Тёмный

Bakarpur ਵਾਲੇ ਬਾਬੇ ਦੇ ਹੱਕ 'ਚ ਆਇਆ ਇਹ ਨੌਜਵਾਨ Troll ਕਰਨ ਵਾਲਿਆਂ ਦੀ ਬਣਾ ਦਿੱਤੀ ਰੇਲ | Surinder Sai 

Подписаться
Просмотров 60 тыс.
% 1 922

Bakarpur ਵਾਲੇ ਬਾਬੇ ਦੇ ਹੱਕ 'ਚ ਆਇਆ ਇਹ ਨੌਜਵਾਨ Troll ਕਰਨ ਵਾਲਿਆਂ ਦੀ ਬਣਾ ਦਿੱਤੀ ਰੇਲ | Surinder Sai
#surindersai #bakarpursaiji #bakarpurviralvideo #surindersaiviralvideo #mypunjabitv
Subscribe to Our Channel: bit.ly/3wmpfFt
Stay Connected with My Punjabi TV on-
Watch Live TV : ru-vid.com/show-UCix24AnNX5JgSqvLPknDjtA
Like us on Facebook: tvmypunjabi
Follow us on Instagram: mypunjabitv
Follow us on Twitter: mypunjabitv
Follow us on Pintrest: in.pinterest.com/mypunjabitv/
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 478   
@Lovepreet_Kaur_007
@Lovepreet_Kaur_007 3 месяца назад
ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ 🙏
@AngrejDhillon-k6j
@AngrejDhillon-k6j 3 месяца назад
❤❤❤
@AngrejDhillon-k6j
@AngrejDhillon-k6j 3 месяца назад
❤❤❤❤
@Sukha__7662-v4e
@Sukha__7662-v4e 3 месяца назад
Baba nanak v faeer na loka na ohna nu bhott kuj keha😊
@manisidhumani205
@manisidhumani205 3 месяца назад
ਆ ਗੱਲ ਵੀਰ ਬਹੁਤ ਵਧੀਆ ਕਹੀ ਹੈ ਤੁਸੀ ਜਿਹਦੀ ਜਿੱਥੇ ਲੱਗੀ ਤਾ ਲੱਗੀ ਰਹਿਣ ਦਿਓ ਕਿਉ ਕਿ ਕਈ ਵਾਰ ਲੱਖਾਂ ਦੀਆ ਦਵਾਈਆ ਖਾ ਕੇ ਆਰਾਮ ਨਹੀ ਆਉਦਾ ਜੇ ਫਰਕ ਪੈਣ ਤੇ ਆ ਜਾਵੇ ਤਾ ਸੁਵਾਹ ਦੀ ਚੁੱਟਕੀ ਨਾਲ ਹੀ ਆਰਾਮ ਆ ਜਾਂਦਾ ਹੈ
@lalawalepeerbaba786
@lalawalepeerbaba786 3 месяца назад
Loda badiya
@lovepreetgillsaabg1287
@lovepreetgillsaabg1287 2 месяца назад
😂😂😂😂😂😂
@lovepreetgillsaabg1287
@lovepreetgillsaabg1287 2 месяца назад
😂😂😂😂😂😂
@goldysingh1553
@goldysingh1553 Месяц назад
ਕੌਚ ਸਾਹਬ ਆਪ ਹੋਏ ਹੁਣ ਮੂਹਰੇ 😂😂
@DiljeetKaur-by5lx
@DiljeetKaur-by5lx 3 месяца назад
ਵੀਰੇ ਬਹੁਤ ਸਹੀ ਗੱਲ ਕਹਿ ਰਹੇ ਹੋ ❤❤❤❤..... ਸਲੂਟ ਹੈ ਵੀਰੇ.... ਤੁਹਾਡੇ ਸਾਰੇ ਬੋਲਾ ਨੂੰ..... ਸਾਨੂੰ ਮਾਣ ਹੈ ਤੁਹਾਡੇ ਵਰਗੇ ਵੀਰਾਂ ਤੇ ❤❤❤❤❤
@preetbalsingh6897
@preetbalsingh6897 3 месяца назад
Thx ji
@moosedrilla8217
@moosedrilla8217 3 месяца назад
Tattu da maan aa 😅😂😂ki yr 🤣
@letsrock380
@letsrock380 3 месяца назад
Love u veer
@sarbjeetsingh2169
@sarbjeetsingh2169 3 месяца назад
❤❤❤❤
@jagmeetkaur9285
@jagmeetkaur9285 3 месяца назад
True
@gteji
@gteji 3 месяца назад
ਜਿੰਨੀਆ ਕੁਰਬਾਨੀਆ ਦਿੱਤੀਆਂ ਮਜ੍ਹਬੀ ਸਿੱਖਾਂ ਨੇ ਦਿੱਤੀਆਂ 🎉❤
@btl3938
@btl3938 3 месяца назад
Baki ave si TU WAADA SIKH
@BHULLAR1.5M
@BHULLAR1.5M 3 месяца назад
ਆਹੋ ਸਭ ਕੁਰਬਾਨੀਆਂ ਦਿੱਤੀਆਂ ਚੱਲ ਮੇਰਾ ਪੁੱਤ ਤੂੰ ਮਜ਼੍ਹਬੀ ਆਂ ਦੇ ਤੂੰ ਵੀ ਕੁਰਬਾਨੀ ਤੇਰਾ ਨਾਮ ਵੀ ਸ਼ਹੀਦਾਂ ਚ ਆਂ ਜਾਣਾ ਚੱਲ ਛੇਤੀ ਕਰ ਹੁਣ 😂
@gteji
@gteji 3 месяца назад
@@BHULLAR1.5M ਇਤਿਹਾਸ ਚੈੱਕ ਕਰ ਫੇਰ ਗੱਲ ਕਰੀ ਮੇਰਾ ਵੀਰ 😊
@jashandeepsingh7527
@jashandeepsingh7527 3 месяца назад
Keo bevkofa wali gal karde a koi jati madi nahi os nal bhed bhav karna mada
@harpinderkaur1469
@harpinderkaur1469 3 месяца назад
ਪਹਿਲਾ ਸੀ ਉਹ ਮਜ਼ਹਬ ਦੇ ਪੱਕੇ ਹੁਣ ਤੇ ਨਾਮ ਦੇ ਸਿਖ ਆ
@Manu78688
@Manu78688 3 месяца назад
, ਬਿਲ ਕੋਲ ਸਹੀ ਗੱਲ ਆ ਵੀਰ ਜੀ
@hardeepkaur9068
@hardeepkaur9068 3 месяца назад
ਸਹੀ ਗੱਲ ਆ ਸਲੂਟ ਆ ਤੁਹਾਨੂੰ 🙏
@BalwinderSingh-zu2xt
@BalwinderSingh-zu2xt 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpinderkaur1469
@harpinderkaur1469 3 месяца назад
ਗੱਲ ਨੀ ਜਰਦੇ ਲੋਕ ਮਾਰਨ ਤੱਕ ਆਉਦੇ ਆ ਕਲਯੁੱਗ ਸਿਰ ਚੜ ਗਿਆ
@barkattota3100
@barkattota3100 3 месяца назад
ਨਹੀਂ ਮਿਲਦਾ ਬਾਬਾ ਆਮ ਲੋਕਾਂ ਨੂੰ ਜਾਂ ਤਾਂ ਕੋਈ ਫੇਮਸ ਗਾਇਕ ਜਾਂ ਪੈਸੇ ਵਾਲੇ ਨੂੰ ਮਿਲਦਾ
@ssssaini3869
@ssssaini3869 3 месяца назад
ਯੇ ਦੁਨੀਆਂ ਸਭ ਜਾਨਤੀ ਹੈ,ਤੁਹਾਡੀ ਗੱਲਾਂ ਵਿਚ ਉਹ ਆ ਜਾਂਦਾ ਜਿਸ ਦੀ ਮਨ ਤੋ ਆਸਥਾ ਹੁੰਦੀ ਹੈ, ਤੁਸੀ ਉਸ ਦੀ ਆਸਥਾ ਨਾਲ ਖਿਲਵਾੜ ਕਰਦੇ ਹੋ ਇਸ ਵਿਚ ਕੋਈ ਦੋ ਰਾਏ ਨਹੀ, ਵੇਖ ਲੋ ਦੇਹਧਾਰੀ ਗੁਰੂਆਂ ਦੇ ਕਾਰਨਾਮੇ,ਵੇਖ ਲੋ ਦੇਹਧਾਰੀ ਦੇ ਛੁਲਾਰੂਆਂ ਦਾ ਅਵਾਜ ਲੋਕਾਂ ਦਾ ਆਸਥਾ ਰਾਂਹੀ ਖੂਨ ਪੀ ਕੇ ਕਿਸ ਤਰਾਂ ਗੜਕਦਾ।ਅੱਗ ਤਾਂ ਲੱਗੀ ਹੈ,ਤਾਂ ਹੀ ਧੂੰਆਂ ਨਿਕਲਿਆ।
@Lpcforce
@Lpcforce 3 месяца назад
ਇਕ ਕਹਾਵਤ ਆ ਇਥੇ ਏਵੈ ਸਹੀ ਲੱਗੂ 100 ਦਿਨ ਬਾਬੇ ਦਾ ਇਕ ਦਿਨ ਬਾਕਰਪੁਰ ਵਾਲੇ ਲੋਕਾਂ ਦਾ🙏🏻🙏🏻
@Familyfun009
@Familyfun009 3 месяца назад
ਬਹੁਤ ਵਧੀਆ ਗੱਲ ਬਾਤ ਕੀਤੀ ਵੀਰੇ ਤੁਸੀ ❤ ਬਹੁਤ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ ਐਵੇਂ ਲੱਗਿਆ ਵੀ ਜਿਵੇਂ ਤੁਸੀਂ ਬਾਪੂ ਦੇ ਹਰ ਮੁਰੀਦ ਦੇ ਦਿਲ ਦੀ ਗੱਲ ਕਹਿ ਦਿੱਤੀ ਹੋਵੇ ❤ ਮਾਲਕ ਥੋਨੂੰ ਲੰਬੀਆ ਉਮਰਾਂ ਦੇਵੇ 🙏
@AngrejsinghBitu
@AngrejsinghBitu 3 месяца назад
Good Bai ji Jai baba surendar sai
@devindersingh4248
@devindersingh4248 3 месяца назад
🙏♥️JAI SAI SURINDER SHAH JI BAKARPUR WALE JI ♥️🙏🙏❤️ JAI SAI LADDI SHAH JI ❤️🙏 🙏❤️ JAI BABA MURAD SHAH JI ❤️🙏🙏🏻❤️ JAI PEERA DI ❤️🙏🏻
@TarnDhillon-rh1fo
@TarnDhillon-rh1fo 3 месяца назад
Thx veer ji🙏🙏sach
@nancygill7365
@nancygill7365 3 месяца назад
Aha dita jawab
@HarjinderKaur-sq5cx
@HarjinderKaur-sq5cx 3 месяца назад
Ji oh kudi khud mandi aa main vine pindi aa oh ik nasha aa
@SurinderSingh-bz1hv
@SurinderSingh-bz1hv 3 месяца назад
Thanx veer ji Very nice Jai Sai ji
@shubhammattu9770
@shubhammattu9770 3 месяца назад
Sahi gall 100%
@SehajSingh-po4dp
@SehajSingh-po4dp 3 месяца назад
ਤੂੰ ਵੀ ਬਾਬੇ ਦਾ ਮੂਰਲਾ ਲਗਦਾ😂😂 😂😂
@Mundalakhowaldaaa
@Mundalakhowaldaaa 3 месяца назад
ਪੂਰਾ ਬਾਈ ਜੀ ਪੂਰਾ ਮੂਹਰੇ ਵਾਲਾ
@manpreetsinghkalra9749
@manpreetsinghkalra9749 Месяц назад
Haa 😂 Dard samajh sakde aa
@meetkaur2772
@meetkaur2772 3 месяца назад
Veer bilkul shi bol rehaa g
@ManinderKamboj-r5q
@ManinderKamboj-r5q 3 месяца назад
ਇਹ ਖਾਸ ਚੈਲਾ ਆ ਹਿਸਾ ਮਿਲ਼ਦਾ 😂😂😂
@surinderdhesi6141
@surinderdhesi6141 3 месяца назад
Yeah 😂😂😂
@madanlalbawa7875
@madanlalbawa7875 3 месяца назад
❤jai surindar sai je de ❤
@simransumitjob2716
@simransumitjob2716 3 месяца назад
Patarkaar v kehnda huna kithe fass geya😂😂
@balwinderpal7635
@balwinderpal7635 3 месяца назад
Sahi bolya veer g
@sameervats6031
@sameervats6031 3 месяца назад
bht vdia ji jai sai ji
@Simranji1313
@Simranji1313 3 месяца назад
Bilkul sach boleya bai ji ne ….
@neenubala7408
@neenubala7408 3 месяца назад
Bilkul sahi keha veer ji..Sare apni thaan te sahi ne sare Dharam vadiaa ne..tuhadiaa sariaa gllan sahi aa..So please koi kise nu glt word na bolya kro...
@AnuGangar
@AnuGangar 3 месяца назад
shi gall aa phji
@rekhalambhar98
@rekhalambhar98 3 месяца назад
Bohat sohna dasiya veerai tusi 🙏🙏
@gteji
@gteji 3 месяца назад
ਲੋਕ ਲਾਲਚ ਕਰਕੇ ਜਾਂਦੇ ਆ ਤੁਸੀ ਇੱਕ ਵਾਰ ਸੋਚਕੇ ਦੇਖੋ ਜਦੋ ਆਪਾ ਰੱਬ ਨੂੰ ਪਰਤਿਆ ਕੇ ਦੇਖਦੇ ਆ ਰੱਬ ਆਪਾ ਨੂੰ ਵੀ ਪਰਤਿਆ ਰਿਹਾ 🙏🏻
@jassaganga5936
@jassaganga5936 3 месяца назад
Vere buhat vadiya interview c dova phakha di gall kitti a bai ❤❤
@suroopdevi
@suroopdevi 3 месяца назад
Veri good veri nice paji jai surindar shah ji ki jai jai lukh data ji veri good paji 🙏🙏🌹🌹🌹🌹
@gurnoorsinghgurnoorsingh1995
@gurnoorsinghgurnoorsingh1995 3 месяца назад
Shi gal veer di
@harpritsinghheera778
@harpritsinghheera778 3 месяца назад
ਬਿਲਕੁਲ ਸਹੀ ਗੱਲ ਆ ਵੀਰ ਜੀ
@mandhaliwal386
@mandhaliwal386 3 месяца назад
ਸਹੀ ਗੱਲ ਏ 22 ਜੀ ਹੁਣ ਦਿਓ ਬਾਪ ਨੂੰ ਜਬਾਬ ਦੱਲੇਆ ਨੇ ਬਕਵਾਸ ਤੇ ਬਕਵਾਸ ਲਾਈ ਪਈਆ ਸਾਂਈ ਜੀ🙏❤️ ਦੀ ਪਾਵਰ ਦਾ ਨੀ ਪਤਾ ਇਨ੍ਹਾਂ ਨੂੰ
@satindersingh341
@satindersingh341 3 месяца назад
You are right brother
@ArshpreetkaurgillArsh
@ArshpreetkaurgillArsh 3 месяца назад
Sira lata veere tusi 🙏jai sai surinder sah Ji🙏🙇‍♀
@MandeepKaur-sg1wp
@MandeepKaur-sg1wp 3 месяца назад
Bhut vdiya vere 🙏💯
@aajadsabharwal2421
@aajadsabharwal2421 3 месяца назад
सही कहा bro
@royalqueen9018
@royalqueen9018 3 месяца назад
shi kh rhe ho veer g ❤ sai g Sade lyi rabb ne 🙏 srbt da bhla kryo nimanya nu v mat bkshyo Sai g 🙏❤
@avtarkasoulino.1363
@avtarkasoulino.1363 3 месяца назад
Wahyguru ji wahyguru ji wahyguru ji.... Jai ho surinder sai ji...
@ਸਾਂਝਸੁਨੇਹਾ
@ਸਾਂਝਸੁਨੇਹਾ 3 месяца назад
ਸਿੱਖ ਧਰਮ ਚ ਰਹਿ ਕੇ ਇਹ ਕੰਮ ਨਹੀਂ ਹੁੰਦੇ। ਮੁਸਲਮਾਨ ਧਰਮ ਚ ਕੁਝ ਵੀ ਕਰੀ ਜਾਉ।ਕਿਹੜਾ ਕਿਸੇ ਨੇ ਪੁੱਛਣਾ।ਕੀ ਚੰਗਾ ਕੰਮ ਕਰ ਰਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਰਿਹਾ। ਇਹ ਚੰਗਾ ਕੰਮ ਆ।ਸਾਰੇ ਤਰੀਕੇ ਸਰਸੇ ਆਲੇ ਸਾਧ ਵਾਲੇ ਹੀ ਆ।
@surinderkaur9310
@surinderkaur9310 3 месяца назад
ਰੱਬ ਤੇ ਭਰੋਸਾ ਕਰੌਂ ਜ਼ੀ
@goluadiwal5078
@goluadiwal5078 3 месяца назад
Jai Sai g ❤️❤️❤️❤️
@PreetKaur-mg9xs
@PreetKaur-mg9xs 3 месяца назад
Sahi gal ji ❤
@gurvinderkaur441
@gurvinderkaur441 3 месяца назад
Sahi gal aa bhai ji
@jasjitkaur4316
@jasjitkaur4316 3 месяца назад
Ryt veer ji 🙏👌👍👏 veer ji I agree with you 🙏
@RajuDwakhri
@RajuDwakhri 3 месяца назад
😂😂
@Sukhisidhu0072
@Sukhisidhu0072 3 месяца назад
Ehdi family te pka babe ne Kirpa kri lagdi a
@ManjitkaurManjitkaur-s6z
@ManjitkaurManjitkaur-s6z 3 месяца назад
ਗੁਰੂ ਘਰ ਸਾਨੂ ਜਾਂਦੀਆਂ ਚਾਲੀ ਸਾਲ ਹੋ ਅੱਜ ਤੱਕ ਸਦਰ ਪੂਰੀ ਨਹੀ ਹੋਈ ਫਿਰ ਸ਼ਰਧਾ ਨਾਲ ਜਾਂਦੇ ਜਾਂਦੇ ਰਹਾਗੇ
@RanaAnu001
@RanaAnu001 3 месяца назад
Jaikara sachiyaa sarkara da...Sai ji sbnu chdii klla ch rkhe Jai mastaan dii. Jinu nhi chnga lgda dere jana ohna nu veenti haaa ..ki na jao per je Sai ji nu kise n glt keha taa fer ohna de mureeda da ..gusaaaa. Vekhyo ❤❤❤
@heavenchoudhary5990
@heavenchoudhary5990 3 месяца назад
Jai sai surinder shah ji
@sumandeepkaur786
@sumandeepkaur786 3 месяца назад
Jai sai ji ❤
@jasdeepkaur2597
@jasdeepkaur2597 3 месяца назад
Well said.... 🙏💯
@SukhdevSingh-ht8ql
@SukhdevSingh-ht8ql 3 месяца назад
ਵੀਰ ਜੀ ਮੈਂ ਆਪ ਸਿੱਖ ਬਣਨਾ ਚਾਹੀਦਾ ਸੀ ਪਰ ਜਦੋਂ ਇਕ ਪੁਲਿਸ ਵਾਲੇ ਦਾ ਗੁੱਟ ਕੱਟਿਆ ਤਾਂ ਮੇਰਾ ਮਨ ਬਦਲ ਗਿਆ
@SandySharmaSandy
@SandySharmaSandy 3 месяца назад
Aa gall veere teri sahi a guru nank dev ji jado gi ona nu loka ne mada changa boliya mardana ji nu pagl smj ke itta rode mare ajj lok ona nu mande ne
@bhupinderkaur1627
@bhupinderkaur1627 3 месяца назад
ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਮਾੜਾ ਨਹੀਂ ਕਹਿਣਾ ਚਾਹੀਦਾ
@jasjitkaur4316
@jasjitkaur4316 3 месяца назад
Jai surinder sai ji ❤🌹🙏
@Happyrai-g1r
@Happyrai-g1r Месяц назад
Veer diya sahi galan ne ❤❤❤❤❤❤❤jai sai ji ❤
@SimarpreetKaur-ze4ib
@SimarpreetKaur-ze4ib 3 месяца назад
Jai surinder Shah ji 🙏 Hun aape saare channel aale chup ho jane ae veere jehde fame de chkr ch bolde si
@KulwinderSingh-jb9iv
@KulwinderSingh-jb9iv 3 месяца назад
jai sai di 👏👏
@harmitgafil158
@harmitgafil158 3 месяца назад
ਪੰਜਾਬ ਚ ਅੰਧਵਿਸ਼ਵਾਸ ਫ਼ੈਲਾਉਣ ਦੀ ਕਸਰ ਨਹੀਂ ਛੱਡੀ
@MandeepSingh-ih2gj
@MandeepSingh-ih2gj 3 месяца назад
Tu tan hai aa chnga bnda
@harmitgafil158
@harmitgafil158 3 месяца назад
ਅੰਧਵਿਸ਼ਵਾਸ ਦੀ ਗੱਲ ਆ ਬਾਈ
@harmitgafil158
@harmitgafil158 3 месяца назад
ਮੈਂ ਕਿਸੇ ਇੱਕ ਬਾਬੇ ਨੂੰ ਨੀ ਕਹਿ ਰਿਹਾ ਹਰ ਕੋਈ ਰੱਬ ਦੇ ਨਾਂ ਤੇ ਨਿੱਤ ਨਵਾਂ ਵਹਿਮ ਭਰਮ ਦੇ ਜਾਂਦਾ ਲੋਕਾਂ ਨੂੰ ਉਹ ਉਹਨਾਂ ਚ ਉਲਝੇ ਰਹਿੰਦੇ ਆ
@sardoolsingh7620
@sardoolsingh7620 3 месяца назад
​@@MandeepSingh-ih2gjbai gand Paya tusi todi guru Gobind Singh asath kyun bandi
@sardoolsingh7620
@sardoolsingh7620 3 месяца назад
​@@harmitgafil158veere is nu paise milde babe kolo tahi babe de himayet karda
@RajKumar-zg4hl
@RajKumar-zg4hl 2 месяца назад
Bhoht vadia veer ji jai sai ji 🙏🙏
@kulwinderkaur393
@kulwinderkaur393 3 месяца назад
Jai Ho mere sai ji di kirpa karo ji sab te 🙏🙏❤️❤️🙏❤️❤️🙏❤️❤️🙏❤️❤️
@jasdevvirk5022
@jasdevvirk5022 3 месяца назад
veer ji bot vadhiya jwab ditta
@lavikalyan526
@lavikalyan526 3 месяца назад
Yeh baat baba g kya baat balll sahib tika ke jhuuuti marri page walya de
@RaniKamal-kg7sc
@RaniKamal-kg7sc 3 месяца назад
Sahi gll veere 100ryt
@gurpreetsingh-yr4nc
@gurpreetsingh-yr4nc 3 месяца назад
Jai saiya di 🙏🙏🙏🙏🙏🙏
@pgathi3223
@pgathi3223 3 месяца назад
Wahh verre bht vdia jwab dita 🙏❤️jai sai surinder shah ji 🙏🌏❤️
@gillranveer8796
@gillranveer8796 3 месяца назад
Schi aa bro 🎉🎉🎉🎉
@chandsharda6106
@chandsharda6106 3 месяца назад
Jai Sai Ram ji 🙏
@surinderkaur9310
@surinderkaur9310 3 месяца назад
ਸਹੀ ਗੱਲ ਹੈ
@Sukhiwinder786
@Sukhiwinder786 3 месяца назад
Ja Sai ji ❤❤❤❤❤❤❤
@harpinderkaur1469
@harpinderkaur1469 3 месяца назад
ਗੁਰਦੁਵਾਰੇ ਕਰਹਾਲੀ ਸਾਹਿਬ ਵਾਧੂ ਦੱਲੇ ਬੈਠੇ ਆ ਜਨਾਨੀਆਂ ਰੱਖਿਆ ਨੇ ਕੋਈ ਨੀ ਬੋਲਦਾ
@mandeepkaur3156
@mandeepkaur3156 3 месяца назад
Well said bai ji.. hun dyo jwab apne baap nu😂🙏🙏
@sudeshkaur7283
@sudeshkaur7283 3 месяца назад
Jai surinder shai ji
@birsingh9141
@birsingh9141 29 дней назад
Very good baee jee salute hai aap jee nu sai je merhar karan app jee te
@AmandeepKaur-uj2xw
@AmandeepKaur-uj2xw 3 месяца назад
Truth is always win
@RehmataliBabag
@RehmataliBabag 3 месяца назад
Jai sai di mehar sai di🙏
@neelgold3710
@neelgold3710 3 месяца назад
Salute aa veer ji tuhanu . Bhut wdya vichar ne tuhade . Sari dunia nu asi badl nhi skde . Pr jithe sadi lggi hy uthe lggi rehn dyiye . Sai ji v ehi gallan krde ne . Jai Surinder Sai g. Rbb di rooh ne sai ji . Sbto alg ne . Ksi ni force nhi krde apna darm shadan lyi . Sachi veere loka diyan muradan bhut poorian hundian ne . Jai Surinder Sai g .
@princearora7059
@princearora7059 3 месяца назад
Jeonda reh bai🙏🏻♥️
@bindersingh5665
@bindersingh5665 3 месяца назад
ਸਾਡੇ ਪੰਜਾਬ ਦੇ ਲੋਕਾਂ ਨੂੰ ਪੁੱਛੇ ਕੋਈ ਵੀ ਬਾਬਿਆਂ ਨੂੰ ਡੇਰਿਆਂ ਨੂੰ ਤਾਂ ਤੁਸੀਂ ਮਾੜਾ ਬੋਲੀ ਜਾਨੇ ਹੋ ਸਿੱਖੀ ਪਿੱਛੇ ਇੱਕ ਬੰਦਾ ਅੰਮ੍ਰਿਤਪਾਲ ਤੁਰਿਆ ਸੀ ਤੁਸੀਂ ਉਹਦੇ ਪਿੱਛੇ ਕਿੰਨਾ ਕੁ ਤੁਰ ਪਏ ਸਾਰੇ ਭੱਜ ਗਏ ਜੀ ਕੋਈ ਨਹੀਂ ਖੜਿਆ ਜਦੋਂ ਉਹਦੀ ਗ੍ਰਿਫਤਾਰੀ ਹੋਈ ਸੀ ਖੜਦੇ ਜਾਂ ਕੇ ਨਾਲ ਸਾਰੇ ਗਿਰਫਤਾਰੀ ਹੋਣ ਹੀ ਨਾ ਦਿੰਦੇ ਐਵੇਂ ਬੋਲੀ ਜਾਣਾ ਕੁੱਤਿਆਂ ਵਾਂਗੂ ਬ ਬ ਬ ਬ ਬ ਬ ਬ ਬ ਬ ਬ ਬ ਕਰੀ ਜਾਣਾ ਡੇਰੇ ਕਿਹੜਾ ਅੱਜ ਦੇ ਨੇ ਸਦੀਆਂ ਦੇ ਨੇ ਡੇਰੇ ਕਿਹੜਾ ਅੱਜ ਬਣਾ ਕੇ ਬਹਿ ਗਏ ਬਾਬੇ ਆਪਣੇ ਖੇਤਾਂ ਵਿੱਚ ਵੀ ਬਣੀਆਂ ਹੋਈਆਂ ਨੇ ਮਟੀਆ ਫਿਰ ਤਾਂ ਉਹ ਪਾਗਲ ਹੀ ਸੀ ਆਪਾਂ ਹੀ ਅੱਜ ਦੇ ਜਮਾਨੇ ਜੇ ਅੱਠ ਅੱਠ ਨੌ ਨੌ 😅😅ਪੜੇ ਹੋਏ ਆ ਪਤਾ ਨਹੀਂ ਆਪਣੇ ਆਪ ਨੂੰ ਸਮਝਦਾਰ ਸਮਝਦੇ ਆ ਵੀ ਸਾਡੇ ਤੋਂ ਵੱਡਾ ਕੋਈ ਅੰਗਰੇਜ਼ ਸਿਆਣਾ ਹੈ ਹੀ ਨਹੀਂ
@rekhalambhar98
@rekhalambhar98 3 месяца назад
Jai sai surinder shah ji 🙏❤️
@HarjeetKaur-ph2fb
@HarjeetKaur-ph2fb 3 месяца назад
❤Dhan Dhan Baba Deep Singh ji ❤️
@GurpreetSingh-pf5gx
@GurpreetSingh-pf5gx 3 месяца назад
Baba deep Singh tu opro kus ni
@KuldeepSingh-iy7by
@KuldeepSingh-iy7by 3 месяца назад
Waheguru ji toh upar koi vi nhi koi Sai ni waheguru ji waheguru ji waheguru ji waheguru ji
@harnoorkaurbhullar7966
@harnoorkaurbhullar7966 3 месяца назад
Ryt bhai ji
@SatpalSandhu-i4f
@SatpalSandhu-i4f 3 месяца назад
❤ truth is bitter ❤ Veer ji bilkul sahi keha Ehna loka to bardasht nhi Ho rha
@mahtabsingh6474
@mahtabsingh6474 3 месяца назад
Jai Sai ji 🙏🙏🙏🙏
@GurleenKaur-y3s
@GurleenKaur-y3s 3 месяца назад
Very nice vire bahut Vadia bole❤👍
@SatnamSingh-cu5mb
@SatnamSingh-cu5mb 3 месяца назад
Sahi gal veer 100
@davindersingh4327
@davindersingh4327 3 месяца назад
ਬਾਬੇ ਦਾ ਚਮਚਾ
@PawankumarShah-fr8ou
@PawankumarShah-fr8ou 3 месяца назад
ਵਾਹਿਗੁਰੂ ਜੀ, ਅਗਰ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ, ਤਾ ਬਿਨਾ ਸੋਚੇ ਸਮਜੇ ਕਿਸੇ ਨੂੰ ਮਾੜਾ ਵੀ ਨਾ ਆਖੋ, 🙏🙏
@HarshitaKaur-rn5lt
@HarshitaKaur-rn5lt 3 месяца назад
Bilkul right bro 🙏 I know asi b jnde dargah eda da kuj hai nhi a Jedi loka ne afwah udhayi a Sai ji bilkul sahi ne Sade edr gwandiya de bhot visa aye this is reality baki sabar di gall a bs
@AngelVerma-xz8qp
@AngelVerma-xz8qp 3 месяца назад
Jai sai ji
@HarjinderSingh-uv3xy
@HarjinderSingh-uv3xy 3 месяца назад
Bhaji tusi bahuat hi badia galan kitian very good God bles you thnx ok ji
@jaivalmiki4367
@jaivalmiki4367 2 месяца назад
Very nice very good ji ❤❤
@Jatinderpalsinghchahil-mp2qo
@Jatinderpalsinghchahil-mp2qo 3 месяца назад
ਇਹ ਇਨੂੰ , ਸੁਰਿੰਦਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਲਾ ਰਿਹਾ , ਇਨੂੰ ਜਵਾਂ ਸਰਮ ਨਹੀਂ ਆਉਂਦੀ, ਬਾਬੇ ਨਾਨਕ ਜੀ ਦੇ ਨਾਲ ਤੁਲਨਾ ਕਰਨੀ ਮਾੜੀ ਗੱਲ ਹੈ।
@money.sharma
@money.sharma 3 месяца назад
ਯਾਰ ਓਹਨੂੰ ਲੋੜ ਹੀ ਕੀ ਆ ਫੇਰ ਇਹ ਸਭ ਕੁਛ ਕਰਨ ਦੀ। ਕਿਉ ਨਹੀ ਸਮ੍ਹਾਉਂਦਾ ਓਹ ਲੋਕਾਂ ਨੂੰ ਕਿ ਭਾਈ ਬੰਦਿਆਂ ਨੂੰ ਰੱਬ ਨਾ ਬਣਾਓ। ਨਾਲੇ ਤੂੰ ਕੇਹਂਦਾ ਕਿ ਮੰਨਤ ਗੁਰੂਦਵਾਰੇ ਜਾਣ ਨਾਲ ਵੀ ਪੂਰੀ ਨਹੀਂ ਹੁੰਦੀ। ਭਰਾਵਾ ਓਥੇ ਕੋਈ ਬਾਬਾ ਪਾਸਪੋਰਟਾਂ ਤੇ ਸਾਇਨ ਨਹੀਂ ਕਰਦਾ ਫਿਰਦਾ। ਓਥੇ ਬੰਦੇ ਤੇ ਰੱਬ ਦੇ ਵਿਚਕਾਰ ਗੁਪਤ ਗੱਲ ਹੁੰਦੀ ਆ। ਨਾਲੇ ਮੇਰੀਆਂ ਤੇ ਸਾਰਿਆਂ ਮੰਨਤਾਂ ਪੂਰੀਆਂ ਕੀਤੀਆਂ ਬਾਬੇ ਨਾਨਕ ਨੇ।
@jasvir863
@jasvir863 3 месяца назад
ਸ਼ਰਮ ਕਰ ਬਰਾਬਰ ਦੇ ਬੰਦੇ ਨਾਲ ਤੋਲ ਬਖ਼ਸ਼ ਦੋ ਪੰਜਾਬ ਨੂੰ
@vickykumar6457
@vickykumar6457 3 месяца назад
Jai sai di 💞💞