Тёмный
No video :(

Bhagwant Singh Maan ਦਾ ਸਿਆਸੀ ਸਫਰ । ਕਈਆਂ ਤੋਂ ਹਾਰੇ ਕਈਆਂ ਨੂੰ ਹਰਾਇਆ । KHALAS TV 

The Khalas TV
Подписаться 1,7 млн
Просмотров 181 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@baljitbhullar1310
@baljitbhullar1310 2 года назад
ਬਹੁਤ ਮੇਹਨਤ ਕੀਤੀ ਭਗਵੰਤ ਮਾਨ ਜੀ ਨੇ
@BaljitSingh-do9zs
@BaljitSingh-do9zs 2 года назад
ਵਾਹਿਗੁਰੂ ਜੀ
@amrikdhillon9977
@amrikdhillon9977 2 года назад
ਪੰਜਾਬ ਦਾ ਪੁਤਰ ਭਗਵੰਤ ਮਾਨ ਵਾਹ ਓ ਸ਼ੇਰਾਂ
@sewasingh5142
@sewasingh5142 2 года назад
ਵਾਹਿਗੁਰੂ ਜੀ ਧਨਵਾਦ ਹਰਸ਼ਰਨ ਕੌਰ ਬੇਟਾ 🙏🙏👍👍👌👌
@santokhsinghthind7441
@santokhsinghthind7441 2 года назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@darshansinghgosal6523
@darshansinghgosal6523 2 года назад
ਸੇਰਾ ਜਿਉਂਦਾ ਰਹਿ,, ਪੰਜਾਬ ਨੂੰ ਹੁਣ ਬਚਾ ਤੇਰੇ ਤੋਂ ਬਹੁਤ👍💯👍💯👍💯 ਉਮੀਦਾਂ ਹਨ
@balvirkaurkaur3878
@balvirkaurkaur3878 2 года назад
ਅਸੀਂ ਸਾਰੇ ਪੰਜਾਬ ਦੇ ਲੋਕ ਭਰੋਸਾ ਕਰਦੇ ਹਾਂ ਭਗਵੰਤ ਸਿੰਘ ਮਾਨ ਤੇ ਕਿਉਂਕਿ ਮਾਨ ਸਾਹਿਬ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਪੰਜਾਬ 10 ਤਾਰੀਕ ਤੋਂ ਲੈ ਕੇ ਉਚਾਈਆਂ ਦੇ ਰਾਹਾਂ ਵੱਲ ਚੱਲ ਪਿਆ ਹੈ ਜੇ ਅਸੀਂ ਮਾਨ ਸਾਹਿਬ ਜੀ ਤੇ ਭਰੋਸਾ ਨਾ ਕੀਤਾ ਦੁਵਾਰਾਂ ਪੰਜਾਬ ਦੇ ਲੋਕਾਂ ਨੂੰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਇਸ ਲਈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਤੇ ਸਬਰ ਰੱਖਣਾ ਪਵੇਗਾ ਮਾਨ ਸਾਹਿਬ ਜੀ ਦੇ ਪਰਿਵਾਰ ਦੀਆਂ ਤੰਦਰੁਸਤੀਆ ਤੇ ਤੱਕਰੀਆ ਲਈ ਅਰਦਾਸ ਕਰਦੇ ਹਾਂ ਬੱਚਿਆਂ ਦੀ ਖਬਰ ਸੁਣ ਕੇ ਬਹੁਤ ਹੀ ਖੁਸ਼ੀ ਹੋਈ ਏ ਮਾਨ ਸਾਹਿਬ ਜਿੰਦਾਵਾਦ ਜੀ ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਤੇ ਤੰਦਰੁਸਤੀਆ ਬਖਸ਼ਣ 🙏🙏👍👍💐💐
@JasvirSingh-kk6ds
@JasvirSingh-kk6ds Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹਰਸ਼ਰਨ ਕੌਰ ਸੱਤ ਸ਼੍ਰੀ ਆਕਾਲ
@GurpreetSingh-jb5oy
@GurpreetSingh-jb5oy 2 года назад
ਕੇਜਰੀਵਾਲ ਸਾਹਿਬ ਦਾ ਵੀ ਚਿਹਰਾ ਵੀ ਮਾਯੂਸ ਹੀ ਰਿਹਾ , ਸਾਰੇ ਹੀ ਲੀਡਰ ਵਧਾਈਆ ਦਿੰਦੇ ਆਏ ਪਰ ! ਉਤਲੇ ਮਨੋ
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਇਕ ਦੇਖਿਆ ਗਿਆ ਕਿਉਂ ਕਿ ਕੇਜਰੀ ਜਿਆਦਾ ਖੁਸ਼ ਨਹੀਂ ਦੇਖੇ ਗਏ ਧੰਨਵਾਦ
@rajuppal3537
@rajuppal3537 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਸਾਰਾ ਪਰਿਵਾਰ ਇੱਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajinderkaur4573
@rajinderkaur4573 2 года назад
Very good well doing brother salute you great views
@gurmailsingh5701
@gurmailsingh5701 2 года назад
ਪੰਜਾਬ ਦਾ ਮਾਨ ਸ੍ ਭਗਵੰਤ ਸਿੰਘ ਮਾਨ
@Harjitsingh-iu8si
@Harjitsingh-iu8si 2 года назад
✍️✍️✍️✍️👍🙏🙏
@GurpreetKaur-lx9tp
@GurpreetKaur-lx9tp 2 года назад
Congratulations ji .God bless you Bhagwant Mann ji 🙏🇩🇪
@turbanstyle5753
@turbanstyle5753 2 года назад
Thanku bagntmam man in Abu dhabi
@LakhvirSingh-vf4eg
@LakhvirSingh-vf4eg 2 года назад
Good
@harhitsingh6610
@harhitsingh6610 2 года назад
👍💯👍💯❤
@BaljinderSingh-fj7kh
@BaljinderSingh-fj7kh 2 года назад
🙏🌿
@BaljitSingh-rj3qc
@BaljitSingh-rj3qc 2 года назад
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਮੇਰੇ ਵੀਰ ਤੇ।ਪੰਜਾਬ ਦੇ ਪੁੱਤਰ ਮਾਨ ਸਾਹਿਬ ਦੇ ਪਰਿਵਾਰ ਵਿੱਚ ਇਤਫਾਕ ਬਖਸ਼ਣ।ਪਰਿਵਾਰ ਇਕੱਠਾ ਹੋਵੇ ਇਹੀ ਅਰਦਾਸ ਹੈ ਅਕਾਲ ਪੁਰਖ ਅੱਗੇ ।ਸਾਡੇ ਦਿਲਾਂ ਦੀ ਧੜਕਣ ਪੰਜਾਬ ਦਾ ਮਾਣ ਬਬਰ ਸ਼ੇਰ ਭਗਵੰਤ ਮਾਨ ਜਿੰਦਾਬਾਦ ।
@JaswinderKaur-iu2vc
@JaswinderKaur-iu2vc 2 года назад
Congrats Man sahib Best of luck
@rearqdqr21364
@rearqdqr21364 Год назад
Good job cm bhgwant Man salute always
@user-pn1cs2os9m
@user-pn1cs2os9m 2 года назад
Very good mukhmantri cangrachu lation
@jasvirbrar3310
@jasvirbrar3310 2 года назад
ਹੇ ਵਾਹਿਗੁਰੂ ਭਗਵੰਤ ਸਿੰਘ ਮਾਨ ਦੀ ਪਤਨੀ ਵੀ ਮਿਲ ਜਾਵੇ ਪਰਮੇਸ਼ੁਰ ਮੇਹਰ ਕਰੇ।
@nazrulnazrul4808
@nazrulnazrul4808 2 года назад
verygood
@manjitsinghkandholavpobadh3753
@manjitsinghkandholavpobadh3753 2 года назад
👍👍👍
@jarnailsingh9316
@jarnailsingh9316 2 года назад
Waheguru ji
@ranjitkaur7553
@ranjitkaur7553 2 года назад
Baghwant Mann di spot kardy rahagy
@NARINDERSINGH-cw4uk
@NARINDERSINGH-cw4uk Год назад
Waheguru ji ka khalsa waheguru ji kee fateh
@kulwantsinghchahal1384
@kulwantsinghchahal1384 2 года назад
Didi tusi mata sahib kaur girls college talwandi sabo study kiti aa and you are from chhapian wali. Main thonu jandi aa didi.
@nirankarsingh8884
@nirankarsingh8884 Год назад
ਮਾਨ ਮੀਰ ਮੰਨੂ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ
@RavinderSingh-lr9zh
@RavinderSingh-lr9zh 2 месяца назад
Cm maan Saab ji zindabad ji
@bobsingh8779
@bobsingh8779 2 года назад
Not punjab val beeba hindostaan val.keep this in mind.
@gurisingh6801
@gurisingh6801 2 года назад
Waheguru mehar kare great man cm Saab
@zubairzubair1022
@zubairzubair1022 Год назад
Lufr
@banwaitds12
@banwaitds12 2 года назад
CM elected nu complete naam de naal announce karne da thanks
@kulwantsinghchahal1384
@kulwantsinghchahal1384 2 года назад
Didi plz reply Karna. Mera name sonu aa.
@kulwantsinghchahal1384
@kulwantsinghchahal1384 2 года назад
I also studied in mata sahib kaur girls college talwandi sabo. That time tusi menu keha c ke English medium vich study Karna.
@kamalpreet7154
@kamalpreet7154 2 года назад
Ni TVtV YB if in
@JagjitSingh-nm9rf
@JagjitSingh-nm9rf 2 года назад
@baljitchahal7313
@baljitchahal7313 2 года назад
CONGRATULATIONS MAAN SAAB
@gurcharnsingh5848
@gurcharnsingh5848 2 года назад
I like it
@RajinderKaur-pl9ym
@RajinderKaur-pl9ym Год назад
kp
@RajinderKaur-pl9ym
@RajinderKaur-pl9ym Год назад
Pplp
@harpreetgharu6503
@harpreetgharu6503 Год назад
Bakar sarkar
@robertchapman4568
@robertchapman4568 2 года назад
ਬੀਬਾ ਜੀ ਏਹਨੂੰ ਹੁਣ ਭਗਵੰਤ ਸਿੰਘ ਮਾਨ ਨਾਂ ਕਹੋ ਕਿਓਂ ਕਿ ਏਸ ਭੰਡ ਨੇ ਮੁਖ ਮੰਤਰੀ ਦੀ ਸੰਹੁ ਚੁਕਣ ਵੇਲੇ ਆਪਣੇ ਨਾਮ ਨਾਲੋਂ ਸਿੰਘ ਮਨਫੀ ਕਰ ਲਿਆ ਹੈ
Далее