Тёмный

Barse Megh Ji - Bhai Nirmal Singh - Live Sri Harmandir Sahib 

ws3ks3
Подписаться 36 тыс.
Просмотров 70 тыс.
50% 1

Barse Megh Ji - Bhai Nirmal Singh - Live Sri Harmandir Sahib

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@sunnysangowalia7825
@sunnysangowalia7825 Год назад
ਜਦੋਂ ਭਾਈ ਸਾਹਿਬ ਜੀ ਨੇ ਸ਼ਬਦ ਕੀਰਤਨ ਕੀਤਾ ਸੀ ਤਾ ਉਸ ਟਾਈਮ ਦਾ ਇਤਿਹਾਸ ਦੱਸਦਾ ਹੈ ਕਿ ਮੌਸਮ ਬਿਲਕੁਲ ਸਾਫ਼ ਸੀ ਤੇ ਜਦੋਂ ਭਾਈ ਸਾਹਿਬ ਇਹ ਰਾਗ ਵਿਚ ਕੀਰਤਨ ਕਰਨ ਲੱਗੇ ਤਾਂ ਪਤਾ ਨੀ ਕਿੱਥੋਂ ਬੱਦਲ ਆਇਆ ਤੇ ਮੀਂਹ ਪੈਣ ਲੱਗ ਗਿਆ ਸੀ , ਪੂਰੇ ਗੁਰ ਦੇ ਸਿੱਖ, ਸੁਣੀਆਂ ਸੀ ਵੀ ਜਦੋਂ ਤਾਨ ਸੇਨ ਰੱਬ ਦਾ ਨਾਮ ਜਪ ਦਾ ਸੀ ਮੀਂਹ ਪੈਣ ਲਾ ਦਿੰਦਾ ਸੀ , ਪਰ ਸਾਨੂੰ ਵੀ ਮਾਣ ਆ ਆਪਣੇ ਪੂਰੇ ਗੁਰੂ ਦੇ ਸਿੱਖਾਂ ਤੇ ਜੋ ਐਨੀ ਸ਼ਰਧਾ ਨਾਲ ਗੁਰੂ ਮਹਾਰਾਜ ਜੀ ਦਾ ਜਾਪ ਕਰਦੇ ਨੇ ਤੇ ਮੀਂਹ ਪੈਣ ਲਾ ਦਿੰਦੇ ਨੇ , ਧੰਨ ਧੰਨ ਭਾਈ ਨਿਰਮਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ
@kiratbirsingh6385
@kiratbirsingh6385 Месяц назад
@guddimakar3503
@guddimakar3503 11 дней назад
Dargah challayaa gurmukh janam savaar is my favourite shabad __ by Bhai Nirmal Singh ji .
@sukhsimransingh2735
@sukhsimransingh2735 4 года назад
ਸਰਬ ਕਲਾ ਭਰਪੂਰ ਪ੍ਰਭ ਨੇ ਆਪ ਹੀ ਭਾਈ ਸਾਹਿਬ ਜੀ ਨੂੰ ਹਰਮੋਨੀਅਮ ਫੜਾ ਕੇ ਆਪ ਹੀ ਉਹਨਾਂ ਦੇ ਵਿੱਚ ਵਰਤ ਕੇ ਗਾਇਆ ਲੱਗ ਰਿਹਾ। ਵਾਹਿਗੁਰੂ ਜੀ 🙏🙏
@jasmeenmalhotra2225
@jasmeenmalhotra2225 4 года назад
Still his masterpiece. Whenever I think of him, I'll think of this shabad
@harinderpal1430
@harinderpal1430 4 года назад
Jasmeen Malhotra he’s evergreen remain forever in heart for his amazing compositions
@iphonesevenplus7544
@iphonesevenplus7544 4 года назад
Bahi " ਬਾਬਾ ਬੋਲਤੇ ਤੇ ਕਹਾਂ ਗਏ....." ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ' ਪੰਡਿਤ ਰਵੀ ਸ਼ੰਕਰ ਜੀ' ' ਜਦ ਦਰਬਾਰ ਸਾਹਿਬ " ਅਮ੍ਰਿਤਸਰ ਸਾਹਿਬ "ਨਤਮਸਤਕ ਹੋਣ ਆਏ ਤਾਂ ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਉਹਨਾਂ ਨੂੰ ਆਪਣੇ ਨਾਲ ਸਰਾਂ ਦੇ ਕਮਰੇ ਵਿੱਚ ਲੈ ਗਏ ਤੇ ਉਹਨਾਂ ਨੂੰ ਸ਼ਾਸਤਰੀ ਸੰਗੀਤ ਵਿਚੋਂ ਕੁਝ ਸੁਣਾਉਣ ਲਈ ਕਹਿਣ ਲੱਗੇ । 'ਰਵੀ ਸ਼ੰਕਰ ਜੀ' ਨੇ ਸ਼ਾਸਤਰੀ ਸੰਗੀਤ ਵਿਚੋਂ ਕੁਝ ਰਾਗ ਗਾ ਕੇ ਸੁਣਾਏ ਜੋ ਕਿ ਰਾਗੀ ਸਿੰਘਾਂ ਨੇ ਬਹੁਤ ਪਸੰਦ ਕੀਤੇ ।ਉਪਰੰਤ ਰਵੀ ਸ਼ੰਕਰ ਜੀ ਕਹਿਣ ਲੱਗੇ ' ਹਮ ਨੇ ਸੁਣਾ ਹੈ ਕਿ ਸਰਸਵਤੀ ਮਾਂ " ਗੁਰੂ ਰਾਮਦਾਸ " ਜੀ ਕੇ ਚਰਨੋਂ ਮੇਂ ਰਹਿਤੀ ਹੈ ਤੋ ਆਪ ਭੀ ਉਨ ਕੇ ਗਰ ਕੇ ਕੁਛ ਬੋਲ ਗਾ ਕਰ ਸੁਣਾਓ ' ਤਾਂ ਰਾਗੀ ਸਿੰਘਾਂ ਨੇ ਭਾਈ ' ਨਿਰਮਲ ਸਿੰਘ ਖਾਲਸਾ ' ਜੀ ਨੂੰ ਬੇਨਤੀ ਕੀਤੀ ....ਭਾਈ ਸਾਹਿਬ ਨੇ ਗੁਰਮਤਿ ਸੰਗੀਤ ਅਨੁਸਾਰ ਗੁਰਬਾਣੀ ਦਾ ਕੀਰਤਨ ਕੀਤਾ ਜਿਸ ਨੂੰ ਸੁਣ ਕੇ ਪੰਡਿਤ ਰਵੀ ਸ਼ੰਕਰ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਉਥੋਂ ਬਿਨਾ ਕੁਝ ਬੋਲੇ ਚੁੱਪ ਚਾਪ ਉਠ ਕੇ ਚਲੇ ਗਏ ਤੇ ਜਾਣ ਲਗਿਆਂ ਉਹਨਾਂ ਸੂਚਨਾ ਘਰ ਦੀ ਡਾਇਰੀ ਤੇ ਲਿਖਿਆ ਕਿ ' ਮੈਂ ਜਿੰਦਗੀ ਚ ਚੋਰੀ ਨਹੀਂ ਕੀਤੀ ਪਰ ਅੱਜ ਮੇਰਾ ਦਿਲ ਕਰਦਾ ਕਿ ਮੈਂ ਦਰਬਾਰ ਸਾਹਿਬ ਵਿਚੋਂ ਇਕ ਰਾਗੀ ਚੋਰੀ ਕਰ ਕੇ ਲੈ ਜਾਵਾਂ..... ' ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ' ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਸਨ....ਸਿੱਖ ਕੌਮ ਦੀ ਬੇਮਿਸਾਲ ਸਖਸ਼ੀਅਤ ਸਨ...ਜੋ ਕਿ ਸਰੀਰਕ ਤੋਰ ਤੇ ਅੱਜ ਸਾਡੇ ਵਿਚਕਾਰ ਨਹੀਂ ਰਹੇ । ਗੁਰਮਤਿ ਸੰਗੀਤ ਵਿੱਚ 'ਰਾਗ' ਨੇ ਹਮੇਸ਼ਾ 'ਸ਼ਬਦ' ਦੇ ਅਧੀਨ ਰਹਿਣਾ ਹੁੰਦ ਹੈ ਜਿਸ ਪਰੰਪਰਾ ਨੂੰ ਉਹਨਾਂ ਕਦੇ ਨਹੀਂ ਤੋੜਿਆ .....ਨਿਰਧਾਰਤ ਰਾਗਾਂ ਵਿੱਚ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ.....ਕਾਪੀ
@sardariqbalsinghgill3909
@sardariqbalsinghgill3909 4 года назад
Waheguru ji bhot maan jyada BHI nirmal Singh ji te sanu
@ManmohanSingh-eg1ww
@ManmohanSingh-eg1ww 4 года назад
Bhai Sahib Bhai Nirmal singh ji kise ne nahi ho sakna Widwaan Keertnye Guru Ramdaas Patshah dian Mehran di Barish vich Bhai Sahib ne Jindgi gujari hai Akaal purakh di ustat kari Guru Sahib da ik Sau Puttar ban ke hameshan Raags nu salike naal gya hai.
@gara195
@gara195 2 года назад
@@ManmohanSingh-eg1ww Really, A cosmic sound. I have no idea about Regas but the sound is...... .. Cosmic as I feel
@kamalheer9057
@kamalheer9057 2 года назад
🙏🏻🙏🏻🙏🏻no words
@harmeetkaur6323
@harmeetkaur6323 Год назад
ਵਾਕਈ
@charanjeetsinghbhandal8909
@charanjeetsinghbhandal8909 4 года назад
ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਤੁਸੀਂ ਗੁਰੂ ਰਾਮਦਾਸ ਸਾਹਿਬ ਜੀਆ ਦੇ ਖਾਸ ਰਾਗੀ ਸੀ ਤੁਹਾਨੂੰ ਸੁਣਦੇ ਸੁਣਦੇ ਇਝ ਮਹਿਸੂਸ ਹੁੰਦਾ ਜਿਵੇ ਤੁਹਾਡੇ ਸਾਹਮਣੇ ਗੁਰੂ ਸਾਹਿਬ ਆਪ ਬਿਰਾਜਮਾਨ ਹੋਣ ਤੇ ਤੁਸੀ ਉਹਨਾ ਨੂੰ ਰਾਗ ਮੇਘ ਸਣਾ ਰਹੇ ਹੋ । ਮਹਾ ਅਨੰਦ ਮਹਾ ਆਨੰਦ 🙏🙏
@EkOnkarGurbaniChannel
@EkOnkarGurbaniChannel 4 года назад
Charanjeet Singh bhandal Bhai Sahib Ji saade vich nahi rahe hun. 🙏🏻 bohot dukh hunda hai
@singhkannanvir
@singhkannanvir Год назад
ਇਹ ਰਾਗ ਮੇਘ ਨਹੀਂ ਹੈ, ਬਲਕਿ ਇਹ ਰਾਗ ਮੀਆਂ ਕੀ ਮਲ੍ਹਾਰ ਹੈ
@charanjeetsinghbhandal8909
@charanjeetsinghbhandal8909 Год назад
@@singhkannanvir ਸਤਿ ਬਚਨ ਜੀ 🙏🏻🙏🏻
@Gurbazgill22
@Gurbazgill22 4 года назад
Baba ji bhut ayegi yaad thuadi 😭😭😭😭 mere fav will miss uh legnd
@jaswinderkaur-gy2gl
@jaswinderkaur-gy2gl 10 дней назад
waheguru ji 🙏🙏🌹
@manojchawla9751
@manojchawla9751 3 месяца назад
Voice like god's voice 🙏🙏🙏
@parveenkour9852
@parveenkour9852 4 года назад
Missing bhai sahib voice specially in this month
@tajinder2317
@tajinder2317 3 месяца назад
Feelings mutual.❤️‍🩹
@daleepsingh691
@daleepsingh691 4 года назад
I miss you Bhai Nirmal Singh ji
@sukhpalsinghkauni1758
@sukhpalsinghkauni1758 4 года назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@GurpreetSingh-qk3yt
@GurpreetSingh-qk3yt 4 года назад
Waheguru ji waheguru ji kya vice a bhai nirmal Singh ji di🙏🙏🙏👑
@itz_eagle.06
@itz_eagle.06 5 лет назад
ਲਾਜਵਾਬ 💞💓
@ਦੀਪਮਨਦੀਪਸਿੰਘ
ਧੰਨ ਧੰਨ ਗੁਰੂ ਰਾਮਦਾਸ ਜੀ
@Gurdewara_Gurusar_Sahib_ji
@Gurdewara_Gurusar_Sahib_ji 2 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji
@sukhrajdhillonsingh
@sukhrajdhillonsingh 4 года назад
voice living forever
@vijayKumar-df9jj
@vijayKumar-df9jj Месяц назад
Ba - kamaal
@avtarsinghchina6498
@avtarsinghchina6498 4 года назад
We miss you always Nirmal singh
@harjapsingh8942
@harjapsingh8942 3 месяца назад
Bhai sahaib ji bada ilahi kirtan karde san ,ohna de jaann da panth nu bada ghata hoya ,.we miss him very much.
@SukhpalSingh-wj5ke
@SukhpalSingh-wj5ke 3 года назад
Waheguru ji bhai saab bhai nirmal singh jiii Khalsa the legend 🌷👏🌷
@satnamsingh3976
@satnamsingh3976 4 года назад
Waheguru ji 😭😭😭😭😭🙏🙏🙏🙏🙏
@vnayzsingh2761
@vnayzsingh2761 4 года назад
What am amazing rendition....wish more raagi sahiban lean towards this type of classic delivery of kirtan
@dilbaghsingh5472
@dilbaghsingh5472 2 месяца назад
ਵਾਹਿਗੁਰੂ ਜੀ
@TheSoleExplorer
@TheSoleExplorer Год назад
I remember my sister doing MD, Amritsar, when Bhai Sahib ji came to the hospital, she was given the charge, she tries her best to save him from worsening health condition but unfortunately, she saw him leaving this world in front of her, was such a sad moment 😞
@ਸੁੱਖਸਹਿਜਪ੍ਰੀਤਸਿੰਘ
Bohut yaad ayegi aap di
@genius_thoughts8897
@genius_thoughts8897 Месяц назад
Dhan dhan guru ramdas ji ❤❤❤❤
@ManLikeAvi
@ManLikeAvi 2 года назад
🥺❤️❤️❤️🙌🏻♾
@minikatari3903
@minikatari3903 Год назад
Waheguru ji waheguru ji kirpa karo ji sab te 🙏🙇‍♀️🙏🙇‍♀️🙏
@ManpreetSingh-ti8qy
@ManpreetSingh-ti8qy 19 дней назад
VAHEGURUJIKAKHALSAVAHEGURUJIKIFATEH
@MrJogi1400
@MrJogi1400 4 года назад
Waheguru ji .....
@darshanadevi9176
@darshanadevi9176 Месяц назад
Waheguru Ji 🙏🙏♥️🌹❤️❤️❤️
@ravitamna1033
@ravitamna1033 3 года назад
ਵਾਹਿਗੁਰੂ ਜੀ ਕਿਰਪਾ ਕਰੋ ਜੀ
@sukhjitsingh2984
@sukhjitsingh2984 8 лет назад
Wonderful shabad
@grewal2078
@grewal2078 2 года назад
❤️
@sukhdeepsingh6262
@sukhdeepsingh6262 Год назад
🙏🙏🙏🙏🙏
@surjitsinghbanwait7422
@surjitsinghbanwait7422 4 года назад
Waheguru ji
@HarjitSingh-rr2wl
@HarjitSingh-rr2wl 6 лет назад
super
@amrindersinghsandhu9738
@amrindersinghsandhu9738 3 года назад
❤️❤️
@Malkeetsinghmittru
@Malkeetsinghmittru 4 года назад
ru-vid.com/video/%D0%B2%D0%B8%D0%B4%D0%B5%D0%BE-nAbgxPOMUWk.html *ਇਸ ਵਿਡੀਓ ਵਿੱਚ ਦਾਸ ਨੇ ਇਹ ਭਾਵ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਕੇ ਪੜਨ ਦੇ ਨਾਲ ਨਾਲ ਗੁਰਬਾਣੀ ਦੇ ਗਿਆਨ ਨੂੰ ਸਮਝਣ ਦੀ ਬਹੁੱਤ ਲੋੜ ਹੈ* _ਇੱਕ ਵਾਰ ਜਰੂਰ ਸੁਣਿਓ_
@shamsherkhehra545
@shamsherkhehra545 Год назад
WAHEGURU JIO South Island
@LakhveerSingh-bc5cg
@LakhveerSingh-bc5cg 2 месяца назад
waheguru ji
@rojoratatatata4002
@rojoratatatata4002 Год назад
What a beautiful ragi, absoutely god gifted!
@sukhjindersingh823
@sukhjindersingh823 Год назад
True
@baljeetsaini7324
@baljeetsaini7324 4 года назад
Waheguru ji 🙏 🙏
@KulvirSingh-gc6sz
@KulvirSingh-gc6sz 8 месяцев назад
❤❤🙏🙏
@shamsherkhehra545
@shamsherkhehra545 Год назад
WAHEGURU JIO
@harmindersingh2900
@harmindersingh2900 7 месяцев назад
Bhai Sahib ji...eh ta sirf tusi hi ga sakde ho ji
@GURDEEPSINGH-wn8pc
@GURDEEPSINGH-wn8pc 4 года назад
Great
@joshidavies9140
@joshidavies9140 7 лет назад
shabahsh
@ameeksingh4130
@ameeksingh4130 2 года назад
ਕਹਿਣ ਲਈ ਅਲਫ਼ਾਜ਼ ਨਹੀ ਹਨ
@rajtheangrydj2711
@rajtheangrydj2711 3 года назад
Raag Bahar/Miyan Ki Malhar
@amritdhara1313
@amritdhara1313 3 года назад
There is no where Bahar in their…its purely Miya ki Malhar
@vijayKumar-df9jj
@vijayKumar-df9jj Месяц назад
Jis tarah koiTaansain ga reha howe
@sahniharsimran
@sahniharsimran 3 месяца назад
❤❤❤❤❤❤❤❤❤❤❤❤😢😢😢😢❤❤❤❤❤❤❤
@akyt665
@akyt665 3 года назад
13 jaane kon aa paapi😡 jinna ne dislike kitaa duniya vich eho je v lok ne sharam aaundi aa kehnde hoye
@harmandeepsingh7271
@harmandeepsingh7271 Год назад
😢
@neelimatrivendersodhi7928
@neelimatrivendersodhi7928 4 года назад
!
@rajatagrawal2248
@rajatagrawal2248 Год назад
Wahe guru ki fateh
@sukhpalsinghkauni1758
@sukhpalsinghkauni1758 4 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ
@parmindernagi1172
@parmindernagi1172 Год назад
Waheguru ji 🙏
@jdsinghofficial8325
@jdsinghofficial8325 3 года назад
Waheguru ji
@GurwinderSingh-pe2fi
@GurwinderSingh-pe2fi 9 месяцев назад
🙏🙏🙏🙏🙏
@sarangjassi7216
@sarangjassi7216 Год назад
Hey Waheguru waheguru waheguru 😌😌😌😌😌😌
@JaspalSingh-br6cl
@JaspalSingh-br6cl Год назад
Waheguru ji 🙏🌹🌹🌹
@simarchadha9807
@simarchadha9807 2 года назад
Waheguru jeoo
Далее
А вам, слабо?
00:22
Просмотров 48 тыс.