Тёмный
No video :(

Babbu Mann & Lakha Sidhana Today Speech Delhi Singhu Border - Amitoj Maan 

Rozana Spokesman
Подписаться 1,7 млн
Просмотров 422 тыс.
50% 1

Rozana Spokesman is Punjab's number one RU-vid news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 637   
@harmeshrani1197
@harmeshrani1197 2 года назад
ਸਾਰੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰਹਿਬਰ, ਪੈਗੰਬਰ, ਪੀਰ, ਬਾਬਾ, ਸ਼ਾਹ, ਫ਼ਕੀਰ, ਸਾਈਂ ਮੰਨਣ ਵਾਲਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻🙏🏻🙏🏻🙏🏻🤗🙏🏻🙏🏻🙏🏻🙏🏻Kisan Ekta Zindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻
@jagrajsandhu8421
@jagrajsandhu8421 2 года назад
ਲੱਖੇ ਨੇ ਬਹੁਤ ਵਧੀਆ, ਸ਼ੇਅਰ, ਦੱਸ ਕੇ, ਮੋਦੀ ਸਰਕਾਰ ਹਿੰਦੂ ਕੇਂਦਰ ਦੇ ਚਹੇਤਿਆਂ ਨੂੰ,, ਪਿਛੋਕੜ ਇਤਿਹਾਸ ਦੀ ਜਿੱਤਾਂ ਵੀ ਯਾਦ ਕਰਵਾਉਣ ਦੀ ਹਿੰਮਤ, ਕਵਾਇਦ ਦੱਸਦਿਆਂ,
@kuldeepsidhu2536
@kuldeepsidhu2536 2 года назад
ਹੁਣ ਪੰਜਾਬੀਓ ਅਕਾਲੀ ਕਾਂਗਰਸ ਨੂੰ ਛੱਡੋ ਤੇ ਆਪਣੇ ਪੈਰਾਂ ਤੇ ਖੜ੍ਹੇ ਹੋਵੋ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@ohigill
@ohigill 2 года назад
100% ਖਰੀ ਗੱਲ 🙌
@AbcDef-uo6pu
@AbcDef-uo6pu 2 года назад
ਹੁਣ ਪੰਜਾਬੀਓ ਜਾਗਦੇ ਰਹੋ ਆਪਣੇ ਪੈਰਾ ਤੇ ਖੜੇ ਹੋਵੋ ਕਿਸਾਨ ਏਕਤਾ ਜਿਦਾਬਾਦ
@tannusandhu8700
@tannusandhu8700 2 года назад
ਕਿਸਾਨ ਏਕਤਾ ਜ਼ਿੰਦਾਬਾਦ ਸ਼ੰਘਰਸ਼ ਦਿੱਲੀ ਤੱਕ ਲੈ ਕੇ ਜਾਣ ਲਈ ਲੱਖੇ ਦਾ ਸੱਭ ਤੋ ਵੱਡਾ ਯੋਗਦਾਨ ਅੱਜ ਟਾਇੰਮ ਹੈ ਕਿਸਾਨੀ ਪਾਰਟੀ ਬਣਾਕੇ 2022 ਜਿੱਤਣ ਦੀ
@gurjeetsingh597
@gurjeetsingh597 2 года назад
Yes, You are right
@chamkaursingh1739
@chamkaursingh1739 2 года назад
Lakha sidhana Bai jindabad
@ranveersharma1354
@ranveersharma1354 2 года назад
Right
@jinder_nsw_official
@jinder_nsw_official 2 года назад
ਮਜਦੂਰ ਤੋਂ ਬਿਨਾਂ ਨਹੀਂ ਜਿੱਤ ਸਕਦੇ ਇਸ ਲਈ ਮਜਦੂਰ ਨਾਲ ਏਕਤਾ ਰੱਖਣ ਦਾ ਹੌਂਸਲਾ ਕਰੋ
@088surjit
@088surjit 2 года назад
ਜਿਸ ਇਕੱਲੇ ਮੁੰਡੇ ਨੇ ਰੇਲ ਰੋਕੀ ਸੀ ਉਸ ਨੂੰ ਸਟੇਜ ਤੇ ਵੇਖ ਕੇ ਬਹੁਤ ਖੁਸ਼ੀ ਹੋਈ ।ਪੀਲੀ ਦਸਤਾਰ ਵਾਲਾ ਉਹੀ ਨੌਜਵਾਨ ਹੈ ਜੇਕਰ ਮੈ ਗਲਤ ਨਾ ਹੋਵਾਂ ।
@rajinderkaur1880
@rajinderkaur1880 2 года назад
ਵੀਰੇ ਪਤਾ ਨਹੀਂ ਕਿੰਨੇ ਕੁ ਸਾਡੇ ਵੀਰ ਬੱਚੇ ਬਜ਼ੁਰਗਾਂ ਤੇ ਬੀਬੀਆ ਨੇ ਆਪਣੀ ਜਾਨ ਤੇ ਖੇਡ ਕੇ ਏਸ ਮੋਰਚੇ ਦੇ ਬੂਟੇ ਨੂੰ ਸਿੰਜਿਆ ਹੈ, ਸਾਰਿਆ ਦੀਆ ਕੋਸ਼ਿਸ਼ਾਂ , ਹੌਸਲਿਆਂ ਤੇ ਜੋਸ਼ ਨੇ ਹੀ ਮੋਰਚੇਂ ਨੂੰ ਜਿੱਤ ਦੀਆ ਬਰੂਹਾਂ ਤੇ ਲਿਆ ਖੜਾ ਕੀਤਾ ਹੈ।ਸਿਜਦਾ ਹੈ ਇਹੋ ਜਹੀਆਂ ਸਾਰੀਆਂ ਰੂਹਾਂ ਨੂੰ🙏🏻🙏🏻🙏🏻🙏🏻🙏🏻👍🏻
@shindabrar9779
@shindabrar9779 2 года назад
ਅੱਜ ਸਿੰਗੂ ਦੀ ਸਟੇਜ ਤੇ ਲਖੇ ਨੂੰ ਦੇਖ ਕੇ ਦਿਲ ਖੁੱਸ਼ ਹੋ ਗਿਆ
@veerpalkaur6366
@veerpalkaur6366 2 года назад
ਖੁਸ਼ ਰਹਿਣ ਸਾਰੇ ਵੀਰ
@buntyjatt5567
@buntyjatt5567 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 🙏🙏🙏
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-aljdsgRUrLc.html ਕਿਸਾਨ ਮਜ਼ਦੂਰ ੇਏਕਤਾ ਜਿੰਦਾ ਬਾਦ
@GurpreetSingh-yh6rh
@GurpreetSingh-yh6rh 2 года назад
@@likechannelnew7192 🍏🍏🥑🤨🤨🤨🎂🎂🎂🎂🤨😉🥧
@laxmansingh11
@laxmansingh11 2 года назад
ਲੱਖਾਂ ਵੀਰ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@jagrajsandhu8421
@jagrajsandhu8421 2 года назад
ਬੋਲੇਏਏਏਏ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏🙏🙏🙏🙏🙏
@manisikhan5336
@manisikhan5336 2 года назад
Babbu Maan zindabad
@sarabjitsingh7584
@sarabjitsingh7584 2 года назад
ਲੱਖਾਂ ਕੌਮ ਦਾ ਹੀਰਾ ਹੈ ਸਾਥ ਦਿਉ ਸਾਰੇ
@ManjitKaur-me1lu
@ManjitKaur-me1lu 2 года назад
ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਕਾਮਯਾਬ ਕਰਨ ਜੀ
@RvmHdPhotography
@RvmHdPhotography 2 года назад
mera channel te aajo
@samshersingh41
@samshersingh41 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
@rksharma7149
@rksharma7149 2 года назад
Aaj Dil khush ho gaya Bhai lakha te ustaad babbu maan g nu dekh ke bhut Dil khush ho gya aaj
@gurpreetsingh-zg3km
@gurpreetsingh-zg3km 2 года назад
ਅੱਤ
@sarabjitsingh7584
@sarabjitsingh7584 2 года назад
ਵਾਹਿਗੁਰੂ ਜੀ 🙏 ਏਦਾਂ ਦੱਬ ਕੇ ਰੱਖੋ ਤੇ ਏਕਾ ਬਣਾਈ ਰੱਖੋ
@amandeepsingh4776
@amandeepsingh4776 2 года назад
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@BhupinderSingh-de5jc
@BhupinderSingh-de5jc 2 года назад
ਬੱਬੂ ਮਾਨ ਤੇ ਲੱਖਾ ਵੀਰ ਸਹੀ ਸਿੱਖਿਆ ਦੇ ਰਹੇ ਨੇ ਪੰਜਾਬੀ ਨੌਜਵਾਨੀ ਨੂੰ
@RandhirSingh-co4kp
@RandhirSingh-co4kp 2 года назад
ਅਮਿਤੋਜ ਵੀਰ ਜਿੰਦਾਬਾਦ
@jagdeepsharma7714
@jagdeepsharma7714 2 года назад
Lakha Sadana and babu Mann dono great person of Punjab.
@javindersingh9586
@javindersingh9586 2 года назад
ਸਾਰੇ ਪੰਜਾਬ ਦੀ ਜਿੱਤ ਦੀਆਂ ਸਭ ਨੂੰ ਵਧਾਈ ਏ ਸਾਡੇ ਗੁਰੂਆਂ ਦੀ ਮੋਹਰ ਸਦਕਾ ਹੋਇਆ ਹੈ ਸਲਾਮ ਹੈ ਸਾਡੀ ਸਿੱਖ ਕੌਮ ਨੂੰ
@SantokhSingh-rz4fd
@SantokhSingh-rz4fd 6 месяцев назад
. 😊
@user-dw2gi3qv3i
@user-dw2gi3qv3i 6 месяцев назад
Lakha bahji jindabad
@ManpreetKaur-vs6tl
@ManpreetKaur-vs6tl 6 месяцев назад
​@@SantokhSingh-rz4fd❤❤❤❤
@tonydhaliwal5305
@tonydhaliwal5305 2 года назад
Lakha Sidhana long live god Bless Lakha Sidhana
@r.k.bipuriya2746
@r.k.bipuriya2746 2 года назад
One n only Legend & King Of Music Industry Ustad Babbu Maan Saab...!!Maan Saab n Lakha Bai Salute
@manjeetkaur7562
@manjeetkaur7562 2 года назад
Lakha is great.....
@hardeepmalhi
@hardeepmalhi 2 года назад
ਜਿਸ ਲੜਾਈ ਵਿੱਚ ਬਜੁਰਗ , ਨੌਜਵਾਨ, ਬੱਚੇ ਤੇ ਬੀਬੀਆਂ ਨੇ ਹਿੱਸਾ ਲਿਆ ਹੋਵੇ ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕਦਾ।
@cricketclouds1832
@cricketclouds1832 2 года назад
Punjabi zindabaad ji. Always in entire world. 👏👏👏👏👏👏👌👌👌👌👌👌👌👌👌👌👌
@tonydhaliwal5305
@tonydhaliwal5305 2 года назад
Lakha Sidhana long live Punjab’s future
@maan5794
@maan5794 2 года назад
ਅਮਿਤੋਜ ਬਾਈ ਤੇਰੀਆਂ ਗੱਲਾਂ ਨੇ ਮੇਰੇ ਤੇ ਅਸਰ ਕਰਿਆ ਅਸੀਂ ਐਨੇ ਸਾਲਾਂ ਦੇ ਇਕੋ ਪਾਰਟੀ ਨੂੰ ਵੋਟਾਂ ਪਾਉਂਦੇ ਸੀ ਬਸ ਆਏ ਰਹਿੰਦਾ ਸੀ ਪੱਕੇ ਜੁੜੇ ਆ ਭਲਾ ਉਹ ਤੇ ਉਹਨਾਂ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਪ੍ਰਧਾਨ ਤੇ ਚਮਚੇ ਵੀ ਲੁੱਟ ਕੇ ਜ਼ਮੀਨਾਂ ਪਟਰੋਲ ਪੰਪ ਬਣਾ ਗੲੇ ਪਰ ਹੁਣ ਪਾਰਟੀ ਨਹੀਂ ਦੇਖਣੀ ਬੰਦਾ ਦੇਖਣਾ ਵੀ ਇਹ ਬੇਈਮਾਨ ਐ ਕਿ ਇਮਾਨਦਾਰ ਕੰਮ ਖਿਚ ਕੇ ਰੱਖੋ ਮੇਰੇ ਵਾਂਗੂ ਹੋਰਾਂ ਦੀ ਵੀ ਜ਼ਮੀਰ ਜਾਗੇ
@gurjeetsingh597
@gurjeetsingh597 2 года назад
Changi gal aa y Horan nu v akal aave
@saulakh8768
@saulakh8768 2 года назад
Bhut changi gal aa bai koi ta samjeya
@pindawale7623
@pindawale7623 2 года назад
Love you maan Saab ❤️❤️❤️
@RvmHdPhotography
@RvmHdPhotography 2 года назад
mere channel te aajo
@nirankarsingh3454
@nirankarsingh3454 2 года назад
ਬੱਬੂ ਮਾਨ ਸਾਹਬ ਜ਼ਿੰਦਾਬਾਦ ਜੂਝਦਾ ਪੰਜਾਬ ਜ਼ਿੰਦਾਬਾਦ ਫੁੱਲ ਸਪੋਟ ਬੱਬੂ ਮਾਨ ਸਾਬ
@hartejsingh57
@hartejsingh57 2 года назад
ਵਾਹਿਗੁਰੂ ਜੀ ਇਹਨਾਂ ਯੋਧਿਆਂ ਨੂੰ ਲੰਮੀ ਉਮਰ ਬਖਸ਼ੇ
@randhirsingh1417
@randhirsingh1417 2 года назад
Congratulations
@jagdevsingh1426
@jagdevsingh1426 2 года назад
@@randhirsingh1417 1
@jagdevsingh1426
@jagdevsingh1426 2 года назад
👍p
@jagdevsingh1426
@jagdevsingh1426 2 года назад
P
@jagdevsingh1426
@jagdevsingh1426 2 года назад
@@randhirsingh1417 Q
@inderjeetsihota3337
@inderjeetsihota3337 2 года назад
I wish I was in Delhi today I am happy to see everybody together god bless
@tonydhaliwal5305
@tonydhaliwal5305 2 года назад
Me too
@daljitgill8496
@daljitgill8496 2 года назад
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@user-mz3hw1tq8v
@user-mz3hw1tq8v 2 года назад
Sat Sri akal Kisan majdur ekta jindabad
@deepguru5294
@deepguru5294 2 года назад
लिख रहा हूँ मैं अंजाम जिसका कल आगाज आएगा, मेरे लहू का हर एक कतरा इन्कलाब लाएगा, मैं रहूँ या न रहूँ पर ये वादा है मेरा तुमसे कि मेरे बाद वतन पर मरने वालों का सैलाब आएगा. सरदार भगत सिंह शायरी kisan majdoor ekta jindabad
@rksharma7149
@rksharma7149 2 года назад
Lakhe Bhai tuc hamesha khush raho Meri umar v sohnu lg jave
@jagdeepsingh4989
@jagdeepsingh4989 2 года назад
Waheguru ji 🙏 mehar rakho
@kaurbajwa1465
@kaurbajwa1465 2 года назад
Maan saab ji 🙏🙏🙏
@MandeepSingh-ev8pe
@MandeepSingh-ev8pe 2 года назад
Lakha veer jinda baad 💪
@Gurisingh-jg7ko
@Gurisingh-jg7ko 2 года назад
wmk saare mere veera te bhaina te matava te bapu ji una te 🙏🙏🙏🙏
@kinnumand1504
@kinnumand1504 2 года назад
🌾🚜 ਜਿਸ ਦਿਨ ਕਿਸਾਨ ਦੀ ਜਿੱਤ ਹੋਈ ਤਾਂ ਮੈਂ ਰਿਸ਼ਤੇਦਾਰਾਂ ਦੇ ਗਿਆ ਸੀ ਜਲਾਲਾਬਾਦ ਏਰੀਏ ਚ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਆਪਾਂ ਜਿੱਤ ਗਏ ਆ ਤਾਂ ਸੱਚ ਮਾਨਿਓ ਐਨੀ ਖ਼ੁਸ਼ੀ ਹੋਈ ਕਿ ਐਨਾ ਖੁਸ਼ ਕਦੇ ਜਿੰਦਗੀ ਵਿੱਚ ਨਹੀ ਹੋਇਆ ਮੈਂ ਮਾਣ ਵੀ ਹੂੰਦਾ ਪੰਜਾਬੀ ਹੋਣ ਦਾ ਗੁਰੂਆਂ ਦਾ ਹੱਥ ਆ ਸਦਾ ਸਾਡੇ ਸਿਰ ਤੇ 🌾👌🚜 ਵਾਹਿਗੁਰੂ ਜੀ ਏਸੇ ਤਰ੍ਹਾਂ ਸਾਡੀ ਪੰਜਾਬੀ ਕੌਮ ਨੂੰ ਕਦੇ ਕਿਸੇ ਅੱਗੇ ਝੁਕਣ ਨਾਂ ਦੇਈ ਸੱਚੇ ਪਾਤਸ਼ਾਹ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🚜
@SandeepSingh-df5ud
@SandeepSingh-df5ud 2 года назад
ਅਮਿਤੋਜ ਮਾਨ ਬੱਬੂਮਾਨ ਭਾਨਾ ਸਿੱਧੂ ਬਾਈ ਲੱਖਾਂ ਇਹਨਾ ਸਾਰੇ ਯੋਧੀਆ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@mohtamsingh1351
@mohtamsingh1351 2 года назад
Love u maan saab ji ❤️❤️❤️❤️
@hardeepsinghcheema429
@hardeepsinghcheema429 2 года назад
ਲੱਖਾ ਸਿਧਾਣਾ, ਬੱਬੂ ਮਾਨ, ਅਮਿਤੋਜ ਮਾਨ ਜਿੰਦਾਬਾਦ
@kaurbajwa1465
@kaurbajwa1465 2 года назад
Legend always legend🌾🌾🌾
@davindersingh00013
@davindersingh00013 2 года назад
Aj mein fan ho gya babbu maan saab de🙏🏻🙏🏻🙏🏻🙏🏻🙏🏻🙏🏻
@Preet_dhillon12
@Preet_dhillon12 2 года назад
ਬੱਬੂ ਮਾਨ ਜੱਸ ਬਾਜਵਾ ਕੰਵਰ ਗਰੇਵਾਲ ਸ਼ੀ ਬਰਾਰ ਰਣਜੀਤ ਬਾਵਾ ਦਿਲਜੀਤ ਦੁਸਾਂਝ ਜਾ ਹੋਰ ਗਾਇਕਾ ਦਾ ਧੰਨਵਾਦ ਜਿਹਨਾ ਨੇ ਅੰਦੋਲਨ ਵਿੱਚ ਸਾਥ ਦਿਤਾ
@VinodKumar-xh8dj
@VinodKumar-xh8dj 2 года назад
Love you Maan Saab
@GurwinderSingh-cz6tl
@GurwinderSingh-cz6tl 2 года назад
Satnam waheguru ji
@RandhirSingh-co4kp
@RandhirSingh-co4kp 2 года назад
ਲੱਖਾ ਵੀਰ ਜਿੰਦਾਬਾਦ,ਸੂਰਮਾਂ ਪੰਜਾਬ ਦਾ ਪੁੱਤ ਦੁੱਲਾ ਭੱਟੀ ਪੰਜਾਬ ਦਾ ਪੰਜਾਬੀ ਮਾਂ ਬੋਲੀ ਦਾ ਰਾਖਾ
@GurpreetSingh-mp3eo
@GurpreetSingh-mp3eo 2 года назад
Kisan Mazdoor Ekta zindabad 💪
@sandhusandhu7799
@sandhusandhu7799 2 года назад
ਲੱਖਾ ਬਾਈ ਜ਼ਿੰਦਾਬਾਦ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🙏🙏🙏
@happypunia3630
@happypunia3630 2 года назад
Kisan Mazdoor Ekta jindabad ❤️❤️👍
@user-oh1rz9uo3x
@user-oh1rz9uo3x 2 года назад
ਅਮਿਤੋਜ ਮਾਨ ਦੀ ਇਕ ਗਲ ਬਹੁਤ ਕੀਮਤੀ ਹੈ ਲੋਕ ਆਪਣੇ ਅੰਦਰ ਲੀਡਰਸ਼ਿਪ ਪੈਦਾ ਕਰਨ
@golubajwa1481
@golubajwa1481 2 года назад
Lakhe veere love you babbu veere love you😘😘😘😘😘😘
@arshgill7608
@arshgill7608 2 года назад
Babbu Maan for next cm of punjab.
@harwindersinghsingh2423
@harwindersinghsingh2423 2 года назад
ਬੋਲੇ ਸੋ ਨਿਹਲ ਸਤਿ ਸੵੀ ਆਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ💯💯🙏🙏🙏🙏🙏
@hifidesientertainment4920
@hifidesientertainment4920 2 года назад
ਜਿੰਦਾਬਾਦ ਰਹਿਣ ਜਵਾਨੀਆਂ, ਪੰਜਾਬ ਹੱਸਦਾ ਵੱਸਦਾ ਰਹੇ, ਦੁਨੀਆ ਤੇ ਖਾਲਸੇ ਦਾ ਝੰਡਾ ਬੁਲੰਦ ਰਹੇ।।
@kaurbajwa1465
@kaurbajwa1465 2 года назад
Respect🙏🙏🙏
@kn-et1ob
@kn-et1ob 2 года назад
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏
@babbumaansaab5348
@babbumaansaab5348 2 года назад
Maan saab
@singhharmail6079
@singhharmail6079 2 года назад
Punjab di shaan LAKHA veere....kon kon sihmat a..🙏🙏👍👍
@palwinderkaur4518
@palwinderkaur4518 2 года назад
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾ‌ਬਾਦ। ਗੁਰੂ ਅੰਗ ਸੰਗ ਸਹਾਈ ਹੋਵੇ।
@anokhsingh5530
@anokhsingh5530 2 года назад
ਲੱਖਾ ਅੱਛਾ ਇਨਸਾਨ ਹੈ
@funnyvideochannel2330
@funnyvideochannel2330 2 года назад
#WaheGuru Ji ka Khalsa#WaheGuru Ji ki Fateh ji🚩🚩🚩🚩🚩🚩🙏🙏🙏🙏
@funnyvideochannel2330
@funnyvideochannel2330 2 года назад
#Kisaan Mojdur Ekta zindabad #zindabad
@JaspalSingh-nt8vs
@JaspalSingh-nt8vs 2 года назад
Babbu Maan 22 Good veer
@kn-et1ob
@kn-et1ob 2 года назад
ਬੱਬੂ ਮਾਨ ਜਿੰਦਾਬਾਦ ❤️❤️❤️❤️❤️
@lovejeetbajwa2625
@lovejeetbajwa2625 2 года назад
Bai lakha Sidhana zindabad
@SherSingh-pu5hc
@SherSingh-pu5hc 2 года назад
Love 💕 you Maan Saab
@hsingh8411
@hsingh8411 2 года назад
ਲੱਖੇ ਬਾਈ ਜਲਦੀ ਤੋਂ ਜਲਦੀ ਚੋਣਾਂ ਲੜਨ ਦਾ ਐਲਾਨ ਕਰਦੇ... ਜੇ ਨਹੀਂ MLA ਬਣਨਾ ਤਾਂ ਕਦੇ ਵੀ ਚੋਣਾਂ ਨਾ ਲੜਨ ਦਾ ਐਲਾਨ ਕਰਕੇ ਸ਼ੁਲਾਰੂਆਂ ਦੇ ਮੂੰਹ ਬੰਦ ਕਰਦੇ...
@GurwinderSingh-cz6tl
@GurwinderSingh-cz6tl 2 года назад
Kissan ekta Jindabad
@hanjikidda1670
@hanjikidda1670 2 года назад
ਲੱਖਾ ਸਿਧਾਣਾ ਬਾਈ
@Gurlove0751
@Gurlove0751 2 года назад
ਗੁਰੂ ਪਾਤਸ਼ਾਹ ਜੀ ਦੇ ਜੈਕਾਰਿਆਂ ਤੇ ਨਗਾਰਿਆਂ ਵਿਚ ਗੁਰੂ ਪਾਤਸ਼ਾਹ ਜੀ ਆਪ ਕਿਰਪਾ ਵਰਤਾਉਂਦੇ ਹਨ, ਬਸ਼ਰਤੇ ਕਿ ਜੈਕਾਰੇ ਤੇ ਨਗਾਰੇ ਤਨ ਤੇ ਮਨ ਨਾਲ ਲਗਾਏ ਗਏ ਹੋਵਨ। ਅਮਿਤੋਜ ਤੇ ਬੱਬੂ ਮਾਨ ਵੱਲੋਂ ਲਗਾਏ ਗਏ ਜੈਕਾਰਿਆਂ ਦੀ ਗੂੰਜ ਦੇਸ਼ਾਂ ਪਰਦੇਸ਼ਾਂ ਚ ਸੁਣਾਈ ਦਿੱਤੀ ਹੈ। ਜਦੋਂ ਬੱਬੂ ਮਾਨ ਕਿਸੇ ਅਖਾੜੇ ਜਾਂ ਇੰਟਰਵਿਊ ਦੀ ਸ਼ੁਰੂਆਤ ਤੋਂ ਪਹਿਲਾਂ ਫਤਿਹ ਬੁਲਾਉਂਦਾ ਤਾਂ ਇਹ ਵਰਤਾਰਾ ਆਮ ਨਹੀਂ ਹੁੰਦਾ ਬਲਕਿ ਆਪਣੇ ਆਪ ਵਿੱਚ ਖਾਸ ਤੇ ਮਹਾਨ ਬਣ ਜਾਂਦਾ ਆ। ਤਖਤ, ਤਾਜ, ਬਾਜ਼, ਜੈਕਾਰੇ, ਨਿਗਾਰੇ ਪਾਤਸ਼ਾਹੀਆਂ ਕੋਲ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਤੋਂ ਮੈਨੂੰ ਲੱਗਦਾ ਬੱਬੂ ਮਾਨ ਭਲੀਭਾਂਤ ਵਾਕਫ਼ ਆ। ਸਾਡੇ ਪੁਰਖੇ ਅਸਾਵੀਆਂ (ਨਾਂ ਜਿੱਤੀਆਂ ਜਾਣ ਵਾਲੀਆਂ ਜੰਗਾਂ) ਜੰਗਾਂ ਵੀ ਜੈਕਾਰਿਆਂ ਤੇ ਨਗਾਰਿਆਂ ਦੀ ਅਗਵਾਈ ਵਿਚ ਜਿੱਤ ਲਿਆ ਕਰਦੇ ਸੀ ਜੋ ਅੱਜ ਇਸ ਸਟੇਜ ਤੋਂ ਸੁਨਣ ਨੂੰ ਮਿਲੇ ।।। ਦੁਨੀਆਂ ਦੇ ਸ਼ਾਸ਼ਕ ਕਦੇ ਵੀ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਨਹੀਂ ਚਲਾ ਸਕੇ, ਪਰ ਗੁਰੂ ਪਾਤਸ਼ਾਹ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਨੂੰ ਇਕ ਥਾਂ ਇਕੱਠਿਆਂ ਬਿਠਾ ਦਿੱਤਾ, ਜਿਸਨੂੰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਾਹਾਰਾਜਾ ਰਣਜੀਤ ਸਿੰਘ ਜੀ ਨੇ ਕਰਕੇ ਵਿਖਾਇਆ । ਰਾਜੇ ਰਣਜੀਤ ਨੇ ਧਰਮ ਨੂੰ ਰਾਜਨੀਤੀ ਤੋਂ ਉੱਚਿਆਂ ਰੱਖਿਆ । ਮੈਨੂੰ ਬੱਬੂ ਮਾਨ ਦੇ ਰੂਪ ਵਿੱਚ ਮੈਨੂੰ ਲੀਡਰ ਨਜ਼ਰ ਆਉਂਦਾ ਆ ਜੋ ਫਿਰ ਇਕ ਵਾਰ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰ ਸਕਦਾ ਆ। ਧਰਮ ਬਿਨਾਂ ਨਾਂ ਰਾਜ ਚਲੇ ਹੈਂ, ਰਾਜ ਬਿਨਾਂ ਸਭ ਦਲੇਂ ਮਲੇਂ ਹੈਂ ।।।।।।।।।।।।
@LakhwinderLakhi302
@LakhwinderLakhi302 2 года назад
dove bandeya ne punjab nu ikk karn lyi bhut mehnat kari aa babbu maan nd lakha sidhana real heroes 👍
@kuldipkaur1464
@kuldipkaur1464 2 года назад
Bole so nihal sat shri akal 🙏🙏 waheguru ji ka khalsa waheguru ji ki fateh ji good job veero super
@funnyvideochannel2330
@funnyvideochannel2330 2 года назад
#Maan #Saaß#Zindabad
@alamdeepsingh7229
@alamdeepsingh7229 2 года назад
ਜਿਉਂਦੇ ਵਸਦੇ ਰਹੋ ਪੰਜਾਬੀਓ 🌹🙏
@JagdishSingh-ux6jy
@JagdishSingh-ux6jy 2 года назад
ਬਾਈ ਲੱਖਾਂ ਸਿੰਘ ਸਿਧਾਣਾ ਜਿੰਦਾਬਾਦ ਕਿਸਾਨਾਂ ਮਜਦੂਰ ਏਕਤਾ ਜਿੰਦਾਬਾਦ
@satvindergrewal4824
@satvindergrewal4824 2 года назад
Waheguru ji Satnam shri waheguru ji Dhan guru Nanak sahib ji tusi mehar krni data ji kirpa karni pats ah aina soorveer yodeyan nu taty hava v na lagey
@NirmalSingh-qh7om
@NirmalSingh-qh7om 2 года назад
🙏🙏👍🏻👍🏻👍🏻💪💪💪 right speech Kishan ekta jindabad ❤️
@jaswkahlon6666
@jaswkahlon6666 2 года назад
Babbu maan ❤️
@gopysran6444
@gopysran6444 2 года назад
Kisan majdor ekta zindabad 👍
@babbumaansaab5348
@babbumaansaab5348 2 года назад
Kisaan majdoor EKTA ZINDABAD
@KuldeepSingh-mf6wj
@KuldeepSingh-mf6wj 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਵਾਦ ਬੱਬੂ ਮਾਨ ਜਿੰਦਵਾਦ
@BalwinderSingh-qd3jl
@BalwinderSingh-qd3jl 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@dhanwantbhullar42
@dhanwantbhullar42 2 года назад
Only babbu maan
@rashveer5092
@rashveer5092 2 года назад
God bless you lakha bayi and Babbu Mann always chardiklan live long life 🙏. So pls 😢 support like these people kisan veero for lead to punjabi es and Punjab. They are very honest and strong people.
@meenukhatrigill6290
@meenukhatrigill6290 2 года назад
Kisan mjdoor Ekta ekta zindabaad 🙏🏻🙏🏻
@GurpreetSingh-ls5ff
@GurpreetSingh-ls5ff 2 года назад
Waheguru ji Kirpa Karan
@jasvindersinghsingh4429
@jasvindersinghsingh4429 2 года назад
Waheguru ji 🙏
@gavyvilasra3166
@gavyvilasra3166 2 года назад
My favorite babbu maan ji
@Roopy416
@Roopy416 2 года назад
Kissan majdoor ekta zindabad 🙏🙏♥️♥️🌹💐💐🌹🌹💜💜🙏🙏💜💜💜💜🙏🙏
@GurpreetSINGHOZSIKH
@GurpreetSINGHOZSIKH 2 года назад
ਵਾਹਿਗੁਰੂ ਜੀ ਮੇਹਰ ਰੱਖਣ ਕੌਮ ਤੇ । ਵਾਹਿਗੁਰੂ ਜੀ 🙏🙏
@rajveerkaur926
@rajveerkaur926 2 года назад
ਵੀਰੇ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@chandershekhar1497
@chandershekhar1497 2 года назад
Lakhe te babbu maan nu ek party bnouni chahide aa jo Punjab te kisana de hakk sach de gall aage kar ske
@Lally-randhawa
@Lally-randhawa 2 года назад
Maan legend
@amanbuttar9608
@amanbuttar9608 2 года назад
Babbu Maan amitoj maan 😎
@bhupindersingh5311
@bhupindersingh5311 2 года назад
Kisan mazdoor ekta zindabaad Waheyguru ji ka khalsa Waheyguru ji ki fateh 🙏🙏🙏🙏🙏
@BaldevSingh-td3qp
@BaldevSingh-td3qp 2 года назад
Aaj kushi de athru vage,lakha ,noo stage te vekh k " lakha veer jindabad,
@rajwantsinghchauhan1328
@rajwantsinghchauhan1328 2 года назад
Babbu Maan jindabad Love you bai
@karnailsinghmomi3788
@karnailsinghmomi3788 2 года назад
ਸਭ ਨੇ ਬਣਦਾ ਯੋਗਦਾਨ ਪਾਇਆ ਸਾਰਿਆਂ ਦਾ ਧੰਨਵਾਦ ਸ਼ਹੀਦਾ ਨੂੰ ਕੋਟ ਕੋਟ ਪ੍ਰਣਾਮ
@kn-et1ob
@kn-et1ob 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪💪
Далее
Simple Flower Syrup @SpicyMoustache
00:32
Просмотров 1,7 млн
Babbu Maan LIVE Speech From Delhi Singhu Border
13:21
Simple Flower Syrup @SpicyMoustache
00:32
Просмотров 1,7 млн