Тёмный

Best Of Bhai Jujhar Singh Ji - Mil Mere Pritma Jiyo (Jukebox) - Shabad Gurbani Kirtan - Best Records 

Best Records ਗੁਰੂ ਕੀ ਬਾਣੀ
Подписаться 901 тыс.
Просмотров 3,6 млн
50% 1

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@BestRecords
@BestRecords 6 лет назад
Best Records Owner - Parminder Singh (9815516262) Contact For Recording And Realsing New Album And Any Other Inquiry
@sursirtaz9506
@sursirtaz9506 5 лет назад
Ki seva veer g Shabd ricording di g
@amansharma7385
@amansharma7385 5 лет назад
👌👌👌👌👌
@annudabla5241
@annudabla5241 5 лет назад
Nice ji 👌
@sarbjeetkaursidhu1528
@sarbjeetkaursidhu1528 4 года назад
waheguru g🙏🙏🙏🙏🙏👳🏽👳‍♀️🙏🙏🙏
@sarbjeetkaursidhu1528
@sarbjeetkaursidhu1528 4 года назад
Kamaljeet Khalsa 🙏🙏🙏🙏🙏
@ramsinghgillaamnesamnenews6834
@ramsinghgillaamnesamnenews6834 3 года назад
🌹🙏ਵਾਹਿਗੁਰੂ ਦਾਤਿਆ 🌹🙏ਮੇਹਰ ਕਰਕੇ ਅਪਣਾ ਬਣਾ ਲਵੋ 🌹🙏ਇਹੀ ਅਰਦਾਸ ਹੈ 🌹🙏ਸਾਡੇ ਪਰਵਾਰ ਨੂੰ ਇਕ ਤੇਰਾ ਹੀ ਓਟ ਆਸਰਾ ਰਹੇ 🌹🌹🙏ਪਖੰਡਾਂ ਤੋਂ ਬਚਾ ਕੇ ਰੱਖਣਾ 🌹🙏
@gursewakgursewak1013
@gursewakgursewak1013 3 года назад
🙏ਅਵਲ ਅੱਲਾ ਨੂਰ ਉਪਾਇਆ 🌾🍀 🏵️🙏 ਕੁਦਰਤ ਦੇ ਸਭ ਬੰਦੇ🌾🏵️ 🙏ਏਕ ਨੂਰ ਤੇ ਸਭ ਜਗ ਉਪਜਿਆ 🌾 🙏ਕੌਣ ਭਲਾ ਕੌ ਮੰਦੇ 🌾💐💐
@Luvvsidhu
@Luvvsidhu 6 месяцев назад
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ਮੈ ਨੇਣੀ ਨੀਦ ਨਾ ਆਵੇ ਜੀਉ ਭਾਵੇ ਅਨ ਨਾ ਪਾਣੀ ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ❤❤❤🎉🎉
@ramsinghgillaamnesamnenews6834
@ramsinghgillaamnesamnenews6834 3 года назад
🌹🙏ਵਾਹਿਗੁਰੂ 🌹🙏ਹੇ ਸੱਚੇ ਸਤਿਗੁਰੂ ਜੀਉ 🙏🌹ਭਾਈ ਜੁਝਾਰ ਸਿੰਘ ਜੀ ਚੜ੍ਹਦੀਕਲਾ ਬਕਸਣਾ 🌹🙏ਡਿਠਾ ਸਬ ਸੰਸਾਰ ਸੁਖ ਨਾਹੀ ਨਾਮ ਬਿਨ 🌹🙏ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਤਨੁ ਧਨ ਹੋਸੀ ਛਾਰ ਜਾਨੈ ਕੋਈ ਜਨ 🌹🙏ਮੇਹਰ ਕਰੀਂ ਸੱਚੇ ਪਾਤਸ਼ਾਹ ਸਤਿਗੁਰੂ ਜੀਉ 🌹🙏
@harjitkaur.goraya5569
@harjitkaur.goraya5569 2 года назад
ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਦਾ ਯਸ ਸੁਣ ਕੇ ਭਾਈ ਸਾਹਿਬ ਜੀ ਕੋਲੋ ਪਰਮਾਤਮਾ ਤੰਦਰੁਸਤੀ ਬਖ਼ਸ਼ੇ🙏🙏🙏
@kulwantsinghphagura7575
@kulwantsinghphagura7575 3 года назад
ਭਾਈ ਜੂਝਾਰ ਸਿੰਘ ਜੀ ਦੇ ਮੁੱਖ ਤੋ ਗੁਰਬਾਣੀ ਕੀਰਤਨ ਸੁਣਨ ਉਪਰੰਤ ਅਨੰਦ ਆ ਜਾਂਦਾ ਹੈ। ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।🙏🙏🙏🙏🙏
@ramsinghgillaamnesamnenews6834
@ramsinghgillaamnesamnenews6834 3 года назад
🙏🙏🌹ਵਾਹਿਗੁਰੂ 🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹🙏ਤਿਸ ਜੇਵਡ ਅਵਰ ਨ ਕੋਈ 🌹🙏ਬਹੁਤ ਰਸ ਭਿੰਨਾ ਕੀਰਤਨ ਕਰਦੇ ਹਨ ਭਾਈ ਜੁਝਾਰ ਸਿੰਘ ਜੀ 🌹🙏ਅਨੰਦ ਆ ਗਿਆ 🙏🌹
@balkarsidhu1169
@balkarsidhu1169 4 года назад
ਖੂਬਸੂਰਤ ਤੇ ਰਸਭਿੰਨਾ ਕੀਰਤਨ। ਭਾਈ ਜੁਝਾਰ ਸਿੰਘ ਜੀ।
@kulwinderkaur4352
@kulwinderkaur4352 18 дней назад
Waheguru ji tarkki de raste khol do Baba ji please sab kuch hai thik thankyou parmeshwar thankyou god bless 🙏🌹🙏
@karamjitsingh5852
@karamjitsingh5852 Год назад
ਸਤਿ ਸ਼੍ਰੀ ਆਕਾਲ ਭਾਈ ਸਾਹਿਬ ਜੀ ਵਾਹਿਗਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@everythingsgaming9230
@everythingsgaming9230 3 года назад
ਦਾਤਾ ਕਿਸੀ ਦੇ ਕਾੱਰ ਨਾ ਦੂਖ ਲਿਯਾਵੀ ਸਾਬ ਕਾੱਰ ਸੂਖ ਲਿਯਾਵੀ waheguru ji
@singhsaab920
@singhsaab920 3 года назад
ਭਾੲੀ ਜੁਝਾਰ ਸਿੰਘ ਅਤੇ ਭਾੲੀ ਹਰਮਨਦੀਪ ਸਿੰਘ ਜੀ ਬਹੁਤ ਵਧੀਆ
@sukhvirkaur5853
@sukhvirkaur5853 Год назад
sahi a kanth Boht piara satgur ji ne bakhsia hai ji
@gurpreetsinghgurpeetsigh2687
@gurpreetsinghgurpeetsigh2687 3 года назад
ਭਾਈ ਜੂਝਾਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੀਰਤਨ ਕਰਦੇ ਹੋ ਸੁਣਕੇ ਅਨੰਦ ਆ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@SurinderSingh-xr1fd
@SurinderSingh-xr1fd 2 года назад
Waheguru ji tuhada sukar hai Tu hi tun waheguru ji mehar karo
@gurdeepkaur4305
@gurdeepkaur4305 3 года назад
🙏🙏 ਵਾਹਿਗੁਰੂ ਵਾਹਿਗੁਰੂੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਉਂਦੇ ਰਹੋ 🙏🙏 ਵਾਹਿਗੁਰੂ
@Ramniksingh-vr7py
@Ramniksingh-vr7py 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻
@narenderpalsandhu6454
@narenderpalsandhu6454 2 года назад
ਵਾਹਿਗੁਰੂ 🙏
@jatinderpalsingh8426
@jatinderpalsingh8426 2 года назад
Very nice ji waheguru chardi Kala rakhn
@ravinderarneja756
@ravinderarneja756 2 года назад
Sweet voice, mesmerizing, especially meant to sing Gurbani shabad kirtan, Guru Ghar de sewa karke saath sangat de sewa karke punya kamana saryan di kismat vich nahin hondahai,ah waheguru ji bahut bahut dhanyavaad haige haan, aap ji aise tarha sewa karde raho, bande di aihe ardaas hai, waheguru ji kabool farmana ji.thanks to the channel for uploading this one his extra beautiful album, long live Bhai Jujhar Singh ji.
@lovepreetkaur8548
@lovepreetkaur8548 4 года назад
ਵਾਹਿਗੁਰੂ ਜੀ ਮਿਹਰ ਕਰੋ ਵੀਰ ਜੀ ਦੀ ਬਹੁਤ ਸੋਹਣੀ ਅਵਾਜ ਹੈ
@nishansingh588
@nishansingh588 6 месяцев назад
Hanji waheguru ji
@harmanveersingh4648
@harmanveersingh4648 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🌹🙏🏻🌹🙏🏻🌹🌹🙏🏻🙏🏻🌹🌹🌹
@tejpalsinghlamba8199
@tejpalsinghlamba8199 3 года назад
ਬਹੁਤ ਸੋਹਣੀ ਆਵਾਜ : ਗੁਰੂ ਰਾਮਦਾਸ ਸਾਹਿਬ ਤੋਂ ਵਰੋਸਾਏ ਜੋ ਹੋਏ
@rstv7851
@rstv7851 4 года назад
ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@manjotrajputmanjotrajput636
@manjotrajputmanjotrajput636 3 года назад
Wah bhai sahab kya awaze hai nice voice and so wonderful shabad Dil karda bar bar suna waheguru ji ka khalsa waheguru ji ke Fateh 🙏🙏🙏
@bainsrg3352
@bainsrg3352 5 лет назад
Waheguru g .....bhut pyara shabad ae g ruh nall sunoo sb Mann shan't ho janda
@Amandeepsingh-jb3gi
@Amandeepsingh-jb3gi 3 года назад
Waheguru ਜੀ ਮੇਰੀ ਇੱਕ ਅਰਦਾਸ ਪੂਰੀ ਕਰ ਦਿਉ ਸਭ ਦਾ ਭਲਾ ਕਰਿ 🙏🙏🙏
@devilal3201
@devilal3201 7 месяцев назад
Satnam shri waheguru🙏 ji🦅🦅🦅🦅
@karanveersingh9956
@karanveersingh9956 5 лет назад
ਬਹੁਤ ਸੁੰਦਰ ਆਵਾਜ਼ (ਕੰਠ) ਬਖਸ਼ਿਸ਼ ਕੀਤਾ ਅਕਾਲ ਪੁਰਖ ਜੀ ਨੇ , ਤੁਹਾਨੂੰ ।। 🙏🙏🙏🙏
@bikrambikram45
@bikrambikram45 5 лет назад
Waheguru ji
@satwindergill5553
@satwindergill5553 2 года назад
@@bikrambikram45 ap90
@SandeepSingh-sb7su
@SandeepSingh-sb7su Год назад
​@@satwindergill5553 l kk lllllllllllllllllllllllllloóppp
@Globalkabbadiupdates
@Globalkabbadiupdates Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
@bhindersaini1153
@bhindersaini1153 5 лет назад
Anand a janda sun k kirtan ..bhai jhujar SINGH ji the best kirtan jatha Waheguru ji hamesha mehar karan ji ..waheguru
@sonukaler6900
@sonukaler6900 4 года назад
🙏Dhan Dhan Sheri Guru Ramdaas Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇
@bachittarsingh3770
@bachittarsingh3770 2 года назад
ਵਾਹਿਗੁਰੂ ਜੀ ਆਪ ਜੀ ਆਪ ਜੀ ਦੀ ਮਿਹਰ ਸਦਕਾ ਅਸੀਂ ਇਸ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਕੀਰਤਨ ਦਾ ਅਨੰਦ ਮਾਣ ਰਹੇ ਹਾਂ। ਭਾਈ ਸਾਹਿਬ ਤੇ ਆਪਣੀ ਮੇਹਰ ਬਣਾਈ ਰੱਖਣਾ ਜੀ।
@Smillysingh03
@Smillysingh03 5 лет назад
Waheguru Ji Mehar Karyo Sab te, Bht hi Sohne Shabad te Awaz Bhai Sahib de
@kirandeep6646
@kirandeep6646 2 года назад
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸਾਰੀਆ ਤੇ🙏🙏🙏🙏
@gurpreetmintu2378
@gurpreetmintu2378 5 лет назад
Wehaguru ji ਚੜਦੀ ਕਲਾਂ ਬਖਸ਼ਣ ਭਾਈ ਸਾਹਿਬ ਜੀ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ssw4296
@ssw4296 3 года назад
Weha guru je
@ramsinghgillaamnesamnenews6834
@ramsinghgillaamnesamnenews6834 3 года назад
🙏🌹ਵਾਹਿਗੁਰੂ 🌹🌹🌹🙏ਮਹਿਮਾ ਕਹੀ ਨ ਜਾਏ ਗੁਰ ਸਮਰਥ ਵੇ 🌹🙏 ਸੋਂ ਸਤਿਗੁਰੁ ਵਾਹੁ ਵਾਹੁ ਜਿਨ ਹਰਿ ਸਿਓ ਜੋੜਿਆ 🌹🙏
@ishmeetkaur2140
@ishmeetkaur2140 5 лет назад
waheguru g veer g nu chrdikla vch rekhe ese trh resmyi kirtn aanand aawe
@13bajwaproduction83
@13bajwaproduction83 3 года назад
Meri sagi pua g de bete ne a veerji
@SukhwinderSingh-pp7uh
@SukhwinderSingh-pp7uh 2 года назад
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਬਹੁਤ ਸੋਹਣੀ ਆਵਾਜ਼ ਭਾਈ ਸਾਹਿਬ ਜੀ ਦੀ
@talwindersingh3348
@talwindersingh3348 5 лет назад
Veer je buss eek vaar aapje de darshan krann di icha hai mann chh. One of the my fav raggi. Veer je main gaurav ( faridabad vaale gaurav)da frnd ha . Eek vaar tvade charan paen do icha hai.
@deepmala9238
@deepmala9238 3 года назад
Deepmala wahe guru ji meher Kri.
@deepmala9238
@deepmala9238 3 года назад
🙏🙏🙏🙏🙏🙏
@mannsingh213
@mannsingh213 4 месяца назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam wahehuru ji satnam waheguru ji satnam wahehuru ji
@bagwantsingh6043
@bagwantsingh6043 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ramsinghgillaamnesamnenews6834
@ramsinghgillaamnesamnenews6834 3 года назад
🙏🐧🌹ਹੇ ਸਤਿਗੁਰੂ ਜੀ ਮੇਹਰ ਕਰੋ 🌹🙏ਸਬਨਾਂ ਦਾ ਭਲਾ ਕਰਨਾ 🌹🙏💥
@bobkooner996
@bobkooner996 3 года назад
Vaheguru ji bhie sahib huran de sir upper mehr bharia hath rakhna, anad aa gia, no words.
@dkhj7198
@dkhj7198 5 лет назад
Waheguru ji sir ta apna mhar bharaya hath rakhan
@jasvinder3184
@jasvinder3184 6 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gouravkapoor1409
@gouravkapoor1409 6 лет назад
Bht Bht pyara shabad teh pyarii rasna......Dhan Guru Ramdas Sahib ji
@vrindersingh8157
@vrindersingh8157 2 года назад
ਵਾਹਿਗੁਰੂ ਜੀ
@luckysaab6572
@luckysaab6572 4 года назад
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@lalkarsingh8400
@lalkarsingh8400 Год назад
Dhan Dhan Sri Guru Amar das ji Maharaj 🙏🙏🙏🙏🙏🙏👍👍🚩🚩🚩🌹🌹🌹🥀🥀🥀🌺🌺🌺🌷🌷🌷💐💐💐🌻🌻🌻🙏🙏🙏
@simarjitkaur3098
@simarjitkaur3098 Год назад
Waheguru ji waheguru ji waheguru ji waheguru ji waheguru ji
@chamkaurdhindsa4210
@chamkaurdhindsa4210 4 года назад
ਬਹੁਤ ਸੋਹਣੀ ਅਵਾਜ਼ ਤੁਹਾਨੂੰ ਵਾਹਿਗੁਰੂ ਜੀ ਨੇ ਬਖਸ਼ੀ ਹੈ।ਵਾਹਿਗੁਰੂ ਜੀ ਮੈਹਰ ਕਰਨ 🙏
@simerjitkaurgill1407
@simerjitkaurgill1407 3 года назад
Baani guru guru hai baani recited anandmai way Heard for the first time from live ptc channel and we searched for name of Bhaiji since that time we always wanted to hear enchanting voice of bhai Jujhar singh Waheguru mehar kare 🙏🙏
@Ranjitkaur-ll1wh
@Ranjitkaur-ll1wh 3 года назад
Waheguru ji chardikla ch rakhn bhai saab aap ji nu
@inderjeetsaluja4250
@inderjeetsaluja4250 2 года назад
Wonderful Sabad Satnam Shiri Waheaguru Ji 🌺🌺🙏🌸🌸
@bestrecords7590
@bestrecords7590 6 лет назад
Satnam ji Saare he shabad Bahut Vadia Andazz Vich Gaye Ne Waheguru ji Mehr Krn 🙏🏻🙏🏻
@armaanrai5217
@armaanrai5217 5 лет назад
Satnam sri waheguru
@jaskaranpreetkaur6889
@jaskaranpreetkaur6889 Год назад
waheguru ji ka khalsa shiri waheguru ji ji fateh
@Sukhjohal8126
@Sukhjohal8126 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਹਿਤੇ 🙏🙏🙏🙏🙏🙏
@PunjabTVkhabar
@PunjabTVkhabar Год назад
Weheguru ji kirpa bani rahe ji
@kuldipsingharneja1382
@kuldipsingharneja1382 3 года назад
So perfect and professional keertan so clear and as per guru maryada. Waheguru jee mehar karna, panth dee sewa karde rehan.
@kirankaur5518
@kirankaur5518 2 года назад
.
@GurmeetSingh-ep9on
@GurmeetSingh-ep9on 4 года назад
ਭਾਈ ਸਾਬ ਜੀ ਅਨੰਦ ਆ ਗਿਆ ਜੀ ਮਿਲ ਮੇਰੇ ਪ੍ਰੀਤਮਾ ਜੀਓ ਵਾਹਿਗੁਰੂ ਜੀ ਮੇਹਰ ਕਰੇ ਜਥੇ ਤੇ
@gagandeepjindal8772
@gagandeepjindal8772 8 месяцев назад
Saab waheguru ji ki meyar hai
@gurbanishabad4067
@gurbanishabad4067 3 года назад
Waheguru ji kirpa kro satguru Ram das ji maharajah sache patshah bakhshlo satguru ji kirpa kro satguru Ram das ji maharajah sache patshah bakhshlo sai baba jai Ho guru Nanak ji
@Liverpool_83
@Liverpool_83 4 года назад
Gurbani is everything so peaceful and relaxing ....proud to be a Sikh
@ishnoorkaur5852
@ishnoorkaur5852 2 года назад
Right
@Fanaarushi
@Fanaarushi 2 года назад
Right
@kaurbalvir7269
@kaurbalvir7269 Год назад
ਭਾਈ ਸਾਹਿਬ ਜੀ ਬਹੁਤ ਪਿਆਰੀ ਆਵਾਜ਼ ਹੈ ਇਸ ਸ਼ਬਦ ਨੂੰ ਇਕ ਦਿਨ ਵਿਚ ਦੋ ਵਾਰ ਜਰੂਰ ਸੁਣਦੀ ਹਾ🌹🌹🌹🌹🌹🙏🙏🙏ਸੱਚੇ ਪਾਤਸ਼ਾਹ ਜੀ ਤੁਹਾਡਾ ਜੱਥੇ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ🙏🙏
@harjotghuman663
@harjotghuman663 4 года назад
waheguru ji mehar kro sb te bhai jujhar singh te
@rajinderkaurbeniwal3432
@rajinderkaurbeniwal3432 2 года назад
Waheguru ji ka khalsa waheguru ji ki Fateh
@simarjitdhaliwal5681
@simarjitdhaliwal5681 Год назад
ਸਰਬੱਤ ਦਾ ਭਲਾ ਕਰੀ ਮਾਲਕਾ ਵਾਹਿਗੁਰੂ 👏👏
@BaljitSingh-nr4dy
@BaljitSingh-nr4dy 2 года назад
Waheguru ji 🙏🙏 Mehar karo ji
@ਮਨਪ੍ਰੀਤਭੱਟੀ
ਵਾਹਿਗੁਰੂ ਜੀ ਮੇਹਰ ਕਰੋ 🙏🙏🌹🌹🙏👏🌹🙏🙏🌹🙏🙏🌹🙏🙏🌹🙏🙏🌹
@mazedaarvideos8521
@mazedaarvideos8521 Год назад
Waheguru ji mehar kro sab te ji🙏🙏❤️❤️❤️🙏
@surjitkaur3949
@surjitkaur3949 4 года назад
Waheguru ji 🙏🙏mehr kreo 🙏🙏❤❤sareya te ❤🙏dhan satgur kalgiya wale 🙏🙏
@endobleu5898
@endobleu5898 5 лет назад
Guru ki baani amrit hai.... Waheguruji kirpa karo apney baccheyan tey
@singhsimar1185
@singhsimar1185 2 года назад
Waheguru ji Mehar Karo ji sub te 🙏
@pardeepchabhal1176
@pardeepchabhal1176 2 года назад
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
@bikramjitsingh7154
@bikramjitsingh7154 2 месяца назад
Waheguru ji ❤❤
@jaswantsingh-dr9mn
@jaswantsingh-dr9mn 3 года назад
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@gurmeetkaur8406
@gurmeetkaur8406 3 года назад
Bahut soni awaz waheguru ji mehar banai rakhna
@amritsarifoodtiffinservice9260
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਜੀ ।
@SatnamSingh-dn1og
@SatnamSingh-dn1og 3 года назад
ਵਾਹਿਗੁਰੂ ਜੀ। ਬਹੁਤ ਵਧੀਆ
@kirnarani1599
@kirnarani1599 2 года назад
Bahut badi uljan ch a Main mere man nu shanti bakso te apne charna de vich jod lvo
@gautamd.9790
@gautamd.9790 5 лет назад
Waheguru Ji🙏Very Good Kirtan by Hazoori Ragiji👌Thanks for sharing💐
@bhaimohinderjeetsinghkhals881
@bhaimohinderjeetsinghkhals881 5 лет назад
Gautam D. ru-vid.com/video/%D0%B2%D0%B8%D0%B4%D0%B5%D0%BE-Q3FswXZc8_4.html
@jatindersinghjs1849
@jatindersinghjs1849 4 года назад
ਅਕਾਲ ਪੁਰਖ ਜੀ ਚੜਦੀ ਕਲਾ ਵਿੱਚ ਰੱਖਣ
@seemavohra5513
@seemavohra5513 2 года назад
Beautiful shabad nicely sung by Bhai Jujhaar singh ji... Mind blowing... Waheguru ji... 🙏🙏🙏🙏🙏🙏😇
@kikarsinghbrar6414
@kikarsinghbrar6414 Год назад
ਵਾਹਿਗੁਰੂ ਜੀਉ , ਮੈਨੂੰ ਰਾਗਾਂ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ , ਪਰ ਫਿਰ ਵੀ ਭਾਈ ਸਾਹਿਬ ਦਾ ਕੀਰਤਨ ਮਨ ਨੂੰ ਮੋਹ ਲੈਣ ਵਾਲਾ ਹੈ।
@jagdevsingh6160
@jagdevsingh6160 5 лет назад
ਸਤਨਿਾਮ ਸ੍ਰੀ ਵਾਹਿਗੁਰੂ ਜੀ
@arvinderkaur3654
@arvinderkaur3654 2 года назад
Bhai Jujhar ji's kirtan is very soothing to d ears.May God bless him with best of health and happiness and a very long life.
@hr.gurjantsingh3054
@hr.gurjantsingh3054 3 года назад
Dhan Sri Guru Ramdas Sahib Ji Satnam Sri Waheguru Ji Satnam Sri Waheguru Ji Satnam Sri Waheguru Ji Satnam Sri Waheguru Ji Satnam Sri Waheguru Ji
@namanpreet24710
@namanpreet24710 4 года назад
No word to say.... Absolutely speechless..... Waheguru mehar kre
@harjinder1harjinder174
@harjinder1harjinder174 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RanjitSingh-st6pq
@RanjitSingh-st6pq 5 лет назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@bachittarsingh3770
@bachittarsingh3770 Год назад
ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੋ ਜੀ। ਸਭਨਾਂ ਦੀ ਆਸ ਪੂਰੀ ਕਰੋ ਜੀ ।
@gurmailsingh1585
@gurmailsingh1585 3 года назад
Waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੋਤ ਹੀ ਮੀਠੀ ਅਵਜ਼ ਹੈ
@sandhuss3569
@sandhuss3569 Год назад
🌹🌹🌹🌹🌹 Mil Mere Pritama Jiyo Tudh Bin Khri Nimani.🙏🙏🙏🙏🙏🙏🙏🙏
@bhaigurpreetsingh6843
@bhaigurpreetsingh6843 6 лет назад
ਮੇਰੇ ਮਨਪਸੰਦ ਰਾਗੀ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
@drsurjitsinghbhaigurdebsin70
@drsurjitsinghbhaigurdebsin70 6 лет назад
👌🏻👌🏻👌🏻🤙🏻🤙🏻
@gurvindersinghnahar726
@gurvindersinghnahar726 6 лет назад
jagwinder singh khalsa piddi ji
@dollysandhu879
@dollysandhu879 5 лет назад
gurpreet singh v
@gurvindarkaur164
@gurvindarkaur164 2 года назад
Waheguru ji aap sab t maher👍🎉 karo ji
@ritakohli2009
@ritakohli2009 3 года назад
Guru ki Bani , and devotion beautiful combination , I keep rejoicing Amrit Bani .... pl. Make it available more and more...
@BaljitSingh-bu1no
@BaljitSingh-bu1no 6 месяцев назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@sehajkaura5261
@sehajkaura5261 Год назад
Satnam Shri waheguru ji 🙏 🙏 baut skoon milda ji sare shabd sun ky
@RanjitSingh-pd2xt
@RanjitSingh-pd2xt 6 лет назад
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@tanveersingh5069
@tanveersingh5069 22 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jabarjandsaab3501
@jabarjandsaab3501 5 лет назад
ਗੁਰੂ ਰੂਪੀ ਸਾਧ ਸੰਗਤ ਜੀ, ਗੁਰਬਾਣੀ ਸੁਣੋ, ਸੁਣਾਓ ਅਤੇ ਵਾਹਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਰਹੋ ਜੀ . . . .
@gurindersinghhari1043
@gurindersinghhari1043 5 лет назад
Waheguru ji
@komaljeet7884
@komaljeet7884 4 года назад
Watch videos of basics of sikhi nd nanak naam
Далее