Тёмный

Bhagat Singh Vs Sikh Vicharthara Mudde Uppar Khuli Charcha Da Sadda I Dr. Sukhpreet Singh Udhoke I 

Dr.Sukhpreet Singh Udhoke
Подписаться 239 тыс.
Просмотров 146 тыс.
50% 1

E-books:- www.sukhpreetsinghudhoke.com/...
ਸ:ਭਗਤ ਸਿੰਘ VS ਸਿੱਖ ਵਿਚਾਰਧਾਰਾ
ਮੁੱਦੇ ਉੱਪਰ ਖੁੱਲੀ ਚਰਚਾ ਦਾ ਸੱਦਾ
Bhagat Singh Vs Sikh Vicharthara Mudde Uppar Khuli Charcha Da Sadda I Dr. Sukhpreet Singh Udhoke I
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Опубликовано:

 

18 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 792   
@udhoke
@udhoke 2 года назад
ਸਰਕਾਰ ਨੇ ਸਿੱਖਾਂ ਖਿਲਾਫ਼ ਪ੍ਰਸੰਗ ਕਿਵੇਂ ਸਿਰਜਿਆ? ru-vid.com/video/%D0%B2%D0%B8%D0%B4%D0%B5%D0%BE-LEH7g1IS-bk.html
@sukhjindersingh6982
@sukhjindersingh6982 2 года назад
ਵੀਰ ਜੀ ਤੁਹਾਡੇ ਤੇ ਮਾਣ ਬਹੁਤ ਹੈ। ਸੱਚ ਬੋਲਿਆ ਕਰੋ।
@jasbirkaurmalhi4968
@jasbirkaurmalhi4968 2 года назад
Thanks 🙏
@proud2514
@proud2514 2 года назад
@amaritkaur3364
@amaritkaur3364 2 года назад
Shaheed sirf shaheed hunda hai , uski koi vichar dharam nahi Hindi , hindu Muslim Sikh , , sab a vicho Sabine shaheed is payea ji !!!
@raghvirsarao1446
@raghvirsarao1446 2 года назад
@@amaritkaur3364 fer ਨੱਥੂਰਾਮ ਗੋੜਸਾ ਵੀ ਸਹੀਦ ਮੰਨਿਆ ਜਾਵੇਗਾ ਕਿਉਂਕਿ ਭਗਤ ਸਿੰਘ ਦੇ ਸਿਆਸੀ ਆਕਾ ਸਾਵਰਕਰ ਅਤੇ ਲਾਲਾ ਲਾਜਪਤ ਦਾ ਭਗਤ ਸੀ ਓਹ
@zaildarcheema106
@zaildarcheema106 4 месяца назад
ਭਗਤ ਸਿੰਘ ਨਾਲੋਂ ਕਿਤੇ ਵੱਡੀ ਕੁਰਬਾਨੀ ਕੀਤੀ ਆ ਸਰਦਾਰ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਸਾਡੇ ਭਾਰਤ ਦੇ ਲੋਕਾਂ ਨੂੰ ਇਹਨਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸਕੂਲਾਂ ਕਾਲਜਾਂ ਜਾਂ ਹੋਰ ਜਨਤਕ ਥਾਵਾਂ ਤੇ ਕਿਉਂ ਨਹੀਂ ਜਾਣਕਾਰੀ ਦਿੱਤੀ ਜਾਂਦੀ
@baldevsinghbrar4335
@baldevsinghbrar4335 2 года назад
ਡਾ:ਸਾਬ ਬਿੱਲਕੁੱਲ ਸੱਚ ਹੈ ਵਾਹ ਕੌਮ ਦਿਆ ਹੀਰਿਆਂ ਵਾਹਿਗੁਰੂ ਚੜਦੀਕਲਾ ਬਕਸੇ ਤੁਹਾਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kingalwaysking9842
@kingalwaysking9842 2 года назад
ਸਾਡੇ ਅਸਲ ਹੀਰੋ ਕਰਤਾਰ ਸਿਂਘ ਸਰਾਭਾ, ਓਧਮ ਸਿੰਘ ਤੇ ਸਂਤ ਜਰਨੈਲ ਸਿੰਘ ਨੇ ਪਰ ਇਹਨਾਂ ਦਾ ਨਾਮ ਲੈਨ ਤੋਂ ਕਾਮਰੇਡ ਡਰਦੇ ਨੇ 😍😍😍 ਤਾਂ ਹੀ ਭਗਤ ਸਿੰਘ ਦਾ ਨਾਮ ਲੈਕੇ ਬਚਦੇ ਆ
@Jagtar479
@Jagtar479 Год назад
Bhindrawale ne ki tir marya oh v dss ?
@sukhpreetsingh6020
@sukhpreetsingh6020 Год назад
Bai udham singh v atheist c. Te bhagat singh nu apna guru mnda c
@bhagat_singh_atheist
@bhagat_singh_atheist Год назад
ਭਗਤ ਸਿੰਘ ਜਿੰਦਾਬਾਦ,
@bhagat_singh_atheist
@bhagat_singh_atheist Год назад
​@@sukhpreetsingh6020 ਮਹਾਨ ਲੋਕ ਹੁੰਦੇ ਨਾਸਤਿਕ
@sunnydhaliwal1984
@sunnydhaliwal1984 10 месяцев назад
Sada Hero 20vi Saddi da Mahaan Saheed sant Baba Gyani Jairnal Singh Khalsa ji bhindrawale ❤ Sade hero Sardar Hari Singh nalwa Nidhan Singh panjhhatha Akali phoola Singh Bhagat Singh lai disrespect nhi par Bhagat singh Sade Sikh saheeda varga thodi ban sakda Kartar Singh sarabha zindabad Gaddri babe zindabad Udham Singh zindabaad ❤ Bas laal nikar wale Cartoon Murdabad 💩 Hind Sarkar Nal Milke Sade singha Khilaaf Ladan Wale Inqlabi Cartoon 😂
@kawalhanjra7327
@kawalhanjra7327 2 года назад
ਗੱਲ ਮਾਨ ਸਾਹਿਬ ਨੇ ਸਮਝਾਉਣ ਦੀ ਕੀਤੀ ਹੈ। ਨਾ ਕਿ ਵਿਵਾਦ ਦੀ। ਸਮਝਾਉਣਾ ਇਹ ਚਾਹੁੰਦੇ ਸੀ ਜੇ ਭਗਤ ਸਿੰਘ ਨੂੰ ਤੁਸੀਂ ਅੱਤਵਾਦੀ ਨਹੀਂ ਕਹਿਣ ਦਿੰਦੇ ਵੀ ਦੇਸ਼ ਦੀ ਗੁਲਾਮੀ ਕਰਕੇ ਲੜਿਆ ਸੀ, ਹਿੰਸਾ ਦਾ ਰਾਹ ਚੁਣਿਆ ਸੀ।ਸੰਤ ਜਰਨੈਲ ਸਿੰਘ ਨੂੰ ਕਿਵੇਂ ਤੁਸੀ ਅੱਤਵਾਦੀ ਕਹਿ ਸਕਦੇ ਓ।ਤੁਸੀਂ ਅੰਗਰੇਜ਼ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ ਸੀ। ਅਸੀਂ ਹਿੰਦੂ ਆਰੀਆ ਸਮਾਜੀ ਤੇ ਕਾਮਰੇਡਾਂ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ। ਬਦ ਐਵੇ ਬੇ ਬੁਨਿਆਦ ਬਿਆਨਬਾਜੀ। keep it up singh saab thank you
@harmeetsingh7566
@harmeetsingh7566 2 года назад
ਇਹ ਗੱਲ ਇਹ ਵੱਡੇ ਵਿਦਵਾਨ ਕਦੇ ਨਹੀਂ ਸਮਝ ਸਕਦੇ ਕਿ ਦੇ ਅਸੀਂ ਭਗਤ ਸਿੰਘ ਨੂੰ ਰੱਦ ਕਰ ਰਹੇ ਹਾਂ ਤਾਂ ਨਾਲ ਹੀ ਸੰਤਾਂ ਜੀ ਦਾ ਸ਼ੰਘਰਸ਼ ਆਪਣੇ ਆਪ ਹੀ ਰੱਦ ਕਰ ਰਹੇ ਹਾਂ।
@kawalhanjra7327
@kawalhanjra7327 2 года назад
@@harmeetsingh7566 ਵੀਰ ਮੇਰਿਆ ਭਗਤ ਸਿੰਘ ਦੇ ਸੰਘਰਸ਼ ਨੂੰ ਨਹੀਂ ਰੱਦ ਕੀਤਾ। ਉਸਦੀ ਵਿਚਾਰਧਾਰਾ ਜੋ ਆਰੀਆ ਸਮਾਜੀ ਸੀ। ਉਸਨੂੰ ਰੱਦ ਕੀਤਾ ਸਿੰਘ ਸਾਹਿਬ ਨੇ। ਭਗਤ ਸਿੰਘ ਦੀ ਵਿਚਾਰਧਾਰਾ ਗੁਰਮਤਿ ਦੇ ਉਲਟ ਹੈ।ਸੰਤ ਜਰਨੈਲ ਸਿੰਘ ਨਿਰੋਲ ਗੁਰਮਤਿ ਦੇ ਧਾਰਨੀ ਸਨ।ਭਗਤ ਸਿੰਘ ਅੱਧਾ ਕੁ ਕਾਮਰੇਡ ਅੱਧਾ ਕੁ ਆਰੀਆ ਸਮਾਜੀ ਵਿਚਾਰਧਾਰਾ ਦਾ ਸੀ। ਸਿੱਖੀ ਤੋਂ ਦੂਰ ਸੀ।ਪਿੱਟੀ ਜਾਣ ਲੋਕ ਜਿਨ੍ਹਾਂ ਮਰਜੀ। ਭਗਤ ਸਿੰਘ ਸਿੱਖਾਂ ਦਾ ਨਾਇਕ ਨਹੀਂ ਹੋ ਸਕਦਾ।
@harmeetsingh7566
@harmeetsingh7566 2 года назад
@kawal Hanjra fr ta eh sant ji to upr ho gye ... kyoki sant ji ta bhagat singh nu Shahid man de
@kawalhanjra7327
@kawalhanjra7327 2 года назад
@@harmeetsingh7566 india layi shaheed keh skde aa, mann laine aa. Pr sikh kom da shaheed nai. Sikh kom da shaheed o jehra kom layi marr mittya hove.bhagat singh komi shaheed nai.
@bahadursinghhans1920
@bahadursinghhans1920 2 года назад
ਸਚਾਈ ਸਾਹਮਣੇ ਲਿਆਉਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ‌। ਧੰਨਵਾਦ ‌। ਬਹੁਤ ਹੀ ਸਤਿਕਾਰ ਦੇ ਪਾਤਰ ਹੋ
@HarbhajanSingh-hf1jk
@HarbhajanSingh-hf1jk 2 года назад
You are doing very good jobs , I'm from Ferozepur and l studies in Arya small schools 1960 in March They charge 50 pasa by forcing Get the money and give us one pages of pictures Bhagat Singh , Raj guru ,and Sukhdave. Your judgements about aryasmaji app Absolutely correct......... Do something...? God bless you
@sukhbazwa1073
@sukhbazwa1073 Год назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ🙏 ਇਕ ਦਿਨ ਮੈਂ ਫੇਸਬੁੱਕ ਤੇ ਇਕ ਪਾਕਿਸਤਾਨੀ ਮੁਸਲਿਮ ਦਾ ਪੇਜ ਹੈ Pak Muslim recket ਉਸ ਤੈ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਉਪਰ ਤੁਹਾਡੀ ਇਕ ਵੀਡੀਓ ਪਾਈ ਸੀ ਪਰ ਜਦੋ ਮੈ ਤੁਹਾਡਾ ਪੇਜ ਖੋਲ ਕੇ ਹਿਸ੍ਟ੍ਰੀ ਦੇਖੀਂ ਤਾਂ ਸਿੱਖ ਹਿਸ੍ਟ੍ਰੀ ਵਿਚ ਮੈਨੂੰ ਉਹਨਾਂ ਜੋਧੇਆ ਬਾਰੇ ਪਤਾ ਲੱਗਾ ਜਿਨ੍ਹਾਂ ਦਾ ਮੈਂ ਕਦੀ ਨਾ ਵੀ ਨਹੀਂ ਸੀ ਸੁਣਿਆ।ਮੈ ਤੁਹਾਡਾ ਦਿਲ ਤੋਂ ਧੰਨਵਾਦੀ ਹਾਂ ਜੋ ਤੁਸੀ ਇੰਨੀ ਡੂੰਗੀ ਹਿਸ੍ਟ੍ਰੀ ਸਾਡੇ ਤੱਕ ਪਚਾਉਂਦੇ ਜੇ 🙏🙏🙏🙏🙏🙏🙏🙏
@satindersinghghuman6107
@satindersinghghuman6107 2 года назад
ਵੀਰ ਜੀ ਮਾਨ ਸਾਹਿਬ ਨੇ ਇਹ ਬਿਆਨ ਦੇ ਕੇ ਗਲਤ ਕੀਤਾ
@lovepreetsingh7984
@lovepreetsingh7984 2 года назад
ਸੱਚ ਨੂੰ ਕੋਈ ਦੱਬ ਨਹੀ ਸਕਦਾ । ਹੁਣ ਉਹ ਵਿਸ਼ਲੇਸ਼ਣ ਦੇ ਰੂਪ ਵਿੱਚ ਉਸਦਾ ਨਿਚੋੜ ਜਾ ਨਿਤਾਰਾ ਹੋ ਰਿਹਾ ।ਹੁਣ ਝੂਠੇ ਸਿਰਜੇ ਬਿਰਤਾਂਤ ਦਾ ਪਾਜ ਉਘੜ ਕੇ ਸਾਹਮਣੇ ਆ ਰਿਹਾ ਹੈ । ਭਰਮ ਟੁੱਟਣ ਤੇ ਦਰਦ ਤਾ ਹੋਣਾ ਸੁਭਾਵਕ ਹੈ । ਬਹੁਤ ਧੰਨਵਾਦ ਵੀਰ ਜੀ🙏
@ujjagarsingh5837
@ujjagarsingh5837 2 года назад
Waheguru ji 🙏👍👌good ji
@GurpreetSINGHOZSIKH
@GurpreetSINGHOZSIKH 2 года назад
ਸ਼ੁਕਰ ਆ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅੱਜ ਵੀ ਸਿੱਖ ਵਿਦਵਾਨ ਪੈਦਾ ਕਰ ਰਹੇ ਤੇ ਸਾਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏
@navkaur2703
@navkaur2703 2 года назад
ਸਾਡੀ ਸਿੱਖ ਕੌਮ ਦਾ ਆਵਦਾ ਸਿੱਖਿਆ ਬੋਰਡ ਹੋਣਾ ਚਾਹੀਦਾ ਹੈ, ਤਾਂ ਕਿ ਸਾਡੀ ਕੌਮ ਨੂੰ ਸਹੀ ਇਤਿਹਾਸ ਦੀ ਜਾਣਕਾਰੀ ਮਿਲ ਸਕੇ । ਬਹੁਤ ਪੈਸਾ ਹੈ ਸਰੋਮਣੀ ਕਮੇਟੀ ਕੋਲ, ਬਾਦਲਾ ਤੇ ਆਰ ਐੱਸ ਐੱਸ ਦੇ ਚੁੰਗਲ ਵਿੱਚੋਂ ਕੱਢਣ ਦੀ ਲੋੜ ਆ ਸਰੋਮਣੀ ਕਮੇਟੀ ਨੂੰ ।
@PanjabSlaveSince
@PanjabSlaveSince 2 года назад
ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਉ । ਪੰਜਾਬ ਰਫਰੈਂਡਮ ਦੀਆਂ ਵੋਟਾਂ 26 ਜਨਵਰੀ ਨੂੰ ਪੈਣਗੀਆਂ।
@CJ21605
@CJ21605 2 года назад
300 saal pehla tan sikha da pata hi ni c kise nu. Te tusi vakh vakh vakh di ratt lagayi hoi aa. Ki vakh hai tuhade ch? Tuhada paida haun davtarika vakhra aa? Tusi roti di jagah loha khande oo? Ki tusi marde te jamde nai oo? Ki tuhanu tusi baki lokan wang emotions nu feel ni karde oo? Asi sarey iko parmatma cho andey aa te iko parmatma ch jana aa.
@gssingh2832
@gssingh2832 2 года назад
ਬਹੁਤ ਵਧੀਆ ਹੈ ਵਿਚਾਰ
@richhpalsinghlohgarh5206
@richhpalsinghlohgarh5206 2 года назад
ਬਹੁਤ great ਵਿਚਾਰ
@sarabmeetsingh553
@sarabmeetsingh553 2 года назад
Phlan apa punjab board tan bacha lia
@PremSingh-vz9fy
@PremSingh-vz9fy 2 года назад
ਭਗਤ ਸਿੰਘ ਗਰੀਬਾਂ ਮਜ਼ਲੂਮਾਂ ਦੱਬੇ ਕੁੱਚਲੇ ਲੋਕਾਂ ਦਾ ਰਾਜ ਚਾਹੁੰਦਾ ਸੀ,,,,, ਭਗਤ ਸਿੰਘ ਨੂੰ ਭਾਜਪਾ ਦੇ ਮੌਜੂਦਾ ਰਾਸ਼ਟਰਵਾਦ ਨਾਲ ਰਲਗੱਡ ਕਰਨਾ ਬਹੁਤ ਮੰਦਭਾਗਾ ਹੈ। ਵਾਹਿਗੁਰੂ ਸੁਮੱਤ ਬਖਸ਼ੇ। ਭਗਤ ਸਿੰਘ ਨੇ ਸਾਂਡਰਸ ਨੂੰ ਲਾਲੇ ਕਰਕੇ ਨਹੀਂ ਮਾਰਿਆ ਸੀ, ਉਹ ਅੰਗਰੇਜ਼ਾਂ ਦੇ ਜ਼ਾਲਮ ਰਾਜ ਦੇ ਵਿਰੋਧ ਵਿੱਚ ਮਾਰਿਆ ਸੀ, ਮੈਂ ਕੱਲ੍ਹ ਹੀ ਸਿੱਖ ਵਿਊ ਪੁਆਇੰਟ ਚੈਨਲ ਤੇ ਸਰਦਾਰ ਅਜਮੇਰ ਸਿੰਘ ਤੋਂ ਸੁਣਿਆ
@Fully_freedom
@Fully_freedom 2 года назад
ਸ. ਸਿਮਰਨਜੀਤ ਸਿੰਘ ਜੀ ਮਾਨ ਜਿੰਦਾਂਬਾਦ , ਸੰਤ ਜਰਨੈਲ ਸਿੰਘ ਜੀ ਜਿੰਦਾਂਬਾਦ, ਸੱਚਾਈ ਤਾ ਕੋਈ ਵਿਰਲਾ ਵਿਰਲਾ ਹੀ ਬਿਆਨ ਕਰ ਸਕਦਾ ਹੈ 🙏🙏🙏🙏🙏
@JagroopM
@JagroopM 2 года назад
Veer g har Banda har gal har vele sahi nahin karda te eh mann laina changa hunda
@gsgill9409
@gsgill9409 2 года назад
ਡਾਕਟਰ ਸਾਹਿਬ ਸਿੱਖ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਪ ਜੀ ਦਾ ਧੰਨਵਾਦ । ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਜੀ । ਸਤਿ ਸ੍ਰੀ ਆਕਾਲਿ ਜੀ
@VivekGautam684
@VivekGautam684 Год назад
ਕਿਰਪਾ ਕਰਕੇ ਤੁਸੀਂ ਸਤਲੁਜ ਗਵਾਹ ਹੈ ਕਿਤਾਬ ਜ਼ਰੂਰ ਪੜ੍ਹੋ ਇਸ ਦੇ ਲੇਖਕ ਅਜੀਤ ਰਾਹੀ ਹਨ ।
@baljeetsinghkamboj2769
@baljeetsinghkamboj2769 2 года назад
ਬਹੁਤ ਬਹੁਤ ਧੰਨਵਾਦ ਭਾਈ ਸਾਹਬ, ਸਾਰੀ ਸਚਾਈ ਸਾਹਮਣੇ ਲਿਆਉਣ ਲਈ। ਤੁਸੀਂ ਬਿਲਕੁਲ ਸਹੀ ਕਿਹਾ ਹੈ, ਸਾਨੂੰ ਪਰੋਸਿਆ ਹੀ ਇਸ ਤਰ੍ਹਾਂ ਦਾ ਗਿਆ ਕਿ ਸਚਾਈ ਅੱਜ ਤੱਕ ਸਾਹਮਣੇ ਆ ਹੀ ਨਹੀਂ ਸਕੀ। ਧੰਨਵਾਦ ਜੀ🙏🙏
@harjindersingh4723
@harjindersingh4723 2 года назад
ਡਾ ਸਾਹਿਬ ਜੀ ਬਹੁਤ ਸੁੰਦਰ ਵੀਚਾਰਾਂ ਕੀਤੀਆਂ ਨੇ ਆਪ ਜੀ ਨੇ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ ਜੀ ।।
@harjitsingh6866
@harjitsingh6866 2 года назад
ਭਾਈ ਸਾਹਿਬ ਜੀ, ਕੌਮ ਨੂੰ ਚੰਗੇ ਵਿਦਵਾਨ ਘੜ ਕੇ ਦੇਣ ਦੀ ਸੇਵਾ ਜਰੂਰ ਕਰਿਓ 🙏
@user-mb8rt1dj2d
@user-mb8rt1dj2d 2 года назад
ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਜਿੰਦਾਬਾਦ 💪💪💪
@triloksingh4126
@triloksingh4126 2 года назад
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ।ਅਜੋਕੇ ਵਕਤ ਸਿਮਰਨਜੀਤ ਸਿੰਘ ਮਾਨ ਜੀ ਨੁ ਭਗਤ ਸਿੰਘ ਬਾਰੇ ਬੋਲਣ ਦੀ ਬਜਾਏ ਪੰਜਾਬ ਦੇ ਮੁੱਦਿਆਂ ਤੇ ਬੋਲਣ ਦੀ ਲੋੜ ਸੀ । ਭਗਤ ਸਿੰਘ ਤੇ ਬੋਲਣ ਦੀ ਕੀ ਲੋੜ ਸੀ?
@krish-sz9sx
@krish-sz9sx 2 года назад
ਭਗਤੋ ਇਹ 10ਸਾਲ ਪਹਿਲਾਂ ਦਾ ਬਿਆਨ ਸਿਮਰਨਜੀਤ ਸਿੰਘ ਮਾਨ ਦਾ ਜਿਸਤੇ ਤੁਹਾਡੀ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ
@harpreetkaur5022
@harpreetkaur5022 2 года назад
@@krish-sz9sx ehne aaj tak Sikhs baste ki keeta ehdi better ta do bibian ne bhai Sandeep Kaur te ek Chandigarh vich jihna shaheed families de beche nu education bi diti te grocery bi ehne kise di help nahi kiti benea firda Sikhs da hamdard
@harpreetkaur5022
@harpreetkaur5022 2 года назад
@@krish-sz9sx borders area de loka ne bhut torture tolerant keeta aaj bi kar rahe han sgpc badala simranjit ne kade ohna di help nahi kiti
@punjabpunjab1973
@punjabpunjab1973 2 года назад
@@harpreetkaur5022 bhen tuhanu nhulna ni chahida k ona ne kinna torcher jhalleya sikh lai
@JagroopSingh-no7xy
@JagroopSingh-no7xy 2 года назад
@@harpreetkaur5022 ਤੁਸੀ ਕੀ ਜਾਣਦੇ ਹੋ ਮਾਨ ਸਾਬ ਬਾਰੇ ਤੁਸੀ ਕਦੇ ਸਾਈਮਨ ਕਮਿਸ਼ਨ ਬਾਰੇ ਪੜਿਆ ਹੈ ਫੇਰ ਭਗਤ ਸਿੰਘ ਦੀ ਅਸਲੀਅਤ ਸਾਹਮਣੇ ਆ ਜਾਣੀ
@harjinderuppal5683
@harjinderuppal5683 2 года назад
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੇਟਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚ ਬੋਲਣ ਦੀ ਹਿੰਮਤ ਸਾਨੂੰ ਵੀ ਵਾਹਿਗੁਰੂ ਬਖਸ਼ੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ
@user-ny5tk6cd9r
@user-ny5tk6cd9r 2 года назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਅਜਾਦੀ
@sukhmandeepsingh7678
@sukhmandeepsingh7678 Год назад
ਵੀਰ ਜੀ ਇਹਨਾਂ ਆਰੀਆਂ ਸਮਾਜੀ ਵਿਚਾਰਧਾਰਾਂ ਨੇ ਅਤੇ ਚਲਾਕੀਆ ਨਾਲ ਸਾਡੇ ਬੱਚਿਆਂ ਨੂੰ ਅਤੇ ਸਾਡੇ ਹਿੰਦੂ ਪਰਚਾਰ ਤੰਤਰ ਨੇ ਸਾਨੂੰ ਝੁਠਾ ਇਤਿਹਾਸ ਪਰੋਸਕੇ ਦਿੱਤਾ ਪਰ ਅਸੀਂ ਆਪਜੀ ਦੇ ਧੰਨ ਵਾਦੀ ਹਾਂ ਜੋ ਸਹੀ ਇਤਿਹਾਸ ਦੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਵੀ ਸਹੀ ਇਤਿਹਾਸ ਦੀ ਜਾਣਕਾਰੀ ਦਿੰਦੇ ਰਹਿਣਾ ਇਹਨਾਂ ਨਕਲੀ ਇਨਕਲਾਬੀਆ ਦਾ ਝੁਠੇ ਪਰਚਾਰ ਤੰਤਰ ਨੂੰ ਬੇਨਕਾਬ ਕਰਨਾਂ ਆਪਾਂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@khalsaraj7443
@khalsaraj7443 2 года назад
ਵਾਹਿਗੁਰੂ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਕਿਰਪਾ ਕਰਨਾ ਦੇਸ਼ ਪੰਜਾਬ ਦੇ ਲਈ ਤੇ
@harpreetkaur5022
@harpreetkaur5022 2 года назад
I agree azadi hi Hal hai lakin sambhalga kon Sikh kom tukrho vich wandi hoi hai jahoodi kom di tra unity nahi hai har gurdwara sahib vich pardhangi baste pagga utrdian han Khalistan kon sambhalega
@GurdeepSingh-rc3ic
@GurdeepSingh-rc3ic 2 года назад
Khalistan jinda bad
@inderjitkhaira805
@inderjitkhaira805 2 года назад
ਸੱਚ ਦੇ ਖੋਜੀ ਸਿੱਖ ਕੌਮ ਦੇ ਅਨਮੋਲ ਹੀਰੇ ਡਾ:ਸੁਖਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਹੀ ਸੁਚੱਜੇ ਢੰਗ ਨਾਲ ਸੱਚਾਈ ਨੂੰ ਪੇਸ਼ ਕੀਤਾ ਹੈ ਆਪ ਜੀ ਨੇ🙏
@beantkhalsa7720
@beantkhalsa7720 2 года назад
ਤੇਰੀ ਕੀ ਕੁਰਬਾਨੀ ਆ ਸਰਦਾਰ ਭਗਤ ਸਿੰਘ ਜੀ ਤੇ ਉਂਗਲ ਨਾ ਚੱਕ
@harpreetkaur5022
@harpreetkaur5022 2 года назад
@@beantkhalsa7720 absolutely right 👍👍👍👍👍👍
@kabalsingh5550
@kabalsingh5550 2 года назад
ਬਹੁਤ ਹੀ ਵਧੀਆ ਡਾਕਟਰ ਸਾਹਬ ਤੁਹਾਡਾ ਬਹੁਤ ਹੀ ਧੰਨ ਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ
@VkrmRandhawa
@VkrmRandhawa 2 месяца назад
DR. SAAB GREAT MAN ❤ ਭੇਡਾ ਹਮੇਸਾ ਭੇਡਾ ਹੀ ਰਹਿਣ ਗਿਆ ਓ ਭਾਵੇ ਕਿਸੇ ਦੀਆ ਵੀ ਹੋਣ ਕਲਾਕਾਰ ਲੀਡਰ ਜਾ ਕੋਈ ਵੀ . 80% ਲੋਕ ਆਪਣਾ ਦਿਮਾਗ ਵਰਤਦੇ ਹੀ ਨਹੀ ਜੋ ਓਨਾ ਨੂੰ ਸਿਸਟਮ ਦੁਆਰਾ ਦਿਮਾਗ ਚ ਭਰ ਦਿੱਤਾ ਹੈ ਓਹ ਓਸ ਨੂੰ ਹੀ ਸੱਚ ਮੰਨਦੇ ਹਨ ਪਰ ਸੱਚ ਹਮੇਸਾ ਸਾਹਮਣੇ ਆਓਦਾ ਹੈ ਡਾ. ਸਾਬ ਦੇ ਵਿਚਾਰ ਅਣਮੁੱਲੇ ਹਨ ਮੈ ਅਜਾਦ ਸੋਚ ਵਾਲਾ ਸਿੱਖ ਆ ਕਿਸੇ ਦੀ ਭੇਡ ਨਹੀ ਸੋ ਮੈ ਸਮਝ ਸਕਦਾ ਹਾ ਕਿ ਕਿਸ ਤਰਾ ਹਿੰਦੂਤਵੀ ਸੋਚ ਸਾਡਾ ਇਤਿਹਾਸ ਖਤਮ ਕਰ ਰਹੀ ਹੈ .ਡਾ ਸਾਬ ਜੀ ਧੰਨਵਾਦ ਸਾਡੇ ਆਮ ਸਿੱਖਾ ਤੱਕ ਸੱਚ ਪਹੁੰਚਾਓਣ ਵਾਸਤੇ ਜੀ ❤
@MrAmrit66666
@MrAmrit66666 Месяц назад
Kis college ton "Docteri" kiti hai is thug ne?
@P.Babrah58
@P.Babrah58 2 года назад
ਡਾਕਟਰ ਸਾਹਿਬ, ਆਪ ਬਹੁਤ ਹੀ ਸਾਹਿਤਕ ਜਿਹੀ ਭਾਸ਼ਾ ਵਿੱਚ ਬੋਲਦੇ ਹੋ ਜਦ ਕਿ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਬੋਲਿਆ ਜਾਵੇ ਮਤਲਬ ਟਕਸਾਲੀ ਪੰਜਾਬੀ ਵਿੱਚ ਤਾਂ ਸ਼ਾਇਦ ਸਾਰੇ ਲੋਕਾਂ ਨੂੰ ਸਮਝ ਆ ਸਕੇ।ਇਹ ਬਹੁਤ ਹੀ ਦੁਖਦਾਈ ਹੈ ਕਿ ਪੰਜਾਬੀ- ਪੰਜਾਬੀ ਨਾ ਰਹਿ ਕੇ ਹਿੰਦੀ ਨੁਮਾ ਪੰਜਾਬੀ ਬਣ ਗਈ ਹੈ।
@hardeepsingh9658
@hardeepsingh9658 2 года назад
ਸਤਿ ਸ੍ਰੀ ਅਕਾਲ ਪ੍ਰੋਫੈਸਰ ਉਦੋਕੇ ਸਾਹਿਬ ਜੀ।ਜਿੱਤ ਤਾਂ ਸਚਾਈ ਦੀ ਹੋਵੇਗੀ।
@ishersingh9446
@ishersingh9446 2 года назад
ਬਿਲਕੁਲ ਬਹੁਤ ਸੰਜੀਦਗੀ ਨਾਲ ਤੁਸੀਂ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@narenderpalsandhu6454
@narenderpalsandhu6454 2 года назад
ਸਿੱਖੀ ਖੜੇੰਉ ਤਿਖੀ ਪਰ ਸਬ ਤੋਂ ਮਿੱਠੀ ਪਰ ਵਿਚਾਰ ਵਟਾਂਦਰਾ ਸਹੀ ਹੈ ਜੀ ਵਾਹਿਗੁਰੂ 🙏
@Kamaljitk
@Kamaljitk 2 года назад
ਇਸੇ ਕਰਕੇ ਆਮ ਆਦਮੀ ਪਾਰਟੀ ਦੂਜੀ “ਬੀ ਜੇ ਪੀ” ਪਾਰਟੀ ਹੈ, ਭਗਵੰਤ ਮਾਨ ਹੌਲੀ ਹੌਲੀ ਕੇਜਰੀਵਾਲ ਦੇ ਅਨੁਕੂਲ ਢਲ ਰਿਹਾ ਹੈ
@kamaljeetkaur5209
@kamaljeetkaur5209 2 года назад
ਵੀਰ ਜੀ ਜਿੰਨੇ ਸਾਡੇ ਦੁਸ਼ਮਣ ਤੀਰ ਛੱਡਣਗੇ ਉਨਾਹ ਹੀ ਵਾਹਿਗੁਰ ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਰਾਹੀਂ ਜਾਗਰੁਕ ਕਰੀ ਜਾਣਗੇ
@azaadkhalsasonasinghbuddaj7028
@azaadkhalsasonasinghbuddaj7028 2 года назад
ਬਹੁਤ ਵਧੀਆ ਵੀਚਾਰ । ਸਾਰੀ ਜਾਣਕਾਰੀ ਦਿੱਤੀ ਧੰਨਵਾਦ ਆਪ ਜੀ ਦਾ
@thegreatestreligionhumanit8329
@thegreatestreligionhumanit8329 2 года назад
ਮੰਨਿਆ ਭਗਤ ਸਿੰਘ ਸਿੱਖੀ ਦੇ ਅਨੁਕੂਲ ਨਹੀਂ ਸੀ। ਇਹ ਵੀ ਨਹੀਂ ਹੋ ਸਕਦਾ ਕਿ ਜਿਹੜੇ ਸਿੱਖੀ ਦੇ ਅਨੁਕੂਲ ਹੋਣ ਉਹ ਸੱਚੇ ਹੀ ਹੋਣ ਗਏ। ਭਾਈ ਮਰਦਾਨਾ ਜੀ ਸਿੱਖੀ ਦੇ ਅਨੁਕੂਲ ਸੀ ਗੁਰੂ ਨਾਨਕ ਜੀ ਨੇ ਤਾਂ ਕਦੇ ਪੁੱਛਿਆ ਨਹੀਂ ਸੀ ਨਾ ਭਾਈ ਨੰਦ ਲਾਲ ਜੀ ਨੂੰ ਵੀ। ਉਹ ਤਾਂ ਸਿੱਖੀ ਵਿੱਚ ਸ਼ਾਮਲ ਨਹੀਂ ਹੋਏ ਸੀ। ਸੈਂਟਰ ਸਰਕਾਰ ਵੀ ਸਿੱਖੀ ਦੇ ਅਨੁਕੂਲ ਨਹੀਂ। ਅੰਬੇਡਕਰ ਜੀ ਵੀ ਸਿੱਖੀ ਦੇ ਅਨੁਕੂਲ ਨਹੀਂ ਸੀ। ਭਾਵ ਵੀਚਾਰ।।ਉਸਤਾਦ ਜੀ ਪੰਜਾਬ ਵਿੱਚ ਬਹੁਤ ਅਫ਼ਸਰ, ਮੰਤਰੀ, ਅਧਿਆਪਕ, ਡਾਕਟਰ, ਦੁਕਾਨਦਾਰ, ਸਰਕਾਰੀ ਦਫ਼ਤਰਾਂ ਵਿੱਚ,ਨੌਕਰਸ਼ਾਹੀ ਉਹ ਵੀ ਸਿੱਖੀ ਦੇ ਅਨੂਕੂਲ ਨਹੀਂ। ਤੇ ਉਹਨਾਂ ਦਾ ਕੀਤਾ ਜਾਵੇ । ਜਿਨ੍ਹਾਂ ਨੇ ਕਾਰਾਂ, ਮੋਬਾਇਲ ਫੋਨ, ਉਹ ਕਿਹੜਾ ਸਿੱਖੀ ਦੇ ਅਨੁਕੂਲ ਨੇ ਪਰ ਚੀਜ਼ਾਂ ਅਸੀਂ ਵਰਤ ਰਹੇ ਹਾਂ ਪਰ ਕਿਉਂ। ਮੈਨੂੰ ਲੱਗਦਾ ਬੁੱਢੇ ਸ਼ੇਰ ਨੂੰ ਵੀ ਲਿਫਾਫਾ ਆ ਗਿਆ। ਮਾਹੌਲ਼ ਨਹੀਂ ਖ਼ਰਾਬ ਕਰਨਾ ਚਾਹੀਦਾ ਇਕ ਜ਼ਿੰਮੇਵਾਰ ਇਨਸਾਨ ਨੂੰ ਪੰਜਾਬ ਦੇ ਹੋਰ ਕੰਮ ਬਹੁਤ ਨੇ ਕਰਨ ਵਾਲੇ। ਇਸ ਬਿਆਨ ਬਿਨ੍ਹਾ ਵੀ ਸਰ ਸਕਦਾ ਸੀ । ਇਹ ਕੋਈ ਜਰੂਰੀ ਕੰਮ ਨਹੀਂ ਸੀ।
@gurpreetsingh-nr6mg
@gurpreetsingh-nr6mg 2 года назад
Bilkul sahi g
@SurjeetSingh-hv2cu
@SurjeetSingh-hv2cu 2 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਨੂੰ ਸੁਮਤ ਬਖਸ਼ੋ
@manmeetaujla8024
@manmeetaujla8024 2 года назад
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣਗੇ
@amitbrar2440
@amitbrar2440 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@user-yn4uq3gm2h
@user-yn4uq3gm2h 2 года назад
ਬਹੁਤ ਬਹੁਤ ਧੰਨਵਾਦ ਉਦੋਕੇ। ਪਰਮਾਤਮਾ ਤਹਾਨੂੰ ਚੜਦੀ ਕਲਾ ਬਖਸ਼ਣ।
@gurmukhsinghgill9117
@gurmukhsinghgill9117 2 года назад
ਸਿਖਾ ਨੂੰ ਗੈਰ ਸਿੱਖਾਂ ਨਾਲ ਭਾਈਚਾਰਕ ਸਾਝ ਦੀ ਸੋਚ ਨੂੰ ਬਦਲਣਾ ਚਾਹੀਦਾ ਹੈ ਸਿਖ ਧਰਮ ਦੇ ਆਪਸੀ ਮਸਲਿਆ ਦੇ ਵਿੱਚ ਗੈਰ ਸਿੱਖਾਂ ਦੀ ਦਖਲ ਅੰਦਾਜ਼ੀ ਨੂੰ ਰੋਕਣਾ ਹਰ ਸਿੱਖ ਲਈ ਜਰੂਰੀ ਹੈ ਜੇ ਕਿਤੇ ਕਿਸੇ ਇਕਲੇ ਸਿਖ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਹਰ ਸਿੱਖ ਲਈ ਇਸ ਨੂੰ ਸਾਰੀ ਕੋਮ ਦਾ ਮਸਲਾ ਸਮਝ ਕੇ ਉਸ ਦਾ ਸਾਥ ਦੇਣਾ ਚਾਹੀਦਾ ਹੈ
@rajvirdhillon8931
@rajvirdhillon8931 2 года назад
ਬਿਲਕੁਲ ਸਹੀ ਕਿਹਾ ਜੀ। ਇੱਕ ਦੂਜੇ ਦਾ ਸਾਥ ਨਾਂ ਦੇ ਕੇ ਹਿੰਦੂਆਂ ਨਾਲ ਲੋੜ ਤੋਂ ਜ਼ਿਆਦਾ ਸਾਂਝ ਸਾਡੀ ਕੌਮ ਦੀ ਬਹੁਤ ਵੱਡੀ ਕਮੀ ਹੈ।
@germanpaddagermanpadda8283
@germanpaddagermanpadda8283 2 года назад
Bilkul sahi kha
@roohiandroop64
@roohiandroop64 2 года назад
Veer Sade tan ajjkall gair sikhan de kudi viaun lagge v ni sochde enna nigaar aya paya Sikh kaum ch
@vivektalwar2
@vivektalwar2 2 года назад
Sikh shabd bahut vaddda hai jisne bani te guru nu man liya oh us raste vich hai..
@manjitkaur5563
@manjitkaur5563 2 года назад
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ
@HarpreetSingh-uy1gw
@HarpreetSingh-uy1gw 2 года назад
Dr. Sukhpreet Singh ji udhke mahan vidwan han
@KuldeepSingh-sb3ep
@KuldeepSingh-sb3ep 2 года назад
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਬੜੇ ਸਹਿਜੇ ਨਾਲ ਵਿਚਾਰ ਰੱਖੇ ਹਨ ਜੀ
@preetdhillon3666
@preetdhillon3666 2 года назад
ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਨ ਲਈ। ਥੋਡੀ ਰਹਿਨੁਮਾਈ ਲਈ ਸ਼ੁਕਰੀਆ।
@davindergrewal291
@davindergrewal291 2 года назад
Bhagat singh jindabad💪💪 🙏🙏🙏🙏🙏salute
@amandeepchhokar1533
@amandeepchhokar1533 Год назад
Absolutely eye opening information. Thank you so much as I didn't know anything about Bhagat Singh ideology. Very well said Dr sahib. So proud to have you as a sikh researcher.
@gurnekkhaira3479
@gurnekkhaira3479 2 года назад
ਡਾਃ ੳੁਦੋਕੇ ਸਹਿਬ ਜੀ ਦਾ ਧੰਨਵਾਦ ਸਾਡੇ ਲੋਕਾਂ ਨੂੰ ਸਚਾੲੀ ਸਾਹਮਣੇ ਲਿੳੁਣ ਲੲੀ.👍👌👌💚🙏🙏
@43teji
@43teji 2 года назад
Thankyou Dr sahab.
@PremSingh-vz9fy
@PremSingh-vz9fy 2 года назад
ਸ਼ਹੀਦ-ਏ-ਆਜ਼ਮ ਭਗਤ ਸਿੰਘ
@harpreetkaur5022
@harpreetkaur5022 2 года назад
🙏🙏🙏🙏🙏🙏
@punjabpunjab1973
@punjabpunjab1973 2 года назад
bhagat singh da kuj hadd tak satkar aa pr bhagat singh sikha da idol ni ho skda kyoki oh pooran taur te sikhi sidhanta nal sehmat nai si, sade idol baba e kaum sant bhindrawale 💪👳‍♂️🦁
@harpreetkaur5022
@harpreetkaur5022 2 года назад
@@punjabpunjab1973 that time they didn’t think about religion their mission was one only freedom Sikhs Hindus Muslims all contributed
@rajwinder1968
@rajwinder1968 2 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ
@sukhmandhillon6474
@sukhmandhillon6474 2 года назад
ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾ ਸਾਬ
@garenagaming8108
@garenagaming8108 2 года назад
If you are Sikh,what do you expect from S.Simranjit Singh Maan? He is elected in parliament for the betterment of Sikhs. But now he is wasting his time in controversy. He should not comment on Bhagat Singh as Bhagat Singh had already made a respectful appearance in our minds.
@vision.panjabi
@vision.panjabi 2 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ,, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਕਿਰਪਾ ਕਰਕੇ ਇਕ ਲੈਕਚਰ ਸ: ਕਰਤਾਰ ਸਿੰਘ ਸਰਾਭਾ ਅਤੇ ਸ:ਉਧਮ ਸਿੰਘ ਜੀ ਉੱਤੇ ਵੀ ਬਨਾਦੋ,, ਬਹੁਤ ਵਧੀਆ ਲੈਕਚਰ ਜੀ
@germanpaddagermanpadda8283
@germanpaddagermanpadda8283 2 года назад
ਬਹੁਤ ਵਧੀਆਂ ਜਾਣਕਾਰੀ ਦਿੱਤੀ ਤੁਸੀਂ 🙏🙏🙏🙏👏👏👏👏
@kikiisawesome489
@kikiisawesome489 2 года назад
Clean shave ਸਿਰੋਂ ਮੋਨਾ ਸਰਦਾਰ ਕਰਤਾਰ ਸਿੰਘ ਸਰਾਭਾ ਕਹਿ ਰਹੇ ਹੋ ਤੇ ਭਗਤ ਸਿੰਘ ਜੋ ਸਿੱਖੀ ਸਰੂਪ ਵਿੱਚ ਫਾਹੇ ਲੱਗਾ, ਦੇ ਨਾ ਨਾਲ ਸ਼ਹੀਦ ਲਾਉਣ ਲੱਗੇ ਵੀ ਇੰਨੀ ਤਕਲੀਫ਼ ਕਿਉਂ ??
@Sidhusaab4824
@Sidhusaab4824 2 года назад
Kehra kehnda bhgtu sikhi sroop ਵਿਚ c
@gurtejsingh5383
@gurtejsingh5383 2 года назад
ਸਹੀ ਜਾਣਕਾਰੀ ਦੇਂਣ ਲਈ ਧਨਵਾਦ ਭਾਈ ਸਾਹਿਬ
@HarjinderSINGH-gh6hr
@HarjinderSINGH-gh6hr 2 года назад
ਉੱਦੋਕੇ ਸਾਹਿਬ . .! ਇਹ ਬਹੁਤ ਹੀ ਸੰਵੇਦਨਸ਼ੀਲ ਤੇ ਗੁੰਝਲਦਾਰ ਵਿਸ਼ਾ ਹੈ . .! ਘੱਟ ਗਿਣਤੀਆਂ ਨੂੰ ਸਿੱਧਾ ਹਿੰਦੂਤਵ ਥੱਲੇ ਲਿਆਉਣਾ ਔਖਾ, ਸੋ ਇਸ ਦਾ ਨਵੀਨੀਕਰਨ ਕਰ ਕੇ ਰਾਸ਼ਟਰਵਾਦ ਦਾ ਨਾਂ ਦੇ ਦਿੱਤਾ ਗਿਆ! ਭਗਤ ਸਿੰਘ ਇੱਕ ਨਾਸਤਕ ਪਰਸਨ ਸਨ, ਜਿਸ ਦਾ ਫ਼ਾਇਦਾ ਉਠਾ ਕੇ ਹਿੰਦੂਤਵਾ ਨੇ ਭਗਤ ਸਿੰਘ ਨੂੰ ਰਾਸ਼ਟਰਵਾਦੀ (ਹਿੰਦੂਵਾਦੀ) ਬਣਾ ਕੇ ਆਰੀਆ ਸਮਾਜ ਨਾਲ਼ ਜੋੜ ਲਿਆ ਸੀ। ਹਿੰਦੂਤਵਾ ਦੇ ਰਾਸ਼ਟਰਵਾਦ ਤੋਂ ਭਾਵ ਜੋ ਅੱਜ ਚੱਲ ਹੀ ਰਿਹਾ, ਇਕੋ ਰਾਸ਼ਟਰ, ਇੱਕੋ ਕੋਡ, ਇੱਕੋ ਬੋਲੀ, ਇੱਕੋ ਭਾਸ਼ਾ, ਇੱਕੋ ਸੱਭਿਆਚਾਰ ਹੈ! ਹਿੰਦੂਤਵਾ, ਭਗਤ ਸਿੰਘ (ਆਰੀਆ ਸਮਾਜੀ) ਨੂੰ ਹੀਰੋ ਬਣਾ ਕੇ ਤੇ ਫਿਰ ਧੁਰਾ ਬਣਾ ਕੇ ਅਜੋਕੀ ਸਾਰੀ ਕੌਮ ਅਤੇ ਖ਼ਾਸਕਰ ਨੌਜਵਾਨੀ (ਭਵਿੱਖ)ਨੂੰ ਹੀ ਇਸ ਰਾਸ਼ਟਰਵਾਦ ' ਚ ਲਪੇਟਣਾ ਚਹੁੰਦਾ ਹੈ ਜੋ ਸ੍ਰ: ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਅਡਿਓਲੋਜੀ ਨਾਲ਼ ਭਿੜ ਗਿਆ! ਸਮੁੱਚੀ ਸਿੱਖ ਕੌਮ ਦੀ ਹੋਂਦ ' ਤੇ ਹਮਲੇ ਦਾ ਰੱਖਿਆਤਮਕ ਜੁਆਬ ਸ੍ਰ: ਮਾਨ ਸਾਹਿਬ ਨੇ ਭਗਤ ਸਿੰਘ ਵਿਚੋਂ ਦੀ ਓਹਨਾਂ ਦੀ ਸਮੁੱਚੀ ਕੌਮ ਨੂੰ ਹੀ ਬੜੇ ਕਰੜੇ ਬੋਲਾਂ ਨਾਲ ਦਿੱਤਾ ! 👍👍 🙏🙏
@parwindersingh2157
@parwindersingh2157 2 года назад
ਬਹੁਤ ਵਧੀਆ ਵਿਚਾਰ ਉਦੋ ਕੇ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@guruhargobinditiofficial
@guruhargobinditiofficial 2 года назад
It may be fact but we can never say Bhagat singh was not a martyr. He was truly a saheed . And simranjeer maan totally wrong .
@KulwinderSingh-qg6tc
@KulwinderSingh-qg6tc Год назад
ਬਾਕਮਾਲ ਜਾਣਕਾਰੀ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ।
@MastizzBESTVIDEOS
@MastizzBESTVIDEOS 2 года назад
ਡਾਕਟਰ ਸਾਹਿਬ, ਸਿਮਰਨਜੀਤ ਸਿੰਘ ਮਾਨ ਦੁਆਰਾ ਸਰਾਏਨਾਗਾ ਵਿਚ ਕੀਤੇ ਸਿੱਖਾਂ ਦੇ ਕਤਲੇਆਮ ਬਾਰੇ ਵੀ ਵਿਚਾਰ ਦਿਉ ਜੀ।
@SukhdevSingh-bn8jh
@SukhdevSingh-bn8jh 2 года назад
You are right Veerji Thanks Wahaguruji app t meher karnji
@minkpreet10
@minkpreet10 2 года назад
VEERJI. I studied my school time at DAV school,neshta attari. School used to teach us about Arya samaj by a book. We use to have a specific time period during teaching time. Am talking abt era of early 2000s. I was just 12 by age at that time. Being a kid it impacted huge. They swallowed whole truth and portrait false abt our religion and guru gobind Singh ji. I wish I had the book to expose. Am afraid if the whole process is still going on. Arya samaj was a subject back then
@kelloggole5458
@kelloggole5458 Год назад
Yes we should stand up against
@adityabiswal5635
@adityabiswal5635 Год назад
He is misleading the information about sahide-e-azam Bhagat singh
@adityabiswal5635
@adityabiswal5635 Год назад
Bhagat Singh is my hero
@SahibsinghSahibsingh-zr3kd
@SahibsinghSahibsingh-zr3kd 3 месяца назад
ਸਤਿ ਸ੍ਰੀ ਅਕਾਲ🙏🙏 ਵੀਰ ਜੀ ਸੀ੍ ਅੰਮਿਤਸਰ ਸਹਿਬ ਪਿੰਡ ਛਾਪਾ ਰਾਮ ਸਿੰਘ ਮਹਿਤਾ ਰੋਡ
@gurindersingh8262
@gurindersingh8262 2 года назад
ਬਹੁਤ ਵਧੀਆ ਡਾਕਟਰ ਸਾਹਿਬ ਜੀ ਇਸ ਨੂੰ ਸਪੱਸ਼ਟ ਕਰਨਾ ਬਹੁਤ ਜ਼ਰੂਰੀ ਸੀ
@giansingh9874
@giansingh9874 2 года назад
ਬਹੁਤ ਬਹੁਤ ਧੰਨਵਾਦ ਡਾਕਟਰ ਸੁਖਪ੍ਰੀਤ ਸਿੰਘ ਓਦੋਕੇ ਸਾਹਿਬ ।ਤੱਥਾਂ ਦੇ ਆਧਾਰ ਤੇ ਜਾਣਕਾਰੀ ਦਿੱਤੀ ਗਈ ਹੈ ਜੀ ।
@gurnishansingh4196
@gurnishansingh4196 2 года назад
ਅਸਲ ਵਿੱਚ ਸਾਡੇ ਅਵੇਸਲੇ ਪਨ ਨੇ ਸਾਨੂੰ ਸਮਝਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੌਣ ਗਲਤ ਹੈ ਤੇ ਕੌਣ ਸਹੀ ਜੇ ਸਾਡੀ ਕੌਮ ਬੀਤੇ ਪਿਛੋਕੜ ਨੂੰ ਯਾਦ ਰੱਖਦੀ ਤਾਂ ਕਿ ਦੀ ਹਿੰਮਤ ਸੀਂ ਸਿੱਖ ਕੌਮ ਨੂੰ ਉਲਝਣਾਂ ਵਿੱਚ ਪਾਂ ਲੈਂਦਾ ਧੰਨਵਾਦ ਡਾਂ ਸਾਬ 🌹🙏
@iamsecretyoutuber
@iamsecretyoutuber 2 года назад
ਬਿਲਕੁਲ ਸਹਿਮਤ ਆ ਜੀ. ਪਰ ਇਕ video ਸਿਮਰਨਜੀਤ ਮਾਨ ਦੇ ਨਾਨਾ ਜੀ ਅਰੁਡ ਸਿਂਘ ਤੇ ਵੀ ਬਣਾ ਦੇਵੋ ਜੀ.. ਜਿਸ ਨਾਲ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ.
@satnamsingh1213
@satnamsingh1213 2 года назад
ਮੈਨੂੰ ਵੀ ਪਤਾ ਲੱਗ ਗਿਆ ਹੈ ਪਹਿਲਾਂ ਮੈ ਵੀ ਭਗਤ ਸਿੰਘ ਦਾ ਭਗਤ ਸੀ
@JagroopSingh-no7xy
@JagroopSingh-no7xy 2 года назад
ਜੋ ਬੰਦਾ ਸਾਈਮਨ ਕਮਿਸ਼ਨ ਦਾ ਸੱਚ ਜਾਣ ਗਿਆ ਉਹ ਭਗਤ ਸਿੰਘ ਦਾ ਸੱਚ ਵੀ ਜਾਣ ਜਾਂਦਾ
@JagroopSingh-no7xy
@JagroopSingh-no7xy 2 года назад
@@thinkbeyond1041 ਦੱਸ ਵੀਰ ਕਿਹੜੀ ਕਿਤਾਬ ਪੜਾ ਕਿ ਭਗਤੂ ਆਰੀਆ ਸਮਾਜੀ ਦਾ ਸੱਚ ਪਤਾ ਲੱਗ ਜਾਵੇ
@gurcharansinghsandhu8427
@gurcharansinghsandhu8427 2 года назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@abcdefghij8287
@abcdefghij8287 2 года назад
ਬਹੁਤ ਵਧੀਆ ਜਾਣਕਾਰੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
@baljitratol2981
@baljitratol2981 2 года назад
ਧੰਨਵਾਦ ਖਾਲਸਾ ਜੀ 🙏🙏
@BhaiBalramSinghSirsa
@BhaiBalramSinghSirsa 2 года назад
ਡਾਕਟਰ ਸਾਹਿਬ ਜੀ, ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਜੀ
@LakhwinderSingh-xb1jj
@LakhwinderSingh-xb1jj 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਡਾ.ਉਦੋਕੇ ਜੀ।
@colamarjitsingh2094
@colamarjitsingh2094 2 года назад
Dr Sahib Thanks so much to take stand on truth and patriotism
@braham97808
@braham97808 Год назад
Thanks
@zaildarcheema106
@zaildarcheema106 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ
@samrisamri1259
@samrisamri1259 2 года назад
ਉਦੋਕੇ ਸਾਹਿਬ, ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ. ਪਰ ਕਿਰਪਾ ਕਰਕੇ ਸਿਮਰਨਜੀਤ ਮਾਨ ਵਲੋਂ ਮਾਰੇ ਗਏ ਨਿਹੰਗਾਂ ਬਾਰੇ ਵੀ video ਬਣਾਓ ਜੀ,
@kaurharpreetKaur
@kaurharpreetKaur Год назад
Dr. Saab bhut hi gehrayi nal cheeza nu vicharde ne ty pesh krde ne kyi vaar RSS da drza v dita gya pr fir v eni negativity hon de bavzood apna karm jari rkhea sadi duaava dr. Saab de nal ne k ehna di umar bhut lambi hove sikhi nu es time ehna di bhut lorh hai Es channel nu vadh to vadh grow kita jave ta k sari dunia de vich hor parsidhi hove es channel di ty loka nu itihaas de gehrayi nal pta lge
@balbirsinghgill1595
@balbirsinghgill1595 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,, ਬਹੁਤ ਹੀ ਸਾਫ ਤੇ ਸਹੀ ਵਿਚਾਰ,,,,,,, ਲਾਲਾ ਲਾਜਪਤ ਦਾ ਡਰਾਮਾ ਸਾਡੇ ਪਿੰਡ ਦੇ ਸੀਤਾ ਰਾਮ ਦਾ ਭਾਨਜਾ ਬਣਾਉਣ ਦਾ ਡਰਾਮਾ ਹੈ ਪਰ ਕਾਲਜ ਤੇ ਲਾਇਬਰੇਰੀ ਪਿੰਡ ਨੂੰ ਮਿਲ ਗੲੀ ਸੀ,, ਸਾਡੇ ਪਿੰਡ ਦੇ ਗ਼ਦਰੀ ਬਾਬਾ ਪਾਖਰ ਸਿੰਘ ਦਾ ਜ਼ਿਕਰ ਨਹੀਂ,ਬਾਬਾ ਰੂਪ ਸਿੰਘ ਚੂਹੜ ਚੱਕ ਦਾ ਜਿਕਰ ਨਹੀਂ, ਗ਼ਦਰੀ ਬਾਬਿਅਾ ਨੂੰ ਲਕੋਣ ਖਾਤਰ ਜਗਰਾਉਂ ਦੇ ਬਿਮਾਰੀ ਨਾਲ ਮਰੇ ਲਾਲੇ ਦੇ ਨਾਨਕੇ ਬਣਾਇਆ ਗਿਆ, ਜੋ ਬਿਲਕੁਲ ਝੂਠ ਹੈ, ਸਿਰਫ ਲਾਲਚ ਤੇ ਸਹੂਲਤਾਂ ਲਈ 1966ਚ ਲਾਲ ਬਹਾਦਰ ਸਸਤਰੀ ਨੇ ਯਾਦਗਾਰ ਦਾ ਓਧਘਾਟਨ ਕੀਤਾ ਸੀ,
@JagroopSingh-no7xy
@JagroopSingh-no7xy 2 года назад
ਜਸਵੰਤ ਕੰਵਲ ਵਰਗਿਆਂ ਦਾ ਬੇੜਾ ਗ਼ਰਕਿਆ ਲੱਗਦਾ ਇਸ ਸੱਭ ਪਿੱਛੇ
@harbanssingh1535
@harbanssingh1535 2 года назад
Bahut vadhia vichar ne ji thank you so much and God bless you!
@goraburj4545
@goraburj4545 2 года назад
ਵਾਹਿਗੁਰੂ ਜੀ
@jaismeenkaur826
@jaismeenkaur826 2 года назад
ਸੋਚ ਤੁਹਾਡੀ ਵਧਿਆ ਹੈ ਤੁਹਾਨੂੰ ਕਿਸੀ ਵੀ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੀਦਾ ਸੀ ਅਗਰ ਪਾਰਟੀ ਦਾ ਨਾਮ ਲੈਂਦੈ ਤਾਂ ਸਭ ਪਾਰਟੀਆ ਦਾ ਨਾਮ ਲੈਂਦੈ ,,,, ਇਕ ਪਾਰਟੀ ਦਾ ਨਾਮ ਤੇ ਦੂਜੀਆਂ ਪਾਰਟੀਆ ਨੂੰ ਵਰੋਦੀ ਧਿਰ ਕਹਿ ਕੇ ਪੇਸ਼ ਕਰਨਾ ਠੀਕ ਨਹੀਂ ਲੱਗਾ,,,ਵਾਹਿਗੁਰੂ ਜੀ ਗੱਲ ਇਸਤਰ੍ਹਾਂ ਕਰਨੀ ਚਾਹੀਦੀ ਹੈ ਸਭ ਦੀ ਸਾਜੀ ਗੱਲ ਲਗੇ,,,,,
@tarolchansinghsursingh9989
@tarolchansinghsursingh9989 2 года назад
ਬਿਲ ਲੁਲ ਠੀਕ ਭਾੲੀ ਸਾਬ ਜੀ ,ਸਾਡਾ ਵਾਹ ਹਮੇਸਾ ਬੜੇ ਬੁਜਦਿਲ ਤੇ ਸਾਤਰ ਦਿਮਾਗ ਵਾਲੀਅਾ ਤਾਕਤਾ ਨਾਲ ਰਿਹਾ ਤਾ ਹੀ ਪੰਜਾਬ ਦੇ ਲੋਕ ਕੁਟਣ ਵਾਲੀ ਧਿਰ ਨਾਲ ਖਲੋ ਜਾਦੇ ਜਿਹੜੇ ਗੁਰੂ ਅਾਛੇ ਅਨੁਸਾਰ ਲੋਕਾ ਦੇ ਹਕਾ ਬਦਲੇ ਅਾਪਣੇ ਅਾਪ ਨੂੰ ਪਤੰਗੇ ਬਣ ਜੁਲਮ ਦੀਅਾ ਲਟਾ ਨਾਲ ਟਕਰਾ ਜੁਲਮ ਰੋਕਨ ਲੲੀ ਤਤਪਰ ਰਹਿਦੇ ੳੁਹਨਾ ਨੂੰ ਸਾਡੇ ਹੀ ਲੋਕ ਦੁਸਮਨ ਮੰਨਦੇ ਹਨ
@gurpreetsinghmeen2632
@gurpreetsinghmeen2632 2 года назад
ਭਗਤ ਸਿੰਘ ਜ਼ਿੰਦਾਬਾਦ
@harmanpreet588
@harmanpreet588 2 года назад
Nice sukhpreet Singh ji
@gurjitk8449
@gurjitk8449 2 года назад
Waheguru ji Mehar karna ji
@neenak3795
@neenak3795 2 года назад
Salute to S. Bhagat Singh Ji shaheed. Thanks a lot Dr. Sahib. Vaheguru bless you.
@jasvirkaurgill2228
@jasvirkaurgill2228 2 года назад
bhi Randhir Singh book Jail Chitthian ,He has conversation with Bhagat Singh, it's clear He was influenced anti Sikh But he adopted sikhi last days
@punjabpunjab1973
@punjabpunjab1973 2 года назад
hnji bilkul sahi
@harpreetkaur5022
@harpreetkaur5022 2 года назад
If we read history so many Sikhs came under influence of arya smaz but later adopted Sikhism. Writer professor Puran Singh among them
@simranjeetsingh5475
@simranjeetsingh5475 2 года назад
Definitely i read that.
@vivektalwar2
@vivektalwar2 2 года назад
Only jail dairy authentic all other written by others
@pargatsingh1579
@pargatsingh1579 2 года назад
ਬਹੁਤ ਵਧੀਆ ਉਪਰਾਲਾ ਜੀ ਸਹੀ ਜਾਣਕਾਰੀ ਲਈ ਧੰਨਵਾਦ ਜੀ
@parwindersingh6456
@parwindersingh6456 2 года назад
ਬਹੁਤ ਵਧੀਅਾ ਵਿਚਾਰ ਭਾੲੀ ਸਾਹਿਬ ਅਾਪ ਜੀ ਦਾ ਧੰਨਵਾਦ
@sukhwindersukhi8301
@sukhwindersukhi8301 2 года назад
ਸਾਡੇ ਪੰਜਾਬੀ ਭਾਸ਼ਾ ਲਿਖ਼ਣ ਦੀ ਵਜਾਏ ਅੰਗਰੇਜ਼ੀ ਸ਼ਬਦ ਦੀ ਵਰਤੋਂ ਕਰਕੇ ਪੰਜਾਬੀ ਲਿਖਦੇ ਹਨ ਕਿਓਂ ਨੋਜਵਾਨ ਪੰਜਾਬੀ ਆਪਣੀ ਮਾਂ ਬੋਲੀ ਛੱਡ ਕੇ ਅੰਗਰੇਜ਼ੀ ਸ਼ਬਦ ਵਰਤਦੇ ਹਨ ਜੀ 🙏 ਮੈਂ ਛੇ ਭਾਸ਼ਾ ਜਾਣਦਾ ਹਾਂ ਪਰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨਾਲ ਬਹੁਤ ਵਧੀਆ ਲੱਗਦੀ ਹੈ
@harmitvirk2628
@harmitvirk2628 2 года назад
Dr sukhpreet Singh udhoke ji tuhada bahut bahut dhanwad , tuce sachai nu bahut sahi tarike naal samne laike aunde ho
@AmarjeetSingh-vi8sq
@AmarjeetSingh-vi8sq 2 года назад
Pta nhi kyon hinduvadi vicharvadi sikhon ki sabse jyada.dushman kyon hai
@sonibrar4812
@sonibrar4812 Год назад
ਭਗਤ ਸਿੰਘ ਜੋ ਕਰ ਗਿਆ ਉਹ ਤੂੰ ਸਾਰੀ ਜ਼ਿੰਦਗੀ ਨਹੀਂ ਕਰ ਸਕਦਾ, ਕੱਲੀਆ ਗੱਲਾਂ ਦਾ ਕੜਾਹ ਬਣਾ ਕੇ ਨਹੀਂ ਕੁਝ ਹੁੰਦਾ, ਸਿਮਰਜੀਤ ਮਾਨ ਦਾ ਸਪੌਸਰ ਬੁਲਾਰਾ
@sunnydhaliwal1984
@sunnydhaliwal1984 10 месяцев назад
ਅੱਛਾ ਇਕ ਗੋਰੇ ਨੂੰ ਮਾਰਕੇ ਇਕ ਬੇਦੋਸ਼ੇ ਬੰਦੇ ਨੂੰ ਮਾਰਕੇ ਹੀਰੋ ਤੁਸੀ ਬਨ ਸਕਦੇ ਅਸੀ ਸਿੱਖ ਨਹੀਂ , ਥੋੜਾ ਐਵੇਂ ਕਰੀ ਸਰਦਾਰ ਹਰੀ ਸਿੰਘ ਨਲਵਾ ਜੀਂ ਬਾਰੇ ਪੜੀ ਨਿਧਾਨ ਸਿੰਘ ਪੰਜ ਹੱਥਾ ਬਾਰੇ ਪੜੀ ਛੱਡ ਕਿਤੇ ਤੁ ਐਵੇਂ ਨਾ ਕਹੇ ਕਿ ਇਤਹਾਸ ਵਿੱਚੋ ਬੰਦੇ ਦਸ ਰਿਹਾ 20 ਵਿ ਸਦੀ ਵਿੱਚ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਬਾਰੇ ਪੜੀ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਭਾਈ ਸੁਖਦੇਵ ਸਿੰਘ ਬੱਬਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਭਾਈ ਦਲਜੀਤ ਸਿੰਘ ਬਿੱਟੂ ਹੋਰੀ ਤਾਂ ਜਿਉਂਦੇ ਨੇ ਭਾਈ ਮਨਜਿੰਦਰ ਸਿੰਘ ਇਸੀ ਸਿੱਖ ਕਲ ਵਿ ਯੋਧੇ ਸੀ ਸਿੱਖ ਅੱਜ ਵਿ ਯੋਧੇ ਨੇ ਸਿੱਖ ਰਹਿੰਦੀ ਦੁਨੀਆ ਤਕ ਯੋਧੇ ਰਹਿਣ ਗੇ ਭਾਵੇਂ ਜਿਨਾ ਮਰਜੀ ਨਿਗਾਰ ਆ ਜਾਵੇ । ਲਾਲ ਨਿਕਰ ਮੁਰਦਾਬਾਦ
@barindersingh8537
@barindersingh8537 2 года назад
waheguru ji da khalsa waheguru ji di fateh Dr saab tusi boht vdiya topic choose kita te boht vdiya kmm kita
@HarpalSingh-xi1pp
@HarpalSingh-xi1pp Год назад
Thanks Dr. Sukhpreet Singh Udhoke Ji for making history so clear and exposing one sided philosophy of Indian nationalism that totally ignores the sacrifices (foundation of which was laid down by Sikh Gurus) made by Sikhs for the freedom of India.
@balrajsingh324
@balrajsingh324 11 месяцев назад
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਜ਼ਿੰਦਾਬਾਦ 🙏
@sunnydhaliwal1984
@sunnydhaliwal1984 10 месяцев назад
ਸਹੀਦ ਏ ਆਜ਼ਮ 😂 ਸਾਡੇ ਗੁਰੂ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਤਾਂ ਸ਼ਹੀਦਾ ਦੇ ਸਰਤਾਜ ਨੇ ।
@ssjutla1
@ssjutla1 2 года назад
Waheguru Ji 🙏🏽
@gurdansingh620
@gurdansingh620 2 года назад
ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਹਿ।।ਵੀਰ ਉਦੋਕੇ ਸਾਬ ਬਹੁਤ ਹੀ ਵਧੀਆ ਢੰਗ ਅਤੇ ਬੜੇ ਵਿਸਥਾਰ ਨਾਲ ਤੁਸੀਂ ਇਹ ਸਪੀਚ ਪੇਸ਼ ਕੀਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਹਿੰਮਤ ਅਤੇ ਉਤਸ਼ਾਹ ਬਖਸ਼ਿਸ਼ ਕਰਨ ਤਾਂ ਕਿ ਤੁਸੀਂ ਕੋਮ ਨੂੰ ਆਪਣੀ ਸੋਚ ਦੁਆਰਾ ਉਪਰ ਚੁਕਦੇ ਰਹੋ ਜੀ ਅਤੇ ਅਸਾਨੂੰ ਵੀ ਉਹ ਅਕਾਲਪੁਰਖ ਵਾਹਿਗੁਰੂ ਜੀ ਹਿੰਮਤ ਬਖਸ਼ਿਸ਼ ਕਰਨ ਕਿ ਅਸੀਂ ਵੀ ਇਸ ਨੂੰ ਸੁਣ ਸਕੀਏ ਮੰਨ ਸਕੀਏ ਅਤੇ ਅਮਲ ਕਰ ਸਕੀਏ ਜੀ।।
@MOHITFFOFFICIAL33
@MOHITFFOFFICIAL33 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 👍👍👍👍👍
@amarjitkaur120
@amarjitkaur120 2 года назад
God bless you
@bhadarsingh1871
@bhadarsingh1871 Год назад
Dr ਸਾਹਿਬ ਸੱਚ ਸਾਹਮਣੇ ਲਿਆਉਣਾ ਹੀ ਸੱਚ ਹੈ dhanbad
@BhupinderSingh-gf4hv
@BhupinderSingh-gf4hv 2 года назад
Very good jankari
@dharmindersingh5939
@dharmindersingh5939 2 года назад
Dr ਸਾਹਿਬ ਜੀ ਬਹੁਤ ਬਹੁਤ ਧੰਨਵਾਦ ਭੈੜੀਆਂ ਮੱਤਾ ਵਾਲ਼ਿਆਂ ਤੋਂ ਸੂਚੇਤ ਕਰਨ ਲਈ।🙏
Далее