Тёмный

Buhe Bariyan Starcast : ਪੰਜਾਬੀ ਫਿਲਮ ਇੰਡਸਟਰੀ ਦੀਆਂ ਸਾਰੀਆਂ ਬੀਬੀਆਂ ਹੋ ਗਈਆਂ ਇੱਕਠੀਆਂ | Exclusive Interview 

Подписаться
Просмотров 562 тыс.
% 3 808

Buhe Bariyan Starcast : ਪੰਜਾਬੀ ਫਿਲਮ ਇੰਡਸਟਰੀ ਦੀਆਂ ਸਾਰੀਆਂ ਬੀਬੀਆਂ ਹੋ ਗਈਆਂ ਇੱਕਠੀਆਂ | Exclusive Interview
#neerubajwa #rupinderrupi #buhebariyan #pollywoodmovie #punjabimovie
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
News18Haryana
News18Himachal
News18Punjab
Like Us on Facebook:
News18Haryana/
News18Himachal/
News18Punjab

Опубликовано:

 

8 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 143   
@jaspalkaur4135
@jaspalkaur4135 Год назад
ਸਭ ਨੇ ਅਓਖਾ ਸੌਖਾ ਟਾਈਮ ਦੇਖਿਆ ਜਸਵਿੰਦਰ ਜੀ ਦੀ ਗੱਲ ਸੁਣ ਕੇ ਰੋਣਾ ਆ ਗਿਆ
@gurdevkaur1209
@gurdevkaur1209 Год назад
ਜਸਵਿੰਦਰ ਬਰਾੜ ਭੈਣ ਜੀ ਤੁਹਾਨੂੰ ਸਲੂਟ ਹੈ ਭੈਣ ਜੀ ਕੋਈ ਬੰਦਾ ਅਪਣੀ ਅੋਕਾਤ ਯਾਦ ਰੱਖਦਾ ਹੈ
@preetobathinda9077
@preetobathinda9077 Год назад
ਬਹੁਤ ਮਿਹਨਤੀ ਮੇਰੇ ਪੰਜਾਬ ਦੀਆਂ ਧੀਆਂ।
@lovejotbrar1744
@lovejotbrar1744 Год назад
ਜਸਵਿੰਦਰ ਜੀ ਤੁਹਾਡੀ ਗੱਲ ਦਿਲ ਨੂੰ ਛੂਹ ਜਾਂਦੀ ਹੈ
@samestarani777
@samestarani777 Год назад
40 saal pahla bhut gribi si te m us time veecho nikli haa😔
@SukhpalSingh-gy5je
@SukhpalSingh-gy5je Год назад
ਵਾਹ ਜੀ ਵਾਹ,ਮੈਡਮ ਜਸਵਿੰਦਰ ਬਰਾੜ ਭੈਣ ਜੀ, ਧੰਨ ਹੋ🙏🙏
@gurpreetsinghsohibabbu3050
@gurpreetsinghsohibabbu3050 Год назад
ਜਸਵਿੰਦਰ ਬਰਾੜ ਜੀ ਬਹੁਤ ਬਹੁਤ ਚੰਗਾ ਜੀ
@darshnasharma9848
@darshnasharma9848 Год назад
ਜਸਵਿੰਦਰ ਮੈਡਮ ਮੈਂ ਵੀ ਕਿਲੋ ਕਿਲੋ ਸੂਤ ਕਤਿਆ ਹੈ ਅਜ ਵੀ ਕਤ ਸਕਦੀ ਹਾਂ ਬਹੁਤ ਚੰਗਾ ਲਗਾ ਤੁਹਾਡਾ ਪ੍ਰੋਗਰਾਮ ਦੇਖਕੇ
@ginderkaur6274
@ginderkaur6274 Год назад
ਬਹੁਤ ਵਧੀਆ ਐਪੀਸੋਡ
@gurdevkaur1209
@gurdevkaur1209 Год назад
ਬੋਹਤ ਹੀ ਵਧੀਆ ਅੈਪੀਸੋਡ ਬਣਾਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jassalkaur3548
@jassalkaur3548 Год назад
🥰🥰🥰🥰🥰👏🏻👏🏻
@sahilpahwa9528
@sahilpahwa9528 Год назад
thankyou ji
@gurdevkaur1209
@gurdevkaur1209 Год назад
ਮੇਰੀਆਂ ਸਤਿਕਾਰ ਯੋਗ ਸਾਰੀਆਂ ਭੈਣਾਂ ਬੋਹਤ ਹੀ ਮਿਹਨਤ ਕਰਦੀਆਂ ਹਨ ਤੇ ਬੋਹਤ ਹੀ ਹੱਸ ਮੁੱਖ ਹਨ ਰੱਬ ਮੇਰੀਆਂ ਭੈਣਾਂ ਤੇ ਬੱਚੀਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਰੱਬ ਇਹਨਾਂ ਦੀ ਉਮਰ ਲੰਬੀ ਕਰੇ ਸਦਾ ਹੱਸਦੇ ਵੱਸਦੇ ਰਹੋ ਮੇਰੀ ਭੈਣੋ
@BalwinderSingh-yu4tq
@BalwinderSingh-yu4tq Год назад
ਲੋਕ ਸੋਹਣੇ ਚਿਹਰੇ ਦੇਖਦੇ ਨੇ ਪਰ ਕਿਰਦਾਰ ਸੋਹਣਾ ਦੇਖਣਾ ਚਾਹੀਦਾ
@Apppyldh
@Apppyldh Год назад
ਬੁਹਤ ਵਧੀਆ ਫਿਲਮ ਹੈ
@sukhmansindhar9239
@sukhmansindhar9239 Год назад
Different concept without any love story very good work ❤❤
@ParmjeetKaur-tu7th
@ParmjeetKaur-tu7th Год назад
ਜਸਵਿੰਦਰ ਭੈਣ ਜੀ ਤੂਸੀ ਬਹੁਤ ਸੋਹਣੇ ਇਵੇ ਨ ਅਖਿਓ ਕਰੋ ਇਨ ਸਾਨ ਦੇ ਕਰਮ ਸੋਹਣੇ ਹੱਕ ਸੱਚ ਦੀ ਕਮਾਈ ਹੋਵੇ ਉਹੀ ਸੋਹਣਾ ਉਸ ਤੋਂ ਕੀ ਲੈਣਾ ਜੀਦੇ ਪਿਛੇ ਗਾਲਾਂ ਨਕਲਦੀਆ ਹੋਣ ਮੇਰੀ ਪਿਆਰੀ ਭੈਣ ਜਸਵਿੰਦਰ ਕੌਰ ਬਰਾੜ
@baljitsidhu6606
@baljitsidhu6606 Год назад
ਬਹੁਤ ਸੋਹਣ1 ਪਰੋਗਰਾਮ ਸੀ ਦੀਦੀ ਜੀ
@Baljitkaur-ec7ls
@Baljitkaur-ec7ls Год назад
Salute jaswinder brar bhain ji
@sherfazal288
@sherfazal288 11 месяцев назад
Great confession of reality,,,,,,May be bitter to some but it is true n right,,,,.
@dildiyasadran2582
@dildiyasadran2582 Год назад
ਸਾਡਾ ਵੀ ਬਹੁਤ ਦਿਲ ਕਰਦਾ ਹੈ ਮੌਕ਼ਾ ਦੇ ਕੇ ਤਾਂ ਦੇਖੋ ਮਾਂ ਦਾ ਬਹੁਤ ਸੋਹਣਾ ਰੋਲ ਕਰ ਸਕਦੀ ਹਾਂ ਜੀ
@ReshamKaur-j7f
@ReshamKaur-j7f Год назад
ਬੋਹਤ ਵਧੀਆ ਲਗ ਰਿਹਾ ਆ ਤੁਹਾਨੂ ਸਾਰਿਆਂ ਨੂੰ ਹਸਦਿਆਂ ਦੇਖ ਕੇ
@sikhkaur3031
@sikhkaur3031 Год назад
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਮੈਂ ਦੇਖਿਆ ਹੈ ਕਿ ਜ਼ਿਆਦਾਤਰ ਤੁਸੀਂ ਅੰਗਰੇਜ਼ੀ ਬੋਲਦੇ ਹੋ ਜਾਂ ਇੱਕ ਵਾਕ ਵਿੱਚ ਅੱਧੇ ਤੋਂ ਵੱਧ ਸ਼ਬਦ ਅੰਗਰੇਜ਼ੀ ਵਿੱਚ ਹੁੰਦੇ ਹਨ। ਕਿਰਪਾ ਕਰਕੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੋ। ਜੇਕਰ ਅਸੀਂ ਸ਼ੁੱਧ ਪੰਜਾਬੀ ਨਹੀਂ ਬੋਲਦੇ, ਤਾਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚੋਂ ਇਹ ਸ਼ਬਦ ਅਲੋਪ ਹੋ ਜਾਣਗੇ। ਉਮੀਦ ਹੈ ਕਿ ਤੁਸੀਂ ਨਾਰਾਜ਼ ਨਹੀਂ ਹੋਵੋਗੇ ਅਤੇ ਮੇਰਾ ਸੁਝਾਅ ਤੇ ਅਮਲ ਕਰਨ ਦੀ ਕੋਸ਼ਿਸ਼ ਕਰੋਗੇ।
@vinylRECORDS0522
@vinylRECORDS0522 Год назад
ਬਿੱਲਕੁਲ ਮੈਂ ਵੀ ਇਹੀ ਸੋਚ ਰਿਹਾ ਸੀ।
@vickuk1313
@vickuk1313 Год назад
Bhut wadia interview...bhut bhut pyar from south shields ❤
@harafangle9473
@harafangle9473 Год назад
ਬਹੁਤ ਵਧੀਆ
@Shergill-z2t
@Shergill-z2t Год назад
ਜਸਵਿੰਦਰ ਬਰਾੜ ਦੀਆਂ ਗੱਲਾ ਬਹੁਤ vdia ਜਮਾ attitude ni es jnani ch pehla wala tym nhi bhuli avda eh bot vdia gl aw
@jassdiJassi
@jassdiJassi Год назад
So beautiful movies. So heart touching.
@sarbjitkaur4209
@sarbjitkaur4209 Год назад
ਉੱਚੀਸਚ ਜਸਵਿੰਦਰ ਦੇ ਨਾਲ ਵਾਲੀ ਤੋ ਡਰ ਲਗਦਾ ਬਾਕੀ ਸਭ ਠੀਕ ਐ
@dildiyasadran2582
@dildiyasadran2582 Год назад
ਪੰਜਾਬ ਦੀਆਂ ਧੀਆਂ ਭੈਣਾਂ ਸਭ ਦਾ ਦਿਮਾਗ਼ ਬਹੁਤ ਤੇਜ਼ ਹੈ
@gurjeetsingh2072
@gurjeetsingh2072 Год назад
ਕਿਆ ਬਾਤ ਜਸਵਿੰਦਰ ਬਰਾੜ ਨੇ ਬਹੁਤ ਹੀ ਰੀਲਾ ਕੀਤੀਆਂ ਗਈਆਂ
@100millionthoughts3
@100millionthoughts3 Год назад
Love to see Punjabi industry growing even bigger nd bigger everyday without any Gender discrimination,Waheguru chardi klaa ch rakhy sab nu..❤️🌺
@kiranjeetkaur1889
@kiranjeetkaur1889 Год назад
Waoooo madam Brar g 👍👍👍
@sattikaur-py2so
@sattikaur-py2so Год назад
Heart touching interview ❤ Waheguru ji bless you all 🙌💕
@bhavnajund6747
@bhavnajund6747 Год назад
❤❤
@sahilpahwa9528
@sahilpahwa9528 Год назад
thankyou ji
@lakhbirsingh2842
@lakhbirsingh2842 Год назад
ਨਿਰੂ ਬਾਜਵਾ ਇੱਕ ਫਿਲਮ ਅਪਨੀ ਭੂਆਂ ਅਤੇ ਪਟਿਆਲੇ ਵਾਲੇ ਰਾਜੇ ਦੀ ਕਹਾਣੀ ਤੇ ਬਣਾਵੇ
@dilmahimahi
@dilmahimahi Год назад
I’m so happy to see mam jaswandiner.she is so hard working artist
@lakhwinderkaur1308
@lakhwinderkaur1308 Год назад
Salute Jaswinder mam Ji nu
@sukhgill7247
@sukhgill7247 Год назад
ਜਸਵਿੰਦਰਮੈਡਮ ਨਰਮੇ ਦੀਆਂ ਛਿਕਰੀ ਟੀਂਡੇ ਹੂਦੇ ਅਸੀਂ ਞੀ ਏਹੀ ਕਮ ਕਰਦੀਆਂ ਬਹੁਤ ਸਹੋਣਾ
@monysingh7014
@monysingh7014 Год назад
Bahut pyari movie Hai I love Punjabi
@kashmir2445
@kashmir2445 Год назад
ਹਾਂ ਹਾਂ ਹੀ ਹੀੁੁੁੁੁਬਸੁੁ
@SinghSJSingh-fq2fw
@SinghSJSingh-fq2fw Год назад
Nirmal Rishi ji to Bina ਫਿਲਮ ਅਧੂਰੀ
@ranjitkaur7075
@ranjitkaur7075 Год назад
👌👌👍
@kamalsandho7262
@kamalsandho7262 Год назад
Excellent,
@salwinderkaur8104
@salwinderkaur8104 Год назад
Good
@GurpreetKaur-of9dy
@GurpreetKaur-of9dy Год назад
Jaswndr mam di gall sun k sachi rona aa gya😢
@MeenaDevi-x5c1y
@MeenaDevi-x5c1y Год назад
Bhut. Vadiaa
@pushparana613
@pushparana613 Год назад
Nice interview 🎉🎉
@baljitbiring4130
@baljitbiring4130 Год назад
Jaswinder phanji very butifull thx
@mintoorataul5630
@mintoorataul5630 Год назад
Sister jaspinder Brar keep ittt Up Really sister we r salute U big sis
@sawinderkaur8100
@sawinderkaur8100 Год назад
Bahut vadia mem sade sme de lagde ho us time hi chop pande c hun nhi lbde kite ❤❤❤to salute hai ji
@urmilarani5963
@urmilarani5963 Год назад
❤❤
@ParamjitKaur-g6g
@ParamjitKaur-g6g Год назад
❤❤❤❤❤very nice
@charanjeetkaur9215
@charanjeetkaur9215 Год назад
Very good👍🎉❤🎉❤🎉❤❤❤❤🎉🎉🎉
@sudhasharma7403
@sudhasharma7403 Год назад
बहुत बढ़िया लगा ये विडियो देख कर इन सब पंजाबी एक्टर का विडियो देख कर ❤❤❤❤
@Sureshkumar-bw8br
@Sureshkumar-bw8br Год назад
Bhut vadia laga sirf english da accent na maran te eh episode entertaining aa full. neeru di kali jota bhut vadia lagi manu
@PuranSingh-kl5ho
@PuranSingh-kl5ho Год назад
Very nice program god bless you
@sarojbala8172
@sarojbala8172 Год назад
Very nice ji
@KulbirKaurKeeru
@KulbirKaurKeeru Год назад
👍👍❣️❣️
@rajinderkaur3480
@rajinderkaur3480 Год назад
❤❤❤❤❤
@rajkumarikumari2997
@rajkumarikumari2997 Год назад
Madam Jaswinder barar slute app nuGana bohat badya
@JagdeepsinghDhinds
@JagdeepsinghDhinds Год назад
Meri favourit Jaswinder mam
@rajgur4794
@rajgur4794 Год назад
Very nice sare boht vadia
@Amandeepkaur-vg3bx
@Amandeepkaur-vg3bx Год назад
👏
@balsahota3884
@balsahota3884 Год назад
Very nice
@RajwinderKaur-d9y
@RajwinderKaur-d9y Год назад
🙏👍
@sukhdeepsinghvirdi.2654
@sukhdeepsinghvirdi.2654 Год назад
😊😊😊😊
@rajsidhu7169
@rajsidhu7169 Год назад
Nyc film pakka hit 🎉🎉🎉🎉
@SraGurdeep-ef7yt
@SraGurdeep-ef7yt Год назад
Very nce
@harinderkaur3459
@harinderkaur3459 Год назад
Sister Brar Salute hai tohanu
@sidhujatt24
@sidhujatt24 Год назад
So nice jasvinder
@deepikasalaria4895
@deepikasalaria4895 Год назад
Ena ne te Punjabi movies ch ronak layi hundhi hai
@ramabhandari3619
@ramabhandari3619 Год назад
😍😍
@rituayanvlogs8411
@rituayanvlogs8411 Год назад
Main kal Dekh k aae aa movie bhoit kaint aa kudiya nu jrur dekhni chaedi fake faminist to bhot utty aa eh film 🥰
@reenateja3449
@reenateja3449 Год назад
Bahut vadiya lag riha.All in one platform.
@virpalkaur576
@virpalkaur576 Год назад
sahi khea neeru dear🎉❤
@suchasingh3673
@suchasingh3673 Год назад
Saarian waddian te chhotian bhaina nu. Dil ton salam tusi ehd ha hasdian raho
@santsingh9124
@santsingh9124 Год назад
Vary good video
@Samar744pbjatt
@Samar744pbjatt Год назад
Very nice 👍
@MeenaKumari-un5dw
@MeenaKumari-un5dw Год назад
Very beautiful falm
@ReshmaBai-jr9mp
@ReshmaBai-jr9mp Год назад
Salute to whole team! Sister Brar jindabad!!!
@Gurmeetkaurarhi-jq2pm
@Gurmeetkaurarhi-jq2pm Год назад
You are all looking beautiful ❤❤❤❤❤
@banikirat5465
@banikirat5465 Год назад
Nice video
@bablidevi186
@bablidevi186 Год назад
कब रिलीज होगी एह फिल्म
@manjindermannu-662
@manjindermannu-662 Год назад
Jaswinder braarrr love u mam bhout sweet oo
@rajwantkaur592
@rajwantkaur592 Год назад
Jaswinder madem g love you
@sehajpreetkaur2490
@sehajpreetkaur2490 Год назад
Jaswindr sirra❤❤
@baljinderkaur9836
@baljinderkaur9836 Год назад
Jaswinder barar ji salutes aa tuhanu
@cashcash9847
@cashcash9847 Год назад
Very nice beautiful❤❤❤❤❤
@tarsematwal9217
@tarsematwal9217 Год назад
Neeru mam ne dance keta dev y bang d, s, p movie
@sawindersingh6562
@sawindersingh6562 Год назад
Wah jaswindet brar akat Yad aa
@gbhullar8418
@gbhullar8418 Год назад
Vvnice
@chhinderpalkaur8391
@chhinderpalkaur8391 Год назад
Very nice video
@sukhrajsingh4727
@sukhrajsingh4727 Год назад
Veer punjabi Program bich englis na boleya kro mla kharab ho janda
@lovepreetkamboj5676
@lovepreetkamboj5676 Год назад
ਬਿਨਾਂ ਜੋੜ ਤੋਂ ਸਵੈਟਰ ਬੁਣਨ ਦਾ ਤਰੀਕਾ ਕਿਵੇਂ ਜੀ 😅😅
@Kulwant-d7g
@Kulwant-d7g Год назад
Very. Nice. Ji. 🙏🙏🙏🙏🙏
@prabhjitsinghbal
@prabhjitsinghbal Год назад
9:33 ਆਹ ਬੀਬੀ ਤਾਂ ਡਰਾਉਂਦੀ ਆ ਜਸਵਿੰਦਰ ਬਰਾੜ ਤੋਂ ਪਹਿਲਾਂ ਜਿਹੜੀ
@kulvirchahalchahal2409
@kulvirchahalchahal2409 Год назад
Braar nu dubara jindgi diti sidhu ne
@vinylRECORDS0522
@vinylRECORDS0522 Год назад
ਪੰਜਾਬੀ ਦਰਸ਼ਕਾਂ ਨੇ ਏਨਾ ਮਾਣ ਦਿੱਤਾ ਤੁਹਾਨੂੰ, ਘੱਟੋ ਘੱਟ ਗੱਲ ਤਾਂ ਪੰਜਾਬੀ ਵਿੱਚ ਕਰੋ। ਹਰ ਗੱਲ ਵਿੱਚ ਅੰਗਰੇਜ਼ੀ ਦੀ ਜੁਗਾਲੀ ਕੀ ਸਿੱਧ ਕਰਨ ਲਈ ਕਰਦੇ ਹੋ।
@hardeepilahi
@hardeepilahi Год назад
BBG,s 🎉
@pargatsingh5928
@pargatsingh5928 Год назад
ਜਸਵਿੰਦਰ ਬਰਾੜ ਦੀਆਂ ਗੱਲਾਂ ਸੁਣ ਕਿ ਰੋਣ ਆਗਿਆ
@gurdeepkaur6746
@gurdeepkaur6746 Год назад
😢😮😂❤😊
@SukhwinderSinghSukhwinde-tj6ij
ਹਾਰ ਦਾ ਮਹੀਨਾ ਆਇਆ ਲੋ,,,,,,,, ਦਾ ਪਸੀਨਾ ਬਰਾੜ ਸਾਬ 😁😁😂😂
@faridkotPb.1356
@faridkotPb.1356 Год назад
Anchor vi Lady hundi ta Hor vadia lagna c
@bittu4224
@bittu4224 Год назад
All actress are best except lady singer
@GurjotmattuMattu
@GurjotmattuMattu Год назад
Mera v dil karda felma vich auan nu
@satpreetlife786
@satpreetlife786 Год назад
Jaswinder Brar ma'am very nice story 😊😅