Тёмный

Baljeet Kaur Interview: ਉਸ Mountaineer ਨੂੰ ਮਿਲੋ ਜਿਨ੍ਹਾਂ ਦੀ ਮੌਤ ਦੀ ਖ਼ਬਰ ਫੈਲੀ ਸੀ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 595 тыс.
Просмотров 17 тыс.
50% 1

17 ਅਪ੍ਰੈਲ ਨੂੰ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਦੇ ਨੇਪਾਲ ਦੀ ਮਾਊਂਟ ਅੰਨਾਪੂਰਨਾ ‘ਤੇ ਲਾਪਤਾ ਹੋਣ ਦੀਆਂ ਖ਼ਬਰਾਂ ਆਈਆਂ। ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਸੋਸ਼ਲ ਮੀਡੀਆ ’ਤੇ ਫੈਲੀ। ਪਰ ਫਿਰ ਅਗਲੇ ਦਿਨ 18 ਅਪ੍ਰੈਲ ਨੂੰ ਉਨ੍ਹਾਂ ਨੂੰ ਸੁਰੱਖਿਅਤ ਰੈਸਕਿਉ ਕਰ ਲਿਆ ਗਿਆ।
ਬਲਜੀਤ ਕੌਰ ਮਾਊਂਟ ਅੰਨਾਪੂਰਨਾ ਪਹਿਲਾਂ ਵੀ ਸਰ ਕਰ ਚੁੱਕੇ ਹਨ। ਪਰ ਇਸ ਵਾਰ ਉਨ੍ਹਾਂ ਦਾ ਟੀਚਾ ਬਿਨ੍ਹਾਂ ਆਕਸੀਜਨ ਇਸ ਚੋਟੀ ਤੱਕ ਪਹੁੰਚਣ ਦਾ ਸੀ, ਜਿਸ ਵਿੱਚ ਉਹ ਸਫਲ ਵੀ ਹੋਈ। ਪਰ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਨਾਲ ਇਸ ਉੱਚੇ ਅਤੇ ਖ਼ਤਰਨਾਕ ਪਹਾੜ ‘ਤੇ ਕੀ ਕੁਝ ਵਾਪਰਿਆ, ਜਦੋਂ ਕੁਝ ਲੋਕ ਉਨ੍ਹਾਂ ਨੂੰ ਲਾਪਤਾ ਜਾਂ ਮ੍ਰਿਤ ਸਮਝ ਰਹੇ ਸੀ, ਤਾਂ ਬਲਜੀਤ ਕੌਰ ਮਾਊਂਟ ਅੰਨਾਪੂਰਨਾ ਦੇ ਕੈਂਪ 4 ਤੱਕ ਪਹੁੰਚਣ ਲਈ ਕੀ ਸੰਘਰਸ਼ ਕਰ ਰਹੇ ਸੀ। ਸਾਰੀ ਕਹਾਣੀ ਦੱਸ ਰਹੇ ਹਨ ਬਲਜੀਤ ਕੌਰ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ ਐਡਿਟ- ਗੁਲਸ਼ਨ ਕੁਮਾਰ
#baljitkaur #mountaineer
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@simranbhaika
@simranbhaika Год назад
Well done 👍 Baljeet Kaur ✊huge respect ✊ 🇮🇳❤️🇮🇳❤️🇮🇳
@satinderpalbrar8018
@satinderpalbrar8018 Год назад
ਤੁਹਾਡੇ ਜਜਬੇ, ਮਿਹਨਤ ਤੇ ਹੌਸਲੇ ਨੂੰ ਸਲਾਮ। ਚੜਦੀ ਕਲਾ ਵਿੱਚ ਰਹੋ।
@GurwinderBhola-dm7sg
@GurwinderBhola-dm7sg Год назад
🙏🙏🙏🙏🙏🙏🙏🙏🙏🙏🙏🙏🙏🙏🔎🔎🔎🙏🙏🙏🙏🙏🙏🙏🙏🙏😎😎🙏🙏🙏🙏🙏🙏🙏🙏🙏🙏⛳⛳🙏🙏🙏🙏🙏🙏🙏🙏🙏🙏🙏💛💛🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😎🙏🙏
@PrinceKumar-cf7ek
@PrinceKumar-cf7ek Год назад
Beautiful.. Lady... 😘
@ManjitSingh-vq4ee
@ManjitSingh-vq4ee Месяц назад
ਅਸੀ ਚੜਦੀ ਕਲਾ ਵਿੱਚ ਰਹਿਣਾ ਜਾਣਦੇ,ਗੁਰਦਾਸਪੁਰ ਪੰਜਾਬ 🌾🌳💙☂️🌷🌹🏃🙆
@jagritijain3161
@jagritijain3161 6 месяцев назад
Congrats Baljeet ji for your massive achievement 🙏
@mrshinchanftpubg6480
@mrshinchanftpubg6480 Год назад
Well done , salute
@SandeepKaur-ek2nn
@SandeepKaur-ek2nn 7 месяцев назад
Waheguru Mehr krn🙏🙏
@gurdhiansingh3521
@gurdhiansingh3521 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਭੈਣ ਨੂੰ 🙏🙏
@jsksingh88
@jsksingh88 Год назад
Respect ! Its my dream to take up mountaineering as a hobby. Climbing is meditative !!
@sbains6176
@sbains6176 Год назад
We are proud of you Baljeet Kaur; Always move forward and higher; Best wishes to you; Lots of Love.
@sukhwantsinghsandhu2525
@sukhwantsinghsandhu2525 Год назад
Great beta g. Great great great❤
@satinderpalbrar8018
@satinderpalbrar8018 Год назад
Congratulations to all your achievements till Now #BaljieetKaur. Good luck 👍🍀 and Best wishes for your future success
@vijaykumar-fz6qv
@vijaykumar-fz6qv Год назад
Very Brave lady
@ritanarulla5105
@ritanarulla5105 Год назад
❤ very good bless you.
@AmandeepSingh-qt8ni
@AmandeepSingh-qt8ni Год назад
God bless you sister ❤❤
@Nimrat86
@Nimrat86 Год назад
Sher dill kudi
@nickname3521
@nickname3521 Месяц назад
Jiska sahib Dada hoye tisnu mar na sake koi guru mere sang sda ha nale vaheguru ji ne aap hajar najar ho ke aap ji di raksha kitee vaheguru ji tuhadi bhagti rang lai bani guru guru ha bani vich bani amrit sare gurbani khe sewak jan mane partakh guru nistare
@nickname3521
@nickname3521 Месяц назад
Vaheguru ji aap ji nu hmesa chardi kla vich rkhn
@PremSingh-uv2sb
@PremSingh-uv2sb Год назад
Good job
@Sher-Da-Abba
@Sher-Da-Abba Год назад
SHERNI .. SHERNI PUNJAAB DI SHERNI .... ZINDABAD
@milkofthepoppy1
@milkofthepoppy1 Год назад
Chutiye she’s from Himachal and not Punjab … Lund nikal k comment Kia karo tum log muh se bc 😂😂
@gurdevsingh2188
@gurdevsingh2188 Год назад
Great job, hun Vihah kar le 😅
@navneetkalra3772
@navneetkalra3772 Год назад
ਵੇਖ ਵੇਖ ਵੈਰੀਆਂ ਦੇ ਮਚਦੇ ਕਲੇਜੇ, ਜਿੱਥੇ ਚੜ੍ਹੀਦਾ ਸਲਾਮਾਂ ਹੁੰਦੀਆਂ ਨੇ।
@HarjinderSingh-mv7xc
@HarjinderSingh-mv7xc Год назад
ਵੱਡੀ ਪ੍ਰਾਪਤੀ ਲਈ ਭੈਣ ਨੂੰ ਸਲਾਮ।
@tarimakha7513
@tarimakha7513 Год назад
ਪੰਜਾਬੀ ਵਿਚ ਅਨੁਵਾਦ ਕਰਨ ਲਈ ਧੰਨਵਾਦ ਬੀਬੀਸੀ ❤️❤️❤️🙏🙏
@JaswinderSingh-dq1ki
@JaswinderSingh-dq1ki 11 месяцев назад
Punjabi boln ch Preshani lag rahi hai medam Baljit ji nu
@GurmeetSingh-oc1sn
@GurmeetSingh-oc1sn Год назад
ਜਾਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਇ 🙏🙏🌹🌹🙏🙏
@NirmalSingh-ys7wz
@NirmalSingh-ys7wz Год назад
ਮੁਬਾਰਕ ਸ਼ੇਰਨੀ ਧੀ ਪੰਜਾਬ ਦੀ।
@amritsarpanch
@amritsarpanch Год назад
ਰੱਬ ਚੜਦੀ ਕਲਾ ਬਖ਼ਸ਼ੇ
@BaljinderSingh-ri9gw
@BaljinderSingh-ri9gw Год назад
ਬਹੁਤ ਵਧੀਆ ਜੀ
@parmindermaan8243
@parmindermaan8243 Год назад
Baljeet ji ,Jab Jab kisi ta koi hasseya tadh tadh ithihaas rachaya hai ,tusi itihaas rachaya hai ,kuch to log kehnga ,logo ka kaam hai kehna ,Keep it up ,tusi champion ho ,champions don't care about people's taunting
@rohitt770
@rohitt770 Год назад
Sherpa ta roz hi everest chad de ne but ohna nu koi recognization nhi mildi.
@nickname3521
@nickname3521 Месяц назад
Apne sewak ki aape rakhe aape nam japave
@GurmeetSingh-gz3fc
@GurmeetSingh-gz3fc Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਜੀ ਏਸ ਪਰਿਵਾਰ ਤੇ ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣਾ ਕਰੋ ਪਾਤਸ਼ਾਹ ਜੀਓ, ਵਾਹਿਗੁਰੂ ਜੀ
@GurwinderSingh-zi4fd
@GurwinderSingh-zi4fd Год назад
ਵਹਿਗੁਰੂ ਜੀਓ,,ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ
@inderjitsingh5086
@inderjitsingh5086 Год назад
ਬੜੀ ੀੀੀੀ ਹਿੰਮਤ ਏ
@pushpindersingh949
@pushpindersingh949 Год назад
ਬਹੁਤ ਹੀ ਪਿਆਰੀ ਅਤੇ ਸਤਿਕਾਰਯੋਗ ਬੇਟੀ ! ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਸਾਰੇ ਪਰਿਵਾਰ ਵੱਲੋਂ ਤੇਰੇ ਜਜਬੇ ਨੂੰ ਸਲਾਮ ਕਰਦਾ ਹਾਂ। ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੋ । ਚੰਗੇ ਅਤੇ ਖੁਸ਼ਹਾਲ ਭਵਿੱਖ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾ।
@GurmeetSingh-gz3fc
@GurmeetSingh-gz3fc Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਨੇ ਏਸ ਬੇਟੀ ਨੂੰ ਸਿਰ 'ਤੇ ਹੱਥ ਰੱਖ ਕੇ ਬਚਾਇਆ ਹੈ, ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-jb2oy
@SukhwinderSingh-jb2oy Год назад
Satnam waheguru
@mdeepsinghrehal4650
@mdeepsinghrehal4650 Год назад
Proudest moment for one and all Indian👍👍
@navjotjoyti8484
@navjotjoyti8484 Год назад
Waheguru G bless you 🙏
@sukhpreetsinghartist6080
@sukhpreetsinghartist6080 Год назад
She won,,,,Himalayan queen,from small hilly village,,,what a challenging life,,
@gurbingrewal5628
@gurbingrewal5628 Год назад
Soooooo proud of you
@gauravbhatia19
@gauravbhatia19 Год назад
Adbhut !
@RandomWRLDW
@RandomWRLDW Год назад
🙏🙏🙏🙏🙏🙏🙏
@mrraretatla
@mrraretatla Год назад
salute
@iamosahan
@iamosahan Год назад
Great ..... baba g di karpa tuhda ta
@SurjeetSingh-he1cl
@SurjeetSingh-he1cl Год назад
Sarkar k lia sharam ki baat k inki koi madaad nhi ki
@gurpreetmadpur2362
@gurpreetmadpur2362 Год назад
Great
@vijaykumar-fz6qv
@vijaykumar-fz6qv Год назад
Satnam Sri Waheguruji
@JagsirSingh-e1o
@JagsirSingh-e1o Год назад
Brave women.
@baljeetgill3304
@baljeetgill3304 Год назад
🙏🙏❤️
@Hardeep3600
@Hardeep3600 Год назад
Stay safe and keep climbing 💪🏽
@parmjitsingh1919
@parmjitsingh1919 Год назад
Very strong
@Fateh_boutique
@Fateh_boutique Год назад
She is very nice.
@kulwantsinghsukhna1859
@kulwantsinghsukhna1859 Год назад
🙏🙏🙏🙏👌👌👌👌
@ManjitSingh-rg5iu
@ManjitSingh-rg5iu Год назад
👍👍👍🌷🙏
@barjindersingh632
@barjindersingh632 Год назад
❤❤
@ManjeetSingh-hp9dt
@ManjeetSingh-hp9dt Год назад
🙏
Далее
ОБЗОР НА ШТАНЫ от БЕЗДNA
00:59
Просмотров 242 тыс.
ДЕНЬ УЧИТЕЛЯ В ШКОЛЕ
01:00
Просмотров 1,2 млн
Yeti In Mountains? Baljeet Kaur Share Her Experience
6:38
ОБЗОР НА ШТАНЫ от БЕЗДNA
00:59
Просмотров 242 тыс.