Тёмный

Bathinda Murder Case | ਭਰਾ ਦੇ ਕਾਤਲ ਨੂੰ ਸ਼ਰੇ-ਬਾਜ਼ਾਰ ਵੱਢਣ ਵਾਲੇ ਮੁਲਜ਼ਮ ਗ੍ਰਿਫ਼ਤਾਰ | Punjab Police | N18V 

News18 Punjab
Подписаться 9 млн
Просмотров 228 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 114   
@penduunionzindaad
@penduunionzindaad 3 месяца назад
ਬਹੁਤ ਵਧੀਆ ਕੀਤਾ ਬਾਈ ਨੇ ਜੇ ਕਿਸੇ ਦੇ ਭਰਾ ਨੂ ਮਾਰੂ ਤੇ ਭਰਾ ਨੇ ਤੇ ਬਦਲਾ ਲੈਣਾ ਈ ਸੀ 👍👍👍👍👍❤️❤️❤️
@sabhirakhra4074
@sabhirakhra4074 3 месяца назад
Kaho roti jail cuh
@harpreetharpreetsingh6483
@harpreetharpreetsingh6483 3 месяца назад
ਜੁਰਮ ਨੂ ਵਧਾਵਾ ਨੀ ਦੇਣਾ ਚਾਹੀਦਾ, ਹੁਣ ਏ ਕੰਮ ਰੁਕਣਾ ਨੀ ,ਉਸਨੇ ਪਹਿਲਾ ਉਸਦਾ ਭਰਾ ਮਾਰਤਾ ,ਓਹਨਾ ਇਸ ਨੂ ਮਾਰਤਾ ,ਹੁਣ ਫੇਰ ਇਸ ਦਾ ਭਰਾ ਜਾ ਇਸ ਦਾ ਪੁੱਤ, ਜਾ ਰਿਸਤੇਦਾਰ ਇਹਨਾ ਨੂ ਮਾਰੇਗਾ ਜਦੋ ਵੀ ਜਮਾਨਤ ਤੇ ਆਣ ਗੇ ,ਜਿੰਦਗੀ ਦੋਨਾ ਧਿਰਾ ਦੀ ਖਤਮ ਆ
@sukhwindersingh331
@sukhwindersingh331 3 месяца назад
Prawa ek bevkuf duja ta na bne
@NirmalSingh-bz3si
@NirmalSingh-bz3si 3 месяца назад
​@@sabhirakhra4074ਜੇਲ ਵਿਚ ਬੰਦੇ ਹੀ ਜਾਦੇਂ ਨੇ ਵਧੀਆ ਕੀਤਾ ਜੇ ਭਰਾ ਮਾਰਿਆ ਸੀ ,,,,
@amarjitbhullar1469
@amarjitbhullar1469 3 месяца назад
ਇਸ ਤਰਾਂ ਹੀ ਵੈਰ ਵਧਦਾ ਵਧਦਾ ਵਧ ਜਾਂਦਾ।ਤੇ ਮੁੜਕੇ ਪੀੜੀਆਂ ਤਕ ਖਤਮ ਹੋ ਜਾਂਦੀਆ ਹਨ।ਸਾਡੇ ਲਾਗੇ ਇਸ ਤਰਾਂ ਹੋਇਆ ਵੀ ਹੈ ਦੋਵੇਂ ਪ੍ਰੀਵਾਰ ਖਤਮ ਹੋ ਗਏ ਸੀ।ਇਨੀਂ ਈਰਖਾ ਵੈਰ ਵਧਾ ਲਿਆ। ਪਰ ਕੁਝ ਨਾਲ ਨਹੀਂ ਜਾਣਾਂ ਜਿਹੜੀ ਜਿੰਦਗੀ ਜਿੰਨੀ ਕੁ ਹੈ ਹੱਸ ਖੇਡ ਕੇ ਪ੍ਰੇਮ ਪਿਆਰ ਨਾਲ ਬਤੀਤ ਕਰਨੀਂ ਚਾਹੀਦੀ ਹੈ ਕਹਿੰਦੇ ਹਨ।ਪਰ ਇਨਾਂ ਹੁੰਦਾ ਨਹੀਂ।
@abhijotbhatti104
@abhijotbhatti104 3 месяца назад
ਜਿਨ੍ਹਾਂ ਦਾ ਭਰਾ ਮਾਰਿਆ ਉਹ ਕਿਵੇਂ ਨਾਂ ਬੱਦਲਾ ਲੈਂਦੈ ਬਹੁਤ ਵਧੀਆ ਕੀਤਾ
@harpreetharpreetsingh6483
@harpreetharpreetsingh6483 3 месяца назад
ਕੁਝ ਤਾ ਗਲਤੀ ਹੋਊ ਉਸ ਦੇ ਭਰਾ ਦੀ ,ਤਾ ਹੀ ਮਾਰੇਆ
@sukhwindersingh331
@sukhwindersingh331 3 месяца назад
Yaar ek bevkuf tusi ta na bno… hor kuch kr do
@balwant7280
@balwant7280 3 месяца назад
​Ni c me maur da hi aa oo ta vichara kheti karda c te jeda hun mareya oo jameen napan nu firda c
@VarinderSingh-jw2xc
@VarinderSingh-jw2xc 3 месяца назад
Veer badla ik din da, 3 bache Salo Saal jail wich...kanoon nu apna Kamm karn diya Karo.
@penduunionzindaad
@penduunionzindaad 3 месяца назад
ਜੇ ਇਹ ਨੂੰ ਪਹਿਲਾ ਈ ਫਾਂਸੀ ਦੇ ਦਿੰਦਾ ਕਾਨੂੰਨ ਤੇ ਕਿਉ ਬਦਲਾ ਲੈਂਦੇ ਅਗਲੇ ਵਧੀਆ ਕੀਤਾ ਮੁੰਡੇਆ ਨੇ 👍👍👍👍❤️❤️❤️❤️
@balwinderram400
@balwinderram400 3 месяца назад
ਇਤਿਹਾਸ ਗਵਾਹ ਏ ਲੰਦਨ ਚ ਗੋਰਾ ਮਾਰਤਾ ਸੀ ਬਦਲਾ ਲਿਆ ਸੀ
@DalvirsinghDalvirsingh-s3v
@DalvirsinghDalvirsingh-s3v 3 месяца назад
ਜੈਸਾ ਕਰਮ ਕਰੇਗਾ ਵੈਸਾ ਫ਼ਲ ਦੇਗਾ ਭਗਵਾਨ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 месяца назад
ਚੰਗਾ ਕੰਮ ਕੀਤਾ ਜਾ ਤਾਂ ਜਮਾਨਤ ਨਾ ਦਿੰਦੇ ਜਾ ਸਜਾ ਨਾ ਦਿੰਦੇ
@baljitsandhu5995
@baljitsandhu5995 3 месяца назад
Right 👍
@Davindar500
@Davindar500 3 месяца назад
ਬਦਲਾ ਲੈਣਾ ਪੈਂਦਾ।
@baljitsandhu5995
@baljitsandhu5995 3 месяца назад
Mai v lay la meraiiiíiiiii jija ji da kattal ho 2018 ch 😢 you support me 🙏
@Davindar500
@Davindar500 3 месяца назад
@@baljitsandhu5995 sahi kitaa।
@santlashmanmuni6045
@santlashmanmuni6045 3 месяца назад
ਕੋਈ ਗੱਲ ਨਹੀਂ ਬਦਲਾ ਲੈਣਾ ਹੀ ਸੀ
@baljitsandhu5995
@baljitsandhu5995 3 месяца назад
Ki ho gai loka nu 😡
@baljitsandhu5995
@baljitsandhu5995 3 месяца назад
Ki ho gai loka nu 😢
@vikramsinghvlog6064
@vikramsinghvlog6064 3 месяца назад
​@@baljitsandhu5995 ਭਰਾ ਨੇ ਬੱਦਲਾ ਲੇਆ ਹੌਰ ਕਿ ਕੀਤਾ
@BatthSingh-p2b
@BatthSingh-p2b 3 месяца назад
ਜੈ। ਅਦਾਲਤਾਂ ਵਿੱਚ। ਇੰਨਸਾਫ। ਨਾ। ਹੋਵੈ। ਤਾ। ਸੂਰਮੇ। ਮੈਦਾਨ ਵਿੱਚ। ਉਤਰੇ
@dharmsingh6139
@dharmsingh6139 3 месяца назад
ਬਹੁਤ ਹੀ ਵਧੀਆ ਕੀਤਾ ਵੀਰ ਨੇ
@rbrar3859
@rbrar3859 3 месяца назад
ਵਾਹਿਗੁਰੂ ਜੀ।
@ARTMASTER1313
@ARTMASTER1313 3 месяца назад
ਕੀ ਕੁਛ ਹੋ ਰਿਹਾ ਹੈ ਪੰਜਾਬ ਚ, ਦੇਖ ਕੇ ਹੀ ਰੂਹ ਕੰਬ ਉੱਠਦੀ ਹੈ
@jaswindergrewal9686
@jaswindergrewal9686 3 месяца назад
ਬਹੁਤ ਵਧੀਆ। ਉਹ ਮਰਦ ਹੀ ਨਹੀ ਜੋ ਬਦਲਾ ਨਾ ਲੈ ਸਕੇ
@NirmalSingh-bz3si
@NirmalSingh-bz3si 3 месяца назад
ਹਿੱਕ ਤੇ ਦੀਵਾ ਨਹੀ ਮਚਾਇਆ ਜਾਦਾਂ ,ਕਿਸੇ ਦਾ ਭਰਾ ਮਾਰਿਆ ਸੀ ,,,
@GurjeetSingh-ry5mf
@GurjeetSingh-ry5mf 3 месяца назад
ਪਰਿਵਾਰ ਉੱਜੜ ਜਾਦੇ ਨੇ ਕੂਝ ਨੀ ਨਿੱਕਲਦਾ ਇਹਨਾ ਕੰਮਾ ਵਿੱਚ ਇਸ ਲਈ ਜੋ ਮਾਮਲੇ ਬੈਠਕੇ ਸੁਝਜ ਜਾਣ ਉਹ ਬਹੁਤ ਬੈਠਕੇ ਸੂਝਾਅ ਲੈਣੇ ਚਾਹੀਦੇ ਨੇਪੁੱਤਰੋ ਦੋ ਪਰਿਵਾਰ ਖਤਮ ਹੋ ਗਏ ਕੀ ਨਿੱਕਲਿਆ
@NirmalSingh-bz3si
@NirmalSingh-bz3si 3 месяца назад
ਪਹਿਲਾਂ ਉਸਨੇ ਇਨਾ ਦਾ ਭਰਾ ਮਾਰਿਆ ਸੀ ,,,,
@ssmahal8235
@ssmahal8235 3 месяца назад
ਇੱਜ਼ਤ ਤੇ ਗ਼ੈਰਤ ਰਹਿ ਗਈ ਹੋਰ ਕੀ ਚਾਹੀਦਾ ਜੀ। ਮਰਨਾ ਤਾਂ ਹੈ ਈ ਤੇ ਫੇਰ ਗਿੱਦੜ ਬਣਕੇ ਘਰੇ ਬਹਿਣ ਦਾ ਕੀ ਫਾਇਦਾ
@arshmaan26
@arshmaan26 2 месяца назад
Shi gll aa g sarea di zingadi khrab hogi hle bail v ni hoi😔
@GurnamSingh-wk5fe
@GurnamSingh-wk5fe 3 месяца назад
ਵਧੀਆ ਕੀਤਾ ਅਪਣੇ ਭਰਾ ਦਾ ਬਦਲਾ ਲਿਆ।
@Rajwinder_999
@Rajwinder_999 3 месяца назад
ਇਨਸਾਫ਼ ਤਾ ਫੇਰ ਆਪ ਹੀ ਕਰਨਾ ਪੈਂਦਾ ਕਿਉਂਕਿ ਅਦਾਲਤਾਂ ਵਿੱਚ ਤਾ ਸਰਕਾਰੀ ਦਲਾਲ ਇਨਸਾਫ ਹੋਣ ਨਹੀਂ ਦਿੰਦੇ
@KasheRandhawa
@KasheRandhawa 3 месяца назад
Vgd ehda ਹੋਣਾ ਚਾਹੀਦਾ
@AmandeepSingh-vp9el
@AmandeepSingh-vp9el 3 месяца назад
Thek kita
@mangakalkat5141
@mangakalkat5141 3 месяца назад
ਖੂਨ ਦਾ ਬਦਲਾ ਖ਼ੂਨ, ਕਾਨੂੰਨ ਬਦਲੋ ਦੇਸ਼ ਬਦਲੋ
@BEASTRSK
@BEASTRSK 3 месяца назад
ਬਿਲਕੁਲ ਸਹੀ ਕਿੱਤਾ ਕਤਲ ਦਾ ਬਦਲਾ ਕਤਲ। ਕਿਸੇ ਦੀ ਜ਼ਿੰਦਗੀ ਖੋਨ ਵਾਲਾ ਭੀ ਜਿਉਣ ਦੇ ਲਾਇਕ ਨੀ ਹੈ। ਬਹੁਤ ਵਦੀਆ ਕਿੱਤਾ।।
@GurditSingh-w8c
@GurditSingh-w8c 3 месяца назад
ਬਹੁਤ ਵਧੀਆ ਕੀਤਾ ਸੂਰਮੈ ਨੈ
@Noor-u2v8q
@Noor-u2v8q 3 месяца назад
ਮੰਜਾ ਠੋਕਿਆ ਸੀ ਇਹ ਮੰਜੀ ਠੋਕੀ ਹੈਂ ਵਧੋ ਫੁਲੋ ਮੌੜ ਕਲਾਂ ਵਾਲਿਉ
@patience_passion
@patience_passion 3 месяца назад
Bahut sohna❤
@LovelySingh-sl6fs
@LovelySingh-sl6fs 3 месяца назад
Shri waheguru Sahay maharaj ji
@deepsharma3909
@deepsharma3909 3 месяца назад
Ye to hona hi tha jub murder karne walon ko tum 4 saal me bail doge...
@goraya470
@goraya470 3 месяца назад
clear aa ki ehna ne kand kita , fer mujlam di latt kyu tutti ? police da kam nahi ki kise di latt tode ! eh nzaiz kita police ne
@jorajatt3506
@jorajatt3506 3 месяца назад
Police ne whna dia lattan bhan torhia police bhut dhakka krdi pyi aa police app gangster bnundi pyi
@Noor-u2v8q
@Noor-u2v8q 3 месяца назад
ਮੌੜ ਮੰਡੀ ਟਰੱਕ ਯੂਨੀਅਨ ਸਾਹਮਣੇ
@KasheRandhawa
@KasheRandhawa 3 месяца назад
J ehnu na ਮਾਰਦੇ ਏਨੇ ਹੋਰ ਬਹੁਤ ਮਾਰਨੇ c ਜਿਉਣਾ haram kr dena c ਆਮ ਲੋਕਾਂ da❤
@navjotpal3012
@navjotpal3012 3 месяца назад
ਸਹੀ ਕਿੱਤਾ ਮਾਰਨਾ ਚਾਹੀਦਾ ਸੀ,3 ਸਾਲ ਚ ਕਿੱਦਾ ਬਾਹਰ ਆ gya 😢
@rajinderjitsingh1491
@rajinderjitsingh1491 3 месяца назад
Eh dukh ik bhra e smjh skda.
@harisingh3985
@harisingh3985 3 месяца назад
Good
@rodasingh96
@rodasingh96 3 месяца назад
Ankhi surme v good badla len valia nu salute a
@PappuKhan-r3l
@PappuKhan-r3l 3 месяца назад
good vadeaa ketaa
@RajatRana-c6v
@RajatRana-c6v 3 месяца назад
Vdiya kaam
@robydeer8809
@robydeer8809 3 месяца назад
Vdiya kita g
@sawtantersugga8102
@sawtantersugga8102 3 месяца назад
👍👍
@HardeepkaurDhaliwal-n1w
@HardeepkaurDhaliwal-n1w 3 месяца назад
Waheguruji Waheguruji
@sandhulahorie604
@sandhulahorie604 3 месяца назад
ਕਾਨੂੰਨ ਦੀ ਢਿੱਲ ਕਾਰਨ ਕਤਲ ਹੋਇਆ ਭਰਾਵਾਂ ਦੇ ਸਾਹਮਣੇ ਫਿਰੇਗਾ ਤਾਂ ਇਹ ਕੁਝ ਹੋਣਾ ਸੀ ਜਿੰਨੀ ਸਜ਼ਾ ਮਿਲੀ ਉਨ੍ਹਾਂ ਚਿਰ ਅੰਦਰ ਹੀ ਵਧੀਆ ਸੀ ਸਮਾ ਪੈਣ ਤੇ ਭੁੱਲ ਜਾਣਾ ਸੀ ਭਰਾਵਾਂ ਨੇ
@ravindersingh-ow2ve
@ravindersingh-ow2ve 3 месяца назад
Bhut bdiya kiya
@army_life111
@army_life111 3 месяца назад
❤❤
@Balraj_S
@Balraj_S 3 месяца назад
Pb dr kush lok caneda chle ga ne , kush apias vich lad ke mar Jan ge age ki hona sab nu pata , lok pher bhi samaj nahi rahe
@baljeetsingh451
@baljeetsingh451 3 месяца назад
Khon da bdla khon nal hi la lya agle ne
@jindijvsahnewal1040
@jindijvsahnewal1040 3 месяца назад
ਗ਼ਲਤ ਕੀਤਾ, ਪਹਿਲਾਂ ਉਹ ਜੇਲ ਚ ਸੀ ਹੁਣ ਇਹਨਾਂ ਤਿੰਨਾ ਨੂੰ ਜੇਲ ਹੋ ਜਾਣੀ ਆ , ਗ਼ਲਤ ਕੀਤਾ,,,ਇਕ ਜਾਣਾ ਹੀ ਮਾਰ ਦਿੰਦਾ,ਇਕ ਨੂੰ ਜੇਲ ਹੋਣੀ ਸੀ
@Karan1901
@Karan1901 3 месяца назад
Eh punjab aa punjab te punjabi badla laye bina ni tikde ✌️
@DAWINDERSINGH-c6n
@DAWINDERSINGH-c6n 3 месяца назад
ਭਾਈ ਜਦੋਂ ਕਿਸੇ ਦਾ ਜੀ ਮਾਰਿਆ ਹੋਵੇ ਤੇ ਬਦਲਾ ਤੇ ਅਗਲੇ ਲੈਣਗੇ ਕਾਨੂੰਨ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ
@KulwinderSingh-q8t
@KulwinderSingh-q8t 3 месяца назад
Boht wadiya kita. Police ne ki karna apna hisab ape kro vadiya
@jasvirsingh2763
@jasvirsingh2763 3 месяца назад
Ankhi Punjabi veri good 👍
@DhaliwalReaction
@DhaliwalReaction 3 месяца назад
Ja kanun sehi treeka nal saja dee dwa ta ewa de kam na howa sarkar nu jarur sochna chieda ewa de casea wich
@JagdeepThind-pk4hl
@JagdeepThind-pk4hl 3 месяца назад
OO, vrr sidhu moseewalla vrr da ganna sunnya va chulleya te pave nye ooo rotti pakkkdi pukdeee aa vairrrrrr ni important a sarre hikka vich vajde naaa dessi Valle firre ni
@Meetdhaliya7080
@Meetdhaliya7080 3 месяца назад
Ohna da para mareya si …fer hor ki karde ????
@KulwinderSingh-q8t
@KulwinderSingh-q8t 3 месяца назад
Sarkari khajane te v boj ghatgeya
@balwindermaini4592
@balwindermaini4592 3 месяца назад
sara parviar ujad jhda o chngi gl e loka lai ji
@balwindermaini4592
@balwindermaini4592 3 месяца назад
loka nu ladai siva aunda v ki e aj kl ji
@KuldeepSingh-ue2yn
@KuldeepSingh-ue2yn 3 месяца назад
Eh e chida katal the badla katal
@baljitsingh3108
@baljitsingh3108 3 месяца назад
Khoon ka badla khoon hona chahida knoon ch b
@Majha-Block-PB02
@Majha-Block-PB02 3 месяца назад
Marda wala kam kita ee phauu.,,,koi na Mard e jande hunde jaila ch ,,,
@JasvirKaur-r3e
@JasvirKaur-r3e 3 месяца назад
Lage raho mritik isdi szaa kat reaha c😮😅
@ssbajwa183
@ssbajwa183 3 месяца назад
*haha me vi ih suneya 🤣😂*
@Balaram-q2u
@Balaram-q2u 3 месяца назад
Police not good work
@MRchhabrapunjabi
@MRchhabrapunjabi 3 месяца назад
Vadia kitta
@KuldipSingh-gy1rb
@KuldipSingh-gy1rb 3 месяца назад
Pehla ek jail ch c hun 3-4 jange marhi gall baith ke masle hall karo jar.
@malwabeltpatiala.Europe
@malwabeltpatiala.Europe 3 месяца назад
Vadia kita j kise de brother nu mare ga ta fer. Bhai ta badla ta lye ga hi
@GurjeetSingh-st6hc
@GurjeetSingh-st6hc 3 месяца назад
Jame nal de kito ni mul theaode kul cheej mul vikdi
@DineshKumar-z3c
@DineshKumar-z3c 3 месяца назад
Anea polic waliea nu ta caha cafe janda jado is tra da cash hunda
@dynamic_364
@dynamic_364 3 месяца назад
Bhra da bdla .murda ban ke jeon nalo vadh jruri aa...shdeya hi kiyu kaatil nu maar hi dena si mitra..jisda bhra gea oh kiven shd skda
@AffectionateFlipFlops-uu4qp
@AffectionateFlipFlops-uu4qp 3 месяца назад
Bure da natija v bura hunda. Pyar nal raheya karo yaar
@hardeepsingh-sw7qr
@hardeepsingh-sw7qr 3 месяца назад
Eh kistrah da kanun hai oh jmanat ty bahar firda tohar naal fir dusre dhir nu gusa ty ayu ga he....
@JagdeepThind-pk4hl
@JagdeepThind-pk4hl 3 месяца назад
Jiss tannu lagdi bss ohi tannu jannne
@jobimalhi230
@jobimalhi230 3 месяца назад
delhi vngu bnonde punjab nu ehe
@PARGATSINGH-fz6ek
@PARGATSINGH-fz6ek 3 месяца назад
Mata Ji nu Galat farhia hai os ne kihri Talwar Mari hai Badla Lena c
@PargatSingh-iu2du
@PargatSingh-iu2du 3 месяца назад
Jeoda ra oo Sara
@JonyBansal-pn7eo
@JonyBansal-pn7eo 3 месяца назад
bot wadia kita
@DavinderSingh-tn7id
@DavinderSingh-tn7id 3 месяца назад
Badla le layi jeoniya je maa da jaaya 😊😊😊
@harpindersingh7742
@harpindersingh7742 3 месяца назад
Sira🫰
@rana7018josan
@rana7018josan 3 месяца назад
Police glt hai
@yogi8587
@yogi8587 3 месяца назад
ਸਹੀ ਕੀਤਾ ।
@princekapoor2578
@princekapoor2578 2 месяца назад
Jisda pra maareya saleyo onna te maarna he aa jaano tenu....hor tenu saleya shagun pauna...tu agle da pra maareya
@indrrgill2742
@indrrgill2742 3 месяца назад
Punjabi apas ch ladh ladh hi mar jane
@RamanSingh-it2jm
@RamanSingh-it2jm 3 месяца назад
Veri good 👍😊
@sabhirakhra4074
@sabhirakhra4074 3 месяца назад
Hoon salyo rotia kahuo jail cuh
@harryrangpuria2271
@harryrangpuria2271 3 месяца назад
Mata di ki ksoor a
@HarwinderSingh-hr5ym
@HarwinderSingh-hr5ym 3 месяца назад
ਗੁੱਡ , ਜਿਉਣਾ ਮੌੜ
@yogi8587
@yogi8587 3 месяца назад
ਸਹੀ ਕੀਤਾ ।
Далее