Тёмный

Babbu Maan , Amitoj Mann ਨੇ ਕਿਸਾਨ, ਪੰਥਕ 'ਤੇ ਨੌਜਵਾਨ ਜਥੇਬੰਦੀਆਂ ਕਿਵੇਂ ਕੀਤੀਆਂ ਇਕੱਠੀਆਂ ? Pro Punjab Tv 

Pro Punjab Tv
Подписаться 1,2 млн
Просмотров 293 тыс.
50% 1

Babbu Maan , Amitoj Mann ਨੇ ਕਿਸਾਨ, ਪੰਥਕ 'ਤੇ ਨੌਜਵਾਨ ਜਥੇਬੰਦੀਆਂ ਕਿਵੇਂ ਕੀਤੀਆਂ ਇਕੱਠੀਆਂ ? Yadwinder ਨਾਲ Agenda Punjab Live
Babbu Maan, Amitoj Mann, Agenda Punjab, Amitoj Maan, Amitoj Maan Babbu Mann
Babbu Maan Interview, Babbu Maan Pro Punjab Tv, Babbu Maan Pro Agenda Punjab, Babbu Maan Yadwinder Karfew

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@mandeepsahota5403
@mandeepsahota5403 3 года назад
ਇਸ ਤਰਾ ਦੀ ਵਿਚਾਰ ਧਾਰਾ ਪਹਿਲਾ ਕਦੀ ਨਹੀਂ ਦੇਖੀ ਨਾਂ ਸੁਣੀ ਜੇ ਹੋਈ ਹੋਵੇ ਤਾਂ ਪਤਾ ਨਹੀਂ.ਬਹੁਤ ਘੱਟ ਸਮੇ ਵਿੱਚ ਬਹੁਤ ਕੁਝ ਸਮਝਾ ਦਿੱਤਾ।ਜੋ ਵੀ ਇਸ ਵਿਚਾਰ ਧਾਰਾ ਵਿੱਚ ਗੱਲਾਂ ਹੋਈਆ ਰੱਬ ਕਰੇ ਜੇ ਇਹ ਸਭ ਕੁਝ ਹਕੀਕਤ ਵਿੱਚ ਤਬਦੀਲ ਹੋ ਜਾਣਾ ਤਾਂ ਕੀ ਮੇਰਾ ਹਰ ਇੱਕ ਪੰਜਾਬ ਵਾਸੀ ਸੁੱਖ ਦਾ ਸਾਹ ਲੈਣ ਲੱਗ ਪਾਵੇ। ਬਹੁਤ ਧੰਨਵਾਦ ਜੀ ਚੈਨਲ ਵਾਲੇ ਵੀਰ ਦਾ ਜਿਸ ਨੇ ਇਸ ਤਰਾ ਦੀ ਵਿਚਾਰ ਧਾਰਾ ਦਾ ਪਰੋਗਰਾਮ ਬਾਣੀਆ ਬਹੁਤ ਸਾਰੀਆਂ ਨਵੀਂਆਂ ਗੱਲ ਵੀ ਪਤਾ ਲੱਗੀਆਂ ਮੈਨੂੰ ਇਸ ਵਿਚਾਰ ਧਾਰਾ ਵਿੱਚ ।ਜਿਸ ਤਰਾ ਦੀ ਤੁਸੀ ਸੋਚ ਤੇ ਵਿਚਾਰ ਧਾਰਾ ਨੂੰ ਲੈ ਕੇ ਤੁਸੀ ਤੁਰੇ ਹੋ🙏ਵਾਹਿਗੁਰੂ ਜੀ ਤੁਹਾਡੀ ਇਸ ਤਰਾ ਸੋਚ ਤੇ ਵਿਚਾਰ ਨੂੰ ਹਕੀਕਤ ਵਿੱਚ ਤਬਦੀਲ ਕਰਨ ਜਿੰਨੀ ਵੀ ਜਲਦੀ ਹੋ ਸਕੇ
@sukhvinderkour8115
@sukhvinderkour8115 3 года назад
Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
@roopsingh5329
@roopsingh5329 2 года назад
.
@KamalSingh-lb1wl
@KamalSingh-lb1wl Год назад
ਬਾਈ ਇੱਕ ਇੰਟਰਵਿਊ ਹੋਰ ਲੈ ਆਓ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Gkaur284
@Gkaur284 3 года назад
ਤੁਹਾਡਾ ਬਹੁਤ ਵੱਡਾ ਉਪਰਾਲਾ ਸਾਰੇ ਏਕਤਾ ਦਾ ਸਬੂਤ ਦੇ ਰਹੇ
@ronnierai13
@ronnierai13 3 года назад
ਬੜੀਆਂ ਇੰਟਰਵਿਊ ਦੇਖੀਆਂ ਤੇ ਸੁਣੀਆਂ ਪਰ ਦੋਨਾਂ ਮਾਨਾਂ ਦੇ ਵਿਚਾਰ ਸੁਣ ਕੇ ਦਿਲ ਖੁਸ਼ ਹੋ ਗਿਆ ਕੋਈ ਮੁਕਾਬਲਾ ਨੀ ਉਸਤਾਦ ਜੀ ਦਾ, ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪🙏👌
@makhankalas660
@makhankalas660 3 года назад
ਉਸਤਾਦ ਦਿਆ ਹਮੇਸ਼ਾ ਇੰਟਰਵਿਊ ਗੱਲਾਂ ਬਾਤਾਂ ਸੁਣਦੇ ਹਾਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਬੱਬੂ ਮਾਨ ਅਮਿਤੋਜ ਮਾਨ ਯਾਦਵਿੰਦਰ ਵੀਰ ਤਿੰਨੋਂ ਭਰਾ ਸਿਰਾ ਗੱਲਬਾਤ ਸਾਂਝੀ ਕੀਤੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@amandeepsinghheera2537
@amandeepsinghheera2537 3 года назад
ਸਾਡੇ ਇਲਾਕੇ ਦੀ ਸ਼ਾਨ ਬੱਬੂ ਮਾਨ ਬਾਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏
@tarbjeetsingh8465
@tarbjeetsingh8465 3 года назад
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
@NALAA8128
@NALAA8128 3 года назад
Modi murdabat kisan ekta zindabat
@balkarsinghbalkar767
@balkarsinghbalkar767 3 года назад
ਬਾਈ "ਬੱਬੂ ਮਾਨ" ਤੇ ਮਾਣ ਏ ਸਾਨੂੰ 👍👍 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊
@Gkaur284
@Gkaur284 3 года назад
ਬਹੁਤ ਵਧੀਆਂ ਵਿਚਾਰ ਸਰਾ ਲੈ ਤਾਂ ਸਾਰੇ ਇਹੀ ਚਾਹੁੰਦੇ ਪੰਜਾਬ ਦਾ ਕਰਜ਼ਾ ਉਤਰ ਜਾਵੇ
@nk2661
@nk2661 3 года назад
ਹੋਰ ਨੀਵੇ ਹੋਈ ਜਾਣ ਮਿੱਤਰੋ ਬਹੁਤੀਆ ਕਿਤਾਬਾ ਜਿਹੜੇ ਪੜਦੇ।
@ranjitbadesha214
@ranjitbadesha214 3 года назад
ਪੰਜਾਬ ਬਚਾਉਣ ਲਈ ਇੱਕਠੇ ਹੋ ਜੋ ਹੱਥ ਬੰਨ੍ਹ ਕੇ ਬੇਨਤੀ ਆ
@punjabijassi4771
@punjabijassi4771 3 года назад
ਵੀਰ ਜੀ ਬਚਾਉਣ ਕਿਦੇ ਕੋਲੋਂ ਏ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ
@gurinderkhangura7222
@gurinderkhangura7222 3 года назад
Babbu ਮਾਨ ਹੁਣ ਤੋਂ 20-25 ਸਾਲ AGGE ਦੀ ਸੋਚ ਰਖਦਾ 👌🔥 ਦੂਰਅੰਦੇਸ਼ੀ ਬੰਦਾ 🙌
@parminderkaur3434
@parminderkaur3434 3 года назад
Hnji veerey Loki bhonki jande ki karja moddn nu kehta maan saaab ne ehnu pta ni kujh bhi 🤦🏼‍♀️🤦🏼‍♀️
@svernsingh1330
@svernsingh1330 3 года назад
@@parminderkaur3434 lllvhhebyw
@jaswinderbrar100
@jaswinderbrar100 3 года назад
ਚੱਲ ਸਾਲੀਆ ਲੀਰਾਂ ਸਾਲਾ ਕਾਮਰੇਡੀ ਸੋਚ ਆਲਾ ਲੀਰ ਹੈਗਾ ਡੱਬੂ ਡੈ ਡੈ
@Harman9757
@Harman9757 3 года назад
@Lucha Jattxxx tu india di abadi da vadha e aa bhra.
@wadewilson3571
@wadewilson3571 3 года назад
@@jaswinderbrar100 Babbu Maan Ne Kehrhi Comredi Gal Kitti.
@vickySingh-qr8hc
@vickySingh-qr8hc 3 года назад
ਮਾਨ ਸਾਬ੍ਹ ਦੀ ਹਰ ਇੰਟਰਵਿਊ ਚ ਕਈ ਕੁਛ ਸਿੱਖਣ ਨੂੰ ਮਿਲਦਾ
@pawandeeparudeep7731
@pawandeeparudeep7731 3 года назад
subscribe 22 ji
@ajnabi867
@ajnabi867 3 года назад
ਚਲਦੀ ਫਿਰਦੀ ਹਿਸਟਰੀ ਦੀ ਕਿਤਾਬ ਸਾਡਾ ਮਾਨ ਸਾਨੂੰ ਫੈਨ ਹੋਣ ਤੇ ਮਾਨ 👍
@sanzumaan8637
@sanzumaan8637 3 года назад
Sahi keha veer 👌👌
@Maanvlogs577
@Maanvlogs577 3 года назад
Sahi keha bai ji 🔥🔥 Maan Saab
@ajnabi867
@ajnabi867 3 года назад
@@sanzumaan8637 🙏
@ajnabi867
@ajnabi867 3 года назад
@@Maanvlogs577 🙏
@ajnabi867
@ajnabi867 3 года назад
@@sanzumaan8637 ਮਾਨ saab ਦਾ group ਹੈ ਕੋਈ ਜਿਹਦੇ ਵਿਚ ਸਿਰਫ ਮਾਨ ਸਾਬ ਚਲੇ
@dhanoaboy2012
@dhanoaboy2012 3 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@kamaljeetsingh3880
@kamaljeetsingh3880 3 года назад
ਬਹੁਤ ਬੁੱਧੀਮਾਨ ਨੇ ਦੋਵੇ ਮਾਨ । ਬਹੁਤ ਕੁਝ ਸਿੱਖਣ ਨੂੰ ਮਿਲਿਆ ਇੰਟਰਵਿਊ ਵਿਚੋ ।
@Gkaur284
@Gkaur284 3 года назад
ਹਵਾਏ ਉਸ ਟਾਇਮ ਬਣਾਈ ਸੀ ਸਰਕਾਰਾਂ ਨੂੰ ਵਖਤ ਪਾ ਦਿਤਾ ਸੀ ਕਿਉ ਕੇ ਹਿੰਮਤ ਨਹੀਂ ਸੀ ਕਰਦਾ
@varindersingh6447
@varindersingh6447 3 года назад
Veer oh chngi tra dekhyo film da meaasge ki c Sara ta message Sade ult gya is film ch
@amitrandhawa9371
@amitrandhawa9371 3 года назад
ਬਿਲਕੁਲ ਸਹੀ ਕਿਹਾ ਜੀ
@gurbir6746
@gurbir6746 3 года назад
Varinder Singh bas kar bhra... 84 ch Delhi ch hoye dange kinne dhakhaye c glaa ch tair takk... os time ch eh subject banuna v babut vaddi gal c... je Teri gal mannyie fer ban kyo hoyi ?
@Harrysaab249
@Harrysaab249 3 года назад
@@varindersingh6447 bro tu muh ta faad leya hun explain kr j ikk pyo da v kive ult pyi
@Bsukhdips
@Bsukhdips 3 года назад
@@gurbir6746 bilkul sahi kiha bai
@ZindagiZindabad8
@ZindagiZindabad8 3 года назад
ਜੋ ਚੰਗਾ ਸਰੋਤਾ ,ਸਿਰਫ਼ ਓਹੀ ਸਮਝ ਸਕੇਗਾ ਇੰਟਰਵਿਊ। *ਯਾਦਵਿੰਦਰ ਵੀਰ ਤੁਸੀ ਸੰਖੇਪ ਚ ਸਵਾਲ ਕਰਿਆ ਕਰੋ। ਧੰਨਵਾਦ
@purnimabhattacharya
@purnimabhattacharya 3 года назад
Amitoj Mann & Babbu Maan - both are actively engaged in trying to bring about a change in people's mindsets....👏👏👏
@KuldeepSingh-eq5cw
@KuldeepSingh-eq5cw 3 года назад
Yes,and thanks
@prabhjitsinghbal
@prabhjitsinghbal 3 года назад
ਜਿਸ ਭਾਸ਼ਾ ਵਿੱਚ ਸਵਾਲ ਕਰੇ ਜਵਾਬ ਵੀ ਉਸ ਭਾਸ਼ਾ ਵਿੱਚ ਹੋਣਾ ਚਾਹੀਦਾ ਜਿਹੜੀ ਭਾਸ਼ਾ ਅਸੀਂ ਸਮਝ ਸਕਦੇ ਉਹ ਲਿਖ, ਬੋਲ ਵੀ ਸਕਦੇ ਹਾਂ।
@ganeevkohli7307
@ganeevkohli7307 3 года назад
Didi..U..R..Right
@babbumaan1744
@babbumaan1744 Год назад
I support babbu y amitoj y
@babbumaan1744
@babbumaan1744 Год назад
Babbu y sirra banda
@VickyDhaliwal
@VickyDhaliwal 3 года назад
Klakari toh alag vichar sunn k bda vdia lagya bai, gallbat hi bhut engaging a.
@arshgill3294
@arshgill3294 3 года назад
👌🏻
@priyavirdi2467
@priyavirdi2467 3 года назад
Ryt
@tarbjeetsingh8465
@tarbjeetsingh8465 3 года назад
Shi keha bhra ❤️
@navreetsingh_gill
@navreetsingh_gill 3 года назад
bilkul bai ji
@simranpunia9337
@simranpunia9337 3 года назад
Babu mann ji diyan gallan eniyan vadiya hun dil karda suni javo. Waheguru ji mehar karan 🙏
@vishalgill9126
@vishalgill9126 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਦ ਪੰਜਾਬ ਪੰਜਾਬੀਅਤ ਜਿੰਦਾਬਾਦ ✊🏻✊🏻✊🏻✊🏻🅱️Ⓜ️✊🏻✊🏻🚜🚜🌾
@parrysingh_
@parrysingh_ 3 года назад
ਬਹੁਤ ਵਧੀਆ ਵਿਚਾਰ ਨੇ , ਪੂਰੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ 🙏
@tarbjeetsingh8465
@tarbjeetsingh8465 3 года назад
ਮਾਨ ਸਾਬ ਦਿੱਲ ਖੁਸ਼ ਕਰਤਾ ❤️❤️
@samralamusicstudio550chann9
@samralamusicstudio550chann9 3 года назад
ਬੱਬੂ ਮਾਨ ਦੀਆਂ ਤਰਕ ਭਰਪੂਰ ਗੱਲਾਂ ਸੁਣ ਕੇ ਮਨ ਖੁਸ਼ੀ ਨਾਲ ਝੂਮ ਉਠਿਆ
@Mantinder_Dhaban
@Mantinder_Dhaban 3 года назад
ਬਾਈ ਉਸਤਾਦ ਦੀ ਸੋਚ ਬਹੁਤ ਤਕੜੀ ਹੈ
@sukhmanpannu4051
@sukhmanpannu4051 3 года назад
Kine kine vekh lai full interview❣️❣️
@lovejeetsingh9707
@lovejeetsingh9707 3 года назад
22 5 hours de video aa tu kiwe full vekh laye hje ta 3 hours pehla update hoye
@tonystark9079
@tonystark9079 3 года назад
@@lovejeetsingh9707 mein te 2x speed krke vekhi
@lovejeetsingh9707
@lovejeetsingh9707 3 года назад
@@tonystark9079 sahi aa weer pehla mainu laga c 5 hours de aa video. Ta keha mai
@tonystark9079
@tonystark9079 3 года назад
@@lovejeetsingh9707 ok
@GurjantSinghJhajj
@GurjantSinghJhajj 3 года назад
@@lovejeetsingh9707 y 5 hours di c yar hun choti ho hayii
@babbi656
@babbi656 3 года назад
Pehli war ehne view te comt hoye ne interview te ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@mmnn5990
@mmnn5990 3 года назад
ਬੱਬੂ ਮਾਨ ਤੇਰੇ ਤੇ ਸਾਨੂੰ ਯਕੀਨ ਅ ਹੋ ਜਾ ਮੋਰੇ
@rajvirsinghmaan2880
@rajvirsinghmaan2880 3 года назад
ਸੱਚ ਅੱਖਾਂ ਪਾਣੀ ਆ ਗਿਆ Love you Mann sabb and amijot and report Yadwindr
@harpreetdhaliwal5916
@harpreetdhaliwal5916 3 года назад
Kon kon chonda Babbu Mann Punjab da cm hoye
@gurleensingh1760
@gurleensingh1760 3 года назад
Love u maan
@maansaabji4497
@maansaabji4497 3 года назад
CM nai 22 pm hona chahi da wa
@sunnysingh-hf3jo
@sunnysingh-hf3jo 3 года назад
assi❤️❤️❤️
@pankajgurdaspuriya7445
@pankajgurdaspuriya7445 3 года назад
Cm maan saab to vadia ta koi nai bn skdaa... But o je bn ge ta ina ne gaana bnd krna paina....😐😐
@pankajgurdaspuriya7445
@pankajgurdaspuriya7445 3 года назад
Cm bhagwant maan v chnga o bn jaan soch raldi mildi aa
@yuvrajdhillon8409
@yuvrajdhillon8409 3 года назад
ਕਿਵੇਂ ਯਾਰੋ ਪਤਾ ਲਗ ਗਿਆ ਹੁਣ, ਕੀ ਤਜ਼ੁਰਬੇ ਦਾਰ ਗੀਤਕਾਰ ਕਿੰਨੂੰ ਕੈਂਦੇ ਆ ਬੱਬੂ ਮਾਨ ਤੇ ਅਮਿਤੋਜ ਮਾਨ ਜ਼ਿੰਦਾਬਾਦ
@harjindersandhu4228
@harjindersandhu4228 3 года назад
ਰੱਬ ਤੁਹਾਡੀ ਸੋਚ ਨੂੰ ਰੰਗ ਲਾਵੇ
@harman92singh
@harman92singh 3 года назад
Dil khush ho gya interview dekh sun ke 🥰🥰🥰 Waheguru sab da bhala kare 🙏
@tarbjeetsingh8465
@tarbjeetsingh8465 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
@HarpreetSingh-sg9vm
@HarpreetSingh-sg9vm 3 года назад
ਬੱਬੂ ਬਾਈ ਬਹੁਤ ਉੱਚੀ ਸੋਚ ਦਾ ਮਾਲਕ ਆ ਵਾਹਿਗੁਰੂ ਜੀ ਕਿਰਪਾ ਕਰੀ ਮੇਰੇ ਪੰਜਾਬ ਤੇ
@Gkaur284
@Gkaur284 3 года назад
ਇਹ ਬਹੁਤ ਵੰਡੇ ਯੋਧੇ ਨੇ ਦੋਨੇ we’re proud of you
@NALAA8128
@NALAA8128 3 года назад
Yes proud of you
@gurpartapsinghrai3292
@gurpartapsinghrai3292 3 года назад
ਬੱਬੂ ਮਾਨ ਬੜੀ ਡੂੰਘਾਈ ਨਾਲ ਸੋਚ ਕੇ ਤਰਕ ਪੇਸ਼ ਕਰਦਾ..ਵਾਹ 🙏🙏
@jaismeenkaur3509
@jaismeenkaur3509 3 года назад
Bai babu maan ji dia interviews vicho bahut kuj sikhan nu milda.Nahi tor is personality puri industry vich. Waheguru ji mehar karn.
@satwant221
@satwant221 3 года назад
Bilkul ryt
@rohitsandhu9357
@rohitsandhu9357 3 года назад
ਇੰਨੀ ਵਧਿਆ ਸੋਚ ਰੂਹ ਖੁਸ਼ ਹੋਗਈ , ਇਸ ਤਰਾਹ ਸਾਰੀਆਂ ਦੀ ਸੋਚ ਹੋਜੇ ਫਿਰ ਕਿਆ ਕਹਿਣੇ❤️🙏🏻
@jaswindergill973
@jaswindergill973 3 года назад
ਇਸ ਤਰ੍ਹਾਂ ਦੇ ਬੰਦੇ ਕਿੱਥੋਂ ਮਿਲਣਗੇ , ਵਾਹਿਗੁਰੂ ਜੀ, ਮਿਹਰਕਰਨ
@sanzumaan8637
@sanzumaan8637 3 года назад
Sahi keha veer g. 🙏🙏🙏
@gurveerkaur7735
@gurveerkaur7735 3 года назад
@@sanzumaan8637 ਝਡਡਠਠਡਡਠਡਡਡਡਠਡਠਠਠਠਠਠਠਠਡਡਡਠਝਡਠਡਡ ਡਡਡਡਡਡ
@gurveerkaur7735
@gurveerkaur7735 3 года назад
@@sanzumaan8637 ਠਡ
@gurveerkaur7735
@gurveerkaur7735 3 года назад
@@sanzumaan8637 ਡਞਡਡ
@gurveerkaur7735
@gurveerkaur7735 3 года назад
@@sanzumaan8637 ਡ
@Gkaur284
@Gkaur284 3 года назад
Please ਡਿਬਡਿਬਾ ਬਾਬਾ ਜੀ ਹੋਰਾਂ ਨਾਲ ਤੁਸੀ ਵੀ ਸਾਰੇ ਕਲਾਕਾਰ ਸਾਥ ਦੇਵੋ
@ParamjitKaurDhesi
@ParamjitKaurDhesi 3 года назад
ਬੱਬੂ ਮਾਨ ਜੀ ਅਮਤੋਜ ਮਾਨ ਜੀ ਬਚਾਈ ਜੀ ਤੁਸੀਂ ਖੁਲ ਕੇ ਮੈਦਾਨ ਵਿੱਚ ਆਉ ਬਹੁਤ ਲੋੜ ਹੈ ks dhesi tx usa
@sukhidubb6846
@sukhidubb6846 3 года назад
ਕੋਸ਼ਿਸ ਕਰੋ ਸਾਰੇ ਵੀਰ ਇਕ ਇਕ ਕੰਮੈਂਟ ਪੰਜਾਬੀ ਭਾਸ਼ਾ ਵਿਚ ਵੀ ਲਿਖਿਆ ਕਰੋ ਮਾਂ ਬੋਲੀ ਪੰਜਾਬੀ ਜਿੰਦਾਬਾਦ 🙏
@Gkaur284
@Gkaur284 3 года назад
ਪੰਜਾਬ ਵਿੱਚ ਦਿਖਾਵੇ ਲਈ ਵਡੇ ਵਿਆਹ ਨਾਂ ਕੀਤੇ ਜਾਣ ਪਿੰਡ ਵਿੱਚ ਜੋ ਵੱਡਾ ਵਿਆਹ ਕਰਕੇ ਫਾਲਤੂ ਖ਼ਰਚਾ ਕਰਦਾ ਉਸ ਨੂੰ ਜੁਰਮਾਨਾ ਕੀਤਾ ਜਾਵੇ
@mohitrana447
@mohitrana447 3 года назад
Eh interview dhyaan naal ohi sunnan ge jede changi cheeza ya raahwan waal jaana chahunde ne kyuki jeho jahe rasteya di bhaal hundi eh ohi jeha hi fir insaan raahwan chunda eh 😊🙏🏻🔴
@gurmeetkaur-zw7pi
@gurmeetkaur-zw7pi 3 года назад
ਅੱਜ ਦਾ ਦਿਨ ਸਫਲ ਹੋ ਗਿਆ ,ਇੰਨੀ ਵਧੀਆ ਗੱਲਬਾਤ ਸੁਣਕੇ।ਦੁਬਾਰਾ ਪੇਸ਼ ਕਰਨਾ ਜੀ।
@ਲਖਵੀਰਸਿੰਘਖਾਲਸਾ
ਬਈ ਬੱਬੂ ਮਾਨ ਸਿਰਾ ਬੰਦਾ ਕੋਈ ਘਾਟ ਨੀ ਸਬਦਾ ਦੀ ਓਸ ਕੋਲ
@user-ik5dj4ye2f
@user-ik5dj4ye2f 3 года назад
ਬਹੁਤ ਚਿੰਤਤ ਰਹਿੰਦਾ ਬਾੲੀ ਪੰਜਾਬ ਲੲੀ ਸ਼ੁਰੂ ਤੋ,ਪਰ ੲਿਹਨਾ ਲੀਡਰਾ ਬਹੁਤ ਮਾੜੀ ਹਾਲਾਤ ਕਰਤੀ ਪੰਜਾਬ ਦੀ,ਖੁਦ ਅੈਸ਼ਾ ਕਰਦੇ ਅਾ ਲੁੱਟਕੇ ਪਤਾ ਨੀ ਕੀ ਹੋੲੇਗਾ ਪੰਜਾਬ ਦਾ
@batthmnjindr1458
@batthmnjindr1458 3 года назад
*ਵਾਹ ਓ ਬਾਈ ...❤️🙏🏻* *ਬਹੁਤ proud feel ਹੁੰਦਾ ਕਿ ਅਸੀਂ ਤੈਨੂੰ ਸੁਣਦੇ ਆਂ ਮਾਨਾਂ❤️* *ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ*
@Maanvlogs577
@Maanvlogs577 3 года назад
Doongi Soch de malak Maan Saab 🔥🔥🔥
@Karen-nr6if
@Karen-nr6if 3 года назад
ਜਿਸ ਨੇ ਵੀ ਇਹ ਇੰਟਰਵਿਊ ਸੁਣ ਲਈ ਉਹਦੀ ਸੋਚ ਤੇ ਸਮਝ ਵਿੱਚ ਬਹੁਤ ਪ੍ਰਭਾਵ ਪਊਗਾ, ਬਾਕਮਾਲ ਸੋਚ ਦੇ ਮਾਲਕ ਆ ਇਹ ਇਨਸਾਨ, ਬਹੁਤ ਮਾਨ ਆ ਮੈਨੂੰ ਆਵਦੇ ਆਪ ਤੇ ਇਹੋ ਜਿਹੇ ਬੰਦੇ ਦਾ ਪ੍ਰਸੰਸਕ ਹੋਣ ਤੇ
@babbumaansaab5348
@babbumaansaab5348 3 года назад
Maan saab Zindabad
@jassBM.
@jassBM. Год назад
ਬਾਈ ਬੱਬੂ ਮਾਨ ਮੇਰੀ ਜਾਨ ਆ,, ਇਹਨੇ ਅੱਜ ਤੱਕ ਕੋਈ ਗਲਤੀ ਨੀ ਕੀਤੀ,, ਇਸ ਬੰਦੇ ਲਈ ਜਾਨ ਹਾਜ਼ਰ ਆ👌🏻💚🧡✌🏻👍🏻🙏🙏
@Gursaini0007
@Gursaini0007 3 года назад
Bhut bhut vadiya Galla aa 🙏
@ਲਖਵੀਰਸਿੰਘਖਾਲਸਾ
ਪੂਰਾ ਪੰਜਾਬ ਬਈ ਜੀ ਦੀ ਹਰ ਗੱਲ ਨੂੰ ਸੁਣ ਲਓ ਜੀ
@Gurinder-sangha
@Gurinder-sangha 3 года назад
ਬੱਬੂ ਮਾਨ ਸਾਡੀ ਜਿੰਦ ਜਾਨ 💪
@RavinderSingh0813
@RavinderSingh0813 3 года назад
ਬਹੁਤ ਵਧੀਆ ਇੰਟਰਵਿਊ ਸੀ ਰੱਬ ਕਰੇ ਇਹ ਸਾਰੀਆਂ ਗੱਲਾਂ ਸੱਚ ਹੋ ਜਾਣ
@harpreetdhailwal4405
@harpreetdhailwal4405 3 года назад
ਪੱਤਰਕਾਰ 22 ਤੂੰ ਕਿਸਾਨ ਦੇ ਦਰਦ ਨੂੰ ਫੋਲਿਆ ਅਤੇ ਖੇਤੀ ਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਅੱਗੇ ਸਵਾਲ ਰੱਖੇ। ਤੁਹਾਡਾ ❤️ ਧੰਨਵਾਦ ਕੀਤਾ ਜਾਂਦਾ ਸਾਰੀ ਟੀਮ ਦਾ
@pammabasanti3035
@pammabasanti3035 Год назад
Babbu Maan ji ❤️❤️❤️❤️
@mmnn5990
@mmnn5990 3 года назад
ਬੱਬੂ ਮਾਨ ਯਾਰ ਤੁਸੀਂ ਇਕਠੇ ਹੋ ਕੇ ਕਰੋ ਬੰਬੂ ਮਾਨ ਹੋ ਜਾ ਅੰਗੇ
@GAGASfd
@GAGASfd 3 года назад
ਮਰਨੋ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ
@hhhhjjjj1
@hhhhjjjj1 3 года назад
Ajkl de fukre singers di interview vich only mein mein hundi or babbu de interviews vich desh duniya di knowledge diya gla hundiya
@parnamsingh1716
@parnamsingh1716 3 года назад
Bai jive Babbu Maan ne keha k sanu sab kuj bhul ke Punjab bare sochana chahida... Na ki singers comparison ch paina chahida...
@hrmnsingh40
@hrmnsingh40 3 года назад
@@parnamsingh1716 ਰਾਈਟ ਵੀਰ
@Punkbars
@Punkbars 3 года назад
yr bro shdo, aapa kyu compare krna kise naal, Mai personally dsa tan, Babbu maan nu bolna te gall krni bhut vdia aundi, vichaar vdia ne naal naal bolna v aunda. J mai moosewale di gall kra tan gaane bhut vdia hunde ode v, soch Punjab nu laike vdia odi v pr ohnu es mamle vich babbu maan vaang gall krni nai aundi. Oh j kru v te eni dungi ni kr skda jo babbu maan kr skda. Dova de ਪਾੜ nu khtm krna chaihda vaise ekathe krne chaihde dove
@hhhhjjjj1
@hhhhjjjj1 3 года назад
@@Punkbars kl aa rha maan saab bhagat singh de pind or eh kussewale nu koi kissani shangarsh wala nhi bulanda pta sb nu inhu koi gl nhi krni aandi eh bs mein mein krda rhnda
@Punkbars
@Punkbars 3 года назад
@@hhhhjjjj1 yr tuhadi ohi gall, mai tan keh reha sab nu ekathe kriye. Bolna tan mnu v pta moosewale nu nahi aunda, gaane jroor mann da mai ki vdia gaa lainda. Ek te oh Aujla sala fuddu, oh kde amrit maan naal panga lai lainda te kde moosewale naal jaanke ldayi shuru krda. Mnu ena pta babbu maan vrga bnda CM chaihda Punjab da hun, ya bhave koi hor hi hove vdia soch vala bnda bs punjab nu bcha lve
@ramandeepmohal5146
@ramandeepmohal5146 3 года назад
ਮਾਨ ਦੀ ਸੋਚ ਨੂੰ ਸਲਾਮ
@ravindermann2127
@ravindermann2127 2 года назад
Mathe te ungal rakh k dabbu feeling ta philosopher Ali lai bethaa .lok anpadh dabbu nu bahla intelligent samjde aa sach eh aa dabbu intelligent nhi ..blki tusi bebkoof oo... ehdii Galla to pta lagda eh nakli fukraa
@ramandeepmohal5146
@ramandeepmohal5146 2 года назад
@@ravindermann2127 ਠੀਕ ਐ Newton ਵੀਰ..
@ravindermann2127
@ravindermann2127 2 года назад
@@ramandeepmohal5146 ehda ganna suno loka ne piti tubka tubka.main ta Peete batte nl, one night stand, mumbai ki barsaat hoo ladki ka kya bhrosa hai,rab ne bniyaan jodiaa ch kive kudi nu khanda eh...eh dogla bnda ..
@PUBGGAMING-ux4vi
@PUBGGAMING-ux4vi 3 года назад
Babbu maan ustad ji ❤️👍👍❤️
@viralvideos1877
@viralvideos1877 3 года назад
ਬਹੁਤ ਹੀ ਵਧੀਆ ਵਿਚਾਰ ਬਾਈ ਦੇ । ਇਹਨਾਂ ਗੱਲਾਂ ਤੇ ਅਮਲ ਕਰਨਾ ਜਰੂਰੀ । ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ .
@ohipatander9990
@ohipatander9990 3 года назад
ਪੱਤਰਕਾਰ ਚੁੱਪ ਕਰਵਾਇਆ ਪਿਆ 😂😂😂
@amarsandhu7519
@amarsandhu7519 3 года назад
Reporter nu pushns chaida c ellye nu te Garry nu gaanew da larra la k dits kate ni ustad ne chup kr Jan'a c 😅😂😂😂😂
@garyjattana9277
@garyjattana9277 3 года назад
@@amarsandhu7519 ja chal ja gal ta dekh la kis di ho rahi.teri soch fudu a.sala Garry da.chacha lagda Garry terA.
@amarsandhu7519
@amarsandhu7519 3 года назад
@@garyjattana9277 sach ni sun hunda bro tere to fudua da peo aa eh bnda sire da rurke aya c audience bhangra paundie c eh khnda sartaz mohre eda da bhangra paiya kro sartaz ne kuch keha v ni oh Hollywood ch v km kr ke aya controversial man 😂😂😂😂😂😂
@amarsandhu7519
@amarsandhu7519 3 года назад
@@garyjattana9277 j koi hor ne laara la k na dits hunda khna c bnda tempu aa jwaan heni afsos k ustad v tempu aa tada
@13bhangu
@13bhangu 3 года назад
@@amarsandhu7519 elly nu gana boht time da dita hoya nikya. Baki jatt de Mood d gall aa. Ehne kehda tempu vangu gane vech -vech k zmeen khridni aa. Dil kru ta 2 v likh dau, na kita ta ik v ni dinda. Baki bandya da subaah hunda k jehde pind na jana hove, ohda raah ni puchida.toon interview ch aha kehan aya?? Hun dekhla assi tempu na kde dekhya, na sunya. Toon ethe chankna lain aya?
@jogasingh9150
@jogasingh9150 3 года назад
Amitoj maan babbu maan ਯਾਦਵਿੰਦਰ ਵੀਰ ji ਤੁਹਾਡਾ ਬਹੁਤ 2 ਧੰਨਵਾਦ
@sanzumaan8637
@sanzumaan8637 3 года назад
BABBU THE LEGEND OF PUNJABI MUSIC INDUSTRY 💪💪💪💪💪💪💪💪💪
@sidhuanmol5643
@sidhuanmol5643 3 года назад
ਵਾਹ ਬਹੁਤ ਵਧੀਆਂ ਉੱਚੀ ਸੋਚ ਦਾ ਦੇ ਮਾਲਕ 💯💯💯👌
@pindersingh855
@pindersingh855 3 года назад
Maan saab 🌍
@kssingh7557
@kssingh7557 3 года назад
ਬਹੁਤ ਵਧੀਆ interview. ਵਧੀਆਂ ਵਿਚਾਰ ਦੋਨਾਂ ਦੇ ਹਨ। ਕਰਜਾ ਕਿਸ ਚੀਜ਼ ਦਾ ਦੇਈਏ?? ਸਾਡੇ ਭਰਾਵਾਂ ਨੂੰ ਮਾਰਨ ਦਾ, ਭੈਣਾਂ ਦੀ ਇੱਜਤ ਲੁੱਟਣ, ਸਾਡੀਆਂ ਜੀਮਨਾ ਜਾਇਦਾਦਾਂ ਕੁਰਕ ਕਰਨ ਲਈ ਪੰਜਾਬ ਦੇ ਦੁਸ਼ਮਣਾਂ ਵਲੋਂ ਵਰਤੇ ਪੈਸੇ!!!!!!??☝️☝️
@vikramghuman8876
@vikramghuman8876 3 года назад
Babbu maan amitoz maan 👌🏻
@RavinderSingh-pq8lo
@RavinderSingh-pq8lo 3 года назад
Aaj sanu man a v ashi babbu maan bhai di fan a aaj tu amitoj ji di fan a
@rohitkatoch39
@rohitkatoch39 3 года назад
Maan saab 💓💓💓
@Punjabi440
@Punjabi440 2 года назад
ਜੂਝਦਾ ਪੰਜਾਬ ਲਿਆਉ ਪੰਜਾਬ ਬਚਾਉ ਬੱਬੂ ਮਾਨ ਲਿਆਉ ਪੰਜਾਬ ਬਚਾਉ
@ਬੇਈਮਾਨਬੇਈਮਾਨ
ਉਸਤਾਦ ਜੀ ਉਸਤਾਦ ਜੀ
@luckyKUMAR-iy7nm
@luckyKUMAR-iy7nm 3 года назад
Proud of you both of you sir. Kisaan Majdoor ekta zindabaad G.
@rajwinderkaurrita6258
@rajwinderkaurrita6258 2 года назад
Babbu maan zindabad bhut wadi soch da malak
@manicheema4815
@manicheema4815 3 года назад
Vire eda de Interview hone chi de a bhot kuj sikhn nu milda 🙏🏻✊🏻✊🏻
@balwindersinghjattana5770
@balwindersinghjattana5770 2 года назад
🌾🌾🌾🌾🌾🌾🌾🌾ਗਰੇਟ ਬਾਬੂ ਮਾਨ
@ustaad0075
@ustaad0075 3 года назад
maan saab
@ranjeetmaan469
@ranjeetmaan469 3 года назад
Good job maan Saab ਬਹੁਤ ਵਧੀਆ interview ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
@jja575
@jja575 3 года назад
22 oye punjab bchalo yaar ekthey ho k. Oye royaaa v ni jaanaa apaa ton. . ekthey hojo. Yaaarr
@bmfrajvir8206
@bmfrajvir8206 3 года назад
ਪਾਗ਼ਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ😌babbu maan saab❤️...amitoj maan ji🙏
@Gkaur284
@Gkaur284 3 года назад
Amtoj And babu Mann both respect
@Gkaur284
@Gkaur284 3 года назад
ਪੰਜਾਬ ਨੂੰ ਬਹੁਤ ਉੱਚੀ ਸੋਚ ਵਾਲੇ ਨੋਜਵਾਨ ਦੀ ਲੋੜ ਹੈ ਲਖੇ ਵੀਰ ਨੇ ਆਪਣੇ ਵਿਚਾਰਾਂ ਨਾਲ ਜੋ ਉਸ ਨੂੰ ਬੁਰਾ ਸਮਝਦੇ ਸੀ ਉਹਨਾਂ ਦੇ ਮੂੰਹ ਮੋੜਤੇ we are proud of lakha And deep sidhu and all good singers and good kissan leader
@Rajinder343
@Rajinder343 3 года назад
ਪੰਜਾਬੀ ਪੰਜਾਬੀਅਤ ਜਿੰਦਾ ਬਾਦ।
@navdeep5768
@navdeep5768 3 года назад
ਚਾਚਾ ਬਘੇਲ ਸਿੰਘ(ਫੇਸਬੁਕ ਵਿਦਵਾਨ) ਦੇਖ ਲਾਓ ਪੁਰੀ ੲਿੰਟਰਵਿੳੂ ...
@nirmalsidhu5453
@nirmalsidhu5453 3 года назад
ਖੰਟ ਵਾਲੇ ਮਾਂਨ ਜੀ ਤੁਸੀਂ ਸਾਰਿਆਂ ਨੂੰ ਜੋੜ ਕੇ ਰੱਖੋ ਇਨ੍ਹਾਂ ਨੂੰ ਜੋੜ ਕੇ ਰੱਖਣ ਦੀ ਲੋੜ ਹੈ ਕਿਰਪਾ ਕਰਕੇ ਜੋੜਕੇ ਰੱਖਿਓ ਮੇਰੀ ਬੇਨਤੀ ਪ੍ਰਵਾਨ ਕਰਿਓ ਧੰਨਵਾਦ
@AmarjitKaur-ve4iu
@AmarjitKaur-ve4iu 3 года назад
Very positive thinking Babbu ji.long live unity ,peace,discipline and self control are the pillars of success. Be United always. Kisaan mazdoor ekta zindabad.
@lubana4072
@lubana4072 3 года назад
ਕਿਸਾਨ ਮਜ਼ਦੂਰ ਏਕਤਾ ᴢɪɴᴅᴀʙᴀᴅ🙏
@TarsemSingh-cn6cn
@TarsemSingh-cn6cn 3 года назад
ਇੱਕ ਪਰੋਗਰਾਮ ਹੋਰ ਯਾਦਵਿੰਦਰ ਜੀ
@lovelysandhu4837
@lovelysandhu4837 3 года назад
Jawak interview toh door rehn,,bacha ja k zee punjabi da dil diya gallan waliya interview sun lain,,,khach mehkma 100 km door raha
@ਚਮਕੌਰਸਿੰਘਭੱਟੀਵਾਲਖੁਰਦਸੰਗਰੂਰ
ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ
@inderpalbaath9574
@inderpalbaath9574 3 года назад
Babbu maan Amtajmaan God bless you kissan Majdoor ekta Zindabad wehaguru ji aap sab oper Mehar barsan 🙏🙏🙏🙏🙏🙏
@brarrecords6824
@brarrecords6824 3 года назад
ਬੱਬੂ ਮਾਨ ਨੂੰ ਪੰਜਾਬ ਦਾ cm ਬਣਾ ਦੋ ਯਾਰ
@GurjinderSingh0222
@GurjinderSingh0222 3 года назад
Koi bnda hi nhi maan Saab warga ta
@OhiSandhu
@OhiSandhu 3 года назад
M tan bachpan to sunda budhape wal nu ja pahunchya...mnu pta babbu maan ne punjab lyi ki kita... Aj kal di nawi lagod uthke aake bhonkn lag gyi...shaurat b kise kise ton sambhali jandi... Likhna koi b sikh sakda... Par babbu maan knowledge da bhandaar h...ik brilliant insan h... Bai nu har koi dukki tikki smj ni sakdi
@Karan_Dhaliwal
@Karan_Dhaliwal 3 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@jasveersinghkaka1118
@jasveersinghkaka1118 3 года назад
ਬਹੁਤ ਵਧੀਆ ਗੱਲਾਂ ਬਾਈ ਜੀ 👌👌
@kunal1153
@kunal1153 3 года назад
My god...too much to learn from both the great leaders of punjab... Punjab punjabi insanyit zindaaabad❤
Далее
다리찢기 고인물⁉️😱 Leg Splits Challenge
00:37
Это было очень близко...
00:10
Просмотров 1,6 млн
BABBU MANN in PTC Superstar | Interview | PTC Punjabi
39:54
다리찢기 고인물⁉️😱 Leg Splits Challenge
00:37