Тёмный

Bhajan : Ronde Nain Thake 

Baba Balak Nath Nangal OFFICIAL
Подписаться 3,5 тыс.
Просмотров 32 тыс.
50% 1

Bhajan: Ronde Nain Thake Tak Tak Rahanva
Singer: Gurdeep Sharma Ji
Chala 2013
Shri Sidh Baba Balak Nath Durga Mandir Nangal
Founder : Master Bihari Lal Sharma Ji

Опубликовано:

 

14 ноя 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 16   
@surindersurinder6695
@surindersurinder6695 3 года назад
Jai Gurudev ji Jai Baba ji di
@rajniseth4200
@rajniseth4200 Год назад
Jai babe di❤❤🙏🙏🌹🌹
@karinasharma6763
@karinasharma6763 3 года назад
Jai guru tarsem lal g
@reetajangra3269
@reetajangra3269 2 года назад
Jai baba ji di 🙏🙏🙏🙏❤️
@Mrsmattu-ty4rj
@Mrsmattu-ty4rj 4 года назад
Jai baba balak nath ji mehar kario sabte baba g ajo ik var apnia sagta kol
@bhopalanil473
@bhopalanil473 4 года назад
ਇੱਕ ਵਾਰੀ ਆਜਾ ਜੋਗੀਆ =============== ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਵੇ ਰਾਹਵਾਂ, ਵੇ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ll ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ l ਓ ਮਾਂ ਦੀ ਮਮਤਾ ਦਾ ll, ਵਾਸਤਾ ਮੈਂ ਪਾਵਾਂ, ਵੇ ਪਾਵਾਂ, ਵੇ ਪਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ l ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ l ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ll ਬੁੱਢੀ ਉਮਰੇ, ਜਿੰਨੇ ਆ ਧੌਲੇ ਵਾਲ਼ ਵੇ, "ਓਹਤੋਂ ਜ਼ਿਆਦਾ ਦੁੱਖ, ਮੇਰੀ ਦੇਹ ਦੇ ਨਾਲ ਵੇ xll'' ਕਿਤੇ ਟੱਕਰਾਂ ਤਾਂ ll, ਦੁੱਖੜਾ ਸੁਣਾਵਾਂ, ਵੇ ਸੁਣਾਵਾਂ, ਵੇ ਸੁਣਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ l ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ l ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ll ਕਰ ਰਤਨੋ ਤੇ, ਬੱਚਾ ਉਪਕਾਰ ਵੇ, "ਮਾਂ ਆਖ ਕੇ ਬੁਲਾ ਜਾ, ਇਕ ਵਾਰ ਵੇ xll" ਹੌਕੇ ਭਰਦੀ ਆਂ ll, ਉਲਾਰ ਕੇ ਮੈਂ ਬਾਂਹਵਾਂ, ਵੇ ਬਾਂਹਵਾਂ, ਵੇ ਬਾਂਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ l ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ l ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ll ਓ ਮੇਰੇ ਰੁੱਕ ਰੁੱਕ, ਚੱਲਣ ਸੁਆਂਸ ਵੇ, "ਤੈਨੂੰ ਮਿਲਨੇ ਦੀ, ਲਾ ਕੇ ਬੈਠੀ ਆਸ ਵੇ xll" ਓ ਚੇਤੇ ਕਰਦੀ ll, ਕਿਤੇ ਨਾ ਮੁੱਕ ਜਾਵਾਂ, ਵੇ ਮੁੱਕ ਜਾਵਾਂ, ਵੇ ਮੁੱਕ ਜਾਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ l ਵੇ,, ਇੱਕ ਵਾਰੀ, ਆਜਾ ਜੋਗੀਆ, ਤੂੰ ਇੱਕ ਵਾਰੀ, ਆਜਾ ਜੋਗੀਆ l ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ, ਤੂੰ ਇੱਕ ਵਾਰੀ, ਆਜਾ ਜੋਗੀਆ ll ਅਪਲੋਡਰ- ਅਨਿਲ ਰਾਮੂਰਤੀ ਭੋਪਾਲ
@DavinderKumar-lb6jo
@DavinderKumar-lb6jo 3 года назад
जय बाबे दी जी ❤❤❤❤🙏🙏🙏🙏
@sushmapathak2068
@sushmapathak2068 2 года назад
ru-vid.com Satnam
@jeetaguru1683
@jeetaguru1683 4 года назад
Jai Baba balak Nath ji sidh diyot gufa da vassi 🙏🌹🌹
@sirjee3638
@sirjee3638 5 лет назад
Jai Baba Balaknath Ji Ki .......
@jassikanda8731
@jassikanda8731 6 лет назад
JAI BABBA BAALAK NAATH JI...
@jaiho3116
@jaiho3116 6 лет назад
Jai Babe Di
@kashmirilal5689
@kashmirilal5689 6 лет назад
rajesh kumar nice
@jonnybansal8796
@jonnybansal8796 6 лет назад
Jai babe di
@DJRana9876252952
@DJRana9876252952 5 лет назад
Jai gogi ji
@gauravsharma5498
@gauravsharma5498 6 лет назад
A uppload new visors
Далее
Baba Balaknath ji chownki NAWANSHAHR
8:00
Просмотров 25 тыс.