Тёмный

Bittu ਨੇ ਭਾਜਪਾ 'ਚ ਪਾਇਆ ਸਿਆਪਾ | ਛਿੱਤਰੋ-ਛਿੱਤਰੀ ਹੋਏ AAP ਦੇ ਆਗੂ! NEWS THAT MATTERS 

TV Punjab
Подписаться 1,5 млн
Просмотров 60 тыс.
50% 1

Mann, Kejriwal should resign, says BJP’s Vineet Joshi
Jakhar slams CM over dr.ug deaths
Canada and India “committed to work together”, says Trudeau after meeting Modi
NEWS THAT MATTERS | JASVIR HUSSAIN | DEEPIKA KHOSLA
Bhagwant Mann
Sukhbir Badal
Bikram Majithia
Ravneet Bittu
Partap Bajwa
Raja Warring
Arvind Kejriwal
PM Modi
Punjab News
Punjabi News
Punjab Politics
News That Matters
PM Modi, Amritpal Singh, Ravneet Bittu, Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #RavneetBittu #BhagwantMann #SukhbirBadal #RajaWarring #BikramMajithia #AmritpalSingh #CharanjitChanni #PmModi #TvPunjab

Опубликовано:

 

15 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@vikramjitsingh7710
@vikramjitsingh7710 9 дней назад
ਮਾਣ ਨੂੰ ਜੌ ਕੋਠੀ ਮਿਲੀ ਓਹ ਕਰਾਏ ਤੇ ਨਹੀ ਗਈ। ਦੀਪ ਨਗਰ ਕੋਲ ਜੀ ਟਿ ਰੋਡ ਤੇ ਪਰਾਗਪੁਰ ਕੋਠੀ ਯਾਂ। ਅਮਰੀਕਾ ਦੇ ਅਰਬਪਤੀ ਯਾਂ ਟੁੱਟ ਬ੍ਰਦਰ ਉਣਾ ਦੀ ਕੋਠੀ ਯਾਂ। ਕਰਾਏ ਦਾ ਸਿਰਫ ਦਿਖਾਵਾ ਯਾਂ।
@nirmalbrar7713
@nirmalbrar7713 8 дней назад
ਬਿੱਟੂ ਪਾਗਲ ਹੋ ਗਿਆ। ਛੋਟੇ ਭਾਂਡੇ ਵਿੱਚ ਜ਼ਿਆਦਾ ਚੀਜ਼ ਪੈ ਗਈ ਇਹ ਉੱਬਲਦਾ ਹੈ। ਇਹ ਆਪ ਨੂੰ ਮੋਦੀ ਸਮਝਣ ਲੱਗ ਗਿਆ।
@sohansinghsandhu4025
@sohansinghsandhu4025 9 дней назад
ਕੁੰਵਰ ਵਿਜੇ ਪਰਤਾਪ ਸਿੰਘ ਨੇ ਕਿਹਾਰਾਘਵ ਚਢੇ ਦੇ ਦੋ ਵੱਢੇ ਪੁਲਸ ਅਫਸਰ ਅਮਰਤਸਰ ਵਿਚ ਨਸ਼ਾ ਬਚੇ ਰਹੇ ਹਨ ਭਗਵੰਤ ਮਾਨ ਨੇ ਐਕਸ਼ਨ ਕਿਓਂ ਨਹੀਂ ਲੈੰਦੇ।ਲਗਦਾ ਸਰਕਾਰ ਹੀ ਨਸ਼ਾ ਬਕਾ ਰਹੀ ਹੈ ?
@surindersingh22katoch99
@surindersingh22katoch99 9 дней назад
ਪੰਜਾਬ ਵਿਚ ਕਦੇ ਵੀ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋ ਸਕਦਾ, ਕਿਉਂਕਿ ਜਦੋਂ ਸਰਕਾਰ ਤੇ ਪੁਲਸ ਹੀ ਨਸ਼ੇ ਦੇ ਕਾਰੋਬਾਰ ਦੇ ਸਰਪ੍ਰਸਤ ਹੋਣ ਤਾਂ ਦੱਸੋ ਫੇਰ ਨਸ਼ਾ ਬੰਦ ਕਿਵੇਂ ਹੋਵੇਗਾ. ਪੁਰਾਣੀਆਂ ਸਰਕਾਰਾਂ ਵੇਲੇ ਵੀ ਨਸ਼ੇ ਦਾ ਕਾਰੋਬਾਰ MLA, ਮੰਤਰੀ ਤੇ ਪੁਲਸ ਵਾਲੇ ਮਿਲ ਕੇ ਕਰਦੇ ਸੀ ਤੇ ਅੱਜ ਇਹ ਕੱਟੜ ਬੇਈਮਾਨ ਝਾੜੂ ਸਰਕਾਰ ਵੀ ਉਹੀ ਕੰਮ ਕਰ ਰਹੀ ਹੈ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਿਆ ਇਹ ਨਸ਼ੇ ਦਾ ਕਾਰੋਬਾਰ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ.
@vikramjitsingh7710
@vikramjitsingh7710 9 дней назад
ਨਾਸਾ ਕੇ ਪੀ ਐੱਸ ਗਿੱਲ ਦੇ ਟਾਈਮ ਤੋ ਸੁਰੂ ਹੋਇਆ ਸੀ ਓਹ ਪੁਲਸ ਵਾਲੀਆ ਨੂੰ ਨਸੇ ਤੇ ਲੈਕੇ ਦਰਿੰਦਿਆਂ ਵਾਲੇ ਕੰਮ ਕਰਵਾਉਂਦਾ ਸੀ। ਪੰਜਾਬ ਦੀ ਜਵਾਨੀ ਦਾ ਇਦਾ ਖਾਣ ਨਹੀ ਹੋਇਆ
@AngrejSingh-oo3zq
@AngrejSingh-oo3zq 9 дней назад
Waheguru ji ka Khalsa waheguru ji ki fathe ✊
@surjitgill6411
@surjitgill6411 8 дней назад
ਈਵੀਐਮ ਦਾ ਇਸ ਯੂੱਗ ਵਿਚ ਹੈਗ ਹੋਣਾ ਕੋਈ ਅੱਤਕਥਨੀ ਨਹੀਂ ਹੈ ਜੀ।
@jarnailbrar5121
@jarnailbrar5121 9 дней назад
good 👍
@harbantsingh1522
@harbantsingh1522 9 дней назад
ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਈਦ ਮੁਬਾਰਕ ਜੀ ਕਾਲਾ ਸਿੰਘ ਭੱਟੀ ਰਾਏਕੋਟ
@gurdevsingh5591
@gurdevsingh5591 8 дней назад
ਜਨਾਬ ਜੀ ਨਸਾਂ ਖਾਣ ਲਈ ਪੁਲਿਸ ਜਾਂ ਮੁੱਖ ਮੰਤਰੀ ਨਸਾਂ ਖਾਣ ਵਾਲਿਆਂ ਦੇ ਮੂਹ ਵਿਚ ਪਾਂਦੇ ਹਨ ਕੀ ਮਾਤਾ ਪਿਤਾ ਜੀ ਆਪਣੇ ਬੱਚਿਆਂ ਦਾ ਖਿਆਲ ਕਿਉਂ ਨਹੀਂ ਰੱਖਦੇ ਉਹਨਾਂ ਦਾ ਕੋਈ ਫਰਜ ਨਹੀਂ ਹੈ
@balvindersandhar4657
@balvindersandhar4657 8 дней назад
ਬਕਬਾਸ ਨਹੀ ਕਰਨਾਂ ਸਰਕਾਰ ਕੋਲ ਪਾਵਰ ਹੁੰਦੀ ਆ ਵੱਡੇ ਸਾਧਨ ਹੁੰਦੇ ਨੇ ਕੁੱਝ ਵੀ ਕਰ ਸਕਦੀ ਹੈ ਮਾਂ ਬਾਪ ਕੁੱਝ ਨਹੀ ਕਰ ਸਕਦੇ ਜੇ ਸਰਕਾਰ ਦੀ ਬਦਨੀਤੀ ਹੋਵੇ
@AngrejSingh-oo3zq
@AngrejSingh-oo3zq 9 дней назад
Justice four sidhu moose walla ✊
@KulwantSingh-nr3xy
@KulwantSingh-nr3xy 9 дней назад
Nice vir g very Nice g
@g.l.dhiman7177
@g.l.dhiman7177 9 дней назад
ਬਿਟੂ ਨੂੰ ਪੰਜਾਬ ਵਿਚ ਅੱਗ ਲਾਣ ਲਈ ਭੇਜਿਆ ਗਿਆ ਹੈ
@surjitgill6411
@surjitgill6411 8 дней назад
ਮੈਂ ਸੁਖਬੀਰ ਬਾਦਲ ਦਾ ਹਮਾਇਤੀ ਨਹੀਂ ਪਰ ਜਿਹੜੇ ਲੋਕ ਬਾਦਲ ਪਰਿਵਾਰ ਕਾਰਨ ਅਕਾਲੀ ਦਲ ਦੀ ਵਿਰੋਧਤਾ ਕਰਦੇ ਆ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜ਼ੇਕਰ ਪੰਜਾਬ ਚੋਂ ਖੇਤਰੀ ਪਾਰਟੀ ਖਤਮ ਹੋ ਗਈ ਤਾਂ ਪੰਜਾਬ ਲਈ ਬਹੁਤ ਘਾਤਕ ਹੋਵੇਗਾ।
@Entity777
@Entity777 9 дней назад
We love our Modi ji
@vinodbhatia5451
@vinodbhatia5451 9 дней назад
Maan saaheb achha kaam kar rahe
@PawanKumar-lb2fd
@PawanKumar-lb2fd 9 дней назад
No doubt honerable c m is s honest person and a good administer. He should check up properties of PPS and promoted IPS officer. Fifty percent drug problem will be solved.
@arunjitkaur2663
@arunjitkaur2663 9 дней назад
ਨਸ਼ੇ ਨਾਲ ਰੰਗਲਾ ਬਣਾ ਰਹੇ ਹਨ, ਕਰਜ਼ੇ ਨਾਲ ਰੰਗਲਾ ਹੋ ਰਿਹਾ ਹੈ, ਸਰਕਾਰਾਂ ਤੇ ਪੁਲੀਸ ਹੀ ਵੇਚਣ ਵਾਲੇ ਹਨ
@harmelsroa5102
@harmelsroa5102 9 дней назад
Chanddu mazra is much below the credit ability level of sukhbir.
@Gurtejsingh-qz2sn
@Gurtejsingh-qz2sn 9 дней назад
ਸਤਿ ਸ਼੍ਰੀ ਅਕਾਲ ਜੀ
@BalbirSingh-jh3qv
@BalbirSingh-jh3qv 9 дней назад
ਮਾਨਯੋਗ ਮੁੱਖਮੰਤਰੀ ਜੀ ਦੀ ਨੀਤੀਆਂ ਠੀਕ ਨਹੀਂ ਹਨ। ਅਗਰ ਨੀਤੀਆਂ ਵਿੱਚ ਸੁਧਾਰ ਨਾ ਕੀਤ?
@budhsingh2518
@budhsingh2518 9 дней назад
Where is rangla punjab then why cm mann is taking thousands of police persons with him
@kewalsinghsaggu9632
@kewalsinghsaggu9632 9 дней назад
Sat sri akal ji saryan nu🙏🙏🙏🙏🙏
@kathpalpritamsingh927
@kathpalpritamsingh927 9 дней назад
Bilkul naff nahi karma chahida e
@JaiSingh-fk4hi
@JaiSingh-fk4hi 9 дней назад
Xl
@surjitgill6411
@surjitgill6411 8 дней назад
ਨਸ਼ੇ ਦੇ ਮੁੱਦੇ ਤੇ ਬੇਬਾਕੀ ਨਾਲ ਬੋਲਿਆ ਗਿਆ।
@vinodbhatia5451
@vinodbhatia5451 9 дней назад
Akali dal ki kya khabar hai
@harjitbrar8095
@harjitbrar8095 9 дней назад
ਕੈਪਟਨ ਦੀ ਸਰਕਾਰ ਵੇਲੇ ਜੋਂ ਨਸ਼ਿਆਂ ਵਿਰੁੱਧ ਸਿੱਧੂ ਸਾਹਿਬ ਦੀ ਅਗੁਆਈ ਵਿਚ ਜੋਂ sit ਬਣਾਈ ਸੀ ਉਸਨੇ ਇਹ ਸਿੱਟਾ ਕੱਢਿਆ ਕਿ ਜਦੋਂ ਉਹ ਨਸ਼ੇ ਦੇ ਕਾਰੋਬਾਰੀਆਂ ਦੀ ਪੈੜ ਨੱਪਦੇ ਨੇ ਤਾਂ ਉਹ ਪੈੜ ਅੱਗੇ ਜਾ ਕੇ ਦੋ ਹਿੱਸਿਆਂ ਵਿੱਚ ਵਵੰਡੀ ਜਾਂਦੀ ਹੈ ਇੱਕ ਲੀਡਰਾਂ ਵਾਲੇ ਪਾਸੇ ਦੂਜੀ ਪੁਲਸ ਵਾਲੇ ਜਾਂਦੀ ਹੈ।ਦੱਸੋ ਪੰਜਾਬ ਵਿੱਚ ਨਸ਼ਾ ਕਿੰਵੇਂ ਮੁੱਕ ਜਾਊ।ਸਿੱਧੂ ਇੱਕ ਇਮਾਨਦਾਰ ਅਫਸਰ ਹਨ ਉਹ ਤਾਂ ਪੰਜਾਬ ਚੋਂ ਬਦਲੀ ਕਰਵਾ ਗਏ।ਪੁਲਸ ਦੀਆਂ ਕਾਲੀਆਂ ਭੇਡਾਂ ਨੂੰ ਨੱਥ ਪਾਓ।
@surjitgill6411
@surjitgill6411 8 дней назад
ਭਗਵੰਤ ਮਾਨ ਕੋਠੀ ਦੀ ਰੈਨੋਵੇਸਨ ਦੀ ਜਗ੍ਹਾ ਭਾਵੇਂ ਉਪਰ ਚੁਬਾਰੇ ਪਾ ਲੈਣ ਕਿਹੜਾ ਜੇਬ ਚੋਂ ਲੱਗਣੇ ਆ।
@Entity777
@Entity777 9 дней назад
Bittu is Brilliant for punjab
@dilbersingh6276
@dilbersingh6276 9 дней назад
Amritpal khalsa kado bahar aa raha hai dasna ji
@budhsingh2518
@budhsingh2518 9 дней назад
Bittu is right in this situation and mr bear is false man for Punjab problum
@kewalsinghsaggu9632
@kewalsinghsaggu9632 9 дней назад
Like#307
@harwinderkaur9040
@harwinderkaur9040 9 дней назад
🎉🎉🎉🎉🎉
@RameshverdasSharma
@RameshverdasSharma 9 дней назад
Ssssß
@ravinderkour8168
@ravinderkour8168 9 дней назад
Bittu bhai amritpal no bjp vich shaaml krna chaunda rihai is lai hoegy a s khalsa asr
@JasPinder-gx3xs
@JasPinder-gx3xs 9 дней назад
JEKAR KUNVR VIJAY NOO PTA HAI TAA K V P AAP KARVAEE KIOUN NHI KURVAONDA EAH VEE MLA HAI KE AUG HEE PAEE JADAN HAI 😮😢 RS DHALIWALL ❤
@SukhdevSingh-vy6to
@SukhdevSingh-vy6to 9 дней назад
Amritpal singh ji ton NSA na hatai, jail ton bahar na ae tan, app party o din door nhi Punjab ton door ho jan ge
@JasPinder-gx3xs
@JasPinder-gx3xs 9 дней назад
NSHEAAN OUPER KARVAAEE PUKI HONI CHAHIDEE SARE NSHA BLAKIAE POLICE DEE JEB VICH HEE HUN BEHONEST HEE KARVAAEE KURSUKDE HUN RS DHALIWALL ❤
@sohansinghsandhu4025
@sohansinghsandhu4025 9 дней назад
ਇੰਝ ਲਗਦਾ ਇਸ ਸਰਕਾਰ ਦੇ ਮੰਤਰੀ 'ਪੁਲਸ ਵਾਲੇ ਹੀ ਨਸ਼ਾ ਬਚੇ ਰਹੇ ਹਨ ? ਭਗਵੰਤ ਮਾਨ ਐਕਸ਼ਨ ਕਿਓਂ ਨਹੀਂ ਲੈੰ ਦੇ ਦਾਲ ਵਿਚ ਕੁਝ ਕਾਲਾ ਹੈ ?
@harpreetbains8035
@harpreetbains8035 9 дней назад
Vadhia Gall Aa Bittu de Biana da Congress nu faida ho riha Ji
@JitenderSingh-ex7de
@JitenderSingh-ex7de 9 дней назад
Jasvir ji tusin kuch karo drug layee yaan government nu dssso ki kita jave hun tusin kuch khana hove taan thuanu kidan koi rok sagda hai ih taan lokan nu aap pata hona chahida hai
@budhsingh2518
@budhsingh2518 9 дней назад
Bittu will think hundred times to through punjab in fire
@sohansinghsandhu4025
@sohansinghsandhu4025 9 дней назад
ਚੰਦੂਮਾਜਰਾ ਦਾ ਕੰਮ 'ਸੋਚਣੀ ਦੂਸਰੇ ਸਿਖ ਲੀਡਰਾਂ ਤੋਂ ਬਹੁਤ ਨੀਵਾਂ ਹੈ ?
@harvinderghuman8693
@harvinderghuman8693 9 дней назад
Drugs nu khatam karan layi cm sir nu chahida aa ki jis SHO de area vich nasha nal Death hon ta us area da sho ta jina vi ASI adi hon 1 year layi service forfeit honi chahidi aa ta isa tarah ur area da Gazetted officer na ua da area vich koi Death hon ta warning letter issu hoya ta phir 3,4 warning letter to bad us di vi koi service forfeit hoya
@virenderkaur4896
@virenderkaur4896 8 дней назад
Eh bittu di bak bak hai karna ehna kuchh nahi
@JitenderSingh-ex7de
@JitenderSingh-ex7de 9 дней назад
Jasvir ji akhan taan tuhadiyan v chadiyan rehneyan ne kite tusin v taan nahin ? May be kam da pressure ilzam hi layuna reporter ho kuch kad ke leyaao online khabran aj kal sareyan de mobile te aa janiyan
@user-id9bm5ut7t
@user-id9bm5ut7t 9 дней назад
ਭਗਵੰਤ ਮਾਨ ਜੁਮਲੇ ਵਾਜ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਬਹੁਤ ਝੂਠ ਬੋਲਦੇ ਅਤੇ ਲੋਕਾਂ ਨੂੰ ਬੁਧੂ ਫੁਦੂ ਸਮਝਣਾ ਹੀ ਹਾਰ ਦਿੱਤੀ ਗਈ ਹੈ
@subasingh6660
@subasingh6660 9 дней назад
Sade. C J. I. Kithe. Ne. Chief. Election. Commisnor. Arest karo. Narco. Test. Karao. Sab kuj. Bole. Ga
Далее
Kim bo’ldi bu qiz?
00:17
Просмотров 1,7 млн
Mama Bear Helps Babies Across Road
00:30
Просмотров 1,3 млн
Kim bo’ldi bu qiz?
00:17
Просмотров 1,7 млн