Тёмный

BARISH VICH KAM KARANA BARA OKHA HO JANDA😭😭 

Waqar Bhinder Vlogs
Подписаться 153 тыс.
Просмотров 146 тыс.
50% 1

Опубликовано:

 

31 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 405   
@vishalmattu7877
ਸਤਿ ਸ੍ਰੀ ਆਕਾਲ ਜੀ ਭਿੰਡਰ ਪਰਿਵਾਰ ਨੂੰ 🙏🙏🙏🙏 ਤੇ ਵੀਰ ਜੀ ਤੁਸੀਂ ਸਹੀ ਆਖਿਆ ਜਿਹੜਾ ਬੰਦਾ ਡੰਗਰਾਂ ਦਾ ਕੰਮ ਕਰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਤੇ ਮੀਹਾਂ ਦੇ ਦਿਨਾਂ ਵਿੱਚ ਡੰਗਰ ਤੰਗ ਹੁੰਦੇ ਹਨ ਤੇ ਬਾਕੀ ਤੁਸੀਂ ਮਿਹਨਤ ਬਹੁਤ ਬਹੁਤ ਕਰਦੇ ਹੋ ਬੇਹ ਜ਼ੁਬਾਨਾਂ ਦੀ ਸੇਵਾ ਦਾ ਬਹੁਤ ਪੁੰਨ ਲੱਗਦਾ ਹੈ ਤੇ ਸ਼ੈੱਡ ਪਾ ਲਵੋ ਅੱਗੇ ਵੀ ਸਾਉਣ , ਭਾਦੋਂ ਬਹੁਤ ਮੀਂਹ ਪੈਂਦੇ ਨੇ ਤੇ ਮਾਲ ਡੰਗਰ ਦਾ ਬਹੁਤ ਔਖਾਂ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਉਮਰ ਲੰਮੀ ਕਰੇਤੇ ਤੁਹਾਡੇ ਮਾਲ ਡੰਗਰਾਂ ਨੂੰ ਤੰਦਰੁਸਤੀ ਬਖ਼ਸ਼ਣ 👍👍👍👍❤️❤️
@user-wr1rg8oi9o
بہت زبردست لاجواب زندگی وہ جو اپنے وطن اور گاؤں میں گزارے
@techkaran3653
ਵਾਹ ਯਾਰਾਂ ਹੀਰੋ ਹੋਵੇ ਤੇ ਤੁਹਾਡੇ ਵਰਗਾ ਬੜਾਂ ਕੰਮ ਕਰਦੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਦਰਉਸਤ ਰੱਖੇ ਵਾਹਿਗੁਰੂ ❤❤❤❤❤
@user-xf7jx5wv8n
ਮਿਹਨਤੀ ਇਨਸਾਨ ਰੱਬ ਭੱਲੀ ਕਰੇ ❤🙏🇮🇳
@HarneetKalas-nf8nd
❤ ਵਾਹਿਗੁਰੂ ਜੀ ਵੀਰ ਦੇ ਸਾਰੇ ਮਾਲ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@lovelymal3390
Big dream hard work .. bhot aukha aa bro jina tuc kam karde aaa .. baba ji thuhanu tandrusti bakshe god bless you from charda punjab
@GurmeetSingh-sv3mn
ਵਕਾਰ ਭਿੰਡਰ ਵੀਰ ਬਹੁੱਤ ਮਿਹਨਤ ਕਰਦੇ ਹੋ
@NafeeshRao-fx7vd
Bhut acha lga sir ye dekh kar mere gaaw me bhi aaj pani pani 😂😂😂😂😂
@HeerRajpoot51214
MashaAllah Allah pak nazr e bad sy buchaiy ameen sumAmeen ya rab ul Alameen
@gurnoorsinghsaharan7803
Mai te sochiya c klakar E sade waliya wangu par tusi te mehnti jatt asli nzr na lge bhra nu❤❤❤❤❤❤
@GurlalSingh-ms4ci
ਚੜਦੇ ਪੰਜਾਬ ਚ ਸਰਕਾਰ ਲੋਨ ਦਿੰਦੀ ਆ ਵੱਡੇ ਵੱਡੇ ਸੈਂਡ ਪਾਉਣ ਲਈ ਤੁਸੀਂ ਵੀ ਵੱਡਾ ਸਾਰਾ ਸੈਂਡ ਪਾ ਲਵੋ ਭਿੰਡਰ ਸਾਬ੍ਹ
@jhajjdairyfarmnangli
Veer ji sada v ahi Kam h Jatt di jun buri ❤❤🎉🎉
@livingwithmyself80
Assi v ida hi aa. Ihi mehnat aa jihdi baba nanak kar ke gya te dass ke gya. Dasan nohan di kirat. Dhan guru nanak di dharti te rehna bhai tu. Bhut bhut pyar, bhut bhut pyar.
@davindersahni6975
I watched u with Nasir and Anjum brothers. Today i watched ur video first time.Very hard work. But i used to do this in the village. Love from Calgary..Canada. Back from Mahilpur..Hoshiarpur.
@jattwaad44
ਬਹੁਤ ਵਧੀਆ ਵੀਰ
@akbaldhillon3344
ਅੱਜ ਚੜਦੇ ਪੰਜਾਬ ਵਿੱਚ ਅੱਜ ਮੀਹ ਆਇਆ ਜਿਲਾ ਬਰਨਾਲਾ ਪਿੰਡ ਢਿੱਲਵਾ ❤❤
@kakadhillondhillon1486
bhinder veer bohut mehanet karde ho god bless you india punjab
@BalbirSingh-gv6zx
Apna km apna e hunda bhanve goha hove chahe mitti ❤️🙏
@trshorts08
I love from India Jammu
Далее
CHARY DAY HAT DA BANY DASi KUKAR😍😍
12:08
Просмотров 67 тыс.
AJ DA DIN KINVY GUZARAY ☺️☺️
13:17
Просмотров 61 тыс.
Цены на iPhone и Жигули в ЕГИПТЕ!
50:12
Aj Asi mandi majjan lan gay😍😍
15:53
Просмотров 185 тыс.
THAND DAY VICH SARA DIN KAM E NI MOKDA😭😭
22:58
Просмотров 119 тыс.
Aj sara din kasy guzra dakho pori video ☺️☺️
36:23
Aj ASI gajar da halwa banya😍
33:38
Просмотров 86 тыс.