Тёмный

BSNL ਨੇ ਅੰਬਾਨੀਆਂ ਦੇ JIO ਨੂੰ ਕਿਵੇਂ ਦਿੱਤਾ ਝਟਕਾ ?ਲੋਕਾਂ ਦੀ BSNL ਨੂੰ ਕਿਵੇੰ ਮਿਲ ਰਹੀ Support ?|ProPunjabTv 

Pro Punjab Tv
Подписаться 1,2 млн
Просмотров 167 тыс.
50% 1

BSNL ਨੇ ਅੰਬਾਨੀਆਂ ਦੇ JIO ਨੂੰ ਕਿਵੇਂ ਦਿੱਤਾ ਝਟਕਾ ?
ਲੋਕਾਂ ਦੀ BSNL ਨੂੰ ਕਿਵੇੰ ਮਿਲ ਰਹੀ Support ?
ਕਿਉਂ ਹੋ ਰਹੀ ਹੈ BSNL ਦੀ ਵਾਪਸੀ ! Airtel ਤੇ VI ਵਾਲੇ ਵੀ ਪਾਤੇ ਚੱਕਰਾਂ ‘ਚ
#Ambani #BSNL #JIO #Airtel #VI #Support #Port #Sim #People #LatestNews #PunjabiNews #PunjabNews #Update #Recharge #Price #PortSim #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 368   
@baldevsingh8619
@baldevsingh8619 26 дней назад
ਲੋਕਾਂ ਨੂੰ ਅਡਾਨੀ ਅੰਬਾਨੀ ਹੋਰਾਂ ਤੋਂ ਖਹਿੜਾ ਛੁਡਾ ਕੇ BSNL ਵੱਲ ਆਉਣਾ ਚਾਹੀਦਾ ਹੈ
@desasingh7038
@desasingh7038 26 дней назад
ਪੂਰੀ ਦੁਨੀਆ Jio- ਦਾ ਬਾਈਕਾਟ ਕਰੋ
@JasvirAulakh-yb8jo
@JasvirAulakh-yb8jo 26 дней назад
ਕੇਵਲ ਭਾਰਤ
@sunnysahota5556
@sunnysahota5556 25 дней назад
ਭਰਾ ਪੂਰੀ ਦੁਨੀਆ ਨਹੀਂ ਕੇਵਲ ਇੰਡੀਆ😅😅😅
@RajKumar-db3ci
@RajKumar-db3ci 13 дней назад
Shai keha tusi ada hi honi chidi aa
@nagpalparmjit636
@nagpalparmjit636 26 дней назад
ਮੈਂ ਪਿਛਲੇ 20 ਸਾਲ ਤੋਂ Bsnl ਦਾ ਸਿਮ ਚਲਾ ਰਿਹਾਂ ਕਾਲਿੰਗ ਸਹੀ ਹੈ net ਦੀ ਪ੍ਰੋਬਲਮ ਹੈ ਸ਼ਾਇਦ ਹੁਣ ਠੀਕ ਹੋ ਜਾਵੇਗੀ ਅਤੇ ਹੋਣੀ ਵੀ ਚਾਹੀਦੀ ਹੈ
@GagandeepSingh-5911Brar
@GagandeepSingh-5911Brar 26 дней назад
ਮੈਂ ਵੀ BSNL ਦਾ ਸਿੰਮ 10 ਸਾਲ ਤੋਂ ਵਰਤ ਰਿਹਾ ਹਾਂ ਕਾਲਿੰਗ ਠੀਕ ਆ ਬਸ ਇੰਟਰਨੈੱਟ ਗਤੀ ਦੀ ਸਮੱਸਿਆ ਜੋ ਹੁਣ ਠੀਕ ਹੋਣੀ ਚਾਹੀਦੀ ਆ
@RiskyRajput
@RiskyRajput 26 дней назад
mai v 2009 to chlaa reha ha
@roadajay7161
@roadajay7161 26 дней назад
18 ਮੈਨੂੰ ਵੀ ਹੋ ਗਏ ਹੈ
@Double13819
@Double13819 26 дней назад
Dhan ah bai tu 20 sal to bhugat riha 😅
@RamandeepSingh-ri8ek
@RamandeepSingh-ri8ek 26 дней назад
Jindabad
@GurpreetSingh-ue8vj
@GurpreetSingh-ue8vj 26 дней назад
ਸ਼ਹਿਰਾਂ ਵਿੱਚ BSNL network ਸਹੀ ਆ ਥੋੜੀ ਜਿਹੀ ਪਿੰਡਾਂ ਵਿੱਚ ਪ੍ਰੋਬਲਮ ਆ BSNL ✅✅✅✅💯 BSNL✅✅✅✅💯 BSNL✅✅✅✅💯 BSNL✅✅✅✅💯
@Manveer5nijjar
@Manveer5nijjar 25 дней назад
ਵੀਰ Bsnlਦਾ ਮਹੀਨੇ ਦਾ ਕਿੰਨੇ ਚ ਰੀਚਾਰਜ਼ ਹੁੰਦਾ
@sonuramgarhia5607
@sonuramgarhia5607 8 дней назад
Bai 197 ch 2gb daily 30 din lai calling be free unlimited
@JagtarSingh-bw8dm
@JagtarSingh-bw8dm 26 дней назад
BSNL ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅੰਬਾਨੀ ਵਰਗੇ ਲੋਕਾਂ ਦਾ ਖੂਨ ਪੀ ਜਾਣਗੇ
@MrXYZ-eq7zi
@MrXYZ-eq7zi 26 дней назад
BSNL ਦੇ ਫੇਲ੍ਹ ਹੋਣ ਦਾ ਕਾਰਨ ਜੀਓ ਸੀ BSNL ਨੂੰ ਮੋਦੀ ਆਪ ਬੰਦ ਕਰਵਾ ਰਿਹਾ ਸੀ।
@ssingh7391
@ssingh7391 26 дней назад
ਬਿਲਕੁੱਲ ਸਹੀ ਕਿਹਾ
@narinderpalsingh5349
@narinderpalsingh5349 26 дней назад
ਸਹੀ ਗੱਲ ਹੈ ❤ ਅੰਬਾਨੀ ਅਡਾਨੀ ਦੇਸ਼ ਦੇ ਲੋਕਾਂ ਨੂੰ ਲੁੱਟ ਰਹੇ ਹਨ,,,ਬੀਜੇਪੀ ਇਹਨਾਂ ਲੋਕਾਂ ਨੂੰ ਸਪੋਰਟ ਕਰ ਰਹੀ ਹੈ 😢😢😢
@malkitsingh1828
@malkitsingh1828 26 дней назад
ਇਹੋ ਗਲ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕੇ ਜੇ ਮੰਡੀਆਂ ਬੰਦ ਹੋ ਗੲਈਆਂ ਤਾਂ ਉਸ ਤੋਂ ਬਾਅਦ ਇਹ ਮਨਮਰਜੀਆ ਕਰਨਗੇ ਹੁਣ ਜੇ ਬੀ ਐਸ ਐਨ ਐਲ ਨਾ ਹੁੰਦੀ ਤਾਂ ਕਿਥੇ ਜਾਣਾ ਸੀ ਓਨਾਂ ਕੋਲੋ ਹੀ ਛਿਲ ਲਹਾਓਣੀ ਸੀ ਅਖਾਂ ਖੋਲਕੇ ਰਖੋ ਹਰ ਮਸਲੇ ਤੇ
@pawanmangat3982
@pawanmangat3982 26 дней назад
ਮੈਂ ਛੇ ਸਾਲ ਤੋਂ BSNL ਸਿਮ ਚਲਾ ਰਿਹਾ ਬਹੁਤ ਵਧੀਆ ਚੱਲ ਰਹੀ ਹੈ
@shamdhiman8717
@shamdhiman8717 26 дней назад
ਭਾਰਤ ਵਾਸੀਆਂ ਦਾ ਆਪਣਾ ਬੀ ਐੱਸ ਐਨ ਐਲ ਭਾਰਤੀ
@sukhsukh2370
@sukhsukh2370 26 дней назад
PORT TO BSNL
@KangDeepMusic
@KangDeepMusic 26 дней назад
ਸਾਰੇ ਹੀ ਆਪਣੇ ਨੰਬਰ bsnl ਬਿੱਚ port ਕਰਵਾਓ
@ARTMASTER1313
@ARTMASTER1313 26 дней назад
ਸਾਰਿਆਂ ਨੇ ਨਹੀਂ ਕਹਿ ਸਕਦੇ, ਮੇਰਾ ਪਿਛਲੇ 20 ਸਾਲ ਤੋਂ ਇਕੋ ਨੰਬਰ ਹੈ ਏਅਰਟੈਲ ਦਾ, ਤੇ ਤਿੰਨ bsnl ਦੇ ਨੰਬਰ ਚਲਦੇ ਆ ਮੇਰੇ ਕੋਲ, ਮੈਂ ਨਾ ਮੇਰੇ ਘਰ ਦੇ ਕਿਸੇ ਮੈਂਬਰ ਨੇ jio ਨਹੀਂ ਲਿਆ, ਹਰ ਕੋਈ ਭੇਡਚਾਲ ਚ ਨਹੀਂ ਚੱਲਦਾ ਹੁੰਦਾ,
@user-li6ro2wx8d
@user-li6ro2wx8d 25 дней назад
Shukar ਹੈ....ਸਮਝ ਤਾਂ ਲੱਗੀ ਲੋਕਾਂ ਨੂੰ , ਚਾਹੇ ਦੇਰ ਨਾਲ ਹੀ ਲੱਗੀ
@AvtarSingh-gs1si
@AvtarSingh-gs1si 26 дней назад
Bsnl ਨੂ ਸਹੀ ਚਲਾਓ ਨੈਟ ਸਹੀ ਚਲੇ ਲੋਕ ਆਪਣੇ ਆਪ ਖਰੀਦਣਗੇ bsnl
@parmindersingh2081
@parmindersingh2081 26 дней назад
ਬਾਈ ਜੀ ਇਸ ਸਰਕਾਰੀ ਕੰਪਨੀ ਨੂੰ ਤਾਂ ਖੁਦ ਸਰਕਾਰ ਨੇ ਖਤਮ ਕੀਤਾ ਹੈ ਸਰਕਾਰ ਤਾਂ ਮਦਦ ਕਰਦੀ ਨਹੀਂ ਜੀ ਪਰ ਸੁਣਿਆਂ ਹੈ ਕਿ ਰਤਨ ਟਾਟਾ ਨੇ ਕਿਹਾ ਕਿ ਮੈਂ ਸੋਲਾਂ ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦੇ ਕੇ BSNL ਦੀਆਂ ਲੋੜਾਂ ਪੂਰੀਆਂ ਕਰੂਗਾ
@HarminderSingh-ms3om
@HarminderSingh-ms3om 26 дней назад
Bsnl
@sukhsukh2370
@sukhsukh2370 26 дней назад
Port to BSNL, boycott Jio, Vi, Airtel
@sukhmeetudhoke9764
@sukhmeetudhoke9764 25 дней назад
BSNL ਜ਼ਿੰਦਾਬਾਦ
@JagjitSingh-uz4dv
@JagjitSingh-uz4dv 26 дней назад
ਮੈਂ ਪਿਛਲੇ 5 ਸਾਲ net BSNL ਚਲਾ ਰਿਹਾ ਬਹੁਤ ਵਧੀਆ ਚੱਲਦਾ ਹੈ
@HarpreetSingh1313-v1g
@HarpreetSingh1313-v1g 17 дней назад
Vere ki shi chlda 5g baki renj kive di a ki price
@Dosanjh84
@Dosanjh84 26 дней назад
ਸੁਣਿਆ ਰਤਨ ਟਾਟਾ ਨੇ BSNL ਨੂੰ 5G ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ ਜੇ ਇਹ ਹੋ ਗਿਆ ਤਾਂ ਬਾਕੀ ਗਏ ਪਰ ਅਧਿਕਾਰੀਆਂ ਨੂੰ ਆਪਣਾ ਰਵਈਆਂ ਵਧੀਆ ਰੱਖਣਾ ਪਵੇਗਾ।
@gursharansinghchahal9197
@gursharansinghchahal9197 25 дней назад
BSNL ਦਾ ਸਾਥ ਦੇਵੋ, ਨੈੱਟਵਰਕ 🛜 ਬਿਲਕੁੱਲ ਸਹੀ ਕਰ ਦੇਣਗੇ 🙏
@kashmirsingh9175
@kashmirsingh9175 26 дней назад
ਬੀ ਐਸ ਐਨ ਐਲ ਸਰਵਿਸ ਠੀਕ ਦੇਵੇਗਾ ਤਾਂ ਅਸੀਂ ਵੀ ਲਵਾਂਗੇ
@ARTMASTER1313
@ARTMASTER1313 26 дней назад
ਜੇਕਰ ਲੋਕ ਵੱਧ ਵਰਤਣਗੇ ਤਾਂ ਕਮਾਈ ਵੱਧ ਹੋਊਗੀ, ਕਮਾਈ ਵੱਧ ਹੋਈ ਤਾਂ ਸਰਵਿਸ ਆਪੇ ਵਧੀਆ ਹੋਜੂ
@Veer-8116
@Veer-8116 8 дней назад
Sim lai aa range te net problem
@parmindersingh2081
@parmindersingh2081 26 дней назад
ਬਾਈ ਜੀ ਪਿਛਲੇ 21 ਸਾਲਾਂ ਤੋਂ ਮੇਰੇ ਕੋਲ BSNL ਦੀ ਸਿੰਮ ਵਰਤ ਰਹੇ ਹਾਂ ਇਕ ਦਿਨ ਵੀ ਬੰਦ ਨਹੀਂ ਕੀਤੀ ਕਾਲ ਤਾਂ ਬਹੁਤ ਵਧੀਆ ਹੋ ਜਾਂਦੀ ਆ ਪਰ ਇੰਟਰਨੈੱਟ ਦੀ ਬਹੁਤ ਮੁਸ਼ਕਲ ਆਉਂਦੀ ਹੈ ਜੀ ਹੋ ਸਕਦਾ ਹੁਣ ਠੀਕ ਹੋ ਜਾਵੇ
@civilengineersquiztime8652
@civilengineersquiztime8652 26 дней назад
Modi di wajah naal BSNL da downfall hoiya hai
@bharatbhushan5458
@bharatbhushan5458 26 дней назад
Bsnl support ❤️ 💙 ♥️
@akashmannakashmann20
@akashmannakashmann20 26 дней назад
BSNL nu full support karo punjabio plc
@GurthakurVlog
@GurthakurVlog 26 дней назад
ਸਭ ਨਾਲੋਂ ਵਧੀਆ ਹੈ BSNL
@JagsirSingh-cg5fk
@JagsirSingh-cg5fk 26 дней назад
BSNL
@Deepsingh52330
@Deepsingh52330 26 дней назад
❤bsnl support karo❤❤❤❤❤
@SandeepkaurSandeep-pg3uk
@SandeepkaurSandeep-pg3uk 25 дней назад
ਨਵਾਂ 9 ਦਿਨ , ਪੁਰਾਣਾ 100 ਦਿਨ । ਸੱਚ ਕਿਹਾ c ਸਿਆਣਿਆਂ ਨੇ। 😂😂😂😂
@civilengineersquiztime8652
@civilengineersquiztime8652 26 дней назад
Port to BSNL
@bahadursingh2006
@bahadursingh2006 26 дней назад
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਦੇਸ਼ ਦੇ ਲੋਕਾਂ ਨੂੰ ਹੁਣ ਜੁੱਤੀਆਂ ਖਾ ਕੇ ਹੀ ਅਕਲ ਆਉਦੀ ਹੈ ਕਿਸਾਨ ਅੰਦੋਲਨ ਵੇਲੇ ਪੂਰੇ ਦੇਸ਼ ਦੇ ਲੋਕਾਂ ਨੂੰ ਪ੍ਰਾਈਵੇਟ ਜੀ ਓ ਦਾ ਬਾਈਕਾਟ ਕਰਨ ਦੀ ਲੋੜ ਸਾਡੇ ਦੇਸ਼ ਦੀ ਸਰਕਾਰੀ ਨੂੰ ਏ ਨੇਤਾ ਪ੍ਰਜਾਤੀ ਦੇ ਲੋਕ ਜਾਣਬੁੱਝ ਖਤਮ ਕਰਨ ਲੱਗੇ ਹੋਏ ਹਨ ਪਰ ਸਾਨੂੰ ਸਰਕਾਰੀ ਕੰਪਨੀਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ ਧੰਨਵਾਦ
@BalwinderSingh-mc1lq
@BalwinderSingh-mc1lq 26 дней назад
BSNL zindabad ❤
@user-kz4eq7yc9z
@user-kz4eq7yc9z 26 дней назад
ਸਾਰੇ ਬਾਈਕਟ ਕਰੋ ਬਾਈਕਟ ਕਰੋ ਸਰਕਾਰੀ bsnl ਨੂੰ ਅਪਣਾਓ
@harjinderbhangu5018
@harjinderbhangu5018 День назад
ਜਦੋਂ ਕਿਸਾਨਾਂ ਨੇ ਕਿਹਾ ਕਿ ਜੀ ਓ ਆਡਾਨੀਆ ਦਾ ਵਿਰੋਧ ਕੀਤਾ ਸੀ
@jagroopsingh0143
@jagroopsingh0143 26 дней назад
bsnl ਵਾਲੀ ਲਹਿਰ ਰੁਕਣੀ ਨਹੀ ਚਾਹੀਦੀ
@Digitaldeepaksoni9
@Digitaldeepaksoni9 26 дней назад
Jio de number Port karo bsnl vich karo
@sukhsukh2370
@sukhsukh2370 26 дней назад
Promote BSNL for best network of BSNL
@gurisidhu8044
@gurisidhu8044 27 дней назад
shi gal aa g
@pankajkansotia5290
@pankajkansotia5290 26 дней назад
If govt company not performing well, then the reason is govt, Not the employees
@gill-punjab
@gill-punjab 26 дней назад
ਹੁਣ 5G ਦਾ ਸਮਾਂ ਚੱਲਦਾ ਏ ਤੇ BSNL 5G ਫਰੀ ਕਰ ਦੇਵੇ
@Harprt_mohi
@Harprt_mohi 26 дней назад
Second sim BSNL da rkho
@sindersingh1583
@sindersingh1583 23 дня назад
ਬੀ ਐੱਸ ਐਨ ਐੱਲ ਜ਼ਿੰਦਾ ਬਾਦ 🎉🎉🎉🎉
@dharmindersingh3823
@dharmindersingh3823 26 дней назад
han ji
@gurmeetrode3136
@gurmeetrode3136 26 дней назад
PORT To BSNL
@SatwinderSingh-rj4sq
@SatwinderSingh-rj4sq 24 дня назад
Port. To bsnl
@Vicky98153
@Vicky98153 26 дней назад
ਏਹ ਵੀ ਦੱਸੋ ਕਿ ਵੱਧ ਇੰਟਰਨੈੱਟ ਵਰਤਣ ਕਰਕੇ ਲੋਕਾਂ ਦੀਆਂ ਅੱਖਾਂ ਤੇ ਕੰਨ ਖ਼ਰਾਬ ਹੋ ਰਹੇ ਨੇ
@jagdeepbal2763
@jagdeepbal2763 25 дней назад
ਮੈਨੂੰ ਲੱਗਦਾ ਕਿ ਸ਼ਾਇਦ ਦਿਮਾਗ ਤੇ ਵੀ ਗਲਤ ਅਸਰ ਪੈਂਦਾ ਹੈ,,ਲੋਕ ਭੁੱਲਣ ਦੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਨੇ
@Itsgurwinder15798
@Itsgurwinder15798 26 дней назад
Port karao jio bhajao
@GurvinderSingh-xu5ot
@GurvinderSingh-xu5ot 27 дней назад
Port besl ji
@user-ov1uo4go6m
@user-ov1uo4go6m 21 день назад
BSNL ਦੀ ਕਾਲ ਡਰੋਪ ਹੋ ਰਹੀ ਆ ਪਿੰਡਾ ਤੇ ਸ਼ਹਿਰਾ ਵਿੱਚ ਬਿਲਕੁਲ ਵਧੀਆ ਨਹੀ ਚੱਲਦਾ
@pankajkansotia5290
@pankajkansotia5290 26 дней назад
Good video, plz promote bsnl to control the rates of private players .
@dharmpal5716
@dharmpal5716 25 дней назад
BSNL thek h je
@user-lf7pb5tj3g
@user-lf7pb5tj3g 24 дня назад
ਮੈ ਵੀ ਆਪਣੇ ਘਰ ਦੀਆਂ Airtel ਦੀਆਂ ਚਾਰ ਸਿੰਮਾ ਅੱਜ ਹੀ Bsnl ਚ ਕਰਵਾ ਰਿਹਾਂ
@shamdhiman8717
@shamdhiman8717 26 дней назад
🎉ਚੌਕੀਦਾਰ ਚੋਰਾਂ ਨਾਲ ਮਿਲ ਗਿਆ
@GautamBhouria
@GautamBhouria 26 дней назад
ਸਾਡੇ ਪਿੰਡ bsnl ਦੀ ਰੇਂਜ ਹੈਨੀ 😢
@user-vi4uz9iz5t
@user-vi4uz9iz5t 19 дней назад
ਹੁਣ ਵੀ ਉਹੀ ਹਾਲ BSNL ਦੇ ਕਰਮਚਾਰੀਆਂ ਦਾ
@ranjitsingh-ov4ie
@ranjitsingh-ov4ie 26 дней назад
Yes
@NavdeepSingh-jw5ie
@NavdeepSingh-jw5ie 26 дней назад
Full sport bsnl
@silent_710
@silent_710 26 дней назад
Bsnl da new sim kine da
@vickypurba
@vickypurba 26 дней назад
Support BSNL
@gill-punjab
@gill-punjab 26 дней назад
BSNL ਦੀ ਨੈਟ ਦੀ ਸਰਵਿਸ ਬੇਕਾਰ ਹੈ ਖਾਸਕਰ ਪਿੰਡਾ ਵਿੱਚ
@jinderdhaliwal1842
@jinderdhaliwal1842 26 дней назад
Network nahi aunda bsnl da
@sukhsukh2370
@sukhsukh2370 26 дней назад
BSNL nu jinna jada support krange oh network v sahi kr lenge
@barjeshkumar1508
@barjeshkumar1508 25 дней назад
Bilkul sahi gal a
@sangatsingh4850
@sangatsingh4850 26 дней назад
BSNL wifi bhut vadhiya Hain ji
@vickypurba
@vickypurba 26 дней назад
Yes port to BSNL
@Deepsingh52330
@Deepsingh52330 26 дней назад
❤❤❤bsnl❤❤❤❤❤❤❤❤
@sarmehra3618
@sarmehra3618 25 дней назад
Vi good great 👍😁😊😍
@RajKumar-hn8vf
@RajKumar-hn8vf 26 дней назад
BSNL wale like kro, te vi Airtel jio bad kro
@pawanjhamat6787
@pawanjhamat6787 18 дней назад
Corporate ਘਰਾਣੇ ਹੀ ਸੱਭ ਫੈਸਲੇ ਲੈਂਦੇ, ਨਹੀਂ ਤਾਂ ਸਰਕਾਰੀ ਸਕੂਲ, ਸਰਕਾਰੀ ਬੱਸਾਂ ਸਰਕਾਰੀ ਹਸਪਤਾਲ update ਹੋਣੇ ਸੀ..
@user-no8vw1yy6o
@user-no8vw1yy6o 26 дней назад
ਪਹਿਲਾਂ BSNL ਦੇ ਮੁਲਾਜ਼ਮ ਆਪਣੇ ਆਪ ਨੂੰ ਰੱਬ ਸਮਝਦੇ ਸਨ , ਲੋਕਾਂ ਨਾਲ ਵਿਹਾਰ ਠੀਕ ਨਹੀਂ ਸੀ ਕਰਦੇ , ਪ੍ਰਾਈਵੇਟ ਕੰਪਨੀਆਂ ਨੇ ਲੋਕਾਂ ਨਾਲ ਪਿਆਰ ਵਧਾਇਆ , ਪਰ ਹੁਣ ਪ੍ਰਾਈਵੇਟ ਕੰਪਨੀਆਂ ਰੇਟ ਵਧਾਉਣ ਕਰਕੇ ਡਾਉਨ ਜਾਣਗੀਆਂ । ਜੇਕਰ ਪ੍ਰਾਈਵੇਟ ਕੰਪਨੀ ਵਾਲੇ ਰੇਟ ਠੀਕ ਕਰ ਲੈਣ ਤਾਂ ਕੋਈ ਵੀ BSNL ਵਲ ਨਹੀਂ ਜਾਣਗੇ ।
@DharamSingh-wl1zu
@DharamSingh-wl1zu 26 дней назад
Boycott Jio, Airtel, VI, govt.BSNL zindabaad. Port to BSNL and support to BSNL.
@Hs-ns5hv
@Hs-ns5hv 26 дней назад
ਪਰ ਹੁਣ ਪ੍ਰਾਈਵੇਟ ਕੰਪਨੀਆਂ ਦਾ ਪਿਆਰ ਜਦ ਵੱਧ ਗਿਆ ਹੱਦ ਤੋਂ ਵੱਧ ਪਿਆਰ ਵੀ ਨਹੀ ਚੰਗਾ ਹੁੰਦਾ 😂😂😂😂😂😂
@Punjabsachtv
@Punjabsachtv 26 дней назад
BSNL ❤❤
@sukhjindercheema199
@sukhjindercheema199 26 дней назад
Bsnl welcome
@RajinderSingh-ri3jc
@RajinderSingh-ri3jc 18 дней назад
ਏਅਰ ਟਿਲ ਵਾਲਾ ਨੰਬਰ ਬੀ ਐਸ ਐਨ ਐਲ ਹੋ ਸਕਦਾ ਹੈ ਵੋਟਾਂ ਵਿੱਚ ਚੰਦਾ ਸਰਕਾਰ ਨੂੰ ਦਿੰਦੇ ਹਨ ਭਾਰ ਲੋਕਾਂ ਤੇ ਪਾਉਂਦੇ ਹਨ
@gurindersinghbal1560
@gurindersinghbal1560 26 дней назад
@ i support bsnl
@jatinderbhinder4360
@jatinderbhinder4360 26 дней назад
Prawa tusi v eni lambi video khich ke lai gea a net ta edar v bahut lagda tusi short vich v samja sakde si
@CharanSingh-dj6gh
@CharanSingh-dj6gh 16 дней назад
ਮੇਰੇ ਕੋਲ 8 ਸਾਲ ਦਾ ਬੀ ਐੱਸ ਐੱਨ ਐਲ ਨੰਬਰ ਏ ਬਹੁਤ ਵਧੀਆ ਚੱਲ ਰਿਹਾ ਏ
@NirmalSingh-ys7wz
@NirmalSingh-ys7wz 26 дней назад
Bsnl zindabaad kro.
@karmankingra1384
@karmankingra1384 24 дня назад
Please sade pinda valia te vi dhian dita jave sade bsnl net nhi chal riha ranje nhi aoundi
@inderjitsinghpb06wale86
@inderjitsinghpb06wale86 15 дней назад
ਅਸੀ ਵੀਂ BSNL ਵਿੱਚ ਨੰਬੜ ਪੋਟ ਕਰਵਾਂ ਲੇਣਾ
@AnuAnu-yo2fy
@AnuAnu-yo2fy 26 дней назад
Bsnl ❤
@Jps64ਜੇਪੀਐਸ
@Jps64ਜੇਪੀਐਸ 26 дней назад
ਹਿਮਾਚਲ ਵਿਚ BSNL ਸਹੀ ਚੱਲਦਾ ਹੈ
@manjotsingh27
@manjotsingh27 26 дней назад
Shi gal aw speed vadia hundi aw
@Jps64ਜੇਪੀਐਸ
@Jps64ਜੇਪੀਐਸ 26 дней назад
@@manjotsingh27 ਵਾਹਿਗੁਰੂ ਜੀ 🙏 ਹੁਣ ਸਾਡਾ ਚੈੱਨਲ ਵੀ ਫੋਲੋ ਕਰਲੋ ਜੀ 🙏
@motivationchannel9886
@motivationchannel9886 26 дней назад
BSNL ❤
@varunsharmasharma5682
@varunsharmasharma5682 26 дней назад
BSNL JINDABAAD
@KulwantSingh-lw2ih
@KulwantSingh-lw2ih 26 дней назад
Yes port BSNL
@Movie-f7s
@Movie-f7s 26 дней назад
Yes BSNL
@jasvirsingh721
@jasvirsingh721 26 дней назад
Port to BSNL ,G ha ❤❤🎉🎉
@krishanpalsingh9483
@krishanpalsingh9483 26 дней назад
Very good information given by you, Thanks. I also going to port my SIM.
@JaganReddy7
@JaganReddy7 26 дней назад
I love BSNL best ❤❤❤❤
@gurinderpartapsingh8694
@gurinderpartapsingh8694 5 дней назад
Mainvi apni sim port karali BSNL ch 🎉🎉❤❤
@tejsingh2009
@tejsingh2009 26 дней назад
Bsnl is best
@SatnamSingh-to9kx
@SatnamSingh-to9kx 26 дней назад
BSNL me te jane ko tyar hai lekin network problem hai ki kariye ek sim le check karn le batt ve sahi nahi ho pa raha net te bahut door hai ji
@user-sq9gd5fj3q
@user-sq9gd5fj3q 24 дня назад
ਮੈ ਤਾਂ ਖੁੱਦ BSNL di sim krni hon ਜੋਂ ਵੀ ਸੀ BSNL ਬਹੁਤ ਵਧੀਆ ਸਿਮ ਸੀ
@HindiStoriez566
@HindiStoriez566 26 дней назад
Port to bsnl
@babanghuman2410
@babanghuman2410 26 дней назад
Port BSNL boycott Airtel
@meetsingh2086
@meetsingh2086 26 дней назад
Bsnl good
@amancheema1128
@amancheema1128 24 дня назад
I am using BSNL since 2005 countinue
@amansidhu3358
@amansidhu3358 25 дней назад
ਮੈਂ ਵੀ ਬੀ ਐੱਸ ਅਨ ਐਲ ਦੇ ਨਾਲ
@deep_2113
@deep_2113 26 дней назад
Sukar hai BSNL aaya wapish 😊
@Kawaljitkawal8085
@Kawaljitkawal8085 26 дней назад
ਸਾਡੇ ਪਿੰਡ bsnl ਦੀ ਰੇਂਜ ਨਹੀਂ ਆਉਂਦੀ 😢😢
@shaminderbrar4868
@shaminderbrar4868 26 дней назад
ਕੀ ਸਰਕਾਰ ਨੈੱਟਵਰਕ ਬੀਐਸਐਨਐਲ ਦਾ ਸਹੀ ਨਹੀ ਕਰ ਸਕਦੀ
@ajaypalsinghdhaliwal1490
@ajaypalsinghdhaliwal1490 25 дней назад
ਸਰਕਾਰ ਨੇ ਤਾਂ ਬੀ ਐੱਸ ਐੱਨ ਐਲ ਦਾ ਭੱਠਾ ਬਿਠਾਇਆ ਸੀ ਜੀਓ ਨੂੰ ਕਾਮਯਾਬ ਕਰਨ ਲਈ
@gurjeetbagri9692
@gurjeetbagri9692 26 дней назад
Bsnl ch port krwao
Далее
Замедление отменяется?
00:29
Просмотров 362 тыс.
The lightweights ended Round One with a BANG 💪
00:10