Тёмный

Canada ਤੋਂ Rana Ranbir ਦਾ ਦਿਲਚਸਪ Interview, ਕੈਨੇਡਾ ਦਾ ਕਿਹੜਾ ਪੱਖ ਹੈ ਸਭ ਤੋ ਮਾੜਾ | Pro Punjab Tv Canada 

Pro Punjab Tv Canada
Подписаться 108 тыс.
Просмотров 125 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 212   
@ਕੁਲਵਿੰਦਰਜੀਤਸਿੰਘਧਾਲੀਵਾਲ
ਮਸਲਾ ਪੰਜਾਬ ਦਾ ਵੀ ਐਡਾ ਵੱਡਾ ਨਹੀਂ ਜਿੰਨਾ ਬਾਹਰਲੇ ਕਹਿ ਰਹੇ ਹੋ ਤੁਸੀਂ ਇੰਨਾਂ ਮਾੜਾ ਵੀ ਨਹੀਂ ਹੋਇਆ ਮੇਰਾ ਪੰਜਾਬ ਇਥੇ ਅੱਜ ਵੀ ਸ਼ਰਮ ਹੈ
@gurmeetsingh7136
@gurmeetsingh7136 Год назад
Bilkul sahi keha ji. Ave badnaam kri jande. Naale bahrle jammeya de haal bure e aa. Bss parrda pounde sab. Kamm khulla e aa. Baaki sab seyane.
@Hunnysaini12
@Hunnysaini12 Год назад
ਬਾਈ ਆਪਾ ਪੰਜਾਬ ਨਹੀਂ ਛੱਡਣਾ ਮੇਰਾ ਜਵਾਕ ਸਾਲ਼ ਦਾ ਮੈ ਨਹੀਂ ਭੇਜਣਾ ਕਦੇ ਬਾਹਰ ਏੱਥੇ ਹੀ ਰੱਖਣਾ ਹਜੇ ਸ਼ਹਿਰ ਵਿੱਚ ਰਹਿੰਦਾ ਪਿੰਡ ਜਾ ਕੇ ਰਹਿਣ ਦਾ ਟੀਚਾ ਮੇਰਾ ਮੇਰੇ ਦਾਦੇ ਨੇ ਪਿੰਡ ਛਡਿਆ ਸੀ ਮੈਂ ਮੁੜ ਜਾਣਾ ਇੱਕ ਦਿਨ ਮੰਨ ਨੂੰ ਸ਼ਾਂਤੀ ਤਾਂਹੀ ਮਿਲ਼ੂ
@grewal2202
@grewal2202 Год назад
@@Hunnysaini12 Dhan teri soch veere
@Xyz.shorts250
@Xyz.shorts250 Год назад
Veer bahr keda bht chnga..ethe naalo maada haal aa bahr
@Xyz.shorts250
@Xyz.shorts250 Год назад
@@Hunnysaini12 salute u bro
@inderjitbansal541
@inderjitbansal541 Год назад
ਮੇਰਾ ਮੰਨਣਾ ਹੈ ਕਿ ਲੋਕ ਰਹਿਣਾ ਤਾਂ ਕਨੇਡਾ ਵਿੱਚ ਚਾਹੁੰਦੇ ਨੇ ਪਰ ਫ਼ਿਕਰ ਆਪਣੇ ਪੰਜਾਬ ਦੀ ਕਰਦੇ ਨੇ. ਪੰਜਾਬ ਵਿੱਚ ਰਹਿਣ ਵਾਲੇ ਹੀ ਪੰਜਾਬੀ ਹਨ ਉਹ ਹਰ ਹਾਲ ਵਿੱਚ ਪੰਜਾਬ ਦੇ ਨਾਲ ਹਨ,
@Thinkhigh865
@Thinkhigh865 Год назад
💯💯
@SinghvVlogs
@SinghvVlogs Год назад
Bilkul Sahi keha…for example due to russia attack Uakrine wale darr ke apna mulak sadd ke bahar bhujj jande….kafi gaye b te many still being resisting
@KulwantSingh-wh8nj
@KulwantSingh-wh8nj Год назад
Sahi gal
@shabajsingh351
@shabajsingh351 Год назад
@@Thinkhigh865 u
@4ashokverma
@4ashokverma Год назад
ਬਹੁਤ ਵਧੀਆ ਗੱਲਬਾਤ । ਅਸਲੀਅਤ ਤੇ ਅਧਾਰਤ ਗੱਲਾਂ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਚ ਸਹਾਈ ਹੁੰਦੀਆਂ ਨੇ। ਰਾਣਾ ਜੀ ਹਮੇਸ਼ਾ ਦੀ ਤਰ੍ਹਾਂ ਬੜੀ ਖੁੱਲ ਦਿਲੀ ਨਾਲ ਆਪਣੇ ਵਿਚਾਰ ਰੱਖਦੇ ਨੇ
@rohangarg4180
@rohangarg4180 10 месяцев назад
Jo sach di gal krde ohnu hi anpard comrade aakh dinde. Very gud Rana bai
@kpsingh8323
@kpsingh8323 Год назад
ਸਾਰ ਇਹੀ ਆ ਕਿ ਜਿੱਥੇ ਪੈਸਾ ਹਾਵੀ ਆ ਓਥੇ ਘੱਟ ਸ਼ਾਂਤੀ ਆ। ਪੰਜਾਬ ਦੇ ਪਿੰਡ ਅਜੇ ਠੀਕ ਨੇ। ਬਾਪੂ ਦੇ ਨਾਮ ਜ਼ਮੀਨ ਹੁੰਦੀ ਆ ਪੰਜਾਬ ਚ ਤਾਹੀਂ ਬਾਪੂ ਨੂੰ ਰੋਟੀ ਮਿਲਦੀ ਆ। ਬਾਕੀ depression ਪਿੰਡਾਂ ਚ ਹੈਨੀ ਪੰਜਾਬ ਚ। ਕੈਨੇਡਾ ਭਰਿਆ ਪਿਆ depression ਨਾਲ। ਕਨੇਡਾ ਦਾ ਪੈਸਾ ਕਿਉਂ ਨੀ ਕਰਦਾ depression ਦਾ ਇਲਾਜ
@baldevsidhu7719
@baldevsidhu7719 Год назад
Bai drugs vl jo youth gia 1980s 1990via vele . Jo congress ate fir bjp kali di police no khuli chuti ..depresssion nahi ta hor ki hai
@baldevsidhu7719
@baldevsidhu7719 Год назад
Bapu no roti jis ne deni us ne de deni Canada vich vi. Mere father ne mera hisa vi mere nam krvia. Mai ikla nahi Canada ja ke pdhia si. . Doosre professional sn. Bapu no mai Canada vi smbalia. Pr us de mre to 8 sal bad mere miiionaire bhrava ne case kar dita.
@gurmeetsingh7136
@gurmeetsingh7136 Год назад
Jinna kol jameena ni oh v dinde baap nu rotti.
@g-randhawa8581
@g-randhawa8581 Год назад
Currently Vancouver is the most depressed city in canada.
@grewal2202
@grewal2202 Год назад
Paisa v kithe banda praava. Zadatar lok othe aayi chlaayi vich hi fase rehnde sari umar
@balrajsingh8901
@balrajsingh8901 Год назад
ਦੁਨੀਆਂ ਰੰਗ ਬਰੰਗੀ ਹੈ ਜ਼ਿੰਦਗੀ ਨੂੰ ਜਿਊਣਾ ਸਿੱਖੋ ਜਿਥੇ ਮਰਜ਼ੀ ਰਹੋ ਪਰ ਰਹੋ ਆਪਣੀ ਮਰਜ਼ੀ ਨਾਲ! ਬਲਰਾਜ ਸਿੰਘ ਕੋਰੇ ਵਾਲ
@kewalsingh134
@kewalsingh134 Год назад
ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ, 22 ਰਾਣਾ ਰਣਬੀਰ ਜੀ🙏❤️
@grewal2202
@grewal2202 Год назад
Tahi bahar chleya gya?
@Hunnysaini12
@Hunnysaini12 Год назад
Koi zameen nl ni judya hoya eho jehe bande jina nu dunia follow krdi oh v bahr chle gye ehna nu ethe v koi kami nhi c utto sfaayia dinda v ethe de dialect nu apna lvo eh v hissa bngya eh hissa kde v ni bn skda punjab da kyo ki ehna hun kde ethe mudna ni ehna nu punjab di raunak te subaah da pta ni eh saada mjaak udaaunde kyi glla te asi ehna di boli da v udavange asi ni apnaunde eda de bhagodeya nu Amritpal Singh bai di gal palle bn lyi sher kde apna ilaaka nhi chadd k bhjde hunde kutte jhund ch gher v laen ta v ni bhjde hunde sher bhaave kuttya nalo sher tej bhajj skda pr bhaj da nhi muqabla krda eh bai moosewale de qatal to dar k kehnde asi ni auna mahaul khraab aa moosewale bai nu v pta c ohnu maar dena pr oh v ni gya kite ehna punjab nu maada boln da trend bna lya othe marna ni kite
@kaursukh6634
@kaursukh6634 Год назад
Canada ja ke jmeen da hej dikhaun wale bathere hunde ne
@Balbirsinghusa
@Balbirsinghusa Год назад
ਇੰਨੀ ਐਡਟਿੰਗ ਕਰਤੀ ਮੁੜਕੇ ਸੁਣਨ ਦਾ ਕੋਈ ਮਜਾ ਈ ਨਹੀਂ ਰਹਿੰਦਾ।
@sunilGujjar-yf9mk
@sunilGujjar-yf9mk Год назад
ਸਹੀ ਗੱਲ ਏ ਵੀਰ ਪਿੰਡ ਨਜ਼ਾਰੇ ਸੀ ਵਿਦੇਸ਼ ਜ਼ਿੰਦਗੀ ਔਖੀ ਹੈ ਮੈਂ ਨਵੀ ਨਵੀ ਸ਼ੁਰੂ ਕੀਤੀ ਹੈ ਜਿਊਣੀ ਵਿਦੇਸ਼ ਵਿਚ
@JagjeetSingh-vy3iq
@JagjeetSingh-vy3iq Год назад
ਧੰਨਵਾਦ ਜੀ ਇਹ ਗੱਲਾਂ ਕਰਨੀਆਂ ਵੀ ਜਰੂਰੀ ਨੇ
@khushbk
@khushbk Год назад
Bahut hi vadhiya galbaat👏👏.... Rana Ranbir Punjab te Punjabi boli da heera.....kaash eh galbaat sun k sare ehna galaan nu follow kar sakan
@jotgrewal3553
@jotgrewal3553 Год назад
ਮੈਂ england ਤੋਂ canada move ਹੋਣਾ ਪਰ ਮੈਂ ਰਾਣਾ ਸਾਹਬ ਦੇ ਨੇੜੇ ਰਹਿਣਾ ਆ ਤਾਂ ਕਿ ਮੇਰੇ ਬੱਚੇ ਪੰਜਾਬੀ ਤੋਂ ਦੂਰ ਨਾਂ ਹੋਣ love you rana saab ਜਿਉਦੇਂ ਰਹੋ
@baldevsidhu7719
@baldevsidhu7719 Год назад
Eh tuhade te depend karda . Mere pote potian Canada de born doctor vi hn par Sikhs vich parpak, Punjabi bolde , pdh lainde , kirtan vi kar lainde . Mata pita da role bhut jaroori
@Acetheielts
@Acetheielts Год назад
Mera beta 3 saal da ho wala oh 1 saal da c jdo ehni sohni punjabi bolda punjab ch jawak v ehni sohni te desi punjabi bolde
@Acetheielts
@Acetheielts Год назад
Eh apne te depend aa ethe apne wale mappe buht fukri marde aa v english bolyie ghar english kam augi but nhi punjabi bolo sikhayo
@rssidhu2852
@rssidhu2852 Год назад
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਧੰਨਵਾਦ
@mampreetsingh6594
@mampreetsingh6594 Год назад
ਆਉਣ ਵਾਲੇ ਅੱਠ ਦੱਸ ਸਾਲਾ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਕਿੱਲਾ ਜਮੀਨ ਖਰੀਦਣ ਦੀ ਔਕਾਤ ਨਹੀਂ ਰਹਿਣੀ ਕਿਸੇ ਦੀ
@AmandeepKaur-mg3uc
@AmandeepKaur-mg3uc Год назад
Mtlb
@mampreetsingh6594
@mampreetsingh6594 Год назад
@@AmandeepKaur-mg3uc ਮਤਲਬ ਸਮਾਂ ਆਪਣੇ ਆਪ ਦੱਸੇ ਦੇਵੇਗਾ
@grewal2202
@grewal2202 Год назад
@@mampreetsingh6594 Samjhaao tusi ki kehna chande
@SatnamSingh-pn7ob
@SatnamSingh-pn7ob Год назад
Nice to see Rana ji after longtime. Two great Punjabi, great Indians together
@sandhu4089
@sandhu4089 Год назад
ਯਾਦਵਿੰਦਰ ਵੀਰ, ਹਰ ਇਨਸਾਨ ਦਾ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਜਾ ਕੇ ਕਿਸੇ ਦੀ ਇੰਟਰਵਿਊ ਕਰੋ ਅਤੇ ਆਪਣੇ ਚੈਨਲ ਤੇ ਚਲਾਓ।
@g-randhawa8581
@g-randhawa8581 Год назад
Sach taan sun naa hi pena bai
@gurmeetsingh6982
@gurmeetsingh6982 Год назад
ਮੁੱਕਦੀ ਗੱਲ ਕਿ ਪੰਜਾਬ- ਪੰਜਾਬ ਈ ਆ
@YuvrajSingh-fg8sc
@YuvrajSingh-fg8sc Год назад
Punjab hunn pehla wala tann reha nahi tuhanu ptaa hi hai dassan di lodd Nahi
@roopsohal3541
@roopsohal3541 Год назад
ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਿੱਖੀ ਬਦਲੇ ਕੇਸਾ ਕਰਕੇ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਦਿੱਤੀ ਕੇਸ ਨਹੀ ਕਤਲ ਕਰਨੇ ' ਤੂੰ ਮੂੰਹ ਨਾਲ ਬੋਲ ਦਿੱਤਾ।ਮੈ ਵਾਲ ਕਟੇ ਹੋਏ ਮੈਨੂੰ ਮਾੜਾ ਕਹਿਣ ਗੇ
@WestmidlandianMaster
@WestmidlandianMaster Год назад
Gal ankh di c dhakke di c
@radhavallabh8974
@radhavallabh8974 Год назад
Rana veerji bhut badhia gala kitian your are a true gentleman 🌹🙏
@PB.-13
@PB.-13 Год назад
ਸਭ ਦੂਰੋਂ ਦੂਰੋਂ ਠੀਕ ਲੱਗਦਾ... ਪੰਜਾਬ ਪੰਜਾਬ ਈ ਆ...।
@YuvrajSingh-fg8sc
@YuvrajSingh-fg8sc Год назад
Ohh tann Dikh reha jivvey nozwan putt marr rahey ney punjab dey Punjab ch tey leader bahar ghum rahey ney
@grewal2202
@grewal2202 Год назад
@@YuvrajSingh-fg8sc Canada America vich nhi marde?
@YuvrajSingh-fg8sc
@YuvrajSingh-fg8sc Год назад
@@grewal2202 jivvey Punjab dey pind pind tey harr mohalle ch nasha vikk reha tey gundagardi ho rahi hai aeda kittey nahi hunda tey punjab di police vi kamzor hai
@grewal2202
@grewal2202 Год назад
@@YuvrajSingh-fg8sc Jaao bahar, lai aao swaad. Fer hi bande nu pta lagda Panjab da mull.
@YuvrajSingh-fg8sc
@YuvrajSingh-fg8sc Год назад
@@grewal2202 ohh tann jaa hi rahey ney lokk majburi ch horr koi raah shadya kithe hai Sarkar ney
@loveb9751
@loveb9751 Год назад
Medical facilities are worst in Canada and Australia!! as they r free !! no free service is good !!
@akhilgupta9439
@akhilgupta9439 Год назад
Rana ji ne bilkul point di gal kitti.. te 100 percent ground reality dassi e
@thelion6821
@thelion6821 Год назад
Rana Ranbir The Great 👌👌👌👌
@udhamthind5797
@udhamthind5797 Год назад
ਮੁੱਕਦੀ ਗੱਲ ਪੰਜਾਬ ,ਪੰਜਾਬ ਈ ਆ ..ਇਥੇ ਬਾਹਰਲੇ ਮੁਲਖਾਂ ਚ ਸਾਰੇ ਹਲਾ ਲਾਲਾ ਕਰਦੇ ਫਿਰਦੇ ,ਕਿਸੇ ਨੂੰ ਸੁੱਖ ਚੇਨ ਨੀ ,ਜਿਵੇਂ ਸ਼ੁਰੂ ਚ ਰਾਣੇ ਵੀਰ ਨੇ ਨਰਕ ਸਵਰਗ ਵਾਲੀ ਗੱਲ ਸੁਣਾਈ ਆ ,ਉਹ ਸਾਰੀਆਂ ਗੱਲਾਂ ਦਾ ਨਿਚੋੜ ਆ
@deepd9213
@deepd9213 Год назад
ਪੰਜਾਬ ਨੂੰ ਸਵਰਗ ਤੇ ਵਿਦੇਸ਼ਾਂ ਨੂੰ ਨਰਕ ਦੱਸਿਆ ਵਾਹ ਜੀ ਵਾਹ ਮੈਨੂੰ ਦੱਸੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਗੋਲੀਆਂ ਮਾਰ ਕੇ ਕੋਈ ਕਿਸੇ ਨੂੰ ਮਾਰ ਜਾਂਦਾ ਕੋਈ ਕਿਸੇ ਨੂੰ ਨਸ਼ਾ ਕੰਟਰੋਲ ਨਈ ਹੋ ਰਿਹਾ ਏ ਸਵਰਗ ਆ, ਆਪ ਤੁਸੀ ਬਾਹਰ ਬੈਠੇ ਹੋ ਵਾਹ ਜੀ ਵਾਹ 👏👏👏
@YuvrajSingh-fg8sc
@YuvrajSingh-fg8sc Год назад
Bass chawla maran alley bandey ney ehh Reporter gya hi tann hai bahar ehh propoganda Karan vastey punjab da godi media hai
@grewal2202
@grewal2202 Год назад
America thoda Gun violence aa? Ik average Canadian immigrant sari umar paise vallo tang rehnda. Eh kamyaabi aa?
@YuvrajSingh-fg8sc
@YuvrajSingh-fg8sc Год назад
@@grewal2202 gun violence tann punjab vi hai Parr America developed hai tey America di police vi action laende hai harr koi paise walo tang nahi rehnda sarrya dey halat ekoje nahi ho sakdey
@YuvrajSingh-fg8sc
@YuvrajSingh-fg8sc Год назад
@@grewal2202 jidda USA police tackle kardi hai tey othe da law hai odha indian police kar sakdi hai ethe tann 30 saal case hi chalda hai America ch 2 saal ch fansi di saza
@grewal2202
@grewal2202 Год назад
@@YuvrajSingh-fg8sc Middle class immigrant sari umar tang hi rehnda. Jehde eddaro paise wale jande aa ohi oddar business wagaira establish kr lainde aa. Canada , America hun hor gall aa. Jehde pehlian ch gye onna nu zada fayda hoya. Hun tah Har Pind vich ik gali cho 3-4 ghar bahar wale hunde aa. Kinne k ameer ho gye ne oh mian dekhda hi aa.
@amrindersinghmander6458
@amrindersinghmander6458 Год назад
ਜਮਾ ਖਰੀਆਂ ਗੱਲਾਂ ਨੇ ਰਾਣੇ ਬਾਈ ਦੀਆਂ
@jaspreetclar4788
@jaspreetclar4788 Год назад
In USA medical is great but very expensive. Still no complaints very good. Salute to Rana g and Rajvinder vir 🙏
@sadahakketerakh299
@sadahakketerakh299 Год назад
Bai mai America manu ne badya lagya bhut mahga nale 1 month time ne milda doctors da bai mere darad hunda reha doctors phone te galla kari jande milde ne koi dwai ne hle be mere darad hatya ne
@apsdhillon4773
@apsdhillon4773 Год назад
Rana had said the right things. I fully agree with him. I have been in US for more than 32 years. Life is hard but with hard work one can succeed. We cannot expect to live in the west and expect that things should be same as our country. Most Muslims have this problem that this why they have difficulty adjusting. Canadian medical system is bad because it is a government run monopoly. Here in US health insurance is expensive but readily available. Again a great interview. 👍
@pawanprashar6191
@pawanprashar6191 Год назад
True very simple and strong Mithi gal bat g🎉
@Hunnysaini12
@Hunnysaini12 Год назад
ਮਾਝਾ ਮਾਲ਼ਵਾ ਦੋਆਬਾ ਤੇ ਪੁਆਧ ਨੂੰ ਬਾਹਰਿਲੇ ਮੁਲ਼ਕ ਨਾਲ਼ ਨਾ ਜੋੜੋ ਤੱਰਕੀ ਕਰੋ ਜੀ ਸੱਦਕੇ ਪਰ ਅਖੀਰ ਨੂੰ ਮੁੜ ਤਾਂ ਆਓ ਜੇ ਨਹੀਂ ਮੁੜਦੇ ਫਿਰ ਤੁਸੀਂ ਅਗਲ਼ੀ ਪੀੜੀ ਨੂੰ ਪੰਜਾਬੀ ਨਹੀਂ ਕਹਿ ਸਕਦੇ ਬਾਹਰਲੇ ਹੀ ਵੱਜੋਂਗੇ
@grewal2202
@grewal2202 Год назад
Aam bande to sari umar ghar dian kishta nii uttar dian. Mud kitho aunge, othe jaake fass jande aa
@Hunnysaini12
@Hunnysaini12 Год назад
@@grewal2202 bai mudna hi ni chahunde mudn nu ki aa othe mkaan vech k ethe crora bnjnde pela nri edr plot lende hunde c invest krde hunde c odo vdia mahaul c edr hun odr swaar k edr ujaada kri jnde aa ethe business vdia set kr skde main ludhiane rehnda ethe bhaiya ne business set krle boht options aa ethe j paisa hega nle ethe ik br setting aajve saare tbbr nu ni kam krna penda nle punjab punjabiya da ta rahu j jana ghr da ik member chlje laana hi lae gye saara etho raunak muka ti pinda di bhaiya ne pinda vich v ghar bna lye punjab nl ta pyar kro kmaayi kiti da fayda ki j apne ghar na laayi ethe di kmaayi v othe bheji jnde pela gaddaara ne punjab da bhatha bthaya hun fraara ne btha ta
@kamaljitsingh7364
@kamaljitsingh7364 Год назад
ਯੈਸ
@ranveerrehal4199
@ranveerrehal4199 Год назад
2:55 ਬਹੁਤ ਹੀ ਸਹੀ ਗੱਲ ਆ ਤੇ ਜਦੋਂ ਕੋਈ ਗੱਲ ਬੰਦਾ ਸੋਚਦਾ ਕਿਸੇ ਮਸਲੇ ਤੇ ਬੜੀ ਸਹੀ ਲਗਦੀ ਆ ਜੇ ਸੇਮ ਗੱਲ ਕਰੇ ਕੋਈ ਮੈਂ ਵੀ ਕਈ ਵਾਰ ਸੋਚਿਆ ਪਰ ਅੱਜ ਸੁਣਕੇ ਲੱਗਿਆ ਵੀ ਹਾਂ ਇਹ ਗੱਲ ਕਰਨੀ ਬਣਦੀ ਆ ਹਿੰਦੂ ਆਪਣੇ ਗੁਰੂਦਵਾਰਾ ਸਾਹਬ ਸੇਵਾ ਕਰੇ ਜਦੇ ਆਪਣੇ ਬੰਦੇ ਲੱਗ ਜਾਂਦੇ ਨੇ ਜਿਵੇਂ ਰਾਣੇ ਬਾਈ ਨੇ ਕਿਹਾ ਵੀ ਨਰੇਸ਼ ਹਿੰਦੂ ਭਰਾ ਨੇ ਗੁਰੂ ਘਰ ਸੇਵਾ ਕੀਤੀ ਪਰ ਜਦੋ ਉਹੀ ਬੰਦਾ ਆਪਣੇ ਧਰਮ ਲਈ ਖੜੇ ਫ਼ੇਰ ਅਸੀਂ ਲੋਕ ਭਾਈ ਭੁੱਲ ਜਾਨੇ ਹਾਂ ਇੱਕ ਬੜੀ ਕਲੀਅਰ ਗੱਲ ਹੈ ਕਿ ਆਪਾਂ ਸਿੱਖ ਧਰਮ ਦੀ ਇੱਜ਼ਤ ਕਰਨ ਵਾਲੇ ਨੂੰ ਵਾਹ ਵਾਹ ਕਹਿੰਨੇ ਆ ਪਰ ਅਗਲਾ ਆਪਦੀ ਗੱਲ ਕਿਉਂ ਨਾ ਕਰੇ Last - ਜੇ ਆਪਣੇ ਗੁਰੂ ਘਰ ਆਕੇ ਕੋਈ ਗੈਰ ਸਿੱਖ ਬੰਦਾ ਸੇਵਾ ਕਰੇ ਠੀਕ ਜੇ ਆਪਣੇ ਆਲਾ ਕੋਈ ਮੰਦਰ ਜਾਕੇ ਕਦੇ ਸੇਵਾ ਕਰੇ ਆਪਾ ਉਹਨੂੰ ਕਹਿਨੇ ਹਾਂ ਵੀ ਧੋਖੇਬਾਜ ਨੇ ਇਹ ਲੋਕ ਕਿਸੇ ਪਿੱਛੇ ਲੱਗ ਗਏ ਲੈ ਦਸ ਹੱਦ ਨੀ ਇਹ
@yakshfabrics4599
@yakshfabrics4599 Год назад
KAMAL A RANA SAAB YOU ARE NOT ONLY A GOOD ACTER BUT U HAVE A GREAT CHARACTER. GOD BLESS U SIR
@harkiratrajsingh8165
@harkiratrajsingh8165 Год назад
Gall emotional attachment di kriye tn assi accept Nai kr skde es mulk de culture nu indirectly Ranbir Ji western culture nu accept krn Di gall kr rye ne baaki eh Mera personal opinion aa kise v opri jga nu accept krn lyii Apne Maa baap to apni janam Bhumi to emotional detachment krn nu j tuci saanu lao tn saanu mnjoor Nai.
@bootasinghdhanaula1337
@bootasinghdhanaula1337 Год назад
ਸੋਹਣੀ ਗੱਲਬਾਤ
@Rajhanda250
@Rajhanda250 Год назад
ਆਪ ਜਾ ਕੇ ਕਨੇਡਾ ਬੈਠ ਗਏ ਗਲਾ ਪੰਜਾਬ ਦਿਆ ਕਰਦੇ।।।
@baldevsidhu7719
@baldevsidhu7719 Год назад
Kio nahi . Punjab sadi motherland hai . Hinduja brothers and hor kine rich Hindu bahar rhinde par business india karde
@sohiize
@sohiize Год назад
great rana g ❤canada
@EveryDaySpecia
@EveryDaySpecia Год назад
Boht vadia jankari bhji waheguru chardi kala rakhe
@1981Shammi
@1981Shammi Год назад
Rana g great human being ❤ …actually sach boll gya rana y
@ManjitShira
@ManjitShira Год назад
Sach hai Rana veer thodia gallan 🙏🏻🇮🇳🇦🇺
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@jindaginama9322
@jindaginama9322 Год назад
ਰਾਣਾ ਜੀ ਜਿਸ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ,ਉਹਨਾ ਵਿੱਚ ਇੱਕ ਤਾਂ ਤੁਹਾਡੇ ਆਸੇ ਪਾਸੇ ਹੀ , ਪਛਾਣ ਲਵੋ ਜੀ, ਗੁਰਦੀਪ ਸਿੱਧੂ
@mannusidhu4670
@mannusidhu4670 Год назад
I love Punjab
@gurpreetsinghrooproy2530
@gurpreetsinghrooproy2530 Год назад
ਏਹ ਤਾਂ ਆਪ ਪੰਜਾਬ ਤੋਂ ਖਾ ਕੇ ਬਾਹਰ ਸੈੱਟ ਹੋ ਗਏ ਹਲੇ ਵੀ ਪੰਜਾਬ ਸਿਰ ਤੇ ਖਾਂਦੇ ਨੇ ਕਾਮਰੇਡੀ ਵੀ ਝਲਕਦੀ ਐ ਵਿਚਾਰਾਂ ਤੋਂ ਬਹੁਤੇ ਚੰਗੇ ਵਿਚਾਰ ਨਈ
@arvindersingh710
@arvindersingh710 Год назад
ਬਹੁਤ ਵਧੀਆ ਕਵਰ ਕੀਤਾ ਜੀ, ਸਹੀ ਵਿਸ਼ਾ
@harwindersarkaria1455
@harwindersarkaria1455 Год назад
Canada gareeb loka lyi aa,jinna kol zameena business karobaar haiga punjab vich ohna lyi canada nai
@sunitarani4935
@sunitarani4935 Год назад
So nice Reena ji
@dpsingh8557
@dpsingh8557 Год назад
Intelligent person Rana veer
@harsh-iy5sc
@harsh-iy5sc Год назад
this man is very great
@riprecords1372
@riprecords1372 Год назад
ਵਾਹਿਗੁਰੂ ਜੀ 🙏
@kuljitkanda1276
@kuljitkanda1276 Год назад
ਬਾਈ ਰਾਣੇ ਬਾਈ ਯਾਦਵਿੰਦਰ ਪੰਜਾਬ ਵਿੱਚ ਘਰ ਵਿੱਚ ਤਿੰਨ ਕੱਮਰੇ ਨੇ ਤਿੰਨ ਭਰਾ ਕੰਧ ਕੱਢਣ ਜੋਗੀ ਥਾਂ ਹੈਨੀ ਕਿਉਂਕਿ ਕੰਮ ਬੱਡਾ ਭਰਾ ਕੱਰਦਾ ਬਾਕੀ ਤਾਂ ਉਹਦੇ ਬੱਲ ਝਾਕਦੇ ਆਪੇ ਕੱਰੂ ਬਾਈ ਜੀ ਪਿੰਡਾ ਦਾ ਹਾਲ
@sandeepbatalvi7883
@sandeepbatalvi7883 Год назад
ਸੱਚੀਆ ਗੱਲਾਂ
@differentworld8322
@differentworld8322 Год назад
Love you bai Teri soch de🙏❤️
@gurwinderkaur5888
@gurwinderkaur5888 Год назад
Canada punjab di rees kde nhi kr skda g
@grewal2202
@grewal2202 Год назад
Barf nirri
@YuvrajSingh-fg8sc
@YuvrajSingh-fg8sc Год назад
Punjab di history tey cultures di Rees nahi kar sakda jey development ch dekhogey tann punjab firr UP tonn vi piche hai Canada tann firr durr di gall hai
@YuvrajSingh-fg8sc
@YuvrajSingh-fg8sc Год назад
@@grewal2202 barf kehda sarra saal rehndi hai tey baraf naal koi farak nahi painda te ehh natural hai tey canada bahut developed hai ohna di Rees Appa 50 saal nahi kar sakdey
@Vipul_Chauhan108
@Vipul_Chauhan108 Год назад
Bahut bhadiya Comedian ne Rana Ranbir Ji 🙏
@amankaur958
@amankaur958 Год назад
Very well spoken
@afmtrans4441
@afmtrans4441 Год назад
A Priceless Gem
@officialid2767
@officialid2767 Год назад
Punjab aje vi much better hai Canada nalo
@amarjeetkaur8113
@amarjeetkaur8113 Год назад
Great Punjab Rana beer
@gaganwadhwa9535
@gaganwadhwa9535 Год назад
Very nice interview 👌👌
@dr.jagtarsinghkhokhar3536
@dr.jagtarsinghkhokhar3536 Год назад
great
@freeeagle6517
@freeeagle6517 Год назад
PUNJAB ik empty place ban Jana PUNJAB te punjabiyat di ਅਣਖ ਤੇ culture nu. Khaagya canada
@anirudhsharma6432
@anirudhsharma6432 Год назад
Why golden temple is in INDIA
@majorsingh5308
@majorsingh5308 Год назад
Nothing is stable but goodness transmit in global life
@balwinderkaurlally4023
@balwinderkaurlally4023 Год назад
True if pandit ji come over Gurdwara sahib ji,we will be happy,if Granthi sahib went to Hindu temple, people not happy why?if someone invited you in Hindu temple,we can go ,why people are thinking wrong.
@sunnykumarsunny8478
@sunnykumarsunny8478 9 месяцев назад
Veer ji punjab vich sirf ik problem hai nashe di bache nu nashe tu madi sagat tu bacha ke rakhna penda.hor koyi problem nehi punjab vich .kam di koyi kami nehi jo kam karna chuhnde ne.punjab khushal hai ji
@Clarityinlife335
@Clarityinlife335 Год назад
Paaji ki gal kar rahe oo Munde saara saara din mobile vich reelan te youTube utte shorts vekhan te laa dinde aa. Virtual activity virtual meetup virtual dost virtual duniya. Asal lokkan nu milna bhull gaye log. Ik sama si jadon mai sheher badaleya si. Park jaake aunde jaande lookan naal gallan kittiya aaj saare mainu apne sukh dukh vich naal rakhde aa. Shuru vich loneliness mainu feel hoyi si. Face 2 face lokka nu milan da alag trust banda bond banda donna vich
@tejasingh8330
@tejasingh8330 Год назад
Very good idea gi 🎉
@jattmatt5241
@jattmatt5241 Год назад
Ik ik gal sahi
@Ako582
@Ako582 Год назад
Rana ranbir ne sahi gal kiti .belagaam kaum hai Punjabi .gurbani ton tutt ge bas dhakke hi dhakke
@kanwalsarab
@kanwalsarab Год назад
Raja beta caneda chala gya😂
@abhishekkalyan4394
@abhishekkalyan4394 Год назад
Nice interview but stop showing your add again and again
@goofytastik
@goofytastik Год назад
Bhaiya Panjab vich AA ke Hindi bolde ne te Sade Lok ohna ton pehla bolde ne.canada ch ja ke asi Panjabi Nahi bolde.german vich ja ke asi Panjabi Nahi bolde te agle vi Nahi bolde Sanu bolni pandi ohna Di boli galat malt asi bolde ha fer vi agle Samaj jande ne.
@jeet428
@jeet428 Год назад
ਰਸੀਆ ਚਲਾ ਜਾਦਾ ਫੇਰ ਰਹੀ ਗੱਲ ਗੁਰੂਘਰਾ ਦੀ ਤੇ ਪੱਗ ਦੀ ਇਹਨਾ ਦੋ ਦਾਤਾ ਦਾ ਕੰਮਰੇਟਾ ਨਾਲ ਕੀ ਲੈਣਾ ਦੇਣਾ,
@jeewanjot5382
@jeewanjot5382 Год назад
ਵਧਿਆ ਵਿਚਾਰ ਪੇਸ਼ ਕੀਤਾ
@YuvrajSingh-fg8sc
@YuvrajSingh-fg8sc Год назад
Bakwas
@mehakpreetsingh4477
@mehakpreetsingh4477 Год назад
Every year in ontario only 1000 doctors pass ...
@Dhaliwal047
@Dhaliwal047 Год назад
Ajj kal jini canada regarding negativity spread kri ja rhi real vich ohni ha nahi . Canada gives us lot of benefits to live long and stay healthy and safe and happy.
@Sukhpal.Giddarbaha
@Sukhpal.Giddarbaha Год назад
🙏
@sandeepsingh-pj6lw
@sandeepsingh-pj6lw Год назад
Very disappointed with this conversation...
@kuldipkhakh9053
@kuldipkhakh9053 Год назад
ਬਿੱਲਕੁੱਲ ਸਹੀ ਆ ਜੀ ਕਨੇਡਾ ਦੀ ਜਿੰਦਗੀ ਬਾਰੇ।
@FaraattaTv
@FaraattaTv Год назад
Free kujh ne , taxes pay hunda tan feslities hun . Free ala kujh ne .
@LakhvirSingh-qo2xf
@LakhvirSingh-qo2xf Год назад
💖💖💖💖💖💖💖👍
@kaliamrit
@kaliamrit Год назад
Dilo pyar dowe veera nu ❤
@daljeetkour2126
@daljeetkour2126 Год назад
Rana Bai ji punjab verge dharti kite nahi Hai tusi fir aa jao punjab bus contactor aaj v thanu yaad kardy ne
@baljindersingh8978
@baljindersingh8978 Год назад
Bahut lok aa ji jo mudna chahnde aa te mudnge v. Pyar punjab nal hi aa Canada ta majburi aa rehan d ji
@harpreet_chaudhary1338
@harpreet_chaudhary1338 Год назад
👌👌
@Sandhu_RIS
@Sandhu_RIS Год назад
😅 that’s very old storey what he explained in starting about PR and Visitor……..
@jjnanda1977
@jjnanda1977 Год назад
Adrak (Ginger) 👍🙏
@sahibjotsingh1107
@sahibjotsingh1107 Год назад
yr sari interview vdia c end ch jake anchor ne Ranbir vir di gl kttti bht jyada irritating hogy bht cross communication kri anchor sab tuc end ch gl ktti gye o
@nirmaljitsingh537
@nirmaljitsingh537 Год назад
ਸੀ ਦੀ ਬਾਂ ਤੀ ਬੋਲਣ ਵਾਲੇ ਮਾਲਵੇ ਚ. ਲੋਕ 5% ਵੀ ਨਹੀਂ , ਬਹੁਤ ਘੱਟ ਆ
@Moonmani2729
@Moonmani2729 Год назад
Punjab best aaw tuc sab debit trap cho China 🇨🇳 wang I love my Punjab 🇮🇳 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@bobbysimple
@bobbysimple Год назад
Rana Ranbir ,I think first time u r wrong in promoting Canada then Punjab…I k
@lakhvindersingh9844
@lakhvindersingh9844 Год назад
Rana ji gurbani samjhi nhi vechi hai lakhwinder wareh
@inderjitsingh-jb6tq
@inderjitsingh-jb6tq Год назад
Nothing to comment.
@BALJITSINGH-jo2ic
@BALJITSINGH-jo2ic Год назад
Rana ranbir ji na bohat o gala kitia jo same vich vart rahia na
@Rahul-yl3bt
@Rahul-yl3bt Год назад
Raji rahu
@KuldeepSingh-rt5ux
@KuldeepSingh-rt5ux Год назад
ਸਤਿ ਸ੍ਰੀ ਆਕਾਲ ਵੀਰ ਜੀ
@thelion6821
@thelion6821 Год назад
Channel bna k canada da visa lwa gya Yadwinder
@kulwindersingh4401
@kulwindersingh4401 Год назад
Bht choti soch aa teri 😂
@thelion6821
@thelion6821 Год назад
@@kulwindersingh4401 bhai ji nhi kita eda ta dasso,pehla jad national tv reporter c tab aglya ne kdi ehnu thailand tak ni bhejya canada ta duur di gal
@kulwindersingh4401
@kulwindersingh4401 Год назад
@@thelion6821 then what… ehde vich ki vaddi gal aa…oh khud earn kr reha jo marzi kre. Canada jae Europe jae.. wrong ki aa ehde vich.. har Banda koi v kam kde na kde Pehli var e suru krda.. dekho veer criticism kro par awe bina matlb da ni…
@AR-zn3qr
@AR-zn3qr Год назад
@@thelion6821 prava thailand te canada cho canada kive door di gal hogi mittra loki canada to pajj pajj thailand nu jande tusi loka ne bc canada nu i sir chdaya hoya
@baldevsidhu7719
@baldevsidhu7719 Год назад
Mada ki . Sari duniya to log karde. Modi rss india da paisa de ke gujrati and hor rss valia no settle kri jande. Chinese to bad hun gujrati no 2 immigrant
@kamalpreetsingh1686
@kamalpreetsingh1686 Год назад
2 chawal of Punjabi University Patiala...
@vickysingh3028
@vickysingh3028 Год назад
3 crore sikh h apna chalo fer sara fer sara canada. Jaa he rha h sara bacha ta waisa bhi ..jido fer gal he muuk gye better canada h ta fer chalo,,sach ahi h ta man lya chalo fer gal khatam bas ..hun ruuko naa jo ja skda niklo bas ..jaldi kro niklo canada ...sach sach h accept karo ..canada di abadi 6 crore karo
@punuthind707
@punuthind707 Год назад
Balli Ramgarhia ......
@shindasingh7561
@shindasingh7561 Год назад
Sab ton dilchasap ta eh gall aa vi canada inna mada par vapis kise ne ni aauna....aa vde syane ne vi ghar othe hi lya hona
@YuvrajSingh-fg8sc
@YuvrajSingh-fg8sc Год назад
Bewakoof bande ney veer ehh bass
@shindasingh7561
@shindasingh7561 Год назад
@@YuvrajSingh-fg8sc punjab vdia kina k aa bai ik gera marli sarkaari daftra ch Te youtube koi canada ja england da sarkari daftar dekh li Eh chahunde aa vi hor na koi aave punjab ton
@YuvrajSingh-fg8sc
@YuvrajSingh-fg8sc Год назад
@@shindasingh7561 Bhai bahut farak hai ptaa mennu Canada ek developed country hai punjab india bahut pichey ney ohna tonn Sarkari kaam bahut fast Hunda hai othey
Далее
Vancouver's Rich & Famous | Episode 3 | RANA RANBIR
1:09:50
ИСТОРИЯ ПРО ШТАНЫ #shorts
00:32
Просмотров 321 тыс.