Тёмный

Bhagwant Mann ਨੇ ਕਿਹੜੇ ਡਰੋਨ ਤੋਂ ਲੱਖਾਂ ਰੁਪਏ ਤੇ ਪਿਸਤੌਲ ਦੇ ਆਉਣ ਦੀ ਗੱਲ ਕੀਤੀ ? Drugs Issue | N18V 

News18 Punjab/Haryana/Himachal
Подписаться 8 млн
Просмотров 64 тыс.
50% 1

Bhagwant Mann ਨੇ ਕਿਹੜੇ ਡਰੋਨ ਤੋਂ ਲੱਖਾਂ ਰੁਪਏ ਤੇ ਪਿਸਤੌਲ ਦੇ ਆਉਣ ਦੀ ਗੱਲ ਕੀਤੀ ? Drugs Issue | N18V
#bhagwantmann #punjabCM #News18punjab #punjablatestnews #drugssmuggling #punjablatestnews #latestnews #todaynews #drone
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

17 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@AmritpalsinghDhillon-ni5oj
@AmritpalsinghDhillon-ni5oj Месяц назад
ਪੁਲਿਸ ਜੇ ਸਹੀ ਢੰਗ ਨਾਲ ਕੰਮ ਕਰੇ ਤਾਂ ਕੋਈ ਕਿਸੇ ਦੀਆਂ ਚੱਪਲਾਂ ਨੀ ਚੱਕ ਦਾ
@avtarsingh2531
@avtarsingh2531 Месяц назад
ਅਫੀਮ ਭੁੱਕੀ ਨੂੰ ਮਨਜ਼ੂਰੀ ਦਿਓ ਜੇਕਰ ਜਾਨਲੇਵਾ ਨਸ਼ਿਆਂ ਨੂੰ ਠੱਲ੍ਹ ਪਾਉਣੀ ਹੈ
@kaurbalraj9899
@kaurbalraj9899 Месяц назад
Pim poki da taka kolao ta Jo santatek cita Jaan lavaa nasa to Bach jan
@avtarsingh2531
@avtarsingh2531 Месяц назад
ਜਦ ਪਰਮਿੰਦਰ ਝੋਟਾ ਵਰਗੇ ਰੌਲਾ ਪਾਉਂਦੇ ਉਦੋਂ ਤਾਂ ਪੁਲਿਸ ਅਤੇ ਸਰਕਾਰ ਵੀ ਘੂਕ ਸੁੱਤੀ ਪਈ ਸੀ
@Amritpalkaur-wf1wr
@Amritpalkaur-wf1wr Месяц назад
ਮੁੱਖ ਮੰਤਰੀ ਭਗਵੰਤ ਮਾਨ ਜੀ ਆਵਦੇ ਐਮ ਐਲ ਦੇ ਵੀ ਕੰਨ ਖਿਚ ਕੇ ਰੱਖੋ ਨਸ਼ਾ ਬੰਦ ਕਰਵਾਉ
@baldeepsingh6thlily89
@baldeepsingh6thlily89 Месяц назад
ਲੰਬੀ ਹਲਕੇ ਵਿੱਚ ਬਹੁਤ ਜ਼ਿਆਦਾ ਚਿਟਾ ਵਿਕਦਾ ਕੋਈ ਕਾਰਵਾਈ ਨਹੀਂ ਹੁੰਦੀ
@user-wi8zt1rn4w
@user-wi8zt1rn4w Месяц назад
ਪੂਰੇ ਪੰਜਾਬ
@Gopi-bq1ns
@Gopi-bq1ns Месяц назад
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸਹੀ ਤਰੀਕੇ ਨਾਲ ਕੰਮ ਤੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ
@robindeepsingh9242
@robindeepsingh9242 Месяц назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗ੍ਰਹਿ ਵਿਭਾਗ ਦਵੋ ਫੇਰ ਵੇਖਣਾ ਬੋਂਡ ਪਾੜਦੀ ਕਿਵੇਂ
@JagroopSingh-no7xy
@JagroopSingh-no7xy Месяц назад
ਜੀਜਾ ਬਣਾ ਲਓ ਬਿਹਾਰੀ ਨੂੰ
@Punjabicookingvillagevloges
@Punjabicookingvillagevloges Месяц назад
ਪਿੰਡਾਂ ਦੇ ਪਿੰਡਾਂ ਖ਼ਾਲੀ ਹੋ ਗਏ ਇਹਨਾਂ ਨਸ਼ਿਆਂ ਨਾਲ ਤੇ ਜਿਹੜੇ ਬਚੇ ਸੀ ਉਹ ਕੈਨੇਡਾ ਖਾ ਗਿਆ 😢 ਜਦੋਂ ਪਿੰਡ ਦੀਆਂ ਸੁੰਨੀਆ ਗਲੀਆਂ ਦੇਖਦੇ ਆ ਫੇਰ ਕੀਤੇ ਦਿਲ ਨਹੀਂ ਲੱਗਦਾ ਕਿੰਨੀ ਰੌਣਕ ਹੁੰਦੀ ਸੀ ਪਿੰਡਾ ਚ ਕਿਸੇ ਪਤਾ ਨਹੀਂ ਹੁੰਦਾ ਸੀ ਡਿਪਰੈਸ਼ਨ ਕੀ ਆ ਪਰ ਅੱਜ ਹਰ ਕੋਈ ਚਿੰਤਾ ਚ ਹੁਣ ਤਾਂ ਵਾਹਿਗੁਰੂ ਜੀ ਬਚਾ ਸਕਦੇ ਆ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ ਸਾਨੂੰ 😢😢
@satnamsingh-re4hr
@satnamsingh-re4hr Месяц назад
ਪੁਲਿਸ ਕੁਝ ਨਹੀ ਕਰਦੀ ਭਗਵੰਤ ਮਾਨ ਜੀ। ਸ਼ਖਤ ਤੋ ਸ਼ਖਤ ਐਕਸ਼ਨ ਲਵੋ
@vaheguru-eq1rm
@vaheguru-eq1rm Месяц назад
ਪੁਲੀਸ ਤੁਹਾਡੇ ਕੋਲ ਹੈ, ਗ੍ਰਹਿ ਮੰਤਰਾਲਿਆ ਤੇਰੇ ਕੋਲ ਹੈ ਫਿਰ ਫੜਦੇ ਕਿਉਂ ਨਹੀਂ.
@navelamrithoshiarpur68
@navelamrithoshiarpur68 Месяц назад
ਭਗਵੰਤ ਮਾਨ ਮਾੜਾ ਨਹੀਂ ਆ ਥੱਲੇ ਵਾਲਾ ਸਿਸਟਮ ਮਾੜਾ ਆ
@sonisagnia9800
@sonisagnia9800 Месяц назад
ਕਵਰ ਵਿਜੇ ਪ੍ਰਤਾਪ ਨੂੰ ਗਹ੍ਰਿਹ ਮੰਨਤਰੀ ਬਣਾਉ
@JagroopSingh-no7xy
@JagroopSingh-no7xy Месяц назад
ਜੀਜਾ ਬਣਾ ਲਓ ਬਿਹਾਰੀ ਭਈਏ ਨੂਂ
@kalasidhu-wo3pv
@kalasidhu-wo3pv Месяц назад
​@@JagroopSingh-no7xyਕੁੜੀ ਜਾਂ ਭੈਣ ਜਾ ਮਾ ਦੇ ਦੇ ਭਗਵੰਤ ਕੰਜਰ ਗਦਾਰ ਨੰ
@balwantsinghtiwana6594
@balwantsinghtiwana6594 Месяц назад
ਇਨ੍ਹਾਂ ਗੱਲਾਂ ਦਾ ਕੀ ਫਾਇਦਾ ਕਾਰਵਾਈ ਕਰੋ ਮਾਨ ਸਾਹਿਬ ਤੁਸੀਂ ਹੁਣ 2.5 ਸਾਲ ਤੋਂ ਮੁੱਖ ਮੰਤਰੀ ਹੋ ਬਿਆਨ ਤੁਹਾਡੇ ਏਦਾਂ ਦੇ ਆ ਰਹੇ ਨੇ ਜਿਵੇਂ ਤੁਸੀਂ ਆਪੋਜੀਸ਼ਨ ਚ ਹੋਵੋਂ ਲੋਕਾਂ ਤੋਂ ਕੀ ਸਲਾਹ ਲੈਂਦੇ ਹੋ ਕਰੋ ਕਾਰਵਾਈ ਐਂਵੇ ਫੋਕੀ ਬਿਆਨ ਬਾਜੀ ਨਾ ਕਰੋ
@Punjabicookingvillagevloges
@Punjabicookingvillagevloges Месяц назад
ਜੇ ਤੁਸੀਂ ਸੱਚੀ ਪੰਜਾਬ ਦੇ ਹਮਦਰਦ ਹੋ ਤਾਂ ਕਿਰਪਾ ਕਰਕੇ ਅੰਮ੍ਰਿਤਪਾਲ ਸਿੰਘ ਵੀਰ ਨੂੰ ਬਹਾਰ ਲੈ ਕੇ ਆਉ ।
@DaljitSingh-cn8lq
@DaljitSingh-cn8lq Месяц назад
M l a ਤੇ ਆਪ ਵਸੇ ਵਿੱਚ ਗਲਤਾਨ ਹਨ ਤੁਹਾਡੇ
@PrinceKumar-cf7ek
@PrinceKumar-cf7ek Месяц назад
🙏🏻💐💐💐💐💐💐🙏🏻😊
@JatinderSharma-br5jk
@JatinderSharma-br5jk Месяц назад
Police or sarkar dono Mili hai drugs bich
@user-es8nd7ms4f
@user-es8nd7ms4f Месяц назад
Right I love Punjab 🎉
@RomanBhatti-dn5hk
@RomanBhatti-dn5hk Месяц назад
ਆਪ ਪਾਣੀ ਦਾ ਬੁਲਬਲਾ ਹੈ ਦੇਖ ਲਿਆ ਪੰਜਾਬੀਆਂ ਨੇ। ਚੌਲਾਂ ਦੀ ਰਿੱਝਦੀ ਦੇਗ ਵਿੱਚੋਂ ਇੱਕ ਦਾਣਾ ਬਾਹਰ ਕੱਢ ਕੇ ਦੇਖ ਲਿਆ ਜਾਂਦਾ ਕਿ ਦੇਗ ਕੱਚੀ ਆ ਕਿ ਪੱਕੀ। ਆਪ ਦੀ ਦੇਗ ਬਿਨਾ ਅੱਗ ਤੋਂ ਰਿੰਨੀ ਗਈ ਦੇਗ ਹੈ।
@ramanpalpal4867
@ramanpalpal4867 Месяц назад
Very good cm sir ji 🎉🎉🎉🎉🎉
@balvirsingh5810
@balvirsingh5810 Месяц назад
ਅੰਊ ਪਾਲ ਸਿੰਘ ਖਾਲਸਾ ਆਪਣੀ ਆਤਮਿਕ ਰੱਖਿਆ ਲਈ ਹਥਿਆਰ ਕੋਲ ਰੱਖਦੇ ਸੀ ਕੀ ਉਹ ਗੈਂਗਸਟਰ ਸੀ ਭੰਡ ਸਿਆਂ ਹੁਣ ਗੁੱਡੀ ਚੜਨੀ ਨਹੀ
@Sukhdev-wd6me
@Sukhdev-wd6me Месяц назад
ਮਾਣਯੋਗ ਸ੍ਰ ਮਾਨ ਸਾਹਿਬ ਜੀ ਜਦੋ ਪੰਜਾਬ ਆ ਗਏ ਨਸਾ ਤਕਸਰ ਫੇਰ ਫੜਨਾ ਕਮ ਗੁਜਰਾਤ ਵਾਲੇ ਸੀ ਐੱਮ ਦਾ ਕਮ ਹੈ ਐਵੇ ਉਲੂ ਨਾ ਬਣਾਓ ਫੜ ਲੳ ਕਰਦਿਉ ਅਦਰ 😢😢😢😢😢
@ParamjitSingh-vn4fx
@ParamjitSingh-vn4fx Месяц назад
ਬਟਾਲੇ ਵਿੱਚ ਵੀ ਨਸ਼ਾ ਸ਼ਰੇਆਮ ਵਿਕਦਾ
@yudhbirsingh6993
@yudhbirsingh6993 Месяц назад
Mann Sahab love to Punjab
@malkitsingh8608
@malkitsingh8608 Месяц назад
You are truthful man but bureaucracy corrupt System of Punjab.
@gurbajsingh2306
@gurbajsingh2306 Месяц назад
ਮੁੱਖ ਮੰਤਰੀ ਸਾਬ੍ਹ ਨਸ਼ਾ ਚਾਹੇ ਗੁਜਰਾਤ ਤੋਂ ਆਉਂਦਾ ਆ ਚਾਹੇ ਬਾਹਰ ਦੇ ਦੇਸ਼ਾਂ ਚੋਂ ਆਉਂਦਾ ਆ ਬੰਦ ਕਰਨਾ ਤੁਹਾਡਾ ਕੰਮ ਹੈ ਤੁਸੀਂ ਪੰਜਾਬ ਸਿਰ ਕਰਜਾ ਚੜਨ ਵਾਸਤੇ ਨਹੀਂ ਬੈਠੇ
@BalwinderSingh-oq5mb
@BalwinderSingh-oq5mb Месяц назад
Bilkul sahi gall
@subedarmadhosingharmy4065
@subedarmadhosingharmy4065 27 дней назад
(1) ਰਾਜਾਂ ਇਕੱਲਾ ਭੱਜਿਆ ਫਿਰਦਾ ਹੈ (23) ਵਜ਼ੀਰ ਸੁੱਤੇ ਪਏ ਹਨ। ਦਫਤਰ ਆਉਦੇਂ ਹਨ,4-5 ਵਾਰ ਚਾਹ ਪਕੌੜੇ ਖਾਂਦੇ ਪੀਂਦੇ ਹਨ।ਬੱਸ ਘਰੇ ਵਾਪਸ ਮੁੜ ਜਾਂਦੇ। ਅਸੀਂ ਸ਼ਹਿਰ ਵਿੱਚ ਰਹਿੰਦੇ ਹਾ।ਲੈ ਕਦੇ MLA ਨਹੀਂ ਵੇਖਿਆ। ਮਾਨ ਸਾਹਬ ਇਹਨਾਂ ਤੋ, ਇਹਨਾਂ ਦੇ ਜ਼ਿਲ੍ਹੇ ਦਾ ok ਲਿਆ ਕਰੋਂ। ਨਾਲ਼ੇ ਕੰਮ ਦੀ feedback ਲਿਆ ਕਰੋਂ। ਪੰਜਾਬ ਪੁਲਿਸ ਨੂੰ ਨਾ ਕਹੋ। ਅਧਿਕਾਰੀਆਂ ਦੇ ਡੰਡਾਂ ਦਿਉਂ।ਜਾ ਫਿਰ ਫੌਜ ਦਾ ਰਿਟਾਇਰ ਬ੍ਰਿਗੇਡੀਅਰ ਜਾਂ ਮੇਜਰ ਜਨਰਲ ਨੂੰ ਇਹ ਟਾਸਕ ਦਿਉ ਤੇ ਆ 23 ਦੇ ਦਫ਼ਤਰ ਮੰਜ਼ੇ ਲਵਾਂ ਦਿਉਂ ਵਿਚਾਰੇ ਜ਼ਿਲ੍ਹੇ ਵਿੱਚ ਰਾਊਂਡ ਮਾਰਦੇ ਥੱਕ ਜਾਂਦੇ ਹਨ
@BalkarSingh-dc1oq
@BalkarSingh-dc1oq Месяц назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@DharmineadarKumar
@DharmineadarKumar 29 дней назад
Bhagwant Mann ka Sahi faisla hai Sara jitne bhi faisla Lena bilkul sahi hai
@user-xf7vc9yy7d
@user-xf7vc9yy7d Месяц назад
Wheguru je Wheguru 😢😢
@Mangatram-fi3vi
@Mangatram-fi3vi Месяц назад
🙏🙏💐💐💐🙏👌👍💪💪
@ashokchandla41
@ashokchandla41 29 дней назад
Pearl company bare bi kucch ji 🙏
@gurdevsingh3957
@gurdevsingh3957 Месяц назад
Very good job CM panjab Jindabad
@AmarSingh-nd7yj
@AmarSingh-nd7yj Месяц назад
Very good
@user-in6bb2ft6i
@user-in6bb2ft6i Месяц назад
Good job 👍
@narinder2631gh
@narinder2631gh Месяц назад
ਗੁਜਰਾਤ ਤੋਂ ਆਉਂਦਾ ਆ ਪਰ ਪੰਜਾਬੀ ਨਸ਼ੇ ਦੇ ਸ਼ੌਕੀਨ ਬਹੁਤ ਹਨ ਵਿਰ ਪੁਲਿਸ ਬੰਦ ਕਿੱਦਾਂ ਕਰਾਏ ??????ℹ️ℹ️
@narinder2631gh
@narinder2631gh Месяц назад
ਨਸ਼ਾ ਵੇਚਣ ਵਾਲੇ ਕਿਸੇ ਦੇ ਮੂੰਹ ਵਿੱਚ ਜ਼ਬਰੀ ਵੀ ਪਾ ਕੇ ਜਾਂਦੇ ਆ ?????ℹ️ℹ️
@narinder2631gh
@narinder2631gh Месяц назад
ਭੰਡਾ ! ਸਿੱਧੀ ਅਪੀਲ ਕਰ ਕਿ ਪੰਜਾਬੀਉ ਨਸ਼ੇ ਖਾਣੇ ਛੱਡ ਦਿਉ ℹ️ℹ️ℹ️ ਵਿਕਣਾਂ ਫਿਰ ਆਪ ਹੀ ਬੰਦ ਹੋ ਜਾਣਾ ℹ️ℹ️
@AvtarSingh-ow8de
@AvtarSingh-ow8de Месяц назад
Good Maan sahib
@Rinku-fw4yl
@Rinku-fw4yl Месяц назад
Mann shaib ye tuanu pta hai te fade kiu nhi tuade hi MLA shaib das rhe si ki chita kon bika reha si 😂😂😂😂
@SukhjinderSingh-xs1zg
@SukhjinderSingh-xs1zg Месяц назад
ਨਸ਼ੇੜੀਆਂ ਦਾ ਲੀਡਰ ਭਗਵੰਤ ਮਾਨ, ਪੁਲਿਸ ਨੂੰ ਆਪਣੀ ਆਈ ਤੇ ਲਿਆਓ, ਪੰਜਾਬ ਨੂੰ ਨਾ ਮਾਰ ਮੁਕਾਓ,ਰਾਘਵ ਚੱਢਾ ਕਿਹੜੇ ਨਸ਼ੇ ਵਕਾਉਂਦਾ ਜੋ ਵਿਜੈ ਪ੍ਰਤਾਪ ji ਕਹਿੰਦੇ ਨੇ,
@BalvirSingh-wt6lq
@BalvirSingh-wt6lq Месяц назад
Gujarati Gujarat ugrawad hai
@DharmineadarKumar
@DharmineadarKumar 29 дней назад
Yah faisla pahle Lena chahie
@user-tz2vf2on4u
@user-tz2vf2on4u Месяц назад
Shankar..pind....nackodar.kol.....virdi.medical.tanacha.vickda
@JassJanni-qx7ix
@JassJanni-qx7ix Месяц назад
Good cm mann
@BaltejSingh-yz4xd
@BaltejSingh-yz4xd Месяц назад
CM South America
@AmandeepkaurAman-sg2kv
@AmandeepkaurAman-sg2kv Месяц назад
Maan sahab je tusi rss de under nahi ta Amritpal singh nu bahar lake ao
@Faisalo8867
@Faisalo8867 29 дней назад
Sada pind police aap white valiaa nu sppot karda na pasa khandi va
@Punjabicookingvillagevloges
@Punjabicookingvillagevloges Месяц назад
Je tuc sachi punjab nu bachuna chunde ho ta amritpal Veera te NSO kio vdha diti a je tuc punjab de sachi Hamdard ho ta
@inderjitsingh1912
@inderjitsingh1912 29 дней назад
ਸਿਰਫ ਡਰਾਮੇ ਕਰਦਾ 2.5 ਸਾਲ ਹੋਗੇ ਕੰਮ ਟੱਟੂ ਹੋਏ ਆ
@varunthind698
@varunthind698 29 дней назад
Saala fudu bnounda piya.. gujrat toh nasha aunda bilkul sahi ha.. par yeah gal v bilkul sahi ha k punjab vch v bahut nasha aunda yeah bol k loka nu gumraah na kro
@kaurbalraj9899
@kaurbalraj9899 Месяц назад
3000 kg adni da cita fareaa c oda koj nhi baneaa vero panjab nu aap bacho
@JagroopSingh-no7xy
@JagroopSingh-no7xy Месяц назад
ਜੇ ਨਸਾ ਗੁਜਰਾਤ ਤੋ ਆਉਦਾ ਪਾਕਿਸਤਾਨ ਦੇ ਡਰੋਨ ਇੱਥੇ ਸਗਨ ਪਾਉਣ ਆਉਦੇ ਹਨ
@beantkaur9125
@beantkaur9125 Месяц назад
Nasha afg.to chal ke adani te port te aoda he fir poore ind.ch saplae hunde ha
@Ssandhu-jo4fm
@Ssandhu-jo4fm 29 дней назад
Sab tmasha .tarn taran ah ke dekho drugs vadhu wa.tusi gala he karn jogeh je .tah he hareh je.patti ,valtoha ,tarn taran jinah marji chuko drugs
@user-gz4of9xy1q
@user-gz4of9xy1q 29 дней назад
ਨਸ਼ਾ ਸਰਕਾਰਾ ਪੁਲਿਸ। ਬਕ😂ਉੱਡੀਆਂ ਸਭ ਪਤਾ ਹੁੰਦਾ ਕੀ ਕੀ ਹੁਦਾ ਲੋਕਾਂ ਨੇ ਏਕਾ ਕਰ ਲਿਆ ਤੂ ਸਾਡੇ ਘਰ ਖਾਲੀ ਕਰਤੇ
@user-gz4of9xy1q
@user-gz4of9xy1q 29 дней назад
ਗੱਲਾਂ ਦਾਕੜਾ
@user-vc1xs2cr2y
@user-vc1xs2cr2y 29 дней назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਖਾਲਸਾ
@harjitsingh3201
@harjitsingh3201 Месяц назад
Ehnu jalandhar jimni election hrayo baut hankkar a is ch, BJP da bnda bhagwanta
@ranjodhsinghmakkar
@ranjodhsinghmakkar Месяц назад
Sab pata hai Maan sahib nu. Sarkar hi vikaondiya ne chita tahi share aam vikda
@BaltejSingh-yz4xd
@BaltejSingh-yz4xd Месяц назад
CM Sahab ek ghanta baith ke I Jokar Nahin Hai Anu Hai MLA Ki Jodi Kripa Karke
@BaltejSingh-yz4xd
@BaltejSingh-yz4xd Месяц назад
CM 750 Nasha Gujarat 14 Kisi rok De kyon Paryavaran tatha ruko Kyon local
@happychaudhary-pt2xf
@happychaudhary-pt2xf Месяц назад
Jad tanu pata a fer rokna kena a hun ne loka na fudu ne ban na
@BaldevSingh-ld6nz
@BaldevSingh-ld6nz Месяц назад
Mla nu arrest kon karega
@user-gt4kc5wr4f
@user-gt4kc5wr4f Месяц назад
ਮਾਨ ਸਾਹਿਬ ਦਿੱਲੀ ਤੋ ਆਉਦਾ ਚਿੱਟਾ
@KuldeepSingh-1
@KuldeepSingh-1 Месяц назад
24 ghante ch band karna see 2 saal hoge.Doojian nu dosh de rahe o
@PRITAMSINGH-PB07
@PRITAMSINGH-PB07 Месяц назад
Hun ta delhi ch he bni janda chitta
@gurcharansingh1660
@gurcharansingh1660 Месяц назад
ਮਾਨ ਸਾਹਿਬ ਸਰਕਾਰ ਕੰਮ ਕਰਦੇ ਰਹੋ ਫਲ ਮਿੱਠਾ ਮਿਲੇਗਾ ਵਿਰੋਧੀ ਭੌਂਕਦੇ ਹੁੰਦੇ ਨੇ ਕੰਮੈਂਟ ਕਰਨ ਵਾਲੇ ਵਿਹਲੜ ਲੋਕ ਕੁੱਝ ਕੁ ਹਨ ਜੋ 2, 2,ਰੁ ਚ ਵਿਕੇ ਹੋਏ ਹਨ ਗਲਤ ਕੰਮ ਕਰਨ ਵਾਲੇ ਹੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਪ੍ਰਵਾਹ ਨਹੀਂ ਕਰਨੀ 100 ਕੁੱਤੇ ਤੁਰੇ ਫਿਰਦੇ ਨੇ ਭਲਾਈ ਦੇ ਕੰਮ ਕਰਦੇ ਰਹੋ ❤👍🙏🙏 ਢਿੱਲੋਂ ਉਗਰਾਹਾਂ ਸੰਗਰੂਰ ਚੰਡੀਗੜ ❤
@JagroopSingh-no7xy
@JagroopSingh-no7xy Месяц назад
ਤੇਰੇ ਝੰਡੇ ਦੇ ਰਾਜ ਵਿੱਚ ਤਹਿਸੀਲਦਾਰ ਇੱਕ ਕਨਾਲ ਦੀ ਰਜਿਸਟਰੀ ਦਾ 20 ਹਜਾਰ ਮੰਗਦਾ
@harmanjeetsingh8308
@harmanjeetsingh8308 Месяц назад
ਹਾਹਾਹਾਹਾ 🤣🐏🐑🐁🦂
@user-bx8tm6sl5j
@user-bx8tm6sl5j Месяц назад
22 ਜੀ ਭਗਵੰਤ ਖੁਦ ਹੀ ਕਹਿੰਦਾ ਹੁੰਦਾ ਸੀ ਸਰਕਾਰਾਂ ਹੀ ਵਿਕਾਓਦੀਆ ਨੇ ਚਿੱਟਾ ਤਾਹੀ ਤਾਂ ਸਰੇਆਮ ਵਿੱਕਦਾ ਹੁਣ ਸਰਕਾਰ ਕੀਦੀ ਆ ਹੁਣ ਸਰਕਾਰ ਤੋ ਬਿਨਾ ਕੋਈ ਹੋਰ ਵਿਕਵਾ ਰਿਹਾ ਬਾਕੀ ਰਹਿ ਗੱਲ ਜਿਨਾ ਨੂੰ ਤੂੰ ਵੇਹਲੜ ਲੋਕ ਕਹਿ ਰਿਹਾ ਏਹਨਾ ਲੋਕਾ ਨੇ ਵੋਟਾਂ ਪਾਕੇ 92 MLA ਬਣਾਏ ਸੀ ਨਾਕੇ ਕਿਸੇ ਬੰਗਲਾਦੇਸ਼ ਜਾ ਪਾਕਿਸਤਾਨ ਦੇ ਲੋਕਾ ਦੀਆ ਵੋਟਾਂ ਲੈਕੇ cm ਨੀ ਬਣੇਆ ਭਗਵੰਤ ਮਾਨ ਪਰ ਤੁਸੀਂ ਭੇਡ ਬਿਰਤੀ ਦੇ ਲੋਕ ਉਹ ਥੋਨੂੰ ਲੱਗਦਾ ਹੁੰਦਾ ਜਿਨੂੰ ਤੁਸੀਂ ਸਪੋਟ ਕਰਦੇ ਉ ਉਹ ਗਲਤ ਹੋ ਹੀ ਨੀ ਸੱਕਦਾ
@gurmailsingh6598
@gurmailsingh6598 Месяц назад
3000 kg hiro da ki baniya modi kolu pushe mudiya
@SunnySingh-ug8uq
@SunnySingh-ug8uq Месяц назад
Weeygodman
@user-xl7wm7qb3l
@user-xl7wm7qb3l Месяц назад
Kiwar vijy Partap g nu deo Moka una nu age le ke aao is nashe nu Khtam karan lai
@MAFIA_GAMER701
@MAFIA_GAMER701 29 дней назад
Bagwant man bentu buchad ban giya
@Dr.JobanjitSingh-bk4wk
@Dr.JobanjitSingh-bk4wk Месяц назад
Tusi chitte wale fado tuhanu pta aa ke kaun vika riha
@Faisalo8867
@Faisalo8867 29 дней назад
Police teri pasa khandi va
@user-bx8tm6sl5j
@user-bx8tm6sl5j Месяц назад
ਤੇਰੇ ਜਿਨਾ ਝੂਠਾ ਬੰਦਾ ਮੈਂ ਅੱਜ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਨੀ ਦੇਖੇਆ ਪਹਿਲਾ ਤਾਂ ਮਜੀਠੀਏ ਦਾ ਨਾਮ ਲੈਕੇ ਕਹਿੰਦੇ ਹੁੰਦੇ ਸੀ ਕੇ ਇੱਕ ਹੀ ਚਿੱਟੇ ਦਾ ਤਸਕਰ ਆ ਜਦੋਂ ਉਹਨੂੰ ਜੇਲ ਭੇਜ ਦਿੱਤਾ ਚਿੱਟਾ ਬੰਦ ਹੋ ਜਾਊਗਾ ਨਾ ਮਜੀਠੀਆ ਜੇਲ ਗਿਆ ਨਾ ਚਿੱਟਾ ਬੰਦ ਹੋਏਆ ਤੇ ਤੇਰੀ ਪਾਰਟੀ ਦਾ MLA ਕੁਵਰ ਪ੍ਰਤਾਪ ਰਾਘਵ ਚੱਡੇ ਦਾ ਨਾਮ ਸਰੇਆਮ ਲੈਅ ਰਿਹਾ ਕੇ ਉਹ ਅੰਮ੍ਰਿਤਸਰ ਚ ਦੋ ਵੱਡੇ ਪੁਲਸ ਅਫ਼ਸਰਾਂ ਤੋ ਚਿੱਟਾ ਸਪਲਾਈ ਕਰਵਾਉਂਦਾ ਕਰ ਕਾਰਵਾਈ ਉਹਦੇ ਤੇ ਜੇਕਰ ਤੂੰ ਸੱਚਾ ਪਰ ਤੈਨੂੰ ਮੁਸ਼ਕਿਲ ਨਾਲ cm ਦੀ ਕੁਰਸੀ ਮਿਲੀ ਆ ਹੁਣ ਪੈਸਾ ਕਮਾਉਣ ਤੇ ਲੱਗੇਆ ਹੋਏਆ ਜਿਵੇਂ ਪਹਿਲਾ ਖਾ ਰਹੇ ਸੀ ਪੰਜਾਬ ਨੂੰ ਉਸੇ ਤਰਾ ਤੂੰ ਖਾ ਰਿਹਾ
@user-rr6ks9uu7b
@user-rr6ks9uu7b Месяц назад
Man sir BilkulSahi Ashi Mudra Port Te Vekia
@karamjitkaur2935
@karamjitkaur2935 Месяц назад
ਆਮ.ਆਦਮੀ.ਭਗਵੰਤ ਸਿੰਘ ਮਾਨ ਜਿੰਦਾਬਾਦ
@kamaljitsingh8978
@kamaljitsingh8978 Месяц назад
ਸਿਰਫ ਸੱਚੀਆ ਗੱਲਾਂ ਪਰ ਠੋਸ ਕਾਰਵਾਈ ਕੋਈ ਨਹੀਂ
@pargatsinghmaan9062
@pargatsinghmaan9062 Месяц назад
ਤੇਰੇ ਬਸ ਦਾ ਰੋਗ ਨਹੀਂ
@malwaijattpb0347
@malwaijattpb0347 Месяц назад
Lawrence bishnoi te tan NSA nhi lga skea tu
@singhsaab19779
@singhsaab19779 Месяц назад
enu hhitran di lorh a
@Faisalo8867
@Faisalo8867 29 дней назад
Sada pind police aap white valiaa nu sppot karda na pasa khandi va
@Godson-ol4my
@Godson-ol4my Месяц назад
Very good
@gursahibdavinder
@gursahibdavinder 29 дней назад
ਮਾਨ ਸਾਬ੍ਹ ਜੀ ਪੂਰਾ ਪੂਰਾ ਜ਼ੋਰ ਲਾ ਕੇ ਨਸ਼ਾ ਬੰਦ ਕਰ ਦੋ ਜੀ
Далее
Получилось у Миланы?😂
00:13
Просмотров 222 тыс.