Тёмный

Balkar Sidhu ਨੇ ਗੱਲਾਂ ਗੱਲਾਂ ਚ' ਠੋਕੇ ਅੱਜਕੱਲ੍ਹ ਦੇ ਗਾਇਕ | Gurpreet Bal | Exclusive Interview 

Scroll Punjab
Подписаться 222 тыс.
Просмотров 129 тыс.
50% 1

Balkar Sidhu ਨੇ ਗੱਲਾਂ ਗੱਲਾਂ ਚ' ਠੋਕੇ ਅੱਜਕੱਲ੍ਹ ਦੇ ਗਾਇਕ,
ਅਸੀਂ ਜਦੋਂ ਸਟਾਰ ਸੀ, ਖੁਦ ਇੱਕ ਦੂਜੇ ਦੇ ਪੋਸਟਰ ਲਾਉੰਦੇ ਸੀ,
ਕਿਹਾ ਲੋਕ ਸੁੱਟ ਲੈੰਦੇ ਨੇ 6 ਫੁੱਟ ਵਾਲਿਆਂ ਨੂੰ । Exclusive Interview | Gurpreet Bal | Zindabad Channel
#balkarsidhu #Exclusiveinterview
Follow us on Facebook
/ zindabadchannel
Follow us on Instagram
/ zindabadchannel

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 514   
@apnapunjab8789
@apnapunjab8789 4 года назад
22 ਹੁਣ ਵੀ ਕਿਸੇ ਵਿਆਹ ਵਿੱਚ ਜਦ ਤੱਕ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਜਾਂ ਮਾਝੇ ਦੀਏ ਮੋਮਬੱਤੀਏ ਨਾਂ ਚੱਲੇ ਤਾਂ ਪਰੋਗਰਾਮ ਅਧੂਰਾ ਜਿਹਾ ਰਹਿੰਦਾ।।।।
@tonystockmaster
@tonystockmaster 4 года назад
Sahi keha veer
@famousboys9210
@famousboys9210 4 года назад
Aaho tenu wala fikar aa 🤣🤣🤣🤣
@apnapunjab8789
@apnapunjab8789 4 года назад
@@famousboys9210 manu ta eh fikar hai k agar tari bahan da viah vich na laga munda apna viah vich ta kita o program v adhura na rah java.
@labhsingh777
@labhsingh777 4 года назад
Sahmne chubare wali vari dasiMarji y tuhade kisdi aa
@apnapunjab8789
@apnapunjab8789 4 года назад
@@labhsingh777 tuhadi hai os da vicho dikhi dandi surat pyari manu....
@gaggukooner3886
@gaggukooner3886 4 года назад
ਬਲਕਾਰ ਸਿੱਧੂ ਦੀ ਇੰਟਰਵਿਊ ਬਹੁਤ ਹੀ ਵਧੀਆ ਤੇ ਸੁਣਨ ਵਾਲੀ ਹੁੰਦੀ ਹੈ ਹਰ ਗੱਲ ਖੁੱਲ੍ਹ ਕੇ ਕਰਦਾ ਬਾਈ, ਵਧੇਰੇ ਕਲਾਕਾਰ ਤਾਂ ਲੋਕਾਂ ਸਾਹਮਣੇ ਆ ਕੇ ਖੁਸ਼ ਨਹੀਂ ਹੁੰਦੇ, ਅਖਾੜਾ ਵੀ ਬਹੁਤ ਹੀ ਸੋਹਣਾ ਲਾਉਦਾ ਬਾਈ, ਅੱਜ ਤੱਕ ਸਾਰੇ ਹੀ ਗੀਤ ਸਭਿਆਚਾਰ ਤੇ ਪਰਿਵਾਰਕ ਗਾਏ ਹਨ
@rampurepindwale1275
@rampurepindwale1275 4 года назад
ਮੇਜਰ ਰਾਸਥਾਨੀ ਨੂੰ ਕਿੰਨੀ ਇੱਜ਼ਤ ਦੇ ਰਿਹਾ 22 ਮਾਨ ਅਲੀ ਗਲ ਆ
@munda420s
@munda420s 4 года назад
Sahi gl va 22.
@mohammadsuraj6492
@mohammadsuraj6492 4 года назад
ਬਹੁਤ ਵਧੀਆ ਲੱਗਾ ਯਾਰ ਇੰਟਰਵਿਊ ਦੇਖ ਕੇ ਸੁਨ ਬਹੁਤ ਵਧੀਆ ਵਧੀਆ ਗੱਲਾ ਕੀਤੀਆ ਬੱਲਕਾਰ ਸਿੰਧੂ ਜੀ ਨੇ ਦਿਲ ਖੁਸ਼ ਹੋ ਗਿਆ ਦੇਖ ਕੇ ਬਹੁਤ ਬਹੁਤ ਧੰਨਵਾਦ ਬਲਕਾਰ ਬਾਈ ਜੀ ਤੁਹਾਡਾ ਤੁਸੀ ਸਾਡੇ ਵਾਸਤੇ ਆਪਣਾ ਟਾਇਮ ਕੱਢਿਆ 😊😊😊😊😊😊😊❤❤❤❤❤❤❤🙏🙏🙏🙏🙏🙏
@harjeetsekhon6552
@harjeetsekhon6552 4 года назад
ਸੰਪੂਰਨਤਾ ਦਾ ਅਹਿਸਾਸ ਕਰਾ ਗਿਆ ਬਾਈ 🙆‍♂️🙆‍♂️🙆‍♂️🙆‍♂️ ਚੜਦੀ ਕਲਾ ਚ ਰੱਖੇ ਪਰਮਾਤਮਾ ਵੱਡੇ ਬਾਈ ਨੂੰ 🙏🙏🙏
@angrejsingh2084
@angrejsingh2084 4 года назад
ਗਾਇਆ ਤਾਂ ਬਾਈ ਨੇ ਸਿਰਾ ਈ ਆ ਪਰ ਸੁਭਾਅ ਵੀ ਵਧੀਆ ਬਾਈ ਦਾ.... ਧੰਨਵਾਦ ਬਲਕਾਰ ਸਿੱਧੂ ਬਾਈ ਜੀ
@ranjitbrar0910
@ranjitbrar0910 4 года назад
ਨਵਾਂ ਨੌ ਦਿਨ ਪੁਰਾਣਾ ਸੌ ਦਿਨ
@sunnymann3048
@sunnymann3048 4 года назад
Right Brar saab
@yadwindersinghgrewal2726
@yadwindersinghgrewal2726 4 года назад
ਮੇਰੇ ਬਚਪਨ ਦੇ ਦੋਸਤ!ਅੱਜ ਫੇਰ ਤੇਰੀ ਇੰਟਰਵਿਊ ਬਹੁਤ ਵਧੀਆ ਲੱਗੀ ਤੇ ਸੁਣ ਕੇ ਬਚਪਨ ਦੇ ਸਾਥ ਵਾਲੀ ਖੁਸ਼ੀ ਮਿਲੀ,,, ਧੰਨਵਾਦ ਵੀਰ ਕਦੇ ਟਾਈਮ ਮਿਲੇ ਤਾਂ ਲੰਘਦਾ ਟੱਪਦਾ ਮਿਲ ਜਾਵੀਂ ਵੀਰ...!!!
@jaspreetjassi1926
@jaspreetjassi1926 2 года назад
ਬਲਕਾਰ ਸਿੱਧੂ ਜੀ love you veer ji। ਬਹੁਤ ਵਧੀਆ interview ਦਿੱਤੀ ਹੈ।
@tirathsingh4826
@tirathsingh4826 4 года назад
ਬਾਈ ਜੀ ਅੱਜ ਵੀ ਅਵਾਜ਼ ਵਿੱਚ ਦਮ ਹੈਂ ਜੀ ਗੱਲਾਂ ਵੀ ਬਹੁਤ ਬਹੁਤ ਵਿਦਿਆ ਹਨ ਖਸ਼ ਰਹੋ ਜੀ
@kuldeepsingh9132
@kuldeepsingh9132 4 года назад
ਬਾਈ ਬਲਕਾਰ ਸਿੱਧੂ ਜੀ ਮੈਂ ਕੁਲਦੀਪ ਸਿੱਧੂ ਸਟੇਜ ਸੈਕਟਰੀ ਅਬੋਹਰ ਤੋਂ ਬਚ ਪਨ ਤੋਂ ਮੈਂ ਤੁਹਾਨੂੰ ਬਹੁਤ ਸੁਣਿਆ ਤੇ ਸੁਣਦੇ ਰਹਿੰਦੇ ਹਾਂ
@jagsirgrewal5048
@jagsirgrewal5048 4 года назад
ਬਠਿੰਡਾ ਵਾਲੇ ਲੋਕਾਂ ਲਈ ਮਾਣ ਵਾਲੀ ਗੱਲ ਹੈ
@tonystockmaster
@tonystockmaster 4 года назад
Sahi keha vade vere
@rbarecordz1277
@rbarecordz1277 4 года назад
(ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ) ਏਹ ਗੱਲ ਤਾਂ ਕਹੀ ਆ ਕਿਉਂ ਕਿ ਹਾਲੇ ਤੱਕ ਵੀ ਜੇ ਵਿਆਹ ਤੇ ਸਿੱਧੂ ਸਾਬ ਦਾ ਗਾਣਾ (ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ) ਨਾਂ ਲੱਗੇ ਤੇ ਵਿਆਹ ਅਧੂਰਾ ਜਿਹਾ ਜਾਪਦਾ
@RSdeep-op4mg
@RSdeep-op4mg 4 года назад
ਵਾਹ ਵਾਹ ਸਿੱਧੂ ਬਾਈ ਦਾ ਮੈਡਮ ਪ੍ਰਵੀਨ ਭਾਰਟਾ ਨਾਲ ਗੀਤ ਜਿੰਦੇ ਕੁੰਡੇ ਲਾਲੋ ਨੀ ਸ਼ਰਾਬੀ ਮੁੰਡੇ ਆਂਦੇ ਅਾ। ਕਾਲਜ ਟਾਇਮ ਬਹੁਤ ਸੁਣਿਆ ਬੱਸ ਵਿੱਚ।
@SHAMSHERSINGH-uk9wq
@SHAMSHERSINGH-uk9wq 4 года назад
ਬਲਕਾਰ ਸਿੱਧੂ ਮੇਰਾ ਛੋਟਾ ਵੀਰ ਹੈ, ਬਠਿੰਡਾ ਮੇਰੇ ਦੁਕਾਨ ਤੇ ਢਿੱਲੋਂ ਸਟੂਡਿਓ ਤੇ ਤਕਰੀਬਨ ਹਰ ਰੋਜ਼ ਆਉਂਦਾ ਹੁੰਦਾ ਸੀ
@birajsinghsingh3151
@birajsinghsingh3151 4 года назад
ਸਾਡਾ ਗੁਆਂਢੀ ਆ
@harrygill8635
@harrygill8635 4 года назад
@@birajsinghsingh3151 Bai g m milna Bai g koi address dsdo
@SHAMSHERSINGH-uk9wq
@SHAMSHERSINGH-uk9wq 4 года назад
Mohali rehnda a
@harrygill8635
@harrygill8635 4 года назад
@@SHAMSHERSINGH-uk9wq kine sector ch Veer m v Mohali hi Rehna ji
@berujgarpunjab9809
@berujgarpunjab9809 4 года назад
@@harrygill8635 veer ji sector 69 Kumbra chowk to first chowk de ute Jdo apa SOHANA to kumbre ane ha ehe balkar de dady Te balkar bhr hi Bethe hunde ne
@rajindersharmaneetu2245
@rajindersharmaneetu2245 4 года назад
ਵਾਹ ਓ ਯਾਰਾ ਅਜ ਵੀ ਤੂੰ ਬਹੁਤ ਪਿਆਰਾ ਇੰਨਸਾਨ ਆ।
@karanbraich444
@karanbraich444 4 года назад
Miss u bai Dharampreet
@munda420s
@munda420s 4 года назад
One of the most honest interview I have ever seen. God bless Balkar Sidhu Saab.
@kulveersingh387
@kulveersingh387 4 года назад
ਸਾਰੀਆਂ ਜੱਟਾਂ ਵਾਲੀਆਂ ਗਲਾਂ ਫੈਨ respect nice and salute sir
@Handmade_Haven007
@Handmade_Haven007 4 года назад
ਸਿੱਧੂ ਵੀਰ ਹੱਥ ਜੋੜ ਕੇ ਬੇਨਤੀ ਆ ਤੈਨੂੰ ਗਾਮੇ ਦੇ ਪਰਿਵਾਰ ਦਾ ਹਾਲ ਚਾਲ ਜ਼ਰੂਰ ਪੁੱਛ ਤੂੰ ਉਸ ਦੇ ਬਹੁਤ ਗਾਣੇ ਗਾਏ ਵਾ ਅਤੇ ਬਹੁਤ ਪੈਸਾ ਕਮਾਇਆ ..ਪਰ ਉਹ ਹਰ ਇੰਟਰਵਿਊ ਵਿੱਚ ਇਹੀ ਕਹਿੰਦਾ ਰਿਹਾ ਕਿ ਬਲਕਾਰ ਨੇ ਮੇਰੇ ਨਾਲ ਇਨਸਾਫ਼ ਨਹੀਂ ਕੀਤਾ ..
@kamalpreetsingh2389
@kamalpreetsingh2389 4 года назад
Dharmpreet mahinagal sirra c hun v tractor te ganne chl de ah
@jagtarsingh6898
@jagtarsingh6898 4 года назад
Legend singer Balkar Sidhu ji
@harmanjeetsingh601
@harmanjeetsingh601 4 года назад
12000ਵਿੱਚ ਖਾੜਾ ਲਾਇਆ ਸਿੱਧੁ ਨੇਂ ਸਾਡੇ ਪਰਿਵਾਰ ਵਿੱਚ ਸ਼ਗਨ ਤੇ 1998 ਵਿੱਚ ਨਾਲ ਸਹਿ ਗਾਇਕਾ ਜਸਪਾਲ ਜੱਸੀ ਸੀ
@parvindersingh-qo2bc
@parvindersingh-qo2bc 3 года назад
Hun .pusho. kine. Ch .lana. e
@Kartoon260
@Kartoon260 4 года назад
ਬਾਈ ਸਿੱਧੂ ਦੇ ਗੀਤ ਦਿਨ ਪੇਪਰਾਂ ਤੋਂ ਸੁਨਣੇ ਸੁਰੂ ਕੀਤੇ ਸੀ। ਤੇ ਅੱਜ ਤੱਕ ਸੁਣ ਰਹੇ ਆਂ, ਬਾਈ ਸਾਡੇ ਪਿੰਡਾਂ ਦਾ ਸਾਡੇ ਪਿੰਡ ਢੱਡੇ ਅਖਾੜਾ ਲੱਗਿਆ ਸੀ। ਬਾਈ ਨੂੰ ਯਾਦ ਹੋਣਾ ਉਦੋ ਕਿਹੜੀ ਗੱਡੀ ਤੇ ਆਏ ਸੀ ਗੋਰਾ ਵੀ ਨਾਲ ਸੀ।
@techpunjab1221
@techpunjab1221 4 года назад
ਇੱਕ ਬਿਨ ਮੰਗੀ ਸਲਾਹ ਚੈਨਲ ਅਲਿਆ ਨੂੰ 2.50 ਮਿੰਟ ਤੁਸੀ ਐਕਸਨ ਚ ਹੀ ਲਾਤੇ , ਇਸ ਤਰਾਂ ਦਰਸ਼ਕਾਂ ਨੂੰ ਪ੍ਰੇਸ਼ਾਨ ਨਾ ਕਰਿਆ ਕਰੋ
@tonystockmaster
@tonystockmaster 4 года назад
Sahi keha veer
@jugni0019
@jugni0019 4 года назад
Shi gul aa, eh bhenchod chanel wale pehle 2,3 mint disham disham ch he khrab ker dinde aa sale.
@mohindergill7681
@mohindergill7681 4 года назад
Sidhu Shaib. Sat ,Sri,Akal .
@BalvinderSingh-bz8wg
@BalvinderSingh-bz8wg 4 года назад
Very nice good
@harpalwsingh3335
@harpalwsingh3335 4 года назад
Dharmpreet..nice.y.g
@gurwinderagricultureworkst4640
@gurwinderagricultureworkst4640 4 года назад
ਪੰਤਦਰਾ ਅੱਜ ਵੀ 25 k ਸਾਲ ਦਾ ਈ ਲਗਦਾ ਕੀ ਖਾਨਾ ਸਾਨੂੰ ਵੀ ਦੱਸ ਦੇ
@tonystockmaster
@tonystockmaster 4 года назад
Sahi keha vere
@cha-chawow4419
@cha-chawow4419 4 года назад
@@jijaji3304 🤫🤫🤫
@777SHARMA
@777SHARMA 4 года назад
@@jijaji3304 *ਸਾਲਾ ਗਾਂਡੂ* *ਮੱਚੀ ਕਾਹਤੋਂ ਜਾਨਾਂ*
@Singh-wx8gx
@Singh-wx8gx 4 года назад
@@jijaji3304 fetymo Terry salyaa tenu janm den baly b sochdy hony asi ke pedha ketha sala kanjr
@jijaji3304
@jijaji3304 4 года назад
ਮਾਨ ਦੇ ਹੇਟਰਾ ਦਾ ਪ੍ਰਾਹੁਣਾ teri bhen da fudda oye
@manindermaninder1640
@manindermaninder1640 4 года назад
ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੌਡੀਆਂ ਦੇ ਭਾਅ ਵਿਕਗੇ
@gurnamsingh1604
@gurnamsingh1604 3 года назад
Good ਬਲਕਾਰ ਸਿੱਧੂ
@dharvindersinghkhaira4172
@dharvindersinghkhaira4172 4 года назад
ਬੇਕਮਾਲ ਸਿੱਧੂ ਸਾਬ ਦਿੱਲੋਂ ਸਲੂਟ ਆ ਬੇਕਮਾਲ ਬੰਦਾ ਯਰ ਅਸਲੀ ਗਾਇਕ ਵੀ ਪੰਜਾਬੀਆਂ ਨੇ ਨਾਂ ਦੇਤਾ ਹੋਰ ਕੀ ਦੇਣ ਵੀ ਇਕ ਪਛਾਣ ਦਿੱਤੀ ਆ ਪੰਜਾਬੀ ਸੱਭਿਆਚਾਰ ਨੇ ਪਰ ਅੱਜ ਕੱਲ ਦੇ ਗਾਇਕ ਯੂਥ ਨੂੰ ਹੀ ਮੰਡੀਰ ਦਸਦੇ ਨੇ ਫਿਰ ਵੀ ਯੂਥ ਓਹਨਾਂ ਗਾਇਕਾਂ ਲਈ ਇਕ ਦੂਜੇ ਨਾਲ ਲੜਨ ਨੂੰ ਤਿਆਰ ਆ ਜੋ ਕਿ ਅੱਜ ਕੱਲ ਚੱਲਦਾ ਦਿਖਦਾ ਵੀ ਆ ਸੋ ਸਾਨੂੰ ਯੂਥ ਨੂੰ ਸੋਚਣਾ ਚਾਹੀਦਾ ਆ ਕਿ ਇਹ ਗਾਇਕ ਅਸੀਂ ਬਨਾਉਣੇ ਆ ਨਾ ਕਿ ਇਹ ਖੁਦ ਬਣਦੇ ਜੇ ਅਸੀਂ ਸੁਣਦੇ ਆ ਤਾਂ ਇਹ ਚਲਦੇ ਨੇ ਨਾ ਕਿ ਬਿਨਾਂ ਸੁਣੇ ਇਹ ਸਟਾਰ ਬਣ ਜਾਂਦੇ ਯੂਥ ਨੂੰ ਸਮਜਣਾ ਪਵੇਗਾ
@sukhwindersinghkaler7365
@sukhwindersinghkaler7365 4 года назад
ਬਹੁਤ ਵਧੀਆ ਸਾਰੀਆਂ ਗੱਲਾਂ ਕੀਤੀਆਂ ਗਈਆਂ ਹਨ y
@gaggukooner3886
@gaggukooner3886 4 года назад
ਬਹੁਤ ਹੀ ਸੋਹਣੀ ਇੰਟਰਵਿਊ ਲੱਗੀ, ਖੁਲ ਕੇ ਗੱਲ ਬਾਤ ਕੀਤੀ, ਜਿਉਦੇ ਰਹੋ ਸਿੱਧੂ ਸਾਹਿਬ।
@sandeeppalwa4410
@sandeeppalwa4410 4 года назад
Boht hi pyaar te thndi jhi awaaj ch reply kita hr ik gl da ustaad g ne 😘😘😘😘😘 love youuuu Siddhuuu saahbbbbb
@satnam_bhangu.1915
@satnam_bhangu.1915 3 года назад
ਨਵਿਆਂ ਨੇ ਕੀ ਰੀਸ ਕਰਨੀ ਆ ਬਲਕਾਰ ਸਿੱਧੂ ਵਰਗੇ ਪੁਰਾਣੇ ਖੁੰਡਾਂ ਦੀ ਸਿਰਾ ਬੰਦਾ ਸਿੱਧੂ 👌👌👌
@JasvirSingh-ys7sk
@JasvirSingh-ys7sk 4 года назад
ਸਿੱਧੂ ਸਾਬ ਪ੍ਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਜੀ ਇਸੇ ਤਰਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਖੁਸ਼ੀਆਂ ਮਾਣੋ ਹਮੇਸ਼ਾ !ਕੋਟ ਬਖਤੂ ਵੋਟਾਂ ਵੇਲੇ ਖੁੱਲ ਕੇ ਗੱਲਾਂ ਹੋਈਆਂ ਸੀ ਭਰਾ ਨਾਲ ਖ਼ੂਹ ਤੇ ਵੀਰ ਜੀ ਤੁਹਾਡਾ ਵੀਰ ਜਸਵੀਰ ਪ੍ਰਧਾਨ ਸੁਖਪੁਰਾ ਮੌੜ ਬਰਨਾਲਾ ਫੋਨ 7053000048
@laddiaujla7353
@laddiaujla7353 4 года назад
Balkar bhai tuhadi Interview dekh badda mann kush hoeya waheguru thanu trakia deve Laddi nakodar
@manjotjohal7123
@manjotjohal7123 3 года назад
ਹੀਰਾ ਬੰਦਾ ਬਾੲੀ ਜੀ ਸੱਚੀ ਗੱਲਾ ਕੀਤੀਅਾ
@gurmailbrar4221
@gurmailbrar4221 4 года назад
ਸਾਡੇ ਸ਼ਹਿਰ ਬਠਿੰਡੇ ਦੀ ਸ਼ਾਨ ਸਾਡਾ ਵੱਡਾ ਵੀਰ ਬਲਕਾਰ ਸਿੱਧੂ,, ਜੁੱਗ ਜੁੱਗ ਜੀਵੇ ਮਾਲਿਕ ਹੋਰ ਤਰੱਕੀਆਂ ਬਖਸ਼ੇ।।
@gursewaksandhu8066
@gursewaksandhu8066 4 года назад
Balkar sidhu sirra
@jassbhullarofficial
@jassbhullarofficial 4 года назад
ਮਾਣ ਆ ਪੂਰੇ ਬਠਿੰਡੇ ਜ਼ਿਲ੍ਹੇ ਨੂੰ ਪੂਹਲੇ ਆਲੇ ਜੱਟ ਤੇ
@HARPREETSINGH-iy3mp
@HARPREETSINGH-iy3mp 4 года назад
ਬਾਲਿਆਂਵਾਲੀ ਦਾ ਬਾਈ ਤੂੰ
@mohammadsuraj6492
@mohammadsuraj6492 4 года назад
Balkar paji Attt Banda A yaar super star a yaar banda Puri ਚੜਾਈ A bande di
@jagmeetteona6186
@jagmeetteona6186 4 года назад
ਖੰਭ ਕੱਟ ਸੁਟ ਗਿਆ ਸਿਕਾਰੀ ਆ ਮੈ ਜਖਮੀ ਪਿੰਰੰਦੇ ਵਾਂਗੂੰ ਦਿਨ ਕੱਟਦੀ
@MandeepKaur-ky6is
@MandeepKaur-ky6is 4 года назад
My favorite singer. Main apne mummy nu aaj v balkar bhaji de song naal shed dindi."Ni Mithiye Aaja ganne chupiye" Bachpan ch bahut suneya bhaji huna nu.
@JAZZYy455
@JAZZYy455 4 года назад
Aaja ganne chupiye bahot time ho gia geet sune nu
@ggill1530
@ggill1530 2 года назад
ਬਹੁਤ ਸਾਦਾ ਜਿਹਾ ਬੰਦਾ ਹੈ ਬਾਈ ਅੱਜ ਤੋਂ 34 ਸਾਲ ਪਹਿਲਾਂ ਦੀ ਗੱਲ ਹੈ ਮੈ ਬਾਈ ਕੋਲ ਹਰੇ ਰੰਗ ਦਾ ਸਕੂਟਰ ਸੀ ਤੇ ਮੈ ਬਜ਼ਾਰ ਤੱਕ ਮੰਗਵਾ ਲੈ ਕੇ ਗਿਆ ਸੀ
@SarbjeetKaur-lk4sc
@SarbjeetKaur-lk4sc 4 года назад
Sidhu veer ji bahut vadiaa singer aa hamesa hi enna ne bahut sohna gaeaa meri mom bahut vaddi fan c Balkar Sidhu di te Mai v Mai hun v old gane sundi aa Balkar Sidhu de bahut khoob Sidhu veere tuc great o enne kus dil insan waheguru ji sonu aai khus rakhe god bless you veere
@usman.record7788
@usman.record7788 4 года назад
1..subha se ley kr sham tak mai tujhe pyaar kru 2 ena tenu pyaar kra ji e chan te chakor ....... very good
@HarmanBoparai-hh3rr
@HarmanBoparai-hh3rr 4 года назад
22 ਸਾਧ ਪਖੰਡੀ ਆਲੀ ਗੱਲ siraaa veer
@prempalsinghsingh9311
@prempalsinghsingh9311 4 года назад
ਐਸੀ ਆ ਗੱਲਾਂ ਕੋਈ ਨਹੀਂ ਕਰਦਾ ਵੀਰ ਮੁਲਾਕਾਤ ਬੁਹਤ ਸੁਣਿਆ ਨੇ
@InderSingh-kq5uy
@InderSingh-kq5uy 4 года назад
Luv u balkar sir.very down to earth person
@buntymandeep1053
@buntymandeep1053 4 года назад
ਬਹੁਤ ਵਦੀਅਾ ੲਿੰਟਰਵੀਓੁ । ਮਜਾ ਅਾ ਗਿਅਾ ਬਾੲੀ ੲਿੰਟਰਵੀੳੁ ਸੁਣ ਕੇ । ਬਹੂਤ ਵਦਿਅਾ ਸੋਚ ਤੇ ਵਿਚਾਰ ਬਲਕਾਰ ਸਿਧੂ ਬਾੲੀ ਜੀ ।
@mrpav9146
@mrpav9146 4 года назад
Bai boht vdia gall lgi thodi v tusi ajj Jo chl rahe ne support krde o lvu bai
@jassbnl7111
@jassbnl7111 4 года назад
Sachiyan galla kahiya Bai ne 👌
@sukhpreetnambardar5810
@sukhpreetnambardar5810 4 года назад
❤️❤️ਹੀਰਾ ❤️❤️
@prabhdeepkaursekhon8320
@prabhdeepkaursekhon8320 3 года назад
Good good good very good😍
@buntymandeep1053
@buntymandeep1053 4 года назад
ਲਾ ਜਵਾਵ ਗੀਤ ਸੀ ਭਾਜੀ ਦਾ । ਮਾਝੇ ਦਿੲੇ ਮੋਮਬੱਤੀੲੇ । 👌👌👌👌👌👌👌👌❤❤❤❤❤
@jagdeepdeep7
@jagdeepdeep7 4 года назад
ਬਹੁਤ ਹੀ ਵਧੀਆ ਮੇਰੇ ਵੀਰ ਤੁਸੀਂ ਬਹੁਤ ਸੋਹਣਾ ਬੋਲੇ ਕਲਾਕਾਰ ਲਈ ।ਬਠਿੰਡੇ ਜਿਵੇਂ ਨੇ ਬਹੁਤ ਵਧੀਆ ਕਲਾਕਾਰ ਦਿੱਤੇ ਨੇ ਮੇਰਾ ਜਿਲਾ ਵੀ ਬਠਿੰਡਾ ਏ। ਪੰਜਾਬੀ ਗਾਇਕ ਜਗਦੀਪ ਦੀਪ।
@ramandhariwal6594
@ramandhariwal6594 3 года назад
Very nice
@HarpreetSingh-pe7ee
@HarpreetSingh-pe7ee Год назад
Sab ਤੋਂ ਪਹਿਲਾਂ ਛੋਟੇ ਹੁੰਦੇ ਬਲਕਾਰ ਸਿੱਧੂ ਨੂੰ ਸੁਣਦੇ ਸੀ,,,ਹੁਣ ਮੂਸੇਆਲਾ ਨੂੰ ਸੁਣਦੇ ਆ,,,,,done vdiyaa c
@parvinbaljot7161
@parvinbaljot7161 4 года назад
ਧਰਮਪ੍ਰੀਤ ਵੀਰ ਸਾਡੇ ਗੁਆਂਢੀ ਪਿੰਡ ਬਕਰਾਹਾ ਤੋ ਸੀ
@khosasaab3464
@khosasaab3464 8 дней назад
@@parvinbaljot7161 ਵੀਰ ਧਰਮਪ੍ਰੀਤ ਦਾ ਪਿੰਡ ਬਿਲਾਸਪੁਰ ਸੀ
@lyricsmajorbalewalialyrics2941
@lyricsmajorbalewalialyrics2941 4 года назад
ਬਲਕਾਰ ਸਿੱਧੂ ਪੰਜਾਬ ਦਾ ਕੋਹੇਨੂਰ ਹੀਰਾ
@prabhlahoria8843
@prabhlahoria8843 4 года назад
Bai g de dil ch loka lye bhut respect ha. Vadia lgyea soch te dil vadia ha bhut Jionda reha bai 👌
@jagjitkumar2446
@jagjitkumar2446 4 года назад
Very nice person and singer Balkar Sidhu ji Nice interview 👍
@deepchoongh4619
@deepchoongh4619 4 года назад
ਬਾਈ ਤੂੰ ਮੇਰੀ ਖੰਡ ਮਿਸਰੀ ਵਾਲੇ ਲਿਖਾਰੀ ਦਾ ਨਾਮ ਗੀਤਾਂ ਵਿੱਚ ਨਾਮ ਜਰੂਰ ਪਵਾਓ ਚੱਕਾ ਵਾਲਾ ਭੋਲਾ ਦਾ ਨਾਮ ਪਾਇਆ ਹੋਇਆ ਉਹ ਇੱਕ ਲਾਇਨ ਨੀ ਲਿਖ ਸਕਦਾ ਏਹੋ ਜਿਹੇ ਗੀਤ ਦੀ ਜਿਸ ਨੇ ਲਿਖਿਆ ਉਸ ਦਾ ਨਾਮ ਜਰੂਰ ਪਵਾਓ ਤਾਂ ਜੋ ਦੁਨੀਆਂ ਨੂੰ ਪਤਾ ਲੱਗ ਜਾਵੇ ਖੰਡ ਮਿਸਰੀ ਲਿਖਿਆ ਕਿਸ ਨੇ ਹੈ।
@jashandhillon4437
@jashandhillon4437 4 года назад
We 90's love u bro,sir
@manichaudhary1752
@manichaudhary1752 4 года назад
💓herra bnda💓🔥🔥🔥🔥🔥🔥🔥🔥🔥
@niranjansingh1686
@niranjansingh1686 3 года назад
Wait 4 ur new song balkar sir please
@sarbjitsingh8035
@sarbjitsingh8035 3 года назад
Balkar sidhu song your. song Gabhroo 2 my favourite
@gurisingh4525
@gurisingh4525 3 года назад
Y Sira banda , ajj kl de singran bangu fukri Ni Marda , sachiyan galan karda y
@babbukamboj2486
@babbukamboj2486 4 года назад
Beautifull interview 😘
@khushikhushi-qj2zp
@khushikhushi-qj2zp 4 года назад
Buhat wadia singer balkar sidhu saaf suthri gayeki
@abijotsinghgill9153
@abijotsinghgill9153 3 года назад
Ji o sohanyia veera
@kirpal66
@kirpal66 2 года назад
ਇਹਨੂੰ ਪੁਛੋ ਆਪਣੇ ਗੀਤਕਾਰਾਂ ਦਾ ਡਿਸਕਰਿਪਸਨ ਤੇ ਨਾਮ ਲਿਖਵਾਉਣ ਵਿੱਚ ਕੀ ਡਿਕਤ ਹੈ ਇਸਨੂੰ ਇਸਤੋ ਵੱਡਾ ਅਕਿਰਤਘਣ ਕੋਈ ਨਹੀ ਵੀਰ ਦੱਸ ਸਾਲ ਇਸਨੂੰ ਗੀਤ ਲਿਖ ਕੇ ਦਿੱਤੇ ਕਦੇ ਕਿਸੇ ਸਟੇਜ ਜਾ ਪਰੋਗਰਾਮ ਵਿੱਚ ਮੇਰਾ ਨਾਮ ਨਹੀ ਲੈਦਾ ਹਾਉਮੈ ਦਾ ਨੱਕੋਨੱਕ ਭਰਿਆ ਹੋਇਆ ਹੈ ਇਹ
@dhindsa6039
@dhindsa6039 4 года назад
Bestest interview ever
@KuldeepSingh-qq9ds
@KuldeepSingh-qq9ds 4 года назад
ਵੀਰ ਜੀ, ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ
@khosasaab3464
@khosasaab3464 8 дней назад
ਵੀਰੇ ਪਿਆਰਾ ਸਿੰਘ ਪੰਛੀ ਹੁਣ ਏਸ ਦੁਨੀਆਂ ਵਿੱਚ ਨਹੀਂ ਹਨ
@sarbjitsingh8035
@sarbjitsingh8035 3 года назад
Balkar sidhu g sat sri akall
@vinoddholpuria4040
@vinoddholpuria4040 4 года назад
Bhot gant bnda bhai balkar sidhu..parmatma hmesa tandrusti bkshe khus rhe...love you bhai
@nagindergakhar6763
@nagindergakhar6763 3 года назад
👍👍👍👍
@hardevdhiman3347
@hardevdhiman3347 4 года назад
very nice g. very good thiking kaka sidhu sardaran da....
@parmjeetsinghpamma4018
@parmjeetsinghpamma4018 3 года назад
Nice veer g
@bantychahal4677
@bantychahal4677 4 года назад
ਬਾਈ ਸਿੱਧੂ ਇੰਟਰਵਿਊ ਤੇ ਖੁੱਲਾ ਜਾ ਕੁੜਤਾ ਪਜਾਮਾ ਪਾਕੇ ਬੈਠਿਓ ਟੈਟ ਟੀ ਸਰਟ ਬਾਰ ਬਾਰ ਠੀਕ ਕਰਨੀ ਪੈਂਦੀ ਆ
@mandeepsingh-pr5yu
@mandeepsingh-pr5yu 4 года назад
Dharmpreet bai💘💘💘
@shamsherkhan2523
@shamsherkhan2523 3 года назад
Nice.22ji.sidhu.sabb
@lakhabawa7042
@lakhabawa7042 4 года назад
ਨੀ ਤੂੰ ਮੇਰੀ ਖੰਡਮਿਸਰੀ
@Baljeetsingh-ru1gt
@Baljeetsingh-ru1gt 4 года назад
Rbb sDaa thonuu chrdiklaa chh hee Rkhe siR dilo pyaaR❤❤
@jagdeepsinghsidhu6660
@jagdeepsinghsidhu6660 4 года назад
Aah hunda asli jatt
@dhruvsufi2965
@dhruvsufi2965 4 года назад
Very Nice interview, Anchor is asking intelligent questions, Regards to Mr Balkar Sidhu ji and all the Team.
@ssingh8166
@ssingh8166 4 года назад
louda
@SandeepSingh-rc4oj
@SandeepSingh-rc4oj 3 года назад
Mare bai Gallan buhut vadia lagia
@BaljinderWarwal-xb8ob
@BaljinderWarwal-xb8ob Год назад
Balkar Sidhu Hitt singer🎤
@kuldeepkaur9593
@kuldeepkaur9593 4 года назад
Sidhu.sab🙏
@harwindersidhu6841
@harwindersidhu6841 4 года назад
Sahi gal veer balkar sidhu ji de 20 kms
@akmundra6045
@akmundra6045 4 года назад
Very good balkar sidhu 22
@lakhbirsingh2842
@lakhbirsingh2842 3 года назад
Nice
@sukhbirsidhu4000
@sukhbirsidhu4000 4 года назад
My classfelo balkar sidhu from sukhi chak fateh s wala
@mukeshkumarkumar1420
@mukeshkumarkumar1420 4 года назад
Very nice ji God bless you ❤❤
@jagroopsinghjohal4798
@jagroopsinghjohal4798 3 года назад
Good
@lafdabazzmunda8650
@lafdabazzmunda8650 3 года назад
I meet balkar sidhu parso
@sarbjitsingh8035
@sarbjitsingh8035 3 года назад
my Favorite Singer Balkar sidhu g
@babbubangi5370
@babbubangi5370 4 года назад
Nice 22
@bachittarbawa9344
@bachittarbawa9344 4 года назад
ਕੀ ਗੱਲ ਪੰਜਾਬੀ ਕੱਲੇ ਜੱਟ ਹੀ ਹੁੰਦੇ ਐ
@jagdevsingh734
@jagdevsingh734 4 года назад
Ryt
@ramansidhuramansdeep3373
@ramansidhuramansdeep3373 4 года назад
Love you Balkar SIDHU Bai ji I am Raman Sidhu Bathinda to.... 😍😘😘😘😘
Далее