ਰਾਜ ... ਬਿਨਾ ਜਪੁ-ਤਪੁ ਨਾਲ ਪ੍ਰਾਪਤ ਨਹੀ ਹੋ ਸਕਦਾ ਭਾਂਵੇ ਓੁਹ ਜਪੁ-ਤਪੁ ਵਰਤਮਾਨ ਦਾ ਹੋਵੇ ਜਾਂ ਪੂਰਬਲੇ ਜਨਮਾਂ ਦਾ .... ਅਤੇ ਖਾਲਸਾ ਅਬਿਨਾਸੀ ਰਾਜ ਦੀ ਭੁਖੱ ਰਖਦਾ ਹੈ ... ਪਿਅਾਰੇ ਭਾੲੀ ਦਯਾ ਸਿੰਘ ਜੀ ਅੌਰੰਗਾਂਬਾਦ ਵਿਖੇ ਅੌਰੰਗਜ਼ੇਬ ਨੂੰ ਦਸਵੇੰ ਪਾਤਿਸ਼ਾਹ ਦੀ ਚਿਠੀੱ (ਜ਼ਫਰਨਾਮਾ)ਦੇਣ ਵਾਸਤੇ ਪੁਜੇੱ ... ਮੁਗ਼ਲ ਦਰਬਾਰ ਵਿਚ ਕੌਤਕ ਵਰਤਨੇ ..... ਅੌਰੰਗੇ ਤੇ ਦਸਵੇੰ ਪਾਤਿਸ਼ਾਹ ਦਾ ਮੇਲ ਹੋਣਾ .... ਅਾਦਿ ਪ੍ਰਸੰਗ -
ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ - ਅਯਾਨ ੧ ਅਧਿਅਾੲਿ ੩੧ - ਕਥਾਕਾਰ ਸੰਤ ਗਿਅਾਨੀ ਿੲੰਦਰਜੀਤ ਸਿੰਘ ਜੀ ਰਕੱਬੇ ਵਾਲੇ
Please do listen & share🙏🏻
15 сен 2024