Тёмный

Breaking News | Punjab Police ਦੇ Constable ਕੋਲੋਂ 2.5 ਕਰੋੜ ਦੀ Heroin ਬਰਾਮਦ | News18 Punjab 

News18 Punjab
Подписаться 8 млн
Просмотров 132 тыс.
50% 1

ਫ਼ਰੀਦਕੋਟ 'ਚ ਪੰਜਾਬ ਪੁਲਿਸ ਦਾ ਕਾਂਸਟੇਬਲ ਨਸ਼ੇ ਨਾਲ ਗ੍ਰਿਫ਼ਤਾਰ। ਕਾਂਸਟੇਬਲ ਗੁਰਮੀਤ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ। STF ਮੁਹਾਲੀ ਨੇ ਕੀਤੀ ਕਾਰਵਾਈ। ਮੁਲਜ਼ਮ 'ਤੇ ਪਹਿਲਾਂ ਵੀ ਦਰਜ ਨੇ ਕਈ ਕੇਸ। ਤਲਵੰਡੀ ਦੀ ਰਹਿਣ ਵਾਲੀ ਮਹਿਲਾ ਵੀ ਗ੍ਰਿਫ਼ਤਾਰ। ਫ਼ਰੀਦਕੋਟ ਪੁਲਿਸ ਲਾਈਨ 'ਚ ਤੈਨਾਤ ਹੈ ਮੁਲਜ਼ਮ ਪੁਲਿਸਕਰਮੀ। ਪੰਜਾਬ ਪੁਲਿਸ ਦੇ ਕਾਂਸਟੇਬਲ ਕੋਲੋਂ 2.5 ਕਰੋੜ ਦੀ ਹੈਰੋਇਨ ਬਰਾਮਦ
#faridkotnews #punjabpolice #drugs #news18punjab #heroin #stfmohali
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 233   
@SukhwinderSingh-fm7xh
@SukhwinderSingh-fm7xh Месяц назад
ਇਸ ਮੁਲਾਜ਼ਮ ਦੇ ਪਿੱਛੇ ਕੋਈ ਵੱਡੀ ਤਾਕਤ ਹੋ ਸਕਦੀ ਹੈ ਜੜ ਤੱਕ ਪਹੁੰਚਣਾ ਜ਼ਰੂਰੀ ਮਗਰਮੱਛਾਂ ਦੇ ਜੁਬਾੜਿਆਂ ਨੂੰ ਹੱਥ ਪਾਉ
@harbanssinghharbans9042
@harbanssinghharbans9042 Месяц назад
ਏਸ ਮੁਲਾਜ਼ਮ ਦੀ ਸਾਰੀ ਪ੍ਰੋਪਰਟੀ ਜ਼ਬਤ ਕਰ ਲ‌ਈ ਜਾਵੇ ਕੋਈ ਜ਼ਮਾਨਤ ਨਹੀਂ ਹੋਣੀ ਚਾਹੀਦੀ ਏ
@basramufliswriter1751
@basramufliswriter1751 Месяц назад
ਇਸ ਪੁਲਿਸ ਮੁਲਾਜਿਮ ਨੂੰ ਜਲਦ ਡਿਸਮਿਸ ਕੀਤਾ ਜਾਵੇ ਤੇ ਇਸ ਦੀ ਸਾਰੀ ਜਾਇਦਾਦ ਤੇ ਬੈਂਕ ਖਾਤਿਆਂ ਨੂੰ ਸੀਲ ਕੀਤੀ ਜਾਵੇ।
@amarjitsingh2775
@amarjitsingh2775 Месяц назад
ਹੁਣ ਕਿਉ ਨਹੀਂ ਕਿਸੇ ਐਸ ਐਸ ਪੀ ਨੇ ਕਿਸੇ ਚੈਨਲ ਤੇ ਪੈ੍ਸ ਕਾਨਫ਼ਰੰਸ ਕਿਤੀ 😂😂😂
@armylover5546
@armylover5546 Месяц назад
ਖੁਦ ਮਿਲਿਆ ਹੋਣਾ
@jatinderkumar2844
@jatinderkumar2844 Месяц назад
ਕਿਸੇ mp da ਭਰਾ ਨਹੀਂ
@armylover5546
@armylover5546 Месяц назад
@@jatinderkumar2844 ਕਿਸੇ ਸਿੱਖ MP ਜਾਂ ਪੰਜਾਬ ਦਾ ਭਲਾ ਚਾਉਣ ਵਾਲ਼ੇ ਦਾ ਭਰਾ ਨਹੀਂ...
@jatinderkumar2844
@jatinderkumar2844 Месяц назад
@@armylover5546 ਅੱਜ ਤੱਕ ਕਈ ਸਿੱਖ mp MLA cm pm ਹੋਏ ਹਨ, ਪਰ ਸਿੱਖ ਹਮੇਸ਼ਾ ਦੁਖੀ ਰਹਿੰਦੇ ਹਨ ਸਭ ਕੋਲੋ
@armylover5546
@armylover5546 Месяц назад
@@jatinderkumar2844 ਪੱਗਾਂ ਚ ਸਿਰ ਫਸੇ ਸਿੱਖ ਨਹੀਂ ਅਸਲੀ ਸਿੱਖ ਆਪਣੀ ਕੌਮ ਦਾ ਦਰਦ ਸਮਝਣ ਵਾਲੇ ਸਿੱਖਾਂ ਦੀ ਗੱਲ ਕੀਤੀ
@RanjitSingh-yk1mp
@RanjitSingh-yk1mp Месяц назад
ਨਸੇ ਵਿਕਦੇ ਹੀ ਪੁਲੀਸ ਦੀ ਸਪੋਟ ਨਾਲ ਅਗਰ ਪੁਲੀਸ ਚਾਹੇ ਤਾ ਕੋਈ ਨਸਾ ਨਹੀ ਵੇਚ ਸਕਦਾ
@Want738
@Want738 Месяц назад
सही बात करते हो आप यह सब कुछ पुलिस और राज नेता मिल कर कर रहे हैं अगर पुलिस अधिकारी चाहे तो मुर्दों से बाते करवा सकती हैं
@RanjitSingh-yk1mp
@RanjitSingh-yk1mp Месяц назад
@@Want738 Right
@VirSingh-nj3dc
@VirSingh-nj3dc Месяц назад
ਇਸ ਕੇਸ ਦੀ ਵੀ SSP ਇਕੱਲਾ ਪ੍ਰੈਸ ਕਾਨਫਰੰਸ ਕਰੇ। ਨਸ਼ਾ ਪੁਲਿਸ ਦੀ ਮੇਹਰਬਾਨੀ ਨਾਲ ਹੀ ਵਿਕਦਾ ਹੈ ।
@mandeepsandhu7811
@mandeepsandhu7811 Месяц назад
Dope test v hona chaeda
@SinghIsking-ow6pk
@SinghIsking-ow6pk Месяц назад
Ivistigstion ch ek mounth baad likn ge dosi nhi haii y
@gurujodh6469
@gurujodh6469 Месяц назад
ਇਹ ਹੁਣ ਕਿੱਥੇ ਆ ਐਸ ਐਸਪੀ ਉਹ ਤੇ ਚਾਰ ਗਰਾਮ ਤੇ ਕਾਨਫਰੰਸ ਕਰਤੀ ਸੀ ਹੁਣ ਕਿੱਥੇ ਐਸ ਐਸਪੀ ਇਹ ਨਾ ਬੜਾ ਮਾਲਾ ਹੋਣਾ ਭਗਵੰਤ ਮਾਨ ਨਾ ਤੇਰੇ ਨਾਲ
@ManjeetsinghJohal
@ManjeetsinghJohal Месяц назад
. ਉਹ ਐਸ ਐਸ ਵੀ ਕਿੱਥੇ ਨੇ ਉਹਨਾਂ ਨੂੰ ਲਿਆਓ ਆਣਗੇ ਪ੍ਰੈਸ ਕਾਨਫਰੰਸ ਕਰਨਾ ਹੁਣ ਤਾਂ ਜ਼ਿਆਦਾ ਮਾਲ ਫੜਿਆ ਗਿਆ ਅੱਗੇ ਨੋ
@JaspalSingh-gi3jd
@JaspalSingh-gi3jd Месяц назад
ਹੋਰ ਕਰ ਲਵੋ ਪੁਲਿਸ ਰਾਜ ਨੂੰ ਮਜ਼ਬੂਤ।
@user-ft6sm3pt6c
@user-ft6sm3pt6c Месяц назад
👌
@meharsingh4910
@meharsingh4910 Месяц назад
ਹੁਣ ਡੀਜੀਪੀ ਸਾਹਿਬ ਨੂੰ ਕਹੋ ਕਿ ਕਾਨਫਰੰਸ ਕਰਕੇ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਕੇ ਸਾਡੀ ਪੁਲਿਸ ਵਿੱਚ ਵੀ ਮਛਲੀਆਂ ਹਨ ਜਿਨਾਂ ਨੂੰ ਫੜਨ ਦੀ ਲੋੜ ਹੈ
@Eunoia-hg1wz
@Eunoia-hg1wz Месяц назад
ਚੰਗੇ ਮੁੰਡੇ ਭਰਤੀ ਕਰ ਲਓ ਜਦੋਂ ਕੋਈ ਗਲਤੀ ਕਰਦਾ ਓਹਨੂੰ ਦੁਬਾਰਾ ਨੌਕਰੀ ਤੋਂ ਬਿਲਕੁਲ ਕੱਢ ਦਿੱਤਾ ਜਾਵੇ ਦੁਬਾਰਾ ਨਾ ਰੱਖਿਆ ਜਾਵੇ ਫਿਰ ਪਤਾ ਚਲੇ ਗਰੀਬ ਦੀ ਕਿ struggle ਹੁੰਦੀ ਆ ਬਹੁਤੇ ਲੋਕਾਂ ਦੇ ਪੁੱਤ ਮਰੇ ਹੋਣੇ ਆ 😭😭😭ਚਿੱਟੇ ਨਾਲ ਪੰਜਾਬ ਬਰਬਾਦ ਕੀਤਾ ਹੋਇਆ ਇੰਨਾ ਨੇ
@jaanveersingh7819
@jaanveersingh7819 Месяц назад
ਇਹਨਾਂ ਦੀ ਬੁੰਡ ਤੇ ਘੂਸੀ ਚ ਹੈਰੋਇਨ ਪਾਕੇ ਉਪਰੋਂ ਪਟਰੌਲ ਛਿੜਕ ਕੇ ਅੱਗ ਲਾਉ ਚੌਰਾਹੇ ਵਿੱਚ ਖੜੇ ਕਰਕੇ
@gurmeetsinghsanghera5232
@gurmeetsinghsanghera5232 Месяц назад
ਵਾੜ ਹੀ ਖੇਤ ਨੂੰ ਖਾ ਰਹੀ ਆ.ਲਾਹਨਤ ਆ ਅਜਿਹੀਆਂ ਕਾਲੀਆਂ ਭੇਡਾਂ ਤੇ.
@mukhtiarsingh1618
@mukhtiarsingh1618 Месяц назад
ਬਹੁਤ ਮਾੜੀ ਗੱਲ ਹੈ ! ਕਰ ਲਓ ਘਿਓੁ ਨੂੰ ਭਾਂਡਾ
@user-qc2ee7qq8e
@user-qc2ee7qq8e Месяц назад
ਹੁਣ DGP ਕਾਨਫਰੰਸ ਕਿਓਂ ਨਹੀਂ ਕਰਦਾ।ਚਾਰ ਗ੍ਰਾਮ ਲਈ ਤਾਂ ਚੋੜਾ ਹੋ ਕੇ ਦਸਦਾ ਸੀ ਕਿ ਗੈਰ ਕਨੂੰਨੀ ਨਸ਼ੇ ਤੇ ਰੋਕ ਲਾਵਾਂਗੇ।ਕਿ ਇਹ ਕ਼ਾਨੂਨੀ ਤੋਰ ਤੇ ਧੰਦਾ ਕਰਦਾ ਹੈ?
@SurjitSingh-rd1ih
@SurjitSingh-rd1ih Месяц назад
ਤਨਖਾਹ ਨਾਲ ਢਾਈ ਕਰੋੜ ਪੂਰੀ ਨੋਕਰੀ ਵਿੱਚ ਨਹੀਂ ਮਿਲਣਾ ਜੀ ਪੁਲਿਸ ਵਾਸਤੇ ਪੈਸਾ ਕਮਾਉਣਾ ਕਿੰਨਾ ਸੋਖਾ ਹੈ ਵਰਦੀ ਦੀ ਦੁਰਵਰਤੋ ਕਰਕੇ ਪਰ ਹੋਣਾ ਕੁੱਝ ਨਹੀਂ ਜਾਪਦਾ ਜੀ
@TalwinderSandhu-vh7wj
@TalwinderSandhu-vh7wj Месяц назад
ਜੇਕਰ ਸਰਕਾਰ ਦਾ ਇਰਾਦਾ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਕੀ ਕੋਈ ਗ਼ੈਰਕਾਨੂੰਨੀ ਕੰਮ ਕਰ ਸਕੇ. ਚੰਗੀ ਗੱਲ ਸਰਕਾਰ ਜਾਗ ਪਈ ਆ.
@gurmindersingh7855
@gurmindersingh7855 Месяц назад
ਇਹ ਇੱਕ ਦਿਨ ਜਰੂਰ ਐਸ ਐਸ ਪੀ ਬਣੇਗਾ
@tastybitesrestaurant8406
@tastybitesrestaurant8406 Месяц назад
ਮਾਨ ਸਾਹਿਬ ਚੌਣਾ ਤੋਂ ਥੋੜਾ ਟਾਈਮ ਕੱਢ ਕੇ ਪੰਜਾਬ ਲਈ ਵੀ ਸੋਚ ਲਵੋ ਕੁਝ
@ajitsingh7679
@ajitsingh7679 Месяц назад
ਬਠਿੰਡਾ ਦੇ ਹਰ ਪਿੰਡ ਸ਼ਹਿਰ ਦਾ ਮੁਆਇਨਾ ਕੀਤਾ ਜਾਵੇ ਤਾਂ ਤਸਕਰ ਬਹੁਤ ਪੜੇ ਜਾਣਗੇ ਪਰ ਇੱਕ ਕਰੇਗਾ ਕੌਣ ਕੋਈ ਨਹੀਂ ਕਿਉਂਕਿ ਘਰ ਘਰ ਨਸ਼ਾ ਵਿਕ ਰਿਹਾ ਚਿੱਟਾ ਵਿਕ ਰਿਹਾ ਬੱਚੇ ਮਰ ਰਹੇ ਨੇ ਕਿਸੇ ਨੂੰ ਕੀ ਪ੍ਰਵਾਹ ਸਰਕਾਰਾਂ ਨੂੰ ਕੀ ਲੋੜ ਹੈ
@jashpalsingh1875
@jashpalsingh1875 Месяц назад
Pp ਦੀਆਂ ਕਾਲੀਆਂ ਭੇਡਾਂ ਅਜੇ ਹੋਰ ਭੇਡਾਂ ਬਹੁਤ ਨ
@5911fullpower
@5911fullpower Месяц назад
ਇਹ ਮੁਲਾਜ਼ਮ ਨੇ ਕੁਝ ਦੂਜੇ ਅਫਸਰਾਂ ਨੂੰ ਕੁਝ ਨਹੀਂ ਦਿੱਤਾ ਹੁਣਾ ਤਾਂ ਫੜਾਤਾ
@HarvinderSingh-nr6pn
@HarvinderSingh-nr6pn Месяц назад
ਹੁਣ ਫਰੀਦਕੋਟ ਦੇ ਐਸਐਸਪੀ ਕਿੱਥੇ ਮਰ ਗਏ ਹੁਣ ਹੁਣ ਕਾਨਫਰਸ ਕਰੋ ਕਰੋ ਹੁਣ ਕੌਣ ਫਰੈਸ ਪੰਜ ਗ੍ਰਾਮ ਲਈ ਤਾਂ ਬੜੀ ਜਲਦੀ ਹੋ ਗਈ ਉਹ 500 ਗ੍ਰਾਮ ਵਾਸਤੇ ਨਹੀਂ ਹੋ ਸਕਦੀ
@JagtarSingh-iu3kh
@JagtarSingh-iu3kh Месяц назад
ਜੇਕਰ ਵਾੜ ਹੀ ਖ਼ੇਤ ਨੂ ਖ਼ਾਣ ਲਗ ਫਿਰ ਨਸਾ ਕਿਵੇ ਬੰਦ ਹੋਵਗਾ
@gurujodh6469
@gurujodh6469 Месяц назад
ਹੁਣ ਐਸਐਸਪੀ ਕਿੱਥੇ ਆ ਹੁਣ ਕਿਉੰ ਨੀ ਪ੍ਰਸ ਕਿਤੀ
@tastybitesrestaurant8406
@tastybitesrestaurant8406 Месяц назад
ਪੰਜਾਬ ਦਾ ਹਰ ਪਾਸੇ ਤੋਂ ਬੁਰਾ ਹਾਲ ਹੋ ਰਿਹਾ. ਲੋਕਾਂ ਲਈ ਪੀਣ ਵਾਲਾ ਪਾਣੀ ਵੀ ਨਹੀਂ ਬਚਿਆ ਹੁਣ
@RANJITSingh-nv9fq
@RANJITSingh-nv9fq Месяц назад
ਕਿੱਡੀ ਸ਼ਰਮ ਦੀ ਗੱਲ ਹੈ ਪੁਲਿਸ ਵਾਲਾ ਹੀ ਸਮੱਗਲਰ ਹੈ - ਵਾਹਿਗੁਰੂ ਵਾਹਿਗੁਰੂ 🙏
@MandeepSingh-bq2ez
@MandeepSingh-bq2ez Месяц назад
ਸਾਰਾ ਕੰਮ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ
@ranjetbal2202
@ranjetbal2202 Месяц назад
lok ta pehla hi kehnde k nsha police vechdi te krdi aa sari police da pehla dope test krvao
@ParamjitKaur-bp4de
@ParamjitKaur-bp4de Месяц назад
ਉਪਰਲਿਆਂ ਦਾ ਹਿੱਸਾ ਮਾਰ ਲਿਆ ਹੋਣਾ ਤਦੇ ਫੜਿਆ ਗਿਆ ਹੋਣਾ ।
@user-pe1gn9pc4m
@user-pe1gn9pc4m Месяц назад
Ehde fuddi ch drug pa k lunn pauna chahida ha
@kuka6853
@kuka6853 Месяц назад
ਇਹਨਾ ਦ ਬੂਥੇ ਕਿਉ ਨਹੀ ਦਿਖਾਉਦੇ। ਬਹੁਤੇ ਪੁਲਿਸ ਵਾਲ਼ੇ ਹੀ ਵਿਕਾਉਦੇ ਆ😢😢😢😢😢😢😢😢😢😢😢
@vickykhoyewal2760
@vickykhoyewal2760 Месяц назад
ਏਹ ਕੋਈ ਵੱਡੀ ਗੱਲ ਆ ਜਿੰਨਾ ਮਰਜੀ ਨਸ਼ਾ ਲੇਲੋ ਪੁਲਸ ਆਲੀਆ ਤੋਂ
@jaswinderkaur3252
@jaswinderkaur3252 Месяц назад
Jihra nsha farde oh police app he rakh ke wechdi hai
@SukhdevSingh-ni4rj
@SukhdevSingh-ni4rj Месяц назад
ਨਸੇ ਵਿਕਦੇ ਹੀ ਪੁਲਿਸ ਦੀ ਸਹਿ ਤੇ ਹਨ ਹੁਣ ਤਾਂ ਪੁਲਿਸ ਵਾਲੇ ਪੂਰਾ ਪੈਸੇ ਤੇ ਜਾਇਦਾਦ ਬਣਾ ਰਹੇ ਹਨ
@amanbadial9589
@amanbadial9589 Месяц назад
ਪੰਜਾਬ ਪੁਲਿਸ ਇਹ ਕੰਮ ਕਰ ਰਹੀ ਏ ਤੇ ਬਾਕੀ ਲੋਕ ਕਿ ਕਰਨ ਗੇ ਗਰੀਬ ਲੋਕਾ ਤੇ ਜੂਠੇ ਕੇਸ ਪਾ ਪਾ ਅੰਦਰ ਕਰ ਦਿੰਦੇ ਹੋ
@Romy64062
@Romy64062 Месяц назад
Balle balle punjaban police ZINDABAAAAAAD PUNJAAAB POLICE ZINDAAAAABAAAAD .......😂😂😂😂😂😂police apni hi tafteesh karegi 😂😂😂😂😂
@armylover5546
@armylover5546 Месяц назад
ਪ੍ਰੈਸ ਕਾਨਫਰੰਸ ਨੀ ਕੀਤੀ ਹੁਣ
@jaswinderkaur3252
@jaswinderkaur3252 Месяц назад
Sari police nu suspend kro te new bharti kro
@Badassandre
@Badassandre Месяц назад
Farya vi police ne hi a. Moorakh loko
@karnailsingh7225
@karnailsingh7225 Месяц назад
ਕੁਝ ਨਹੀਂ ਹੋਣਾ, ਹਿੱਸਾ ਪਹੁੰਚ ਜਾਣਾ ਹੈ।
@BhawansinghAulakh
@BhawansinghAulakh Месяц назад
ਬਹੁਤ ਵਧੀਆ ਨਤੀਜੇ ਆਉਣਗੇ ਪੁਲਿਸ ਦੀ ਸਹਾਇਤਾ ਨਾਲ ਹੀ ਵਿਕਦੇ ਨਸ਼ੇ
@Mannsingh-mv3un
@Mannsingh-mv3un Месяц назад
ਨਸ਼ੇ ਦੀ ਸਪਲਾਈ ਲਈ ਫਰਜੀ ਐਂਬੂਲੈਂਸ ਵੀ ਵਰਤੀਆਂ ਜਾ ਰਹੀਆਂ ਹਨ। ਪੁਲਸ ਨੂੰ ਲੀਡਰਾਂ ਦੀ ਜਾਂਚ ਕਰਨੀ ਚਾਹੀਦੀ ਹੈ। ਲੀਡਰ ਵਲੋਂ ਪੁਲੀਸ ਸਕਿਉਰਟੀ ਦੇ ਆਡ ਵਿੱਚ ਵੀ ਨਸ਼ਾ ਇਧਰ-ਉਧਰ ਸਪਲਾਈ ਕੀਤਾ ਜਾਂਦਾ ਹੈ।
@baljindersran8484
@baljindersran8484 Месяц назад
ਸਰਕਾਰ ਦੇ ਆਪਣੇ ਹੀ ਬੰਦੇ ਗੰਦਗੀ ਪਾਈ ਜਾਂਦੇ ਆ
@sattibains4818
@sattibains4818 Месяц назад
Asal Samglar ta police hi hai,
@Kuldeepsingh-gt1dj
@Kuldeepsingh-gt1dj Месяц назад
😂,, ਗੁਜਰਾਤ ਮਾਡਲ 22 😂
@AryanKumar-fg7rc
@AryanKumar-fg7rc Месяц назад
ਜਦੋਂ ਵੇਚੋਗੀ ਪੁਲਿਸ ਫੇਰ ਫੜੋ ਕੌਣ ਵੇ
@rbrar3859
@rbrar3859 Месяц назад
ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ।
@harjinderkumar9066
@harjinderkumar9066 Месяц назад
Who will protect the people.
@jasvirsinghbaddon6259
@jasvirsinghbaddon6259 Месяц назад
WaheGuru Ji Mehar Karo Ji Punjab de loka uper Nasha Mukt hove Punjab Ji Mehar Karo Ji
@DarshanSingh-my9ze
@DarshanSingh-my9ze Месяц назад
ਏਸ ਤੋਂ ਪਤਾ ਕਰੋ ਕੌਣ ਏਸ ਦੇ ਨਾਲ ਹੈ
@hsbhatti2682
@hsbhatti2682 Месяц назад
ਇਕੱਲੇ ਵਿਚਾਰੇ ਨਾਲ ਧੱਕਾ ਨਾ ਕਰੋ, ਇਸ ਦੇ ਸਿਰ ਤੇ ਵੱਡੇ ਆਦਮੀਆਂ ਦਾ ਹੱੱਥ ਹੈ,ਪਰ ਤੁਸੀਂ ਇਨੀ ਮਗਜਮਾਰੀ ਨਹੀਂ ਕਰਨੀ,😂
@RameshKumar-qw1re
@RameshKumar-qw1re Месяц назад
Eh vichara hai.
@JaspalSingh-m2b
@JaspalSingh-m2b Месяц назад
ਇੱਕ ਵਾਰ ਕੁੜੀ ਨੂੰ ਮਿਲਣ ਦੀ ਇਜਾਜਤ ਮਿਲ ਸਕਦੀ ਹੈ punjab ਪੁਲਸ ਜੀ ਕੁੜੀ ਦਾ ਸਰੀਰ ਬਹੁਤ ਸੈਕਸੀ ਹੈ ਅਤੇ ਫਿੱਗਰ ਵੀ ਤਗੜਾ ਹੈ ਇਕ ਵਾਰ ਫੁਦੀ ਦੇ ਦਰਸ਼ਨ ਕਰਾ ਦੋ ਪੁਲਸ ਜੀ
@BalwindeKalsi
@BalwindeKalsi Месяц назад
Quantity bahut thodi hai
@drkuldipsingh1400
@drkuldipsingh1400 Месяц назад
PANJSB IS A HERO OF HERION NOW UD DA PANJAB
@ShamLal-cm6rx
@ShamLal-cm6rx Месяц назад
bai bharti hon lye 20 lakh daye hone te es nu kiha hona ek saal which pure kar lena
@gunstrikergaming6316
@gunstrikergaming6316 Месяц назад
ਬਹੁਤ ਵਦੀਆ ਹੋਰ ਵੀ ਕਾਲੀਆ ਭੈਡਾ ਫੜੋ
@BalwindeKalsi
@BalwindeKalsi Месяц назад
DGP conference Karen
@jagroopsingh5602
@jagroopsingh5602 Месяц назад
ਜੇ ਪੁਲਿਸ ਮਾਂਨਦਾਰ ਹੋਜੇ ਨਸ਼ਾ ਨਹੀਂ ਵਿਕ ਸਕਦਾ
@pushwindersingh4009
@pushwindersingh4009 Месяц назад
ਕਲੀਆਂ ਭੇਡਾਂ ਨੇ ਬਦਨਾਮ ਕੀਤਾ ਚਾਗਿਆਂ ਮੁਲਾਜਮਾਂ ਨੂੰ ਵੀ
@CreatorisEverything-vd1kh
@CreatorisEverything-vd1kh Месяц назад
Ehna police waliya nu naukri toh bahar kadiya jave 😡😡😡
@RanjitSingh-zo2it
@RanjitSingh-zo2it Месяц назад
Faridkot di police so rahi hai😂😂😂
@NirmalSingh-by3dp
@NirmalSingh-by3dp Месяц назад
Very very very good
@user-jp4bu8nm4x
@user-jp4bu8nm4x Месяц назад
Very good 👍
@SandhuBoy-xs6xk
@SandhuBoy-xs6xk Месяц назад
Kisay no ta nokri mil day nay kisay to sabey nahy jadey thankha tay v saber nay mulagma no ada nay karna chei da
@singsing9946
@singsing9946 Месяц назад
Encounter kab hoga nasa taskar ka
@harmansinghbawa1432
@harmansinghbawa1432 Месяц назад
ਕੁੜੀ ਵੀ ਦੱਸੋ ਕੌਣ ਹੈ?
@user-so2ql5zx7g
@user-so2ql5zx7g Месяц назад
Punjab police hi Nsa bechi jandi aa, te Punjab police hi faddi jandi aa Gall samaj to bahar aa
@balvirsingh5810
@balvirsingh5810 Месяц назад
ਭਗਵੰਤ ਮਾਨ ਭੰਡ ਦਾ ਨੌਕਰ ਸੀ ਇਹ ਮੁਲਾਜ਼ਮ
@balwindersinghjattana5770
@balwindersinghjattana5770 Месяц назад
ਮੂਸੇਆਲੇ ਡਾਇਪਰ ਦੀ ਭੇਡ
@MahiPreet-e3h
@MahiPreet-e3h Месяц назад
A saara kam polic hi vech sdihai
@jagdevsandhu6186
@jagdevsandhu6186 Месяц назад
STF might be involved in this if it doesn’t expose big fishes
@user-lq4un3xc1u
@user-lq4un3xc1u Месяц назад
Es noo dibrugarh jail bhejna chahida
@its_ankitsuthar_6021
@its_ankitsuthar_6021 Месяц назад
Punjab police hui sharmsaar
@rajparkash4574
@rajparkash4574 Месяц назад
Hun dso nasha kis tarh band kr skdi a sarkaar de numainde hi nasha bechne ch lge hoye ne😂waah sarkaar wah😂🤣
@balrajgill1089
@balrajgill1089 Месяц назад
4 gram te ssp hun kithe aa yr
@jaswinderkaur3252
@jaswinderkaur3252 Месяц назад
Larking te 6 parch te bahar ki krdi ci. Iss nu sari umar under he rakho
@pardeepverma7323
@pardeepverma7323 Месяц назад
Ihdi saari property kurk kiti jaavey.
@RajinderSingh-lz6lj
@RajinderSingh-lz6lj Месяц назад
ਕੀ ਲੜਕੀ ਵੀ ਪੁਲਿਸ ਮੁਲਾਜਮ ਹੈ
@NarinderSaini-x5q
@NarinderSaini-x5q Месяц назад
Police Good Job
@gamechanger6438
@gamechanger6438 Месяц назад
Ek nhi 100 cho 90 ne tahi ta bukhi feem nalo jyada easy bikhda c😢😢😢😢 feem te salyeo na fdo chitta fdo phla hi bht mehngi hai feem 2012 ch 3500 di c
@Raaz_kaur
@Raaz_kaur Месяц назад
Man sarkhar good amripal nal zoardo
@anandvir9970
@anandvir9970 Месяц назад
Asli drug supplier pb police hi lag rahi hai
@JaspalSingh-m2b
@JaspalSingh-m2b Месяц назад
ਕੁੜੀ ਬਹੁਤ ਹੀ ਗਾਡਰ ਰਨ ਲੱਗਦੀ ਹੈ Plz ਉਸਦਾ ਫੋਨ ਨੰਬਰ ਮਿਲ ਸਕਦਾ ਹੈ
@kpssahota501
@kpssahota501 Месяц назад
, good
@VivoOppo-hs6fm
@VivoOppo-hs6fm Месяц назад
Nsa kithy aa o vi dso bnd lya kro
@lakhwindarlakh3952
@lakhwindarlakh3952 Месяц назад
SSP saab naa koi press conference nhi ketee
@arunkumarsharma4911
@arunkumarsharma4911 Месяц назад
Police no sab pata hota hai sare kam milkar hunde ne kripa karke Punjab nu bachao
@rachitarora793
@rachitarora793 Месяц назад
ਇਹ ਕਲ੍ਹਾ ਨਹੀਂ ਇਹਦੇ ਪਿੱਛੇ ਇਹਦਾ ਆਕਾ ਹੈ ਜਿਹੜਾ ਓਹਦੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ,,, ਫਰੀਦ ਕੋਟ ਪੁਲਿਸ ਦੀ ਤਰੱਕੀ ਦੇ ਚਰਚੇ😂😂
@NirmalSingh-bw8oy
@NirmalSingh-bw8oy Месяц назад
Bail karan wale Justice te vi laga NSA
@miphone1747
@miphone1747 Месяц назад
ੲੇਹਨਾ ਦੇ ਮੂੰਹ ਨੰਗੇ ਕਰਕੇ ਲੋਕਾਂ ਸਾਮ੍ਹਣੇ ਲਿਆਉਣਾ ਚਾਹੀਦਾ
@DaljitSingh-fk3uo
@DaljitSingh-fk3uo Месяц назад
ਕੂਤੀ ਚੋਰਾ ਨਾਲ ਰਲ ਮਿਲ ਗੲ ਹੈ ਪੂਲੀਸ ਹੀ ਨਸ਼ੇ ਦਾ ਕਮ ਕਰਨ ਲਗ ਪਏ
@user-xt8ij1wr1v
@user-xt8ij1wr1v Месяц назад
Mohali ssp and dgp hon kar Prees conference ke punjab police vi drugs dealer hai.
@shaminderkaurchhibber9845
@shaminderkaurchhibber9845 Месяц назад
Mla Amritsar,,,had correctly told that police is jimmewar n chitta,,,,,,,b mann ji jag pao,,,don't depe d on police adminstration ,,seek help of miltary and governor pb,,,
@bkaur5485
@bkaur5485 Месяц назад
Name pura dasea karo gurmeet kaur likho
@Sandhumukhsingh
@Sandhumukhsingh Месяц назад
Punjab sb to jada vech di hai
@NirmalSingh-bw8oy
@NirmalSingh-bw8oy Месяц назад
Dismissed karo
@jagdipkumar3184
@jagdipkumar3184 Месяц назад
Ena bada saman far Hoya te koi hath kari nai eda le k ferde jida jawai hunda ena da
@kulwantsingh8973
@kulwantsingh8973 Месяц назад
Decler ho gaya cm ji koi chack
@majorsinghsandhu2469
@majorsinghsandhu2469 Месяц назад
Saja --- a -- Maut only .
@shaminderkaurchhibber9845
@shaminderkaurchhibber9845 Месяц назад
It is too bad,,,how chitta vanne abolislsed in pb,,,,mla amritsar
@shingarasingh3627
@shingarasingh3627 Месяц назад
Amma. Public boley. Police he nasa. Sail. Kar. Rahi. Hai
@manindersingh352
@manindersingh352 Месяц назад
ਸਿਦੀ ਗੋਲੀ ਬਣਦੀ
Далее