Тёмный

Bhagwant Mann | 'ਕੱਲ੍ਹ ਤੋਂ ਪੈਣਗੇ ਸਾਰਿਆਂ ਦੇ ਖਾਤੇ 'ਚ ਪੈਸੇ' | Dhuri News | Punjab News | News18 Punjab 

News18 Punjab/Haryana/Himachal
Подписаться 8 млн
Просмотров 1,3 млн
50% 1

CM Bhagwant Mann ਨੇ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਹੋ ਚੁੱਕੀ ਹੈ ਤੇ ਕੱਲ੍ਹ ਤੋਂ ਬਾਅਦ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ। | News18 Punjab
#BhagwantMann #DhuriNews #News18Punjab #BreakingNews #latestnews #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

13 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 622   
@drmangamasih4715
@drmangamasih4715 10 месяцев назад
ਸੀ ਐਮ ਮਾਂਨ ਸਾਹਿਬ ਜੀ ਸਾਡੀਆਂ ਤਨਖਾਹ ਵੀ ਬਹੁਤ ਘੱਟ ਹੈ ਸੀ ਐਮ ਮਾਂਨ ਸਾਹਿਬ ਜੀ ਅਸੀਂ ਪਿਛਲੇ 17 ਸਾਲ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਕੱਚੇ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਿੱਤਾ ਜਾਵੇ ਜੀ
@PrinceSidhu-kc4zc
@PrinceSidhu-kc4zc 10 месяцев назад
Municipal Cummati ਦਰਜ਼ਾ 4 ਮੁਲਾਜ਼ਿਮ ਨੂੰ ਪੱਕਾ ਕਰਦੋ ਸਰ ਜੀ kio v ਦਰਜ਼ਾ 4ਮੁਲਾਜ਼ਿਮ ਪੱਕਾ ਨਹੀਂ ਹੋਇਆ
@Kulwant813
@Kulwant813 10 месяцев назад
ਸਾਥੋ ਤਾ ਕਣਕ ਦਾ ਮੁਆਵਜਾ ਈ ਨੀ ਮੁੱਕਿਆ😅😅😅😅😅😅😅😅😅😅
@balwinderkaur-tz5ob
@balwinderkaur-tz5ob 10 месяцев назад
ਪਰਲ ਕੰਪਨੀ ਤੋਂ ਪੈਸੇ ਦਿਵਾਉ
@balvirkaurbatth9655
@balvirkaurbatth9655 9 месяцев назад
ਬਿਲਕੁਲ ਸਹੀ ਲਿਖਿਆ ਜੀ ਸਾਡੇ ਵੀ ਪੈਸੇ ਫਸੇ ਹੋਏ ਨੇ ਮਿਲ ਜਾਣ ਚੰਗੀ ਗੱਲ ਹੈ 🙏
@RajRani-lj4mx
@RajRani-lj4mx 10 месяцев назад
ਮੇਰੀ ਬੇਟੀ ਏਮੇ ਬੀ ਐਡ ਕਿਤੀ ਹੈ ਪਰ ਕੋਈ ਨੋਕਰੀ ਨਹੀ ਮਿਲੀ ਜਦ ਪੇਪਰ ਭਰੋ ਤਾਂ ਨੌਕਰੀਆਂ ਦੇਣ ਲਾਲੇ ਫੇਲ ਪਿਛੇ ਸਿਟ ਦਿਦੇ ਨੇ ਮੇਰੀ ਬੇਟੀ ਤੇ ਮੈਂ ਬਹੁਤ ਪ੍ਰੇਸ਼ਾਨ ਹਾਂ ਮੇਰੇ ਪੰਜ ਬੇਟੀਆ ਹਨ ਬਾਕੀ ਤਾਂ ਸਾਰੀਆ ਨੇ ਵਾਰਾਂ ਵਾਰਾਂ ਕੀਤੀਆਂ ਹਨ ਪਰ ਛੋਟੀ ਨੇ ਬਹੁਤ ਪੜਾਈ ਕਿਤੀ ਪਰ ਕੋਈ ਨੋਕਰੀ ਨਹੀ ਮਿਲੀ
@Babru_hdg35445
@Babru_hdg35445 10 месяцев назад
Sir ਰਿਸ਼ਵਤ ਵਾਲਿਆ ਨੂੰ saspant ਕੀਤਾ ਜਾਵੇ। ਬਥੇਰੇ ਨੌਜਵਾਨਾਂ ਨੂੰ ਬੈਠੇ ਆ 🙏
@charanjitkaur8450
@charanjitkaur8450 2 месяца назад
Sada 1000 kethay verr
@anmolbrar3391
@anmolbrar3391 10 месяцев назад
ਮਾਨ ਸਾਹਿਬ।ਪਰ ਹੁਣ ਤਕ ਪਟਿਆਲਾ ਦੇ ਇਲਾਕਿਆ ਵਿੱਚ ਹੜ੍ਹ ਕਾਰਨ ਨੁਕਸਾਨ ਹੋਈ ਫਸਲ ਦੀਆ ਕੋਈ ਵੀ ਵਿਸ਼ੇਸ਼ ਗਿਰਦਾਵਰੀਆ ਕਿਉ ਨਹੀਂ ਹੋ ਰਹੀਆ ਹਨ ।ਧੰਨਵਾਦ ਜੀਉ।
@MajhaZonePB81
@MajhaZonePB81 10 месяцев назад
Weer Ji Waisey ih Swaal Pushna chahida ki Kis kis ilakey di special girdawari ho gayi as said by respected CM sahab
@goragill8006
@goragill8006 9 месяцев назад
ਸਰਕਾਰ ਡਿਪੂ ਹੋਲਡਰ ਮਹੀਨੇ ਦੀ ਤਨਖਾਹ ਦੇਣੀ ਚਾਹੀਦੀ ਹੈ 4000ਤੋ ਸ਼ੁਰੂ ਕਰ ਦੇਵੇ ਸਰਕਾਰ
@jagjeetgill2227
@jagjeetgill2227 10 месяцев назад
ਕੂਚੀ ਵਾਲਿਓ ਸਰਪੰਚੀ ਦੀਆਂ ਚੋਣਾਂ ਚ ਵੋਟਰਾਂ ਦੇ ਸਵਾਲ ਹੋਣੇ ? ਜੇਕਰ ਇਹ ਜਵਾਬ ਦੇ ਦਿੱਤੇ ਤਾਂ ਸਰਪੰਚੀ ਪੱਕੀ । 1. ਹੜ੍ਹ ਪੀੜਤਾਂ ਲਈ ਕੀ ਕੀਤਾ ? 2. ਨਸ਼ੇ ਕਿਉ ਨਾ ਰੁਕੇ ? 3. ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ? 4. 16 ਮੈਡੀਕਲ ਕਾਲਜ ਕਿੱਥੇ ਬਣੇ ? 5. ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ? 6. ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ? 7. NSA ਲਾਕੇ ਮੁੰਡਿਆ ਦੀ ਜਿੰਦਗ਼ੀ ਖ਼ਰਾਬ ਕਿਉ ਕੀਤੀ ? 8. ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ? 9. VIP ਕਲਚਰ ਖ਼ਤਮ ਹੋਇਆ ਜਾਂ ਨਹੀਂ ? 10. ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ? 11. ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ? 12. ਬਾਲਾਸਰ ਫ਼ਾਰਮ ਅਤੇ ਸਿਸਵਾ ਫ਼ਾਰਮ ਕਦੋਂ ਕਬਜ਼ੇ ਚ ਲੈਣੇ ? 13. ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ? 14. ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ? 15. ਹੁਣ ਤੱਕ ਕਿੰਨਾ ਕਰਜ਼ਾ ਲਿਆ ? 16. ਬਾਦਲ ਪਰਿਵਾਰ ਦੀ ਟਰਾਂਸਪੋਰਟ ਬੰਦ ਕਰਕੇ ਆਮ ਲੋਕਾਂ ਨੂੰ ਪਰਮਿਟ ਕਦੋਂ ਮਿਲਣੇ ? 17. ਬੇਅਦਬੀ ਕਰਨ ਵਾਲਿਆ ਨੂੰ ਸਜ਼ਾ ਕਦੋਂ ਮਿਲ਼ਨੀ ? 18. ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ? 19. ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ? 20. ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ? 21. ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ? 22. ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ? 23. ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ? 24. ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ? 25. ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ? 26. ਰੇਤਾ ਕਿੰਨਾ ਸਸਤਾ ਹੋਇਆ ? 27. ਸ਼ਰਾਬ ਕਿੰਨੀ ਸਸਤੀ ਹੋਈ ? 28. ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ? 29. ਚੰਨੀ ਨੂੰ ਜੇਲ੍ਹ ਕਦੋਂ ਕਰਨੀ ਅਤੇ 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ? 30. BMW ਵਾਲਿਆ ਫੈਕਟਰੀ ਕਦੋਂ ਲਾਉਣੀ ? 31. ਗੋਲਡੀ ਬਰਾੜ ਜਿਹੜਾ ਅਮਰੀਕਾ ਫ਼ੜ ਲਿਆ ਸੀ , ਕਦੋਂ ਪੰਜਾਬ ਦੀ ਜੇਲ੍ਹ ਚ ਆਉਣਾ ? 32. ਸਿਮਰਨਜੀਤ ਸਿੰਘ ਮਾਨ ਦੇ 125 ਕਿੱਲਿਆਂ ’ਚ ਸਰਕਾਰ ਨੇ ਮੂੰਗੀ ਬੀਜ ਕੇ ਵੱਢ ਲਈ ਹੋਵੇਗੀ ਤੇ ਕਿਨਾਂ ਝਾੜ ਨਿਕਲਿਆ ? 33. ਝੋਨਾ ਐਤਕੀਂ ਕੇਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ? 34. ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ? 35. ਸੁਖਬੀਰ ਬਾਦਲ ਨੇ ਮੁਰਗ਼ੀਖ਼ਾਨਾ ਲੰਬੀ ਖੋਲ੍ਹਿਆ ਜਾਂ ਬਾਦਲ ਪਿੰਡ ? 36. ਕੈਪਟਨ ਕਿਹੜੀ ਜੇਲ੍ਹ ਚ ਹੈ ? 37. ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ? 38. ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ? 39. ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .? 40. ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ? 41. LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ? 42. ਸਿੰਗਲੇ ਮਾਨਸਾ ਵਾਲ਼ੇ ਦੇ 1ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ? 43. ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ? 44. ਕੀ ਅੱਗੇ ਚਲ ਕੇ ਵੀ ਛੱਤਰ ਛਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ? 45. ਛੱਤਰ ਛਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ? 46. ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ? 47. ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ? 48. ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ? 49. ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ? 50. ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ? 51. ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ? 52. ਪੰਜਾਬੀ ਬੋਲੀ ਲਈ ਕੀ ਕੀਤਾ ? 53. ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ? 54. ਹੜਾ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ? 55. ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਅੱਜ ਕੱਲ ਕਿਵੇਂ ਮਿਲ਼ ਰਹੀ ? 56. ਪਾਰਕਿੰਗ ਵਾਲਿਆ ਦੀ ਗੁੰਡਾਗਰਦੀ ਤੇ ਕੋਈ ਰੋਕ ? 57. ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇ ? 58. ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾ ਦਿੰਦਾ ਰਹੇਗਾ ? 59. ਲਾਰੇਂਸ ਦੀ ਇੰਟਰਵਿਊ ਕਿਸ ਦੇ ਕਹਿਣ ਤੇ ਕਿਹੜੀ ਜੇਲ੍ਹ ਚ ਹੋਈ ਸੀ ? ਸਵਾਲ ਹੋਰ ਵੀ ਬਹੁਤ ਨੇ , ਜਿਹੜੇ ਲੋਕਾਂ ਨੇ ਤੁਹਾਨੂੰ ਕਰਨੇ , ਕਿਓਕਿ ਵੋਟਾਂ ਲੈਣ ਤੁਸੀਂ ਆ ਰਹੇ । ਨੋਟ - ਬਿਜਲੀ ਮੁਫ਼ਤ ਜ਼ਰੂਰ ਦਿੱਤੀ ਜਾ ਰਹੀ । ਕਾਪੀ ਪੋਸਟ
@user-or6mx5bo2d
@user-or6mx5bo2d 10 месяцев назад
All points r absolutely right ✅️ You r playing role of a responsible and brave citizen. On other side only Jindabad jindabad blindly.They say jindabad for their own selfishness.
@user-or6mx5bo2d
@user-or6mx5bo2d 10 месяцев назад
U r doing good duty.
@schoolgam5106
@schoolgam5106 10 месяцев назад
ਜਮਾ ਸਿਰਾ ਲਾਤਾ ਇਸ ਵੀਰ ਨੇ। ਇੰਨ ਬਿੰਨ ਰਾਈਟ ਸਵਾਲ ਆ।
@user-wz4zn9su8f
@user-wz4zn9su8f 10 месяцев назад
ਮੁਕਤਸਰ ਜਿਲੇ ਵਿਚ ਨਸਾ ਬਹੁਤ ਹੀ ਜਾਆਦਾ ਹੈ ਜੀ ਟਰੇਨ ਦੀਆ ਲਾਇਨਾ ਤੇ ਘਰ ਘਰ ਵਿਚ ਵਿਕ ਰਿਹਾ ਹੈ
@balvirslnghsahokesingh7446
@balvirslnghsahokesingh7446 10 месяцев назад
ਮਾਨ ਜੀ,,,, ਇੱਕ ਬੇਨਤੀ ਕੀਤੀ ਏ ਕਿ ਪਿੰਡਾਂ ਵਿੱਚ ਆਮ ਆਦਮੀ ਦੀ ਸਭ ਤੋਂ ਵੱਡੀ ਸਮੱਸਿਆ ਆਧਾਰ ਕਾਰਡ,ਵੋਟਰ ਕਾਰਡ,ਰਾਸ਼ਨ ਕਾਰਡ,ਪੈਨ ਕਾਰਡ, ਬੁਢਾਪਾ ਪੈਨਸ਼ਨਾਂ ਲਗਵਾਉਣ ਲਈ, ਜ਼ਨਮ ਮੌਤ ਸਰਟੀਫਿਕੇਟ ਵਰਗੇ ਛੋਟੇ ਛੋਟੇ ਕੰਮਾਂ ਤੋਂ ਲੋਕ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਖੱਜ਼ਲ ਖ਼ੁਆਰ ਹੋ ਰਹੀ। ਇਸ ਕੰਮ ਨੂੰ ਕਰਵਾਉਣ ਲਈ ਸਪੈਸ਼ਲ ਸਟਾਫ ਦੀ ਭਰਤੀ ਤੁਰੰਤ ਕੀਤੀ ਜਾਵੇ ਜੀ। ਅਸਲ ਵਿੱਚ ਇਹ ਪਿੰਡਾਂ ਵਿੱਚ ਬਹੁਤ ਹੀ ਵੱਡੀ ਸਮੱਸਿਆ ਹੈ ਜੀ। ਇਹਦੇ ਹੱਲ ਬਾਰੇ ਕੁਝ ਸੋਚਿਆ ਜਾਵੇ ਜੀ। ਇਹ ਵੀ ਪੁੰਨ ਦਾਨ ਵਾਲਾ ਕੰਮ ਹੈ ਜੀ। ਧਨਵਾਦ ਮਿਹਰਬਾਨੀ।
@harjindarsingh1975
@harjindarsingh1975 10 месяцев назад
ਮਾਨ ਸਾਹਬ ਜੀ ਤੁਹਾਡੀ ਸਰਕਾਰ ਬਹੁਤ ਸੋਹਣੇ ਕੰਮ ਕਰ ਰਹੀ ਹੈ ਜਿਹੜੇ ਘਰ ਪਹਿਲਾਂ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਤੇ ਨਹੀਂ ਲੱਗਾ ਉਹਨਾਂ ਨੂੰ ‌ਪਹਿਲ ਦੇ ਅਧਾਰ ਤੇ ਨੌਕਰੀ ਦਿਉ‌ ਫਿਰ ਪਤਾ ਲੱਗਦਾ ਸਰਕਾਰ ਇਮਾਨਦਾਰ ਹੈ
@LoveDhillon-uq8zi
@LoveDhillon-uq8zi 6 месяцев назад
UjjaRO TuhEe man Sahab Na kaho
@JagjitSingh-fn9zn
@JagjitSingh-fn9zn 10 месяцев назад
ਦੂਸਰੇ ਰਾਜਾਂ ਦੇ ਕਿੰਨਿਆਂ ਨੂੰ ਮਿਲੀਆਂ ਨੌਕਰੀਆਂ ਇਹ ਵੀ ਦੱਸੋ
@modansingh5189
@modansingh5189 10 месяцев назад
ਔਰਤਾਂ ਦੇ ਖਾਤਿਆਂ ਵਿਚ ੧੦੦੦ ਰੁਪਏ ਮਹੀਨਾ ਕਦੋਂ ਆਉਣਗੇ 🙏
@Harpreet-tp4ok
@Harpreet-tp4ok 10 месяцев назад
ਪੰਜਾਬ,ਦੇ, ਜ਼ਿਆਦਾ, ਨੁਕਸਾਨ, ਵਾਲਿਆਂ ਨੂੰ,ਦੇ,ਲੈਣ,ਦਿਉ, ਜੀ, ਕਈਆਂ,ਦੇ,ਘਰ,ਬਾਰ,ਫਸਲ,ਬਾੜੀ,, ਮੱਝਾਂ ਗਾਵਾਂ, ਕੁਝ ਵੀ ਨਹੀਂ, ਵੱਚਿਆਂ,ਜੀ,, ਧੰਨਵਾਦ ਜੀ
@sukhwindersandhu2959
@sukhwindersandhu2959 10 месяцев назад
ਸੋਹਣੀਆਂ ਗੱਲਾਂ ਸ਼ਾਇਦ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦੇ ਮੂੰਹੋਂ ਸੁਣੀਆਂ। ਬਾਦਲ ਜੀ ਤੇ ਚੁਟਕਲਿਆਂ ਨਾਲ ਕੰਮ ਸਾਰ ਦਿੰਦੇ ਸੀ ਤੇ ਕਪਤਾਨ ਜੀ ਦੇਕੇ ਮੁੱਛਾਂ ਨੂੰ ਤਾਅ ਯਾਰਾਂ ਕੁ ਵਜੇ ਮੇਰੀ ਸਟੇਟ ਕਿਵੇਂ ਹੈ ਅੱਗੋ ਜਵਾਬ ਹੁੰਦਾ ਸੀ ਸੱਭ ਠੀਕ ਹੈ। ਦੋਹਾਂ ਮੁਖਮੰਤਰੀਆਂ ਦੇ ਰਾਜ ਕਾਲ ਦੋਰਾਨ ਭ੍ਰਿਸ਼ਟ ਲੋਕਾਂ ਲਈ ਸੋਨਾ ਸੀ।
@pushpindersingh9132
@pushpindersingh9132 10 месяцев назад
ਨਸ਼ੇ ਕੌਣ ਬੰਦ ਕਰੂ
@harjitsingh3285
@harjitsingh3285 10 месяцев назад
ਮਾਨ ਸਾਹਿਬ ਨਸ਼ੇ ਬੰਦ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜੀ ਬਹੁਤ ਧੰਨਵਾਦ।
@knock1vs4gaming31
@knock1vs4gaming31 7 месяцев назад
Bauht vadhiya ji
@gurbaxkaurjosan7331
@gurbaxkaurjosan7331 10 месяцев назад
Great c.m sahib
@narinderkalkat812
@narinderkalkat812 10 месяцев назад
ਮਾਨ ਸਾਬ ਕਿਓਂ ਗਪਾਂ ਮਾਰੀ ਜਾਂਦੇ ਹੋ ਕੋਈ ਵੀ ਟੀਚਰ ਪੱਕਾ ਨਹੀਂ ਕੀਤਾ ਸਿਰਫ ਤਨਖਾਹਾਂ ਵਿੱਚ ਵਾਧਾ ਹੋਇਆ ਅਗਲੀਆਂ ਚੋਣਾਂ ਵਿੱਚ ਲੋਕਾਂ ਨੇ ਤਹਾਨੂੰ ਪੱਕੇ ਕਰ ਦੇਣਾ ਹੈ
@kuldeepsinghchahal8209
@kuldeepsinghchahal8209 10 месяцев назад
ਮਾਨ ਸਾਹਬ ਖੇਤਾਂ ਵਿੱਚ ਫਰੀ ਪਾਇਪ ਲਾਇਨ ਵਾਲੀ ਫਾਈਲ ਵੀ ਕਲੀਅਰ ਕਰ ਦਿਓ ਜੀ 3-4 ਮਹੀਨੇ ਹੋ ਗਏ ਐਲਾਨ ਕੀਤੇ ਨੂੰ ਸਾਡੇ ਖੇਤਾਂ ਵਿੱਚ ਵੀ ਨਹਿਰ ਦਾ ਪਾਣੀ ਆ ਸਕੇ ਕਿਰਪਾ ਕਰਕੇ ਨੋਟ ਕਰੋ ਜੀ
@AlallajlSingh
@AlallajlSingh 4 дня назад
😊
@ranipjohn1611
@ranipjohn1611 4 месяца назад
❤🎉big salute
@HarpreetsinghManakgharu-or4cz
@HarpreetsinghManakgharu-or4cz 9 месяцев назад
Vadaa y ji
@JatinderSingh-ce7et
@JatinderSingh-ce7et 10 месяцев назад
Wahi guru ji tuhadi umar lummi i karea
@patwindersingh1737
@patwindersingh1737 8 месяцев назад
Good morning man sab thanks ❤❤❤❤❤❤
@ishersinghlotey6747
@ishersinghlotey6747 5 месяцев назад
SAT SRI AKAL JI GOOD JI
@surrecords1
@surrecords1 10 месяцев назад
ਪਿਛਲੀ ਵਾਰ ਲੋਕਾ ਤੂੰ ਫਾਰਮ ਭਰਵਾ ਲਏ ਖ਼ਰਾਬੇ ਦੇ 2000 ਲੋਕਾ ਨੇ ਪੈਸੇ ਲਗਾਏ 200 ਵੀ ਨੀ ਆਇਆ, ਹੁਣ ਵਾਲਾ ਖ਼ਰਾਬਾ ਹੋਇਆ ਉਹਦੀ ਵੀ ਕੋਈ ਲਿਮਿਟ ਹੋਣੀ ਕੇ ਇਸ ਤੂੰ ਜਾਦਾ ਨੀ ਪੌਣੇ ਪੈਸੇ 👍🏻👍🏻 ਪੈਸੇ ਵੀ ਨੀ ਦੱਸੇ ਕਿੰਨੇ ਪੌਣੇ ਇੱਕ ਏਕੜ ਦੇ ਹਿਸਾਬ ਨਾਲ,👍🏻👍🏻
@amandeepverma6060
@amandeepverma6060 10 месяцев назад
True a sir good thinking
@user-xm6uf1lb6n
@user-xm6uf1lb6n 6 месяцев назад
Good morning sir ji
@GurdeepSingh54321
@GurdeepSingh54321 6 месяцев назад
Good ji
@KuldeepSingh-vv6dm
@KuldeepSingh-vv6dm 10 месяцев назад
ਗੱਲਾ ਦਾ ਹੀ ਕੜਾਹ ਬਣਾਇਆ ਜਾ ਰਿਹਾ ਲੰਪੀ ਸਕਿੰਨ ਗੜੇ ਮਾਰੀ ਕੋਈ ਸਰਕਾਰੀ ਜਾ ਪ੍ਰਾਈਵੇਟ ਨੌਕਰੀ ਤਾ ਮਿਲੀ ਨਹੀ ਮਿਲ ਪਤਾ ਨਹੀਂ ਇਹ ਕੰਮ ਕਿਹੜੇ ਪਾਸੇ ਹੋਏ
@AvtarsinghDhaliwal-dq9ng
@AvtarsinghDhaliwal-dq9ng 10 месяцев назад
ਇਹ ਗੱਲਾਂ ਦਾ ਕੜਾਹ ਸ਼ੁਰੂ ਕਿਸਨੇ ਸ਼ੁਰੂ ਕੀਤੀ ਸੁਖਵੀਰ ਜਾ ਕੈਪਟਨ ਨੇ ਗੰਦ ਪਾਇਆ ਪੰਜਾਬ ਚ ਇਹਨਾਂ ਦੋਨਾਂ ਪਾਰਟੀਆਂ ਨੇ
@schoolgam5106
@schoolgam5106 10 месяцев назад
ਦੂਜਿਆਂ ਦਾ ਜੋ ਕੁਝ ਕੀਤਾ ਹੈ ਅਜੇ ਤੱਕ ਤਾ ਉਹੀ ਨਜਰ ਆ ਰਿਹਾ ਹੈ। ਹੁਣ ਤਕ ਤਾ ਗੱਲਾਂ ਹੀ ਸੁਣਨ ਨੂੰ ਮਿਲ ਰਹੀਆਂ ਨੇ।
@user-zt5zn7dq1u
@user-zt5zn7dq1u 10 месяцев назад
ਸ੍ਰ ਨਹਿਰੀ ਪਾਣੀ ਬੰਦ ਪਿਆ ਬਿਜਲੀ ਪਾਵਰ ਕੱਟ ਦੱਸ ਰਹੇ ਕਿਰਪਾ ਕਰਕੇ ਪਾਣੀ ਬਿਜਲੀ ਚਾਲੂ ਕਰਵਾਓ ਪਿੰਡ ਧਿਗਾਣਾ ਸ੍ਰੀ ਮੁਕਤਸਰ ਸਾਹਿਬ ਧੰਨਵਾਦ
@karanoberoi2199
@karanoberoi2199 10 месяцев назад
👍👍🙏🙏 Bhagwant Mann ji Jindabaad 🙏
@tashneet7thc372
@tashneet7thc372 10 месяцев назад
ਸਤਿਕਾਰਯੋਗ ਮਾਨ ਸਾਹਿਬ ਜੀ ਤੁਸੀਂ ਜਿਹੜਾ ਇਹ ਹਰਾ ਪੈੱਨ ਦਿਖਾ ਰਹੇ ਹੋ ਸਾਡੇ ਵਾਰੀ ਉਹ ਪੈੱਨ ਹਰਾ ਲਾਲ ਕਿਉਂ ਹੋ ਗਿਆ ਜਿਉ ਤੁਸੀਂ ਸਾਡੇ ਰੈਗੂਲਰ ਓਡਰ ਤੇ ਸਾਈਨ ਕਰਨ ਦੀ ਬਜਾਏ ਸਾਨੂੰ ਸਿਰਫ ਤਨਖਾਹ ਵਾਧਾ ਕੀਤਾ ਸੀ।. ਸਾਨੂੰ ਇਹ ਤਨਖਾਹ ਵਾਧਾ ਨਹੀਂ ਚਾਹੀਦਾ ਸਾਨੂੰ ਤਨਖਾਹ ਦੇ ਨਾਲ-ਨਾਲ ਸਾਡੇ ਭਵਿੱਖ ਲਈ ਸੁਰੱਖਿਆ ਵੀ ਚਾਹੀਦੀ ਹੈ। ਜੋ ਵਾਧਾ ਤੁਸੀਂ ਜੋ ਵਾਧਾ ਤੁਸੀਂ ਸਾਡੇ ਧਰਨੇ ਵਿੱਚ ਆ ਕੇਜਰੀਵਾਲ ਸਾਹਿਬ ਨਾਲ ਕੀਤਾ ਸੀ ਸਾਨੂੰ ਪੱਕੇ ਕਰਨ ਦਾ ਉਹ ਪੂਰਾ ਕਰੋ।.
@SatvinderPal
@SatvinderPal 10 месяцев назад
ਗੱਲਾਂ ਦਾ ਕੜਾਹ 😂😂😂 ਨਾ ਬਣਾਇਆ ਕਰ
@charnjitsingh9267
@charnjitsingh9267 10 месяцев назад
ਔਰਤਾ, ਦੇ ਖਾਤਿਆਂ ਵਿੱਚ 1000,, ਕਦੋਂ ਆਵੇਗਾ 15, ਮਹੀਨੇ ਤੋਂ ਉਡੀਕ ਰਹੀਆਂ ਹਨ ਜੇ ਖਜ਼ਾਨਾ ਭਰਿਆ ਪਿਆ ਹੈ ਦੇਰੀ ਕਿਉਂ
@jaspalbandesha9199
@jaspalbandesha9199 10 месяцев назад
Teri ghrdi tenu ahi pushdi rehdi lgda😁
@schoolgam5106
@schoolgam5106 10 месяцев назад
ਅੋਰਤਾਂ ਨਹੀ ਵੀਰ ਭੈਣਾ ਕਹਿ। ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਹਜ਼ਾਰ ਹਜ਼ਾਰ ਦੇਵਾਂਗਾ। ਉਹਨਾਂ ਸਾਰੀਆ ਦੇ ਘਰ ਵਾਲੇ ਹੁਣ ਲੜਦੇ ਨੇ ਕੀ ਆਪਣੇ ਵੀਰ ਨੂੰ ਕਹੋ ਕਿ ਹਜ਼ਾਰ ਹਜ਼ਾਰ ਰੁਪਏ ਦੇਵੇ
@satwinderpanju9049
@satwinderpanju9049 10 месяцев назад
Shi gall hai
@shawnsran8454
@shawnsran8454 2 месяца назад
❤❤❤❤❤❤❤❤
@harkiratsingh2401
@harkiratsingh2401 10 месяцев назад
ਓ ਗੱਲਾਂ ਦਾ ਕੜਾਹ ਨਾ ਕਰ ਪੜੇ ਲਿਖੇ ਲੋਕ ਜਾਣਦੇ ਨੇ ਕੀ ਕਰ ਰਿਹਾ ਤੂੰ।ਇਹ ਅਨਪੜ ਲੋਕਾਂ ਦੀ ਥਦੋਲਤ ਸੀ ਐਮ ਬਣਿਆ ਤੂੰ।ਪੰਜਾਬ ਕਰਜਾਈ ਕਰਤਾ ਤੇਰੇ ਇਸ਼ਤਿਹਾਰਾਂ ਨੇ
@user-lw3rq7kt4v
@user-lw3rq7kt4v 3 месяца назад
V good ji
@NareshKumar-nf2jw
@NareshKumar-nf2jw 10 месяцев назад
❤❤
@bakhshishaatma-zn7sv
@bakhshishaatma-zn7sv Месяц назад
ਬਹੁਤ ਵਧੀਆ ਖੁਸੀ ਗੱਲ ਹੈ ਭਗਵੰਤ ਮਾਨ ਸਾਹਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜੀ
@SurinderSingh-yn2rm
@SurinderSingh-yn2rm 10 месяцев назад
Verry Good Man sar
@bachitarsingh768
@bachitarsingh768 7 месяцев назад
Bilkul sach ji
@ManveersinghDhaliwalDhaliwal
@ManveersinghDhaliwalDhaliwal 10 месяцев назад
Sirrrrrraaa bai ji
@sunitasahota1093
@sunitasahota1093 4 дня назад
❤salute aa Veer Bhagwant Maan Sahib Ji bilkul sahi keha tuci. 🙏🙏🌹🌹🌹🌹🌹
@user-yt9kx2lz7j
@user-yt9kx2lz7j 10 месяцев назад
ਖਸਖਸ ਦੀ ਖੇਤੀ ਲਾਗੂ ਕਰਾ ਦਿਊ
@BalwinderSingh-mc1lq
@BalwinderSingh-mc1lq 10 месяцев назад
Bhagwant Maan zindabad thanks
@butakhan6757
@butakhan6757 2 месяца назад
C m ji ਅੰਗਹੀਣਾਂ ਤੇ ਕਿ੍ਰਪਾ ਕਦੋਂ ਕਰੋਂਗੇ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਇਹ ਕੋਈ ਕੰਮ ਨਹੀਂ ਕਰ ਸਕਦੇ ਇਹਨਾਂ ਵੱਲ ਧਿਆਨ ਦਿਉ ਜੀ ਇਹ ਕੰਮ ਬਹੁਤ ਜ਼ਰੂਰੀ ਹੈ
@pritamsingh1343
@pritamsingh1343 6 месяцев назад
ਮਾਨ ਸਹਿਬ Rto ਦੱਫਤਰਾ ਚੋ ੧੨ ਮਹੀਨੇ ਤੋਂ ਕੰਮ ਨਹੀਂ ਹੋ ਰਹੇ ਖਾਸ ਕਰਕੇ ਬਠਿਡੇ ਸਹਿਰ ਚੋ ਇਸ ਪਾਸੇ ਧਿਆਨ ਦਿਉ ਜੀ ਕਿਰਪਾ ਕਰਕੇ ਇਸ ਮਿਸਜ ਦਾ ਜਵਾਨ ਜ਼ਰੂਰ ਦਿਉ ਜੀ ਆਪ ਉਡੀਕ ਕਰਾਂਗੇ cm ਸਹਿਬ ਜੀ
@SubhdeepSingh-ov7vy
@SubhdeepSingh-ov7vy Месяц назад
🙏🙏👍👍
@JaspalSingh-ok4wi
@JaspalSingh-ok4wi 6 месяцев назад
Cm.man.honest.man❤🎉
@user-dm5nf8pb7i
@user-dm5nf8pb7i 10 месяцев назад
Cm ਸਾਹਿਬ ji bs pind pind ch ਨਸ਼ਿਆਂ nu bad kardo eh sb to ਵੱਡਾ ਗਹਿ aa 😢 ghar ghar es kare ਮੌਤ ਹੋ ਰਹੀਆ 😢
@sampurangrewal5740
@sampurangrewal5740 10 месяцев назад
ਇਕ ਸਾਲ ਪੰਜ ਮਹੀਨੇ ਦੇ ਨਹੀਂ ਜੀ ਇੱਕ ਸਾਲ ਛੇ ਮਹੀਨੇ ਦੇ one point five ਸਾਲ ਹੁੰਦੇ ਜੀ।
@amarjitbrar6938
@amarjitbrar6938 10 месяцев назад
ਭਗਵੰਤ ਮਾਨ ਜੀ ਔਰਤਾਂ ਦੇ ਖ਼ਾਤੇ ਚੋਂ ਹਜ਼ਾਰ ਰੁਪਏ ਕਦੋਂ ਪਾਉਣੇਂ ਹੈ।
@schoolgam5106
@schoolgam5106 10 месяцев назад
ਬਹੁਤ ਵਧੀਆ ਮਾਨ ਸਾਹਬ ਜੀ ਆਾਪ ਦੇ ਚੁਟਕਲੇ ਬਹੁਤ ਵਧੀਆ ਲਗਦੇ ਹਨ। ਕੰਮ ਕਰੋ ਭਾਵੇਂ ਨਾ ਬੱਸ ਏਦਾਂ ਹੀ ਗੱਲਾਂ ਨਾਲ ਹਸਾਈ ਰੱਖੋ।
@myindia3
@myindia3 9 месяцев назад
I'm big fan of Bhagwant Maan comedy😊😊
@AchharSingh-hj4mz
@AchharSingh-hj4mz 9 месяцев назад
​@@myindia3kkkkkkkķ
@simmy9079
@simmy9079 9 месяцев назад
Kyo km kr nhi rhe o?
@harbhajankaur6289
@harbhajankaur6289 5 месяцев назад
12: ❤🎉 see see😂❤ 18:28 28 no no ​@@myindia3
@goravmaan9594
@goravmaan9594 6 месяцев назад
Good cm ji👍👍👍👍 thank you carry on bod blass you
@gurcharandhillon7852
@gurcharandhillon7852 10 месяцев назад
Best CM Bhagwant Maan Saab ji❤❤❤
@laddisohi3948
@laddisohi3948 10 месяцев назад
Kehdia nukriaa de ditiaa ds ta de
@harjinderkaur8841
@harjinderkaur8841 10 месяцев назад
ਭੱਗਵੱਤ,ਮਾਨਜੀ,ਦੱਰਬਾਰ,ਸਹਿਬਦੀਆ,ਸੱਮਾਸਿਆ,ਵੱਲ,ਧਿਆਨਦੱਉ,ਜੀ,ਸਾਨੁੰ,ਵੀ,ਲੁਦੇਆਨੇ,ਬੱਈਆਨੁੰ,ਚੇਕਦੇਰੱਹੇਹੋ,ਲੋਕੀ,ਬੱਈਏ,ਪੱਜਾਬ,ਚੋ,ਕੱਡੱਨ,ਨੁੰ,ਕੇਹ,ਰੱਹੇ,ਨੇ,ਤੁੱਸੀ,ਬੋਟਾਪਿਛੇ,ਬੱਈਏ,,ਸਿਰਤੇ,ਚੱੜਾਰੱਹੇਉ,ਬੱਈਆ,ਨੇ,ਲੋਕਾਦਾ,ਜੀਨਾ,ਹੱਰਾਮ,ਕੀਤਾ,ਹੋਇਆ,ਏ,ਹੁੰਨ,ਤੁੱਸੀਹੀ,ਕੁੱਝਕੱਰ,ਸੱਕਦੇਉ,ਪੱਜਾਬੀਆ,ਦੀਆ,ਬੱਹੋਤ,ਬੋਟਾਨੇ,ਤੁੱਹਾਡੇ,ਵਾਸੱਤੇ,,ਸਾਰਾ,ਪੱਜਾਬ,ਰੋਰਿਆ,ਬੱਈਏ,ਕੱਡੋ,ਲੋਕਾ,ਦੀਆਧੀਆ,ਭੇਣਾ,ਨਾਲ,ਗੱਲਤ,ਹੱਨ,ਸਾਡੀਆ,ਇਜਤਾ,ਤੁੱਹਾਡੇ,ਹੱਥਨੇ,ਹੋਰ,ਵੀਰਜੀ,ਸਾਰਿਆ,ਪਿੰਡਾ,ਵੱਲ,ਧਿਆਨ,ਦੱਉ,ਲੋਕਾਦੀ,ਪੁੱਕਾਰ,ਸੁੱਨੋ,ਮੇ,ਹਰਜਿੰਦਰਕੋਰ,ਅੱਮ੍ਰਤਸੱਰ,ਤੋ
@PalwinderSingh-tr7ti
@PalwinderSingh-tr7ti 10 месяцев назад
👍
@gill-punjab
@gill-punjab 10 месяцев назад
2 ਸਾਲ ਤੱਕ ਪਿੰਡ ਵਿੱਚ ਪ੍ਰਬੰਧਕ ਲਾਈ ਰੱਖੋ
@sukhandeepkaur1569
@sukhandeepkaur1569 10 месяцев назад
Maan shab ji very good 👍
@user-lp3if2eo8t
@user-lp3if2eo8t 24 дня назад
ਸਭ ਤੋਂ ਵੱਧ ਸਰਕਾਰ ਨੂੰ ਰਜਿਸਟਰੀਆਂ ਦੀ ਆਮਦਨ ਹੁੰਦੀ ਹੈ। ਸਭ ਤੋਂ ਵੱਧ ਖੱਜਲ ਖ਼ੁਆਰੀ ਹਨ ਲੋਕਾਂ ਦੀ ਇਸ ਮਹਿਕਮੇ ਵਿਚ ਹੁੰਦੀ ਹੈ। ਤਿੰਨ ਤਿੰਨ ਵਾਰ ਲੋਕਾ ਨੇ ਤਰੀਕਾ ਵਧੀਆ ਇਕਰਾਰਨਾਮਾ ਦੀਆਂ। ਤਹਿਸੀਲ ਵਿਚ ਅਫ਼ਸਰ ਨਹੀਂ ਬੈਠ ਦੇ।
@singg1313
@singg1313 9 месяцев назад
ਜਿਹਨਾਂ ਨੂੰ ਨੌਕਰੀਆਂ ਦਿਤੀਆਂ ਉਹ ਨੈਟ ਨੀ ਚਲਾਉਂਦੇ.. ਆਂ ਦਸਣ ਕਿੰਨਾ ਨੂੰ ਦਿਤੀਆਂ ਆਂ
@balwindervartia2624
@balwindervartia2624 8 месяцев назад
ਮਾਨ ਸਾਹਬ ਸਰਕਾਰੀ ਮੁਲਾਜਮਾਂ ਦੀਆਂ ਛੁੱਟੀਆਂ ਵੀ ਘੱਟ ਕਰਾਓ ਨਾਲੇ 8 ਵਜੇ ਤੋ ਲੇਕੇ ਸਾਮੀ 6ਵਜੇ ਤੱਕ ਡਿਪਟੀ ਕਰਨ
@user-sc9pl5hd6i
@user-sc9pl5hd6i 7 месяцев назад
Good very nice
@khushisandhu5716
@khushisandhu5716 10 месяцев назад
Tnkyu veer ji
@PrinceSidhu-kc4zc
@PrinceSidhu-kc4zc 10 месяцев назад
ਮਾਨ ਸਾਬ ਦਰਜ਼ਾ 4ਮੁਲਾਜ਼ਿਮ ਨੂੰ ਵੀ ਪੱਕਾ ਕਰ ਦੋ Municipal Cummati ਦੇ ਮੁਲਾਜ਼ਿਮ ਦਰਜ਼ਾ 4ਦੇ
@harvindersinghmintu6376
@harvindersinghmintu6376 2 месяца назад
Q
@user-lp3if2eo8t
@user-lp3if2eo8t 24 дня назад
ਮੈਂ ਸਰਕਾਰ ਨੂੰ ਦਸਵੀਂ ਪੜ੍ਹੇ ਨੌਜਵਾਨ ਦਿੰਦਾ ਜੋ ਥੋੜੇ ਤਹਿਸੀਲਦਾਰ ਨਾਲੋਂ ਵੱਧ ਕੰਮ ਜਾਣਦੇ ਹਨ। ਕੰਮ ਕਰਨ ਨੂੰ ਤਿਆਰ ਬੈਠੇ ਹਨ।
@AtulKumar-sn9ik
@AtulKumar-sn9ik 6 месяцев назад
Mann sabb jindabad❤
@surindersinghsidhamerimatt3433
@surindersinghsidhamerimatt3433 10 месяцев назад
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।। ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ?? ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ। ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।। ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।। RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ?? ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ??? ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ??? ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?
@user-or6mx5bo2d
@user-or6mx5bo2d 10 месяцев назад
Es nu v sikhyia leni chahidi hai Narkdharian ton .
@JasvirtheKaur
@JasvirtheKaur Месяц назад
Cm bagwant man sahb pĺij mulajma de bakaey bi de deò aap ke ati danbadi homagey cm man sirkar jinda bad
@dharmjitsingh7881
@dharmjitsingh7881 10 месяцев назад
ਆਪ ਜੀ ਤੇ ਇਮਾਨਦਾਰ ਹੋ ਪਰ ਆਪ ਦੀ ਪਾਰਟੀ ਵਿਚ ਕੁਝ ਸੱਪ ਵੀ ਨੇ ਧਿਆਨ ਰੱਖੇਓ ਡੰਗ ਜਰੂਰ ਚਲਾਉਣਗੇ ਵਿਰੋਧੀ ਤੋ ਜਿਆਦਾ ਖਤਰਾ ਆਪਣਿਆਂ ਤੋਂ ਹੁੰਦਾ ਹੈ ਕਿਉਂਕਿ ਪਤਾ ਨਹੀਂ ਲੱਗਦਾ ਕਦੋਂ ਵਾਰ ਕਰਨ ਗੁਰਬਾਣੀ ਤੋਂ ਪੁੱਛਿਆ ਕਰੋ ਲੋਭੀ ਕਾ ਵੇਸਾਹ ਨ ਕੀਜੈ ਬਸ ਸਮਝ ਜਾਉ ਕਿਹੜੇ ਨੇ
@kulvinderkaur914
@kulvinderkaur914 10 месяцев назад
Ni😅
@PrinceSidhu-kc4zc
@PrinceSidhu-kc4zc 10 месяцев назад
ਮਾਨ ਸਾਬ 2004ਵਾਲਿਆ ਨੂੰ ਪੈਨਸਨ ਲਗਾ ਦੋ
@KuldeepSingh-gi6eb
@KuldeepSingh-gi6eb 10 месяцев назад
Mansa ch garre wale paise kdo aunge
@rajdeepKaur-ox9fj
@rajdeepKaur-ox9fj 5 месяцев назад
ਸਾਡੇ ਵੀ ਘਰਾ ਵੱਲ ਦੇਖ ਲਵੋ ਜੀ
@bootasingh4992
@bootasingh4992 10 месяцев назад
We proud bhagwant singh maan CM Sahib jindabad
@KulwinderKaur-ol2pp
@KulwinderKaur-ol2pp 2 месяца назад
Man sir tusi bhuoot vdiya Kam Kar rhapsody ho
@SavinderKaur-yh4rp
@SavinderKaur-yh4rp 7 месяцев назад
👍👍👍👍
@warning5949
@warning5949 9 месяцев назад
👏👏
@user-np3yf8ke8w
@user-np3yf8ke8w 3 месяца назад
Very nice
@user-ts4pj4fg4g
@user-ts4pj4fg4g 6 месяцев назад
Cm ji jindabad
@kulwindersingh-du6lt
@kulwindersingh-du6lt 10 месяцев назад
ਪਹਿਲੀ ਵਾਰ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਵਰਗਾ ਇਮਾਨਦਾਰ , ਨੇਕ ,ਸਿਆਣਾ ਤੇ ਸਮਝਦਾਰ ਮੁੱਖ ਮੰਤਰੀ ਮਿਲਿਆ। ਅਕਾਲ ਪੁਰਖੁ ਚੜਦੀ ਕਲਾ ਬਖਸ਼ੇ।
@saajansingh3949
@saajansingh3949 10 месяцев назад
New join hoeyan nu punjab da pay 6th scale te old pension scheme wali file vi kinni der ho gyi sign nai kitti tusi cm saab 🙏🏻🙏🙏🏻🙏🏻
@babbusaini7799
@babbusaini7799 10 месяцев назад
Mittar ure 12hjar dc rate hai driver da una bare bolo vichare sfayi Vale video esi rate te ne tu apni pension nu ro reha kde hor bare vi soch lya kro
@lakhbirsingh7485
@lakhbirsingh7485 10 месяцев назад
ਤਰਨਤਾਰਨ ਪਿਓ ਕੋਲੋਂ ਪੁੱਤ ਜ਼ਬਰਦਸਤੀ ਖੋਹ ਕੇ ਲੈ ਗੲਏ ਲਾਐਡ ਆਰਡਰ ਦਾ ਬਹੁਤ ਮੰਦਾ ਹਾਲ ਹੈ ਜੀ ਸੀ ਐਮ ਸਾਬ੍ਹ ਇਧਰ ਵੀ ਧਿਆਨ ਰੱਖੋ 😂😂😂😢😢😅😅😊😊
@charanjeetkaur9039
@charanjeetkaur9039 10 месяцев назад
O bacha ta ohde papa ne e Maria g
@babbusaini7799
@babbusaini7799 10 месяцев назад
Eni k himaat Ta peo nu vi dekhani chahidi Hai eda kida bacha kho lya Mar janda ya mar dinda peo bache nu kida kho la gya koi jad tak lok apni jimedari ni smjde kuch ni thik hona
@meet2747
@meet2747 10 месяцев назад
ਪੰਚਾਇਤਾ ਭੰਗ ਹੋਣ ਤੇ ਵੀ ਪੰਚਾਇਤੀ ਕੰਮ ਹੋ ਰਹੇ ਨੇ ਓਹਨਾ ਤੇ ਕਾਰਵਾਈ ਕਰੋ
@X_____gamer______X
@X_____gamer______X 7 месяцев назад
man sahab ji Jassi Bil maaf kar kar dete ne tohara bahut bahut dhanyvad hai Dil De paise Bach Ke sadiyan aur tangiya Dur Karte han aap Jyada bahut bahut dhanyvad 🙏🙏
@muridpursaab5692
@muridpursaab5692 10 месяцев назад
ਸਾਡੇ ਹਲਕੇ ਦੀ ਵੀ ਗਰਦੋਰੀ ਕਰਾਂ ਦਿਉ
@surjeetrandhawa5251
@surjeetrandhawa5251 7 месяцев назад
Unparalleled c m of our great Punjab
@kiranbhatia4598
@kiranbhatia4598 9 месяцев назад
3:50....ortaa de khatia ch taan 1000₹aya ni. Oopending ee aa
@balwindersinghbalwinder5438
@balwindersinghbalwinder5438 6 месяцев назад
👍👍🌹🌹
@SatnamSaini-kv7ne
@SatnamSaini-kv7ne 10 месяцев назад
Good CM Punjab
@user-ny1xy4kn6b
@user-ny1xy4kn6b 10 месяцев назад
Man sahib bhot vdia gal keti
@kulwantkaur1692
@kulwantkaur1692 8 месяцев назад
ਸੱਤ ਸ਼੍ਰੀ ਆਕਾਲ ਮਾਨ ਸਾਹਿਬ ਮੇਹਰਬਾਨੀ ਕਰਕੇ ਔਰਤਾਂ ਨੂੰ ਵੀ ਕਿਸਤ ਦੇਣੀ ਸ਼ੁਰੂ ਕਰ ਦਿਓ।
@kawalgill2649
@kawalgill2649 7 месяцев назад
ਵੀਰ ਜੀ ਘੱਟ ਜ਼ਮੀਨ ਵਾਲਿਆਂ ਬਾਰੇ ਵੀ ਕੁੱਝ ਸੋਚੋ🙏🙏🙏🙏🙏🌹🌹
@jassidhaliwal9203
@jassidhaliwal9203 10 месяцев назад
👍👍👍👍 God job sir
@NavgeetSingh-jf3dr
@NavgeetSingh-jf3dr 10 месяцев назад
ਆਮ ਆਦਮੀ ਪਾਰਟੀ ਦਾ ਵਰਕਰ ਤਾਂ ਹਾਂ,ਪਰ ਓਵਰ ਏਜ ਦਾ ਹੱਲ ਕਰੋ ਜੀ।ETT TET PASS
@user-kt4om7zf4y
@user-kt4om7zf4y 10 месяцев назад
ਕਲ ਪਤਾ ਨਹੀਂ ਕਦੋਂ ਆਉਣੀ
@JaswinderSingh-gf7xk
@JaswinderSingh-gf7xk 7 месяцев назад
god bles you,maan sahib bouy badhiya kaam kar rahay ho.
@Luckysg08
@Luckysg08 Месяц назад
Good true sap sartaj singh cahal sangrur
@user-ny1xy4kn6b
@user-ny1xy4kn6b 10 месяцев назад
Man ji kirayedar da vi Kush karo
@sarwansingh6636
@sarwansingh6636 8 месяцев назад
❤very Good job cm maan sab g god blass you 🎉🎉🎉🎉🎉❤❤❤❤❤
Далее
Looks realistic #tiktok
00:22
Просмотров 26 млн
Редакция. News: 124-я неделя
52:01
Просмотров 1,2 млн