Тёмный

BIGGEST DESSERT 25KG ROAT RECIPE | ਮਿੱਠਾ ਰੋਟ | GAINT SIZE CAKE RECIPE | Kiven Banda Hai Mitha Roat ? 

PUNJABI VLOGGER
Подписаться 698 тыс.
Просмотров 645 тыс.
50% 1

BIGGEST DESSERT 25KG ROAT RECIPE | GAINT SIZE CAKE RECIPE | Kiven Banda Hai Mitha Roat ? Roat Recipe

Опубликовано:

 

3 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@PUNJABIVLOGGER
@PUNJABIVLOGGER 4 года назад
ਕਿਵੇਂ ਲੱਗੀ ਜੀ ਅੱਜ ਦੀ ਵੀਡੀਓ, ਇਹ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗੀ ਸੋ ਕਿਰਪਾ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ! ਮੈਨੂੰ ਖ਼ੁਦ ਨੂੰ ਕਿੰਨੇ ਸਾਲ ਹੋ ਗਏ ਰੋਟ ਖਾਂਦੇ ਨੂੰ ਪਰ ਅੱਜ ਤੱਕ ਨਹੀਂ ਪਤਾ ਸੀ ਕਿ ਆਖਰ ਰੋਟ ਬਣਦਾ ਕਿਵੇਂ ਹੈ, ਰੋਟ ਨੂੰ ਕਿਉਂ ਬਣਾਇਆ ਜਾਂਦਾ , ਕਿਹੜੇ ਮਹੀਨੇ ਵਿੱਚ ਰੋਟ ਬਣਾਇਆ ਜਾਂਦਾ ਹੈ , ਰੋਟ ਬਣਾਉਣ ਵਿੱਚ ਕਿਹੜੀ ਕਿਹੜੀ ਸਮੱਗਰੀ ਪੈਂਦੀ ਹੈ ! ਸੋ ਮੈਂ ਸੋਚਿਆ ਕਿ ਜੇ ਮੈਨੂੰ ਪਿੰਡ ਚ ਰਹਿ ਕੇ ਨਹੀਂ ਪਤਾ ਵੀ ਰੋਟ ਕਿਵੇਂ ਬਣਦਾ ਹੈ ਮੇਰੇ ਵਰਗੇ ਹੋਰ ਵੀ ਬਹੁਤ ਨੌਜਵਾਨ, ਵੱਡੀ ਉਮਰਾਂ ਦੇ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਰੋਟ ਕਿਵੇਂ ਬਣਦਾ ਹੈ ! ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਉਗੀ ਅਤੇ ਪੰਜਾਬੀ ਸੱਭਿਆਚਾਰ ਦਾ ਮਿੱਠਾ ਭੋਜਨ ਰੋਟ ਵੀ ਪਸੰਦ ਆਉਗਾ ! ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਨੂੰ ਹੌਸਲਾ ਮਿਲੇ ਇਹੋ ਜਿਹੀਆਂ videos ਅੱਗੇ ਤੋਂ ਹੋਰ ਬਣਾਉਣ ਦਾ! ਧੰਨਵਾਦ !
@punjabimusicworld9333
@punjabimusicworld9333 4 года назад
Same to u Veer mainu v nai pata c nale 25 sal ho geye pind ch jame nu 😂😂😂
@ramantoor7373
@ramantoor7373 4 года назад
Ssa veer👍
@kiratjotsingh9264
@kiratjotsingh9264 4 года назад
WHO ARE SEEING MY COMMENT PLZ SUPPORT ME❤️❤️❤️❤️❤️❤️🙏🏼🙏🏼🙏🏼WAHEGURU JI
@TheProfessor302
@TheProfessor302 4 года назад
ਜਮਾ ਸਿਰਾ ਵੀਰ... ਪਰਮਾਤਮਾ ਤੁਹਾਨੂੰ ਏਸੇ ਤਰਾਂ ਬਲ ਬਖਸ਼ੀ ਰੱਖੇ ਜੀ ਨਵੇ ਨਵੇਂ topics ਉੱਪਰ ਵੀਡੀਓ ਬਣਾਉਣ ਦਾ....
@dilbaghans6079
@dilbaghans6079 4 года назад
Bhut vdiya veer g video
@kumarineelam663
@kumarineelam663 4 года назад
ਵਾਹ ਜੀ ਵਾਹ ਪਹਿਲੀ ਵਾਰ ਦੇਖਿਆ ਬਹੁਤ ਵਧੀਆ ਸੀ ਜੈ ਲੱਖ ਦਾਤਾ ਜੀ
@jaspreetkaur-yv8eg
@jaspreetkaur-yv8eg 4 года назад
A big deal to make ROAT,awesome, ਮੈਂ ਨਾਨਕੇ ਪਿੰਡ "ਮੌੜ" ਛੋਟੇ ਹੁੰਦਿਆਂ ਖਾਧਾ ਸੀ,ਬਣਾਉਣ ਦਾ ਤਰੀਕਾ ਅੱਜ ਦੇਖਿਆ, ,very interesting video
@SukhwinderSinghRataul
@SukhwinderSinghRataul 4 года назад
ਰੋਟ ਖਾਣ ਵਾਲੀ ਚੀਜ਼ ਹੀ ਹੈ, ਬਣਾੳੁਣਾ ਜਾਂ ਖਾਣਾ ਕੁਝ ਵੀ ਗਲਤ ਨਹੀਂ, ਪਰ ਕਿੳੁਂ ਕਿ ੲਿਹ ਸਖੀ ਸਰਵਰ ਪੀਰ ਨਿਗਾਹੇ ਵਾਲੇ ਦੀ ਪੂਜਾ ਮਾਨਤਾ ਵਜੋਂ ਧਾਰਮਿਕ ਰਸਮ ਵਜੋਂ ਬਣਾੲਿਅਾ ਜਾਂਦਾ ਹੈ ਤਾਂ ੲਿਕ ਗੁਰੂ ਦੇ ਸਿਖ ਲੲੀ ੲਿਹ ਮਨਮਤੀ ਕਾਰਵਾੲੀ ਹੈ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਭਾੲੀ ਮੰਝ ਤੇ ਭਾੲੀ ਬਹਿਲੋ ਵਰਗੇ ਸਵਾ ਸਵਾ ਮਣ ਦੇ ਰੋਟ ਚੜ੍ਹਾੳੁਣ ਵਾਲਿਅਾਂ ਨੇ ੲਿਹ ਕੰਮ ਛੱਡ ਕੇ ਸਿੱਖੀ ਧਾਰਨ ਕੀਤੀ ਸੀ, ਜਿੰੰਨਾਂ ਦਾ ਧਰਮ ੳੁਨਾਂ ਨੂੰ ਮੁਬਾਰਕ , ਸਿਖ ਲੲੀ ਪੀਰਾਂ ਦਾ ਰੋਟ ਬੇ ਮੁਖਤਾੲੀ ਹੈ।
@truecreator8481
@truecreator8481 4 года назад
It's really amazing and unique video 👍👍
@daljitsingh3875
@daljitsingh3875 4 года назад
21:58, ਇਹ ਹੈ ਅਸਲੀ ਪੰਜਾਬੀ ਭਾਸ਼ਾ love it
@pawandeepsinghbagriitaly6315
@pawandeepsinghbagriitaly6315 4 года назад
Lbaania di ghosi khnde grm bhot a
@arashdeepkaur5272
@arashdeepkaur5272 4 года назад
ਜਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਅਸੀਂ,ਬਹੁਤ ਵਧੀਆ ਵੀਡੀਉ,ਬਾਬਾ ਜੀ ਦਾ ਰੋਟ, ਸਬਦ ਬਹੁਤ ਵਧੀਆ ਸੀ, ਅਲਗ ਹੀ ਤਰੀਕਾ ਦੇਖਿਆ ਬਣਨ ਦਾ,ਪਿੰਡਾ ਦਾ ਕਲਚਰ,ਬਹੁਤ ਵਧੀਆ।ਧੰਨਵਾਦ ਵੀਰੇ ਇਸੇ ਤਰ੍ਹਾ ਨਵੇਂ ਨਵੇਂ ਵੀਡੀਉ ਬਣਾਓ।ਸਾਡੇ ਵੀ ਗਿਆਨ ਵਿੱਚ ਵਾਧਾ ਹੁੰਦਾ ਹੈ।ਬਾਬਾ ਜੀ ਸਭ ਤੇ ਮੇਹਰ ਕਰਨ।ਸਾਬਤੇ ਕਿਰਪਾ ਕਰਨ।
@amritpalkaur7830
@amritpalkaur7830 4 года назад
ਕਿੰਨੀ innocent family ਹੈ । ਆਪਣੇ ਪਿੰਡਾਂ ਦੇ ਲੋਕ ਕਿੰਨੇ ਦਿਲ ਦੇ ਸਾਫ ਤੇ ਬਿਨਾਂ show off ਤੋ ਹਨ। ਮੈਨੂੰ ਦੇਖ ਕੇ ਇਵੇਂ ਲੱਗ ਰਿਹਾ ਸੀ ਜਿਵੇਂ ਸਾਡੇ ਘਰ ਚ ਹੀ ਹੋਵੇ ....i really liked it.
@harjinderthiara9593
@harjinderthiara9593 4 года назад
Never seen this before quite hard work thank you for sharing the video
@anmolhathan1270
@anmolhathan1270 4 года назад
Mere ta muhh vich pani aw giya 🤪🤪😍😍
@YoutubeShortcuts
@YoutubeShortcuts 4 года назад
May god bless you
@jashu6099
@jashu6099 4 года назад
U also
@PrinceMann
@PrinceMann 4 года назад
👌👌🤗🙏
@tejindersingh4695
@tejindersingh4695 4 года назад
Amen
@rb4823
@rb4823 4 года назад
Pehli vaar dekhya te sunnya Mithha Rott Dekhan nu Aate de cake vaangu lagg reha c dekhan nu te khaan nu bahut jyada Swaad hoyuga Tuhade Channel karke ik navi cheez baare pta laggya Rott WAHEGURU MEHAR KAREY🙏❤
@talwindersinghdolike4286
@talwindersinghdolike4286 4 года назад
ਲੱਖਾਂ ਦਾ ਦਾਤਾ ਕਦੇ ਵੀ ਪੰਜਾਬ ਵਿੱਚ ਆਇਆ ਹੀ ਨਹੀਂ ਤਾਂ ਨਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਖ਼ੀ ਸਰਵਰ ਦਾ ਮੇਨ ਰੋਲ ਸੀ ਸਿੱਖਾਂ ਨੂੰ ਇਨਾਂ ਦੇ ਨੇਹੀ ਜਾਣਾਂ ਚਾਹੀਦਾ
@GurpreetSingh-pu5so
@GurpreetSingh-pu5so 4 года назад
Tuc jandy o sara kuch ji saluet tuhanu malko ena gyanni bnda nahi vykhaya mw 🙂🙂🙂🙂
@entertainmenthub8915
@entertainmenthub8915 4 года назад
peer fakeer kise de dushman nhi hunde prof hai te muh kholo nyi hai te badnami te shabshi samne andi tym nhi lgda
@MahiraKhan-by4kc
@MahiraKhan-by4kc 4 года назад
Lakhdata Lalan wale sakhi sarvar peer ji di jai
@aashusahni6116
@aashusahni6116 4 года назад
Very unique and traditional style of cooking. Neverv seen before like this. 👍👍👌🏻👌🏻♥️♥️
@malakkaushal7790
@malakkaushal7790 4 года назад
You will seen this tradation in Punjab only
@jyotikaur2349
@jyotikaur2349 4 года назад
Sade v bnaya janda h, jdo munde da viah hunda te jdo munda hunda.
@tarsemnagpal4277
@tarsemnagpal4277 4 года назад
ਬਹੁਤ ਵਧੀਆ ਰੋਟ ਜੀ
@sukhmindersinghjohal7612
@sukhmindersinghjohal7612 4 года назад
ਬਹੁਤ ਵਧੀਆ ਲੱਗਿਆ ਜੀ ਰੋਟ ਬਣਦਾ ਦੇਖਕੇ ।
@KAMALJEETSINGH-bo2cq
@KAMALJEETSINGH-bo2cq 4 года назад
This is very rare and interesting
@rajbeerkaurbrar5747
@rajbeerkaurbrar5747 4 года назад
Khada ta bahut var..pr first time bnode vekhya... Thnks for sharing
@manavrai3692
@manavrai3692 3 года назад
Tusi dss skde o k kyu bnaunde aa eh?
@gurdeepsinghpindbagrianusa4550
@gurdeepsinghpindbagrianusa4550 3 года назад
Dada Datta ek ha Sab ko Devan haar. Ek Rab da Naam hi Ottam ha. ## Jive Chnga Lagda.
@virinderjitkaur2243
@virinderjitkaur2243 4 года назад
Very fine first time I saw the process of baking rot and enjoyed very much
@Aastha-Sharma
@Aastha-Sharma 4 года назад
Simplicity is the real beauty ❤that's how the blog started 😇No fake show!
@amandhindsa9238
@amandhindsa9238 4 года назад
Yes
@naeemiqbal5810
@naeemiqbal5810 4 года назад
Yeah so nice recipe. 😋👍
@GurpreetSingh-wt1ww
@GurpreetSingh-wt1ww 4 года назад
Yes Aastha G
@RakeshKumar-qs2nr
@RakeshKumar-qs2nr 4 года назад
Very relegious and beautiful family, made rott for offering to their PEER, a big salute to them and their recipe
@ravinderkaurkang7724
@ravinderkaurkang7724 4 года назад
ਰੱਬ ਦੇ ਪੁਜਾਰੀਓ ਸਪੋਲੀਅਾਂ ਦੀ ਪੂਜਾ ਕਰੋਂ ਇਹਦੇ ਨਾਲੋਂ ਚੰਗਾ ਦੀਵਾ ਬਾਲੋਂ ਸ਼ਮਸ਼ਾਨ ਤੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋਂ ਵੱਟਾ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ ਖਾਲਸੇ ਦਾ ਇੱਕੋ ਇੱਕ ਹਾਜਰਾ ਹਜੂਰ ਗੁਰੂ ਜਿਸਦੀ ਹੈ ਮਹਿਮਾ ਤਿੰਨਾ ਲੋਕਾਂ ਦੀ ਜੁਬਾਨ ਤੇ ਅੈਵੇਂ ਲੋਕੀਂ ਭਟਕਦੇ ਪਖੰਡੀਅਾਂਡੇਰਿਅਾਂ ਤੇ ਗੁਰੂ ਗਰੰਥ ਜਿਹਾ ਕਿਹੜਾ ਗੁਰੂ ਏ ਜਹਾਨ ਤੇ
@joshisubhash1617
@joshisubhash1617 4 года назад
Pind chhadde nu 68 saal hoge roat banake tusi yaada tajiya kar dittia bahut bahut shukriya sab da jina ne punjabiat nu jinda rakhya jee ta karda see ki thuuade pind pahunch ke mai bhi shamil ho jan par majboori hai sehat aur doori ne janm bigad diya Jiyunde raho beero
@jasleengill1281
@jasleengill1281 4 года назад
This was the best video i have seen on you tube , there were so many emotions attached with this even i suggest my dadke to see this and to rejuvenate their old pind alia memories..big thumbs up👍👍👍👍
@dildeep01
@dildeep01 4 года назад
Andhvishvas...
@baljidersingh6611
@baljidersingh6611 4 года назад
8208182350
@geetabhalla5768
@geetabhalla5768 4 года назад
ਬਾਬਾ ਬਾਲਕ ਨਾਥ ਜੀ ਦਾ ਰੋਟ ਤਾਂ ਸਾਡੇ ਵਲ ਵੀ ਬਣਦਾ
@dildeep01
@dildeep01 4 года назад
What.
@Rajchanafitness
@Rajchanafitness 4 года назад
Wow very big procedure to make this. Wonderful
@ravinder8979
@ravinder8979 4 года назад
ਦਿਲ ਖੁਸ਼ ਕਰਤਾ ਵੀਰ ਜੀ ਬਹੁਤ ਵਧੀਆ ਵੀਡੀਓ👌👌
@kdhindsa5932
@kdhindsa5932 4 года назад
First time saw the entire process! Just like wood fire pizza.
@ajayr8781
@ajayr8781 4 года назад
This was paathi pizza
@sukhpawarsukh7181
@sukhpawarsukh7181 4 года назад
ਸੱਚ ਆ ਰੋਟ ਬਣਦਾ ਆ ਕਈ ਜਗਾ ਤੇ ਪਰ ਗਲਤ ਕਮੈਟ ਨਾ ਕਰੋ ਜੇ ਅਸੀ ਕਿਸੇ ਨੂੰ ਚੱਗਾ ਨਹੀ ਕਹਿ ਸਕਦੇ ਤੇ ਮਾੜਾ ਵੀ ਨਹੀ ਕਹਿਣਾ ਚਾਹੀਦਾ
@shamshedali5212
@shamshedali5212 4 года назад
Pakistani shamshad
@nindasomal2996
@nindasomal2996 4 года назад
Right g
@nindasomal2996
@nindasomal2996 4 года назад
Veer ji appnaa apnaa man hundaa har ek bande daa mare daada daadi ji baba baahlkk nahtt ji jade hunde se meh appp appni hatti app banneyaa krdi hundi se tahll kye. Bhonde hunde se asi. iss tara nai se meh kde baneyaa jado dada dadi ji canada chl gye. Meh ielly aaa gai fer nai kise bneyaaa mare mom ded ne amret sahkeyaa hooeyaa aoo mande nai. Enaa kammma nu aoo Gurdwara Shib he jde aaaaa wat maada nai khnde kise nu jannn pawa naaa kiite hor gurdwra sahib thu bina from Randeep kaur Ietly
@darshansinghgatwalia9384
@darshansinghgatwalia9384 4 года назад
Je kuz glt hunda tahi bolde ne
@scottsharma9465
@scottsharma9465 3 года назад
Jai Babe Di ji Har Har Mahadev 🚩
@anjubala5169
@anjubala5169 4 года назад
Living in Mumbai for last 25years. Love to listen Punjabi language. Can feel respected when use word ji.
@bablisepta
@bablisepta 4 года назад
Wow idaa da Rot phli vari dekhiya bahut vadiya bnaya
@mamtapushpindervasishth4773
@mamtapushpindervasishth4773 4 года назад
wow great i saw first time to make the process of large pizza..god bless u mangat bro
@kuldeep2064
@kuldeep2064 4 года назад
Large sweet pizza 😅
@kaursloveforkudrat8135
@kaursloveforkudrat8135 4 года назад
Bohut NRI's dekhe hn.... bt jo Mangat veer ne apne pind da te apne priwaar na naam raoshan kita hai...shayad hi koi krda hai.... Jyada munde te apni aakad ch hii rehnde ne ...God bless all villagers n faimly membrs 🤚🥰⚘⚘
@Navdeepsingh-oc5ou
@Navdeepsingh-oc5ou 4 года назад
👍
@paramsewak6987
@paramsewak6987 4 года назад
Absolutely right
@nehanisha9890
@nehanisha9890 4 года назад
Wow kina Vdiaa bnya👍👌👌
@subhashkasumiwal6150
@subhashkasumiwal6150 4 года назад
Wow,,,this is real "street food"
@harjitbariana9268
@harjitbariana9268 4 года назад
Omg I never seen that tradition in India thx mani I share your video with 100 peoples on the Whats app te
@baljidersingh6611
@baljidersingh6611 4 года назад
8208182350
@khushpreetsinghbrar7514
@khushpreetsinghbrar7514 4 года назад
ਅਮਿ੍ੰਤਧਾਰੀ ਹੋ ਕਿ ਰੋਟ ਪਕਾਉਂਦੇ ਆ । ਬਹੁਤ ਸ਼ਰਮ ਵਾਲੀ ਗ਼ਲ ਆ । ਗੁਰੂ ਅਰਜ਼ਨ ਦੇਵ ਜੀ ਸ਼ਹੀਦੀ ਵਿੱਚ ਲਾਲਾ ਵਾਲੇ ਪੀਰ ਜਾ ਸਖੀ ਸਰਵਰ ਨੇ ਪੂਰਾ ਯੋਗਦਾਨ ਪਿਆ ਸੀ । ਸ਼ਰਮ ਆਉਣੀ ਚਾਹੀਦੀ ਆ
@TheSandhu565
@TheSandhu565 4 года назад
Ki ehde ch bakra wad k payea?? Oda hajur sahib bakre vad de aa
@jassgill3040
@jassgill3040 4 года назад
@@TheSandhu565 Ver teri gal sahi aa bakre vali oh galat krde hajur sahib ch mann lya par ah v tan galat kr rhe ne ahh v man na chahida Rott bnao khao nazare lao par ahh bhogg launa pta v nai kinu ahh sab galat aa tymwaste aa tan ver bolya ohh
@Panzerjatt8891
@Panzerjatt8891 4 года назад
Brar sahib tuhadi gal smaj nhi aouni kise nu asi log ta ohnu bul gye jine poora sarbans war ditta sade lai ...
@lucky13071993
@lucky13071993 4 года назад
Pakhand nirra
@singhdeep8216
@singhdeep8216 4 года назад
har passe ajaneo muh chk k dekh ta lea kro gal ki a ki ho rea jithe galt hunda jo vehm bhrm krde othe bolo shote veer ohne ta ik share kiti gl v e bnda kiddan jruri ni apa har jga ahi gallan kri jaieee baki bakrea wali gal da jwav apne kise kol v haini kuki sanu pta j othe jake virodh krage ta aglea ne dangg fernia aggeo ethe bolna sokha
@muskankadd3822
@muskankadd3822 4 года назад
Bahut vadiya video dekhai h
@meenatayal689
@meenatayal689 4 года назад
Lovely video....first tym we see dis kind of recipe...want to eat
@shahidmeoshahidmeo333
@shahidmeoshahidmeo333 4 года назад
This is the first time I have seen this in my life
@JawadBashirTV
@JawadBashirTV 4 года назад
Cha gay veeray..Mashah Allah chuk kay rakho.😍
@rajputbhatti8417
@rajputbhatti8417 4 года назад
Hhhhhhhh
@yashherrysumman2385
@yashherrysumman2385 4 года назад
ਮੈਨੂੰ ਬਹੁਤ ਪਸੰਦ ਹੈ ਰੋਟ, ਛੋਟੇ ਹੁੰਦੇ ਮਾਸੀ ਦੇ ਘਰ ਛੁੱਟੀਆਂ ਚ ਜਾਣਾ ਤਾਂ ਉਹਨਾਂ ਦੇ ਪਿੰਡ ਰੋਟ ਅਸੀਂ ਲੈਣ ਜਾਣਾ ਜਿਹੜੇ ਘਰ ਨੇ ਬਨਾਨਾ, ਹੁਣ ਉਹ ਦਿਨ ਬਹੁਤ ਯਾਦ ਆਉਂਦੇ ਨੇ,ਬਚਪਨ ਉੱਡ ਗਿਆ ਕਿਤੇ, ਵੀਰ ਜੀ ਤੁਹਾਡੀ ਵੀਡੀਓ ਨਾਲ ਸਬ ਦੁਬਾਰਾ ਯਾਦ ਆ ਗਿਆ, ਧੰਨਵਾਦ ਵੀਰ ਜੀ।
@seemajassghotra2517
@seemajassghotra2517 4 года назад
waheguru g boht vdeeya video pehli war dekhya
@dollymalkiat1
@dollymalkiat1 4 года назад
looking so yummy feel like eating it i had it in the in my childhood
@amandehla8891
@amandehla8891 4 года назад
ਵੀਰ ਅਸੀਂ ਪਹਿਲਾਂ ਮਨਦੇ ਸੀ ਉਸ ਟਾਇਮ ਰੋਟ ਲਗਾ ਕੇ ਆਉਦੇ ਸੀ ਪਰ ਹੁਣ ਨਹੀਂ ਮੰਨਦੇ ਪਰ ਮੈਨੂੰ ਰੋਟ ਬਾਰੇ ਪੁਰੀ ਜਾਣ ਕਾਰੀ ਏ
@baljidersingh6611
@baljidersingh6611 4 года назад
8208182350 nice
@ajayr8781
@ajayr8781 4 года назад
Naah
@monikamarwaha8581
@monikamarwaha8581 4 года назад
It was really a mouth watering experience, love punjab
@gurdialsingh-uj8li
@gurdialsingh-uj8li 6 дней назад
ਬਹੁਤ ਵਧੀਆ ਲੱਗਿਆ ਜੀ
@CricBub
@CricBub 4 года назад
INTERESTING PROCESS 😋❤❤
@gurdarshansingh6333
@gurdarshansingh6333 4 года назад
ਧੰਨ ਧੰਨ ਬਾਬਾ ਲੱਖ ਦਾਤਾ ਪੀਰ ਜੀ 🙏🙏
@satvirsatvir353
@satvirsatvir353 4 года назад
Sade pind v mani lagdi hai magalvar nu hanumann g di te sunday nu baba balak nath g di launde kaiee logg🥰🥰😍😘😘😘🙏🙏🙏🙏🙏
@ravneetkaur4283
@ravneetkaur4283 4 года назад
Nice video pehli war pta lagea rot bnon da trika very nice.
@amritdeol6658
@amritdeol6658 4 года назад
Dekhane me etna sundar ,mehanat puri , tasty hoga Rajasthani ki karan
@sargundeepkaur2559
@sargundeepkaur2559 4 года назад
Eh village street ta cook kita ja raha. Iss nu j ghr ta vehra vich cook kita java I think oh good hunda .kyu k street dyian side clean nhi hun.
@sahilthakur240
@sahilthakur240 4 года назад
They burn cow dung for long time untill it turns into ash at this much high temperature no bacteria will survive so i think it is safe
@mandeepgill6778
@mandeepgill6778 4 года назад
Ohna ne sarea to thalle pehla mitti v lgayi c i think oh sfayi lyi hi lgayi honi 🤔🤔🤔
@paramjeetkaur9269
@paramjeetkaur9269 4 года назад
yes ghr de vehra better option a gali is not good option
@kashafraja9807
@kashafraja9807 4 года назад
Shi kea
@gsbgs4109
@gsbgs4109 4 года назад
@@paramjeetkaur9269 bilkul g
@ramanbrar1368
@ramanbrar1368 4 года назад
I used to love it when I was in India but didn’t know how is it made Miss it 😔😔
@vimalscully133
@vimalscully133 4 года назад
most amazing.never seen before.Thank you.
@AmritSingh-qm1rg
@AmritSingh-qm1rg 4 года назад
bdi mehnat naal sareya ne god bless u all👏🏻👍🏻👌🏻
@himanshurajput4407
@himanshurajput4407 4 года назад
Ye h real India❤️🙏❤️
@jiwansinghkhalsa7552
@jiwansinghkhalsa7552 4 года назад
ਭਾਈ ਸਾਹਿਬ ਸੱਤ ਸੀ੍ ਆਕਲ ਜੀ ਵੀਰ ਜੋ ਗੁਰੂ ਦਾ ਸਿੱਖ ਠੂਠੀ ਨੂੰ ਕਦੂਕੱਸ ਕਰਦਾ ਉਸ ਨੇ ਬਾਬੇ ਬਾਣੀ ਨਹੀ ਪੜੀ ਗੁਰਸਿੱਖੀ ਵਿਚ ਇਸ ਰੋਟ ਮਾਨਤਾ ਹੈ ਕੋਈ ਦੂਜਾ ਕਰੇ ਸਾਨੂੰ ਕੋਈ ਮਤਲੱਵ ਪਰ ਕਿਓ ਅਸੀ ਰੋਲੀ ਪਾਈ ਜਾਂਦੇ ਹਾ ਸਿੱਖ ਇਕ ਅਲੱਗ ਕੋਮ ਹੈ----------- ॥
@gaggusodhi1559
@gaggusodhi1559 4 года назад
ਖਾਲਸਾ ਜੀ ਇਹ ਸਭ ਜਨਾਨੀਆ ਦੇ ਕੰਮ ਨੇ ਸਭ ਨੂੰ ਪਿੱਛੇ ਲਾ ਲੈਦੀਆ ਨੇ ਏਨੇ ਵੇਹਮਾ ਭਰਮਾ ਚ ਪਾਉਂਦੀਆਂ ਨੇ ਪੁਸ਼ੁ ਨਾ ਬੱਸ ਇਹਨਾਂ ਨੂੰ ਕਦੇ ਵੀ ਅਕਲ ਨਹੀ ਆ ਸਕਦੀ ਇਹ ਅਵਦੀ ਮਰਜੀ ਕਰਦੀਆ ਨੇ।
@sukhpatti315
@sukhpatti315 4 года назад
gaggu sodhi ਨਹੀਂ ਵੀਰ ਜੁੱਤੀ ਕੈਮ ਹੋਣੀ ਚਾਹੀਦੀ ਜ਼ਨਾਨੀ ਦੀ ਝੁਰਤ ਨੀ ਹੁੰਦੀ ਬੰਦੇ ਨੂੰ ਪਿੱਛੇ ਲਾ ਲੇ
@sukhpatti315
@sukhpatti315 4 года назад
ਸਹੀ ਗੱਲ ਵੀਰ ਜੀ
@GagandeepKaur-gg8hd
@GagandeepKaur-gg8hd 4 года назад
ਬੰਦਾ ਅਕਲ ਤੇ ਚੱਜ ਦੀ ਕਰਤੂਤ ਵਾਲਾ ਹੋਣਾਂ ਚਾਹੀਦਾ ਜਿਸ ਨੂੰ ਗਲਤ ਤੇ ਸਹੀ ਦਾ ਪਤਾ ਹੋਏ ਜਨਾਨੀ ਨਿੰਦਣ ਲੱਗਿਆ ਤੁਹਾਡੇ ਵਰਗੇ ਮਿੰਟ ਨੀ ਲਾਉਂਦੇ.
@seetabrarsurjit5602
@seetabrarsurjit5602 4 года назад
@@sukhpatti315 je tusi dozi aurat bare eh bol sakde o ta ki tusi ehi shabad apni sis nu v bol sakde o ki onaa de husband v osnu jutti thale rakhe
@anusaraswat7519
@anusaraswat7519 4 года назад
Can't imagine awesome food.
@naeemiqbal5810
@naeemiqbal5810 4 года назад
Asslam o Alikum Satsriakal Woow so delicious 😋 amazing i can't saw before. Very nice roti. 😊 Thanks for sharing. 🌸 🌱
@neelambhatia...8231
@neelambhatia...8231 4 года назад
Thanks veere.😊..u share this different vlog....🤗👍🏻👍🏻👍🏻❤️very very nice ROAT👍🏻👍🏻👌🏻👌🏻👌🏻👌🏻very hardworking people 👍🏻😊
@maansandhusandhu1215
@maansandhusandhu1215 4 года назад
ryt galli vich sahi jiya ni lagga
@chaudharyqamarwarriach6160
@chaudharyqamarwarriach6160 4 года назад
Remember miss raaajdeep again this video.
@amritpalkaur3065
@amritpalkaur3065 4 года назад
ਮੈਂ ਨਕੋਦਰ ਵਿੱਚ ਇੱਕ ਸੰਤਾ ਨੂੰ ਨੰਗੇ ਪੈਰੀਂ ਇਹ ਰੋਟ ਬਣਾਉਂਦੇ ਸੁਣਾਏ। ਉਹ ਸਾਰੀ ਅੱਗ ਹੱਥ ਨਾਲ ਬਰਾਬਰ ਕਰਦੇ ਫੌੜਾ ਵੀ ਨਹੀਂ ਵਰਤ ਦੇ। ਉਹ ਕੱਚੀ ਥਾਂ ਤੇ ਬਣਾਉਂਦੇ। ਜਟਾ ਧਾਰੀ ਸੰਤ ਹਨ। ਇਹ ਵੀ ਪਰਿਸ਼ਦ ਵਜੋਂ ਦਿੱਤਾ ਜਾਂਦਾ। ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਪੈਦਲ ਜਾਦੇ ਸਨ ਤਾਂ ਮੰਨੀ ਜਾ ਰੋਟ ਲੈ ਕੇ ਜਾਂਦੇ ਸਨ ਭੁੱਖ ਤੇ ਪਿਆ ਸ ਨਹੀਂ ਲੱਗ ਦੀ ਸੀ। ਤੇ ਇਹ ਬਹੁਤ ਦਿਨ ਤੱਕ ਖਰਾ ਬ ਵੀ ਨਹੀਂ ਹੁੰਦਾ ਸੀ। ਇਹ ਇੱਕ ਬਲਵਰਦਿਕ ਖੁਰਾਕ ਵੀ ਹੈ।
@kartikmundariya6479
@kartikmundariya6479 4 года назад
Bhot acha lga dakh k sb to jyada family cover
@gurkiratchhina1017
@gurkiratchhina1017 4 года назад
The sound of brush was like he was using the brush on the plate of marble
@jagrooppannu6066
@jagrooppannu6066 4 года назад
Eh taa bilkul Navi cheez aa Mai sachi bahut Haraan aa Mai taa naam hi pehli Baar sun rahi aa
@kkaur688
@kkaur688 4 года назад
Bahut hi vadiya ji 🙏🏻🙏🏻
@priyankabawa8163
@priyankabawa8163 4 года назад
Nice ritual nd interesting too Hardworking Punjabi people
@RamandeepKaur-dl5cw
@RamandeepKaur-dl5cw 4 года назад
Shukrr aa veere tuc ajj vedio payi .... kll tn sara din wait kiti c tuhaddi vedio di
@punjabimusicworld9333
@punjabimusicworld9333 4 года назад
Sachi ji
@charankaur8383
@charankaur8383 4 года назад
Veerji rot banda dekh bahut achha lagya pinda di jivan shelly dekh ker main bahut parbavit hoe
@sauputt6826
@sauputt6826 4 года назад
eh roat ute pheli video a internet te...main kade eho ji video ni dekhi phelan
@4fingerff605
@4fingerff605 3 года назад
Aaj kal roat taa machine nall bandaa aaa
@geetabhalla5768
@geetabhalla5768 4 года назад
Veerji बहुत ही प्यारी vedio, पहली बार इस को देखा,
@liftingfood9298
@liftingfood9298 4 года назад
Punjab (India) deferent cultural...I like it.. nise 👍 video 👌
@HarpreetKaur-gl7te
@HarpreetKaur-gl7te 4 года назад
Agr ghr dy vehre vich lgayea janda ta vdiya hunda 👍
@jashanj2518
@jashanj2518 4 года назад
Saade taan apne ghar de vehde ch hi launde hunde si🤟
@nickasukha740
@nickasukha740 4 года назад
koi rees ni brother thodi videos di...best and pure content
@ManpreetKaur-my6dc
@ManpreetKaur-my6dc 4 года назад
Rot khadha ta bhut vari par pata nahi si ki inni mihnat naal banada hai.. Good to see this.. This is amazing..Waheguru Ji
@bonnybuff1279
@bonnybuff1279 4 года назад
Pehli var dekhya.. boht vdiya lgya bilkul ni pta c rot eda bnnda.. ❤️ thank you so much for sharing this.. it's priceless ❤️
@baljidersingh6611
@baljidersingh6611 4 года назад
8208182350
@harmansidhu4404
@harmansidhu4404 4 года назад
ਸਤਿ ਸ੍ਰੀ ਅਕਾਲ ਵੀਰ, ਪਰ ਇਹ ਸਭ ਕੁੱਝ ਦੇਖ ਕੇ ਹੈਰਾਨ ਹੋ ਗਏ ਸਾਡੇ ਰਿਵਾਜ ਨਹੀ ਹੈ
@parwinder744
@parwinder744 4 года назад
ਕੀ ਕਰੀ ਜਾਂਦੇ ਆ ਏਹ 🤣
@suv346
@suv346 4 года назад
Malve vich rivaj ae so ,jida doabe vich jathere jaga nu mande ne lok so har ek apne riti rivaj ne chote hunde dekhia , te taste v kita , par banda pahli var dekhia
@tonystockmaster
@tonystockmaster 4 года назад
Malwe ludhiane har pind ch eh riwaj bhut sala to
@simratkaur1515
@simratkaur1515 4 года назад
Bilkul Shi aa g,eda hi Banda rot parsad 🙏 🙏🙏🙏🙏🙏dwabe wale
@ranjodhsran1004
@ranjodhsran1004 4 года назад
@@simratkaur1515 okok g pr sade majjhe ch mai kde ni dekhea 👍
@sharangill2140
@sharangill2140 4 года назад
Koi keh rha sardar eda nhi krde ,koi keh rha adhvishwas koi unhygiene..plzzz request aa eda na bolo 🙏 eh har ik di apni manta hundi aa jo peera nu manda osnu pusho ohna lyi eh kii aa ,, bhttt khusi wala din hunda Sade lyi .jai peera di🙏🙏👏👏.....
@arunbhat2100
@arunbhat2100 4 года назад
Very interesting video .
@mriduwadhwa599
@mriduwadhwa599 4 года назад
Very nice 👌 and different recipe your family and friends are wonderful
@jashanuppal
@jashanuppal 4 года назад
Keo manda fir vadde vadde shef v fail a pinda alia mohre
@harbhajankaur4405
@harbhajankaur4405 4 года назад
ਹੇਲੋ ਜੀ ਗੁਰਸਿਖੀ ਵਿਚ ਇਹ ਚੀਜਾ ਨੁੰ ਨਹੀ ਮੰਨਦੇ ਪਰ ਵਹਿਗੁਰੂ ਸਭਨਾ ਦਾ ਭਲਾ ਕਰੇ
@manjitsinghsidhu3963
@manjitsinghsidhu3963 4 года назад
Agree, but it's part of our traditional Punjab ਵਧੀਆ ਵੀਡੀਓ ਸੀ, ਬਾਈ ਵਧੀਆ
@rajivmittal904
@rajivmittal904 4 года назад
वह हर tradition follow करना चाहिए जो positively deh, और यह ट्रेडिशन गुरसिक्खी आने से पहले से है तो इसका मतलब यह नहीं है कि all other things are wronge
@dildeep01
@dildeep01 4 года назад
@@rajivmittal904 tuc bana lao... jo sahi oh tan bolage asi...
@ramandeepkaurbatth2317
@ramandeepkaurbatth2317 4 года назад
Thanks veer g tuc aa video share kiti....m first time dekhi ha k aa kive banea jahda ha ..so different c aa sara kuj ....Thanks again we video lae ...
@radhikasharma6421
@radhikasharma6421 3 года назад
Thank you soo much for showing this.....soo unique ! This shows how incredible our culture is ! 🙂
@OgZiDDiJaTT
@OgZiDDiJaTT 4 года назад
I never knew what that was never hurd of it. Never seen. At starting i was willing to maybe try it. Then when they flip that shi on road.. imm gooood lol not in mood to eat germs of 300 years old gali(road) veer ghar deya nu khawaun toh pehla ohna nu video dikhayeo zaroor everyone have rights to know what they eating lmao
@kulwindergill9770
@kulwindergill9770 4 года назад
If you want to make it then ✨make on the stove✨ nobody said you need a road
@SanDeep-lo7mn
@SanDeep-lo7mn 4 года назад
Sab kuch theek par jehre brush nal dhota oh tan ganda hi lai lya lagda veere
@monikagoyalmonikagoyal1261
@monikagoyalmonikagoyal1261 4 года назад
Shi gal aa
@deep1163
@deep1163 Год назад
Veerey new brush use kita ethey and oh rakh saaf karan lai kita
@anjubala5169
@anjubala5169 4 года назад
Seen first time. Amazing.
@navneetdhaliwal2348
@navneetdhaliwal2348 4 года назад
That’s so amazing..mnu ta vese rot bare v ni pta but still love it🙏🏻❤️
@deepanshumainh8893
@deepanshumainh8893 4 года назад
Its roat we also made roat of babji Jai peeran di But unhone mitti nai lagayi roat vaasde i dont know why
@onesikhtrx
@onesikhtrx 4 года назад
I was so confused but make sense now thanks kid
@sharmasharma8580
@sharmasharma8580 4 года назад
रोट यो बाबा बालक नाथ जी के यहाँ का प्रशाद है
@gippysna108
@gippysna108 4 года назад
Yes
@agamkataria
@agamkataria 4 года назад
Nhi pr sade Punjab ch peera da b rot bnaya janda
@deepkamal5727
@deepkamal5727 4 года назад
Siraa vlog
@mandeepkaurmaan6724
@mandeepkaurmaan6724 4 года назад
😋😋😋😋😋😋😋👌👌👌👌👌 m v pehli baar dekhya bnda rot thanks bro
@manjeetgill6277
@manjeetgill6277 4 года назад
Sade ehnu wash ni krde direct swah lah ke kha lende a
@manvirchahal2273
@manvirchahal2273 4 года назад
Veer ehda itihaas ki aa
@rachpalkaur4424
@rachpalkaur4424 4 года назад
Very nice
@LakhwinderSingh-zu2xd
@LakhwinderSingh-zu2xd 4 года назад
@@manvirchahal2273 Bai Sade pind malerkotle ale babe da launde a , jehde Mande a ohna nu har saal launa painda rot, phir pind Ch wand de a Bai eh
@amritpalkaur3065
@amritpalkaur3065 4 года назад
ਹਾ ਂ ਸਾਡੇ ਵੀ ਝਾੜ ਕੇ ਭੋਗ ਲਾਈ ਦਾ ਜੁਤੀ ਚਪਲ ਤਾਂ ਨੇ ੜੇ ਵੀ ਨਹੀਂ ਹੰਦੀ।
@Kulwindersingh-ib4cs
@Kulwindersingh-ib4cs 4 года назад
O veer sorry but je hje v aa he kuchh kri Jana fir gatra kyon pona ? Sikh dharam vich aena vehma bharma Lai koi jagah ni changa ni lgiaa Amrit chhake sardaar g a Sabh kar rahe ne.
@sukhvirkaur7787
@sukhvirkaur7787 4 года назад
Ki galt aa tay kithsy likheya aa k sardar gatra paa k a km nhi kr sakda 🙄🙄🙄🤔🤔🤔
@ramgarhialaddi1743
@ramgarhialaddi1743 4 года назад
Mnu bohta ta ni pta pr ena jrur suneya badde bujurga to suneya ki rot musalman peeran da hunda a pr sikh dharm ch ehna chijja di koi jgah nhi a
@sukhvirkaur7787
@sukhvirkaur7787 4 года назад
@@ramgarhialaddi1743 rot ik parshad aa a kisay we dharam ch bna sakday aa parshad dai tor tay jeway kda parshad sikh dharm da parshad aa but oh hindu nd muslim we bna dai aa as a parshad
@renusarwan9966
@renusarwan9966 4 года назад
Asal ch apa vir apne aap nu hi pachhan de ki kon han asi
@jasbirsinghslathia689
@jasbirsinghslathia689 4 года назад
Bira e rot piran te faqiran te sadhu santa da khana hunda a Sadhu sanyasi ise trha da khana khande si
@sanam586
@sanam586 4 года назад
First time ehda dekhya Vry interesting 💯
@SodagarTV
@SodagarTV 4 года назад
Love from Pakistan Nankana Sahib
@sharangill2140
@sharangill2140 4 года назад
Haji eh roat peera ji da banda ..Sade ghar v banda har saal 18kg atte da and 12kg gurr ..eh jrori hunda har saal daina ..Jai peera di🙏🙏👏👏
@ramansaroye27
@ramansaroye27 4 года назад
Brother jdo roat lgda koi dholi v sddna painda ? Kehnde oh dhol vja koi ardaas krde hunde, sade v lgda hunda c pehla fr dholi na miln krke bnd krta lgauna dadi g huna ne
@mamaruthsvlog8019
@mamaruthsvlog8019 4 года назад
I’m sorry to say but this is unhygienic, can’t they make in a proper place to cook this? Instead making this outside where all this open gutters are. I’m sorry but I wouldn’t eat this.
@kamaljeetsingh258
@kamaljeetsingh258 4 года назад
Its more than hygenic. The heat destroys all the bacteria or viruses. Its natural cooking without artificial heat without gas. It's more healthy.
@jassisidhu426
@jassisidhu426 4 года назад
Very nice vera old days yaad a gaa ahsi ve laa ka aodda see Rott yammm nice video vera thanks you
@pankajkamboj1484
@pankajkamboj1484 4 года назад
1st nice vlog
Далее