Тёмный

Bullet ‘ਤੇ ਜਾਂਦੀ ਕੁੜੀ ਨੂੰ ਪਏ ਲੁਟੇਰੇ, ਵੱਜਿਆ ਘੱਚਾ, ਫੌਜੀ ਘਰ ਵਾਲੇ ਨੇ ਠਾਹ-ਠਾਹ ਸੁੱਟੇ ਚਪੇੜੇ | Pro Punjab 

Pro Punjab Tv
Подписаться 1,2 млн
Просмотров 2,1 млн
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@bhavandeepsingh5985
@bhavandeepsingh5985 Год назад
ਪੁਲਿਸ ਸਿਰਫ਼ ਗਰੀਬ ਤੇ ਹੀ ਰੋਹਬ ਪਾਉਂਦੀ ਆ ਇਹਨਾਂ ਲੁਟੇਰਿਆਂ ਨੂੰ ਤਾਂ ਜਵਾਈ ਬਣਾ ਕੇ ਰੱਖਦੀ ਆ
@HarpreetSingh-bh9sm
@HarpreetSingh-bh9sm Год назад
Eh gala naal nahi sarna jaago hun jaagan da time hai
@idoanything2402
@idoanything2402 Год назад
Kidda jagna bai eh sale marn lagge dekhde aa .assi j danda v hath farh lya ta p.p ne dande Wale te parcha kar dena
@ASingh1699k
@ASingh1699k Год назад
​@@HarpreetSingh-bh9smik hal azadi ni ta game finish bas time lagna bhiya di ginti badon li.
@satwantkaurnagra321
@satwantkaurnagra321 Год назад
Right vir ji
@ramanjeet2
@ramanjeet2 Год назад
Kyoko pura sistem hi Ganda kita he Ana sarkara
@simarjeetsingh7360
@simarjeetsingh7360 Год назад
ਸੈਲੂਟ ਫੌਜੀ ਸਾਹਿਬ । ਜਿਉਂਦੇ ਵਸਦੇ ਰਹੋ । ਵਾਹਿਗੁਰੂ ਜੀ ਤੁਹਾਡਾ ਅਤੇ ਤੁਹਾਡੀ ਜੀਵਨਸਾਥੀ ਦਾ ਭਲਾ ਕਰਨ ।
@jobanpreet2028
@jobanpreet2028 11 месяцев назад
9*>
@ajaibsingh8999
@ajaibsingh8999 11 месяцев назад
ਬਹੁਤ ਵਧੀਆ ਹੋਇਆ, ਇਨ੍ਹਾਂ ਕੰਜਰਾਂ ਦੀ ਇਸੇ ਤਰ੍ਹਾਂ ਛਿੱਤਰ ਪਰੇਡ ਹੋਣੀਂ ਚਾਹੀਦੀ ਹੈ। ਸ਼ਾਬਾਸ਼ ਫੌਜੀ ਵੀਰੇ।
@hemraj1901
@hemraj1901 Год назад
ਬਹੁਤ ਵਧੀਆ ਕੀਤਾ ਫੌਜੀ ਵੀਰ ਨੇ
@sandhuprabh553
@sandhuprabh553 Год назад
ਮਾਰ ਕਿਉਂ ਨਹੀਂ ਦਿੰਦੇ ਇਨਾਂ ਚੋਰ ਲੁਟੇਰਿਆਂ ਨੂੰ ਇਨਾਂ ਦਾ ਹੋਰ ਕੋਈ ਹੱਲ ਨਹੀਂ। ਪੁਲਿਸ ਨੇ ਕੁੱਝ ਨਹੀਂ ਕਰਨਾ ਲੋਕੋ ਇਹ ਚੋਰ ਲੁਟੇਰੇ ਜਿਥੇ ਮਿਲਦੇ ਜਿਥੇ ਕਾਬੂ ਆਉਂਦੇ ਗੱਡੀ ਚਾੜਨਾ ਸ਼ੁਰੂ ਕਰ ਦਿਉ ਬਸ ਇਹੀ ਆਖ਼ਰੀ ਰਸਤਾ ਬੱਚਿਆ ਹੁਣ ਤਾਂ
@jathindarsingh6125
@jathindarsingh6125 Год назад
Right
@RahulBrown-cb2zi
@RahulBrown-cb2zi Год назад
Badi vadia gal kar reha a va tu prava 😂
@RRRdaemon
@RRRdaemon Год назад
gal te tuhadi sahi aa, par phir pols te system nahi shad de. kanooni karwai poori kiti jandi aa. Baki pols te shasan parshasan nu khud ihna da changhi trah elaj karna chahida
@rajinderpalsingh305
@rajinderpalsingh305 Год назад
Age
@baseballfan88888
@baseballfan88888 Год назад
ਇਹ ਹੱਲ ਨਹੀਂ ਭਰਾਵਾ, ਜੇ ਕਿਤੇ ਐਕਸੀਡੈਂਟ ਚ’ ਬੇਕਸੂਰ ਮਰਗਿਆ ਤਾਂ ਕਹਿਣਾ ਲੁੱਟਣ ਆਇਆ ਸੀ। ਬਾਕੀ ਸਾਰੇ ਗੱਡੀ ਤੇ ਨਹੀਂ ਹੁੰਦੇ। ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ, ਆਵਦੇ MLA, MP, MC ਨੂੰ ਲੈਕੇ ਅਧਿਕਾਰੀਆਂ ਨੂੰ ਮਿਲੋ ਤੇ ਕਾਨੂੰਨ ਸਖਤੀ ਨਾਲ ਲਾਗੂ ਕਰਨ ਲਈ ਕਹੋ।
@WaheguruWaheguru-b3c
@WaheguruWaheguru-b3c Год назад
ਵਾਹ ਨਜਾਰਾ ਆ ਗਿਆ ਸਲੂਟ ਆ ਇਸ ਪੁਂਤ ਨੂੰ ਵਾਹੇ ਗੁਰੂ ਮੇਹਰ ਕਰੇ ਇਸ ਬੱਚੇ ਤੇ
@baseballfan88888
@baseballfan88888 Год назад
ਨਜ਼ਾਰਾ ਕਾਹਦਾ ਭਾਊ ਦੂਜੇ ਸਾਥੀ ਗੁੰਡੇ ਸੱਟਾਂ ਮਾਰਕੇ ਆਪਣੇ ਚੋਰਾਂ ਨੂੰ ਛੁੜਾਕੇ ਲੈ ਗਏ।
@dineshchand3554
@dineshchand3554 3 месяца назад
बहुत बुरा हाल है
@dineshchand3554
@dineshchand3554 3 месяца назад
इंसाफ को तो भूल जाओ.. ये भारत है.. यहां से लोग विदेश इसलिए जाते है
@rbrar3859
@rbrar3859 Год назад
ਇਸ ਤਰ੍ਹਾਂ ਦੇ ਲੁਟੇਰਿਆਂ ਨੂੰ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ।
@Jaash365
@Jaash365 3 месяца назад
india varge bekar desh wich saza nahi paise de ke rehai mildi hai
@harshsodhi9302
@harshsodhi9302 Месяц назад
😂😂😂😂 ਸ਼ਜਾ ਕੌਣ ਦੇਵੇਗਾ
@ਬੂਟਾਸਿੰਘ-ਙ3ਢ
ਬਹੁਤ ਵਧੀਆ ਕੀਤਾ ਫ਼ੌਜੀ ਵੀਰ ਜੀ
@jaswinderjaswinderdeol2847
@jaswinderjaswinderdeol2847 Год назад
ਫੌਜੀ ਦੀ traing ਇਨੀ ਹੈ ਤੁਹਾਡੇ ਸੋਚਣ ਤੋਂ ਵੀ ਬਾਹਰ ਹਾ V nice
@momistudiosagra0003
@momistudiosagra0003 Год назад
ਪੁਲਿਸ ਦੇ ਵਿਗਾੜੇ ਹੋਏ ਉਨ੍ਹਾਂ ਨੂੰ ਫ਼ੜ ਕੇ ਛੱਡ ਦਿੰਦੇ
@dilawarsingh2143
@dilawarsingh2143 Год назад
ਇਹ ਲੁਟੇਰੇ ਨਹੀ , ਪੁਲਿਸ ਦੇ ਕਮਾਉ ਪੁਤ ਨੇ ।
@anenlightenedmisfit6262
@anenlightenedmisfit6262 Год назад
😂😂😂
@ramandeepramandeep2559
@ramandeepramandeep2559 2 месяца назад
😂😂😂😂😂😂😂😂
@happysinghrkt1745
@happysinghrkt1745 2 месяца назад
Real gl aa vere
@bhindersran2170
@bhindersran2170 Год назад
ਇਨ੍ਹਾਂ ਲੁੱਟ ਦੀ ਵਜ੍ਹਾ ਭਾਈਆਂ ਦੀ ਸਰਕਾਰ ਹੈ ਪੰਜਾਬ ਨੂੰ ਬਿਹਾਰ ਬਨਾਉਣਾ ਚਾਹੁੰਦੇ ਹਨ ਬਹੁਤ ਲੁੱਟ ਖੋਹ ਹੋ ਰਹੀ ਹੈ ਬਾਈ
@mohindersingh7080
@mohindersingh7080 16 дней назад
Akli dal jumewar ha ehana nechata laanada ha
@JaswantSingh-gw7vq
@JaswantSingh-gw7vq Год назад
ਬੀਬੀਆਂ ਭੈਣਾਂ ਨੂੰ 🙏 ਜੋੜ ਕੇ ਬੇਨਤੀ ਹੈ ਕਿ ਸੋਨੇ ਦੇ ਗਹਿਣੇ ਪਹਿਨ ਕੇ ਕਦੇ ਵੀ ਬਾਹਰ ਨਾ ਨਿਕਲਿਆ ਜਾਵੇ
@blessings9732
@blessings9732 Год назад
ਅੱਛਾ ਏਨਾ ਨੇ ਤਾਂ ਕਪੜੇ ਵੀ ਲਾਉਣੇ ਆ ਅੱਗੇ,, ਫਿਰ ਕੀ ਬੇਨਤੀ ਕਰੋ ਗੇ???
@deepsingh-ec7xm
@deepsingh-ec7xm Год назад
behnchod fr punjab di police tatte fdhn nu rakhi aa
@jaggusinfg9233
@jaggusinfg9233 Год назад
Sidy. Goli. Maro. Or. Tanga. Cat
@sukhwinderkaur652
@sukhwinderkaur652 Год назад
Right
@sahibsidhu3793
@sahibsidhu3793 Год назад
Shrm kro eh v koi benti aw. Sade guru sahban ne es krke khalsa panth banaya c
@rohit04245
@rohit04245 Год назад
ਧੰਨਵਾਦ ਵੀਰਾ ਦਾ ਜਿਨਾ ਮੱਦਦ ਕੀਤੀ ਨਈ ਤਾਂ ਅੱਜ ਕੱਲ ਸਭ ਦੇਖਦੇ ਰਹਿੰਦੇ
@harpreetsinghdhillon8371
@harpreetsinghdhillon8371 Год назад
ਇਹ ਕੰਮ ਚਿੱਟਾ ਪੀਣ ਵਾਲਿਆਂ ਦਾ ਹੈ ਇਹਨਾਂ ਨੂੰ ਫੜ ਕੇ ਲਾਲ ਮਿਰਚਾਂ ਪਾਓ।
@ajaibsingh3873
@ajaibsingh3873 3 месяца назад
Kithe?
@karnailfouji3338
@karnailfouji3338 Год назад
ਬਹੁਤ ਵਧੀਆ ਕੀਤਾ ਫੌਜੀ ਸਾਹਿਬ ਜੀ ਸਲੂਟ ਆਪਜੀ ਨੂੰ
@Mr..punjab07
@Mr..punjab07 Год назад
ਉਹ ਪੁਲਿਸ ਤਾਂ ਭੰਤ ਦੀ ਸਿਕੀਉਰਦੀ ਚ ਲੱਗੀ ਆਈ ਹੈ। ਧਰਨਾ ਰੋਕਣ ਲਈ ਇਨਾ ਡੱਕਾ ਨਹੀ ਕਰਨਾ D C ਤਾਂ ਸਭ ਭਈਏ ਨੇ ਉਨ੍ਹਾਂ ਵੇਸੇ ਵੀ ਕੁੱਝ ਸਵਾਰਨਾ ਨਹੀ😢
@ManjitSingh-eh6ym
@ManjitSingh-eh6ym Год назад
POLICE IS TO BE DIRECTLY BLAMED . POLICE OFTEN LET SUCH CULPRITS FREE
@DilpreetSingh-p1d
@DilpreetSingh-p1d 11 месяцев назад
X le ch l hi v ll 🤣🤣🤣
@nirankarsingh8884
@nirankarsingh8884 Год назад
ਪੁਲਿਸ ਵਾਲੇ ਕੁਤੇਆਂ ਨਾਲ ਰਲੇ ਮਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ ਜ਼ਕਰੀਆ ਖਾਨ
@phindaj2666
@phindaj2666 Год назад
😂😂😂 ah sahi a
@Singhsohi91
@Singhsohi91 Год назад
Menu v Changa Ni lagda Maan Hun par is Ch ek c.m ki karuga bharava eh Koi nasheri hone a Nashe d ghat Puri Karan nu firde hone
@narendersandhu9620
@narendersandhu9620 Год назад
APP govt is unable enforce law n order. Disgusting....
@tractorlover7369
@tractorlover7369 Год назад
Kam bhan chod police ne kardi lun te lok cm de Chad jande ah amliea de registration kar ke chukde kyu nee police gandu hoa pai army lagao police de jga
@baseballfan88888
@baseballfan88888 Год назад
@@narendersandhu9620 same incidents were happening in Akali Dal, Congress time & it’s continuing in AAP. Chitta was introduced by Akalis to Punjabi youth which is the main reason behind these incidents but social media wasn’t very common that time that’s why it seems like it just started. Doesn’t matter who started who didn’t but it’s AAP’s responsibility to stop it.
@NirmalSinghDhami
@NirmalSinghDhami Год назад
ਬਹੁਤ ਚੰਗਾ ਕੀਤਾ ਫੌਜੀ ਬਹਾਦਰ ਦੋਸ਼ ਭਗਤ ਕੌਂਮ ਦੇ ਹੀਰੇ
@gurmukhsingh2059
@gurmukhsingh2059 Год назад
ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਖਤਮ ਕਰਨੀਆਂ ਹਨ ਤਾਂ ਅਰਬ ਦੇਸ਼ਾਂ ਵਾਲੀ ਸ਼ਜਾ ਮਿਲਣੀ ਚਾਹੀਦੀ ਹੈ ਪਰ ਕੁਤੀ ਚੋਰਾਂ ਨਾਲ ਰਲੀ ਹੋਈ ਹੈ
@MaheshKumar-oj2pj
@MaheshKumar-oj2pj Год назад
Sab to vadia sla diti bai ne
@idoanything2402
@idoanything2402 Год назад
Saja v Saudi Arabia wali honi chidi aa
@BharatSingh-sw4di
@BharatSingh-sw4di Год назад
Shi gal
@KalluBIijliwal-xu9dy
@KalluBIijliwal-xu9dy Год назад
True
@anenlightenedmisfit6262
@anenlightenedmisfit6262 Год назад
Bilkul ji
@roshanenterprises007
@roshanenterprises007 Год назад
ਲੱਖ ਲਾਹਨਤ ਊਨਾ ਲੋਕ ਤੇ ਜਿਹੜੇ ਕੋਲ ਖੜੋ ਕੇ ਤਮਾਸ਼ਾ ਦੇਖ ਰਹੇ ਹ੍ਹਨ। ਅਪਣਾ ਪੰਜਾਬ ਤੇ ਨਾਦਰ ਸ਼ਾਹ ਵਰਗੇ ਭਜਾ ਦਿੰਦਾ ਸੀ , ਪਰ ਮੈਨੂੰ ਸਮਝ ਨਹੀਂ ਆਉਂਦਾ ਕੇ ਇਹ ਕਿਹੜੀ ਨਸਲ ਦੇ ਤਮਾਸ਼ਗੀਰ ਹਨ !
@darshansingh667
@darshansingh667 Год назад
ਰੋਜ ਲੁੱਟ ਹੁੰਦੀ ਹੈ ਚੈਨੀ ਅਜੇ ਵੀ ਪਾਈ ਫਿਰਦੀ ਭੈਣ ਨਾ ਪਾਓ ਸੋਨਾ
@Satta80034
@Satta80034 Год назад
ਸਿੱਖ ਕੌਮ ਹੁਣ ਡਰਨ ਲੱਗ ਪਈ, ਬੱਸ ਛਬੀਲ ਲਾਉਣ ਜੋਗੀ ਰਹਿ ਗਈ ਫਿੱਟਲਾਹਨਤ
@sukhwinderkaur652
@sukhwinderkaur652 Год назад
Fe paise kho leande a
@anenlightenedmisfit6262
@anenlightenedmisfit6262 Год назад
Ha hun phone purse vi na le k jayiye kite, eh vi araj kardo
@princek6135
@princek6135 Год назад
Han. Fer oho sode ghare vad ke chori kar len..fer gharo nikal jo ghar bnane shad do..
@baseballfan88888
@baseballfan88888 Год назад
ਪੀੜਤ ਤੇ ਇਲਜ਼ਾਮ ਲਾਉਣਾ ਗਲਤ ਗੱਲ ਹੈ। ਗੁੰਡਿਆਂ ਨੂੰ ਨੱਥ ਪਾਉਣ ਲਈ ਸਰਕਾਰਾਂ ਨੂੰ ਕਹਿਣਾ ਚਾਹੀਦਾ।
@KuldeepSingh-md1ub
@KuldeepSingh-md1ub Год назад
ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਕੱਮ। ਪੰਜਾਬ ਦੀ ਧਰਤੀ ਤੇ ਤੇ ਸ਼ੋਭਾ ਨਹੀਂ ਦਿੰਦੇ ਵੜੀ ਹੀ ਸ਼ਰਮਨਾਕ ਕਰਤੂਤ ਹੈ
@harrykallah4404
@harrykallah4404 Год назад
ਪਾਜੀ ਹੁਣੇ ਤੇ ਮੰਨਦੇ ਦੋ ooo ਚੋਰੀ ਤੇ ਵੱਡਾ ਘਰ ਦੇ ਮੁੰਡੇ ਕਰਦੇ ਨੇ ,ਗਰੀਬ ਦਾ ਨਾ ਬਦਨਾਮ ਆ
@baseballfan88888
@baseballfan88888 Год назад
ਜਿਹੜੇ ਵੱਡੇ ਘਰ ਦੇ ਨਸ਼ੇੜੀ ਜਵਾਕਾਂ ਨੂੰ ਪੈਸੇ ਨਹੀਂ ਮਿਲਦੇ ਉਹ ਵੀ ਇਹ ਕੰਮ ਕਰਨ ਲੱਗ ਜਾਂਦੇ ਨੇ। ਇਸ ਵਿੱਚ ਗਰੀਬ ਅਮੀਰ ਵਾਲੀ ਕੋਈ ਗੱਲ ਨਹੀਂ ਹੁੰਦੀ। ਜਿਹੜਾ ਗਰੀਬ ਇਸ ਤਰਾਂ ਦੇ ਮਾਰੂ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਉਹ ਵੀ ਇਹ ਕੁਝ ਕਰਦਾ ਹੀ ਹੈ। ਜਿਹੜਾ ਮਿਹਨਤ ਕਰਦਾ, ਉਹ ਆਵਦੇ ਘਰ ਬਾਰ ਵਿੱਚ ਰੁੱਝਿਆ ਰਹਿੰਦਾ ਤੇ ਇਹਨਾਂ ਕੰਮਾਂ ਤੋਂ ਦੂਰ ਰਹਿੰਦਾ।
@harrykallah4404
@harrykallah4404 Год назад
@@baseballfan88888 ਪਾਜੀ ਬਦਨਾਮ ਗਰੀਬ ਲੋਕ ਨੂੰ ਕਰ ਦੇ ਆ
@SukhpalSingh-ed1tu
@SukhpalSingh-ed1tu Год назад
ਚੋਰ ਤੇ ਪੁਲਿਸ ਦੋਵੇਂ ਰਲੇ ਹੋਏ ਹਨ ਤੁਸੀਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਕੇ ਘਰੇ ਵੀ ਨਹੀਂ ਆਉਂਦੇ ਤੇ ਚੋਰ ਪਹਿਲਾਂ ਛੱਡੇ ਹੋਏ ਹੁੰਦੇ ਹਨ
@bhupinders5281
@bhupinders5281 Год назад
ਕਿਥੇ ਭਣਤਾ ਬੁਚੜ ਤੇ ਕਿਥੇ ਬਿਹਾਰੀ ਪੁਲਸ
@hlo-c8i
@hlo-c8i Год назад
ਪੰਜਾਬ ਵਿੱਚ ਅੱਜ ਵੀ ਅਨਪੜ੍ਹਤਾ ਬਹੁਤ ਹੈ। ਪੰਜਾਬ ਦੇ ਬਹੁਤੇ ਵਿਦਿਆਰਥੀ ਝੂਠੇ 80,90% ਨੰਬਰ ਲੈ ਕੇ ਘੁੰਮ ਰਹੇ। ਬਾਕੀ ਬਾਅਦ ਵਿਚ ਪਹਿਲਾ ਪੰਜਾਬ ਦੀ ਸਿੱਖਿਆ ਵਿੱਚ ਸੁਧਾਰ ਦੀ ਜਰੂਰਤ ਹੈ।
@JaspalSingh-yx8dg
@JaspalSingh-yx8dg Год назад
‌‌ਨੀ ਹਿੰਮਤ ਲੁਟੇਰਿਆਂ ਦੀ ਇਨ੍ਹਾਂ ਪਿਛੇ
@amancheema6018
@amancheema6018 Год назад
ਸ਼ਰਾਬੀ ਦੇ ਟਾਇਮ ਪੰਜਾਬ ਦਾ ਬੁਰਾ ਹਾਲ ਹੋਰ ਕਰੋ ਵੋਟਾਂ ਚੋਰਾਂ ਨੂੰ 😂😂😂😂😂😂😂
@harmandeep8034
@harmandeep8034 Год назад
Pehla ki wala vdia c
@amarjitbrar6938
@amarjitbrar6938 Год назад
ਜਿਉਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਏਦਾਂ ਹੀ ਗੁੰਡਾਗਰਦੀ ਹੁੰਦੀ ਹੈ। ਕੋਈ ਸਿਸਟਮ ਕਨੂੰਨ ਵਿਵਸਥਾ ਫੇਲ ਹੈ।
@ASingh1699k
@ASingh1699k Год назад
Total fail hona halle wait kro. Galam kauma da kush ni rehnda hunda.
@imgamerfriendsidhu7986
@imgamerfriendsidhu7986 Год назад
ਇਸ ਦੇਸ ਵਿੱਚ ਲੁੱਟਾਂ ਖੋਹਾਂ ਤਾ ਬੰਦ ਨਹੀਂ ਹੋ ਸਕਦੀਆ। ਬੀਬੀਆ ਤੇ ਭੈਣਾ ਨੂੰ ਸੋਨੇ ਦੇ ਗਹਿਣੇ ਪਾਉਣੇ ਬੰਦ ਕਰਨੇ ਚਾਹੀਦੇ ਹਨ।
@balsingh5965
@balsingh5965 Год назад
ਜੇ ਸ਼ਰਮ ਹੋਵੈ ਸਰਕਾਰ ਚ ਤਾਂ ਘੰਟਿਆਂ ਚ ਚੁੱਕੇ ਲੁਟੇਰੇ ਪੁਲਸ
@sitalsingh7270
@sitalsingh7270 Год назад
Weldon my dear fauji.... Such people must be taught lesson. 👍👍👍👍
@DilbagSingh-fe5tk
@DilbagSingh-fe5tk Год назад
ਹੁਣ ਤੇ ਦਿਨ ਤੇ ਟਾਈਮ ਬਾਹਰ ਜਾਣਾ ਵੀ ਔਖਾ ਹੋ ਗਿਆ
@gagangoldy3867
@gagangoldy3867 Год назад
ਹੱਲ ਕਿ ਹੋਣਾ ਚੋਰ ਫੜੋ ਦੂਸਰੇ ਦਿਨ ਚੋਰ ਜੇਲ ਤੋ ਬਹਾਰ ਕੁਤੀ ਚੋਰਾ ਨਾਲ ਰਲੀ ਹੋਈ ਏ
@harindersingh3520
@harindersingh3520 Год назад
Shame on Bhagwant Maan govt & police. No law & order on that time in Punjab.
@ASingh1699k
@ASingh1699k Год назад
Ik hal azadi
@amrindersingh-dl7gm
@amrindersingh-dl7gm Год назад
ਪੰਜਾਬ ਪੁਲਿਸ ਨੂੰ ਹਿੱਸਾ ਮਿਲਦਾ ਚੋਰੀ ਵਿੱਚੋ.. ਤਾਂਹੀ ਚੋਰਾਂ ਦਾ ਏਨਾ ਹੌਂਸਲਾ ਵੱਧ ਰਿਹਾ ਆ..
@HappySingh-bx2jh
@HappySingh-bx2jh Год назад
👉ਵੀਰ ਜੀ ਜੇ ਸੋਨਾ ਪੋਨਾ ਹੋਵੇ ਤਾਂ 32 ਬੋਰ ਦਾ ਹੱਥ ਵਿੰਚ ਹੋਵੇ
@khushiboort9335
@khushiboort9335 Год назад
ਬਹੁਤ ਵਧੀਆ ਕੀਤਾ ਬਾਈ
@BalkarSingh-og4xb
@BalkarSingh-og4xb Год назад
ਮੌਤ ਨੂੰ ਸਦਾ ਦੇਣਾ ਹੈ ਤਾਂ ਸੋਨਾ ਪਾ ਕੇ ਬਾਹਰ ਚਕਰ ਲਾ ਆਉ, ਪੈਰ ਪੈਰ ਤੇ ਚੋਰ ਤੁਰੇ ਫਿਰਦੇ ਹਨ,।
@amandeepsingh3019
@amandeepsingh3019 Год назад
Nahi aj Sona kl motercycle fer car fer kudya nu chuk lejaya krnge eve drr k rehna sahi nahi .... Jdo tk apa guru hmaraaj de dete raah te nahi chlde ahi km hovega ....j is bnde de jgha nihang hunde ya koi hoor weapons hunde ta o keve shuda k le jande ..aglya de shati ch golya marnya c ..fer law and order sahi hunda
@kmdhuri8664
@kmdhuri8664 Год назад
ਜੇ ਚਾਹੋ ਪ੍ਸ਼ਾਸਨ ਇਸ ਗੈਂਗ ਦਾ ਸਫਾਇਆ ਅਸਾਨੀ ਨਾਲ ਕਰ ਸਕਦੀ ਹੈ।
@gurdevsinghaulakh7810
@gurdevsinghaulakh7810 Год назад
ਬਹੁਤ ਮਾੜਾ ਹਾਲ ਹੋ ਗਿਆ ਪੰਜਾਬ ਦਾ
@gunstrikergaming6316
@gunstrikergaming6316 Год назад
ਪੁਰਾਣੀ ਪੁਲਿਸ ਨੂੰ ਚੈਜ ਕਰਕੇ ਘਰ ਬਠਾਓ ਤੇ ਨਵੀਆਂ ਮੁੰਡਿਆਂ ਨੂੰ ਵੱਡੇ ਆਫ਼ਿਸਰ ਲਾਓ ਫਿਰ ਚੈਨ ਖੋਣੀ ਤਾ ਦੂਰ ਜੇ ਕੋਈ ਰੋੜ ਤੇ ਪਈ ਚੈਨ ਵੀ ਚੁੱਕ ਜੇ ਤਾ ਕਿਓਂ ਸੱਬ ਦਾ ਪਤਾ ਪੁਲਿਸ ਨੂੰ ਬੱਸ ਇੰਨਾਂ ਖੁਦ ਹੀ ਛੱਡੇ ਹੋਏ ਨੇ
@ParamjeetKaur-zy3km
@ParamjeetKaur-zy3km Год назад
होर बनाओ प्रवासिया diya वोट punjab ch. हिमाचल vich koi नहीं बना सकदा.
@sukhteradittalahiye7920
@sukhteradittalahiye7920 Год назад
ਵਾਹਿਗੁਰੂ ਜੀ ਮਿਹਰ ਕਰੋ
@lakhasandhu04231
@lakhasandhu04231 Год назад
ਜਿਵੇਂ ਅੱਤਵਾਦ ਖਤਮ ਕੀਤਾ ਓਸੇ ਤਰ੍ਹਾਂ ਲੁਟੇਰੇ ਖਤਮ ਹੋ ਜਾਣਗੇ, ਪੁਲਿਸ ਨੂੰ ਗੋਲੀ ਮਾਰਨ ਦਾ ਅਧਿਕਾਰ ਦਿਓ ।
@sukhwindersinghrandhawa4810
ਪੁਲਿਸ ਤੇ ਆਪ ਨਸ਼ਿਆਂ ਦਾ ਧੰਦਾ ਕਰਦੀ ਤੇ ਨਸ਼ੇ ਵੇਚਣ ਵਾਲਿਆਂ ਕੋਲੋਂ ਕਰਾਉਂਦੀ ਹੈ
@shahibaaz
@shahibaaz Год назад
ਜਦੋਂ ਖਾੜਕੂ ਸਿੰਘ ਰਾਜ ਕਰਦੇ ਸੀ ਉਦੋਂ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਇਦਾਂ ਕਿਸੇ ਨੂੰ ਹੱਥ ਪਾ ਜਾਣ, ਸਭ ਪਾਸੇ ਅਮਨ ਅਮਾਨ ਸੀ।
@1sukhman
@1sukhman Год назад
ਲਗਦਾ ਗਿੱਲ ਨੰ ਆਉਣਾ ਪੳ
@shahibaaz
@shahibaaz Год назад
@@1sukhman ਕਿਉਂ ਗਿੱਲ ਨੂੰ ਆਪਣੀ ਮਾਂ ਦੀ ਫੁੱਦੀ ਦਵਾਉਣੀ ਆ ਫੇਰ??
@Amritsingh1919-s5n
@Amritsingh1919-s5n Год назад
ਨਾ ਮਰਦ ਹੋ ਗਈ ਪੰਜਾਬ ਪੁਲਿਸ ਤੇ ਸਰਕਾਰ
@BharatSingh-sw4di
@BharatSingh-sw4di Год назад
Proud of Indian army lutta di jad punjab police
@jeetasingh9510
@jeetasingh9510 Год назад
Why Punjab Govt doesn’t make it mandatory high security number plates for each small or big vehicle. It will reduce such incidents drastically as correct number plates will lead to arrest of culprits.
@Sonofsikh
@Sonofsikh 14 дней назад
ਪਾ ਲਉ ਕਾਂਗਰਸ ਕੁਲਬੀਰ ਸਿੰਘ ਜ਼ੀਰਾ ਨੂੰ ਵੋਟਾਂ। ਦੇਖਣਾ ਹੈ ਕਿ ਕੁਲਬੀਰ ਸਿੰਘ ਦੀਆਂ ਹੱਡੀਆਂ ਵਿਚ ਕਿੰਨਾ ਪਾਣੀ ਕਿੰਨਾ ਖੂਨ
@ronaksingh5770
@ronaksingh5770 Год назад
Salute aa veer di himmat nu te baki jis veer nl kutt maar hoi aa ohna nu te ehna veer te bhen nu v insaf milna chahida 🚩🙏🚩🙏🚩🙏
@RajinderSingh-pz8dt
@RajinderSingh-pz8dt Год назад
😂ਵਾਈ ਇਹ ਪੂਲਿਸ ਨਾਲ਼ ਮਿਲਕਿ ਹੀ ਇਹੋ ਜਿਹਾ ਕੰਮ ਕਰਦੇ ਹਨ ਪੂਲਿਸ ਇਹਨਾਂ ਪੈਸੇ ਲੈਦੀ ਹੈ ਇਹਨਾਂ ਕੀ ਤਾਕ਼ਤ ਇਹ ਗ਼ਲਤ ਕੰਮ ਕਰ ਜਾਣ ਜੇ ਪੂਲਿਸ ਸਹੀ ਰੋਲ਼ ਨਿਭਾਏ
@roopsingh-wn6wj
@roopsingh-wn6wj Год назад
Fouji saab nu salute h
@sultansingh7138
@sultansingh7138 10 месяцев назад
ਫੌਜੀ ਨਾਲ ਪੰਗਾਂ ਲੈਣਾ ਕੋਈ ਸੌਖੀ ਗੱਲ ਨੀ 💪👍
@gurlabhsingh8072
@gurlabhsingh8072 Год назад
ਜੀਰੋ ਹੋਰਾਂ ਦੀ ਸਰਕਾਰ ਸੀ ਤਾਂ ਖੇਤਾ ਵਿੱਚ ਕੋਈ ਮੋਟਰ ਇੰਜਣ ਨਹੀ ਛੱਡਿਆ ਇਹ ਕੰਮ ਚਾਲੂ ਹੀ ਕਾਂਗਰਸੀ ਕਰ ਗਏ
@gurjindersinghsandhu2701
@gurjindersinghsandhu2701 Год назад
ਡੇੜ ਸਾਲ ਹੋ ਗਿਆ ਇਹਨਾਂ ਨੂੰ ਆਇਆ ਫਿਰ ਇਹ ਤਾਂ ਸਾਧ ਸੀ ਇਹ ਰੋਕ ਲੈਂਦੇ ਜੇ ਕਾਂਗਰਸੀਆਂ ਨੇ ਸ਼ੁਰੂ ਕੀਤਾ ਸੀ ਤਾਂ ਭਗਵੰਤ ਮਾਨ ਕਹਿੰਦਾ ਸੀ ਸਰਕਾਰ ਚਾਹੇ ਇੱਕ ਦਿਨ ਚ ਸੁਧਾਰ ਕਰ ਸਕਦੀ ਏ ਹੁਣ ਕੀ ਹੋਇਆ
@SinghGill7878
@SinghGill7878 Год назад
​@@gurjindersinghsandhu2701ਸਾਬਕਾ ਕਾਂਗਰਸੀ ਐਮ ਐਲ ਏ ਕੁਲਬੀਰ ਜੀਰਾ ਦੇ ਰਿਸ਼ਤੇਦਾਰ ਸੀ ਚੋਰ ਵੀਡੀਓ ਚ ਸੁਣੋ ਧਿਆਨ ਨਾਲ
@rickmaan1733
@rickmaan1733 Год назад
ਇਹਨਾਂ ਅਮਲੀ ਲੁਟੇਰਿਆਂ ਵਿਚੋਂ 5-4 ਜਦੋਂ ਗੱਡੀ ਚਾੜਤਾ। ਬਾਕੀ ਵੀ ਫੇਰ ਸੋਚ ਸਮਝ ਕੇ ਚੋਰੀ ਕਰਨ ਆਉਣਗੇ। ਐਵੇਂ ਪੁਲਸ ਦੇ ਹਵਾਲੇ ਕਰਤੇ ਓਹਨਾ ਨੇ 5- 4 ਦਿਨਾ ਬਾਅਦ chasydns
@nikajosan662
@nikajosan662 Год назад
ਇਹ ਬਹੁਤ ਵਧੀਆ ਬਦਲਾਅ ਸ਼ੁਰੂ ਹੋ ਗਿਆ
@pushpindersingh8475
@pushpindersingh8475 Год назад
Tere bravery salute Bai ji ❤❤❤❤❤❤❤❤wepan rakho veer ji hatyar pakka yaar thuda veer ji ❤❤❤
@gyanchand5113
@gyanchand5113 Год назад
पंजाब खत्म घोर कलयुग
@jasika725
@jasika725 Год назад
ਪੰਜਾਬ ਦਾ ਵੇੜਾ ਗਰਕ ਕਰਤਾ ਹਰ ਇਕ ਸਰਕਾਰ ਨੇ ਕਿ ਫਾਇਦਾ ਸਰਕਾਰ ਦਾ ਰੋਡ ਤੋਂ ਪੁਲਸ ਸਿਰਫ ਚਲਾਨ ਕੱਟਣ ਲਈ ਹੀ ਕਿ
@amansona5281
@amansona5281 Год назад
Very good brave soldier well done 👍
@GurdeepSingh-zi8yy
@GurdeepSingh-zi8yy Год назад
ਪਿਸਤੌਲ ਰੱਖੋ ਕੋਲ ,ਨਾਲ ਹੀ ਤੁਸੀਂ ਉਦੋਂ ਹੀ ਮੌਕੇ ਤੇ ਮਾਰੋ ਗੋਲੀ ਮਾਫੀ ਮੰਗਣ ਦੀ ਨੌਬਤ ਹੀ ਨਾ ਔਣ ਦਿਓ ,ਆਪਣੀ ਪੰਜਾਬ ਦੀ ਪੁਲਿਸ ਤਾਂ ਮੌਕੇ ਤੇ ਨਹੀਂ ਆਉਂਦੀ ! ਹੁਣ ਤਾਂ ਹਾਲਾਤ ਐਨੇ ਮਾੜੇ ਹੋ ਗਏ ਨੇ ਕੀ ਘਰ-ਘਰ ਅਸਲਾ ਰੱਖਣ ਦੀ ਜਰੂਰਤ ਹੈ
@yogeshtuli5337
@yogeshtuli5337 Год назад
डर नाम की कोई चीज़ ही नहीं लोगों के अंदर। सच से सख्त कानून होना चाहिए
@aniketdhaliwal384
@aniketdhaliwal384 Год назад
ਬਾਈ ਜੀ ਪੁਲਿਸ ਤਾਂ ਆਪ ਚੌਰਾ ਨਾਲ ਰਲੀ ਹੋਈ ਐ
@hashtag204
@hashtag204 Год назад
*Well done Fouji👍❤*
@narindersingla5018
@narindersingla5018 Год назад
Punjab ch cm Yogi hunda ta hun nu ena da encounter ho janda, Yogi leao Punjab bachao💪💪💪💪
@pbawa2191
@pbawa2191 Год назад
IF ONLY EVERY MAN WAS AS BRAVE AS THIS MAN , PUNJAB WOULD HAVE BEEN LAND OF MILK AND HONEY
@blessings9732
@blessings9732 Год назад
Punjab would have been into the jail for helping people
@MANPREETKAUR-jh7ms
@MANPREETKAUR-jh7ms Год назад
Police gandi ehna de face kyn cover krde a jdo koi lutere ja chitye de vapari fdye jnde a
@jagjitsingh816
@jagjitsingh816 Год назад
ਸੱਭ ਪੁਲੀਸ ਦੀ ਢਿੱਲ ਹੈ ਜੇ ਪੁਲੀਸ ਵਿਭਾਗ ਜੁਰਮ ਨੂੰ ਠੱਲ ਪਾਉਣੀ ਚਾਹੇ ਸੱਭ ਲੁਟੇਰੇ ਕਾਬੂ ਕੀਤੇ ਜਾ ਸਕਦੇ ਹਨ
@narinder2631gh
@narinder2631gh Год назад
ਬਿਜਲੀ ਦਾ ਬਿੱਲ ਮੁਆਫ ਤੇ ਨਾਲ ਜੰਗਲ ਰਾਜ ਫਰੀ। !!!!!!! ਭੰਡ ਗੱਲਾਂ ਕਰਦਾ ਟਿਕਾ ਟਿਕਾ ਕੇ !!!!!!! ????????
@ParminderSingh-ft5gu
@ParminderSingh-ft5gu Год назад
Good.bai.ji
@SukhwinderSingh-le7mf
@SukhwinderSingh-le7mf 24 дня назад
ਦਿਨੋ ਦਿਨ ਪੰਜਾਬ ਦਾ ਹਾਲ ਮਾੜਾ ਹੁੰਦਾ ਜਾ ਰਿਹਾ ਹੈ ਇਸ ਗੈਂਗਵਾਰਾਂ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ ਸਰਕਾਰਾਂ ਬਹੁਤ ਹੀ ਠੰਡੀਆਂ ਹਨ ਤੇ ਇਨਾਂ ਦੇ ਉੱਪਰ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਤੇ ਵੱਡੀਆਂ ਵੱਡੀਆਂ ਜੇਲਾਂ ਵਿੱਚ ਬੰਦ ਕਰਨਾ ਚਾਹੀਦਾ ਹੈ
@satgurkotra2543
@satgurkotra2543 Год назад
ਪੰਜਾਬ ਸਰਕਾਰ ਮੁਰਦਾਬਾਦ
@ASingh1699k
@ASingh1699k Год назад
Veere ik din jaroor samj lena eh Indian state kra rahe 76 saal too. Panjab sarkar jo marji banalo outcome same hona. Galami samjo ji.
@tannuaviraj521
@tannuaviraj521 Год назад
Waheguru ji 🙏🏻
@GurmeetSingh-gz3fc
@GurmeetSingh-gz3fc Год назад
ਸਰਕਾਰ ਏਸ ਤਰ੍ਹਾਂ ਦੇ ਮਾਮਲਿਆਂ ਚ ਸਖਤ ਤੋਂ ਸਖਤ ਕਾਰਵਾਈ ਕਰੇ, ਤਾਂ ਹੀ ਏਸ ਕੇਸ ਰੁਕਣਗੇ
@lord8965
@lord8965 Год назад
Isi layi hamesha hathiyar rakho apne kol. On the spot koi police wala tuhade kol madad karan nu nai aan wala.
@dalbirsingh1964
@dalbirsingh1964 Год назад
ਇਕ ਹੀ ਹੱਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅਮਿ੍ਤ ਛਕ ਦੱਸੀ ਰਹਿਤ ਰੱਖਣ, ਬੀਬੀਆ ਭੈਣਾਂ ਸੋਨੇ ਦੇ,ਗਹਿਣੇ ਚੈਨ, ਕੜੇ ਛਾਪਾਂ ਪਾਉਣਾ ਬੰਦ ਕਰਨ,,,,,,,,, ੭੬੯੬੯੧੧੯੭੮
@nirankarsingh8884
@nirankarsingh8884 Год назад
ਮਾਨ ਜ਼ਕਰੀਆ ਖਾਨ ਭਾਬੋ ਮੀਰ ਮੰਨੂ ਸਰਕਾਰ ਸਿੱਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਦੁਸ਼ਮਣ
@ksingh1560
@ksingh1560 Год назад
Bro thode hi sab naal phir kon hona chaida Bhagwant mann de jagha teh sukhe amli nu lai ke ona wapis ja captain nu jida sare Bhagwant mann nu putha sidha bolde ne Lok galti naal be je badla ja captain de samene bol ke dkhon phir pta lagu maybe Sidhu pr oh patandar ta kise da ve saka ne anyone else menu ta sale sab chor lagde a why don’t you try brother I’m sain this coz of your name brother
@OldIsGold4U777
@OldIsGold4U777 10 месяцев назад
GUNDDA Indian Systems GUNDDA Indian Leadership's GUNDDA RULER
@Punjabisnotindia-1984
@Punjabisnotindia-1984 Год назад
ਏਸੇ ਲਈ ਪੰਜਾਬ ਬਣੂਗਾ ਖਾਲਿਸਤਾਨ ਤੇ ਦਿੱਲੀ ਵੀ ਬਣੂਗਾ ਖਾਲਿਸਤਾਨ ਬੱਸ ਖਾਲਿਸਤਾਨ Referendum ਦੀਆਂ ਵੋਟਾਂ ਵੱਧ ਤੋਂ ਵੱਧ ਪਾਓ ਤੇ ਦੇਸ਼ ਪੰਜਾਬ ਨੂੰ ਅਜਾਦ ਕਰਾਈਏ
@Rajgym1234
@Rajgym1234 Год назад
Tu kid are 😊😊😅
@Punjabisnotindia-1984
@Punjabisnotindia-1984 Год назад
@@Rajgym1234 I am your father, look carefully ☝️🤣🤣
@RahulKumar-yc8nu
@RahulKumar-yc8nu Год назад
ON..DI.. SUPPORT.. PUNISHMENT.. PUBLIC..HI..DA..DAVA KUSH..NHI..BANANA
@Gopzbal
@Gopzbal Год назад
Police walea nu hafta dena hunda , dats the main reason as I knw
@ruplalsehgal1117
@ruplalsehgal1117 Год назад
CM MAAN SAHIB POLICE APNE MINISTERS DI TE PRIVARA DI SECURITY TE DUTY TE LAGA LAE SARE
@sandhujatt1362
@sandhujatt1362 Год назад
ਬੱਲੇ ਫੌਜੀਅਾ❤
@singhsaab27790
@singhsaab27790 Год назад
ਬਹੁਤ ਜਿਆਦਾ ਲੁੱਟਾਂ ਖੋਹ ਹੋ ਰਹੀ ਆ ਪੰਜਾਬ ਚ ਬਹੁਤ ਜਿਆਦਾ
@user-gurijatana0786
@user-gurijatana0786 Год назад
Fojji vere nu dillo salute a te ,beds gark hoya peya punjab da bahut bura hall a 🙏
@jobangill3801
@jobangill3801 Год назад
ਫ਼ੌਜੀ ਵੀਰ recpact buttan 👉
@rakeshchander9170
@rakeshchander9170 Год назад
ਸਭ ਰਲੇ ਮਿਲੇ ਹੋਏ ਹਨ, ਕੋਈ ਉਮੀਦ ਨਹੀ ਹੋ ਸਕਦੀ ਇਨਾ ਸਰਕਾਰਾਂ ਤੋ, ਸਰਕਾਰ ਤਾ ਆਪ ਹੀ ਡਾਵਾਂ ਡੋਲ ਹੋ ਚੁੱਕੀ ਆ
@komalpro1887
@komalpro1887 Год назад
Siraaa ❤❤❤❤ gadar ,koka ,bamb, att, ptaka, astbazi 12 shooter , Russian tank , missile , astronaut, rocket, parmanu bamb, Chand suraj dharti Jupiter Saturn Mangalgreh galaxy universe multiverse space cosmic web gadar Bala reta cement bakri breti Kandi khurpa sabbal it reta saria mistri 😂
@robanfitlife
@robanfitlife Год назад
Heni kise kam d police lakh lahnat 🖐️
@Panjab_de_Jaye1984
@Panjab_de_Jaye1984 Год назад
ਖਬਰ ਦੇਣ ਆਲੇ ਵੀ ਪਤੰਦਰ ਪੂਰਾ ਸਸਪੈਂਸ ਨਾਲ ਬੋਲਦੇ ਨੇ ਚੱਲੋ ਵਧੀਆ ਇਹਨਾ ਚੋਰਾਂ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਸੀ ਪਰ ਦੁੱਖ ਦੀ ਗੱਲ ਇਹ ਆ ਕੇ ਇੰਨੇ ਲੋਕਾਂ ਵਿੱਚੋਂ ਭੱਜਣ ਚ ਕਾਮਯਾਬ ਹੋਏ ਲੁਟੇਰੇ
@rsingh3453
@rsingh3453 Год назад
Punjab police 100% involved
@ManveerSingh-c1e
@ManveerSingh-c1e Год назад
ਭੰਤੇ ਦੀ ਸਰਕਾਰ ਬੇਕਾਰ
@msshergill1112
@msshergill1112 Год назад
ਝੰਡਾ ਅਮਲੀ ਕਿੱਥੇ ਹੁਣ
@JaswinderSingh-dq1ki
@JaswinderSingh-dq1ki Год назад
AAP govt 👎 fail in Punjab Sarif loka de pesse to lakha di Pay le Neta nu ,Police Department nu kiwe hazam hundi hai🙏
@ARTMASTER1313
@ARTMASTER1313 Год назад
ਆਹ ਵਿਚ ਅਵਾਜਾਂ ਭਰਨ ਵਾਲਾ ਨਵਾਂ ਹੀ ਕੰਮ ਤੋਰ ਲਿਆ ਤੁਸੀਂ, ਸਾਲ਼ੇ ਆਏ ਹਾਏ ਮੇਰੀ ਗਿੱਚੀ ਦੇ 😂
@pb08Love
@pb08Love Год назад
Apni v kussi bhorni hundi ena ne wich 😂😂
@rashamgill1994
@rashamgill1994 Год назад
ਪੰਜਾਬ ਦੇ ਹਾਲਾਤ ਦਿਨੋ-ਦਿਨ ਞਿਗੜ ਰਹੇ ਕੋਈ ਅਮਨ ਕਾਨੂੰਨ ਨਾ ਦੀ ਕੋਈ ਚੀਜ ਨਹੀ
@ਓਠੀਸਾਬਬੱਲੋਵਾਲੀਆ
ਕੱਲ੍ਹ ਨੂੰ 👉 ਕੁੜੀਆਂ, ਧੀਆਂ , ਭੈਣਾਂ ਨੂੰ ਵੀ ਚੁੱਕਣਗੇ, ਸਾਰੇ ਪੁਲਿਸ ਮਹਿਕਮਾਂ ਬੰਦ ਕਰਨ ਦੀ ਮੰਗ ਕਰੋ, ਕੋਈ ਹੋਰ ਮਹਿਕਮਾਂ, ਜਾਂ ਸਿੱਖ ਫ਼ੌਜ ਦੇ ਨੋਜਵਾਨਾਂ ਹਵਾਲੇ ਕਰੋ ਪੰਜਾਬ, ਸਾਰੇ ਫੌਜੀ ਬਾਡਰ ਛੱਡੋ ਆ ਕੇ ਆਪਣਾ ਪੰਜਾਬ ਸਾਂਭ ਲਉ,
@vandanasarmal8614
@vandanasarmal8614 Год назад
Sb mile hoye aa...police bs greeba nu TNG kr skdi aa
Далее
ТАРАКАН
00:38
Просмотров 1,6 млн