Тёмный
No video :(

Bhai Anantvir Singh Ji L.A Wale | Vikaspuri, Delhi Samagam | Best Shabad Kirtan 2019 | Prabhbaani 

Prabh Baani
Подписаться 186 тыс.
Просмотров 999 тыс.
50% 1

Prabh baani presents, live streaming shabad gurbani kirtan katha from (Gurudwara Shri Guru Singh Sabha, C-Block, Vikaspuri, Delhi)
Let's share gurbani kirtan and spread shabad gurbani globally.
Shabad gurbani, shabad kirtan, gurbani katha are the WIFI to connect with WAHEGURU JI. To get connected with these wifi watch gurbani videos on our youtube channel / @prabhbaanitv
Subscribe our youtube channel for gurbani kirtan and click the bell icon for connecting with us instantly :)
/ @prabhbaanitv
Follow Prabhbaani for various programmes of wonderful Kirtan Gurbani Jathas and for all shabad kirtan listeners!
We also provide quality live streaming of all religious programmes like bhajan, satsang.
For Shabad gurbani kirtan live streaming contact us on
Whatsapp 7838184336, 8368188616
Our FB page
/ prabhbaani.tv
Visit our Website
www.prabhbaani.tv
Come with us on spiritual journey on Instagram
/ prabhbaani
#anantvirsingh
#akjkirtanlive

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 299   
@opjewellerssirhindpunjab315
@opjewellerssirhindpunjab315 26 дней назад
Waheguru ji
@mbsingh4033
@mbsingh4033 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@mastermindbalwantsingh9874
@mastermindbalwantsingh9874 5 лет назад
ਆਸਾ ਸੇਖ ਫਰੀਦ ਜੀਉ ਕੀ ਬਾਣੀ ੴ ਸਤਿਗੁਰ ਪ੍ਰਸਾਦਿ ॥ ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ {ਪੰਨਾ 488} ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ {ਪੰਨਾ 1406} ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ {ਪੰਨਾ 1406} ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥ ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617} ਧਨਾਸਰੀ ਮਹਲਾ ੫ ਘਰੁ ੮ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਪੰਨਾ 679} ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ) । ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨।
@lakhajatt9717
@lakhajatt9717 5 лет назад
Waheguru g
@KamalSingh-ui4wx
@KamalSingh-ui4wx 4 года назад
ਤੁਹਾਡੇ ਤੇ ਵੀ ਕ੍ਰਿਪਾ ਹੈ, ਬਿਨਾਂ ਕ੍ਰਿਪਾ ਦੇ ਇਹ ਵੀ ਨੀ ਹੁੰਦਾ। ਵਾਹਿਗੁਰੂ ਜੀ ਮੇਹਰ ਕਰਨ ।
@Shivam-nm4cz
@Shivam-nm4cz 3 года назад
Great job
@manmeetsingh2630
@manmeetsingh2630 11 месяцев назад
Waheguru ji bohut vadiya keeta tuci eh likh ke par je kar panna number di thaa ang likh dende te hor vadiya hunda
@kourgill9705
@kourgill9705 7 месяцев назад
Waheguru jii ka khalsa waheguru ji ki fateh ji, bout bout Thank-you ji❤🎉🎉
@ggn_1
@ggn_1 2 года назад
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!..
@gurdipkaurvirdi6118
@gurdipkaurvirdi6118 10 месяцев назад
ਵਾਹਿਗੁਰੁ ਜੀ😊
@Gerrybawa1
@Gerrybawa1 10 месяцев назад
Punjab hal khalistan Khalistan zindabad 💪💙💙💙💙💙
@_Manpreetkaur2007
@_Manpreetkaur2007 4 месяца назад
Bilkol sahi khea thanu Sanu hon v cheda hai asi is ta hi phera tay sikhi tay parchar vadie tay guru sahib di khusiya parapat kareye🙏
@SarbjeetKaur-fe8ql
@SarbjeetKaur-fe8ql 21 день назад
Sade school vich gurudwara sahib aa
@ggn_1
@ggn_1 21 день назад
@@SarbjeetKaur-fe8ql ਸੱਤ ਬਚਣ ਵਾਹਿਗੁਰੂ,ਕਿਹੜਾ ਸਕੂਲ ਹੈ?
@sheenasandhu3724
@sheenasandhu3724 4 года назад
khuda khud tuhadi juban te utar aunda hai khalsa ji waheguru ji
@rajasahibg2032
@rajasahibg2032 4 года назад
#ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ#.......ਬਹੁਤ ਸੋਹਣਾ ਕੀਰਤਨ ਕਰਦੇ ਉ ਤੁਸੀਂ ਵੀਰ ਜੀ ਸੱਭ ਦੁੱਖ ਦਰਦ ਭੁੱਲ ਜਾਂਦੇ ਨੇ ਗੁਰੂ ਵਾਲੇ ਬਣਨ ਦਾ ਫੁਰਨਾ ਮਨ ਿਵੱਚ ਆ ਜਾਂਦਾ ਪਰ ਿਜੰਨਾ ਵੀ ਸਮਾਂ ਉਨਾਂ ਨੇ ਮੇਰਾ ਆਪਣੇ ਵੱਲ ਲਗਾਇਆ ਮੈਨੂੰ ਮਾਣ ਮਹਿਸੂਸ ਹੁੰਦਾ
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@satwindersingh4701
@satwindersingh4701 6 месяцев назад
Virji ban jao na guru waley
@ramanzinny4974
@ramanzinny4974 6 месяцев назад
Real power Bhai Anantveer Singh ji ❤You can make the dead alive 🙏jinna Marzi mann pareshaan Hove tuhada kirtan mann nu alive and kaim karda hai 🙏We are blessed to have you 🙏
@arvindersingh6712
@arvindersingh6712 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@vishalsaggar1455
@vishalsaggar1455 4 года назад
tuhadi awaaj jaadu hai veer ji rub kare tuhanu meri vi umar lag jaave te tusi ise tarah guru de gun gaan gaunde raho ik hi dua kardi haa ke maran toh pehla rub tuhadi vargi rooh de darshan jarur karvave god bless you veerji
@sheenasandhu3724
@sheenasandhu3724 4 года назад
waheguru waheguru
@jiosamana2680
@jiosamana2680 3 года назад
Waheguru ji
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@arashsingh9230
@arashsingh9230 2 года назад
ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥🥰🥰😍❤️
@harvindersingh1288
@harvindersingh1288 4 месяца назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏 🌹🌺🌷🍄🌸
@tirathsingh5375
@tirathsingh5375 5 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parmeetkaurkhalsa7262
@parmeetkaurkhalsa7262 4 года назад
Awesome kirtan waheguru jio
@AjayKumar-xk5kq
@AjayKumar-xk5kq 3 года назад
Whaeguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🎉🙏🙏🙏🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏❤️🙏❤️🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@ravneetkaur2609
@ravneetkaur2609 5 лет назад
ਅਨਹਦ ਨਿਹਾਲ ਨਿਹਾਲ ਨਿਹਾਲ 💞🦅🙏🏻💐
@JoginderSingh-zh9wi
@JoginderSingh-zh9wi 6 месяцев назад
Waheguru ji waheguru ji waheguru ji waheguru ji waheguru ji
@jasman6242
@jasman6242 Год назад
Waheguru ji 🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏
@SimranSingh-zx4wj
@SimranSingh-zx4wj Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@simrankaur8518
@simrankaur8518 3 года назад
Wahe guru ji🙏🙏🙏🙏🙏🙏🙏🙏🙏🙏🙏🙏 kot kot prnam guru🌷🌹🌷🌹🌷🌹 ji🙏🙏🌷🌷🌹
@KuldeepKaur-ip4eo
@KuldeepKaur-ip4eo 4 года назад
Aanand aanand aanand Veer ji, maan bhij gya, word nahi kuchh kehn lai 🙏🙏💐💐💐🌹🌹🌹🌹
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@poonamsandhu7583
@poonamsandhu7583 Год назад
waheguru ji maher karo ji ,suprbm bout vadiya ji anatveer singh ji
@rajindergill5653
@rajindergill5653 3 года назад
Bohut khubsurat kiratan ji waheguru ji Mann moh liya veer ji
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Esh.htmlttps://ru-vid.comIYhXJGaempQ?feature=share
@bhupendarthaper7907
@bhupendarthaper7907 Год назад
Har har simro sant 🙏🙏
@jasssingh3664
@jasssingh3664 Год назад
Wahegur g 🙏 Wahegur g 🙏 Wahegur g 🙏 Wahegur g 🙏 Wahegur g 🙏 Wahegur g 🙏
@GurdevSingh-cm3oi
@GurdevSingh-cm3oi 2 месяца назад
Waheguruji ka khalsa Waheguruji ki fateh
@jasbirsingh7711
@jasbirsingh7711 4 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@narinderbajwa2793
@narinderbajwa2793 4 месяца назад
🙏🙏🙏🙏 WAHEGURU G ❤️🙏 SATNAM SHRI WAHEGURU G ❤️🙏
@manjitjeet4485
@manjitjeet4485 29 дней назад
🙏🙏🙏🙏🙏🙏🙏
@RajwinderKaur-rx6he
@RajwinderKaur-rx6he 5 лет назад
ਵਾਹਿਗੁਰੂ ਜੀ ...ਰੰਗੀ ਰੂਹ ਭਾਈ ਸਾਹਿਬ ਜੀ ....ਸੁਨਣ ਵਾਲਿਆਂ ਦਾ ਵੀ ਭਲਾ ❤
@KaramjitSingh-et1gz
@KaramjitSingh-et1gz 2 года назад
AA aeszuzS,
@dhangurutourandtravelstrav3276
@dhangurutourandtravelstrav3276 2 года назад
ਵਾਹਿਗੁਰੂ ਜੀ
@inderpalsingh1909
@inderpalsingh1909 4 года назад
Heart touching kirtan 🙏🏻🙏🏻🙏🏻🙏🏻🙏🏻🙏🏻❤❤❤❤❤ waheguru jiii 🙏🏻 waheguru jii
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@HarmanNijjar
@HarmanNijjar 11 месяцев назад
Waheguru thonu chardian kalan ch rakhe singho🙏♥️
@jppsingh127
@jppsingh127 Год назад
Waheguru ji waheguru ji waheguru ji waheguru ji waheguru ji ❤❤❤❤❤🙏🙏🙏🙏🙏🌹🌹🌹🌹🌹
@richananda5869
@richananda5869 Год назад
TU MERA RAKHA SABNI THAI MERE SAHIBA SADA SAHAYE HONA JI 🙏🏻❤️
@ManjeetSingh-sm1io
@ManjeetSingh-sm1io 2 года назад
Superb waheguru ji
@sonitsachdev2485
@sonitsachdev2485 Год назад
Satnam Shri Waheguru Ji
@tinadhillon9741
@tinadhillon9741 4 года назад
This is food for soul
@Shivam-nm4cz
@Shivam-nm4cz 3 года назад
Exactly
@guraashishkaur9543
@guraashishkaur9543 3 года назад
100%true
@nd1132
@nd1132 Год назад
Waheguru ji🙏🏻🙏🏻🙏🏻🙏🏻
@jaspreetgill9249
@jaspreetgill9249 2 года назад
Waheguru
@manjeet2639
@manjeet2639 7 месяцев назад
ਵਾਹਿਗੁਰੂ ਜੀ 🙏♥️
@jk-qu9ux
@jk-qu9ux 3 года назад
Waheguru ji, mehr karo kissana da masla hall ho jawe
@saini81able
@saini81able 2 года назад
Great bhai sajib..
@nayakhullar4176
@nayakhullar4176 3 года назад
Just chanced upon this after a really bad day , was just spectacular ❤️ changed the whole aura of the house . Waheguru ji ka khalsa waheguru ji ki Fateh
@GagandeepSingh-ql5rq
@GagandeepSingh-ql5rq 2 года назад
Bhai Anantvir Singh Ji is a medicine 🙏🏻🙏🏻
@travel_with_jagjit
@travel_with_jagjit 2 года назад
@@GagandeepSingh-ql5rq w
@keshavpratap999
@keshavpratap999 2 года назад
skoon den di smartha hai
@davindersaigal366
@davindersaigal366 2 года назад
Bhai Sahib ji te jatha waheguru ji ka khalsa Waheguru ji ki fateh Bole so nihaal Sat Sri Akaal lok ton parlok lai jande han ji kirtan de raahi waheguru ji Mehar karan
@naughtynaunidh3253
@naughtynaunidh3253 Год назад
😊
@singh8106
@singh8106 3 года назад
Very nice Shabad Gurbani. Touch my heart
@kaurkulwantwahegurujisabhs3088
@kaurkulwantwahegurujisabhs3088 4 года назад
Waheguru ji anantvir ji bahut hi Anand hai
@KIRNCAUR
@KIRNCAUR Год назад
ਵਾਹਿਗੁਰੂ ❤️🌼
@KavitaSingh-dv7lo
@KavitaSingh-dv7lo Год назад
SATNAM SHRI WAHEGURU JI 🙏😌🌹❤️
@inderjeet3625
@inderjeet3625 4 года назад
Waheguru jee 🙏🙏 koi akkhar nahi sadde kol es ruhani bakshish nu bayaan karan vaaste 🙏 paramatma de kol mehsus karde aan apne aapni🙏 paramatma mehar bakhshish karan🙏
@HarpreetKaur-tj9se
@HarpreetKaur-tj9se 3 года назад
Amazing kirtan...superb voice ...beautiful parmaan ..wonderful......wonderful wonderful...
@arashsingh9230
@arashsingh9230 2 года назад
Haye mereya rabba😍
@divyarajput5219
@divyarajput5219 4 года назад
Waheguru ji waheguru ji
@BSGill-ib7tu
@BSGill-ib7tu 5 месяцев назад
@HarjinderSingh-nh1ne
@HarjinderSingh-nh1ne 5 лет назад
Bhai Ji you have lot of blessing of Dhan Dhan Sri Guru Granth Sahib Ji.
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@bhupendarthaper7907
@bhupendarthaper7907 11 месяцев назад
Waheguru🙏 Waheguru 🙏Waheguru 🙏
@HarvinderSingh-ew3iz
@HarvinderSingh-ew3iz 3 года назад
Waheguru ji plz bless us
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@sukhpalkaur7122
@sukhpalkaur7122 11 месяцев назад
Wah ji wha🙏🙏
@happysidhu5024
@happysidhu5024 2 года назад
ਵਾਹਿਗੁਰੂ
@davinderkaur1041
@davinderkaur1041 2 месяца назад
🙏🙏🙏🙏🙏
@karandeepcheema9755
@karandeepcheema9755 2 года назад
Too good .....love yo listen again & again ....It takes my stress away 👏
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Esh.htmlttps://ru-vid.comIYhXJGaempQ?feature=share
@balwindersinghkhalsa2814
@balwindersinghkhalsa2814 4 года назад
Waheguru ji aap nu chardikala baksis kare
@Khalsa9464
@Khalsa9464 Год назад
Waheguru g🙏🏻🙏🏻
@blackshadowgamer9268
@blackshadowgamer9268 4 года назад
Waheguru jio🙏🙏🙏
@KavitaSingh-dv7lo
@KavitaSingh-dv7lo Год назад
🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌
@rajinderkaur1741
@rajinderkaur1741 Год назад
Awesome kirtan
@charanjeetkaur8425
@charanjeetkaur8425 8 месяцев назад
Wahguru❤
@ravisonusingh2414
@ravisonusingh2414 6 месяцев назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Prabh ka simran sabsa ocha ✅❤️🧡🤞👌💗💖💐💌😘
@ManpreetKaur-hm9hk
@ManpreetKaur-hm9hk 4 месяца назад
My name is SIMRAN my parents Looked for a nice name for me like are Kirtan
@inderbawa9054
@inderbawa9054 11 месяцев назад
Bhai Anantvit singh ji fav all time..Waheguru, waheguru, waheguru ji🤲
@ringtone9893
@ringtone9893 2 года назад
Waheguru waheguru waheguru
@jasmeetkaur4765
@jasmeetkaur4765 11 месяцев назад
Nice kirtan
@jazzybajwa4814
@jazzybajwa4814 5 лет назад
Waheguru waheguru. Dhan baba Fareed ji. Waheguru g mehar karo
@gurbanikatha3589
@gurbanikatha3589 5 лет назад
Bohat wadiya ji
@amitojsingh7677
@amitojsingh7677 5 лет назад
Guru Ramdas Rakho Sharnai🙏🏼🙏🏼🌻🌻
@gurleenkaurkhalsa6089
@gurleenkaurkhalsa6089 5 лет назад
One of my fav. Bhai anatveer g waheguru g esse tarah mehar rakhn bhai sahib g te🙏
@davinderkaur4043
@davinderkaur4043 3 года назад
Par sar ragi fav hunde han kyuki awaz tha ona which we hagi ha
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@rsingh224
@rsingh224 Год назад
8 A
@guru3934
@guru3934 3 года назад
Beere akha nam hogeyan
@baldevsidhu9960
@baldevsidhu9960 Год назад
Waheguru jee ,super voice
@ManpreetSingh-dr6kk
@ManpreetSingh-dr6kk Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjotkaur4579
@manjotkaur4579 4 года назад
Waheguru g🙏🏻🙏🏻😍😍
@kaurkulwantwahegurujisabhs3088
@kaurkulwantwahegurujisabhs3088 4 года назад
Anand hi anand
@pagster3127
@pagster3127 5 месяцев назад
This is so beautiful….thank you so much ❤❤❤❤
@spiderman.sandhu2764
@spiderman.sandhu2764 4 года назад
THE RETURN of nUSRAT Fateh Ali Khan .Bhai anantveer singh
@sheenasandhu3724
@sheenasandhu3724 4 года назад
kea batt same here
@TS-eu3vi
@TS-eu3vi 4 года назад
Haha. Uh. No
@roxykaur9034
@roxykaur9034 3 года назад
Both bhaisahibs - amazing jugalbandi! 🙏💕
@saini81able
@saini81able 2 года назад
Great kirtan...
@narinderkaler8393
@narinderkaler8393 Год назад
Heart touching kirtan ❤️❤️❤️🙏
@balwantsahi2541
@balwantsahi2541 7 месяцев назад
🌹🌹🥀🥀ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥀🥀🌹🌹
@jotsinghitaly
@jotsinghitaly 4 года назад
amazing classical jugalbandi at 1:09:50 great rendering after crosscheck between bhai saab and Harpreet Singh Ji... at 1:11:35 kirpa kirpa kirpa
@moneysingh_12
@moneysingh_12 3 года назад
Anand hi anand Khalsa JIYO ♥️🤲🥰🙏 sache patshah ji di Beyant kirpa aa ehna roohani rooha te 🌹😍🤲🙏 guru sahib ji di apaar bakshish aa iss roohani awaz ch ,😍🤲🙏
@prabhbaanitv
@prabhbaanitv 3 года назад
Waheguru ji
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@karangurditta2765
@karangurditta2765 Год назад
Goosebumps ✨🕊️ #waaheguru
@robindeepkaur5688
@robindeepkaur5688 4 года назад
Amazing voice veer g. Guru naal tutteya hoya nu v jord de and i am one of them those are broken with guru sahib, thank you so much with your gurbani gayan and i listen your every smagam that link my soul to guru sahib. Waheguru give more and more rasna in your voice and bless with beautiful voice.🙏🏻💐🙏🏻
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@kamaljitkomal6037
@kamaljitkomal6037 4 года назад
ਮਹਾਂ ਆਨੰਦ 🙏🏻
@Anu-ti1xu
@Anu-ti1xu Год назад
Wheguru g 🙏
@lovepreet3828
@lovepreet3828 3 года назад
Awesome
@dhirajkumar4198
@dhirajkumar4198 2 года назад
divine shabads by AV bhaiji waheguruji mhr krn sbnaa t... superb voice superb kirtan waheguruji waheguruji
@ttgliv
@ttgliv 2 года назад
ru-vid.com/video/%D0%B2%D0%B8%D0%B4%D0%B5%D0%BE-PHh15mq37Es.html
@kulvinderkaur5095
@kulvinderkaur5095 2 года назад
Waheguru Ji 🙏🏻🙏🏻❤❤
@harmanjeetkaur9312
@harmanjeetkaur9312 3 года назад
Wahhguru ji ❤️❤️❤️❤️❤️❤️❤️❤️❤️❤️
@jass1877
@jass1877 5 лет назад
waheguru jio😇🙏
@user-tt9tw9sn2y
@user-tt9tw9sn2y 6 месяцев назад
Very nice ❤
@avstarntaran4414
@avstarntaran4414 2 года назад
Khair deeje bndgi
@maninderkaur7574
@maninderkaur7574 4 года назад
Soulful🌼🙏🙏
@bhupindersingh1218
@bhupindersingh1218 Год назад
Wmk🙏
@handsome1737
@handsome1737 5 лет назад
Waheguru g ka Khalsa Waheguru g ki Fateh
@spiderman.sandhu2764
@spiderman.sandhu2764 4 года назад
Waah waah attt nira sura Dee agg vich Pani wargi awaaz .Kya kwalli te kirtan mixup masala that's it.number 1 awaaz number 1 kwalli kirtan mix..kive Sikh te Muslim veeran nu ikk Karn da saneha music Rahi. Anant nu ta uno da peace ambassador hona chahida..bahut kirpa ess bachche te rabb do...please anant veerjee try kario j kavalli kirtan vich rap music vee mix karke koi kirtan Karo taki apne naal kaale lok vee ikk ho Jan ta samjho u broke music industry big record..kite kite mainu Oprah music Dee dhun vee lagdi hai
@SandeepKaur-mq7hu
@SandeepKaur-mq7hu 2 года назад
Waheguri ji mehar krn sb te🙏
Далее
Non Stop Gurbani Kirtan By Bhai Anantvir Singh Ji Usa Wale
2:03:48
ВОТ ЧТО МЫ КУПИЛИ НА ALIEXPRESS
11:28
Просмотров 427 тыс.
Первый день школы Катя vs Макс
19:37
Surat Gujrat 29 oct 2023  bhai Anantvir Singh ji
1:43:27