Тёмный

Bhoje Majra | RoopNagar | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 14 тыс.
50% 1

Website:
www.ssdhunda.com
Page:
/ sarbjitsinghdhunda

Опубликовано:

 

22 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@BalkarSingh-ko2qy
@BalkarSingh-ko2qy 8 месяцев назад
ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਵਰਗੇ ਕਥਾ ਵਾਚਕ ਹੋਰ ਵੀ ਤਿਆਰ ਕਰੋ ਜੀ ਅੱਜ ਸਾਡੇ ਪੰਜਾਬ ਦੇ ਲੋਕ ਡੇਰਾ ਵਾਦ ਵੱਲ ਬੁਹਤ ਝੱਚਾਵੋ ਹੈ ਜਾਂ ਹੋਰ ਕਈ ਪਾਸੇ ਵੱਲ ਤੁਰੇਹੋਏ ਹਨ ਏਕ ਸਾਡਾ ਪੰਜਾਬ ਪੜ੍ਹਾਈ ਤੋ ਬੁਹਤ ਪਿੱਛੇ ਹੈ
@BootaLalllyan-no6bu
@BootaLalllyan-no6bu 8 месяцев назад
ਬਾਈ ਧੁੰਦਾ ਜੀ ਤੁਸੀ ਬਾਣੀ ਦੇ ਅਰਥ ਲੋਕਾ ਨੂੰ ਸਮਜ਼ਾਓ ਬਾਣੀ ਹਰ ਬੰਦਾ ਨੀ ਪੜ੍ਹ ਸਕਦਾ ਓਹ ਪੜ੍ਹਨ ਨੂੰ ਵੀ ਇਨਸਾਨ ਚਾਹੀਦਾ ਜੌ ਬਾਣੀ ਜਾਣਦਾ ਹੋਵੇ ਹੋਵੇ ਤੁਸੀ ਵੀ ਬਾਣੀ ਹੀ ਪੜ੍ਹ ਰਹੇ ਹੋ ❤
@BalkarSingh-ko2qy
@BalkarSingh-ko2qy 8 месяцев назад
ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਨੇ ਸ਼ਬਦ ਗੁਰੂ ਦੱਸਿਆ ਹੈ ਤੇ ਡੇਰਾ ਵਾਦ ਡੇਰੇ ਬਿਆਸ ਵਾਲੇ ਆਖਦੇ ਹਨ ਕਿ ਅੱਜ ਬਾਬਾ ਜੀ ਨੇ ਦਰਸ਼ਨ ਦੇਣੇ ਹਨ ਜਾਂ ਦਰਸ਼ਨ ਦੇ ਦਿੱਤੇ ਹਨ
@tarandeepsingh6012
@tarandeepsingh6012 8 месяцев назад
Veer ji bohat vadia vichar
@taranjitsingh2714
@taranjitsingh2714 7 месяцев назад
Thank you Bhai Sahib 🙏 very anmol messages you provide us from Sri Guru Granth Sahib Ji 🙏
@BalkarSingh-ko2qy
@BalkarSingh-ko2qy 8 месяцев назад
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ
@sukhpalsingh-zx7qs
@sukhpalsingh-zx7qs 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@gurbaajsingh-qo4rw
@gurbaajsingh-qo4rw 8 месяцев назад
Wwahguruji
@jagmohansingh9983
@jagmohansingh9983 8 месяцев назад
❤❤❤❤❤❤❤❤
@kanwaljitkaur4748
@kanwaljitkaur4748 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ
@JagroopSingh-or7jj
@JagroopSingh-or7jj 8 месяцев назад
Wah
@gurbachansingh1869
@gurbachansingh1869 8 месяцев назад
Dhunda ji Very good lessons Long live
@ranjodhsingh056
@ranjodhsingh056 8 месяцев назад
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ
@harmeet4117
@harmeet4117 8 месяцев назад
Waheguru ji ka khalsa Waheguru ji ki fateh
@satnaamsingh1234
@satnaamsingh1234 8 месяцев назад
ਵੀਰ ਜੀ ਅਪਣੇ ਵਰਗੇ ਕਥਾ ਵਾਚਕ ਹੋਰ ਤਿਆਰ ਕਰੋ ਜੀ 🙏🙏
@jugrajsingh784
@jugrajsingh784 8 месяцев назад
Waheguru Ji waheguru ji
@MandeepKaur-xs2yz
@MandeepKaur-xs2yz 8 месяцев назад
Bhut vadiyan vichar nai bhai ji bhut dukh hunda kus lok thonde vaste mare sabd bol rehe nai waheguru ona nu samrath baxan
@yadwindersingh-rw2de
@yadwindersingh-rw2de 8 месяцев назад
Very good job ❤
@jagdevsingh5035
@jagdevsingh5035 8 месяцев назад
Very good katha g
@rajwinderkaloty
@rajwinderkaloty 8 месяцев назад
V good ji
@jagmohansingh9983
@jagmohansingh9983 8 месяцев назад
@mohansinghwarval87
@mohansinghwarval87 8 месяцев назад
ਭਾਈ ਸਾਬ ਜੀ, ਆਪ ਜੀ ਨੇ ਸਮਝਾਉਣ ਵਿੱਚ ਕੋਈ ਕਮੀ ਨਹੀ ਛੱਡੀ, ਪਰ ਜੇ ਥਿਮਾਰ ਹੋ ਜਾਈਏ ਤਾਂ ਦੇਹਧਾਰੀ ਹੀ ਡਾਕਟਰ ਇਲਾਜ ਕਰਦਾ ਹੈ , ਵਿਦਿਆ ਹਾਸਲ ਕਰਨੀ ਹੋਵੇ ਤਾਂ ਦੇਹਧਾਰੀ ਕੋਂਲੋਂ ਹਾਸਲ ਕੀਤੀ ਜਾਂਦੀ ਹੈ, ਪ੍ਰਮਾਤਮਾ ਦੀ ਪ੍ਰਾਪਤੀ ਲਈ ਦੇਹਧਾਰੀ ਲੋੜ ਕਿਉ ਨਹੀ
@ranjitsinghnagpal8843
@ranjitsinghnagpal8843 8 месяцев назад
ਦੇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਤਮ ਕਰ ਗਏ ਸੀ ਉਹਨਾਂ ਨੇ ਪਰਮਾਤਮਾ ਨੂੰ ਮਿਲਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਲੇ ਰੱਖੇ ਨੇ,,,,,, ਨਾ ਕੇ ਕੋਈ ਦੇਹਧਾਰੀ
@Thabal__saab
@Thabal__saab 8 месяцев назад
​@@ranjitsinghnagpal8843Ryt
@canadiantalentedkids5096
@canadiantalentedkids5096 8 месяцев назад
ਭਾਈ ਸਾਹਿਬ ਜੀ, ਸਾਰੀ ਬਾਣੀ ਸਰੀਰਾਂ ,ਦੇਹਾਂ ਰਾਹੀਂ ਹੀ ਉਚਾਰੀ ਗਈ ਹੈ। ਪਰ ਇਕ ਸਮਾਂ ਸੀ ਜਦੋ ਇਸ ਸਰੀਰ ਵਾਲੀ ਪ੍ਰਥਾ ਨੂੰ ਖਤਮ ਕਰ ਦਿੱਤਾ ਸੀ। ਡਾਕਟਰ ਵੀ ਆਪਣੇ-ਆਪ ਵਿੱਚ ਕੁੱਝ ਨਹੀ ਜੇ ਉਸ ਨੇ ਡਾਕਟਰੀ ਵਿਦਿਆ ਨਾ ਪੜੀ ਹੋਏ. ਵਿਦਿਆ ਹੀ ਡਾਕਟਰ ਬਣਾਉਂਦੀ ਹੈ। ਇਸ ਤਰਾਂ ਵਿਦਿਆ ਹੀ ਗੁਰੂ ਹੈ ।
@BootaLalllyan-no6bu
@BootaLalllyan-no6bu 8 месяцев назад
ਸਹੀ ਗੱਲ ਜੀ ਬਾਈ ਹੁਣ ਬਾਣੀ ਸਮਜਣ ਲੀ ਵੀ ਦੇਹਧਾਰੀ ਦੀ ਹੀ ਲੋੜ ਪੈਂਦੀ ਹੈ ਬਾਣੀ ਆਪਣੇ ਆਪ ਤਾਂ ਨਹੀਂ ਬੋਲਦੀ ਪੜ੍ਹਨ ਵਾਲਾ ਵੀ ਚਾਹੀਦਾ ਹੈ ਜੀ 👍
@jagmohansingh9983
@jagmohansingh9983 8 месяцев назад
Guru granth sahib ji sade sant ne
@gurmindersingh9519
@gurmindersingh9519 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Далее
Копия iPhone с WildBerries
01:00
Просмотров 368 тыс.
Giani Jaswant Singh Ji Manji Sahib Wale_ 17.9.2023
50:51
Копия iPhone с WildBerries
01:00
Просмотров 368 тыс.