Тёмный

Banjara | Full Movie | Babbu Maan, Shraddha Arya, Rana Ranbir | Punjabi Movie 2024 | Yellow Music 

Yellow Music
Подписаться 1,7 млн
Просмотров 1,2 млн
50% 1

Watch 'Banjara' Full Movie . Starring Babbu Maan, Shraddha Arya, Rana Ranbir, Sara Khatri, Jia Mustafa, Rana Ahluwalia.
#banjara #babbumaan #banjara(thetruckdriver) #banjara #banjarathetruckdriver #banjarafullmovie #punjabimovie #newmovie #newpunjabimovie #punjabimovie #latestpunjabimovie #newpunjabimovie2024 #punjabimovies2024fullmovie
Directed By - Mushtaq Pasha
Produced By - Rana Ahluwalia, Sardar Babu Singh Maan, Harjeet Mander
Starring - Babbu Maan, Shraddha Arya, Rana Ranbir, Sara Khatri, Jia Mustafa, Rana Ahluwalia
Chief Asst. Director - Raman K Jungwal, Imran Farooqi
DOP - Binendra Menon, Pankaj Kathuria
Dialogues - Surmeet Maavi
Art Director - Prakash Patel
Costumes - Shweta
Music, Lyrics & Singer - Babbu Maan
Editor - Bunty Saini
Action - Singh Is King
EP - Priyanka Talwar
Story Screenplay - Dheeraj Rattan
Choreography - Baba Yadav Maalu
Post Production - Pixal Farming Pvt. Ltd. (Santosh Mudgal)
Poster - Manok Zore (Idea & Dreams)
Visual Promotions - The One
---------------------------------------------------------------------------------------
Enjoy & stay connected with us!
Facebook: / yellowmusicpvtltd
Instagram: / yellowmusicofficial
Subscribe Us: @YellowMusicOfficial
------------------------------------------------------------------------------------------------
Managed and Promoted by Erik Business Consultancy, Mumbai

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 509   
@nattrajoana
@nattrajoana 5 месяцев назад
ਅਸੀਂ ਲੱਭਦੇ ਸੀ ਸਹੇਲੀ ਸਾਨੂੰ ਮਿਲਗੀ ਮਾਨ ਦੀ ਚੇਲੀ, ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ ਜੋ ਹੋਵੇ ਫੈਨ ਬੱਬੂ ਮਾਨ ਦਾ...
@armaanmlp
@armaanmlp 5 месяцев назад
Gk
@nikkumusicproduction1560
@nikkumusicproduction1560 4 месяца назад
❤❤❤❤
@YogeshSharma-y8f
@YogeshSharma-y8f 4 месяца назад
Wah
@Manpreet34482
@Manpreet34482 3 месяца назад
Sirra galbat
@SukhwinderSingh-cq9yg
@SukhwinderSingh-cq9yg 5 месяцев назад
Acting ਵਧੀਆ ਕਰ ਲੈਦਾ ਬਾਈ ਪਰ ਕੋਈ director ਹੀ ਚੱਜ ਦਾ ਨੀ ਮਿਲਿਆ ਜਿਹੜਾ ਫ਼ਿਲਮ ਬਣਾ ਸਕਦਾ ਬਾਈ ਨਾਲ । ਇਹ ਫ਼ਿਲਮ ਦੀ ਕਹਾਣੀ ਵੀ ਵਧੀਆ ਸੀ ਪਰ ਫੇਰ ਵੀ ਨਾ screen play ਸਹੀ ਢੰਗ ਨਾਲ ਫਿਲਮਾਇਆ ਨਾ ਹੀ story ਨੂੰ ਸਹੀ ਢੰਗ ਨਾਲ ਕਹਿ ਸਕਿਆ ।
@manibharwal3427
@manibharwal3427 5 месяцев назад
Sahi gall aa bai director te screenplay vallon kasar reh gayi story explain ni Kari dhang naal nahi tan babbu maan bai di hashar aali acting kaun bhull skda eh director v bombay aala c ,, koi na sucha soorma ne kasar kadh deni 💯
@baljeettgharu5079
@baljeettgharu5079 5 месяцев назад
, ਕੈਟਸ ਫਿਲਮ ਉਸਤਾਦ ਬੱਬੂ ਮਾਨ❤❤
@sunnysingh-hf3jo
@sunnysingh-hf3jo 2 месяца назад
Eh film jammu theatre ch dekhi c.... Appan 15 dosta ne.. stage te Bhangra paaya c... Jdo tralla gaana aaya c❤❤
@babbumaandsm3893
@babbumaandsm3893 5 месяцев назад
ਨਾ ਲਾ ਨਾ ਲਾ ਮੱਥਾ ਇਹ ਤਾਂ ਖੂੰਡ ਪੁਰਾਣੇ ਐ ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ
@babbumaandsm3893
@babbumaandsm3893 5 месяцев назад
ਜੰਮਿਆ ਹੀ ਨਹੀਂ ਜੱਗ ਤੇ ਜਿਹੜਾ ਰੋਕ ਲਵੇ ਖੰਟ ਆਲੇ ਮਾਨ ਨੂੰ ਟਟੀਰੀਆਂ ਚੀਕਾਂ ਮਾਰਦੀਆਂ ਨੇ ਅੱਜ ਕੱਲ ਦੇਖ ਬੇਈਮਾਨ ਨੂੰ
@Gagandeepsingh-zf2li
@Gagandeepsingh-zf2li 4 месяца назад
ਐਨੀ fuddu ਐਕਟਿੰਗ ਕਦੇ ਦੇਖੀ ਸੁਣੀ ਨੀ ਏਹ babbu londa ਹੀ ਕਰ ਸਕਦਾ
@babbumaandsm3893
@babbumaandsm3893 4 месяца назад
@@Gagandeepsingh-zf2li ਲੜੀ ਮਿਰਚ ਤਿੱਖੀ ਆਲੀ
@Manpreet34482
@Manpreet34482 3 месяца назад
​@@Gagandeepsingh-zf2li tenu actor bnauna c film ch khach nu Sali bhed
@isha207
@isha207 3 месяца назад
Love you babbu maan bro
@PardeepSingh-ie3lp
@PardeepSingh-ie3lp Месяц назад
ਇਸ ਤੋਂ ਵਧੀਆ ਐਕਟਿੰਗ ਤਾਂ 10 ਸਾਲ ਦਾ ਜਵਾਕ ਕਰਲੂ। ਛਿੱਕੂ
@nattrajoana
@nattrajoana 5 месяцев назад
ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ
@sonnysidhu1096
@sonnysidhu1096 5 месяцев назад
ਲਵ ਯੂ ਆ ਉਸਤਾਦ ਜੀ ਨੂੰ
@JasdeepSingh-jd7sz
@JasdeepSingh-jd7sz 5 месяцев назад
ਜਿੰਨਾ ਨੇ ਉਗਣਾ ਹੰਦਾ ਉਹ ਉਗ ਪੇਦੈ ਨੇ ਸੀਨਾ ਪਾੜ ਕੇ ਪਥਰਾ ਦਾ । ਫਿਲਮ ਬੱਬੂ ਮਾਨ ਦੀ ਹੋਵੇ ਤਾ ਸੁਪਰ ਹਿੱਟ ਨਾ ਹੋਵੇ ਏਦਾ ਕਦੇ ਹੋ ਨਹੀ ਸਕਦਾ। ਚੰਗੀ ਸੀ ਜਮੀਨ ਪਿਛੋ ਸੀ ਸੁਖਾਲਾ ਜਟ ਨੂੰ ਡਰੈਵਰੀ ਦਾ ਸੌਕ ਸੀ ਗਾ ਬਾਲਾ ਇਹ ਵੀ ਤੇਰਾ ਕੱਟੜ ਫੈਨ ਆ ਬੇਈਮਾਨਾ ਜਸਦੀਪ ਟਰੱਕਾ ਵਾਲਾ। ❤❤❤❤❤ਲਵ ਯੂ ਮਾਨ ਸਾਬ ਅਤੇ ਫੈਨਸ । ਇਹ ਕੁਮੇਟ ਸਿਰਫ ਮਾਨ ਫੈਨਾ ਲਈ ਆ ਵਿਦਵਾਨ ਦੂਰ ਹੀ ਰਹਿਣ ਧੰਨਵਾਦ ਜੀ। ਆਜੋ ਕੱਟੜ ਫੈਨ ਲਵਾਉ ਹਾਜਰੀ ❤❤। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ
@ravisher7720
@ravisher7720 Месяц назад
Veer nice
@manibharwal3427
@manibharwal3427 5 месяцев назад
Pehli vaar theatre ch vekhi c te ajj youtube te ,,, ❤ jatt di film aa koi leak kar k dikhave ⚠️🌪️
@Badlaav20
@Badlaav20 5 месяцев назад
Koi nhi or kabhi nahi leak kr skta ustad ek hi hai apna respected maan sahab❤
@PardeepSingh-ie3lp
@PardeepSingh-ie3lp Месяц назад
ਇਹੋ ਜਹੀ ਘਟੀਆ ਫਿਲਮ ਨੂੰ ਕੋਈ ਫਰੀ ਟਿਕਟ ਮਿਲੇ ਥਿਐਟਰ ਦੀ ਤਾਂ ਨਹੀਂ ਦੇਖਦਾ। ਲੀਕ ਕਰਕੇ ਕੀਹਨੇ ਦੇਖਣੀ
@Lavisaini0711
@Lavisaini0711 4 месяца назад
ਯਾਰ ਕੋਈ ਅਰਜ਼ੀ ਲਗਾ ਦੋ ਮਾਨ ਸਾਹਬ ਐਵੇ ਦੇ ਦੁਬਾਰਾ ਬਣ ਜਾਵੇ ਹੱਸਦੇ ਖੇਡਦੇ ਜਵਾਕਾਂ ਵਾਂਗ ਹੁਣ ਇਹ ਬੰਦਾ ਹੱਸਣਾ ਭੁੱਲ ਗਿਆ ਆ ਬੇਨਤੀ ਹੀ ਆ ਬੱਬੂ ਮਾਨ ਜੀ ਤੁਸੀਂ ਹੱਸ ਲਿਆ ਕਰੋ ਜੀ
@naranderkumar2915
@naranderkumar2915 5 месяцев назад
Love you Maan ji
@paramjitsandhar4550
@paramjitsandhar4550 5 месяцев назад
Babu mann zandabad
@nattrajoana
@nattrajoana 5 месяцев назад
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
@ChetanSharma-ks4ws
@ChetanSharma-ks4ws 5 месяцев назад
Babbu man ji real mein Aisa hona chahie
@kalivlogs0001
@kalivlogs0001 5 месяцев назад
Veere bhut bhut dhanwaad love you bai tuc film Channel te payi ❤❤❤
@Lakhasurry
@Lakhasurry 5 месяцев назад
Mai thi socha lok moive kyo ni dkh rhe ene pr mann saab es var ta 1 hour krab e kita
@ekamsingh5848
@ekamsingh5848 5 месяцев назад
Main 7 class ch cc jado eh movie 2018 vich ayi cc hun main 12 pass kar li par favourite ajj vi aa
@babbumaandsm3893
@babbumaandsm3893 5 месяцев назад
ਬਾਈ ਬੱਬੂ ਮਾਨ ਜ਼ਿੰਦਾਬਾਦ #babbumaaninsta ਬਾਈ ਬੱਬੂ ਮਾਨ ਜ਼ਿੰਦਾਬਾਦ #babbumaaninsta ਬਾਈ ਬੱਬੂ ਮਾਨ ਜ਼ਿੰਦਾਬਾਦ ਲਾਸਟ ਆਲਾ ਫੈਨ #DSM68
@babbumaandsm3893
@babbumaandsm3893 5 месяцев назад
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
@AmanDeep-ey1kr
@AmanDeep-ey1kr 5 месяцев назад
Bahut wadia movie jaan love you babbu Maan ji❤❤❤❤❤❤❤
@GurpreetSingh-fq8nn
@GurpreetSingh-fq8nn 5 месяцев назад
ਨਜਾਰਾ ਅਾ ਗ਼ਿਅਾ ਬਾੲੀ ਦਾ ਗ਼ਾਣਾ ਸ਼ੁਣ ਕੇ
@ਸਅੰਗਰੇਜ਼ਸਿੰਘਬਰਾੜ੍
ਬਹੁਤ ਬਹੁਤ ਸੋਹਣੀ ਫਿਲਮ ਹੈਂ ਜੀ, ਵਾਕਿਆ ਸੱਚਾ ਪਿਆਰ ਨਾ ਮਿਲਦਾ ਤੇ ਨਾਂ ਹੀ ਭੁੱਲਣਾ?,❤❤😥🙏🏻🙏🏻
@JasdeepSingh-jd7sz
@JasdeepSingh-jd7sz 4 месяца назад
ਚੰਗੀਆ ਕਿਤਾਬਾਂ ਅਤੇ ਚੰਗੇ ਲੋਕ ਪੜਨੇ ਪੇਦੇ ਹਨ ਅਤੇ ਬੱਬੂ ਮਾਨ ਵੀ ਉਹਨਾ ਵਿਚੋ ਇਕ ਹੈ ਜੀ
@SukhchainSingh-ot1vi
@SukhchainSingh-ot1vi 5 месяцев назад
Kya baat ji jama sira laa rakhya ustaad ji love you maan saab ❤❤❤❤🙏🏻🥰🥰😍😘😘✍🏻kya kalam hai ustaad ji ❤❤
@Amandeepbuttar-ru4gn
@Amandeepbuttar-ru4gn 5 месяцев назад
Thanks 👍 Yellow Music _ AFTER 5YEARS Still Watching This Lovely Movie
@PardeepSingh-ie3lp
@PardeepSingh-ie3lp Месяц назад
ਜੇ ਹਵਾਲਾਤੀਆਂ ਨੂੰ ਇਕ ਪਿੱਛੇ 100 ਕੌੜੇ ਮਾਰਨ ਅਤੇ ਇਕ ਪਾਸੇ ਇਹ ਫਿਲਮ ਦਿਖਾਉਣ ਵਿਚੋਂ ਇਕ ਸਿਲੈਕਟ ਕਰਨੀ ਹੋਵੇ ਤਾਂ ਮੈਂ ਦਾਵੇ ਨਾਲ ਕਹਿ ਸਕਦਾ ਉਹ ਕੌੜੇ ਖਾਣੇ ਜ਼ਿਆਦਾ ਪਸੰਦ ਕਰਨਗੇ 😂😂😂
@Jaspaldhaliwal-g7z
@Jaspaldhaliwal-g7z 5 месяцев назад
Maan Saab ❤❤❤❤❤ love you Maan Saab
@ustadgulashikari9201
@ustadgulashikari9201 5 месяцев назад
Bhai zindabad love from Pakistan🇵🇰
@Kailashpaswan1322
@Kailashpaswan1322 5 месяцев назад
Babbu Maan jindabad Kisan majdur Ekta jindabad
@moazzzamjugg3749
@moazzzamjugg3749 5 месяцев назад
I'm from gujranwala
@gurusingh8458
@gurusingh8458 5 месяцев назад
Jat jata wali film Bhai Babbu Maan ji
@Harmansingh-p7w
@Harmansingh-p7w 4 месяца назад
Bhut Sohnni Movie Aa Maan Ji ❤❤❤❤❤
@AmanpreetSingh-b8z
@AmanpreetSingh-b8z 5 месяцев назад
Astaad gg Sirra Laya peya cinema ch vi Sirra cc te hun vi ghaint Pb32 KATTAD fans ❤❤
@vickalsharma4257
@vickalsharma4257 5 месяцев назад
Mera gham he mere kaam aya... Maan sahib gr8
@JasdeepSingh-jd7sz
@JasdeepSingh-jd7sz 5 месяцев назад
ਵਾਹ ਵਾਹ ਵਾਹ ਕਿਆ ਬਾਤਾ ਨੇ ਜੀ
@guri3638
@guri3638 5 месяцев назад
Sirrraaaa movie 22 Ji
@nishamehra4747
@nishamehra4747 5 месяцев назад
I have no words for this movie ❤❤
@manpreetkaurathwal6164
@manpreetkaurathwal6164 5 месяцев назад
Bhut sohnni movie ❤❤👌🏻👌🏻👌🏻👌🏻👌🏻👌🏻
@Livejaved100k
@Livejaved100k 5 месяцев назад
Babbu Maan .... nice movie 🎥❤🔥🔥🔥👍👍👌👌👌👌
@ravisher7720
@ravisher7720 Месяц назад
Pm
@yaar_truck_wale_pb03_42
@yaar_truck_wale_pb03_42 5 месяцев назад
ਘੈਟ ਵਾਈ ਬੱਬੂ ਮਾਨ
@ParwinderSingh-f2e
@ParwinderSingh-f2e 5 месяцев назад
Ustaad ji babbu maan ❤❤
@BalwinderPadda-mt7bd
@BalwinderPadda-mt7bd 5 месяцев назад
Babu man good film
@Amandeepbuttar-ru4gn
@Amandeepbuttar-ru4gn 5 месяцев назад
Superb Movie 🍿 Banjaara.. Always lv Legend Babbu Maan 💌😊
@paramjitsandhar4550
@paramjitsandhar4550 5 месяцев назад
Babu mann zandabad
@jaskarankubbe2960
@jaskarankubbe2960 5 месяцев назад
BABBU MAAN ❤
@Gurtejkotra
@Gurtejkotra 3 месяца назад
Siraa ❤❤
@GurwinderSingh-dv10
@GurwinderSingh-dv10 5 месяцев назад
ਘੈਂਟ ਆ ਬੱਬੂ ਮਾਨ ਦੀ ਫਿਲਮ ਯਾਰ😊
@charanjeetsingh9673
@charanjeetsingh9673 5 месяцев назад
Nice movie
@sombirdalal1325
@sombirdalal1325 5 месяцев назад
Jskdklfckf❤ 40:31
@LovelyBoxer-yv9pg
@LovelyBoxer-yv9pg 5 месяцев назад
❤🎉❤🎉❤ hi
@KamaljitSingh-gb3ed
@KamaljitSingh-gb3ed 5 месяцев назад
​@@charanjeetsingh9673😊😊😊😊😊😊😊
@BootaSingh-bz9sv
@BootaSingh-bz9sv 4 месяца назад
@PreetChahal-j9g
@PreetChahal-j9g 5 месяцев назад
Dil da skoon all song ❤❤
@nikhilkumar7686
@nikhilkumar7686 5 месяцев назад
The big legend Babuman Punjabi industry
@MehulNagar07
@MehulNagar07 3 месяца назад
Shraddha Arya
@Amandeep-s8q
@Amandeep-s8q 5 месяцев назад
Amazing story this movie💥💥maan Saab super in industry 🤟🤟
@Jxgga.Dhillon
@Jxgga.Dhillon 5 месяцев назад
Wadiya laggi movie maan saab di ❤❤
@Lsarya12
@Lsarya12 6 дней назад
I am watching this movie only for my favourite heroine #ShraddhaArya ❤❤❤❤
@VijayRana-sp1kb
@VijayRana-sp1kb 5 месяцев назад
Heart touching movie
@GurdeepSingh-mr3vh
@GurdeepSingh-mr3vh 5 месяцев назад
Nice movie Ghant jat Babbu maan jindabaad katerr fen babbu maan da
@vansh4789
@vansh4789 5 месяцев назад
love from New Zealand
@paramjitgill247
@paramjitgill247 5 месяцев назад
Love your heart touching music and movie carry on more 🌹🌷🌹🌷🌹🌷🌹🌷🌹
@PardeepSingh-ie3lp
@PardeepSingh-ie3lp Месяц назад
ਅਛਤਾਦ ਜੀ ਸਦੀ ਦੇ ਮਹਾਨ ਐਕਟੜ ਨੇ। ਇਕ ਬੰਦਾ 10 ਸਾਲ ਤੋਂ ਕੋਮਾ ਵਿੱਚ ਪਿਆ ਸੀ, ਜਿਵੇਂ ਇਹ ਫਿਲਮ ਟੀਵੀ ਤੇ ਵਗੀ ਅਤੇ ਅਛਤਾਦ ਦੇ ਡਾਇਲੋਗ ਸੁਣੇ ਉੱਠ ਕੇ ਟੀਵੀ ਭੰਨਿਆ ਅਤੇ ਗੰਦੀਆਂ ਗੰਦੀਆਂ ਗਾਲ਼ਾਂ ਕੱਢੀਆਂ 😂😂
@HardeepKaur-pd7su
@HardeepKaur-pd7su 3 месяца назад
Me babbu maan di fan a but menu ish diya movies vicho hashar and baaz best lagi just ish movie ch kush khash gall ni laggi menu
@gurpreetsingh-ws3zb
@gurpreetsingh-ws3zb 5 месяцев назад
Babbu maan legend always
@shahzaibali6783
@shahzaibali6783 5 месяцев назад
Nice movie jis ne lazme dehke
@SandeepSingh-lp1gk
@SandeepSingh-lp1gk 5 месяцев назад
ਖੁੰਡ ਪੁਰਾਣਾ..... 💪🏻
@jasveersidhu5520
@jasveersidhu5520 5 месяцев назад
Ustaad hune di galbaat he lg aa❤👌🏻💯
@SaqibAli-vl7oq
@SaqibAli-vl7oq 4 месяца назад
Gujrawala Mara sahr❤❤❤❤❤❤
@vikrampreetsingh6073
@vikrampreetsingh6073 5 месяцев назад
Maan 🦅🦅🔥🔥👑👑👑😍😍😍
@Kirat231
@Kirat231 5 месяцев назад
ਬੱਬੂ ਮਾਨ ❤❤❤❤
@RamSingh-hz2lk
@RamSingh-hz2lk 5 месяцев назад
Yery nice 👍👍 Ram sanghera Bawa
@suratsingh-zv6go
@suratsingh-zv6go 5 месяцев назад
Sira babbu maan sira
@SatnamSingh-vx4nw
@SatnamSingh-vx4nw 5 месяцев назад
ਬੱਬੂ ਮਾਨ ❤❤❤❤
@govindamaang4054
@govindamaang4054 5 месяцев назад
Mast maan ji 🎉🎉🎉❤❤❤
@gurisidhu5352
@gurisidhu5352 5 месяцев назад
👍👍
@Navdeep456-r7l
@Navdeep456-r7l Месяц назад
BABBU MAAN ❤
@babbumaandsm3893
@babbumaandsm3893 3 месяца назад
ਹੌਲੀ- ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ, ਬਹੁਤਾ ਚੰਗਾ END ਨੀ ਲੱਗਦਾ ਵਤਨ ਕਹਾਣੀ ਦਾ।
@Rooprandhaww
@Rooprandhaww Месяц назад
Ik gal pakki aa bai babbu maan ne hrek movie ch sachai bilkul shreaam dikhai aa.sbkuj owe hi dikhaya jiwe hoya c real ch
@GameinGraphics
@GameinGraphics Месяц назад
ਬਾਈ ਟੱਟੀ ਕਰ ਦਿੰਦਾ ਐਕਟਿੰਗ ਕਾਹਨੂੰ ਕਰਨੀ ਸੀ ।😂
@TAJINDERNAGI
@TAJINDERNAGI Месяц назад
ਕੋਲ ਅੱਜ ਕੱਲ ਕੋਈ ਨਹੀਂ ਪੁਕਾਉਂਦਾ
@MankiratBhagania
@MankiratBhagania 5 месяцев назад
❤maan❤saab❤
@babbumaandsm3893
@babbumaandsm3893 3 месяца назад
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
@MrSingh-yc2lg
@MrSingh-yc2lg 5 месяцев назад
one of the worst films ever made. I watched it in theatre, I regret it. He is one of the best singers, but he's not good at acting. And the film's story isn't interesting at all. If you go watch an opera, even though it can be boring, but compared to this film, you will enjoy opera more.
@Gurpreetvattu..gv.
@Gurpreetvattu..gv. 4 месяца назад
Love you Maan ji
@BhagatSingh-to5eb
@BhagatSingh-to5eb 5 месяцев назад
Siar film aa ❤❤ g
@babbumaandsm3893
@babbumaandsm3893 5 месяцев назад
ਬਾਈ ਬੱਬੂ ਮਾਨ ਜ਼ਿੰਦਾਬਾਦ
@babbumaandsm3893
@babbumaandsm3893 5 месяцев назад
ਜਿੰਦ ਜਾਨ ਬਾਈ ਬੱਬੂ ਮਾਨ
@California12365
@California12365 3 месяца назад
Bai 😢 hashar vrgi film bnao ya haweiyen 2 acting es movie ch jma shi ni lgi 🙂 purana babbu maan chaihda ganne vi purane movies ❤❤❤ baki fan bai tere si tere rahange
@karambeerkumar5618
@karambeerkumar5618 5 месяцев назад
Mast move
@manimaan9849
@manimaan9849 3 месяца назад
Hye maan Saab ji end siraa koka end gall baat he aa love you maan Saab ❤❤🎉🎉🎉god bless you maan Saab ji sadi Umar vi lg je sanu🎉🎉
@Preet_bajheri
@Preet_bajheri 5 месяцев назад
Waiting SUCHA SOORMA MOVIE IN THEATERS 🎥 (Babbu maan ) ❤‍🔥
@Badlaav20
@Badlaav20 5 месяцев назад
Release honi hai kya ye movie???
@Preet_bajheri
@Preet_bajheri 3 месяца назад
@@Badlaav20 hnji is saal ho jni a release sucha soorma
@Badlaav20
@Badlaav20 3 месяца назад
@@Preet_bajheri thanks btane ke liye babu maan di movie ka wait rhta hai
@vikasbanga7766
@vikasbanga7766 5 месяцев назад
Babbu maan
@bindersingh1557
@bindersingh1557 Месяц назад
Bhut vdiaa movie aa ustad ji ❤
@gurpreetsinghgill6436
@gurpreetsinghgill6436 3 месяца назад
Bihat vadiya sohni film a ❤❤❤
@BaljinderSingh-em2mm
@BaljinderSingh-em2mm 4 месяца назад
Very nice 👍👍👍👍👍👍👍👍🙂
@Omnamayshivaye
@Omnamayshivaye Месяц назад
My love❤❤❤Mann sahab ❤❤❤
@rinkusaroya6223
@rinkusaroya6223 4 месяца назад
Love u mann shaab
@HR24618
@HR24618 5 месяцев назад
❤❤❤siraaaaa
@avisaran2798
@avisaran2798 4 месяца назад
Love U 🌹 Babbu Maan 22 film atttttttttttt sara End 🔥🔥❤️❤️❤️
@WahidulIslam-hg8eo
@WahidulIslam-hg8eo 3 месяца назад
Love u maan sab g ❤
@VIJAYKumar-zz2px
@VIJAYKumar-zz2px 4 месяца назад
bhut sohni movie a
@Jxgga.Dhillon
@Jxgga.Dhillon 5 месяцев назад
Wadiya laggi movie maan saab di ❤❤
@IsmailHammad-qc1yq
@IsmailHammad-qc1yq 5 месяцев назад
بندر تمہاری جو بھی مووی دیکھی بہت مزہ ایا تیری شخصیت بہت اچھی ہے خوبصورت ہے
@deep4986
@deep4986 5 месяцев назад
❤❤❤❤❤❤❤❤
Далее