Тёмный

Bhajjo Veero Ve (Full Movie) | Amberdeep Singh | Simi Chahal | Rhythm Boyz 

Rhythm Boyz
Подписаться 3,2 млн
Просмотров 31 млн
50% 1

Rhythm Boyz & Hayre Omjee Studios Presents :-
BHAJJO VEERO VE
Starring : Amberdeep Singh, Simi Chahal, Guggu Gill, Nirmal Rishi, Hobby Dhaliwal, Yaad Grewal, Hardeep Gill, Balwinder Bullet, Sukhwinder Raj
Singer -Surinder Shinda, Amrinder Gill, Gurshabd, BIr Singh, Gurpreet Maan
DOP - Navneet Misser
Written & Directed by - Amberdeep Singh
Music by - Jatinder Shah
Lyrics - Dev Thareeke Vala, Bir Singh, Satta Varowalia
Produced by Karaj Gill Talwinder Hayre
Assistant Director : Sidakdeep Singh
Co produced by Munish Sahni
Sound Mixing - Joe Rodrigues
Editor - Sadik Ali Shaikh
Associate Director - Khushbir Makna
Producer Desinger - Kazi Rafik Ali & Liyakat Ali Khan
Radio Partner - Radio Haanji
Line Production - Virasat Films
Production Manager - Amritpal Singh And Kulbir Singh
Publicity By - Vitamin V
Visual Promotion - Just Right Studios
Post Production Controller - Varun Bansal
Motion Poster Video by - Sweet Chilli
Still Photography - Dashmesh Arts ( Manpreet Singh Grewal )
Costume - Designer Roma
India Distributors - Omjee Group
Follow us on -
RU-vid - bit.ly/RhythmBoyz
Facebook - / rbzent
Instagram - / rhythmboyzentertainment
Digitally Powered by One Digital Entertainment [ / onedigitalentertainment ]
[www.onedigitalentertainment.com]

Видеоклипы

Опубликовано:

 

3 фев 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 6 тыс.   
@sikandergill5675
@sikandergill5675 4 месяца назад
ਵਾਹ ਕਿਆ ਬਾਤ ਹੈ ਐ ਯਾਰ ਬਹੁਤ ਹੀ ਘੈਂਟ ਐ ਫਿਲਮ ...2024 ਕੌਣ ਕੌਣ ਦੇਖ ਰਹੇ ਹਨ
@Crazy_shorts7307
@Crazy_shorts7307 4 года назад
ਸਿਰਾ ਫਿਲਮ ਆ ਬਾਈ ਜਮਾਂ ਸਿਰਾ ਹੀ ਕੀਤਾ ਪਿਆ😍😍😍
@jaspalsinghjaspalsingh1699
@jaspalsinghjaspalsingh1699 4 года назад
Jaspal Singh
@gulzarsingh8386
@gulzarsingh8386 Год назад
ਚੰਗੇ ਭਲੇ ਕਹਿੰਦੇ ਕਹਾਉਂਦੇ ਲੋਕ ਨੇ ਚੱਕ ਪੈਂਤੀ ਪਿੰਡ ਰਾਜਸਥਾਨ ਕੋਈ ਡਰਦਾ ਓਨਾਂ ਦਾ ਨਾਂ ਨੲਈ ਲੈਂਦਾ, ਨੇਰੇ ਪੲਏ ਤੋਂ ਪੁਲਸ ਉਹਨਾਂ ਦੇ ਨੇੜੇ ਨਹੀਂ ਆਉਂਦੀ। ਇਹ ਡਾਇਲਾਗ ਮੇਰੇ ਤੇ ਫ਼ਿਲਮਾਇਆ ਗਿਆ ਹੈ । ਗੁਲਜ਼ਾਰ ਸਿੰਘ ਕੋਟ ਗੁਰਬਖਸ਼ ਨੇੜੇ ਸਮਾਧ ਬਾਬਾ ਬੁੱਢਾ ਸਾਹਿਬ ਜੀ। ਰਮਦਾਸ, ਅਮ੍ਰਿਤਸਰ ।
@malwabelt4161
@malwabelt4161 Месяц назад
Kine minute te aw dialogue
@jassi844
@jassi844 3 года назад
ਬਹੁਤ ਹੀ ਪਿਆਰੀ ਸਟੋਰੀ।❤❤ ਇਹੋ ਜਿਹੇ ਮਾਮੇ ਰੱਬ ਸਭ ਨੂੰ ਦੇਵੇ।
@ramandeepvaljot4317
@ramandeepvaljot4317 2 года назад
Very very nice 👍🏻👍🏻👍🏻
@jagjeetsinghmehra6445
@jagjeetsinghmehra6445 2 месяца назад
Haji
@shinderpalsingh6301
@shinderpalsingh6301 4 года назад
ਬਹੁਤ ਸਾਰਾ ਪਿਆਰ ਫਿਲਮ ਦੀ ਪੂਰੀ ਟੀਮ ਨੂੰ ਅਮਰਦੀਪ ਜੀ ਦੀ ਅਦਾਕਾਰੀ ਤੇ ਕਹਾਣੀ ਨੇ ਸੱਚੀ ਦਿਲ ਜਿੱਤ ਲਿਆ ਜੇ
@gurdevkalwan4635
@gurdevkalwan4635 4 года назад
Good good good
@satwinderbrar9010
@satwinderbrar9010 4 года назад
SHINDERPAL Singh ਅਮਰਦੀਪ ਨਹੀਂ ਅੰਬਰਦੀਪ 🙏🏻
@sitakiwinyanda3406
@sitakiwinyanda3406 4 года назад
Melikaan dijemsat 41
@JasveerSingh-eb9px
@JasveerSingh-eb9px 4 года назад
ਛਿੰਦੇ ਦੇ ਸਪੀਕਰ ਤੇ ਮਾਣਕ ਦੀਆਂ ਕਲੀਆਂ ਵੱਜਣਗੀਆਂ ,ਬਹੁਤ ਖੂਬ 👌
@sukhchainsing8588
@sukhchainsing8588 4 года назад
Good
@loveck9767
@loveck9767 3 года назад
Hi
@awaarapanchi796
@awaarapanchi796 Год назад
Indian Punjabi movies da koi muqabla ni end kr dety hen bna kr 👏👏👏 Love from 🇵🇰🇵🇰🇵🇰
@sectarypb2922
@sectarypb2922 2 месяца назад
Charda punjab kho ji
@inascharan
@inascharan 3 года назад
Maza aa gya movie vekh k....mera sohna punjab hasda vasda rave ❤️😊🙏..... Thank you @Amrinder gill veerji te rythmboys loko..... tusi punjab nu jeoonda rakh rhe ho🙏🙏❤️❤️❤️❤️❤️
@garrygarry5953
@garrygarry5953 4 года назад
ਮਾਮਾ, ਅੰਦਰ ਚਲਾ ਜਾ, ਜਦੋਂ ਮਾਮਾ ਭਾਣਜਾ ਕੱਠੇ ਹੋਣਗੇ ਤਾਂ ਬਿਜਲੀ ਡਿੱਗ ਪੈਂਦੀ ਆ । 👌🏻👌🏻👌🏻 ਬਹੁਤ ਹੀ emotional ਸੀਨ👌🏻👌🏻👌🏻 ਗੁੱਗੂ ਗਿੱਲ & ਅੰਬਰਦੀਪ ਗਿੱਲ superb👌🏻👌🏻👌🏻👌🏻👌🏻
@sukhchainsing8588
@sukhchainsing8588 4 года назад
Nice.movie
@gurpreetsinghladasingh1376
@gurpreetsinghladasingh1376 4 года назад
Nice movie
@samiullah14311
@samiullah14311 2 месяца назад
9 1:04:57 1:04:58
@parmindersinghkakkar7472
@parmindersinghkakkar7472 4 года назад
ਯਰ ਕਮਾਲ ਦੀ ਫਿਲਮ ਆ , ਕੋਈ ਕਮੀ ਨਹੀਂ ,ਮਿੱਤਰਾ ਦਿਲ ਖੁਸ਼ ਕਰਤਾ ਸਾਰਿਆਂ ਦਾ ਕੰਮ ਸ਼ਲਾਘਾਯੋਗ ਆ ਖਾਸ ਕਰਕੇ ਭਾਣਜੇ ਦਾ 🙏🙏
@labhsingh777
@labhsingh777 4 года назад
Sure all the good movie
@shammifagotra1218
@shammifagotra1218 2 года назад
" O eh ta saambh saambh rakhan aaliyan cheejaan hundiyaan " Respect for ladies even in a comedy movie. Very nice Movie👌
@user-jt2kl1gd5c
@user-jt2kl1gd5c 2 месяца назад
@davindershahi6302
@davindershahi6302 2 года назад
ਹਾਏ ਰੱਬਾ ਕਿੰਨੀ ਸੋਹਣੀ ਫਿਲਮ ਹੈ। ਸਭ ਕੁੱਝ ਯਾਦ ਆ ਗਿਆ। ਤੇ ਕਹਾਣੀ ਵੀ ਸਿਰੇ ਦੀ ਸੀ। ਹੁਣ ਤਾਂ ਨਾ ਭਾਈਆਂ ਵਿੱਚ ਪਿਆਰ ਰਿਹਾ ਤੇ ਨਾਂ ਉਹ ਰਿਸ਼ਤੇ ਰਹੇ ਨੇ। ਰਿਸ਼ਤਿਆਂ ਦੇ ਪਿਆਰ ਵੱਲੋਂ ਵੀ ਬਹੁਤ ਵਧੀਆ ਕੰਮ ਕੀਤਾ ਕਲਾਕਾਰਾਂ ਨੇ। ਅੱਜ ਦੇ ਸਮਾਜ ਨੂੰ ਲੋੜ ਹੈ ਏਦਾਂ ਦੀਆਂ ਫਿਲਮਾਂ ਦੀ
@wahegurupalsingh1979
@wahegurupalsingh1979 4 года назад
ਬਹੁਤ ਖੂਬ ਜੀ ਏਨੀ ਵਧੀਆ ਪਰਿਵਾਰਕ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈਆਂ।
@user-wh6po8ov7l
@user-wh6po8ov7l 4 месяца назад
Cyà😄❤
@Lovejohar814
@Lovejohar814 4 года назад
ਜਿਹਨੂੰ-ਜਿਹਨੂੰ ਫਿਲਮ ਵਧੀਆ ਲੱਗੀ ਠੋਕੋ ਲਾਈਕ 😘😘😘😘😘👌🏻🙏🏻
@laddisingh4194
@laddisingh4194 4 года назад
😘😅
@manjitsinghmanjitsingh7850
@manjitsinghmanjitsingh7850 4 года назад
Best movie
@SanjuSanju-vd9fx
@SanjuSanju-vd9fx 4 года назад
so beautiful movie
@syedarahatbukharie3520
@syedarahatbukharie3520 4 года назад
C. X'''
@bhupindersingh-wm6si
@bhupindersingh-wm6si 4 года назад
👌👌
@MukeshSharma-sk1nu
@MukeshSharma-sk1nu 3 года назад
हरियाणा ते हूं भाई इस फिल्म मा सब ते बढ़िया रोल लग्या मामा जी का बाकि अमरिंदर गिल के भी फैन होगे हम तो
@sheetalsekhon
@sheetalsekhon 2 месяца назад
Who in watching 2024😂
@shazadahmed9783
@shazadahmed9783 2 месяца назад
Me😂
@muazsandhu5946
@muazsandhu5946 2 месяца назад
Watched today😂
@atifkhanniazi2144
@atifkhanniazi2144 16 дней назад
Me
@pannutharaj
@pannutharaj 4 года назад
ਸਾਡੇ ਤਿੰਨਾਂ ਵੱਲੋਂ ਤਿੰਨ ਰੁਪਈਏ ਤੇ ਐਹ ਦੇ ਵੱਲੋਂ ਕੁਛ ਨੀ .... ਬਹੁਤ ਵਧੀਆ
@opladi1645
@opladi1645 4 года назад
ਇੱਕ ਅਮੀਰ ਘਰ ਦੀ ਕੁੜੀ ਤੇ ਗਰੀਬ ਘਰ ਦਾ ਮੁੰਡਾ 'ਤੇ ਇੰਨਾ ਪਿਆਰ Fantastic movie ਪਰ ਅੱਜ ਕੱਲ ਇਵੇ ਦਾ ਨਹੀਂ ਹੁੰਦਾ ਉਹ ਚਾਰ ਭਰਾ ਵੇਖੋ ਕਿੰਨੀ ਗਰੀਬੀ ਚ ਵੀ ਖੁਸ਼ ਨੇ ☆☞ ਭੱਜੋ ਵੀਰੋ ਭੱਜੋ ☜☆
@shehzadarain214
@shehzadarain214 3 года назад
Ni movie
@jattlife7647
@jattlife7647 Год назад
Lull
@user-wz9fe2kq4r
@user-wz9fe2kq4r 3 года назад
ਯਾਰ ਮੇਰੇ ਗਲ ਤਾਂ ਪੈ ਨਾ ਜਾਇਉ plzzzzzzz, ਪਰ ਤੁਸੀਂ ਸਾਰੇ ਸੱਚੋ ਸੱਚ ਦੱਸੋ ਅੰਬਰਦੀਪ ‌ਦਾ ਹੀਰੋ ਆਉਣਾਂ ਮੁਵੀ ਚ ਧੱਕਾ ਨੀ
@RajwinderSingh-bp1zx
@RajwinderSingh-bp1zx 2 месяца назад
Ni,hor jass manak chaida c
@Sher-Da-Abba
@Sher-Da-Abba 2 года назад
YAAR .... HASSAAAYA V BUHAT TE EMOTIONAL V BUHAT KITA ... PURE PUNJABI CULTURE ... SADA WIRSA
@Lovejohar814
@Lovejohar814 4 года назад
ਬਹੁਤ ਸੋਹਣੀ ਫ਼ਿਲਮ ਜੀ ਤੇ ਬਹੁਤ ਸੋਹਣੀ ਲੁਕੇਸ਼ਨ ਆ ਤੇ ਖੁਸ਼ੀ ਦੀ ਗੱਲ ਕਿ ਬਣੀ ਵੀ ਸਾਡੇ ਇਲਾਕੇ ਚ ਆ ਪਿੰਡ ਨੋਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ 😘😘😘😘😘😘😘😘😘✌🏻✌🏻✌🏻👌🏻👌🏻👌🏻👌🏻
@lavjeetbrar1713
@lavjeetbrar1713 4 года назад
Sade moge da v naam aya vich g ...bhut khushi hoi..
@SukhaSingh-ph3js
@SukhaSingh-ph3js 4 года назад
Shi..veer..ji 🧡🧡🧡
@lavjeetbrar1713
@lavjeetbrar1713 4 года назад
Ha g right g..oh ta fr hona ee c..kise pind da name v lya...moge district da...
@bhupindersidhu2024
@bhupindersidhu2024 4 года назад
Moga tan pehlan ee famous aa
@mehaksandhu6494
@mehaksandhu6494 4 года назад
Location tan vdia honi aa bcz film sade pind jo bni aa 😌🤟
@JaswantSingh-gb3kx
@JaswantSingh-gb3kx 3 года назад
ਬਿਲਕੁਲ ਸਹੀ ਅਮਰਦੀਪ ਵੀਰ ਨੇ ਬਹੁਤ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਅੱਖਾਂ ਵਿੱਚ ਹੰਝੂ ਆ ਗਏ
@jattlife7647
@jattlife7647 Год назад
Fir bound v ditti honi aa
@usamameharg5843
@usamameharg5843 2 года назад
اللہ سدا سلامت رکھے دویں پنجاباں نو ساڈے پنجاب ساڈے پگاں دا مان ❤️❤️
@user-jm8yg2nu8b
@user-jm8yg2nu8b 3 месяца назад
End ਬਹੁਤ ਸੋਹਣਾ ਕੀਤਾ ਫਿਲਮ ਦਾ
@RhythmBoyz
@RhythmBoyz 4 года назад
CHAL MERA PUTT 2 TRAILER OUT NOW FILM RELEASING 13 th. MARCH 2020
@RamanKumar-lw8vb
@RamanKumar-lw8vb 4 года назад
Waiting 😍
@nirbhaipawar900
@nirbhaipawar900 4 года назад
Dil toh udik hai ji 🙏🙏
@sunny808
@sunny808 4 года назад
Bai Ji Gurushabad Nu Bolo ki Akhri Din College de Full song karo And Att Movie 🙏🙏🙏🙏
@cartoonworld8879
@cartoonworld8879 4 года назад
Please upload vekh bratta chaliya
@shergillgill9965
@shergillgill9965 4 года назад
Okg
@laddikashyap1519
@laddikashyap1519 4 года назад
ਜਿੰਦਗੀ ਦੇ ਕੁਝ ਪਲ ਅਜਿਹੇ ਹਸੀਨ ਹੁੰਦੇ ਨੇ ਜਿਨ੍ਹਾਂ ਵਿਚੋ ਬੰਦਾ ਨਿਕਲਣਾ ਹੀ ਨਹੀ ਚਾਹੁੰਦਾ ਅਜਿਹਾ ਇਕ ਪਲ ਮੈ ਵੀ ਮਹਿਸੁਸ ਕੀਤਾ ਜਿਨ੍ਹਾਂ ਚਿਰ ਇਹ ਫਿਲਮ ਚੱਲੀ ਬਹੁਤ ਪਾਅਾਰੀ ਫਿਲਮ ਅਾ 🙏🙏🙏🙏😁😁😁😍😍😍😍😘😘😘😘🙏🙏🙏🙏🙏🙏🙏
@sarbjianishavlog6018
@sarbjianishavlog6018 3 года назад
Best dialogue ਕੁੜੀ ਦਾ ਜੋ ੳੁਸ ਨੇ ਕਿਹਾ ,,,- ਘਰ ਬਹੁਤ ਸੋਹਣਾ ਹੈ,,
@Harmandhillonyt
@Harmandhillonyt 3 года назад
ਅੰਬਰ ਬਾਈ ਹੁਣਾ ਦਾ ਕੰਮ ਸੋਹਣਾ ਹੁੰਦਾ ਹਮੇਸ਼ਾ
@goldysandhujagirdar8661
@goldysandhujagirdar8661 4 года назад
ਫਿਲਮ ਦੇਖਣ ਤੋਂ ਪਹਿਲਾ ਹੀ like ਕਰਤੀ ਅੱਪਾ ਤਾਂ ਹੁਣ ਫਿਲਮ ਦੇਖਣ ਲਗੇ ਹੈ
@sandeepkaurvirk1060
@sandeepkaurvirk1060 3 месяца назад
Apa v hun wekhn lge a
@subhashrandhawa2970
@subhashrandhawa2970 4 года назад
ਜਿਹੜੇ ਅੱਜ ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ.... ਠੋਕੋ like
@SukhwinderSingh-ul8il
@SukhwinderSingh-ul8il 4 года назад
🇮🇳👍
@sukhchainsing8588
@sukhchainsing8588 4 года назад
Asi.krde
@ohigill
@ohigill 4 года назад
subhash randhawa pehla tenu na thok diye
@ashishheer8213
@ashishheer8213 4 года назад
Love you aa
@MandeepKaur-nv7dj
@MandeepKaur-nv7dj 4 года назад
Nicd
@sandeepbar3393
@sandeepbar3393 2 года назад
एक जो अपने पन का अहसास हैं वो बस पंजाबी फ़िल्मों के पास है। आज कल की हिन्दी फ़िल्मों ने किया सब नाश है
@rahehakk5995
@rahehakk5995 2 года назад
The best seen k asi tan rul khul k pal gy 👌👌👌
@user-kn2qq5lu4g
@user-kn2qq5lu4g 4 года назад
Yr guggu gill saab d koi rees nhi kr skda👌👌gill saab da roob e vakhra aa🔥🔥🔥🔥🔥
@tirathsingh6539
@tirathsingh6539 3 года назад
ਦੁਬਾਰਾ ਕੌਣ ਕੌਣ ਵੇਖ ਰਿਹਾ ਇਹ ਫਿਲਮ
@gurutarandassjitravelsjala752
So many times
@gurshan-official
@gurshan-official Год назад
ਅਸੀਂ ਦੇਖ ਲਈ ਬਾਈ ਬਹੁਤ ਵਾਰੀ
@Editsworld908
@Editsworld908 Год назад
Mai te pehli var dekh reha veer
@devilgrewal1048
@devilgrewal1048 Год назад
4k
@zaildarsingh6442
@zaildarsingh6442 Год назад
Mea Baba balk nath de c behla c dek li Dobara
@puneetkaur4000
@puneetkaur4000 3 года назад
This is why punjabi movies are the best Very nice Amberdeep, Simi chahal, amrinder gill and all actors this is real not reel loved it
@afzalwrites7863
@afzalwrites7863 2 года назад
♥️♥️♥️
@magicsilver3489
@magicsilver3489 3 года назад
Love Guggu Gill.... His personality is love... ❤️❤️❤️❤️
@shanhaider4285
@shanhaider4285 4 года назад
yr panjabi zaban itni mithi or piyari hy k moo chumne ka dil krta hy.kash k muje bhi ATI panjabi language
@samkhangura9397
@samkhangura9397 4 года назад
assi sikha dine y g punjabi thanu
@sheikhwrites2722
@sheikhwrites2722 4 года назад
@@samkhangura9397 Wah g wah kya gall karti
@punjab5406
@punjab5406 4 года назад
Koi mushkal ni aa punjabi mea Pakistan Rawalpindi tu belong karda lekin weakh lawo kis trha fat fat boli da punjabi
@maryamsaddiqa6895
@maryamsaddiqa6895 4 года назад
@@punjab5406 shukr kr tenu again punjabi
@punjab5406
@punjab5406 4 года назад
@@maryamsaddiqa6895 kar lita shukar hor kuj?
@AmrinderSingh-zo9jz
@AmrinderSingh-zo9jz 4 года назад
ਯਾਦ ਗਰੇਵਾਲ ਜਚਦਾ ਬਾਈ ਪੂਰਾ ਆਹ ਫਿਲਮ ਚ।।।
@sarbjitdanman9624
@sarbjitdanman9624 Год назад
ਹਾਜੀ ਅਸੀਂ ਵੀ ਦੁਬਾਰਾ ਦੇਖ ਰਹੇ ਹਾਂ Very nice movie a ji
@amansahil2008
@amansahil2008 2 года назад
Wow!!! It’s One of the best punjabi movie I have ever seen. Story line and acting at its best. Good direction and cast.
@jaspalljattveer3166
@jaspalljattveer3166 4 года назад
Jina nu punjabi boli changi lagdi ty punjabi log like thoko lab u❤🙏
@sattakalika2434
@sattakalika2434 3 года назад
Good
@muhammadbilal6934
@muhammadbilal6934 3 года назад
lab u
@rajazulfiqar698
@rajazulfiqar698 3 года назад
Oy raj K bakwas movie a mitro
@saleembutt1399
@saleembutt1399 3 года назад
mithiye ni mithiye sohna geet hai ..... lahore te ambarsar punjabi ne ikk keete hoye ne .... vassde rehan saade charde punjab vich vassan waale veer.
@ranabilalkhalid2570
@ranabilalkhalid2570 3 года назад
Like
@gurusaria9376
@gurusaria9376 4 года назад
ਬਾਈ ਯਰ ਸਿਰਾ ਫਿਲਮ ਆ,, ਇਹੋ ਜਿਹੀਆਂ ਫ਼ਿਲਮਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ,, ਛੜਿਆ ਦੀ ਅਸਲ ਕਹਾਣੀ
@rizwantalks
@rizwantalks 3 года назад
menu apne panjabi hon da wada fakhar ay meri jaan ay meri panjabi boli 🧡 Lahore Panjab Pakistan
@manindersingh771
@manindersingh771 3 года назад
Rajputi rutba virasat ch milda aa na k acting ch .. so gaggu gill sahb te proud feel krde aa k Rajputi rutba samjhde ne.. jai Rajputana ⚔️🚩
@POWER_EDITS420
@POWER_EDITS420 3 месяца назад
Bkl eh jatt ne te jattwaadi rutba aa jatta nu baap bnan da shok nwa lgaya aa
@ApneetSidhu
@ApneetSidhu 4 года назад
ਪੋਸਟ ਕਰ ਦਿਓ ਜੀ ਫਿਲਮ..... ਅਸੀ ਸਾਮ ਨੂੰ ਦੇਖਾਗੇ, ਹੁਣ ਕੰਮਕਾਰ ਬਹੁਤ ਨੇ.... ਬੇਨਤੀ ਹੀ ਆ ਦੋਸਤਾ.... ਬਹੁਤ ਸਮੇ ਤੋ ਲੱਭ ਰਹੇ ਸੀ ਇਹ ਫਿਲਮ ਅੱਜ ਮਿਲੀ ਏ ਦੇਖਣ ਨੂੰ , ਹੰਬਲ ਰਕਿਉਸਟ ਆ ਪੋਸਟ ਕਰਦੋ
@daljeetsingh5267
@daljeetsingh5267 4 года назад
Shi gall a ver
@ArshdeepSingh-zm3km
@ArshdeepSingh-zm3km 4 года назад
Sahi gal aa veer main bhut dair lab rha c
@preetsingh694
@preetsingh694 4 года назад
Hor kithey post kare.
@sunnymehra5510
@sunnymehra5510 4 года назад
Sahi gal veere
@nirmalbanga2595
@nirmalbanga2595 4 года назад
menu v ajj hi mili aa
@yaseenarain6776
@yaseenarain6776 3 года назад
Punjabi movies are based upon real life stories and simplicity is at peak. I am enjoying it in 2021. Surely there will be some more like me.
@faisalgujjar681
@faisalgujjar681 3 года назад
Aadaa di Failm hor kido any wa 22 G Bhot kant movie ha gi wa
@HarjinderSingh-nx4oz
@HarjinderSingh-nx4oz 3 года назад
@@faisalgujjar681 ,
@faisalgujjar681
@faisalgujjar681 3 года назад
@Jagjit Kaur I think You Right
@parmdeepsingh4079
@parmdeepsingh4079 3 года назад
Yes
@charanjeetsinghsidhu2983
@charanjeetsinghsidhu2983 3 года назад
t
@namanbhattvlog7619
@namanbhattvlog7619 2 года назад
Punjabi movie,s always best ang give a good moral Waheguru ji sareya te mehar kre Waheguru ji ka khalsa waheguru ji ki phate
@moafzal3278
@moafzal3278 3 года назад
Amazing story salute to writer and all the team and actors. I cried to watch as i have similar sort dilemma as never saw my nanka due to my grandmother divorce in India Punjab.
@achharsinghgill472
@achharsinghgill472 2 года назад
Sorry to hear that veer ji Mo Afzal hope Rabb sacha Patshah bless you with love and success in future!
@Akashrtomar_akki
@Akashrtomar_akki 4 года назад
बहुत बहुत बहुत मूवी बहुत अच्छी है मैंने बहुत सी पिक्चर है देखिए लेकिन इसके जैसी नहीं देखी इसमें हर एक वह चीज दिखाइए जो हमारी जिंदगी में गुजरती है और बनाने वाले को मैं कोटि-कोटि नमन करता हूं मतलब कहानी में वह चीज दे दी गई है क्या जो इंसान सोच नहीं सकता कि क्या है इसके लेखक को बहुत-बहुत धन्यवाद बोलता हूं जितने लोग हैं मेरी कमेंट पढ़ रहे हैं वह इस मूवी को जरूर देखें जय हिंद जय भारत🙏🙏
@shindadhillon712
@shindadhillon712 4 года назад
Wah wah ki film bnai Bai ne stay blessed vre Eda diya hor filma laike ayi Bai sdaa Tere nall aw Bai B's Bai man karda Eda dia kinia filma hon teria Sara din dekhi jaiye Bai boht sohni movie ❤️
@ranawassikhan786
@ranawassikhan786 3 года назад
I am from pakistan panjab lahor i love panjabi and panjabi people and panjabi movi 🇵🇰
@JASPREETSingh-gu8cr
@JASPREETSingh-gu8cr 2 года назад
Thank you ji
@ranawassikhan786
@ranawassikhan786 2 года назад
@@JASPREETSingh-gu8cr your welcom ❤❤
@FazalMalik
@FazalMalik Год назад
Guggu Gil............................ You don't understand how much I love him. Whenever I see him on screen, i feel someone from Lehnda Punjab. Don't know why,.
@shahzadahmad-ki7hi
@shahzadahmad-ki7hi 4 года назад
Appriciated amber deep sb excellent direction. Love from Pakistan
@shahzadahmad-ki7hi
@shahzadahmad-ki7hi 4 года назад
What a remarkable story. Tuhano Salaam ay Punjabio. Love from Pakistan
@dhruvaggarwal2005
@dhruvaggarwal2005 2 года назад
Thanwaad g
@raghavaggarwal380
@raghavaggarwal380 2 года назад
@@dhruvaggarwal2005 ffffffffffffffffffrrrrrrrrr
@SureshKumar-cb7hq
@SureshKumar-cb7hq 2 года назад
000THE
@nomannawaz5326
@nomannawaz5326 2 года назад
@@dhruvaggarwal2005 a jay
@chfaizangujrat705
@chfaizangujrat705 2 года назад
Bohat wadiaa yar outclass amberdeep singh Hi❤
@jugrajsingh1842
@jugrajsingh1842 Год назад
ਅਬਰਦੀਪ ਸਿੰਘ ਦਾ ਫੈਨ ਹੋਗਿਆ ਬਹੁਤ ਵਧੀਆ ਐਂਟੀਗ ਕਰਦਾ ਯਾਰ 👌🏽👌🏽👌🏽
@kamalrai3489
@kamalrai3489 4 года назад
ਜਦੋ ਮਾਰਿਆ ਨਾ ਮੈਂ ਗੰਡਾਸਾ ਵੇਖੀ ਕਿਵੇਂ ਲਾਇਕ ਮਿਲਦੇ 👍👍
@22kaka1000
@22kaka1000 4 года назад
Shukria veere. Role pasand karan lai. 😘
@kamalrai3489
@kamalrai3489 4 года назад
@@22kaka1000 boht wdiya veere movie 👌👌
@22kaka1000
@22kaka1000 4 года назад
@@kamalrai3489 boht boht piaar chote veer. 💐
@labhsingh777
@labhsingh777 4 года назад
Movie bhut vdiya bni aa bai
@22kaka1000
@22kaka1000 4 года назад
@@labhsingh777 💐💐💐 shukrane vire 🙏🙏🙏
@stockmarketeducation413
@stockmarketeducation413 4 года назад
ਬਹੁਤ ਹੀ ਬੇਹਤਰੀਨ ਪੇਸ਼ਕਾਰੀ,, One of the besr movie
@MEWATI-MODAL
@MEWATI-MODAL Год назад
में मेवाती हू ,लेकिन पंजाबी मूवी मुझे बहुत पसंद है ,I LOVE PUNJABI 💝💝💝💝💝💝Bhai bohat gajab movie hai,
@zahoorahmed8112
@zahoorahmed8112 2 месяца назад
Wah.. Zabardast. Old cuture of punjab.. Nanka was a great pride source of maan saman of female ofbthe family and her kids.. Rishty darian nanka dekh kar hoti thien.. Well done whole team...
@zainvirk8183
@zainvirk8183 4 года назад
پنجاب تے پنجاب اے ناں. نہیں ریساں پنجاب دیاں 🌹🇵🇰🌹 Love from punjab Pakistan
@mittallab2912
@mittallab2912 4 года назад
veere love u 2 from all of punjab india
@nirmalsidhu9919
@nirmalsidhu9919 4 года назад
ਲਵ ਯੂ 22
@Muhammadnasir-vb8uv
@Muhammadnasir-vb8uv 4 года назад
Love from punjab pakistan katarpur guradwara near
@trucklover3921
@trucklover3921 4 года назад
Nice
@manmohansaini4493
@manmohansaini4493 4 года назад
I love India
@DRRISHI-qe5se
@DRRISHI-qe5se 4 года назад
Jionde wasde raho bharavo (rhythm boys).... Thanks for uploading... Couldn't watch this movie due to my busy schedule... Wonderful work...
@JoySSaini
@JoySSaini 3 года назад
Amberdeep ghaint kalakaar !!!! All the best
@GurpreetSingh-ue7mi
@GurpreetSingh-ue7mi 2 месяца назад
ਹੱਸਣ ਵੀ ਤੇ ਵਿਰਾਗ ਵੀ ਬਹੁਤ ਜਿਆਦਾ ਦੇਖਿਆਂ ਇਸ ਫਿਲਮ ਚ ਸਾਰੀ ਉਮਰ ਵਿਚ ਵਿੱਚ ਸਬ ਤੋਂ ਵਧੀਆ ਲੱਗੀ
@moneybal3355
@moneybal3355 3 года назад
🌾ਕਿਸਾਨ,ਮਜ਼ਦੂਰ ਏਕਤਾ ਜਿੰਦਾਬਾਦ🌾
@jujharmallupota6970
@jujharmallupota6970 3 года назад
👍👍👍👍👍
@RashidKhan-mb7dz
@RashidKhan-mb7dz 3 года назад
Add
@user-wz9fe2kq4r
@user-wz9fe2kq4r 3 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
@hamzaaliali6738
@hamzaaliali6738 3 года назад
@@jujharmallupota6970 a
@kisan3820
@kisan3820 3 года назад
😍👌
@khalistanjindabad9729
@khalistanjindabad9729 4 года назад
ਸਿਰਾ 👌👌👌ਉਸਤਾਦ ਗੁੱਗੂ ਗਿਲ ਸਾਬ 😍😍😍
@charurolvcharurolv9230
@charurolvcharurolv9230 2 года назад
Na Bharat Mata Zindabaad…ek vaar Punjab dou tote ho chukeya.. phir uggarvaad da daur challeya…hun hor ni veere . Punjab nu hassan khedan tay vassan deo…usdi maa tou add na Kari🙏🏻
@qadeergujjar2256
@qadeergujjar2256 2 года назад
Outstanding entertainment story Love you chardhy punjab waliiooo
@charurolvcharurolv9230
@charurolvcharurolv9230 2 года назад
Love you too bro
@muhammadakmalmalik1947
@muhammadakmalmalik1947 3 года назад
Punjab ty Punjabi Zindabad...Love f4m Pakistan..❤👍✌
@veerpalkaur5530
@veerpalkaur5530 4 года назад
Sach a lovely punjabi movie 😍😍😢😢
@AkashDeep-cy8gh
@AkashDeep-cy8gh 4 года назад
Haji
@gaganfooji7525
@gaganfooji7525 3 года назад
Hlo
@harpreetsinghpawar3821
@harpreetsinghpawar3821 4 года назад
ਦਿਲ ਖੁਸ਼ ਹੋ ਗਿਆ ਫਿਲਮ ਦੇਖ ਕੇ ਰੂਹ ਖੁਸ਼ ਕਰ ਦਿੱਤੀ ਬਹੁਤ ਖੂਬ
@VeenaKumari-pj6yz
@VeenaKumari-pj6yz 6 дней назад
Schhi ..bhut ghaint movie aa..❤❤.... emotional seen rakhdi wala 😢 ..behn tnu den li sade kol kuj ni hga😢
@prouddesi9
@prouddesi9 2 года назад
Kayi filma bilkul sade life zindagi nal mildi juldi story hundiya..❣ fabulous movie
@RajeshKumar-jk7hn
@RajeshKumar-jk7hn 4 года назад
पंजाबी मूवी दी टक्कर कोई मूवी नही ले सकती पंजाबी मूवी नंबर one मूवी
@DavinderSingh-ms2gu
@DavinderSingh-ms2gu 4 года назад
Rab the radio
@surajrana4811
@surajrana4811 4 года назад
Osm
@dharmendragodara6730
@dharmendragodara6730 4 года назад
Yes bhai
@bhupinderkumar829
@bhupinderkumar829 4 года назад
Sahi gal ha jeeve lahoriye
@paramjeetsingh3262
@paramjeetsingh3262 4 года назад
Nice movie
@junaidyousaf6176
@junaidyousaf6176 4 года назад
Love you punjabio from Lahore..
@singhpawandeep7771
@singhpawandeep7771 4 года назад
Jaarr punjab ik krn li vott kro ....joind toing turn te.....2crore di vot di lord a .....badh to badh seyar kro cmnt bai jo ik ho skie..hindo atkvad nu chperdannn lggn
@jugjeetsidhujugjeet5014
@jugjeetsidhujugjeet5014 4 года назад
Thinks bro punjab india
@gondal_from_M.B.DIN.
@gondal_from_M.B.DIN. 3 месяца назад
Nice movie . I watch a clip on tik tok and then from youtube search and watch full movie .
@bannigill5128
@bannigill5128 3 года назад
Jad new aye c eh wali movie jad Mai te mere yaar dosat Moll ch dekh k aye c .. ghant aa filam yaar Hor Kon Kon dekh k aye aa c new Moll ch like Kar k daso 👍👍👍👍
@zarakdar
@zarakdar 4 года назад
Alla Movie A Lots of Love From Pakistan Pubjab Gujranwala ♥
@zahidanayat5087
@zahidanayat5087 4 года назад
Me gujrnwala
@alamgirkamboh6243
@alamgirkamboh6243 4 года назад
Me
@zarakdar
@zarakdar 4 года назад
Zahid Anayat G Aya Nu Gujranwala Walayo Lagay Hath Sada Channel Ve Subscribe kar diyo
@God_x_jonthan
@God_x_jonthan 3 года назад
Amberdeep is best dir. & actor not time west movie atttt movie siraaa dekh ke swad aa gya
@raghkullneet1548
@raghkullneet1548 3 года назад
superb movie👍👍 superb act🙏Amardeep sir u done a grd job👍
@dj00852
@dj00852 2 года назад
I really love punjabi movies They are so funny Love from Pakistan
@jagpreetsingh5743
@jagpreetsingh5743 4 года назад
ਇਸ ਫਿਲਮ ਦੇ ਸਾਰੇ ਗੀਤ ਤੇ ਸਾਰੀ ਮੋਵੀ ਬਹੁਤ ਹੀ ਜਿਆਦਾ ਸੋਹਣੀ ਆਂ
@malikmansoor5180
@malikmansoor5180 3 года назад
Amberdeep Singh is the Nawaz ud din Siddiqui of Punjabi industry such a natural talent
@neerajchaudhary313
@neerajchaudhary313 3 года назад
Right. brother
@pradhanpethouse309
@pradhanpethouse309 3 года назад
Bilkul sahi
@najarsingh3841
@najarsingh3841 2 года назад
@@neerajchaudhary313 2222a222222222222222222222222w22w2222w222222😃😀😃😀😀😀😃😃😃😃😀😀😀😃😃😃😀😀😃😂😀😀😃😀😂😃😀😀😀😀😀😃😃😂😃😃😀😃😃😃😃😀😃😃😀😂😂🙂😂
@bickysingh1540
@bickysingh1540 2 года назад
@@neerajchaudhary313 a
@amanmadahar8301
@amanmadahar8301 2 года назад
. .
@soniaiqbal117
@soniaiqbal117 2 года назад
M Punjabi movie both psnd hain stay blessed 🌹😊😍❤️🤗
@plashthakur5474
@plashthakur5474 Год назад
Wah Bhai kya movie h mza aaa gya smjh bhi aaa gyi itni Punjabi ati nhi h lekin gane sun sun ke Sikh Li love you from Kullu Himachal Pradesh ❤️
@chkhizerrasool9420
@chkhizerrasool9420 4 года назад
Waiting anxiously from west Punjab!
@malkitsingh1395
@malkitsingh1395 4 года назад
Thnku so much for uploading this movie
@abdulhaqgujjar2998
@abdulhaqgujjar2998 2 года назад
Zbrdst movie hy yar 1 saal pehle dekhi thi aur aaj tik tok pr is ka ek clip dekha to socha k RU-vid pr phir dekhon Love you from badiana sialkot punjab pakistan 🇵🇰 🇵🇰 🇵🇰
@jiyasart9896
@jiyasart9896 2 года назад
Awesome amazing superb duper movie🤩🤩🤩✌ I just love with this movie + story and all cast😍
@habibvirk6812
@habibvirk6812 3 года назад
Boot wadiya movie A 😊 Nai reesan saady punjabi culture diyan ❤
@RamanSingh-wi4pk
@RamanSingh-wi4pk 4 года назад
ਪੂਰੀ ਅੱਤ ਕਰਾਈ ਪਈ ਐ ਗੁੱਗੂ ਗਿੱਲ ਪਾਲੀਵੁੱਡ ਦਾ ਨੰਬਰ 1 ਅਦਾਕਾਰ ਹੈ
@smartysaurabh18
@smartysaurabh18 3 года назад
Biwi ko respect aur love hamesha dena chahiye.
@bamansaab925
@bamansaab925 3 года назад
Te jdo biwi ghalt hove odo jii 😂😂😂
@bamansaab925
@bamansaab925 3 года назад
Aj kl biwi shi kedi ya h ji aha vi dsdoo koi ik adi hou ghi 100 choo 😂😂😂😂
@kuldeepnain5839
@kuldeepnain5839 3 года назад
Asi three para hai ye film sadde jiwan to match kardi hai sadda bi yahi haal hai love you amberdeep ji love you Punjab
@SanyamAngi
@SanyamAngi 4 года назад
Ambardeep saade fazilka abohariyaan di shaan . . . . love u aa veere . tusi raaj kronge punjab te .
@user-de1jc9rd6d
@user-de1jc9rd6d 4 года назад
Yes ..
@sukhchainsing8588
@sukhchainsing8588 4 года назад
Ok
@user-zy2sj8mm3j
@user-zy2sj8mm3j 4 года назад
I m from Bihar but Punjabi move my favrat move
@jasveerdhillon7213
@jasveerdhillon7213 3 года назад
Rip english 😂😆
@sewaksandhusandhu414
@sewaksandhusandhu414 3 года назад
Lol
@SP-zx2cn
@SP-zx2cn 2 года назад
Jinni warr marrzi video dekh lo maan ni bharda🤗 Bohet wadia aa rahyea aaj kal punjabi video.
@Gurinder66883
@Gurinder66883 2 года назад
Wow ....Guggu Gill ji in very powerfull role ....
@gulshanchaudhary5310
@gulshanchaudhary5310 4 года назад
Bde time se wait tha is movie ka.Thanku so much
@nirmalmahi1476
@nirmalmahi1476 4 года назад
Wonderful movie yaar ...family movie oh v simplicity ch ...
@IloveHeritage
@IloveHeritage 4 года назад
ru-vid.com/video/%D0%B2%D0%B8%D0%B4%D0%B5%D0%BE-BvojU7qCEZY.html
@entertainmentworldlava5765
@entertainmentworldlava5765 3 года назад
ru-vid.com/video/%D0%B2%D0%B8%D0%B4%D0%B5%D0%BE-DYDgIZaXKwY.html listen to Heart touching sad poetry. your thoughts and our words
@rjeman6027
@rjeman6027 3 года назад
Yup
@bhangralovers5487
@bhangralovers5487 2 года назад
Just a one more superb movie by amberdeep watched it in theater nd also here again, great work in executed very effectively in simple ways
@manghtmangat7679
@manghtmangat7679 3 года назад
ਵਾਹਿਗੁਰੂ ਜੀ 🙏🏽🙏🏽🙏🏽🙏🏽😘😘😘
Далее
Нашли Краша Младшей Сестры !
23:46
❤️My First Subscriber #shorts #thankyou
00:26
Просмотров 4,6 млн
ШОКОЛАДКА МИСТЕРА БИСТА
00:44
Просмотров 1,3 млн
Rabb Da Radio 2 Movie - Tarsem Jassar, Simi Chahal
2:09:11
Басстер - Салони BMW | 2024 | comeback
3:49