Тёмный

Bhai Satvinder Singh Bhai Harvinder Singh Ji Delhi Wale | G. Utli Tochi Sahib, Faridabad(26.08.2017) 

Prabh Baani
Подписаться 181 тыс.
Просмотров 3 млн
50% 1

Bhai Satvinder Singh and Bhai Harvinder Singh are undoubtedly one of the finest modern keertan jathas in the world today. Bhai Satvinder Singh, along with his brother Harvinder Singh, are from Delhi, India. Together, their beautiful harmonies and soul-enlightening musical compositions, make them favorites with sangat around the world. Bhai Satvinder Singh had many offers in his young age to pursue the path of mainstream music, singing Punjabi and Hindi songs, but he turned them down, including the lucrative record deals, to sing keertan and encourage a Gurmat way of life to youth and elders all around the world.
Keep Updated With
Facebook : / prabhbaani.tv
.
Website : prabhbaani.tv and prabhbaani.com
Click On Link to Subscribe : / @prabhbaanitv
#Bhaisatvindersinghharvindersingh #faridabad

Видеоклипы

Опубликовано:

 

27 авг 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@navdeepbhatti7741
@navdeepbhatti7741 5 месяцев назад
ਮੇਰਾ ਦਿਨ ਹੀ ਇਹ ਵਾਲਾ ਕੀਰਤਨ ਸੁਨ ਕੇ ਸ਼ੁਰੂ ਹੁੰਦਾ ਹੈ ,, ਸਪੇਸ਼ਲੀ ਸਾਈ ਮੈਂਡਾ ਸਾਈ ਸ਼ਬਦ ,, ਬਾਕੀ ਕਯਾ ਕਹਾ ਮੈ ਭਾਈ ਸਾਹਿਬ ਜੀ ਦੇ ਜਥੇ ਬਾਰੇ ਕੋਈ ਸ਼ਬਦ ਨਹੀਂ ਮੇਰੇ ਕੋਲ 🙏🙏🙏
@shangarasinghgill4839
@shangarasinghgill4839 3 месяца назад
Wahaguru ji universal true voice charde kala wow
@charanjeetkour3242
@charanjeetkour3242 2 месяца назад
Daily l try to listen ur kirtan tuhade te guru di apaar kirpa ha
@ShamsherSingh-xi1qn
@ShamsherSingh-xi1qn 6 месяцев назад
ਇਕ ਇਕ ਸਬਦ ਹੁਣ ਦਿਨ ਰਾਤ ਕੰਨਾ ਵਿੱਚ ਵੱਜਦਾ ਰਹਿੰਦਾ ਹੈ ਇੰਝ ਪਰਤੀਤ ਹੁੰਦਾ ਹੈ ਹਰ ਵਕਤ ਸਮਾਗਮ ਵਿੱਚ ਬੈਠੇ ਹੋਈਏ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਇਸੇ ਤਰਾ ਆਪ ਨੂੰ ਹਿੰਮਤ ਤੇ ਤੰਦਰੁਸਤੀ ਬਖਸੇ
@manimanvi
@manimanvi 4 месяца назад
Kina sukun milda gurbani sunke .... Aawaj bhut soni aw bhai sab g di
@sukhwindersingh3436
@sukhwindersingh3436 4 года назад
ਧੰਨ ਮਾਤਾ ਪਿਤਾ ਜੀ ਜਿਨ੍ਹਾਂ ਨੇ ਐਸੇ ਸਪੁਤਰਾ਼ ਨੂੰ ਜਨਮ ਦਿੱਤਾ।
@amirsingh1234
@amirsingh1234 4 года назад
Waheguru.ji
@mamtanahar3085
@mamtanahar3085 6 месяцев назад
ਸ਼ਬਦ ਕੀਰਤਨ ਦੀ ਦੁਨੀਆ ਚ ਮਹਾਨ ਸੰਗੀਤਕਾਰ ਇਹ ਦੋਨੇ ਭਾਈ
@LovePNJAAB
@LovePNJAAB Месяц назад
Best Best Best forever Best ਲਗਦਾ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਿਰਤਨ ਹੋ ਰਿਹਾ ਹੋਵੇ ।Long drive ਤੇ ਫੂਲ ਅਵਾਜ਼ ਵਿੱਚ ਅੰਨਦ ਹੀ ਹੋਰ ਏ।।
@Harjeetsingh-bt9rv
@Harjeetsingh-bt9rv 3 года назад
ਹਰਵਿੰਦਰ ਸਿੰਘ ਕਿਆ ਅਨਮੋਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸਥਾਰ ਨਾਲ ਸਮਝਾਏ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ।
@tip2facts
@tip2facts 3 года назад
ਕੀਨੀ ਮਿਹਨਤ ਕੀਤੀ ਕਿੰਨਾ ਰਿਆਜ਼ ਕੀਤਾ ਪੁੱਛਣ ਦੀ ਲੋੜ ਨਹੀਂ ਵਾਹਿਗੁਰੂ ਮਿਹਰ ਕਰੇ
@prabhbaanitv
@prabhbaanitv 3 года назад
waheguru ji ka khalsa waheguru ji ki fateh Ji
@RanjitKaur-no6iq
@RanjitKaur-no6iq 6 месяцев назад
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,ਸਤਵਿੰਦਰ ,ਹਰਵਿੰਦਰ ਵੀਰ ਜੀ ਨੂੰ ਅਤੇ ਤੰਦਰੁਸਤੀ ਬਖਸ਼ਣ 🙏☺️🌺🌹
@user-bn5me7vb5h
@user-bn5me7vb5h 4 месяца назад
Waheguru ji waheguru ji kirtan sun . Man nu khich pendi a AP ji da koti koti dhanbad ji waheguru ji
@mastermindbalwantsingh9874
@mastermindbalwantsingh9874 5 лет назад
ਆਸਾ ਮਹਲਾ ੫ ॥ ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ {ਪੰਨਾ 383} ਪਦ ਅਰਥ: ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ। ਕਿ = ਕੇਹੜਾ? ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ।1। ਮੋਹਿ = ਮੈਨੂੰ। ਕਉ = ਨੂੰ। ਦੀਨ = ਕੰਗਾਲ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।1। ਰਹਾਉ। ਪਰਹਰਿਆ = ਦੂਰ ਕਰ ਦਿੱਤੇ। ਮੁਕਤ = ਸੁਤੰਤਰ। ਕੂਪ = ਖੂਹ। ਤੇ = ਤੋਂ, ਵਿਚੋਂ। ਅੰਧ ਘੋਰ = ਘੁੱਪ ਹਨੇਰਾ। ਪਕਰਿ = ਫੜ ਕੇ। ਗੁਰਿ = ਗੁਰੂ ਨੇ।2। ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ। ਸਗਲ = ਸਾਰੇ।3। ਮੁਨਿ = ਮਨ ਵਿਚ। ਮੇਲਾ = ਮਿਲਾਪ। ਸੋੁਹੇਲਾ = ਸੌਖਾ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ ਹੈ 'ਸੁਹੇਲਾ', ਪਰ ਇਥੇ ਇਸ ਨੂੰ 'ਸੋਹੇਲਾ' ਪੜ੍ਹਨਾ ਹੈ}। ਅਰਥ: (ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ। (ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ।1। ਰਹਾਉ। ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ- ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ? ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ।1। (ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ। ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ।2। (ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ। ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ।3। ਹੇ ਨਾਨਕ! (ਆਖ- ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ।4।9। 48।
@Mringh-dl7tk
@Mringh-dl7tk Год назад
Waheguru mehar kre ji
@mastermindbalwantsingh9874
@mastermindbalwantsingh9874 5 лет назад
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ। ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ। ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ। ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ। ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ। ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ।੧੫।
@harneksinghkhalsa6726
@harneksinghkhalsa6726 3 года назад
Okay love let o
@bantykapse5754
@bantykapse5754 3 года назад
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻‍♀️👳🏻‍♀️वाहिगुरू जी का खालसा वाहिगुरू जी की फतेह
@bantykapse5754
@bantykapse5754 3 года назад
धन धन गुरू गोंबिद सिंग साहिब जी दे प्रकाश पर्व दी बाबा बुढ्ढा जी सेवा दल की ओर से समुह गुरू रूप साध संगत जी नु कोटान कोटान बधाईया होये जी 🙇👏👏👳🏻‍♀️👳🏻‍♀️वाहिगुरू जी का खालसा वाहिगुरू जी की फतेह
@tarsemlaltarsemlal6936
@tarsemlaltarsemlal6936 3 года назад
Wahe Guruji mehar kare
@balveersingh2907
@balveersingh2907 3 года назад
@@harneksinghkhalsa6726 a
@harpartapsingh8511
@harpartapsingh8511 5 месяцев назад
ਬਹੁਤ ਸੋਹਣਾ ਕੀਰਤਨ🙏🙏
@user-kk3un1jy6m
@user-kk3un1jy6m 9 месяцев назад
Waheguru ji waheguru ji
@birsingh4200
@birsingh4200 4 месяца назад
ਤਬਲਾ ਵਾਦਕ ਤੋ ਬਿਨਾ ਸੁਰ ਤਾਲ, ਲੱਗ ਭੱਗ ਪੂਰਾ ਜਥਾ ਅਧੂਰਾ ਹੈ।
@user-mo7lz1kp5b
@user-mo7lz1kp5b 11 месяцев назад
ਸਫਲ ਸਫਲ ਭਈ ਸਫਲ ਯਾਤਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥ ਸੰਗਤ ਦਾ ਦਾਸ ਗੁਰਮੇਲ ਸਿੰਘ ਮੁਕਤਸਰ॥ ਭਾਈ ਸਾਹਬ ਜੀ ॥ ਆਪਜੀ ਦਾ ਕੀਰਤਨ ਸੁਣਕੇ ਨਿਹਾਲ ਹੋ ਰਹੇ ਹਾਂ ਸਤਿਗੁਰ ਅਪਜੀ ਤੇ ਸਦਾ ਰਹਿਮਤ ਬਣਾਈ ਰੱਖਣ ਜੀ॥
@inderpalkaur9320
@inderpalkaur9320 7 месяцев назад
Bhai saheb apji da bahut bahut shukrana ,aapne bahut he suchiyan te anmol rvayetan da gyan bakshya.Aap ji de down to earth hona v ik bahut vddi waheguru di bakshish hai.
@balbirdhillon6996
@balbirdhillon6996 6 месяцев назад
ਵਾਹਿਗੁਰੂ ਜੀ ਕਾਂ ਖ਼ਾਲਸਾਂ ਜੀ ਵਾਹਿਗੁਰੂ ਜੀ ਕੀ ਫ਼ਾਤਿਹੁ ਜੀ 🙏🙏🙏🙏🙏
@preetnagi9807
@preetnagi9807 6 месяцев назад
ਬਹੁਤ ਹੀ ਰਸਮਈ ਕੀਰਤਨ ❤❤
@preet7537
@preet7537 9 месяцев назад
ਵਾਹਿਗੁਰੂ ਜੀ ❤️🙏🥹
@harmindersingh3058
@harmindersingh3058 2 года назад
Harvinder singh ji bot man khus hoa sabad sun ke🙏🙏🙏🙏🙏🙏🙏🙏🙏
@Kulwinderkaur-it4ox
@Kulwinderkaur-it4ox 2 года назад
ਬਹੁਤ ਹੀ ਵਧੀਆ ਸ਼ਬਦ ਜੀ
@kiranbrar1783
@kiranbrar1783 3 года назад
ਵਾਹਿਗੁਰੂ ਜੀ ਮੇਰੀ ਤਾਂ ਰੂਹ ਹੀ ਕਾਇਲ ਹੋ ਗਈ ਸ਼ਬਦ ਕੀਰਤਨ ਸੁਣ ਕੇ ਇੱਕ ਵਾਰ ਤਾਂ ਰੂਹ ਰੱਬ ਕੋਲ ਪਾਉਂਚ ਗਈ ਸੀ ਇਸ ਰੱਬੀ ਬਾਣੀ ਦੀ ਤੇ ਭਾਈ ਸਾਹਿਬ ਹੋਰਾਂ ਦੀ ਤਾਰੀਫ ਵਾਸਤੇ ਮੇਰੇ ਕੋਲ ਸ਼ਬਦ ਹੀ ਘੱਟ ਪੈ ਗਏ ਨੇ ਬਹੁਤ ਪਿਆਰੀ ਅਵਾਜ ਏ ਭਾਈ ਸਾਹਿਬਾ ਦੀ ਵਾਹਿਗੁਰੂ ਲੰਬੀ ਲੰਬੀ ਉਮਰ ਬਖਸ਼ਣ ਤੇ ਭਾਈ ਸਾਹਿਬ ਜੀ ਇਸ ਤਰਾਂ ਹੀ ਕੀਰਤਨ ਸਰਵਣ ਕਰਾਉਂਦੇ ਰਹਿਣ
@SabiSingh-jn3mg
@SabiSingh-jn3mg 5 месяцев назад
ਇਕ ਹੋਰ ਹੀਰਾ ਸੀ ਰਾਗੀ ਇੰਦਰਜੀਤ ਸਿੰਘ ਜੀ ਜੋ ਕੋਮ ਨੂੰ ਘਾਟਾ ਪਾ ਗਏ 😢😢😢😢😢
@harwindersingh8429
@harwindersingh8429 5 месяцев назад
ਵਾਹਿਗੁਰੂ ਜੀ 🙏🙏
@jagjitsinghsidhu7951
@jagjitsinghsidhu7951 2 месяца назад
ਇੱਕ ਹੋਰ ਸਨ ਭਾਈ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ
@jagjitsinghbutter6333
@jagjitsinghbutter6333 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kakabullethomeroyalenfield7297
@kakabullethomeroyalenfield7297 7 месяцев назад
🙏🌹ਅਨੰਦ ਅਨੰਦ ਅਨੰਦ ਲੀਖਿਆ ਨਹੀਂ ਜਾਣਾ ਪਰ ਸੱਚ ਹੈ ਅਨੰਦ ਆਗਿਆ ਵੀਰ ਜੀ ਮੈ ਬਹੁਤ ਵੀਰ ਸੂਣਦਾਂ ਹਾਂ ਆਪਜੀ ਦਾ ਇਹ ਫਰੀਦਾਬਾਦ ਵਾਲਾ ਦੀਵਾਨ ਅੱਜ ਤਾਂ ਅੱਖਾਂ ਭਰ ਆਇਆ ਦਾਸ ਸੰਤੋਖ ਸਿੰਘ ਦਿੱਲੀ ਕਾਕਾ ਬੁਲਟ ਵਾਲੇ 🌹🙏ਹੂਣ ਕੈਨੇਡਾ ਹਾਂ 🙏ਬਹੁਤ ਯਾਦ ਆਉੰਦੀ ਹੈ 🥲🙏
@ParamjitSingh-nk9lr
@ParamjitSingh-nk9lr 7 месяцев назад
Waheguru waheguru waheguru waheguru waheguru waheguru waheguru waheguru waheguru ge kerpa karn
@armankazla8360
@armankazla8360 Год назад
ਸਕੂਨ ਮਿਲਦਾ ਸੁਣ ਕੇ ਰੋਜ਼ਾਨਾ ♥️♥️
@SarabjitKaur-qb9dt
@SarabjitKaur-qb9dt 11 месяцев назад
Waheguru ji🙏🙏
@alhequoqcrp3205
@alhequoqcrp3205 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@jaswantsandhu1017
@jaswantsandhu1017 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬਹੁਤ ਹੀ ਵਧੀਆ ਕੀਰਤਨ
@ujjagersingh8732
@ujjagersingh8732 6 месяцев назад
ਬਹੁਤ ਆਨੰਦ ਆਇਆ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤
@jdsinghofficial8325
@jdsinghofficial8325 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@thakurdeeptaneja4551
@thakurdeeptaneja4551 2 года назад
Vahe guru ji tuhada Kirtan Sun ke lagda jeve Baba nanak ji sade kol aa gaye hon
@wahegurucreationz5907
@wahegurucreationz5907 5 лет назад
Kass saarea di soch ho jaave es tra di lok baani nu dimag di thaa dil vich vsa len waheguru g aap ji da dhanvad ave hi seva karde raho sangat di
@SimranSingh-ns5qw
@SimranSingh-ns5qw 3 года назад
🙏
@yourdad-eg9zb
@yourdad-eg9zb Год назад
Sikh kirtan is full of wisdom and gives peace.sikhs are gentle helpful nice people
@RaviSharma-qr7tx
@RaviSharma-qr7tx 3 года назад
Bahut hi achha kirtan namo narayan ji Satnam shri waheguru ji
@kanwarpalsingh6174
@kanwarpalsingh6174 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@paramjit5032
@paramjit5032 4 года назад
ਜਥਾ ਦਿਲੀ ਵਾਲਾ ਭਾਈ ਸਤਵਿੰਦਰ ਜੀ ਖਾਲਸਾ good bless you bro.
@deepgill8318
@deepgill8318 3 года назад
ਸੱਚੀਂ ਭਾਈ ਜੀ ਨੇ ਕੀਰਤਨ ਬਹੁਤ ਹੀ ਪਿਆਰਾ ਤੇ ਵਧੀਆ ਕੀਤਾ ਆਨੰਦ ਆ ਗਿਆ ਸੁਣਕੇ ਤੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 🌷🌷🙏🙏🙏🙏🙏🙏🙏
@jiyeshnaagar5010
@jiyeshnaagar5010 2 года назад
Satnam shri wahe guruji 🙏sache badshah apka bhoth bhoth shukriya ek app hi sahara ho baba😭🙏sbko bless kro baba🙏
@gaganpreetkaur9011
@gaganpreetkaur9011 5 месяцев назад
Ik ik shabad sunde hoe ruuuhhhh khulll k roi, prr oh sukun de hnju c, jida rbbb sahmne hi Beth gyi howa Mai 😭😭😭😭😭dhn a tu mere waheguru ❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@charanjitsingh3861
@charanjitsingh3861 5 лет назад
ਬੜੇ ਹੀ ਬਹੁਮੁੱਲੇ ਵੀਚਾਰ ਭਾੲੀ ਸਾਹਿਬ ਜੀ. ਅਤੇ ਕੀਰਤਨ ਦਾ ਤਾਂ ਕਹਿਣਾ ਕੀ. ਮੇਰੇ ਕੋਲ ਸ਼ਬਦ ਨਹੀ ਹਨ ਤਾਰੀਫ ਲੲੀ. AWESOME AWESOME
@mahindersingh3905
@mahindersingh3905 5 лет назад
Dan Gur Nanak
@gurindersingh3468
@gurindersingh3468 4 года назад
Surila shabd
@palsingh9808
@palsingh9808 4 года назад
Kal yug mai kirtan pardhana.....
@cjsinghbhai8240
@cjsinghbhai8240 4 года назад
Wahaguru jiio
@kalagrumman8053
@kalagrumman8053 3 года назад
Waheguru ji
@arshdeepsingh168
@arshdeepsingh168 3 года назад
Agar tuc 1 and half hour swarg ch jana chande ho ... aa ee shabad nu suno....... if u want to go to heaven, then listen to this shabad gurbani. ❣🙏Waheguru ji🙏❣
@prabhbaanitv
@prabhbaanitv 3 года назад
waheguru ji ka khalsa waheguru ji ki fateh Ji
@jogindersingh-os3bd
@jogindersingh-os3bd 2 года назад
Waheguru ji ka khalsa waheguru ji ki Fateh Karimnagar Telangana State India
@paramkhehra2720
@paramkhehra2720 3 месяца назад
Oh waheguru ji...enni mehar aa kirtan Wale vir gian utte..!
@renumann4759
@renumann4759 2 года назад
I GET TEARS IN MY EYES WHEN I LISTEN TO THEM.DIRECTLY CONNECTS TO ALMIGHTY.SUCH A POWERFUL VOICE. THANK YOU GOD FOR BRINGING THEM IN THIS WORLD FOR US.WAHEGURUJI MEHAR RAKHENA.
@makhangoraya9450
@makhangoraya9450 2 года назад
Waheguru ji
@BhupinderSingh-ce3bb
@BhupinderSingh-ce3bb 2 года назад
Wehaguru ji mahar karo sab taa
@sukhjeetsingh9579
@sukhjeetsingh9579 2 года назад
Absolutely right
@taranjeetdeo9920
@taranjeetdeo9920 2 года назад
@@makhangoraya9450 k
@Doggarofficial
@Doggarofficial 2 года назад
Ll
@manpreetwaraich4196
@manpreetwaraich4196 9 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹
@hunterchahalable
@hunterchahalable 8 месяцев назад
ਸੋਹਣਾ ਕੀਰਤਨ ਕੀਤਾ ਹੈ
@Arashriaz
@Arashriaz 4 года назад
ਕੋਈ ਲਫਜ ਨਹੀਂ ਕਾਬਿਲ ਏ ਤਾਰੀਫ.. ਖਾਲਸਾ ਜੀ ਤਬਲਾ ਵਾਦਿਕ ਦਾ ਕੀ ਨਾਮ ਹੈ ਜੀ.. ਵਾਹਿਗੁਰੂ ਜੀ
@lovepreetsinghloveypallah2829
@lovepreetsinghloveypallah2829 4 года назад
Satpall singh ji
@gill5759
@gill5759 3 года назад
ਵਾਹਿਗੁਰੂ ਵਾਹਿਗੁਰੂ ਜੀ
@prabhbaanitv
@prabhbaanitv 3 года назад
waheguru ji
@simarjotkaur835
@simarjotkaur835 3 года назад
@@lovepreetsinghloveypallah2829 888888
@singhsingh2075
@singhsingh2075 3 года назад
Gurbani bahot mithri hai ji,,,jin Seva tinn sukh paya. I am surprised that a Muslim vir is taking interest 🙏
@GurjitKaur-ut7ug
@GurjitKaur-ut7ug 3 года назад
Ruh tak punch gya shabad kirtan rab di bandgi ❤️❤️
@balkaransingh4349
@balkaransingh4349 3 года назад
Love you Bhai Satpal Singh tabla wadak
@KailashSharma-is8hk
@KailashSharma-is8hk Год назад
I love your jatha. Raj karega khalsa. Dhan guru gobind singh ji. Dhan dhan guru arjan dev ji maharaj
@lakhwinder9324
@lakhwinder9324 3 года назад
Bhai saab de kirtan ne mnu guru nal jod dita 🙏🙏 waheguru kirpa krn ap g eda e kirtan sewa krde rehna
@Sukhwindersingh-nr6so
@Sukhwindersingh-nr6so 10 месяцев назад
ਤਬਲਾ ਵਾਦਕ ਦਾ ਨਾਮ ਵੀ ਜ਼ਰੂਰ ਲਿਖਿਆ ਕਰੋ ਜੀ ਕਿਉਂਕਿ ਉਨ੍ਹਾਂ ਦੀ ਆਵਾਜ਼ ਵੀ ਬੁਲੰਦ ‌ਹੈ
@295jagraon2
@295jagraon2 3 месяца назад
ਬਹੁਤ ਹੀ ਵਧੀਆ ਗੱਲ ਕਹੀ ਹੈ ਇਹਨਾਂ ਭਾਈ ਸਾਹਿਬ ਜੀ ਨੇ ।
@BalkaranSingh-bz9fd
@BalkaranSingh-bz9fd 2 месяца назад
ਭਾਈ ਸਤਪਾਲ ਸਿੰਘ ਜੀ ਤਬਲਾ ਵਾਦਕ ਆ
@DidarSingh-yf6hk
@DidarSingh-yf6hk 19 дней назад
❤​@@295jagraon2
@charanjeetkour3242
@charanjeetkour3242 2 месяца назад
Bhai sahib guru fateh really soulful kirtan lam really inspired by ur kirtan chardikala rhe
@jyotihundal8294
@jyotihundal8294 2 года назад
Waheguru ji
@gurbaxkour8592
@gurbaxkour8592 5 лет назад
🌹🌹Dhan Dhan🌹Guru🌹Ramdasji🌹🌹👏👏👏👏
@mohenderpal3795
@mohenderpal3795 5 лет назад
Kirtan rooh do khuraak hai, melodious, Great Great Great kirtan.
@JaspalSingh-em5hh
@JaspalSingh-em5hh 4 года назад
MOHENDER PAL
@baljitsidhu8912
@baljitsidhu8912 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।।
@THEHSTALKS1313
@THEHSTALKS1313 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਸਾਹਿਬ ਜੀ ਦੀ ਤਾਰੀਫ਼ ਲਈ ਸ਼ਬਦ ਨਹੀਂ ਹਨ। ਬਹੁਤ ਹੀ ਵਧੀਆ ਕੀਰਤਨ ਕਰਦੇ ਹਨ।
@adrishdeesa9673
@adrishdeesa9673 3 года назад
Subhan "Allah" dil khus karta ruh nu sqoon aagia
@happykhanda4791
@happykhanda4791 10 месяцев назад
Ll
@gaganpreetkaur9011
@gaganpreetkaur9011 5 месяцев назад
Bohot Hi jaaadaaa chhooo gea ❤❤❤❤❤❤❤❤😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑😑es present to dur Malik d kisi hor e duniya vch 😭😭😭😭😭😭😭😭😭😭😭😭😭
@xyzyy758
@xyzyy758 2 года назад
I love guru granth saahiba baani
@jagtarkaur8200
@jagtarkaur8200 Год назад
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ
@nikkijohal2539
@nikkijohal2539 4 года назад
During listening kirtan,I don't know why i felt cry.
@ggill110
@ggill110 4 года назад
Because u r very near to God.
@nikkijohal2539
@nikkijohal2539 4 года назад
@@ggill110 perhaps paji,whatever you think and said,maybe it's true. Thanks paji.
@inderjits3427
@inderjits3427 3 года назад
You are so lucky, this is verag. Pain of separation from the ultimate.
@nikkijohal2539
@nikkijohal2539 3 года назад
@@ggill110 thanks for your compliment
@sardar_stubborn
@sardar_stubborn 3 года назад
Same here bro
@amarjeetsingh9983
@amarjeetsingh9983 6 месяцев назад
Wahe Guru ji Wahe Wahe Guru ji Wahe Guru ji Wahe Guru ji Wahe Guru ji 🙏🏻🙏🏻🙏🏻🙏🏻🌼🌼🌼🌼❤️❤️❤️❤️
@AnilKumar-pl8pw
@AnilKumar-pl8pw 2 года назад
Prbh ji gur sikhan teh mehar bhareya hath rkheyo tuhadi baani suna k jede duniyan n jgounde ne ...waheguru ji
@ikvicharbyss
@ikvicharbyss 3 года назад
I listen this shabad everyday before sleeping
@navleenkaur7422
@navleenkaur7422 3 года назад
Me tooo
@mahalnatureloverofficial2994
@mahalnatureloverofficial2994 2 года назад
Me too
@mahalnatureloverofficial2994
@mahalnatureloverofficial2994 2 года назад
Isda mp3 mil sakda hai??
@vicky_sahb
@vicky_sahb 2 года назад
Yes नवीन
@mahalnatureloverofficial2994
@mahalnatureloverofficial2994 2 года назад
𝐾𝑖𝑣𝑒??
@sardarg5423
@sardarg5423 3 года назад
Love u bhaji i am big fan yours tuhadi awaaj ch waheguru ji aap vaas krde ne bhut loka nu sunde aw Par jado thanu sunde os toh baad kuj hor sunan nu dil e ni krda love u bhaji waheguru ji tuhanu sda khus rakhan
@prabhbaanitv
@prabhbaanitv 3 года назад
Waheguru ji
@sukhpreetsingh87
@sukhpreetsingh87 2 года назад
Waheguru ji ❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@labhasingh958
@labhasingh958 3 года назад
ਵਾਹਿਗੁਰੂ ਜੀ ਦੀ ਕਿਰਪਾ ਏ
@nofarmersnofood6526
@nofarmersnofood6526 5 лет назад
waah waah bhai sahib ji kyaaa baat
@gagann_ratta
@gagann_ratta 5 лет назад
Jado Jado bhai Dalhi Wale Sunde Ha Dil Nu Skoon Mil JanDa Va...Waheguru G Waheguru g🙏🏻🙏🏻🙏🏻🙏🏻🙏🏻🙏🏻
@RajSingh-wc2ex
@RajSingh-wc2ex 5 месяцев назад
Sat nam sari wahaguru ji
@user-ch3kw6fs7p
@user-ch3kw6fs7p 7 месяцев назад
Veer ji tuhadi aawaz. Dil noo thandak dendi hey waheguruji tuhade te meher karan skaur ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤to
@user-ch3kw6fs7p
@user-ch3kw6fs7p 7 месяцев назад
Veer ji tuhadi aawaz dil noo thandak dendi hey waheguruji tuhade te meher karan. Skaur ❤❤❤❤❤❤❤❤❤❤❤❤❤❤❤❤❤❤❤❤❤❤❤❤to
@channpreet9652
@channpreet9652 5 лет назад
Waheguru je waheguru waheguru waheguru waheguru waheguru waheguru waheguru waheguru waheguru waheguru
@khushmanpreetsingh5129
@khushmanpreetsingh5129 2 года назад
Kya khoob gaate hain Bhai Sahib Ji. Saraswati Maa inki Rasna pe basti hain. Great Salute to them.
@ginnyahuja1234
@ginnyahuja1234 3 года назад
Waheguru tera khrab2 shukar hai dhan 2 guru Nanak dev ji Mehar karo
@lakhwinderchauhan597
@lakhwinderchauhan597 Год назад
ਬਹੁਤ ਅਣਮੁੱਲਾ ਕੀਰਤਨ ਸੁਣਿਆ ਰੁਹ ਨੂੰ ਸ਼ਾਂਤੀ ਮਿਲ ਗੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@sahil_bhatia_123
@sahil_bhatia_123 Год назад
Wonderful gurbani ❤️🌺🙏 Waheguru ji ka Khalsa waheguru ji ki Fateh 🙏❤️🌺
@sikandersinghkomal1389
@sikandersinghkomal1389 5 лет назад
ਮਹਾਂ ਅਾਨੰਦ ਅਾੲਿਅਾ ਜੀ ਕੀਰਤਨ ਸੁਣ ਕੇ
@prabhbaanitv
@prabhbaanitv 3 года назад
waheguru ji
@hapreetsingh225
@hapreetsingh225 3 года назад
Waheguru ji 🙏🙏🙏🙏
@AjitSingh-jd9wk
@AjitSingh-jd9wk 3 года назад
@@hapreetsingh225 ⁷¹
@DilpreetSingh-wm4vv
@DilpreetSingh-wm4vv 3 года назад
@@prabhbaanitv q2q1q1
@gurjittaneja9062
@gurjittaneja9062 2 года назад
Gurubani Sunke Bhut Anand Iya ji. ♥️
@jaspreetgill8559
@jaspreetgill8559 3 года назад
ਕਿਆ ਬਾਤ ਹੈ ਯਰ 😀😀🙏🙏
@sanjaykakkar1321
@sanjaykakkar1321 Год назад
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌹🌸🌹🌸🌹🌸🌹🌸🌹🌸🌹🌸🌹🌸🌹🌸
@sharnjeetkaur7828
@sharnjeetkaur7828 4 года назад
That 's great very sweet voice bhai sahib g waheguru g ise tra apni kirpa bnai rkhn ap g te ap g sangat nu ine sunder shabd sunade rhna 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@nitikas6196
@nitikas6196 3 года назад
Satgur mera sada dyaala .Waheguru 🙏❤️❤️
@sukhjindersingh7586
@sukhjindersingh7586 3 года назад
🙏🌷WAHEGURU🧡🙏
@jyotirani8718
@jyotirani8718 3 года назад
Waheguru jii..... 🙏🙏🙏🙏🙏🙏🙏🙏🙏🙏🙏🙏🙏🙏🙏sabh de siir te mehar bhriya hath rakhna jiiiiiiii
@mendorkaur7363
@mendorkaur7363 3 года назад
This is SURG ! There’s no other better place than this ! WAHEGURU JI
@prabhbaanitv
@prabhbaanitv 3 года назад
waheguru ji ka khalsa waheguru ji ki fateh Ji
@nikkijohal2539
@nikkijohal2539 3 года назад
I can't,I can't explain how awesome I feel after listening this shabad again and again.
@prabhbaanitv
@prabhbaanitv 3 года назад
waheguru ji
@sarabjeetsingh2055
@sarabjeetsingh2055 3 года назад
Me too
@kamchauhan1483
@kamchauhan1483 3 года назад
ok
@bhupinderkaur3541
@bhupinderkaur3541 5 месяцев назад
ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰਖੇ ਜੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਦੀ ਐਨੀ ਉਪਮਾ ਉਚਾਰਨ ਕਰਨ ਦਾ ਅਤੇ ਸਰਵਣ ਕਰਉਣ ਦਾ🙏❤️🌺🌹🌺
@amarjeetsinghdillihaat.8160
@amarjeetsinghdillihaat.8160 2 года назад
🌹🙏 ਗੁਰੂ ਮਹਾਰਾਜ ਕਿਰਪਾ ਕਰਨ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
@sukhmindersingh8869
@sukhmindersingh8869 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amrit5759
@amrit5759 5 лет назад
This Jtha is Legendary......
@p_ree_tfazilka2162
@p_ree_tfazilka2162 3 года назад
Waheguru g
@Guru_Ka_Jatha202
@Guru_Ka_Jatha202 2 года назад
.
@jagjitsinghchibber7098
@jagjitsinghchibber7098 3 года назад
ਬਹੁਤ ਹੀ ਵਧੀਆ ਆਵਾਜ਼ ਭਾਈ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagmeetsingh7159
@jagmeetsingh7159 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@preetkaurshergill8334
@preetkaurshergill8334 4 года назад
My fav and best Raagi.... I feel connected. It’s like I’m in Dharamkhand. 🙏🙏🙏
@gurlovleensingh219
@gurlovleensingh219 4 года назад
Vry nyc pic ji love u
@manpreetsingh955
@manpreetsingh955 3 года назад
No dhrmkhnd .... it's sacchkhand
@MuhammadUsman-xg7yf
@MuhammadUsman-xg7yf 3 года назад
Hay
@khushboodungrani
@khushboodungrani 5 лет назад
Their voice is too good😭❤️❤️Waheguru bless them❤️ Fav shabad😍😍
@lakshvirwani2211
@lakshvirwani2211 4 года назад
Satvinder is best in world
@Suri20234
@Suri20234 3 года назад
Waheguru ji ki Fateh, waah bhai saab ji, waheguru ji kirpa kare
@DaljitSingh-np8fi
@DaljitSingh-np8fi 3 года назад
@@Suri20234 z NBCz. Z N z as z hiiii ji ji I hiiii z ji has BBB h. Z N zzzz hiiii
Далее
Mirjalol Nematov - Barno (Videoklip)
3:30
Просмотров 4,2 млн
BABYMONSTER - ‘FOREVER’ M/V
3:54
Просмотров 47 млн
Big Baby Tape, Aarne - Supersonic
2:44
Просмотров 694 тыс.
Басстер - Салони BMW | 2024 | comeback
3:49