Тёмный

Benefits of Kalonji । ਕਿਹੜੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਕਲੌਂਜੀ । KHALAS KHANA-63 | KHALAS TV 

The Khalas TV
Подписаться 1,7 млн
Просмотров 951 тыс.
50% 1

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Опубликовано:

 

6 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 723   
@KusumLata-nt6px
@KusumLata-nt6px Месяц назад
ਆਯੂਰਵੇਦ ਦੇ ਪੁਰਾਤਨ nukse bhut ਵਧੀਆ
@KuldeepSingh-wb3sw
@KuldeepSingh-wb3sw 11 месяцев назад
ਦੋਨੋ ਬੀਬੀਆਂ ਘੈਂਟ ਪੰਜਾਬਣਾਂ ਹਨ| ਬਹੁਤ ਮਾਣ ਸਤਿਕਾਰ ਜੀ |🙏🙏 ਬਹੁਤ ਅਣਮੁੱਲੇ ਵਿਚਾਰ ਹਨ ਜੀ|
@kulwantkaur1692
@kulwantkaur1692 11 месяцев назад
Bahut vadhiya ji mai tan tuhade age di lekh ਪੜ੍ਹਦੀ ਸੀ ਫੇਰ ਤੁਸੀਂ ਲੇਖ ਲਿਖਣੋਂ ਹਟ ਗਏ।ਹੁਣ ਤੁਸੀਂ ਨਵੀਆਂ ਨਵੀਆਂ ਜਾਣਕਾਰੀ ਦੇ ਰਹੇ ਓ ਤੁਹਾਡਾ ਬਹੁਤ ਬਹੁਤ ਧੰਨਵਾਦ ।
@ministories_narinder_kaur
@ministories_narinder_kaur Год назад
ਸਤਿ ਸ੍ਰੀ ਅਕਾਲ ਡਾਕਟਰਸਾਹਿਬ ਕਲੋਂਜੀ ਬਾਰੇ ਜਾਣਕਾਰੀ ਦੇਣ ਜਾਂ ਬਹੁਤ ਹੀ ਧੰਨਵਾਦ। ਕਲੌਂਜੀ ਦਾ ਉਪਯੋਗ ਅਸੀਂ ਵੀ ਕਰ ਰਹੇ ਹਾਂ। ਮੇਰੇ ਪਤੀ ਨੂੰ ਸ਼ੂਗਰ ਹੈ ਮੈਂ ਉਨ੍ਹਾਂ ਵਾਸਤੇ ਮੇਥੀ ਕਲੋਜੀ ਅਤੇ ਦਾਲਚੀਨੀ ਦਾ ਪਾਊਡਰ ਬਣਾ ਕੇ ਰੱਖਦੀ ਹਾਂ। ਸਵੇਰੇ ਸ਼ਾਮ ਹਰ ਰੋਜ਼ ਪਾਣੀ ਨਾਲ ਹੀ ਖਾ ਲੈਂਦੇ ਹਨ ਅਤੇ ਉਨ੍ਹਾਂ ਦੀ ਸ਼ੂਗਰ 200 ਤੋਂ 130 ਤਕ ਆ ਗਈ ਹੈ। ਸੱਚ ਮੁੱਚ ਹੀ ਬਹੁਤ ਹੀ ਲਾਭਦਾਇਕ ਮਸਾਲਾ
@BhupinderKaur-hf1gg
@BhupinderKaur-hf1gg Год назад
Ur no plz
@BhupinderKaur-hf1gg
@BhupinderKaur-hf1gg Год назад
Or ratio of daal chini or kalonji
@sikhjosan5878
@sikhjosan5878 Год назад
ਕਿਰਪਾ ਕਰਕੇ ਕਲੋਂਜੀ, ਮੇਥੀ ਅਤੇ ਦਾਲਚੀਨੀ ਦੀ ਮਾਤਰਾ ਬਾਰੇ ਵੀ ਦੱਸੋ।
@satwinderdhillon1305
@satwinderdhillon1305 10 месяцев назад
ਤਿੰਨਾਂ ਚੀਜਾਂ ਕਿਸ ਮਾਤਰਾ ਵਿਚ ਮਿਲਾਉਣਾ ਹੈ।ਦਸਣ ਦੀ ਖੇਚਲ ਕਰਨੀ ਜੀ।
@ranjitranjitkalyan4342
@ranjitranjitkalyan4342 5 часов назад
ਸਤਿਕਾਰ ਜੋਗ ਭੈਣਾ ਨੇ ਬਹੁਤ ਵਧੀਅਾ ਜਾਣਕਾਰੀ ਦਿੱਤੀ ਜੀ ਧੰਨਵਾਦ
@bhuvneshbharti9023
@bhuvneshbharti9023 Год назад
ਬਹੁਤ ਕੀਮਤੀ ਜਾਣਕਾਰੀ ਜੀ 🙏
@jagdipsinghdhanoa6356
@jagdipsinghdhanoa6356 11 месяцев назад
Bundle of thanks. Also many thanks for public welfare programs.
@kulwinderdhaliwal5344
@kulwinderdhaliwal5344 11 месяцев назад
We love you Harshinder mam ji.Permatma tuhanu lambi Umar deve ate tandrust v.
@manmohansingh8091
@manmohansingh8091 Год назад
Thank you so much for your nice information
@manjitkaur1624
@manjitkaur1624 Год назад
Bahut badiya jankari ditti Dr sab ne. Thank you very much
@anantsingh2236
@anantsingh2236 Год назад
I am using this Kalongi oil about eight drops mixed with a glass boil water in empty stomach early in the morning without fail . This prevents serious diseases o fbody. Iam80+ using daily.I am enjoying life using protective measures This is blessing of waheguru Akalpurkh.
@bhavanabhalla6292
@bhavanabhalla6292 Год назад
Which comapany oil do u use If you cud share the name.thanks
@sikhjosan5878
@sikhjosan5878 Год назад
Can you please share the brand of oil and company name.
@navjotdhaliwal6999
@navjotdhaliwal6999 Год назад
I take one tea spoon everyday with my food for my weight loss & cholesterol.
@palwinderthind9630
@palwinderthind9630 Год назад
🙏🙏
@ParamjeetKaur-gq1bh
@ParamjeetKaur-gq1bh Год назад
Please brand of kalongi oil
@user-on9vv2ix3i
@user-on9vv2ix3i 10 месяцев назад
Done wonderful ❤df. Sister ji and gursikh bibi ji,waheguru ji ka khalsa Waheguru ji ki Fateh 🙏
@jazz1702
@jazz1702 Год назад
Ssa Ji, I use Kalonji oil for knee pain. Hair oil added with kalonji and use it in cooking as well
@DrBajwa-Homeo
@DrBajwa-Homeo 11 месяцев назад
ਬਹੁਤ ਲਾਭਕਾਰੀ ਜਾਣਕਾਰੀ ! ਧੰਨਵਾਦ ! ( ਸਲਾਹ ਵਿਚਾਰ ) Punjabi
@gurbaxsingh4615
@gurbaxsingh4615 Год назад
ਬਹੁਤ ਵਧੀਆ ਅਤੇ ਅਣਮੁੱਲੀ ਜਾਣਕਾਰੀ ਦਿੱਤੀ ਹੈ ਡਾਕਟਰ ਮੈਡਮ ਨੇ ਬਹੁਤ ਬਹੁਤ ਧੰਨਵਾਦ ਜੀ। ਬੀਬੀ ਹਰਸ਼ਰਨ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ।
@virenderkaur4896
@virenderkaur4896 11 месяцев назад
ਅਜੇਤੱਕ ਗੰਢੇ ਦੇ ਬੀ ਨੂੰ ਹੀ ਕਲੌਂਜੀ ਸਮਝਦੇ ਰਹੇ ਅਤੇ ਅਚਾਰ ਤੇ ਸਦਾ ਫਾੜੀ ਪੂੰਝ ਕੇ ਹੀ ਲੈਂਦੇ ਰਹੇ ਹਾਂ ਸ਼ੁਕ੍ਰਿਆ ਜਾਣਕਾਰੀ ਲਈ !
@KulwinderKaur-ef7qk
@KulwinderKaur-ef7qk 9 месяцев назад
Very good program ❤
@j.skundi7791
@j.skundi7791 9 месяцев назад
ਗੰਢੇ ਦੇ ਬੀਅ ਨੂੰ ਹੀ ਕਲੌਂਜੀ ਕਹਿੰਦੇ ਹਨ ਹੋਰ ਕਲੌਂਜੀ ਕਿਹੜੀ ਹੁੰਦੀ ਹੈ?🙏🙏
@sapainderpurewal902
@sapainderpurewal902 11 месяцев назад
ਭੈਣ ਕਲੌਜੀ ਵਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸੀ੍ਰੀਆਕਾਲ ਜੀ ❤
@navreetsingh2105
@navreetsingh2105 Год назад
Thank you. Sahi klonji di pehchan ki hai .Dr Sahib
@MrHarcharansingh
@MrHarcharansingh 10 месяцев назад
Thanks in tons for telling us about Kalonji , how can we consume in our diet, i means what are the ways to use this usefully .
@paramjeetkaur846
@paramjeetkaur846 9 месяцев назад
Eat one pinch of klongi before breakfast
@hirasingh4187
@hirasingh4187 11 месяцев назад
ਡਾਃ ਹਰਸ਼ਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਦੇਸੀ ਨੁਸਕਾ ਸਾਂਝਾ ਕਰਨ ਲਈ
@balwinderkaur1483
@balwinderkaur1483 Год назад
Ben harsharn Kaur. Ji app ji bahut piar nal boldey ho ji waheguru ji ka Khalsa waheguru ji ki Fateh ji
@karnailsingh7588
@karnailsingh7588 Год назад
Thanks sir for your valuable information
@swarnkour3404
@swarnkour3404 10 месяцев назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।
@bhullaramrik8538
@bhullaramrik8538 Год назад
Tañks doctor sahib❤❤❤
@pindadalifestyle682
@pindadalifestyle682 Год назад
ਬਹੁਤ ਵਧੀਆ
@gautambanegee5827
@gautambanegee5827 Год назад
Very beneficial information dhanyabad 🙏. In Bengali We call it KALO JEERA. I consume it'regularly with honey
@skb3262
@skb3262 Год назад
Really amazing,u can understand Punjabi inspite of being Bengali.👍
@SimranSingh-zx4wj
@SimranSingh-zx4wj Год назад
ਬਹੁਤ ਵਧੀਆ ਜਾਣਕਾਰੀ ਦਿੱਤੀ
@ParminderSingh-qx2dz
@ParminderSingh-qx2dz 11 месяцев назад
Honest Doctor speak truth. I respect.
@amarjitsingh1946
@amarjitsingh1946 11 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼ ਬਹੁਤ ਧੰਨਵਾਦ ਜੀ 🙏
@ravinderkaur2640
@ravinderkaur2640 Год назад
Thankyou ma'am for giving very beneficial information 🙏
@bahadursingh9718
@bahadursingh9718 10 месяцев назад
ਡਾਕਟਰ ਸਰ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੋਂ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇਸ ਤਰ੍ਹਾਂ ਫਾਰਮੂਲੇ ਦੱਸਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@vinitawalia2023
@vinitawalia2023 9 месяцев назад
Ddd
@ranjitkaur4948
@ranjitkaur4948 11 месяцев назад
ਧੰਨਵਾਦ dr sahib ji
@sukhchainbirdi1711
@sukhchainbirdi1711 Год назад
Wahiguru ji ❤❤good job
@bakhshishsingh2488
@bakhshishsingh2488 Год назад
ਮੈਡਮ ਜੀ ਮੇਰੀਆਂ ਲੱਤਾਂ ਬਾਹਾਂ ਦਰਦ ਕਰਦੀਆਂ ਸੀ ਮੈਂ ਕਲੋਜੀ ਦੇ ਤੇਲ ਦੀ ਵਰਤੋਂ ਕੀਤੀ ਗਰਮ ਦੁੱਧ ਨਾਲ ਇਕ ਚਮਚ ਪੀਤਾ ਦਰਦ ਖਤਮ ਹੋ ਗਈ ਇਹ ਬਹੁਤ ਵਧੀਆ
@BhupinderKaur-hf1gg
@BhupinderKaur-hf1gg Год назад
Kinni maatra ch kalonji da tel dudh vh paaya
@bakhshishsingh2488
@bakhshishsingh2488 Год назад
@@BhupinderKaur-hf1gg ਇਕ ਚਮਚ ਗਰਮ ਦੁੱਧ ਨਾਲ ਸਵੇਰੇ ਇਕ ਚਮਚ ਗਰਮ ਦੁੱਧ ਨਾਲ ਸ਼ਾਮ ਨੂੰ ਕਲੋਜੀ ਦਾ ਤੇਲ ਇਹ ਤੇਲ ਮੋਟਾਪਾ ਘਟਾਉਣ ਲਈ ਖੂਨ ਨੂੰ ਵੀ ਸ਼ੁੱਧ ਕਰਦਾ ਹੈ
@HarjeetKaur-uk2mv
@HarjeetKaur-uk2mv 10 месяцев назад
Ek spoon
@ranjitsinghsidhu6718
@ranjitsinghsidhu6718 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
@nituarora9641
@nituarora9641 Год назад
God bless you Waheguru ji tanu lambi umer bakshe🙏🙏🙏🙏🙏🙏🙏🙏🙏🙏
@jagtarsinghdhanota2474
@jagtarsinghdhanota2474 Год назад
ਬਹੁਤ ਵਧੀਆ ਜਾਨਕਾਰੀ ਡਾਕਟਰ ਜੀ
@balwinderkaur1483
@balwinderkaur1483 Год назад
D.r sahib ji m saria video dekh di ha ji app ji bahut sundar ho app ji smile kerdy ho bol piary boldey ho Manu bahut piary lagde ho ji pia rbhri s.s.a.ji
@lyricsjangchapra8017
@lyricsjangchapra8017 Год назад
ਬਹੁਤ ਹੀ ਵਧੀਆ ਜਾਣਕਾਰੀ ਕਲੌਂਜੀ ਬੀਜ ਦੀ dr ਸਾਬ ਜੀ
@karamjitkaursipre6726
@karamjitkaursipre6726 11 месяцев назад
🙏🏼🌹🙏🏻💚🙏🏼thanks Dr sahib jee 🙏🏼🙏🏻🌹🙏🏻
@vestigevestige6398
@vestigevestige6398 5 месяцев назад
ਡਾਕਟਰ ਸਾਹਿਬ ਜੀ ਅਲਰਜੀ ਤੇ ਬਹੁੱਤ ਵਧੀਆ ਅਸਰ ਹੈ ਅਸੀਂ ਵਰਤੋਂ ਕਰਕੇ ਦੇਖਿਆ ਹੈ ਚਰਨਜੀਤ ਸਿੰਘ ਭਾਰਤ ਤੋਂ ਪੰਜਾਬ ਵਿੱਚ ਹਾਂ
@subhashchand8729
@subhashchand8729 Год назад
App dr Sahiba bilkul sahi keh rahe hai maine kalonji ka oil pita hai jis se suger bhi thik ho gayi hai
@gurbinderjitsinghaulakh7940
Good information Thanks Regards
@InderjitSingh-mu5co
@InderjitSingh-mu5co Год назад
Dono bhena da bahot bahot dhanwad 🙏🙏
@surindersingh3330
@surindersingh3330 Год назад
Good advice salute 👏
@palpindersingh4662
@palpindersingh4662 5 месяцев назад
ਬਹੁਤ ਵਧੀਆ ਡਾਕਟਰ ਸਾਹਿਬ ਔਰ ਮੈਡਮ ਬਹੁਤ ਵਧੀਆ ਜਾਣਕਾਰੀ ਔਰ ਸਭ ਤੋਂ ਜਿਹੜੀ ਬਹੁਤ ਪਿਆਰੀ ਜੀ ਆਵਾਜ਼ਾਂ ਔਰ ਸਭ ਤੋਂ ਦਿਲ ਨੂੰ ਟੂ ਲੈਣ ਵਾਲੀ ਜਿਹੜੀ ਪੰਜਾਬ ਬੀ ਬੋਲੀ ਹੈ ਉਹਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਬਾਕੀ ਡਾਕਟਰ ਸਾਹਬ ਤੁਹਾਡਾ ਬਿਆਨ ਤੁਹਾਡੀਆਂ ਕਹੀਆਂ ਗੱਲਾਂ ਅਜਾਈ ਨਹੀਂ ਜਾਣਗੀਆਂ ਫਿਰ ਵੀ ਕਿਸੇ ਮਾੜੇ ਮੋਟੇ ਤੇ ਅਸਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜਰੂਰੀ ਹੈ ਅੱਛੀ ਗੱਲ ਹੈ ਕਿਉਂਕਿ ਇਹਦੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਪਤਾ ਹੋਏਗਾ ਜਿਹਨੂੰ ਪਤਾ ਉਹਨੇ ਯੂਜ ਨਹੀਂ ਕੀਤਾ ਵਰਤੋਂ ਬਹੁਤ ਘੱਟ ਹੈ ਬਾਕੀ ਜਿਹੜੀ ਪੰਜਾਬੀ ਚ ਗੱਲਾਂ ਬਾਤਾਂ ਤੁਹਾਡੀਆਂ ਬਹੁਤ ਬਹੁਤ ਵਧੀਆ
@SohanSingh-di6jb
@SohanSingh-di6jb 11 месяцев назад
Bahut. Vadhiya jankari..hai.
@GurmeetKaur-ze6im
@GurmeetKaur-ze6im 11 месяцев назад
Jankari dan vasta Thx.
@sumansharma-qm4yf
@sumansharma-qm4yf Год назад
Harshinder kaur jii nu meri tahe dillon pyar bhari namaste 🙏❤💐💐💐
@BalwinderSingh-tk6hc
@BalwinderSingh-tk6hc Год назад
Dr Harshinder Kaur ji Very good Job Chardhika Waheguru ji kirpa Karo ji
@Jassi9046
@Jassi9046 11 месяцев назад
Thanks madam ji bhut vadiya tarikey nal dasya tusi me 🙏
@drsandhu1319
@drsandhu1319 Год назад
ਡਾਕਟਰ ਸਹਿਬ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।ਡਾਕਟਰ ਸਹਿਬ ਕਿਰਪਾ ਕਰ ਕੇ ਦੱਸੋ ਜਿੰਨਾ ਦੀ ਬਾਈਪਾਸ ਸਰਜਰੀ ਹੋਈ ਓਨਾ ਦਾ ਖੂਨ ਗਾੜਾ ਹੁੰਦਾ ਹੈ ਦਵਾਈ ਨਾਲ ਵੀ ਲੈ ਸਕਦੇ ਹਨ ਤਾ ਕਿਓ ਕਿ ਦਵਾਈ ਖਾਦੇ ਗਾੜਾ ਹੋ ਜਾਂਦਾ ਹੈ ।ਪਰਹਪਪਪ
@littlestar3575
@littlestar3575 11 месяцев назад
It's very good and thank you
@mehbbobseguraya
@mehbbobseguraya Год назад
i used clonjy with hone , its very good remdy so help full ur body and stemena , also use garlic with honey , dip in honey for 7 days 7 spoon and then eat daily one spoon
@ekambrar3737
@ekambrar3737 Год назад
Lot of thanks mqm
@mithusinghsingh5948
@mithusinghsingh5948 Год назад
Dr Harsider kaur ji. Sadekol Koi Sabad ne Jish Sabad nu Likhkar Aap da Dhanbad kita ja Sakay ji 🙏🙏
@h_reet_vlogs997
@h_reet_vlogs997 11 месяцев назад
I like mango pickle masala more than mango piece and i always use kalonji seeds i n tadka mostly in all veggies and pulses bcoz my opinion is that our ancestors were great. They always used precious herbs in their routine. That's why they don't fall sick and lived longer. Mango pickle was used to cure indigestion. Farmers use it to give buffalos for for gas . I have seen it's great effect . We must use pickles with masala containing saunf , kalonji, methey, dhaniya seeds
@GurjantSingh-mo8mq
@GurjantSingh-mo8mq 10 месяцев назад
Ll1
@APJain-qy1cz
@APJain-qy1cz 11 месяцев назад
Excellently explained.
@JaswinderSingh013
@JaswinderSingh013 11 месяцев назад
ਬਹੁਤ ਵਧੀਆ ਪ੍ਰੋਗਰਾਮ ਜੀ
@varinderlamba7261
@varinderlamba7261 Год назад
Dr sahib menu bahut purani psoriasis di bimari h ,mein eh oil jaroor use karungi.
@jaskamalnehal4361
@jaskamalnehal4361 Год назад
Thx doctor sahib
@charanjitkaur8418
@charanjitkaur8418 6 месяцев назад
Nice jankari about kalonji 🎉🎉
@pavitarkaurboparai1511
@pavitarkaurboparai1511 Год назад
Dr sahib pls umbracial hernia da dasna without operation koi ilaz
@surinderkaur7961
@surinderkaur7961 9 месяцев назад
Thanks for your Ideas for Kalonji
@jagroopsingh2053
@jagroopsingh2053 11 месяцев назад
ਡਾ.ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਲੋਕਾਂ ਦੀ ਸੇਵਾ ਬਹੁਤ ਵਧੀਆ ਕਰਦੇ ਹਨ
@surjitkaur745
@surjitkaur745 6 месяцев назад
Thanks for very nice nd beneficial msg ❤️👌👍🙏🙏
@gurjindersingh4666
@gurjindersingh4666 11 месяцев назад
God bless you.Dr.Shiba.ji
@sukhramkaur4505
@sukhramkaur4505 9 месяцев назад
❤❤❤❤❤ ਡਾਕਟਰ ਸਾਹਿਬਾ ਜੀ ਤੇ ਬੀਬਾ ਜੀ ਸ ਸ਼੍ਰੀ ਅ ਜੀ ਤੁਹਾਡੇ ਵਲੋਂ ਦਿਤਾ ਗਿਆਨ ਬਾ ਕਮਾਲ ਹੈ
@paramjitsingh-co6op
@paramjitsingh-co6op Год назад
Dr sahib ssa Very valuable information
@SurinderKaur-sw9du
@SurinderKaur-sw9du Год назад
Thank you so much mam ji
@balwindersinghkallowal9033
@balwindersinghkallowal9033 11 месяцев назад
Dr Harshinder Kaur's programme requires indentitification. For example, "Sources of Good Health", "The Khalas Health", The Khalas Healthy Human", "The Healthy Human", "The Human Health", etc.
@pritamkaur2520
@pritamkaur2520 Год назад
Thanks Dr saheb 🙏🙏
@sarmankaur1088
@sarmankaur1088 Год назад
Thank you
@AshaRani-mr8wi
@AshaRani-mr8wi 11 месяцев назад
God bless you Harnder ji.. Kideni stone bare V Karna... 🙏🙏🙏😇😇😇
@satnamsingh8525
@satnamsingh8525 Год назад
good Knowldge
@kuldipsingh7087
@kuldipsingh7087 7 месяцев назад
Beautiful advice
@rammy20235
@rammy20235 4 месяца назад
Thank you for sharing very nice information 👍❤️
@JaswinderKaur-qw1zs
@JaswinderKaur-qw1zs Год назад
Bahut vadeya gla g thanks g
@RandhirSingh-lh5fq
@RandhirSingh-lh5fq Год назад
Thank You Dr Sahiba And Bibi Harsharan Kaur ji -- Dr R Singh Panjeta
@ranjitranjitkalyan4342
@ranjitranjitkalyan4342 5 часов назад
ਧੰਨਵਾਦ ਜੀ
@jobanhundal151
@jobanhundal151 6 месяцев назад
Thanks so much for your nice information 👍
@kuldipsinghdhesi7018
@kuldipsinghdhesi7018 Год назад
Good job❤❤
@rajwinderjitkaur3767
@rajwinderjitkaur3767 Год назад
Thanks Mam
@jskalra776
@jskalra776 10 месяцев назад
Dr.Sahiba bahut bahut Dhanawad for this video.
@jaswantkaur-vd9mc
@jaswantkaur-vd9mc Год назад
Nice. 🙏🙏
@Bhupinderkaur-tq7xe
@Bhupinderkaur-tq7xe Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ, ਕੀ ਇਹ ਵਾਲ ਝੜਨ ਤੋਂ ਰੋਕਦਾ ਹੈ ਜੀ, ਜੈਤੂਨ ਅਤੇ ਕਲੋਂਜੀ ਦਾ ਤੇਲ ਮਿਲਾ ਕੇ ਲਾਉਣ ਨਾਲ।
@gurmailkapoor4241
@gurmailkapoor4241 Год назад
ਵਾਹਿਗੁਰੂ ਜੀ
@reshamjassal2651
@reshamjassal2651 Год назад
ਐਡੀ ਵਧੀਆ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ.. ਡਾਕਟਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🌹🙏🌹
@kamaljitkaur6461
@kamaljitkaur6461 11 месяцев назад
Thanks ani bdiya jankari den da a v daso ada tel kinda bnda ya
@nirmaldevgan6901
@nirmaldevgan6901 11 месяцев назад
​@@kamaljitkaur6461aAAA11111g
@gopisingh9041
@gopisingh9041 9 месяцев назад
​@@kamaljitkaur6461😂
@jagdishkahlon4792
@jagdishkahlon4792 9 месяцев назад
​@@kamaljitkaur6461ĺ
@BhupinderSingh-ev3qb
@BhupinderSingh-ev3qb Год назад
Thanks🙏🙏
@harbanskharia
@harbanskharia 5 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ
@parmindermalhi9540
@parmindermalhi9540 Год назад
Very nice 👍
@gilljasbir4384
@gilljasbir4384 Год назад
Sat Shri akal madam ji waheguru ji ka Khalsa waheguru Ji Fatehj
@priyankanaik5899
@priyankanaik5899 Год назад
Very good information given by you
@HappySingh-bx2jh
@HappySingh-bx2jh Год назад
🙏ਧੰਨਵਾਦ ਜੀ ਧੰਨਵਾਦੀ ਹਾਂ
@ManjitKaur-mn6jo
@ManjitKaur-mn6jo 10 месяцев назад
Very good information..
@royaltrucklines5161
@royaltrucklines5161 9 месяцев назад
Thank you god bless you
@manishwarsingh8969
@manishwarsingh8969 11 месяцев назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧਨਵਾਦ ਜਾਨਕਾਰੀ ਦੇਣ ਲਈ,,ਜੀ
@kashmiraujla360
@kashmiraujla360 9 месяцев назад
ਗੁਰੂ ਤੁਹਾਡੀ ਚੜਦੀ ਕਲਾ ਕਰੇ। 🙏🙏🙏
@narinderkaur1708
@narinderkaur1708 11 месяцев назад
Good advice
@BhagwanSingh-mx9dx
@BhagwanSingh-mx9dx Год назад
ਬਹੁਤ ਸ਼ੁਕਰੀਆ ਡਾ ਸਾਹਿਬ ਜੀ, ਤੁਹਾਡੀ ਸਿਹਤ ਬਾਰੇ ਵਾਰਤਾ ਪ੍ਰਾਇਮ ਹੈਲਥ ਤੇ ਵੀ ਸੁਣੀ ਦੀ ਹੈ। ਬਹੁਤ ਹੀ ਵਧੀਆ ਪ੍ਰੋਗਰਾਮ ਹੈ।
@daljitsandhu3155
@daljitsandhu3155 Год назад
Teal banana v daso
@sukhdevshing409
@sukhdevshing409 11 месяцев назад
​@@daljitsandhu3155😊😊
@bhullaramrik8538
@bhullaramrik8538 Год назад
Love yòu❤❤
Далее