Тёмный

Babbu Maan - Waaris Nalwe Da | Singh Better than King Volume 2 | Latest Punjabi Songs 2021 

Babbu Maan
Подписаться 4 млн
Просмотров 6 млн
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136 тыс.   
@himanshuabaaz7571
@himanshuabaaz7571 3 года назад
-ਹਰਿ ਸਿੰਘ ਨਲਵਾ (੧੭੯੧-੧੮੩੭) ਸਿੱਖ ਖਾਲਸਾ ਫੌਜ ਦੇ ਮਿਲਿਟ੍ਰੀ ਕਮਾਂਡਰ ਲਈ ਕਿੰਨੇ ਲਾਇਕ ????? ਬੋਲੇ ਸੋਨਿਹਾਲ ____ਸਤਸ਼੍ਰੀਅਕਾਲ ♡♡♡♡-
@mrsingh5314
@mrsingh5314 3 года назад
Sat Sri akal
@sewakrandhawa6133
@sewakrandhawa6133 3 года назад
waheguru ji
@AmarSingh-jy5fz
@AmarSingh-jy5fz 3 года назад
Like 2
@pankajbhatt8924
@pankajbhatt8924 3 года назад
Yr hamare desh ke itne mahaan yodhayon ko Kyu syllabus se gayab kr Diya gya..... Hame jinke baare mein padh ke seekhna chahiye tha .... Wo syllabus mein hai hi nhi kbhi..... Unki jagah faltu see logo ke baare mein pdhaa the Hain
@babber2536
@babber2536 3 года назад
ਸੱਤ ਸ਼੍ਰੀ ਅਕਾਲ 🌸 ਖ਼ਾਲਿਸਤਾਨ ਜ਼ਿੰਦਾਬਾਦ
@mehakdeekaur7381
@mehakdeekaur7381 3 года назад
ਮਾਨਸਿਕ ਤੌਰ ਤੇ ਯੋਧਾ ਹੋਊ ਜਿਹੜਾ ਓਹੀ ਸੁਣੂ ਪੂਰਾ ਗੀਤ ਭੇਡਾਂ ਦੇ ਤਾਂ ਉਪਰ ਦੀ ਟੱਪਣਾ 🔥🔥
@veerpalkaur2500
@veerpalkaur2500 3 года назад
Hhhh ryt
@harmeetdhandari3780
@harmeetdhandari3780 3 года назад
Right brother 👍
@kamalbrar852
@kamalbrar852 3 года назад
Right
@harpreetdhaliwal2190
@harpreetdhaliwal2190 3 года назад
Yes
@jaspritsingh7594
@jaspritsingh7594 3 года назад
ਸਹੀ ਗੱਲ ਵੀਰ ਜਿਹਨੂੰ ਆਪਣੇ ਅਸਲੀ ‌ਹੀਰੋਆਂ ਦਾ ਪਤਾ ਨਹੀਂ ਜਿਹੜੇ ਪਾਬਲੋ ਵਰਗਿਆਂ ਨੂੰ ਹੀਰੋ ਮੰਨਦੇ ਓਹਨਾ ਦੇ ਤਾਂ ਕਿਥੇ ਸਮਝ ਆਓਣੇ ਉਸਤਾਦ ਦੇ ਗੀਤ।
@jattboot2744
@jattboot2744 3 года назад
ਜਿਹੜੀਆਂ ਗੱਲਾਂ ਸਾਡੀ ਸਰਕਾਰ ਨੂੰ ਸਕੂਲਾਂ ਚ ਪੜੋਣੀਆ ਚਾਹੀਦਿਆਂ ਉਹ ਬੱਬੂ ਮਾਨ ਦੇ ਗੀਤਾ ਚੋ ਸਿੱਖਣ ਨੂੰ ਮਿਲਦਿਆਂ ਆ ਜਿਉਂ ਮਾਨ ਸਾਬ
@amandeepsingh1991
@amandeepsingh1991 3 года назад
Salea boot ki hunda
@amandeepsingh1991
@amandeepsingh1991 3 года назад
Jatt bhoot hunda
@gurleenkaur2968
@gurleenkaur2968 3 года назад
Yes
@isa_harman6042
@isa_harman6042 3 года назад
❣️❣️
@sanddeepkumar5078
@sanddeepkumar5078 3 года назад
Sahi gal💯💯
@bawajiproductions1161
@bawajiproductions1161 2 года назад
ਕੋਈ ਤੋੜ ਨੀ ਉਸਤਾਦ ਤੇਰੀ ਕਲਮ ਦਾ।।। ਸਲਾਮ ਆ ਤੈਨੂੰ ਤੇ ਤੇਰੀ ਕਲਮ ਨੂੰ!!
@jagtarsingh-kj6tb
@jagtarsingh-kj6tb 3 года назад
Jis nu USTAD JI di ਹੇਕ vadia lgdi aa like ਠੋਕੋ.....ਬੇਈਮਾਨ 😎😎
@kd9306
@kd9306 3 года назад
har ik ਪੰਜਾਬੀ ਦਾ ਫਰਜ਼ ਬਣਦਾ es ਗੀਤ ਨੂੰ ਲਾਇਕ ਤੇ comment ਕਰਨ.... ਚਾਹੇ ਉਹ ਕਿਸੇ ਦਾ v fan aa...ਏਕੇ ਚ ਹੀ ਭਲਾਈ ਆ ਹੁਣ... ਰੱਬ ਰਾਖਾ
@amandeepchechi2182
@amandeepchechi2182 3 года назад
ਇਹ ਹੁੰਦੀ ਆ ਕਲਾਕਾਰੀ ਨਾ ਕੋਈ ਐਲਾਨ ਨਾ ਕੋਈ ਐਡ ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ 24ਮਿੰਟਾਂ ਦਾ ਗਾਣਾ wmk babbu man❤❤❤❤❤❤
@harpindergillbabriwala4277
@harpindergillbabriwala4277 3 года назад
22 khant wala jatt kisse hor maa nhi jam sakdi.. sare singers ek side te aur sada maan ikkala💪💪💪
@amandeepchechi2182
@amandeepchechi2182 3 года назад
Love you 22
@jagpalsanghera6381
@jagpalsanghera6381 Год назад
ਇਤਿਹਾਸ ਨਾਮ ਦਰਜ਼ ਕਰਵਾ ਦਿਤਾ (ਤਜਿੰਦਰ ਸਿੰਘ )ਬੱਬੂ ਮਾਨ ਨੇ ਜੁਗ ਜੁਗ ਜੀਓ
@gurpreetsinghshimlapuri8470
@gurpreetsinghshimlapuri8470 3 года назад
ਬੱਬੂ ਮਾਨ 22 ਜੀ ਦੇ ਗਾਣੇ ਦੀ ਕਿਸ-ਕਿਸ ਨੂੰ ਉਡੀਕ ਰਹਿੰਦੀ ਹੈ? ਬਹੁਤ ਖੂਬਸੂਰਤ
@MalkeetSingh-langewalia
@MalkeetSingh-langewalia 3 года назад
ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗਿਆ ਗੀਤ ਬਾਈ ਬੱਬੂ ਮਾਨ ਦਾ ਵਾਰਿਸ ਨਲੂਏ ਦਾ like ਕਰਕੇ ਦੱਸਣਾ ਫੈਨ ਬਾਈ ਦੇ
@jaspalSingh-rh5gc
@jaspalSingh-rh5gc 3 года назад
ਪੂਰਾ ਗੀਤ ਕੀਹਨੇ ਸੁਣਿਆ💪💪ਉਸਤਾਦ ਮਾਨ ਸਾਬ 👌👌🙏🙏🙏
@navdeepdhillon0001
@navdeepdhillon0001 3 года назад
0 sec to 24:36 min 🙏
@Karanrajputkambi
@Karanrajputkambi Год назад
ਐਨਾ ਕਿਸੇ ਨੇ ਨਹੀਂ ਗਾਇਆ ਸਿੱਖੀ ਤੇ ਪੰਜਾਬ ਲਈ ਕੌਣ ਕੌਣ ਮੰਨਦਾ ਇਹ ਗੱਲ ❤
@amankhattra4799
@amankhattra4799 20 дней назад
Shi a
@ramansekhon03
@ramansekhon03 3 года назад
ਅੱਜ ਸਵੇਰੇ ਸਵੇਰੇ ਸੁਨਣ ਆਲੇ like ਠੋਕੋ👍🏾👍🏾 ਮਾਨ ਸਾਬ ਜ਼ਿੰਦਾਬਾਦ ❤❤❤❤❤❤❤
@sukhdevgrewal978
@sukhdevgrewal978 3 года назад
ਕਲਿਕਾ ਚਾਲ ਅਰਬੀਆ ਅੜਬ ਪੰਜਾਬੀ ਸਰਦਾਰ ਬੋਲਦਾ ਵਾਰਿਸ ਨਲਵੇ ਦਾ ਇਕ ਤੋਂ ਵੱਧ ਕੇ ਇੱਕ ਧਮਾਕਾ ✍️🔥🔥🔥🔥🔥🔥
@BeimaanCreation
@BeimaanCreation 3 года назад
Bai Apna Channel V Subscribe Krlo Maan Saab De Gaaneya De Status Aaunde Aa ❤️🙏
@ਪੰਜਾਬੀਮੀਡੀਆ-ਨ1ਦ
ਜੇ ਤੁਸੀਂ ਇਸ ਗਾਣੇ ਨੂੰ ਇੱਕ new record ਮੰਨ ਦੇ ਊ ਤਾਂ likeਕਰੋ
@babbusingh72
@babbusingh72 3 года назад
Att bai g
@ਡੀਮਨਮੁੰਡਾ
@ਡੀਮਨਮੁੰਡਾ 2 года назад
ਇਹ ਮੁਲਕ ਆ ਜਿਨਾਂ ਦਾ ਉਹਨਾਂ ਦੇ ਮੱਥੇ ਜੜ ਤਿਆ ਜਾਤਾ ਬੁਝ ਹੀ ਜਾਵਨ ਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ excellent bro👍
@kulvirsainikulrian5498
@kulvirsainikulrian5498 3 года назад
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like 👍👍👍👍
@RajuRam-xf1rs
@RajuRam-xf1rs 3 года назад
ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like
@dullajatt1961
@dullajatt1961 3 года назад
ਡਿਸਲਾਇਕ ਕਰਨ ਵਲਿਆ ਦੀ ਕਿਹੜੀ ਭੂਆ ਰੰਡੀ ਹੋਗੀ ,,ਜਾ ਫਿਰ ਉਹ ਗਜਨੀ ਦੇ ਬੀਜ ਨੇ ,,ਇੰਨਾ ਸੋਹਣਾ ਗਾਣਾ ਇਤਹਾਸ ਦਸੱਦਾ ਤਾਹਨੂੰ ਕੀ ਦਿੱਕਤ ਭਾਈ
@anshpreetsingh2022
@anshpreetsingh2022 7 месяцев назад
@gurinderkhangura7222
@gurinderkhangura7222 3 года назад
ਇਹ ਗੀਤ ਭਾਵੇਂ 24 ਮਿੰਟ ਦਾ ਪਰ ਇਸ ਗੀਤ ਦੀ ਡੂੰਘਾਈ ਨੂੰ ਸਮਝਣ ਲਈ 24 ਸਾਲ ਵੀ ਘੱਟ ਨੇ 🙏🙏 ਜੀ ਓ ਮਾਨਾਂ
@avtarkharod6954
@avtarkharod6954 3 года назад
Yes bro
@bawasabbbawasabb4499
@bawasabbbawasabb4499 Год назад
Your right 👍👍👍
@apnachannel306
@apnachannel306 Год назад
👍👍👍
@SanjeevKumar-tg7ns
@SanjeevKumar-tg7ns 2 года назад
ਅੱਜ ਦੇ ਬੱਚੇ ਕਿੱਥੇ ਰੀਸ ਕਰ ਲੈਣਗੇ ਮਾਨ ਸਾਹਿਬ ਦੀ,,, ਆ ਸਿਰਫ ਗੀਤ ਨਹੀਂ ਇਕ ਇਤਿਹਾਸ ਹੈ ਸਿੱਖੀ ਦਾ।।। ਜੌ ਸਿਰਫ ਮਾਨ ਸਾਹਿਬ ਹੀ ਲਿਖ ਤੇ ਗਾ ਸਕਦਾ।। ਏਸੇ ਲਈ ਤਾਂ ਕੱਟੜ ਫੈਨ ਮਾਨ ਸਾਹਿਬ ਜੀ ਦਾ।। ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਬਖਸ਼ੇ।।। 👑👑👑🎤🎤🎤🎤🎤🎤🔥🔥🔥🔥🔥🔥🔥🔥👌👌👌👌👌👌
@himanshuabaaz7571
@himanshuabaaz7571 3 года назад
_ਜੇੜੀ ਹੇਕ ਖੰਟ ਆਲੇ ਮਾਨ ਨੇ ਲਾਤੀ , ਕੋਈ ਨੀ ਲਾ ਸਕਦਾ , ਲੋਕੀ ਏਮੇਂ ਸਿੱਧੂ ਪਿੱਛੇ ਫਿਰਦੇ ਆ !! ਹੈਨੀ ਰੀਸ ਬੱਬੂ ਬਾਈ ਦੀ , ਕਰੋ ਲਾਇਕ ਫੇਰ ਸੁਰਾਂ ਦੇ ਸਰਤਾਜ ਵਾਸਤੇ ???_
@ਸਿੰਘਸੂਰਮੇ-ਢ8ਟ
ਆ ਗਿਆ ਜੀ ਆ ਗਿਆ ਪੰਜਾਬੀਆਂ ਦਾ ਮਾਣ ਅੱਤ ਕਰਾਉਣ ਲਈ ਮਾੜਾ ਬੰਦਾ ਤਾ ਇੰਨੇ ਮਿੰਟਾਂ ਦੀ ਫਿਲਮ ਹੀ ਬਣਾਉਂਦਾ ਏ ਸ਼ੇਰ ਨੇ ਗੀਤ ਹੀ ਬਣਾ ਛੱਡਿਆ ਹਰ ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੈ
@sikhchannel018
@sikhchannel018 3 года назад
100%right kiha bro
@bheemkumar841
@bheemkumar841 3 года назад
ਨੁਸਰਤ ਫਤਹਿ ਅਲੀ ਖਾਨ ਅੱਧੇ ਘੰਟੇ ਤੋਂ ਵੱਧ ਸਾ ਰੇ ਗਾ ਮਾ ਹੀ ਬੋਲਦਾ ਸੀ
@KSSINGH13
@KSSINGH13 3 года назад
ਬੱਬੂ ਬਾਈ ਹੀ ਆ ਜੋ ਇੱਕ ਗਾਣੇ ਦੀ ਹੀ 2 ਘੰਟੇ ਦੀ ਫਿਲਮ ਬਣਾ ਸਕਦਾ💪🏼🔥 ਕਮਾਲ ਕਮਾਲ ਕਮਾਲ ❤
@theDoCumentaryUnivers16
@theDoCumentaryUnivers16 3 года назад
Mera Channel bhi Subscribe Karo veero Maan Saab fans
@sskhurmi2927
@sskhurmi2927 2 года назад
ਪੰਜਾਬ ਦਾ ਪੁੱਤਰ ਬੱਬੂ ਮਾਨ ਬਾਕਮਾਲ਼ ਗੀਤ ਲਿਖਣਾ ਫਿਰ ਗੁਉਣਾ ਇਹ ਕਲਾ ਬੱਬੂ ਮਾਨ ਵਿੱਚ ਹੈ ਦਿਲੋਂ ਸਲੂਟ ਹੈ ਪ੍ਰਮਾਤਮਾ ਲੰਬੀ ਉਮਰ ਕਰੇ 🙏🙏🙏🙏
@mr.pipatt6026
@mr.pipatt6026 Год назад
🙏 ਧੰਨਵਾਦ ਜੀ 🙏
@jagjeetsinghkhosa7406
@jagjeetsinghkhosa7406 3 года назад
ਉੲਏ ਆ ਗਿਆ, ਉੲਏ ਆ ਗਿਆ, ਮੇਰੇ ਪੰਜਾਬੀ ਵੀਰਿਉ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ.. ਉਨਲੀ ਕੱਟਡ ਫੈਨ ਹਿੱਟ ਲੈਕ... 🤗
@kakasainimazriyasingh4361
@kakasainimazriyasingh4361 3 года назад
💪💪💪
@aaryanch7865
@aaryanch7865 3 года назад
ru-vid.com/video/%D0%B2%D0%B8%D0%B4%D0%B5%D0%BE-F8sZHO9ex0s.html .......
@gurpreetsinghbrar3970
@gurpreetsinghbrar3970 3 года назад
👌👌👌👌👌👌👌
@harmanmaan3354
@harmanmaan3354 3 года назад
🙏🏻🙏🏻
@14154g
@14154g 3 года назад
👌👌👌👌👌👌👌
@rinkubudhabaria6729
@rinkubudhabaria6729 3 года назад
ਘਰਦੇ ਕਹਿੰਦੇ ਰੋਟੀ ਖਾ ਲੈ, ਮੈਂ ਕਿਹਾ ਅੱਜ ਮੈਂ ਲੇਟ ਖਾਉਂਗਾ , ਗੀਤ 24 ਮਿੰਟ ਦਾ ਏ
@gurjantsingh3079
@gurjantsingh3079 3 года назад
Mera v aahi haal y
@jassigill1460
@jassigill1460 3 года назад
Very nice song veer
@GurpreetSingh-uq4wq
@GurpreetSingh-uq4wq 3 года назад
Ustaad Babbu Maan jindabad jdo v koi bahr mnu mera pind puchhda m shaan nl kehnda khant kol sandhari majra pind aw. Babbu maan bai jindabad
@preetjass5253
@preetjass5253 3 года назад
ਬਾਈ ਜੀ ਖਾਂ ਲੇਨੀ ਸੀ
@harmeshlal5669
@harmeshlal5669 3 года назад
VERY GOOD MESSAGE
@princerai0002
@princerai0002 3 года назад
Babbu maan ਹੁਣ ਉਹ ਨਾਮ ਬਣ ਚੁੱਕਾ ਏ ਜਿਸਦਾ ਜ਼ਿਕਰ all world ਵਿਚ ਹੋਇਆ kru ਰਹਿੰਦੀ ਦੁਨੀਆ ਤਕ
@jellykhan6093
@jellykhan6093 2 года назад
ਗਾਣਾ ਉਹ ਹੁੰਦਾ ਜੋ ਦਿਲ ਦੀਆ ਗਹਰਾਈਆ ਵਿਚ ਬੈਠ ਜਾਵੇ ਧੰਨ ਧੰਨ ਕਰਵਾਤੀ
@teenubrar1593
@teenubrar1593 3 года назад
ਬੱਬੂ ਮਾਨ ਆਪਣੇ ਆਪ ਵਿੱਚ ਇੱਕ ਲਾਇਬਰੇਰੀ ਐ,,,ਸਲੂਟ ਐ ਦਿਲੋਂ ਮਾਨਾਂ🙏
@guraman5149
@guraman5149 3 года назад
🔥🔥👌👌👍👍
@lakhvirsinghsingh2826
@lakhvirsinghsingh2826 3 года назад
Full song sun layia sara kus das ta Mann saab ne jug jug Jio y mann
@manviraulakh3847
@manviraulakh3847 3 года назад
ਆ ਗਿਆ ਜੀ ਮਾਨ ਸਾਬ੍ਹ ਦਾ ਗੀਤ, ਵਾਰਸ਼ ਨਲੂਏ ਦਾ,, 24.36ਮਿੰਨਟ ਦਾ ਗੀਤ ਆ ਜੀ,ਦੇਖਿਉ ਕਿਤੇ ਹੇਟਰਾ ਨੂੰ ਅਟੈਕ ਨਾ ਹੋ ਜਾਵੇ,, ਬੇਈਮਾਨ
@rohitmalewal
@rohitmalewal 3 года назад
🤣🤣🤣
@gurigilldajijavelly5502
@gurigilldajijavelly5502 3 года назад
😀😀😀😀
@gurtejsinghgurtejsingh5689
@gurtejsinghgurtejsingh5689 3 года назад
gall ta sachi lagdi aa veer ji tery
@buntydeol84
@buntydeol84 3 года назад
24 ਮਿੰਨਟ ਦਾ ਗਿਆਨ ਆ ਇਕੱਠਾ ਕਰਲੋ ਲੈਂਜਡ ਜੱਟ ਆ ਬੱਬੂ ਮਾਨ 🙏🙏
@RajinderSingh-gr5uc
@RajinderSingh-gr5uc 3 года назад
24 ਮਿੰਨਟ ਦਾ ਗਿਆਨ ਆਪਣੇ ਇਕੱਠਾ ਲੈਂਡ ਜੱਟ ਆ ਉਸਤਾਦ ਬੱਬੂ ਮਾਨ 🔥🔥🔥🔥🔥🔥🔥🔥🔥🔥🔥🔥🔥
@sardarjivlogs24
@sardarjivlogs24 2 года назад
ਸਿਰਾ ਹੀ ਕਰ ਦਿੱਤਾ ਉਸਤਾਦ ਜੀ. ਸਾਲ ਬਾਅਦ ਵੀ ਦਿਲ ਵਿਚ ਵੱਜਦਾ. ਹੋਰ ਕਿਸਦੇ ਦਿਲ ਵਿਚ ਵੱਜਦਾ ਲਾਇਕ ਕੰਮੈਂਟ ਠੋਕੋ
@sunnysingh-hf3jo
@sunnysingh-hf3jo 2 года назад
Saade te rom rom Hilda eh sunke 🔥
@ajnabi867
@ajnabi867 3 года назад
ਅੱਜ ਤਾ ਸਾਨੂੰ ਵੀਂ ਮਾਣ ਹੋ ਗਿਆ ਅਸੀ ਮਾਨ ਦੇ ਫੈਨ ਆ ❤😍🙏
@bawasabbbawasabb4499
@bawasabbbawasabb4499 Год назад
❤❤❤❤❤❤❤
@kirtbhullar4810
@kirtbhullar4810 3 года назад
ਇੱਕ ਲਾਇਕ ਉਨ੍ਹਾਂ ਕਿਸਾਨਾ ਲਈ ਜੋ ਦਿੱਲੀ ਬੈਠੇ ਐਨੀ ਠੰਢ ਚ 💪🧡ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪💪💪💪💪💪💪💪💪
@RajveerSingh-mw3dp
@RajveerSingh-mw3dp 3 года назад
ਇੱਕ ਲਾਈਕ ਬੱਬੂ ਮਾਨ ਜੀ ਲੀਖਤ, ਸੌਚ, ਆਵਾਜ ਲਈ ਕਰੋ 👍👍👍👍👍👍
@BeimaanCreation
@BeimaanCreation 3 года назад
Bai Apna Channel V Subscribe Krlo Maan Saab De Gaaneya De Status Aaunde Aa ❤️🙏
@manibharwal3427
@manibharwal3427 Год назад
ਓਹ ਕਿਹੜੇ ਬੰਦੇ ਨੇਂ ਜਿਹੜੇ ਕੱਲ ਦੇ ਜਵਾਕਾਂ ਨਾਲ ਜੱਟ ਦੀ ਕਲਮ ਦਾ ਮੁਕ਼ਾਬਲਾ ਕਰਦੇ ਅਾ ਕੋਈ ਤੋੜ ਨੀ ਬਾਈ ਦੀ ਕਲਮ ਦਾ ⛳⛳⛳🙏💯💥
@bawasabbbawasabb4499
@bawasabbbawasabb4499 Год назад
Love you ustaad Babbu Maan ji
@djgamer9588
@djgamer9588 Год назад
Kal jwaak bai ethaas likh gya
@harpreet9394
@harpreet9394 Год назад
@@djgamer9588 tu vi kal da jawak hi aa oh ethaas ni jealousy vich jalan vich aa k uut patang likhda sii oh vi babbu de song sunan to waad aa vaar gana hi dekh la ohda 🙃 na sir na pair Babbu 🙏 ta dunia da ethaas janda
@manibharwal3427
@manibharwal3427 Год назад
@@djgamer9588 j Tainu oh itihas lggda fer veer tu aapna dimagi ilaaj karva tainu pta lgge ki itihas hunda ki aa asal ch
@djgamer9588
@djgamer9588 Год назад
@@manibharwal3427 tenu vi pta vi kina k Dam aa sode asaatd di gaand ch. Nale moose Wale di vaar te jake dekh 2 month ch 40 million views NE .. Nale jeda banda sarkaar naal matha lon to darda hove o loka nu ki itsaas das sakda... Soda astaad kudiyan di izat karda jado o kudiyan nu ਕਮਾਦਾਂ wich bhejda odo ni ono izat da pta honda ਵੱਡੇ dabbu maan de ਚਮਚੇ ...nale ik gal hor vi moose Wale de ਜਿਓਂਦੇ ਜੀ ਵੀ ਤੁਸੀ ਲੰਨ ਨੀ ਫੜ ਸਕੇ ..ਹੁਣ ਵੀ ਸੋਥੋ ਕਖ ਨੀ ਹੋਣਾ
@manviraulakh3847
@manviraulakh3847 3 года назад
ਨਾ ਸੂਫ਼ੀ ਤੇ ਨਾ ਸੰਤ ਕੁੜੇ ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਬਿਗੜਿਆ ਹੋਇਆ ਮੈ ਬੱਲੀਏ ਪਿੰਡ ਆ ਮੇਰਾ ਖੰਟ ਕੁੜੇ
@ranjodhsingh2391
@ranjodhsingh2391 3 года назад
ਉਠ ਸ਼ੇਰ ਪੰਜਾਬੀਆਂ ਓਏ ਅਜਾ ਕਰਦੇ ਤਰਕ ਸ਼ਰਾਬਾ ।।। ਇਸ ਦੇ ਕੀ ਅਰਥ ਹਨ
@kingsaab1428
@kingsaab1428 3 года назад
@@ranjodhsingh2391 ਸ਼ਰਾਬ ਛੱਡ ਕੇ ਬਜੁਰਗਾਂ ਵਾਂਗ ਪੰਜਾਬ ਲਈ ਲੜੋ
@AS-uv7xh
@AS-uv7xh 3 года назад
@@ranjodhsingh2391 tarak karna ja tarkauana matlab garak krna, Mins kisa cheez nu khatam ja ghatiya(ganda) kar dna Mins sharab ghatiya(low(ghatiya) Lvl krna sharab da Mins sharab nu shadna(tyagna)
@ranjodhsingh2391
@ranjodhsingh2391 3 года назад
@@AS-uv7xh ok
@gaggusandhu5102
@gaggusandhu5102 3 года назад
Very nice song maan Saab ji🎙️
@bforbabbu
@bforbabbu 3 года назад
ਹੁਸਨ ਇਰਾਨ ਦਾ ਦਿਮਾਗ ਜਾਪਾਨ ਦਾ ਤੇ ਗਾਣਾ ਬੱਬੂ ਮਾਨ ਦਾ ਅੱਤ ਈ ਨੇ
@KARANGILL-qk6it
@KARANGILL-qk6it 3 года назад
End gl bat
@amardeepsingh-yp9zp
@amardeepsingh-yp9zp 3 года назад
ਬਾਈ ਜਦੋ ਵੀ ਲਿਖਦਾ ਸੱਚ ਹੀ ਲਿਖਦਾ। ਜਿਸਨੂੰ ਗੀਤ ਵਧਿਆ ਲੱਗਿਆ ਲਾਇਕ ਕਰੋ।
@GurmukhSingh-d6p
@GurmukhSingh-d6p 7 месяцев назад
ਲੰਮੇ ਰੂਟ ਤੇ ਗੱਡੀ ਚ ਚਲਾਉਣ ਵਾਲਾ ਗੀਤ,,, ਮੈਂ ਪਿੰਡ ਤੋਂ ਜਗਰਾਉਂ ਚੌਵੀ ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ ❤❤❤❤
@lakhbirgill5590
@lakhbirgill5590 3 года назад
ਵਾਹ ਓਏ ਮਾਨਾ ਸਲੂਟ ਆ ਤੇਰੀ ਕਲਮ ਨੂੰ, ਅੱਜ ਤੱਕ ਦਾ ਸਭ ਤੋਂ ਵੱਡਾ ਗੀਤ ।
@harvinder76133
@harvinder76133 3 года назад
✍️ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾਦੁਗਾ, ਜਿਦਣ ਵੀ ਦਿਲ ਕਿਤਾ ਇਤਿਹਾਸ ਬਣਾਦੁਗਾ...
@ashish-dv3jh
@ashish-dv3jh 3 года назад
ਕੋਈ ਮੁਕਾਬਲਾ ਨਹੀਂ ਇਹ ਗੀਤ ਦਾ, ਇਕ ਗੀਤ ਚ ਅਧਾ ਇਤਿਹਾਸ ਪਰੋਤਾ ਬਾਈ ਨੇ | Salute 🙇🙇
@Rupmines
@Rupmines 3 года назад
💯💯
@tarbjeetsingh8465
@tarbjeetsingh8465 3 года назад
ਪੱਕੀ ਗੱਲ ਆ ਵੀਰ 💪
@vikasjat1657
@vikasjat1657 Год назад
में राजस्थान का जाट, फिर भी पंजाबी कल्चर रिती रिवाज और बबू मान जी बहुत पसंद हैं।
@sarbjeetkaur1006
@sarbjeetkaur1006 3 года назад
ਬੱਬੂ maaਨ ਸਿਰਫ ਇੱਕ ਗਾਇਕ ਨਹੀਂ, ਉਹ ਪੰਜਾਬ ਦੇ ਇਤਿਹਾਸ ਦੀ ਲਾਇਬ੍ਰੇਰੀ ਹੈ
@rajjorajjo8515
@rajjorajjo8515 3 года назад
shi gal aa
@jaggibai9726
@jaggibai9726 3 года назад
ਬਿਲਕੁਲ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@DemonFateh
@DemonFateh 3 года назад
kmaal
@virpartapsingh6717
@virpartapsingh6717 3 года назад
Right 👍 ji
@Gursaini0007
@Gursaini0007 3 года назад
True
@lakhisaranawali.ikrejhadhu9874
@lakhisaranawali.ikrejhadhu9874 3 года назад
ਸੁਣਦੇ ਸੁਣਦੇ ਲੁਧਿਆਣੇ ਤੋਂ ਜਗਰਾਓ ਆ ਗਿਆ ਪਰ ਆਨੰਦ ਨਹੀਂ ਹਟਿਆ ਆਉਣੋ। ਲਵ ਯੂ ਮਾਨ ਬਾਈ।
@legendbandye
@legendbandye 10 месяцев назад
❤❤
@maninderwaris8860
@maninderwaris8860 3 года назад
ਤੂੰ ਵਾਰਿਸ ਨਲੂਏ ਦਾ, ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ ✍️👌🙏💪
@gaggidhillon
@gaggidhillon Год назад
ਕੋਈ ਤੋੜ ਨਿ ਜੱਟਾ ਤੇਰਾ ਓਏ love u always
@judgeshergillnumbardar7996
@judgeshergillnumbardar7996 3 года назад
21 ਵੀ ਸਦੀ ਦਾ ਮਹਾਨ ਲੇਖਕ, ਸਿੰਗਰ, ਕੰਪੋਜਰ, ਮਿਊਜ਼ਿਕ ਡਾਇਰੈਕਟਰ,ਐਕਟਰ,
@jatinderdhatt2854
@jatinderdhatt2854 3 года назад
Babbu maan proved really he is greatest punjabi
@jashanpreetsingh2452
@jashanpreetsingh2452 3 года назад
ਹਰੀ ਸਿੰਘ ਨਲਵੇ ਨੇ ਕੀਤਾ ਰਾਜ ਅਤੇ ਤੋੜੇ ਨੱਕੇ, ਸੌਂ ਜਾ ਪੁੱਤਰਾ ਸੌਂ ਜਾ - ਸਿੰਘਾਂ ਦੇ ਹੱਥ ਬੜੇ ਭਾਰੀ ਨੇ🙏🏻🙏🏻🙏🏻🙏🏻🙏🏻
@kuldipsingh5096
@kuldipsingh5096 3 года назад
ਜਦੋਂ ਸਰਦਾਰ ਹਰੀ ਸਿੰਘ ਨਲੂਆ ਜੀ ਸ਼ਹੀਦ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਕਈ ਦਿਨ ਤਕ ਰੋਂਦੇ ਰਹੇ ਇਹ ਪਹਿਲੀ ਵਾਰ ਹੋਇਆ ਕਿ ਇੱਕ ਰਾਜਾ ਆਪਣੇ ਸੈਨਿਕ/ਸੈਨਾਪਤੀ ਲਈ ਇੰਨਾ ਜ਼ਿਆਦਾ ਦੁਖੀ ਹੋਏ ....ਸਲਾਮ
@Sandeep.Singh.17655
@Sandeep.Singh.17655 2 года назад
🙏🙏🙏🙏🙏🙏🙏🙏🙏🙏
@jaspalchangal8274
@jaspalchangal8274 Год назад
🙏🙏🙏🙏🙏🙏 ਵਾਹਿਗੁਰੂ ਜੀ
@dr.mahindersingh1740
@dr.mahindersingh1740 11 месяцев назад
🙏🙏🙏🙏🙏🙏🙏🙏🙏🏻🙏🏻🙏🏻🙏🏻🙏🏻
@jagpalsanghera6381
@jagpalsanghera6381 Год назад
ਇਸ song ਦਾ ਰਿਕਾਰਡ ਕੋਈ ਨਹੀਂ ਤੋੜ ਸਕਦਾ ਅਗਰ ਕੋਈ ਤੋੜ ਸਕਦਾ ਹੈ ਤਾਂ ਉਹ ਵੀ ਖੁਦ ਬੱਬੂ ਮਾਨ ਹੀ ਹੋ ਸਕਦਾ ਹੈ
@beekeepinggallery9108
@beekeepinggallery9108 3 года назад
ਮੈਨੂੰ ਮਾਣ ਹੈ, ਮੇਰੀ ਬੇਬੇ ਨੇ ਮੇਰਾ ਨਿਕ ਨਾਮ ਬੱਬੂ ਰੱਖਿਆ ਹੈ, ਇਕ ਲਾਇਕ ਮੇਰੀ ਮਾਤਾ ਦੇ ਨਾਮ ਤੇ
@Palwinder_Singh_123
@Palwinder_Singh_123 3 года назад
ਵੀਰ ਚੰਗੇ ਕੰਮ ਵੀ ਕਰੀਂ ਬਾਕੀ like ਤਾ ਲੋੜ ਹੀ ਨਹੀਂ ਕਰਮਾ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ 🙏
@ਬੱਬੂ-ਣ9ਗ
@ਬੱਬੂ-ਣ9ਗ 3 года назад
ਮੇਰੀ ਬੇਬੇ ਨੇ ਵੀ ਮੇਰਾ ਨਾਮ ਬੱਬੂ ਰਖਿਆ ਬਾਈ ਜੀ ਬਹੁਤ ਮਾਣ ਏ ਮਾਨ ਸਾਬ ਦਾ ਫੈਨ ਮੈਂ ਲਵ ਯੂ ਮਾਨ ਸਾਬ ਜੀ
@gopysaroy4450
@gopysaroy4450 3 года назад
Ghat gall batt aa
@navdeepdhillon0001
@navdeepdhillon0001 3 года назад
🙏💯
@a.kkhartol8506
@a.kkhartol8506 3 года назад
ru-vid.com/video/%D0%B2%D0%B8%D0%B4%D0%B5%D0%BE-gYySePc2fxg.html
@buntydeol84
@buntydeol84 3 года назад
ਅੰਤ ਮਾੜਾ ਦੋਖੀਆਂ ਦਾ ਪੜ੍ਹ ਕੇ ਦੇਖ ਲਾ ਯਾਰ ਕਿਤਾਬਾਂ ਲੈਂਜਡ ਜੱਟ ਆ ਬੱਬੂ ਮਾਨ 🙏🙏
@jassbeiman7690
@jassbeiman7690 3 года назад
👉🏻 ਸੁਰਮੇ ਮਾਰੇ ਨੀਂ ਮਰਦੇ👉🏻 ਬਲਕਿ ਸ਼ਹੀਦ ਹੋ ਕੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਨੇ 💪🙏🏼
@surinderpal5682
@surinderpal5682 Год назад
ਬਹੁਤ ਕੁਝ ਹੈ ਗੀਤ ਵਿੱਚ ਸੁਨਣ ਕੇ ਬਹੁਤ ਸਾਰੇ ਇਤਿਹਾਸ ਬਾਰੇ ਪਤਾ ਚਲਿਆ ਵਾਹਿਗੁਰੂ ਮੇਹਰ ਕਰਨ ਪਿਆਰੀ ਅਵਾਜ ਅਤੇ ਕਲਮ ਦੇ ਮਾਲਕ ਤੇ ਬਹੁਤ ਬਹੁਤ ਪਿਆਰ❤
@Sunilghali
@Sunilghali 3 года назад
ਲੋਹੇ ਦੀ ਮੰਡੀ ਚ ਕਦੇ ਹੀਰਾ ਨਹੀਂ ਵਿਕਦਾ .. ਜਦੋ ਗਾਵੇ ਉਸਤਾਦ ਮਾਨ ਫਿਰ ਕੋਈ ਨਹੀਂ ਟਿਕਦਾ .. ❤️❤️
@babbudhillon3343
@babbudhillon3343 3 года назад
RU-vid ਵਾਲੇ ਵੀ ਸੋਚਦੇ ਹੋਣਗੇ ਏਹ ਗਾਣਾ ਕੇ web series ਬਾਬਿੳ ਮਾਨ ਤਾ ਮਾਨ ਹੈ ❤❤
@deepgill1602
@deepgill1602 3 года назад
ਅੱਜਕੱਲ੍ਹ ਤਾਂ ਇੰਨੇ ਮਿੰਟਾਂ ਦੇ ਵਿੱਚ ਪੂਰੀ ਇੱਕ ਕੈਸਟ ਹੁੰਦੀ ਆਂ ਪਰ ਸਾਡੇ ਆਲੇ ਮਾਨ ਦਾ ਤਾ ਗੀਤ ਹੀ ਇੱਕ ਕੈਸਟ ਵਰਗਾ .....😍😍😍😍
@Palwinder_Singh_123
@Palwinder_Singh_123 3 года назад
ਸਹੀ ਗੱਲ ਆ 😂
@bawasabbbawasabb4499
@bawasabbbawasabb4499 Год назад
ਸਹੀ ਕਿਹਾ ਵੀਰ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ
@happyhothi4859
@happyhothi4859 Год назад
Right bro.💯💯🙏🙏
@Ashwani1989
@Ashwani1989 8 месяцев назад
ਜਿੰਨੀ ਵਾਰ ਮਰਜ਼ੀ ਸੁਣ ਲਵੋ, ਸਵਾਦ ਹੀ ਆ ਜਾਂਦਾ, ਮਾਨ ਸਾਹਿਬ ਨੇ ਬਕਮਾਲ ਲਿਖਿਆ ਤੇ ਗਾਇਆ ਹੈ ਪੰਜਾਬ ਦਾ ਇਤਿਹਾਸ। ਇਹਦੇ ਪਿੰਡੇ ਲੱਗੀਆਂ ਨੇ ਆਜੋ ਰਲ ਕੇ ਯੋਕਾ ਤਰੋ,❤❤❤❤❤
@pannujeevan7989
@pannujeevan7989 3 года назад
aj 26 january ਆ ਲਾਇਕ ਕਰੋ ਜਿਹੜਾ ਚਾਹੁੰਦਾ ਮੋਰਚਾ ਫਤਹਿ ਹੋਜੇ ਵਾਹਿਗੁਰੂ ਜੀ
@ramanbenipal
@ramanbenipal 3 года назад
ਕਿਸ ਕਿਸ ਨੂੰ ਲੱਗਦਾ ਇਸ ਗੀਤ ਤੋਂ ਉਪਰ ਕੋਈ ਗੀਤ ਨਹੀਂ ਬਣਿਆ ਅੱਜ ਤੱਕ ❤️ ਕਰੋ like ਦੱਸੋ ਫੇਰ ❤️
@gurdeep_mehra_651
@gurdeep_mehra_651 3 года назад
Different
@pavittersidhu8035
@pavittersidhu8035 3 года назад
ਮਾੜੇ ਐਕਟਰ ਦੀ ਫ਼ਿਲਮ ਜਿੰਨਾ ਤਾਂ ਗੀਤ ਏ ਮਾਨ ਸਾਬ 🙏🏻🙏🏻🙏🏻🙏🏻🙏🏻
@sukhdevsinghdharmsot1836
@sukhdevsinghdharmsot1836 3 года назад
😀😀😀😀😎
@rommytoor292
@rommytoor292 3 года назад
😀😀😀😀
@rommytoor292
@rommytoor292 3 года назад
Hahahaha
@Efootballgameming
@Efootballgameming 9 месяцев назад
ਦੁਨੀਆਂ ਦੀ ਸਭ ਤੋਂ ਵੱਡਾ ਧਾਰਮਿਕ ਗੀਤ ਅੱਜ ਤੱਕ ਕਿਸੇ ਨੇ ਵੀ ਨਹੀਂ ਗਾਇਆ ਬਾਈ ਬੱਬੂ ਮਾਨ ❤❤❤❤❤
@pinderkhaira98
@pinderkhaira98 3 года назад
ਪਾਗਲ ਲੋਕੀ ਕਿੱਥੇ ਜਾਨਨ ਬੇਈਮਾਨ ਦੀ ਸੋਚ ਦਾ ਘੇਰਾ। ਜੋ ਕਿਸੇ ਨੇ ਨਹੀ ਲਿਖਿਆ ਔ ਲਿੱਖਣਾਂ ਚਾਹੁਦਾਂ ਹਾਂ। ਉਸਤਾਦ ਬੱਬੂ ਮਾਨ ਸਾਬ ਜਿੰਦਾਬਦ
@BhattiRai1313
@BhattiRai1313 3 года назад
ਪਾਗਲ ਲੋਕੀ ਕਿੱਥੇ ਜਾਨਨ ਬੇਈਮਾਨੀ ਦਾ ਘੇਰਾ
@Palwinder_Singh_123
@Palwinder_Singh_123 3 года назад
Y ਜੀ ❣🙏
@GurinderSingh-yl5gw
@GurinderSingh-yl5gw 3 года назад
ਅਸਤਾਦ ਦੀ ਹੇਕ ਨੂੰ ਪਸੰਦ ਕਰਨ ਵਾਲੇ ਠੋਕੋ ਲਾਈਕ 🔥🔥(Beimaan)
@kulwinderdhaliwal4626
@kulwinderdhaliwal4626 3 года назад
bindi chapra y tu
@GurinderSingh-yl5gw
@GurinderSingh-yl5gw 3 года назад
@@kulwinderdhaliwal4626 ki bai
@rdhillon22
@rdhillon22 3 года назад
Computerised hek
@KrishdeepSingh_YT
@KrishdeepSingh_YT 3 года назад
@@GurinderSingh-yl5gw 💝🙏🏻
@kulwinderdhaliwal4626
@kulwinderdhaliwal4626 3 года назад
@@GurinderSingh-yl5gw tera pind kehra
@rajveersingh1534
@rajveersingh1534 3 года назад
ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ. ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਈਆ.🙏🏻❤ ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਇਹ ਇਕੋ ਘੁੱਟ ਵਿੱਚ ਸੱਤ ਜਨਮ ਮੈਂ ਜੀ ਆਇਆ..🙏🏻🙏🏻✅0
@jagroopdhillion7529
@jagroopdhillion7529 Год назад
ਬੱਲੇ ਮਾਨਾ ♥️, ਜਦੋ ਸੁਣਦਾ ਏਹ song ਏਦਾ ਲਗਦਾ ਜਿਦਾ ਹੁਣੇ ਆਇਆ ਹੁੰਦਾ ,,ਪਤਾ ਨਹੀਂ 50 ਵਾਰ ਸੁਣ ਲਿਆ ਹੁਣਾ ,,👉 ਬੇਈਮਾਨ ♥️🦅🙏⛳wmk ਬਾਈ ਤੇ 🥰
@mundafanbabbumannda8062
@mundafanbabbumannda8062 3 года назад
ਇਸ ਨੂੰ ਕਹਿੰਦੇ ਆ ਗਾਣਾ ਕੋਂਣ ਕੋਂਣ ਫ਼ੈਨ ਆ ਬਾਈ ਦਾ ਕਰੋਂ ਲਾਇਕ
@anmolanu9807
@anmolanu9807 3 года назад
Only babbu .only babbuuuuuuuuu
@a.kkhartol8506
@a.kkhartol8506 3 года назад
ru-vid.com/video/%D0%B2%D0%B8%D0%B4%D0%B5%D0%BE-gYySePc2fxg.html
@randhawa772
@randhawa772 3 года назад
ਜਿਸ ਫੈਨ ਨੂੰ ਲਗਦਾ ਕੇ ਸਾਡੇ ਬਾਈ ਦੇ ਮੁਕਾਬਲੇ ਚ ਏਦਾ ਦਾ ਗੀਤ ਲਿਖ ਕੇ ਗਾੳੁਣਾ ਕਿਸੇ ਖੱਚ ਦੀ ਅੋਕਾਤ ਹੇਨੀ ੳੁਹ ਲਾਈਕ ਜਰੁਰ ਕਰੇ......❤❤❤❤❤❤❤❤❤❤❤
@manpritsingh1418
@manpritsingh1418 3 года назад
Bai apa ladai ni lade kise nal sare thik aa apni jgah te pr ik gl ta hai bai di rees ni kr ni honi kise hor tho 👍
@randhawa772
@randhawa772 3 года назад
@@manpritsingh1418 ldai ni krde bro.pr loka de vehm kd rhe aa jo maan nu dabn nu firde c
@rinkumudan2699
@rinkumudan2699 3 года назад
Good maan
@sanddeepkumar5078
@sanddeepkumar5078 3 года назад
Sahi gal💯💯
@sikhchannel0167
@sikhchannel0167 3 года назад
Maan bai ji maan hi hai maan bai wrga koi nhi ho skda hor beshak koi jina mrji zor lga lain ji
@youknow6144
@youknow6144 3 года назад
ਮੈਂ ਨਿੱਜ ਨਾਲ ਲੜ੍ਹਦਾ ਨੀ।ਮੇਰੀ ਸਿਸਟਮ ਨਾਲ ਲੜਾਈ.... ਸੋਬਰ ਨਾਲ ਸੋਬਰ ਮੈ....ਮੇਰੀ ਅੜਬਾ ਨਾਲ਼ ਅੜਬਾਈ💯💯🚩
@sukhjindersukhjinder656
@sukhjindersukhjinder656 3 года назад
👌👌👌👌👌👌👌
@jashandeep9454
@jashandeep9454 3 года назад
Craaaaaaaa vddde bhra
@ankitpunia1266
@ankitpunia1266 2 года назад
सारा इतिहास गाता भाई मान साहब जी ने
@g.s4319
@g.s4319 3 года назад
ਬੰਦੇਂ ਦੀ ਸੋਚ ਤੋਂ ਪਰੇ ਦਾ ੲਿਹ ਗਾਣਾ ਸਾਰਾ ੲਿਤਿਹਾਸ ਗਿਣਾ ਦਿੱਤਾ Love u ustaad g..👌👌👌👌👌
@nishansingh9307
@nishansingh9307 3 года назад
ru-vid.com/video/%D0%B2%D0%B8%D0%B4%D0%B5%D0%BE-oG5Y8xrA16U.html
@kiranjot4245
@kiranjot4245 3 года назад
ਅਰਬ ਪੰਜਾਬੀ, ਸਰਦਾਰ ਬੋਲਦਾ, ਵਾਰਿਸ ਨਲੂਏ ਦਾ , ਪੰਜਾਬੀ ਟਰੈਕਿੰਗ ਸੌਗਸ
@rajat_rana_007
@rajat_rana_007 3 года назад
Rat race
@gurmeharsinghbhinder527
@gurmeharsinghbhinder527 3 года назад
ਅੜਬ
@Gursaini0007
@Gursaini0007 3 года назад
End aa Rat Race v end c
@jotdhanoa3204
@jotdhanoa3204 3 года назад
ਬੱਬੂ ਮਾਨ ਖੁੱਲੀ ਕਿਤਾਬ ਵਰਗਾ, ਤਾਂ ਹੀ ਇਹਦੀ ਲਿਖਤ ਉੱਤੇ ਮੈਂ ਮਰਦਾ।
@aaryanch7865
@aaryanch7865 3 года назад
ru-vid.com/video/%D0%B2%D0%B8%D0%B4%D0%B5%D0%BE-F8sZHO9ex0s.html ......
@MaanFansIndustry
@MaanFansIndustry 3 года назад
❤❤❤❤❤❤❤❤❤❤❤❤❤ Sidhu Tampu ਜੀ ਨੂੰ ਬੇਨਤੀ ਹੈ ਕਿ ਹੁਣ ਮਾਨ ਸਾਹਿਬ ਨੂੰ ਪਿਛੇ ਕਰਨ ਲਈ ਸਿੱਖ ਇਤਿਹਾਸ ta 24 ਮਿੰਟ ਦਾ songs ਲਿਖਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਹਿਲਾਂ ਪੰਜਾਬ song ਵਿਚ ਬਹੁਤ ਰੰਗ la ਦਿੱਤੇ ਹਨ ਪੋਰਸ ਬਾਰੇ ਲਿਖ ਕੇ......24 ਮਿੰਟ ਦਾ song ਸਿੱਧੂ ਨੇ ਲਿਖ ਦਿੱਤਾ ਤਾਂ ਜੁੱਤਿਆਂ ਖਾ ਲਏ ਗਾ।। ਇਤਹਾਸ ਹੀ ਬਦਲ ਦੇਣਾ ਏਨੇ ।।। ਸਾਡੇ ਬਾਰੇ ਪੂਛਲੀ ਜਾ ਨਲੂਏਆ ਤੋ 🤣🤣🤣।।।। ਮਾਨ ਸਾਹਿਬ ਦੀ ਕੋਈ ਰੀਸ ਨਹੀ ਕਰ ਸਕਦਾ ।।।।ਵੀਰੋ ਜੇ Comment ਵਧਿਆ ਲਗਾ ਤਾ ਮੇਰੀ ਫੋਟੋ ਉਤੇ ਕਲਿਕ ਕਰ Channel Subscribe ਕਰਨਾ ।।ਮਾਨ ਸਾਹਿਬ ਦਿਆ ਕਾਫੀ ਵਡਿਉ ਪਾਉਣੇ ਆ ਆਪਾ ।।। ❤❤Babbu maan jindabad
@SatishKumar-rc3jx
@SatishKumar-rc3jx Год назад
21:52 Love u mann sab ਤਾਹੀਂ ਤੈਨੂੰ ਪਿਆਰ ਕਰਦੇ ਲੋਕ ਸੱਚ ਬੋਲਦਾ ਗੀਤਾਂ ਰਾਹੀਂ ਕਦੀਂ ਤਾਂ ਸਮਝਣ ਗਏ ਲੋਕ
@mundafanbabbumannda8062
@mundafanbabbumannda8062 3 года назад
ਕੋਂਣ ਕੋਂਣ ਕੱਟੜ ਫੈਨ ਆ ਬਾਈ ਦਾ ਕਮੈਟ ਕਰੋਂ ਜੀ 🙏🙏🙏🙏🙏 ਧੰਨਵਾਦ
@davindersingh7134
@davindersingh7134 3 года назад
🙋🏻‍♂️🙋🏻‍♂️🙋🏻‍♂️🙋🏻‍♂️
@mundafanbabbumannda8062
@mundafanbabbumannda8062 3 года назад
👍👍👍👍
@rajwindersingh6561
@rajwindersingh6561 3 года назад
🙏🙏
@gurmeet643
@gurmeet643 3 года назад
ਇੱਥੇ 5 ਮਿੰਟ ਦਾ ਗਾਣਾ ਲਿਖਦਿਆਂ ਦੇ ਸਾਹ ਫੁੱਲ ਜਾਂਦੇ ਐ ਜੁਆਕਾਂ ਦੇ,, ਜੱਟ 24:36 ਦਾ ਲਿਖੀ ਬੈਠਾ 👑💥 baap of music industry
@Pooja-ho6pz
@Pooja-ho6pz 3 года назад
Ghint jatt a fr mera maan
@jaspreet3444
@jaspreet3444 3 года назад
Ryt g
@gurlalgill4254
@gurlalgill4254 3 года назад
Adab punjabi ta 40 mint da
@navdeepdhillon0001
@navdeepdhillon0001 3 года назад
👍
@gurmeet643
@gurmeet643 3 года назад
❤️🙂
@Vicky-mw9gj
@Vicky-mw9gj 3 года назад
ਸਮਜ ਹੀ ਜਾਵਣ ਗਏ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ 👌👌🐴
@suratsinghsony6918
@suratsinghsony6918 3 года назад
ਸਹੀ ਕਿਹਾ ਮਾਨ ਸਾਹਿਬ
@sanjeevsingla4357
@sanjeevsingla4357 3 года назад
Haanji Samjge
@gagandeep8099
@gagandeep8099 3 месяца назад
ਇਹ ਗਾਣਾ ਸੁਣਨ ਤੋਂ ਬਾਅਦ ਏਦਾ ਲੱਗਦਾ ਆਪਾਂ ਕਿਸਮਤ ਵਾਲੇ ਆ ਕੇ ਅਸੀਂ ਬੱਬੂ ਮਾਨ ਦੇ ਫੈਨ ਆ ਕੌਣ ਕੌਣ ਮੰਨਦਾ ਇਸ ਗੱਲ ਨੂੰ ਕਰੋ ਲਾਈਕ ਬਾਈ ਨੂੰ ਪਿਆਰ ਕਰਨ ਵਾਲੇ ❤️👌🙏
@sandhusaab9211
@sandhusaab9211 3 года назад
ਬਾਬਾ ਹਰੀ ਸਿੰਘ ਨਲੂਆ ਜੀ ਵਾਸਤੇ ਲਾਈਕ ਕਰੋ
@rinkusinghrinkusingh2739
@rinkusinghrinkusingh2739 3 года назад
Waheguru ji
@sandhusaab9211
@sandhusaab9211 3 года назад
Waheguru ji
@supergaming51147
@supergaming51147 3 года назад
ਪੰਜ ਸਾਲ ਕੀ ਦੇ ਦਿੱਤੇ , ਇਹ ਤਾਂ ਸਮਝ ਕੇ ਬੈਠ ਗੇ ਰਿਆਸਤ 👌sira lines ਇਹ ਰਾਜ ਹੀ ਸਮਝ ਕੇ ਬੈਠ ਗਏ ਵਾ 💪
@KULDIP5
@KULDIP5 3 года назад
ਬਹੁਤ ਆਏ ਗਏ, ਪਰ ਬੱਬੂ ਮਾਨ ਦੀ ਕੋਈ ਰੀਸ ਨਹੀਂ, ਪ੍ਰਮਾਤਮਾ ਕਲਮਾਂ ਨੂੰ ਚੜ੍ਹਦੀ ਕਲਾ ਬਖਸ਼ੇ
@SUNILKUMAR-vm3uz
@SUNILKUMAR-vm3uz 2 года назад
बब्बू मान शान्ति व क्रान्ति के आधार को सामाजिक स्तर पर समझने वाले संघर्षशील विकसित कलाकार🐅
@legendraj24
@legendraj24 3 года назад
ਉਸਤਾਦ ਜੀ ਦੀ ਕਲਮ ਲਈ ਇਕ ਲਾਇਕ ਤਾਂ ਬਣਦਾ ਹੈ please 👍👍👍👍👍👍👍👍👍👍👍👍👍👍👍
@Winyourself1977
@Winyourself1977 3 года назад
ਰੱਬ ਉਮਰ ਲੰਮੀ ਕਰੇ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਹੋ ਜਿਹੇ ਗਾਇਕ ਦੀ ਸਦੀਆਂ ਬਾਅਦ ਕੋਈ ਇਹੋ ਜਿਹੀ ਰੱਬੀ ਰੂਹ ਜਨਮ ਲੈਂਦੀ ਹੈ ਧੰਨਵਾਦ ਉਸ ਮਾਂ ਦਾ ਜਿਸ ਨੇ ਇਸ ਰੱਬੀ ਰੂਹ ਨੂੰ ਜਨਮ ਦਿੱਤਾ
@mangatheer5581
@mangatheer5581 Год назад
love you praa
@Official_preet_7
@Official_preet_7 11 месяцев назад
Right bro babbu maan is best singer ❤😊
@sukhpreetsingh1217
@sukhpreetsingh1217 3 года назад
ਮੈ ਨਿੱਜ ਲਈ ਲੜ੍ਹਦਾ ਨਹੀਂ ਮੇਰੀ System ਨਾਲ ਲੜਾਈ ਸੋਬਰ ਨਾਲ ਸੋਬਰ ਮੈਂ ਮੇਰੀ ਅੜ੍ਹਬਾਂ ਨਾਲ ਅੜਵਾਈ
@gursahibsingh7369
@gursahibsingh7369 6 месяцев назад
ਇਹ ਗੀਤ ਹਰ ਇਕ ਬੱਚੇ ਨੂੰ ਸੁਣਾਉਣਾ ਚਾਹੀਦਾ। ਬਹੁਤ ਕੁਝ ਹੈ ਇਸ ਵਿਚ ਸਿੱਖਣ ਲਈ।
@855satgur9
@855satgur9 3 года назад
ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦ ਦੇ ਗੀਤ ਵਿੱਚ
@sidnazz5415
@sidnazz5415 3 года назад
Kisaan Mazdoor ekta zindabad 🙏
@charnjit78619
@charnjit78619 3 года назад
Bllashara. Man. Sahib
@parmjitsingh7409
@parmjitsingh7409 3 года назад
Maan Saab 🔥🔥🔥🔥🔥
@KulwantSingh-vx6hd
@KulwantSingh-vx6hd 3 года назад
Hanjji
@babbumaanfan9489
@babbumaanfan9489 3 года назад
Hnji
@harneetcheema3327
@harneetcheema3327 3 года назад
1.5 ਕਿਲ੍ਹਾ ਜਮੀਨ ਵਾਹੀ ਜਾਓ ਗਈ ਇਕੋ ਗੀਤ ਸੁਣਦੇ ਸੁਣਦੇ ਜਿਊਂਦਾ ਰਹਿ ਮਾਨਾ 😘
@mr.jagwindersidhu3603
@mr.jagwindersidhu3603 3 года назад
Sahi gal y aage ala song ta mainu lagda y da 5 kileya te jaoo mainu lagda Duje oni film bnaoun ge te y da ik song hoeya kru
@joravarsingh1608
@joravarsingh1608 3 года назад
@@mr.jagwindersidhu3603 adab punjabi 10 min Warria nalwe da 25 min. 👍🔥
@jaspreetsingh1398
@jaspreetsingh1398 3 года назад
Babbu maan di kya rees kenge bache singer..jina bai ne ik ganna hi gaya aa ene time ch tn hor singer album hi kad den😉
@karmasingh1900
@karmasingh1900 Месяц назад
ਗੀਤ ਲਿੱਖਕੇ ਨਿੱਬ ਤੋੜੇਂ ਸ਼ੌਂਕੀ ਨਹੀ ਸਨਮਾਨਾਂ ਦਾ 🦅 Love you respected Brother Maan Saab🦅
@tera_gorra
@tera_gorra 3 года назад
🙋ਹਾਂਜਰੀ ਲਗਾਂਓ ਵੀਰ ਜਿਸਨੇ ਪੂਰਾ🎶Song ਸੁਣੇ ਆਂ 💪
@avtarsinghtaree8398
@avtarsinghtaree8398 3 года назад
Hnji 22 Mae pura suneya
@rajkumar-qd5gp
@rajkumar-qd5gp 3 года назад
Veer koi ghtiya he hou jisne pura ni suneya
@sporstmanekambrar4499
@sporstmanekambrar4499 3 года назад
8 vaar sun chuke song hun vi sun rahe ha
@manviraulakh3847
@manviraulakh3847 3 года назад
Maansaab attt song 9780835005 Manvir call ☎️
@tera_gorra
@tera_gorra 3 года назад
@@rajkumar-qd5gp sehi gal aa vR
@gursahibsingh7369
@gursahibsingh7369 6 месяцев назад
ਇਹ ਇਕ ਗੀਤ ਨਹੀਂ ਇਸ ਵਿਚ ਲਗਭਗ ਸਾਰਾ ਹੀ ਇਤਿਹਾਸ ਦੱਸ ਦਿੱਤਾ। ਇਸ ਇਕ ਗੀਤ ਤੋਂ ਬਹੁਤ ਇਤਿਹਾਸਕ ਫਿਲਮਾਂ ਬਣ ਸਕਦੀਆਂ ਹਨ।
@meetdeep1571
@meetdeep1571 3 года назад
ਇਹ ਹੁੰਦੀ ਆ ਕਲਾਕਾਰੀ ਨਾ ਕੋਈ ਐਲਾਨ ਨਾ ਕੋਈ ਐਡ ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ ੨੪ ਮਿੰਟਾਂ ਦਾ ਗਾਣਾ
@kinderkinder9698
@kinderkinder9698 3 года назад
End ਹੀ ਕਰਾਤਾ ਇਹ ਗਾਣੇ ਨੇ ਹੁਣ ਕਿੱਥੇ ਲੁਕ ਕੇ ਬੈਠ ਗਏ ਨੇ ਨਿਆਣੇ ਨੇ 👌😘😘
@passionateshayar
@passionateshayar 3 года назад
ਖੜਾਕ ਦੀ ਉਮਰ ਹੁੰਦੀ ਏ । ਚੁੱਪ ਸਦਾਬਹਾਰ ਹੁੰਦੀ ਏ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻🌾
@Jasvirsingh-m5z
@Jasvirsingh-m5z 4 месяца назад
ਜਿਉਂਦੇ ਰਹੋ ਸਿੱਖ ਧਰਮ ਲਈ ਗਾਉਣ ਲਈ ❤❤❤
@rajbirbabbumaan5115
@rajbirbabbumaan5115 3 года назад
ਘਰਦੇ ਕਹਿੰਦੇ ਰੋਟੀ ਖਾ ਲੈ, ਮੈਂ ਕਿਹਾ ਅੱਜ ਮੈਂ ਲੇਟ ਖਾਉਂਗਾ , ਗੀਤ 24 ਮਿੰਟ ਦਾ ਏ😀❤️❤️
@billanalhoti4608
@billanalhoti4608 3 года назад
Wah
@jassivirk7832
@jassivirk7832 3 года назад
Sirrra bada Mann
@jsahib8083
@jsahib8083 3 года назад
Wah wah wah
@bassibaimaan4562
@bassibaimaan4562 3 года назад
ਬਾਈ ਦੀ ਹੇਕ ਲਈ ਇਕ like ਜਰੂਰ ਕਰਿਓ .. ਸਵਾਦ ਆ ਗਿਆ ਹੇਕ ਸੁਣ ਕੇ
@baljeetgurudaspuri3878
@baljeetgurudaspuri3878 3 года назад
Menu buhat Soni lag di
@bassibaimaan4562
@bassibaimaan4562 3 года назад
@@baljeetgurudaspuri3878 ਆਹੋ ਵੀਰ ਜੀ sira ਹੀ lata ਬਾਈ ਨੇ
@maanking3840
@maanking3840 3 года назад
ਦੋਆਬੇ ਆਲੇ ਮੁੰਡੇ ਫੈਨ ਉਸਤਾਦ ਬੱਬੂ ਮਾਨ ਦੇ ਕੱਟੜ ।।।
@manvirminhas6307
@manvirminhas6307 3 года назад
Kehraa pind,,
@jogasingh632
@jogasingh632 3 года назад
Pb 09
@LovepreetSingh-kj1mh
@LovepreetSingh-kj1mh 3 года назад
pb07
@karmasingh1900
@karmasingh1900 Месяц назад
ਮੈਂ ਤੇਰੇ ਫੈਨਾਂ ਦਾ ਫੈਨ ਹਾਂ💕. Love you respected Brother Maan Saab 🦅 Ohi fan 1999 ala Karamjeet Bugga 😇
Далее
Каха понты
00:40
Просмотров 289 тыс.
Team Spiderman True Or False Mask,nono #Shorts
00:37
Babbu Maan - Jogiya | Latest Punjabi Songs 2016
11:59
Adab Punjabi, Pt. 2 & 3
19:29
Просмотров 3,2 млн
Babbu Maan - Itihaas | Full Album Jukebox
46:08
Просмотров 540 тыс.
Best Song Collection Of Ranjit Bawa Mp3
21:50
Просмотров 1 млн
Каха понты
00:40
Просмотров 289 тыс.