Тёмный

BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ 

Daily Post Punjabi
Подписаться 2,7 млн
Просмотров 89 тыс.
50% 1

#DailyPostPunjabi #PunjabNews #jonnybaba #ravindersinghjoni
BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ,ਚਮਤਕਾਰਾਂ ਵਾਲੀ ਕਹਾਣੀ ਤੋਂ ਵੀ ਚੁੱਕ ਤਾਂ ਪਰਦਾ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@charanjeetgill1708
@charanjeetgill1708 Год назад
🌹ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏
@HarinderSingh-eb7il
@HarinderSingh-eb7il 10 месяцев назад
🙏🌹🌹🌹🌹🌹ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਗ੍ਰੰਥੀ ਸਿੰਘ ਜੀ ਸੇਵਾ ਦਾਰ ਜੀ ਦਾ ਵੱਧ ਤੋਂ ਵੱਧ ਸਤਕਾਰ ਕਰਨਾ ਚਾਹੀਦਾ ਹੈ ਏ ਹਰ ਸਿੱਖ ਪਰਿਵਾਰਾਂ ਦਾ ਫਰਜ ਹੈ ਕਈ ਸਿੱਖ ਪਰਿਵਾਰ ਵਿਆਹ ਵਿਚ ਜਨਮ ਦਿਨ ਤੇ ਯਾਂ ਕੋਈ ਹੋਰ ਪ੍ਰੋਗ੍ਰਾਮ ਵਿਚ ਹਦ ਨਾਲੋ ਜਿਆਦਾ ਮਾਇਆ ਦਾ ਫਾਲਤੂ ਖਰਚ ਕਰਦੇ ਨੇ ਇਸ ਕਰਕੇ ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਸੇਵਾ ਦਾਰ ਜੀ ਗ੍ਰੰਥੀ ਸਿੰਘ ਜੀ ਸਭ ਦਾ ਧੰਨਵਾਦ ਕਰਨਾ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਸਿਰਫ ਸਾਡੇ ਹੀ ਪਰਿਵਾਰ ਨੀ ਹੈਗੇ ਰਾਗੀ ਸਿੰਘਾਂ ਅੱਗੇ ਸੰਤ ਮਹਾਪੁਰਸ਼ ਜੀ ਅੱਗੇ ਲੋਗ 10 ਰੁਪਏ ਦਾ ਸੜਿਆ ਹੋਇਆ ਨੋਟ ਸਠ ਕੇ ਕੋਈ ਸੇਵਾ ਨਹੀ ਕਰ ਰਹੇ ਸੋਚ ਵਿਚਾਰ ਕਰਨ ਦੀ ਲੋੜ ਹੈ 🙏
@Daljit_Dmk
@Daljit_Dmk Год назад
ਬੋਹਤ ਵਧੀਆ ਸੋਚ ਬਾਬਾ ਜੀ ਵਾਹਿਗੁਰੂ ਮੇਹਰ ਕਰਨ ਕੁੱਲ ਦੁਨੀਆਂ ਤੇ
@Sunnydhillon86
@Sunnydhillon86 Год назад
Eh baba nhi nasheii Aaa
@gurisekhon7770
@gurisekhon7770 Год назад
Waheguru g 🙏 ❤ very nice baba g 👍 👌 👏 🙏 👌👌👌👌
@You_Pude
@You_Pude Год назад
Jony baba ji di gallan sun ke bhut vadiya lagga, bhut sahi gallan kariyan baba ji ne waheguru ji di kirpa hai te idan hi bani rahe.
@purnjeet8464
@purnjeet8464 Год назад
Waheguru ji
@Parkashsingh-bf7hy
@Parkashsingh-bf7hy Год назад
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@sandeepsinghlovely4009
@sandeepsinghlovely4009 Год назад
ਬਹੁਤ ਹੀ ਵਧੀਆ ਇਹੋ ਜਿਹਾ ਕੀ ਸੀ ਜੋਂ ਬਹੁਤ ਵਧੀਆ ਲੱਗ ਗਿਆ । ਆਵਦੇ ਅੰਦਰ ਵੇਖੋ ਅੰਦਰ ਨੂੰ ਚੁੱਭੀ ਮਾਰੋ ਅੰਦਰ ਰੱਬ ਆ ਗੁਰਦੁਆਰਿਆਂ ਦੇ ਦਰਸ਼ਨ ਕਰੋ ਇਹੀ ਕਹਿ ਰਿਹਾ । ਜਦੋਂ ਕੀ ਗੁਰੂ ਨਾਨਕ ਕੁਛ ਹੋਰ ਕਹਿ ਰਿਹਾ। ਇਹਨਾਂ ਦੀਆਂ ਇਹ ਗਪਾਂ ਦੇਖ ਕੇ ਇਸਾਈਆ ਨੇ ਸੋਖਾ ਕੰਮ ਦੇਤਾ ਬੀ ਜੇਸੂ ਜੇਸੁ ਕਹੋ ਤੇ ਕੰਮ ਪਾਰ ਆ । ਇਹਨਾਂ ਨੇ ਕਦੇ ਗੁਰੂ ਸਾਹਿਬ ਦੀ ਸਿੱਖਿਆ ਨਹੀ ਦਿਤੀ । ਗੱਪਾਂ ਮਾਰੀਆਂ ਤੇ ਢਿੱਡ ਭਰਿਆ ਏਸੇ ਕਰਕੇ ਅੱਜ ਆ ਸਭ ਕੁਝ ਹੋ ਰਿਹਾ ।
@harsimransidhu9713
@harsimransidhu9713 Год назад
ਵਾਹਿਗੁਰੂ ਜੀ 🙏🙏❤️🌹🌹🙏
@manmeharsingh2793
@manmeharsingh2793 Месяц назад
Baba ji ne Dill jitliya❤
@makhansingh-ro7hy
@makhansingh-ro7hy Год назад
ਬਾਬਾ ਜੀ ਦਿਲ ਖੁਸ਼ ਕਰ ਦਿਤਾ ਬਹੁਤ ਵਧੀਆ
@jaswantsingh5607
@jaswantsingh5607 Год назад
Waheguru ji 🙏🙏
@pammusingh4072
@pammusingh4072 Год назад
Waheguru ji waheguru ji
@surindersingh5380
@surindersingh5380 Год назад
Bahut hi badhiya sawal Tej jawab ,,veri nice baba ji bahut hi badhiya vichar,,,, Dhanbad daily post,,,,,,
@aishysarao9970
@aishysarao9970 Год назад
Waheguru...ji
@ranjodhsingh1017
@ranjodhsingh1017 10 месяцев назад
ਹੈਲੀਕਾਪਟਰ , ਤਾਂ ਕਿ CORRUPTION ਹੋਰ ਖੁਲੇ ਤਰੀਕੇ ਨਾਲ ਕਰ ਸਕੋ
@NarinderKaur-yu5gx
@NarinderKaur-yu5gx 11 месяцев назад
ਬਾਬਾ ਜੀ ਤਾਂ ਇਹ ਗੱਲ ਬਿਲਕੁਲ ਸੱਚ ਹਨ 🙏👍🏻
@rajbarn1208
@rajbarn1208 Год назад
Ek ek gal sach hai ji v good baba ji
@baljidersingh-ep1ef
@baljidersingh-ep1ef Месяц назад
Very good
@InderjeetSingh-jf8xj
@InderjeetSingh-jf8xj Год назад
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ।ਬਾਬਾ ਜੀ ਦੇ
@vdhillon4382
@vdhillon4382 Год назад
Jonny jonny yes babba, nyc banda jonny babba🙏
@haryanatotoronto5058
@haryanatotoronto5058 Год назад
Sub to Vadia Banda baba industry da
@nritapxx6810
@nritapxx6810 Год назад
Jonny D great masterpiec of sant samaj.. full entertainment
@yuvrajbodybuilderindian6793
Najare kaine ah dunea de tamashe dekho tea lagea payea superb dialogue g
@ramanpreet5204
@ramanpreet5204 Год назад
Bilkul sahi gal hy dekh k juge krn waly manu v sahi nahi lgdy
@Playstatio5
@Playstatio5 Год назад
I saw his interview first time Down to earth love from Newyork Baba Ji
@nritapxx6810
@nritapxx6810 Год назад
He is not down to earth he is below the earth 🌍
@Sunnydhillon86
@Sunnydhillon86 Год назад
@@nritapxx6810 heeennnnnñnnnnnnnnñnnnn
@jobansingh9302
@jobansingh9302 Год назад
ਵਾਹਿਗੁਰੂ ਜੀ ਬਹੁਤ ਵਧੀਅਾ ਜੀ
@gaggu845
@gaggu845 Год назад
, ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾ ਲੱਖ ਦੀ ਚਾਨਣੀ ਲੱਗਦੀ ਹੁੰਦੀ ਸੀ,, ਮਹਾਰਾਜ ਤੇ ਕਰੋਗੇ ਕਿੰਤੂ,,
@GurmeetSingh-vu9ef
@GurmeetSingh-vu9ef Год назад
Correspondence putting wrong questions. Agg laoo
@HARMANDEEP44
@HARMANDEEP44 Год назад
Very good baba ji
@gerrysingh1933
@gerrysingh1933 Год назад
❤️❤️❤️❤️❤️❤️
@meetk670
@meetk670 Год назад
Waheguru chardi kala bakshan twanu…. 🙏🏻 very nice bhai ji…. Dandriya wale to te bhttt uchi soch hai bhai ji di
@laddiladdi2833
@laddiladdi2833 Год назад
ਬਾਬਾ ਜੀ ਸੱਚ ਨੁ ਤਾਂ ਕਈ ਮਨ. ਕੇ ਨਹੀ ਰਾਜੀ 🙏🏻🙏🏻ਵਾਹਿਗੁਰੂ ਜੀ 🙏🏻🙏🏻
@ravikaire5400
@ravikaire5400 Год назад
ਆਪਦੇ ਆਪ ਨੂੰ ਸਿੰਗਰ ਨਾਲ compare ਕਰਨਾ ਬੁਹਤ vdiya ਗੱਲ ਆ
@gurmeetsinghbhullar-nx2dg
@gurmeetsinghbhullar-nx2dg Год назад
Right ✅️
@Luvlyfvlogs
@Luvlyfvlogs Год назад
Bahut Vadia vichar asli gursikh d pribasha
@ranamavi3584
@ranamavi3584 Год назад
WaheGuru Ji ka Khalsa WaheGuru Ji ki Fateh
@KkKk-ho7cd
@KkKk-ho7cd Год назад
🙏🙏 wehaguru ji
@simranjitkaurkaur3659
@simranjitkaurkaur3659 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurwindersingh3779
@gurwindersingh3779 Год назад
Sade pind de johny baba ji🙏🏿
@kaursingh8369
@kaursingh8369 Год назад
ਕਿਹੜਾ ਪਿੰਡ ਐ ਬਾਈ ਜੀ
@gurwindersingh3779
@gurwindersingh3779 Год назад
@@kaursingh8369 Sikhwala pind veere, lambi Block, District Sri Muktsar Sahib
@beantsingh8750
@beantsingh8750 Год назад
Hun ta sade pind a veere buttar takhanvad moga
@gurvindersingh2591
@gurvindersingh2591 Год назад
ਲੋਕਾਂ ਨੂੰ ਗੱਲਾਂ ਸਮਝਣ ਦੀ ਬਜਾਏ ਬਾਬੇ ਆਪ ਅਮਲ ਕਰਨ ਕਥਾ ਜਾ ਧਰਮ ਪਰਚਾਰ v moti ਰਕਮ ਲਈ ਕੇ ਕਰਦੇ
@aksandhu344
@aksandhu344 Год назад
ਸਿੰਗਰ ਨਾਲੋ ਜਿਆਦਾ ਨਹੀ ਬਾਬੇ ਲੰਗਰ ਵੀ ਲਾਉਦੇ ਨੇ ਭਲੇ ਕੰਮ ਕਰਦੇ ਨੇ ਸਿੰਗਰ ਸਿਰਫ ਲੱਚਰਤਾ ਫੈਲਾਕੇ ਪੈਸੇ ਇਕੱਠੇ ਕਰਦੇ ਨੇ
@khushiyonkiraah684
@khushiyonkiraah684 Год назад
Tusi dancer nu singar nu moti rakam de sakde ho par guru ki katha karan wale nu nhi
@Xyz.shorts250
@Xyz.shorts250 Год назад
Hor hun bhukhe marr jaan yrr..hdh aa bhrawa teri soch te
@Sunnydhillon86
@Sunnydhillon86 Год назад
Likhna tn sikh laa bhrawa pehla
@gurvindersingh2591
@gurvindersingh2591 Год назад
@@Sunnydhillon86 Bhrawa tu v sikh lai fer kehna Likhna taan sikh lai pehlan
@s.k.haridas6726
@s.k.haridas6726 9 дней назад
In Gita Krishna says desires lead to sorrows
@taruana128
@taruana128 Год назад
Baba ji awaz bout vadia tuhadi
@jagsirguradi7398
@jagsirguradi7398 Год назад
ਬਾਬਾ ਜੀ ਚੜਦੀ ਕਲਾ ਵਾਲੇ ਨੇ
@SukhaSingh-fe5fr
@SukhaSingh-fe5fr Год назад
Very Nice Wehrguru ji
@Platform_agri_information
@Platform_agri_information Год назад
Good Bahut Badia ji
@Mr_Jass_Sherpur
@Mr_Jass_Sherpur Год назад
❤️❤️
@KuldeepSingh-ry7yw
@KuldeepSingh-ry7yw Год назад
बाबा जी की आवाज बहुत अच्छी है
@s.k.haridas6726
@s.k.haridas6726 9 дней назад
Tulsidas ji says kalyug keval naam Adhara
@Balbirsinghusa
@Balbirsinghusa Год назад
ਅੰਦਰੋਂ ਅਮਰਿਤ ਪੀਉ ਤੇ ਦੂਜਿਆਂ ਨੂੰ ਭੇਤ ਦਿਉ।ਅੰਦਰੋਂ ਨਾਮ ਸੁਣੋ ਤੇ ਭੇਤ ਦਿਉ।ਪਰਮਾਤਮਾਦੇ ਦਰਸ਼ਣ ਕਰੋ ਤੇ ਦੂਜਿਆਂ ਨੂੰ ਭੇਤ ਦਿਉ।ਇਹ ਸਾਰਾ ਭੇਤ ਗੁਰਬਾਣੀ ਮਹਾਰਾਜ ਵਿੱਚ ਦਿੱਤਾ ਹੈ।ਵਧੀਆ ਇੰਟਰਵਿਊ।
@skindersingh4248
@skindersingh4248 Год назад
I love you baba ji
@aseesfarm9012
@aseesfarm9012 Год назад
Boht vdia interview Ji
@HS10501
@HS10501 Год назад
great interview 👍
@MSGaminG-cc4dz
@MSGaminG-cc4dz Год назад
Very good b Baba g. K Moge Wala
@jasnoorkhnnajasnoorkhnna4400
Good baba g
@ramanpreet5204
@ramanpreet5204 Год назад
Bikul sahi hy jee apan mann man hy ty ghar ander varag ho janda hy ty bhar man he nahi tikda sari khad man de hy
@surenderpehalwan5493
@surenderpehalwan5493 Год назад
Bahut vadeya veer ji baba ji de gal thik h vad to vad maya dene cahede h rab da jas gan karde ni ganya vale nu ve 5.5 lakh dende ho
@Deepsinghbrar249
@Deepsinghbrar249 Год назад
Jony baba i luv u
@LOFIRECORD7
@LOFIRECORD7 Год назад
Hi
@dalvirsingh1881
@dalvirsingh1881 Год назад
Helicopter jarur laina chaye da hai
@NarenderSingh-tw6rd
@NarenderSingh-tw6rd 11 месяцев назад
Singra daprogrm koi 2krauda par keertan ta ghar 2 honachahida hai har admy jyda pasay nay day sakdayguru nank tay bina pasay to parchar kar gay
@Parkashsingh-bf7hy
@Parkashsingh-bf7hy Год назад
🌹🙏🙏🙏🙏🌹🙏🙏🙏🙏🌹
@harshpathania4166
@harshpathania4166 Год назад
Baba nillla jindqbaad
@manjitgill3975
@manjitgill3975 Год назад
Phone wala te jhooth e vdea yrr 2000 mnth da Jonny krda ki rhenda yrr phone te
@luckeysingh6868
@luckeysingh6868 Год назад
Good way to make money
@parmjitsingh6186
@parmjitsingh6186 Год назад
Jado tahno pata nahi pure nahi ta apne adhure pan nal pure nal kenwe jorr sakde pure nal jorran da tarika sanu gur gobind singh ji deta te guru granth sahib vich kachi bani to varjeya
@nirmalghuman6077
@nirmalghuman6077 Год назад
ਹੁਣ ਤਾਂ ਕੰਮ ਈ ਬੜਾ ਸੁਖਾਲਾ ਹੋ ਗਿਆ ਇਹਨਾਂ ਬਾਬਿਆਂ ਦਾ ! ਕੋਈ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ, ਕੋਈ ਗੁਰਬਾਣੀ ਕੰਠ ਕਰਨ ਦੀ ਲੋੜ ਨਹੀਂ ! ਬਸ ਆਪਣੇ ਕੋਲੋਂ ਈ ਗੀਤਾਂ ਵਾਂਗੂੰ ਤੁਕਾਂ ਬਣਾ ਬਣਾ ਛੱਡੀਂ ਜਾਓ ! ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ !! ਤੇ ਪਿੱਛੇ ਭੰਗੜਾ ਟੀਮ ਵਾਂਗੂੰ ਅੱਠ ਦਸ ਚਿਮਟੇ ਖੜਕਾਉਣ ਵਾਲੇ ਬੈਠੇ ਆ, ਉਨ੍ਹਾਂ ਦੇ ਐਕਸ਼ਨ ਦੇਖੋਗੇ ਤਾਂ ਮਨ ਕਿਵੇਂ ਟਿਕੂਗਾ ਕਿਸੇ ਦਾ ??? ਵੈਸੇ ਬਾਬਾ ਜੀ ਬਾਬਾ ਨਾਨਕ ਜੀ ਕੋਲ ਕਿਹੜੀ ਫਾਰਚੂਨਰ ਸੀ ????? ਕਿਹੜੀ ਚਿਮਟਾ ਟੀਮ ਸੀ ????? ਫੇਰ ਵੀ ਉਨ੍ਹਾਂ ਨੇ ਕੋਈ ਗਿਣਤੀ ਹੀ ਨਹੀਂ ਕਿੰਨੇ ਦੇਸ਼ਾਂ ਦੇਸ਼ਾਂਤਰਾਂ ਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਕਿਰਤ ਕਰੋ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ, ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਆਪਣੀ ਜ਼ਿੰਦਗੀ ਦੇ ਲਾਸਟ 17 ਸਾਲ ਕਰਤਾਰਪੁਰ ਚ ਹੱਥੀਂ ਕਿਰਤ ਕੀਤੀ ਹਲ ਵਾਹਿਆ !
@mentaljijaji
@mentaljijaji Год назад
Asal mela tan daily post channel ne lutteya si par lagda aa dobara ton mudke aunga tikane te a channel kyonki vi sade punjab da channel aa beshaq bhadak gya si
@Deep_Brarr
@Deep_Brarr Год назад
Jive Merji aa Banda Down to Earth aa
@musafirfarmer8078
@musafirfarmer8078 Год назад
Waheguru ji ka khalsaaaaaaaaaaaaa waheguru waheguru ji ki Fateheeeeeee. Baba ji da address daso plzzz
@beantsingh8750
@beantsingh8750 Год назад
Moga buttar takhanvad road
@kimsony5830
@kimsony5830 Год назад
baba afeem chhad diti je.
@AjitSingh-ru4ei
@AjitSingh-ru4ei Год назад
MERA BABA NANAK...HATTHIN KIRT KITI..TUR KE 4.UDASIYAN KITIYAN..MEHEL CHHAD KE JHOPADI CH VI GUJARE KITTE
@SatnamSingh-mz6db
@SatnamSingh-mz6db Год назад
Neela ne dhakkan chuk ta
@hardeepakdiwan4154
@hardeepakdiwan4154 Год назад
Singan de mobile da kharcha Hanji hanji
@ramanpreet5204
@ramanpreet5204 Год назад
Asi khana h hindu muslim eekhdy ho jan but sikhi he ekhdy nahi ho p rahy
@nirmalghuman6077
@nirmalghuman6077 Год назад
ਮਹਿੰਗੀਆਂ ਗੱਡੀਆਂ ਕੀ ਵਿਹਲੜੋ, ਤੁਸੀਂ ਆਪਣੀ ਜੇਬ੍ਹ ਚੋਂ ਖਰੀਦੀਆਂ ਨੇ,ਲੋਕਾਂ ਦੇ ਪੈਸੇ ਤੇ ਈ ਐਸ਼ ਕਰਨ ਗਿਝੇ ਓਂ ਤੁਹਾਡੀ ਆਪਣੀ ਤਾਂ ਮੋਟਰਸਾਈਕਲ ਖਰੀਦਣ ਦੀ ਵੀ ਔਕਾਤ ਨਹੀਂ ਹੁੰਦੀ
@manmohansingh-su3sm
@manmohansingh-su3sm Год назад
Jina wada chola owna wada mahapursh
@ramanpreet5204
@ramanpreet5204 Год назад
Parmatma kry mahraj myry hasband v drink chod dyn pita maharaj kirpa karn bntee parwan kro maharaj
@rajveergill6036
@rajveergill6036 Год назад
Saade sikh aggu apna enjoy karde aa .. amritpal aun toh badh sikhi da parchar huna start hoiya
@gurjitkaur1327
@gurjitkaur1327 Год назад
Jony jony yes papa really a joker of panth
@mampreetsingh6594
@mampreetsingh6594 Год назад
ਕਿਸੇ ਨੂੰ ਟਿੱਚਰਾ ਕਰਨ ਦਾ ਕੀ ਫਾਇਦਾ ਬੀਬਾ ਜੀ
@navendersingh3160
@navendersingh3160 Год назад
Apne to thik meri sis glt n kehna chaida har ik de name da glt meaning bn janda hai wahe guru ji
@GurpreetSingh-sm2yf
@GurpreetSingh-sm2yf Год назад
Very good jony baba ji
@stalinsumeetsingh9215
@stalinsumeetsingh9215 Год назад
😂😂😂😂😂😂😂😂
@JaswinderSingh-js7ri
@JaswinderSingh-js7ri Год назад
Bhai saab ji jihrhe bande ne ek rupya daan ni krna. Oh wali kintu prantu krda
@PBX_OFFICIAL
@PBX_OFFICIAL Год назад
Singer te prcharaka vich antar hai baba ji ehi ta problam hai punjab de pehla vale parcharak apni roti bnade rhe ne Only Amritpal singh sach da parchar kr rehya Guru ji da parshad deg da hunda ehna babiya ne kite mishri chlati kite patase Bhai Amritpal singh sacha parcharak hai pehle ta apni roti chalande rhe ne sach hai bhutiya nu kaura laggu
@jashpalsingh1875
@jashpalsingh1875 Год назад
ਇਹ ਬੇਲੋੜਾ ਵਿਵਾਦ
@jatindersingh7387
@jatindersingh7387 Год назад
Mayaa da buukhaa
@yuvrajbodybuilderindian6793
Baba g mal kha k ta dunia de tamashe dekhn da nazara hi kuch hor ah g
@onkarsingh7608
@onkarsingh7608 Год назад
Correcttt ji
@truehollywooddub381
@truehollywooddub381 Год назад
ਘੁਸੇ ਬੰਦੇ ਏਹ ਤਾਂ ਤੂ 2016 ਦੀ ਪੰਜਾਬੀ ਫਿਲਮ ਵਿੱਚ ਇੱਕ dilog c ਉਹ ਸੁਣਾ ਰਿਹਾ
@bigilbeast4689
@bigilbeast4689 Год назад
Baba tu vi knjr va te ae Reporter Lana ta ha he knjra da... Tu gal kiti va Christian ✝️ Community ja Dera vad vich jan wale loka di... jado Gareeb Dalit Mazdoor samaj de loka nu Ona de Bhagata Guru nu izaat he nhi dende ta o tuhde Vich rehn kis gal liye... Fer Dera vad and Christian ✝️ Community de Head kon va zaat de Hankre Bharman di diti Jatt zaat wale... Kade caste system bare bole va....
@Rajkaran0077
@Rajkaran0077 Год назад
L .....F.lo.jabla
@Saint.sipahi.lions.of.punjab
Johny baba sacha banda sahi gal krde
@Deepsinghbrar249
@Deepsinghbrar249 Год назад
Baba khedi sim paa rkhi h jeda mahine da 2000 salya vodafone airtel le laa 200 ch pe jauga mahina
@bhejabhullar3923
@bhejabhullar3923 Год назад
ਬਾਬਾ ਜੀ ਇੱਕ ਸ਼ੰਕਾ ਹੈ ਉਹ ਨਵਿਰਤ ਕਰਿਓ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਖੀ ਦਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਨਾਨਕਸਰ ਦੀ ਮਰਿਆਦਾ ਅਲੱਗ ਕਿਉਂ ਹੈ
@Deepsinghbrar249
@Deepsinghbrar249 Год назад
Baba tenu dhandria ala labhda se khda 2 toole afeem mngai se de k ne gya 🤣
@inderjitsingh4665
@inderjitsingh4665 Год назад
Waheguru ji
@sukhmindersidhu6429
@sukhmindersidhu6429 Год назад
Waheguru ji🙏🙏🌹🌹
@deepsamra3003
@deepsamra3003 Год назад
Waheguru g
@gurnoorsingh1308
@gurnoorsingh1308 Год назад
Waheguru ji
@santoshsohal7717
@santoshsohal7717 Год назад
Waheguru ji
@anmolpreetkahlo7094
@anmolpreetkahlo7094 Год назад
Waheguru ji
Далее
ДОКАЗАЛ ЧТО НЕ КАБЛУК #shorts
00:30
Dropping In from the Clouds 🌁
00:17
Просмотров 1,7 млн