulakh5703 2 года назад
BABBU MAAN SAAB
@sukhjitsingh1916
@sukhjitsingh1916 2 года назад
ਬੋਤ ਵਦਿਅਾ ਪੰਡਤ ਸਾਬ ਜੀ ਯਾਰੀ ਨੂ ਸਲਾਮ ਅਾ
@kapilmeetsingh86
@kapilmeetsingh86 2 года назад
Interview katti kio a koi v gal poori nahi karan diiti👎
@purepunjabitouch28
@purepunjabitouch28 2 года назад
Shi gall a
@marjanavellyjea3038
@marjanavellyjea3038 2 года назад
🙏
@ravindersingh6117
@ravindersingh6117 2 года назад
Bahmna da Munda..burraaah 👍
@RamandeepSingh-zq4zm
@RamandeepSingh-zq4zm 2 года назад
Ustaad ji
@neetu.shatraa.aalaaa
@neetu.shatraa.aalaaa 2 года назад
ਵੀਡੀਓ ਪੂਰੀ ਪਾਉ ਸਾਰੀ ਵੀਡੀਓ ਕੱਟ ਕੱਟ ਕੇ ਪਾਈ ਹੈ ਜਾ ਫਿਰ ਦੁਬਾਰਾ ਇਟਰਵੀਉ ਲਵੋ
@HeeraSingh-in4il
@HeeraSingh-in4il 2 года назад
Only ustad je 👍👍👍👍
@JS50108
@JS50108 Год назад
Interview wala bai vee poora vadhia banda hai. Koee fukri nee maari te faltu gall nee keeti. Thanks.
@saioil8718
@saioil8718 2 года назад
Love you Bai 😘😘
@tejindersinghsekhon4497
@tejindersinghsekhon4497 5 месяцев назад
ਗੱਲਬਾਤ ਹੋਰ ਲੰਮੀ ਕਰੋ … ਬਹੁਤ ਗੱਲਾਂ ਸੁਣਨ ਤੋ ਰਹਿ ਗਈਆਂ 🎉
@ramandullat444
@ramandullat444 2 года назад
Saada maan saab sirrraaaaaa
@jazzchouhan4921
@jazzchouhan4921 2 года назад
Dekhlo pandta da munda a pr ghar vich baba deep singh ji eni vdia murat bna k rkhi a te kini wdiya fathe v bulai a
@shubhamsharma-up9cm
@shubhamsharma-up9cm 2 года назад
Veer punjabi yodha a baba deep singh ek punjabi hamesha guruan te yodheya da satikar e krega
@navdeepdhillon0001
@navdeepdhillon0001 2 года назад
Babbu maan shab 😃
@GurdevSingh-ko6kj
@GurdevSingh-ko6kj 2 года назад
Kya baat hai . exilent
@rajputboys9797
@rajputboys9797 2 года назад
Beimaan ❤️
@r.k.bipuriya2746
@r.k.bipuriya2746 2 года назад
Sira ustad ji
@VinodKumar-xh8dj
@VinodKumar-xh8dj 2 года назад
Love you Maan Saab
@mandeepsandhu3634
@mandeepsandhu3634 2 года назад
Love you maan Saab nu😘😘😘😘
Далее
Je deviens combattant 😂
00:19
Просмотров 1,2 млн
Хитрость старого мастера #diy
00:54
Rj Amar & Rj Karan di END GAL BAAT WITH BABBU MAAN
14:32
Медвежий папа
1:00
Просмотров 11 млн
ИСТОРИЯ ПОВТОРЯЕТСЯ🧨
0:16
Просмотров 6 млн
ДЕЛАЛИ ПОД СЕБЯ
0:33
Просмотров 2,7 млн